Тёмный

ਘਰ ਦੀ ਇੱਜਤ EPI LAST / GHAR DI IJJAT / NEW PUNJABI SHORT MOVIE  

Jass Jashan Films
Подписаться 162 тыс.
Просмотров 184 тыс.
50% 1

ਘਰ ਦੀ ਇੱਜਤ EPI LAST / GHAR DI IJJAT
#jassjashanfilms #newpunjabishortmovie #punjabishortfilm

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 657   
@studywitharsh8038
@studywitharsh8038 4 месяца назад
ਜਸਨ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ 😍
@BalwinderSingh-ec9kj
@BalwinderSingh-ec9kj 10 месяцев назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪ੍ਰਮਾਤਮਾ ਸਾਰੀ ਟੀਮ ਨੂੰ ਹੋਰ ਵੀ ਤਰੀਕਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
@manormagarg8197
@manormagarg8197 10 месяцев назад
Very very good manpreet jashan jas too good God blessto you ❤❤❤❤❤🎉🎉🎉🎉🎉🎉
@BalwinderKaur-hg7fn
@BalwinderKaur-hg7fn 10 месяцев назад
ਜਸਨ ਜੀ ਬਹੁਤ ਪਿਆਰੀ ਵੀਡੀਉ ਰੱਬ ਤੁਹਾਨੂੰ ਤੱਰਕੀਆ ਬਖਸਹੇ ਜੀ ❤❤❤❤❤❤❤
@AgamjotBhangu-g3m
@AgamjotBhangu-g3m 8 месяцев назад
Bhut vadia story a
@angadrai6144
@angadrai6144 10 месяцев назад
Supar series . God bless you all teem tari and Jass .ghent aa.sari teem ghent aa
@AmanDeep-j5w
@AmanDeep-j5w 10 месяцев назад
Bhout vdia c and di..bhout mja aya c dakhn da...mia suru to and tak dakhya c
@parmjeetbrar2773
@parmjeetbrar2773 10 месяцев назад
Bahut badhiya si Manpreet and jashan di acting kya khoob
@Reetkhokhar
@Reetkhokhar 10 месяцев назад
Manpreet Tari billa ❣️baki sab de ve acting kainttt gbu all team members ...par uncle g nu lakee jrurr ayo agle series ch ch👌🏻👌🏻👌🏻👌🏻👍👍🤙🏻🤙🏻🤙🏻🤙🏻
@manjinderkaur6795
@manjinderkaur6795 10 месяцев назад
Sari team bhut vdia aa ji tuc hi new part vich km kr ae didi ji and bro aunty ji Manpreet didi ji 😊
@nikhildhawan4788
@nikhildhawan4788 10 месяцев назад
❤❤full video good jashan jass manpeert tari good roll
@kiranjitkaurgandhara2784
@kiranjitkaurgandhara2784 10 месяцев назад
TUC sare bhut vadia ho ji plz jaldi hor video pado ji sare hi apisod vadia c mai ta sare dekhe ne bhut wait rehndi c Jass jasn mnu ta TUC bhut hi vadia lagde o Thonu miln nu bhut Dil krda ❤❤ love you saryaia nu
@ParvinderSamra
@ParvinderSamra 10 месяцев назад
Very nice story ❤gbu all team members.all team good work, message and acting.
@JaspreetKaur-dz1mq
@JaspreetKaur-dz1mq 10 месяцев назад
Main ta sara episode dekhi .sara de acting both vady kari aa . Best of luck 👍👍👍👍👍👍
@MannuKaur-n4g
@MannuKaur-n4g 10 месяцев назад
Very nice story c g. All episodes bhahaut ghaint c g. Manpreet de acting super c g.
@simarjitkaur3098
@simarjitkaur3098 10 месяцев назад
ਬਹੁਤ ਹੀ ਵਧੀਆ ਵੀਡੀਓ ਜੱਸ ਤੇ ਜਸ਼ਨ ਦੇ ਰੋਲ ਵਧੀਆ ਲੱਗਿਆ ਤੇ ਮਨਪ੍ਰੀਤ ਬਹੁਤ ਹੀ ਵਧੀਆ ਰੋਲ ਅਦਾ ਕਰ ਦੇ ਨੇ
@kirpalkaur6398
@kirpalkaur6398 10 месяцев назад
ਬਹੁਤ ਵਧੀਆ ਵੀਡੀਓ ਦਿਖਾਈ ਗਈ, ਪ੍ਰੀਵਾਰ ਵਿੱਚ ਬੈਠਕੇ ਦੇਖਣ ਵਾਲੀ ਵੀਡੀਓ ਬਣਾਉਂਦੇ ਹੋ। ਹੋਰ ਵੀਡੀਓ ਜਲਦੀ ਪਾਓ
@SukhwinderSingh-wq5ip
@SukhwinderSingh-wq5ip 10 месяцев назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurdeepsingh4867
@gurdeepsingh4867 10 месяцев назад
ਬਹੁਤ ਵਧੀਆਂ ਕਹਾਣੀ ਆ ਜੀ ਅਗਲੀ ਕਹਾਣੀ ਜਲਦੀ ਲੇ ਕੇ ਆਓ ਸਾਰੀ ਟੀਮ ਬਹੁਤ vdiya ਕੰਮ ਕਰਦੀ ਆ
@RajwinderKaur-vh3tb
@RajwinderKaur-vh3tb 10 месяцев назад
Bhut bdhea story a gbu all team rol ta sarian da hi bhut bdhea c
@pritamsingh4335
@pritamsingh4335 10 месяцев назад
Jass and jashn ji asi es de all 33 episode vekhe ne ji, all Very Very nice ji but last episode vekh ke bahut hi vadia lagya ji
@dilpreet573
@dilpreet573 10 месяцев назад
ਬਹੁਤ ਵਧੀਆ ਵੀਡੀਓ ਹੈ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ special Manpreet di 😊😊
@jagdeepkhaira6682
@jagdeepkhaira6682 10 месяцев назад
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਮਨਪ੍ਰੀਤ ਦੀਦੀ ਦੀ ਐਕੰਟੀਗ ਬਹੁਤ ਵਧੀਆ ਰੱਬ ਸੋਡੇ ਸਾਰੇ ਗਰੁੱਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏🏻🙏🏻
@Jitkaur552
@Jitkaur552 10 месяцев назад
ਬਹੁੁਤ ਬਦੀਅਾ ਜਸ ਵੀਰੇ ਜਸਨ ਦੀਦੀ ਦਾ ਕਰੈਕਟਰ ਬਹੁਤ ਬਦੀਅਾ ਲਗਾ ਜੋ ਅਾਪਣੇ ਸਾਰੇ ਪਰਿਵਾਰ ਨੂ ਜੋੜ ਰਖਿਅਾ ਜੋ ਨੂਹਾ ਦਾ ਫਰਜ ਹੂਦਾ ਮੈ ਜੀਤ ਕੌਰ ਮੂਸਾ ਮਾਨਸਾ ਤੋ
@baldevraj4118
@baldevraj4118 10 месяцев назад
Jaldi agli serious shuru karo ji. All actors are worked very good.
@gurpreetinsan7902
@gurpreetinsan7902 10 месяцев назад
ਬਹੂਤ ਵਧੀਆ ਵੀਡਿਓ , ਜਸ਼ਨ ਤੇ ਮਨਪ੍ਰੀਤ ਜਸ ਦਾ ਰੋਲ ਬਹੁਤ ਵਧੀਆ,ਇਕ ਚੰਗਾ ਮੈਸਜ ਆ ਸਬ ਲੜਕੀਆ ਲਈ
@HarpreetSandhu-mu6oo
@HarpreetSandhu-mu6oo 10 месяцев назад
All part very nice so all team best of luck👍👍👍👍
@Komal-g6b7p
@Komal-g6b7p 10 месяцев назад
Bhut vadia video Manpreet and jashn gbu hamesha khush raho 👍👍👌👌👌👌👌❤️❤️🎉❤️🎉🎉🎉🎉🎉🙏🙏🙏🙏🙏🙏🙏
@BabitaSharma-w8i
@BabitaSharma-w8i 10 месяцев назад
Bohot hi sohni te messageful series c. 👍
@RAJWANTKAUR-i6j
@RAJWANTKAUR-i6j 10 месяцев назад
Bahut vdia kam kita sarea ne bt Tari de kam ne ik vdia msg dita jo Manpreet de nal khda riha nd pura sath dita baki sare vdia kam karde ho waheguru chrdi kla ch rkhe sb nu salute all ❤
@RajinderSingh-lg2ie
@RajinderSingh-lg2ie 10 месяцев назад
All episode all very nyc manpreet and jashan Di acting bhut vdea cc ❤❤
@RashminderKaur-z8f
@RashminderKaur-z8f 10 месяцев назад
ਸਾਰੀ ਕਹਾਣੀ ਬਹੁਤ ਹੀ। ਵਧੀਆਂ ਲੱਗੀ ਸਾਰੇ ਹੀ ਬਹੁਤ ਵਧੀਆ ਕੰਮ ਕੀਤਾ ਜੇ ਅਸੀਂ ਤੁਹਾਡਾ ਕੱਲੇ ਕੱਲੇ ਦਾ ਰੋਲ ਬਾਰੇ ਸੋਚਦੇ ਹਾਂ ਤਾਂ ਸਾਨੂੰ ਸਾਰੇ ਇੱਕ ਦੂਜੇ। ਵੱਧ ਲੱਗਦੇ ਐ ਅਸੀਂ ਕਿਸੇ ਨੂੰ ਵੀ। ਚਾਹਵੇ। ਵੀ ਵੱਧ। ਘੱਟ ਨਹੀਂ। ਕਹਿ ਸਕਦੇ ਸਾਨੂੰ ਸਾਰੇ ਹੀ ਬਹੁਤ। ਬਹੁਤ ਵਧੀਆਂ। ਲੱਗਦੇ ਐ। ਥੈਕਯੂ। ਜੀ❤❤🎉🎉
@NsiskSoahke
@NsiskSoahke 10 месяцев назад
Thaadi video bahut hi vadhiaa hundi aa
@DilRaj-pq6ed
@DilRaj-pq6ed 10 месяцев назад
Manpreet di acting siraa si ❤ te hora sab di vi
@rameenkaur998
@rameenkaur998 10 месяцев назад
Very orignal acting ਹੈ ਸਭ ਦੀ all family so good 👍🙏🌹
@SakinaBegam-nq8pj
@SakinaBegam-nq8pj 10 месяцев назад
Buht vdiyaa 🎉🎉🎉🎉all the best wishes
@harwinderkaur3381
@harwinderkaur3381 10 месяцев назад
ਸਾਰੀ ਹੀ ਬਹੁਤ ਵਧੀਆ ਸੀ ਧੰਨਵਾਦ ਜੀ
@JaspreetKaur-dz1mq
@JaspreetKaur-dz1mq 10 месяцев назад
ਬਹੁਤ ਸੋਹਣੀ ਕਹਾਣੀ ਆ । ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਰੀ । Gbu all theam.
@UshaRani-cd4px
@UshaRani-cd4px 10 месяцев назад
ਬਹੁਤ ਵਧੀਆ ਇੰਡ ਕੀਤਾ ਸਟੋਰੀ ਦਾ
@myslfarsh2826
@myslfarsh2826 10 месяцев назад
All series nice well done all team member
@JaspreetSingh-z1v
@JaspreetSingh-z1v 10 месяцев назад
ਬਹੁਤ ਸੋਹਣੀ ਕਹਾਣੀ ਆ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਰੀ
@ManjitKaur-w3y
@ManjitKaur-w3y 10 месяцев назад
ਬਹੁਤ ਵਧੀਆ ਜੀ ❤❤❤
@balwinderkaur62
@balwinderkaur62 10 месяцев назад
ਬਹੁਤ ਵਧੀਆ ਸੀ ਅਤੇ ਸਭ ਦਾ ਕਿਰਦਾਰ ਵਧੀਆ ਸੀ
@alamgirkhan3360
@alamgirkhan3360 10 месяцев назад
Manpreet da role best and jasanda rol vi best
@rachhpalsingh78466
@rachhpalsingh78466 10 месяцев назад
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਜਿੱਥੋਂ ਤੱਕ ਸਾਰੀ ਸੀਰੀਜ਼ ਦਾ ਸਵਾਲ ਹੈ ਬਹੁਤ ਹੀ ਵਧੀਆ ਕਹਾਣੀ ਸੀ ।
@beantkaur9927
@beantkaur9927 10 месяцев назад
ਬਹੁਤ ਬਹੁਤ ਵਧੀਆ ਐਕਟਿੰਗ ਸੀ ਸਾਰਿਆ ਦੀ ਜੀ
@parmjitgill7087
@parmjitgill7087 10 месяцев назад
ਮੈਂ ਸਾਰੀ ਸਟੋਰੀ ਦੇਖੀ ਬਹੁਤ ਸੋਹਣੀ ਸੀ
@harvinderdhillon3389
@harvinderdhillon3389 10 месяцев назад
ਸਾਰੇ ਬਹੁਤ ਵਧੀਆ ਸੀ
@sumanbala6699
@sumanbala6699 10 месяцев назад
Superb series with a gud msg
@GURMEETKaur-h1h
@GURMEETKaur-h1h 10 месяцев назад
ਮੈ ਸਾਰੀਆ ਵੀਡੀਓ ਦੇਖਿਆ ਬਹੁਤ ਵਧੀਆ ਸੀ ਸਾਰੀਆ ❤
@hardialsinghanand4725
@hardialsinghanand4725 10 месяцев назад
Very nice story good 👌❤
@drivjotkaur9238
@drivjotkaur9238 10 месяцев назад
Good lesson to all croul person ♥️
@gurminderdhaliwal9700
@gurminderdhaliwal9700 10 месяцев назад
ਸਾਰੀ ਟੀਮ ਬਹੁਤ ਵਧੀਆ ਸੀ
@manjeetkaur949
@manjeetkaur949 10 месяцев назад
Sarean de acting bahut vadia ha ji
@sweet_fam576
@sweet_fam576 10 месяцев назад
ਸਾਰੇ ਦੀ ਐਕਟਿੰਗ ਬਹੁਤ ਵਧੀਆ ਸੀ ਵੀਰ ਜੀ ❤
@NK-rd4wo
@NK-rd4wo 10 месяцев назад
Very nice good message for our society jashan and tari da character bahut hi vadhaie hai
@sukhisingh2660
@sukhisingh2660 10 месяцев назад
All team very good work
@ramsaroopsharma3338
@ramsaroopsharma3338 10 месяцев назад
Wonderful acting of Manpreet. God bless Manpreet for excellent role
@ramandeepjassar4289
@ramandeepjassar4289 10 месяцев назад
Sb to vdia charcter jass veere tr tuhada te jashan da,,mai sari series' 1st episode to last episode tk dekhya ,mnu tuhadi har ik video di wait rehndi aa, God bless you bro❤❤
@gurmeetsohi6256
@gurmeetsohi6256 10 месяцев назад
ਸਟੋਰੀ ਬਹੁਤ ਵਧੀਆ ਸੀ ਹੁਣ ਕੋਈ ਨਵਾਂ ਐਪਈਸਓਡ ਚਲਾ ਦਿਉ
@kamlarani8052
@kamlarani8052 10 месяцев назад
Very nice episode all family Jashan Manpreet Tari and jass bahut hi vadia acct kita I love you all God bless you🎉🎉🎉🎉🎉❤❤❤❤❤❤
@sukhdeepsidhu2342
@sukhdeepsidhu2342 10 месяцев назад
ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ
@charanjit3973
@charanjit3973 10 месяцев назад
Bhout sonatari temanpreet
@ranbirsinghkandholaranbirs8974
@ranbirsinghkandholaranbirs8974 8 месяцев назад
ਵੀਡੀਓ ਬਹੁਤ ਹੀ ਬੇਹੱਦ ਵਧੀਆ ਸੀ ਇਸ ਸਾਰੇ ਸੀਰੀਜ਼ ਵਿੱਚ ਸਭ ਵਧੀਆ ਰੋਲ ਜਸ਼ਨ ਦਾ ਸੀ
@soniagurjot9746
@soniagurjot9746 9 месяцев назад
Bahut badhiya video Jason D roll Bada badhiya🎉
@ultimatefacegamerz5412
@ultimatefacegamerz5412 10 месяцев назад
ਬਹੁਤ ਵਧੀਆ
@PrinceSaran-x3r
@PrinceSaran-x3r 10 месяцев назад
Bhot vadiya videos bana raha oo tuc veer ji keep it up❤👍
@SarbjitKaur-u9p
@SarbjitKaur-u9p 10 месяцев назад
Sachi jaldi ley ki aho. Haji saryi bouth hi vadya ne plz koyi chang na karyo. ❤❤❤❤❤❤❤❤❤suro tu end tk sb bouth hi vadya c. God bless you all family nu. God bless you ❤❤❤❤❤❤❤😘😘😘😘😘😘🙏🙏🙏🙏🙏🙏🙏🙏wahegur ji hemesha tuhade nll renh. ❤❤❤❤❤❤❤❤❤❤❤
@gurdhyansingh-p1d
@gurdhyansingh-p1d 10 месяцев назад
Bhut vdia uprala poori team da ..kahani de roop ch bhut vadda msg ditta . Jeha bijon ge teha vaddo ge ..changa karm kro changa fal hi vapis auga ❤...good job 👍. Stay blessed. Waiting for the next one ..
@arshdeeprehal2430
@arshdeeprehal2430 10 месяцев назад
Bhout vadia c sare video
@RakeshMadaan-jp9qx
@RakeshMadaan-jp9qx 4 месяца назад
First number jation Sidhu second number Jashan bhai
@ArpanVirk-j7o
@ArpanVirk-j7o 10 месяцев назад
ਬਹੁਤ ਵਧੀਆ ਸਾਰੀ ਕਹਾਣੀ ਸੀ ਜਸ ਦਾ ਬਹੁਤ ਵਧੀਆ ਰੋਲ ਸੀ ਸਭ ਤੋ ਵਧੀਆ ਤਾਰੀ ਦਾ. ਰੋਲ ਸੀ
@reetjhamat339
@reetjhamat339 10 месяцев назад
Sare cracter boht jada vdia aa... Jass jashan alwys osmmm..... Boht jada sohni story si... Taari, manpreet alwys my favrt... Tarri's mom osmm..... Chachi nu dekh k rona aagya 😢😢😢... God bless u alll❤
@Jashandeep-vr7su
@Jashandeep-vr7su 10 месяцев назад
ਬਹੁਤ ਵਧੀਆ ਵੀਡੀਓ ਸੀ
@pinderpalkaur6396
@pinderpalkaur6396 10 месяцев назад
ਮਨਪੀਰਤ ਦਾ ਰੋਲ ਮੈਨੂੰ ਬਹੁਤ ਵਧੀਆ ਲਿਗਾ
@AmanBrar-pc7fi
@AmanBrar-pc7fi 10 месяцев назад
Nice video 👍👍👍👍👍👍👍👍👍❤❤❤❤❤❤❤❤
@balwinderkaur6084
@balwinderkaur6084 10 месяцев назад
Bhut vadiya jashan and manpreet da
@SukhwinderKaur-kl8or
@SukhwinderKaur-kl8or 10 месяцев назад
ਮੈਨੂੰ ਵੀ ਬਹੁਤ ਵਧੀਆ ਲੱਗੀਆ ਸਾਰੀ ਵੀਡੀਓ
@poojakaur3667
@poojakaur3667 5 месяцев назад
All video nice Manpreet and Jashandeep sister the acting both very nice all all artist very nice
@narindersinghgrewal9629
@narindersinghgrewal9629 5 месяцев назад
Tari and jashan and Manpreet and billa and Rani jass good acting very good video
@sarabjitkaur1916
@sarabjitkaur1916 10 месяцев назад
ਅਸੀ ਤਾ ਬਹੁਤ ਵਧੀਆ ਦੇਖਿਆ ਵੀਡੀਓ ਜੀ ਲੇ ਹੋਰ ਵੀਡੀਓ ਪਾਓ ਜੀ
@jasnoorsingh5201
@jasnoorsingh5201 10 месяцев назад
Verry nice ❤❤
@gurvinderkullar5431
@gurvinderkullar5431 10 месяцев назад
❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤ ਗੁਰਵਿੰਦਰ ਕੁਲਾਰ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@rachhpalsingh78466
@rachhpalsingh78466 10 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@avinashkaur892
@avinashkaur892 10 месяцев назад
Bahut hi badiya sare hi bahut ashe Han god bless you 🥰🥰
@BeantGill-j4l
@BeantGill-j4l 10 месяцев назад
Veere bahut hi Jada vadia series c
@icefrooti6149
@icefrooti6149 10 месяцев назад
ਸਾਨੂੰ ਤਾਂ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਲੱਗੀ ਪਰਮਾਤਮਾ ਤਰੱਕੀਆ ਬਖਸੇ਼
@guneetkaur2377
@guneetkaur2377 10 месяцев назад
P
@JaswinderNamol55
@JaswinderNamol55 10 месяцев назад
Bahut vadia video
@SanjeevRajdev
@SanjeevRajdev 10 месяцев назад
Very very nice and good video ❤❤❤❤❤
@munirahmed9204
@munirahmed9204 10 месяцев назад
Jashan and whole family did a good jod good ending From Munir family
@sinderkaur7053
@sinderkaur7053 9 месяцев назад
ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ। ਸਾਰੇ ਪਾਤਰਾਂ ਦਾ ਬਹੁਤ ਵਧੀਆ ਰੋਲ ਸੀ।
@amandeepkaurbawa1835
@amandeepkaurbawa1835 10 месяцев назад
Asi tuhade sare part dekhe a hmesha agle part di wait rehndi c bhout vdia series c ❤❤❤❤
@swaranjit_kaur_vairoke
@swaranjit_kaur_vairoke 10 месяцев назад
Very very good video 👍❤❤❤all team very nice God bless you
@dhillo238
@dhillo238 10 месяцев назад
Congratulations bro and sis ji all family ji New video ji
@rachhpalsingh78466
@rachhpalsingh78466 10 месяцев назад
ਸਾਰੀ ਟੀਮ ਨੇ ਅੱਪੋ ਅਪਣਾ ਯੋਗਦਾਨ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਕੇ ਪਾਇਆ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਜਿੱਥੋਂ ਤੱਕ ਵਧੀਆ ਕਰੈਟਰ ਦਾ ਸਵਾਲ ਹੈ ਤਾਂ ਸਾਰੀ ਪੂਰੀ ਟੀਮ ਦੀ ਸਖ਼ਤ ਮਿਹਨਤ ਸਦਕਾ ਇਹ ਪੂਰੀ ਸੀਰੀਜ਼ ਨੇ ਸਫਲਤਾ ਦੇ ਝੰਡੇ ਗੱਡੇ ਹਨ । ਵੈਸੇ ਜਸ਼ਨ ਅਤੇ ਮਨਪ੍ਰੀਤ ਨੇ ਹਰ ਵਾਰ ਤਰ੍ਹਾਂ ਇਸ ਸੀਰੀਜ਼ ਵਿੱਚ ਵੀ ਅਪਣੀ ਐਕਟਿੰਗ ਦਾ ਲੋਹਾ ਮਨਵਾਇਆ ਹੈ । ਬਹੁਤ ਵਧੀਆ ਸਨੇਹੇ ਵੀ ਦਿੱਤੇ ਹਨ ਭਾਵੇਂ ਦਾਜ ਅਤੇ ਨਸ਼ਿਆਂ ਅਤੇ ਘਰਾਂ ਚ ਚਲਦੇ ਕਲੇਸ਼ ਬਾਰੇ ਹਨ । ਤੁਹਾਡਾ ਸਾਰੀ ਟੀਮ ਦਾ ਇੱਕ ਫੇਰ ਬਹੁਤ - ਬਹੁਤ ਧੰਨਵਾਦ ਤੁਸੀਂ ਆਪਣਾ ਫਰਜ਼ ਪਛਾਣਦੇ ਹੋਏ ਜੋ ਸਮਾਜ ਪ੍ਰਤੀ ਹੈ ਲੋਕਾਂ ਨੂੰ ਜਾਗਰੂਕ ਕਰਨ ਕੋਸ਼ਿਸ਼ ਕੀਤੀ ਹੈ ਜੀ ।
@karamjeetkaurkaramjeet9429
@karamjeetkaurkaramjeet9429 10 месяцев назад
But vadiya bro
@SohanSingh-iq3rl
@SohanSingh-iq3rl 10 месяцев назад
Very nice video ❤
@abhikahlon8881
@abhikahlon8881 10 месяцев назад
Buth vdia bro
@SatnamSingh-kz8ix
@SatnamSingh-kz8ix 10 месяцев назад
Very nice video 🎉🎉
@abhikahlon8881
@abhikahlon8881 10 месяцев назад
Jashan de buth vdia
Далее