Тёмный
No video :(

ਘਰ ਤੇ ਕਿੰਨਾ ਖਰਚ ਆਇਆ ਕਿਓਂ ਨਹੀਂ ਦਸਦੇ || Pind Punjab de new Vlog ♥️ | Cooking 🍳 routine 

Pind Punjab de
Подписаться 311 тыс.
Просмотров 47 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 206   
@amandeepkaur9739
@amandeepkaur9739 2 месяца назад
ਰੋਟੀ ਦੋ ਟਾਈਮ ਈ ਬਣਦੀ ਆ ਖਾਂਦੇ 3 ਟਾਈਮ ਆਂ ਦੁਪਹਿਰ ਨੂੰ ਗਰਮ ਕਰ ਕੇ ਖਾਂਦੇ ਆ
@mohinderpalkaur3926
@mohinderpalkaur3926 2 месяца назад
ਰੋਟੀ ਭਾਗਾਂ ਵਾਲੇ ਘਰੇ ਤਿੰਨ ਟਾਈਮ ਬਣਦੀ ਹੈ🎉
@user-vv3ix1qt4v
@user-vv3ix1qt4v 2 месяца назад
ਸਾਡੇ ਵੱਲ ਤਾ ਚੋਲੇ ਫਲੀਆਂ ਦਾ ਪਤਾ ਨੀ ਅਸੀਂ ਤਾਂ ਤੁਹਾਡੀ ਵਿਡੀਉ ਵਿਚ ਹੀ ਪਹਿਲੀ ਵਾਰ ਸੁਣਿਆ ਤੇ ਵੇਖਿਆਂ
@karendhindsa994
@karendhindsa994 2 месяца назад
Menu vi ni si pata. Jad tak mera viah sangrur nahi si hoya.
@ranjitbrar4315
@ranjitbrar4315 2 месяца назад
ਅਸੀਂ ਬਣਾਉਂਦੇ ਆਂ , ਆਲੂ ਪਾਕੇ ਤਰੀ ਵਾਲੀ ਸਬਜ਼ੀ
@parmveersingh3548
@parmveersingh3548 2 месяца назад
ਲੋਭੀਏ ਦੀਆਂ ਫਲੀਆਂ ਨੂੰ ਕਹਿੰਦੇ ਆ
@thepunjabtimes29
@thepunjabtimes29 2 месяца назад
Ludhiana te abohar wich paani peen waalaa nahin mil rihaa lokaan nu sochnaa chaahidaa jhonaa laaon vele kyunki aapne e bacheyaan daa future aapaan chol khaande v nahin fer v aapaan jhonaa laa lainde aan
@user-gy8tm2qb6x
@user-gy8tm2qb6x 2 месяца назад
ਅਸੀਂ ਵੀ ਤਿੰਨ ਟਾਇਮ ਹੀ ਰੋਟੀ ਖਾਂਦੇ ਹਾਂ ਜੀ ਮੋਰਿੰਡਾ ਤੋਂ ਹਾ ਜੀ ਦੀ ਦੀ ❤❤
@gurveerkaur4033
@gurveerkaur4033 2 месяца назад
ASI v morning to a
@lakhvirkaur1236
@lakhvirkaur1236 2 месяца назад
Verka kolo I know
@Kiranpreet-th4ik
@Kiranpreet-th4ik 2 месяца назад
ਤੁਸੀ ਕੰਮ ਬਹੁਤ ਕਰਦੇ ਹੋ ਮੇਰੇ ਦਿਲ ਨੂੰ ਕੁਸ਼ ਹੁੰਦਾ k ਸਾਰਾ ਦਿਨ ਰੋਟੀਆ ਰਸੋਈ ਪੁਸੂ ਫੇਰ ਬੁਟੀਕ ਏਦਾ ਨਹੀਂ ਕੰਮ ਤਾ ਕਰਮ ਹੁੰਦੇ ਪ੍ਰ ਕਦੇ ਕਦੇ ਰੋਸੋਈ ਦੇ ਕੰਮ ਚ ਫਰੀ ਹੋਣੀ ਚਿਹਦੀ ਹੈ ਬਹੁਤ ਬਹੁਤ ਪਿਆਰ ਆਪ ਬਹੁਤ ਖੂਬਸੂਰਤ ਹੈਂ ਮੇਰੀ ਭਾਬੀ ਵੀ ਤੁਹਦੇ ਵਰਗੀ ਮਿਲੇ
@ParmjeetSingh-ts1of
@ParmjeetSingh-ts1of 2 месяца назад
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@parmindergill7038
@parmindergill7038 2 месяца назад
ਰੋਟੀ ਲਈ ਹੀ ਤਾਂ ਬੰਦਾ ਭੱਜਿਆ ਫਿਰਦਾ।
@KarnailSingh-jd5he
@KarnailSingh-jd5he 2 месяца назад
ਦੋ ਟਾਇਮ ਸਵੇਰ 10:30, 11:00 ਰਾਤ 7:30, 8:00
@Virk-2022
@Virk-2022 2 месяца назад
ਅਸੀ ਵੀ ਤਿੰਨ ਟਾਈਮ ਰੋਟੀ ਖਾਂਦੇ ਆ ਨਾਲੇ ਜੱਟ ਕੋਮ ਨੀ ਸਾਰਦੀ ਰੋਟੀ ਬਿਨਾ 😂ਹਿੰਦੂ ਲੋਕ ਲਟਰਨ ਪਟਰਨ ਨਾਲ ਸਾਰ ਲੈਂਦੇ ਨੇ ❤❤
@gill_galib_wala
@gill_galib_wala 2 месяца назад
Hnji 😂
@SarabjeetSandhu-ge6sb
@SarabjeetSandhu-ge6sb 2 месяца назад
ਭੈਣੇ ਅਸੀਂ ਜੱਟ ਹਾਂ ਪਰ ਅਸੀਂ ਤੇ 2 ਟਾਇਮ ਈ ਬਣਦੀ ਆਪੋ ਆਪਣਾ ਹਿਸਾਬ ਏ 😂
@paalok6662
@paalok6662 2 месяца назад
Eh jatt or Hindu vich kitho aa gal roote de ho rahi aa bavkuf lady
@amandeepkaurgill5475
@amandeepkaurgill5475 2 месяца назад
Sat Shri akal ji all family God bless you ❤❤
@henrykhosa7428
@henrykhosa7428 2 месяца назад
Morning asi tan ji fruit kha lene aa 2 time roti khaney aa v nice video
@user-hu3vv8tn3e
@user-hu3vv8tn3e 2 месяца назад
Assi v 3 va,r roti khande aa ji
@user-wm8sl2ej4h
@user-wm8sl2ej4h 2 месяца назад
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ👌👌👌👌👌👌👌👌👌🙏🙏🙏🙏🙏🙏
@gopisharanvlogs
@gopisharanvlogs 2 месяца назад
Sade ta app mistri lagge sara din rotti cha da ni nibar da mai vi vlogs bnoni😍
@gurjapsingh8942
@gurjapsingh8942 2 месяца назад
ਸਾਡੇ ਘਰ ਤਾਂ ਸਵੇਰੇ ਸ਼ਾਮ ਹੀ ਪੱਕਦੀ ਆਜੀ
@user-fh4li8mz2y
@user-fh4li8mz2y Месяц назад
Rasoi vich bartan v bande aa . Asi tan sochde c k ikela kahana he banda rasoi vich 😀😀
@surindersharma9935
@surindersharma9935 2 месяца назад
Sat shri akal sister ji shade 2 time roti bande aa ji asi chole falea khade hai ji sister ji tuhada suit bahut sohne lagde ji colour bahut vaidya ji parmatma thano khush rakhna 🙏🙏👌👌👌👌👌👌👌❤️❤️❤️❤️
@navanghuman7603
@navanghuman7603 2 месяца назад
Satshiri akal g waheguru g thonu chardikala vich rakhan 🙏🙏
@SandeepKaur-pz6sq
@SandeepKaur-pz6sq 2 месяца назад
Three time roti
@anupindersinghanumaan7849
@anupindersinghanumaan7849 Месяц назад
ਮੈਨੂ ਦੱਸੋ ਜੀ ਵਾਲਾ ਤੈ ਕੀ ਲਾਉਨੈ ਔ ਮੈਨੂ ਕੱਲਰ ਤੋ ਦਰਜੀ ਐ ਕੰਮੀ ਕੱਲਰ ਵਾਲੀ ਡਾਈ ਤੋ
@thepunjabtimes29
@thepunjabtimes29 2 месяца назад
Saade kol kum v thode hunde ne tussi pashoo ghar business bacche sabh saambhde o Jidaan master ji nu job te bhejnaa ohnaa de aayaan ton khanaa ready rakhde o tussi ,baaharle country wich khanaa bande b banaa lainde ne long beans kehnde ne shaayad chole faliyaan nu
@harjinderkaur99
@harjinderkaur99 2 месяца назад
ਸਰਦੀਆਂ ਵਿਚ ਦੋ ਟਾਈਮ ੲਈ ਬਣਦੀ ਆ। ਦਿਨ ਛੋਟੇ ਹੁੰਦੇ ਨੇ। ਫਿਰ ਕੰਮ ਵੀ ਨਹੀ ਮੁੱਕਦਾ। ਗਰਮੀਆਂ ਵਿੱਚ ਤਿੰਨ ਟਾਈਮ ਬਣਦੀ ਆ।
@SandeepKaur-wg5rn
@SandeepKaur-wg5rn 2 месяца назад
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਵੀਡੀਓ ਸਦਾ ਖੁਸ਼ ਰਹੋ ਅਸੀਂ ਵੀ ਦੋ ਟਾਇਮ ਰੋਟੀ ਖਾਂਦੇ ਹਾਂ ❤❤❤❤❤
@user-rn5fb1iy5o
@user-rn5fb1iy5o 2 месяца назад
Hi 👋 Gurmeet di gurleen manveer ki Hal a sari family so sweet ❤️🙏
@jasneetkaur3604
@jasneetkaur3604 2 месяца назад
ਸਤਿ ਸ੍ਰੀ ਅਕਾਲ ਦੀਦੀ ਜੀ🙏🙏
@ninas4909
@ninas4909 2 месяца назад
We have our main meal at 7. Breakfast is porridge with fruit and yogurt coffee at 11.30 lunch is a healthy sandwich 4 o’clock is tea and biscuit 7 pm dinner
@ninas4909
@ninas4909 2 месяца назад
You must get exhausted cooking roti and Sabji everyday
@Kiranpreet-th4ik
@Kiranpreet-th4ik 2 месяца назад
ਅਸੀ ਏਕ ਟਾਈਮ ਖਾਣੇ ਹੈ ਤਿੰਨ ਟਾਈਮ ਚਾਹ ਪੀਣੀ ਹੈ ਗੁੜ ਦੀ ਰਾਤੀ ਦੁੱਧ ਕੋਈ ਵੀ ਜਿਵੇਂ ਆਬ ਜਾ ਹੋਰ ਕੋਈ ਸੇਕ ਬੱਸ
@RamanBrar-gs8sy
@RamanBrar-gs8sy 2 месяца назад
Asi 2 time morning 9 vje sham nu 7 vje asi paani vad pe de aa
@Pindergurusar
@Pindergurusar 2 месяца назад
3. Time g
@deeposharma7841
@deeposharma7841 2 месяца назад
3time
@mundribola3342
@mundribola3342 2 месяца назад
Two time roti
@jasvirbains1868
@jasvirbains1868 2 месяца назад
ਅਸੀ ਦੋ ਟਾਈਮ ਰੋਟੀ ਬਣਦੀ ਏ ਜੀ ਫਹਿਤਗ੍ਹੜ ਸਾਹਿਬ ਤੋ ਬਧੋਛੀ ਕਲਾਂ
@pindadalifestyle682
@pindadalifestyle682 2 месяца назад
ਸਾਡੀ ਰਿਸ਼ਤੇਦਾਰੀ ਆ
@parmjitkaur2020
@parmjitkaur2020 2 месяца назад
ਅਮਰੀਕਾ ਵਿੱਚ ਅਸੀਂ ਦੋ ਟਾਈਮ ਬਣਾਉਂਦੇ ਹਾਂ ਦੁਪਹਿਰ ਨੂੰ ਬਾਰਾ ਵਜੇ ਰਾਤ ਨੂੰ ਸੱਤ ਵਜੇ
@Eastwestpunjabicooking
@Eastwestpunjabicooking 2 месяца назад
ਗੁਰਮੀਤ ਹੇ ਠਾਂ ਲੱਕੜੀ ਵਰਗਾ ਲਾਉਂਦੇ ਨੇ ਨਸਵਾਰੀ ਕੌਫੀ ਸ਼ੇਡ ਦਾ ਬਹੁਤ ਸੇਹਣਾ ਲੱਗਦਾ।
@user-qv8jt9hn6t
@user-qv8jt9hn6t 2 месяца назад
Ssa g bilkul shi kya g sada dukana da kem chla rhya 30,000 thak sochya c per 40,000 leg gya dukaan plastar ty tail hi lagan wali c hjy ik dukaan hor shoro kerni a bhot kharcha a janda g jdo shoro kerlye ❤
@surdipkaur5909
@surdipkaur5909 2 месяца назад
Sat shri akal bhenji asi jad India c 3 time roti pakdi c kuch lok kah dede roti nhi khande lekin tea nal khi jange very beautiful video from Germany❤
@user-fq7eh2fc9d
@user-fq7eh2fc9d 2 месяца назад
Asi upper tarce ta legas ea n bilkul pani ne khr da worker experience balehun chahiye
@surinderpalkaur5273
@surinderpalkaur5273 2 месяца назад
we are eating one time too because everybody out for working and dinner time we made the roti in the morning serial omelette, lunchtime, fruit, roti only dinner time because everybody together that’s all Surinder from Virginia USA
@Gautampunam
@Gautampunam 2 месяца назад
Asi v night ch ni khande chah nal sham nu kuch kha la da swere jrur khande a ji te dupehar nu v
@Kamalbhangu-uf5ky
@Kamalbhangu-uf5ky 2 месяца назад
sade bndi roti 2 time,pr khane 3 time aa.jo mrji kha lyiye roti jroor khani hundi aa.naale sara din roti lyi hi kmone aa bhaine
@gurjapsingh8942
@gurjapsingh8942 2 месяца назад
Ura bahut shona lagda Gurmeet g nu
@SarabjeetSandhu-ge6sb
@SarabjeetSandhu-ge6sb 2 месяца назад
2 ਟਾਇਮ ਈ ਬਣਦੀ ਜੀ ਸਾਡੇ ਤਾਂ
@User19navneet
@User19navneet 2 месяца назад
Di tusi aanpni beti nu hairstyle vilog vare kehdo plz tuhade vilog vich he share kr den plz plz di ❤❤❤❤❤❤❤❤❤
@JaspalkaurPreet
@JaspalkaurPreet 2 месяца назад
Very nice video ji
@parmveersingh3548
@parmveersingh3548 2 месяца назад
ਅਸੀ ਲੋਭੀਆਂ ਕਹਿੰਦੇ ਰਾਏਕੋਟ ਤੋ
@real.punjab
@real.punjab 2 месяца назад
Pehla wala gas didi kithe gya ?
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਫੈਮਿਲੀ
@JaswinderKaur-rm9ry
@JaswinderKaur-rm9ry 2 месяца назад
ਸਾਡੇ ਤਾ 2 ਟਾਈਮ ਬਣਦੀ ਆ ਜੀ
@Danveer_522
@Danveer_522 2 месяца назад
Ha g didi mainu v bahut shonk cooking karan da 👌
@jagwantkaur9087
@jagwantkaur9087 2 месяца назад
ਅਸੀਂ ਵੀ ਤਿੰਨ ਟਾਈਮ ਰੋਟੀ ਖਾਂਦੇ ਹਾਂ ਅਮਿ੍ਤਸਰ ਤੋਂ
@user-oq7mv5pl5c
@user-oq7mv5pl5c 2 месяца назад
3 time g
@AmarjitSingh-vu5te
@AmarjitSingh-vu5te 2 месяца назад
2 time
@user-gq8jg8bo9k
@user-gq8jg8bo9k 2 месяца назад
ਸਾਡੇ ਘਰ ਤਾਂ ਦੀਦੀ ਤਿੰਨ ਟਾਈਮ ਰੌਟੀ ਖਾਂਦੇ
@user-cq8zu4xz7m
@user-cq8zu4xz7m 2 месяца назад
Nice video didi ji 🎉🎉🎉🎉
@BinderLail
@BinderLail 2 месяца назад
Sade v didi 3 time roti bandi ae Kai bar 4 bar v bandi ae mere husband di job krk 4bar v roti bn j
@Onkar_dhillon
@Onkar_dhillon Месяц назад
Nice
@Mjassjot
@Mjassjot 2 месяца назад
Jithe ena kharch ho riha uthe ਮੱਝਾਂ layi phuphare la do 2000 rs lagu ga
@JashanBawa-su4zr
@JashanBawa-su4zr 2 месяца назад
ਸਾਡੇ ਤਾਂ ਜੀ 2 ਟਾਈਮ ਰੋਟੀ ਬਣਦੀ ਆ❤❤
@Harjotbrareditz
@Harjotbrareditz 2 месяца назад
3 Time 🕰️ 😅
@user-mg7lg2uq7o
@user-mg7lg2uq7o 2 месяца назад
One time roti is made
@karendhindsa994
@karendhindsa994 2 месяца назад
Bhanji menu lagda oh lok jiada kamm nahi karde turn firn da. Oh shayad ghat khande honge
@harjeewandhanoa6334
@harjeewandhanoa6334 2 месяца назад
Gurmeet asi tan 2 vaari e khande a roti lunch ch only fruits ja shake mere bche bahr ne oh v 2 time e khande ne mere peke ghar 3 vaar khande ne ohna da dhyian sui te hundi a😅roty vall dhyian bhabi vichari sara din kitchen ch e hundi a❤️❤️
@PindPunjabde
@PindPunjabde 2 месяца назад
😅😂
@user-ze1ih5ck5e
@user-ze1ih5ck5e 2 месяца назад
Tusi kitchen ch gas aali toli var rakhi aa var kime rakhi aa dkha skde oo vlog ch
@jasneetkaur3604
@jasneetkaur3604 2 месяца назад
ਦੀਦੀ ਜੀ ਅਸੀਂ ਦੋ ਟਾਈਮ ਖਾਦੇਂ ਹਾਂ ਸਾਡੀਆਂ ਬੀਬੀਆਂ ਚਾਹ ਨਾਲ ਖਾ ਲੈਦੀਆਂ ਨੇ ਤੀਜੇ ਪਹਿਰ ਦੀ ਚਾਹ ਨਾਲ
@rajudhillan5656
@rajudhillan5656 2 месяца назад
3 Time
@Kaler381
@Kaler381 2 месяца назад
Very nice 👍
@user-eh4gn7ow3v
@user-eh4gn7ow3v 2 месяца назад
ਮੈ ਕਨੇਡਾ ਰਹਿਦੀ ਹੈ ਇਥੇ ਭੁਖ ਘੱਟ ਲਗਦੀ ਆ ਜਦੋ ਮੈ ਇਡੀਆ ਆਉਣੀ ਆ ਮੈ ਵੀ ਤਿੰਨ ਟਾਮਈ ਰੋਟੀ ਖਾਨੀ ਆ
@Eastwestpunjabicooking
@Eastwestpunjabicooking 2 месяца назад
Indiaਤਾ ਗਰਮੀਆਂ ਚ ਤਿੰਨ ਸਮੇਂ ਤੇ ਸਰਦੀਆਂ ਚ 2 ਵਾਰ ਪਰ ਬਾਹਰ ਤਾਂ ਦੋ ਵਾਰ ਉਹ ਵੀ ਬੱਚੇ ਨੀ ਖਾਂਦੇ ਅਸੀ ਦੇਸੀ ਆਟੇ ਚ ਬਣੇ ,ਆਟੇ ਪੱਲੇ, ਵੱਜੇ ਵੀ ਹੋਏ ਵਿਆਹ ਵੀ ਆਟੇ ਚ, ਜਵਾਕ ਵੀ ਦਮੇ ਪਾਲੇ ਆਟੇ ਤ। ਆਟੇ ਰੋਟੀ ਬਿਨਾ ਸਬਰ ਨੀ । ਤਾਹੇ ਆਪਣੀ ਪੱਕਾ ਕੇ ਆਚਾਰ ਲੂਣ ਤਾਹ ਨਾਲ ਖਾਣੀ ਪਵੇ । ਬਹੁਤੀਆਂ ਸਬਜ਼ੀਆਂ ਨੀ ਗਰਮ ਚਾਹ ਪਰਾਠੀ ਅੰਬ ਦਾ ਆਚਾਰ ਤੇ ਮੱਖਣ । ਚੌਲੇ ਤੁਹਾਡੇ ਤੋ ਸੁਣੇ । pls🙏🏻ਬਿਲਕੁਲ ਨੇੜੇ ਤੋ ਵਿਖਾਇਓ ਤੇ ਵਿੱਚੋਂ ਦਾਣੇ ਵੀ ਜ਼ਰੂਰ ਵਿਖਾਇਓ । ਮੈਨੂ ਲਗਦਾ ਹਰਵਾਂਹ ਦੀਆਂ ਫਲੀਆਂ ਹੁੰਦੀਆਂ ਦਾਣਾ ਚਿੱਟਾ ਜਿਹਾ ਹੁੰਦਾ ।ਜੇਕਰ ਹਰਵਾਂਹ ਦੀਆਂ ਤਾਂ ਮੈ ਬਹੁਤ ਸ਼ੌਕੀਨ ਆ ਨਾਲ ਰੈਤਾ ਦਹੀ ।
@harvinderkaur5318
@harvinderkaur5318 2 месяца назад
ਖਾਧੇ ਤਿੰਨ ਵਾਰੀ ਹਾਂ ਬਣਾਉਦੇ ਦੋ ਵਾਰ
@JaswantsinghBains
@JaswantsinghBains 2 месяца назад
ਅਸੀਂ ਤਾਂ ਪੁੱਛਦੇ ਸੀ ਦੀਦੀ ਅਸੀਂ ਬਣਾਉਣਾ ਦੀਦੀ
@amansaini4197
@amansaini4197 2 месяца назад
ਉਪਰ ਛੱਤ ਤੇ ਬਾਹਰ ਨਾ ਟਾਈਲ ਲਾਇਉ ਮੀਹ ਦਾ ਪਾਣੀ ਵਹਿੰਦਾ ਨੀ ਖੜ ਜਾਂਦਾ ਅਸੀਂ ਵੀ ਲਾਈਆਂ ਸੀ ਫਿਰ ਪੱਟਣੀਆ ਪੲਈਆ😊
@ManjeetKang-gu4hq
@ManjeetKang-gu4hq 2 месяца назад
💯 ਸਹੀ ਗਲ ਆ ਅਸੀਂ ਵੀ ਲਾ ਲਈ ਹੁਣ ਮੀਂਹ ਪੈਣ ਨਾਲ ਸਾਰਾ ਲੈਂਟਰ ਚੋ ਜਾਂਦਾ ਬਹੁਤ ਔਖਾ ਹੋਇਆ ਪਿਆ ਪਰ ਪੁੱਟਣਾ ਦੋਕੰਮਣ ਲੱਗਦਾ
@navneetkaur5127
@navneetkaur5127 2 месяца назад
Peanut khalo
@navneetkaur5127
@navneetkaur5127 2 месяца назад
She makes around ruler zoom things thought 🤣 😂 😅 over over 😅
@JagjitJaggi-mk3de
@JagjitJaggi-mk3de 2 месяца назад
3 time
@baljitdhillon3492
@baljitdhillon3492 2 месяца назад
3 time ji
@manpreetsohi9378
@manpreetsohi9378 2 месяца назад
Hnji 3 time roti hi khnde aaaa diii
@gill3246
@gill3246 2 месяца назад
ਟਾਇਲ ਧੁੱਪ ਨਾਲ ਪਾਟ ਜਾਂਦੀਆਂ ਹਨ
@mohanjeet3330
@mohanjeet3330 2 месяца назад
Tinn time bandi aa g.
@DeepakKumar-pi2wz
@DeepakKumar-pi2wz 2 месяца назад
Nice Video
@gurmailgrewal3072
@gurmailgrewal3072 2 месяца назад
ਤੁਹਾਡਾ ਜਨਮ 1984 ਦਾ ਹੈ
@GurpreetSingh-tf6gl
@GurpreetSingh-tf6gl 2 месяца назад
Sade.ludhiana.vich.10.vaje.de.light.gyei.sari.raat.light.nhi.ayei.garmi.buht.hai.didi.
@jasdeepkaur3802
@jasdeepkaur3802 2 месяца назад
Ssa di 2 time roti bande hi Sade Ghar
@JaswinderKaur-nj1uf
@JaswinderKaur-nj1uf 2 месяца назад
ਛੋਟਾ ਏਸੀ ਲਵਾਂ ਲੌ ਕਿਚਨ ਵਿਚ
@harrygrewal8992
@harrygrewal8992 2 месяца назад
Didi tuci sabzi vich pateto q nhi ponde
@benipal009
@benipal009 2 месяца назад
Assi v 3 time rooti
@gurinderkaur5794
@gurinderkaur5794 2 месяца назад
Assi v 3 roti khande aa ji
@gurmaildhiman3558
@gurmaildhiman3558 2 месяца назад
ਤਿੰਨ ਟਾਈਮ ਬਣਦੀ ਐ ਜੀ
@AmandeepMann-ed2qy
@AmandeepMann-ed2qy 2 месяца назад
Sara din ta ji rotiaa ton v ji aak jnda asi dupere ni khande
@karanaujla5470
@karanaujla5470 2 месяца назад
Two time
@JeetSingh-nu4vg
@JeetSingh-nu4vg 2 месяца назад
Nise video ji
@sukhchahal3661
@sukhchahal3661 2 месяца назад
Asi 3 tym khane aa roti
@sonysanghera3564
@sonysanghera3564 2 месяца назад
🇺🇸 2 time roati
@balwinderrandhawa3473
@balwinderrandhawa3473 2 месяца назад
Two times
@user-qx9hj8nn4e
@user-qx9hj8nn4e 2 месяца назад
Marbel best
@mithurajavlogs23
@mithurajavlogs23 2 месяца назад
ਅਸੀਂ ਬਟਾਲੇ ਤੋ ਆ ਦੀਦੀ ਬਹੁਤ ਵਦੀਆ ਵੀਡੀਓ ਹੁੰਦੀਆ ਆਪ ਦੀਆ ਪਹਿਲਾ ਕੈਮੇਟ ਜਿਲਾ ਗੁਰਦਾਸਪੁਰ
@devileyesgaming6224
@devileyesgaming6224 2 месяца назад
Roti 3 time khandy aa ji
@User19navneet
@User19navneet 2 месяца назад
Very nice 👍 family 🎉🎉🎉❤❤❤❤❤❤
@gurmaildhiman3558
@gurmaildhiman3558 2 месяца назад
3 times
@ra-xw8qb
@ra-xw8qb 2 месяца назад
ਦੀਦੀ ਸਬਜੀ ਬਣਾਉਣ ਵਾਲੀ ਕੜਾਈ ਦੇ ਬਾਰੇ ਦੱਸੋ
@ra-xw8qb
@ra-xw8qb 2 месяца назад
@@simarswaitch6707 problem a
@PindPunjabde
@PindPunjabde 2 месяца назад
Triply
@user-kl5bm5gp7n
@user-kl5bm5gp7n 2 месяца назад
Hallo sat sari akall didi
Далее