Тёмный

ਘਰ ਦੀ ਛੱਤ ਪਾਓ ਲੈਂਟਰ ਨਾਲੋਂ ਅੱਧੇ ਖ਼ਰਚੇ ਚ 

Guri Gharangna
Подписаться 243 тыс.
Просмотров 175 тыс.
50% 1

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 121   
@ParamjitSingh-ok8he
@ParamjitSingh-ok8he Год назад
ਲੈਂਟਰ ਨਾਲੋਂ ਪਲੇਟਾਂ ਦੀ ਛੱਤ ਕਮਜੋਰ ਰਹਿ ਜਾਂਦੀ ਹੈ। ਲੈਂਟਰ ਜਿਆਦਾ ਮਜਬੂਤ ਹੁੰਦਾ ਹੈ।
@navdeepsinghbrar1016
@navdeepsinghbrar1016 Год назад
ਵੀਰ ਇਹ ਸਿੰਗਲ ਸਟੋਰੀ ਜਾਨਵਰਾਂ ਦੇ ਕਮਰੇ ਲਈ ਬੋਹਤ ਵਧੀਆਂ ਚੀਜ਼ ਆ ਬਾਕੀ ਕੋਠੀ ਲਈ ਨਹੀ
@GursewakSingh-pr1fl
@GursewakSingh-pr1fl Год назад
Sahi
@AmarjitSingh-sn1mc
@AmarjitSingh-sn1mc 2 месяца назад
ਬਿਲਕੁਲ ਸਹੀ ਗੱਲ ਤੁਹਾਡੀ
@zaildarcheema106
@zaildarcheema106 Год назад
ਤੁਸੀਂ ਅੱਜ ਗੱਲ ਕਰਦੇ ਹੋ ਮੈਂ ਤਕਰੀਬਨ ਅੱਜ ਤੋ 30 ਸਾਲ ਪਹਿਲਾਂ ਆਪਣੇ ਘਰ ਬਣਾਕੇ ਪਾਈਆਂ ਸਨ ਤੁਸੀਂ ਟਰੈਕਟਰ ਦੇ ਮੂਹਰਲੇ ਟਾਇਰ ਚੜਾ ਦਿੱਤੇ ਮਗਰਲੇ ਟਾਇਰ ਚੜਾਉ ਉੱਤੇ
@PAAPIJATTZ
@PAAPIJATTZ Год назад
ਬਾਈ ਜੀ ਜਿੰਦਗੀ ਜ਼ਿੰਦਾਵਾਦ ਪੇਜ ਤੇ ਜਾ ਕੇ ਵੀਡੀਓ ਦੇਖ ਸੱਭ ਤੋ ਪਹਿਲੀ ਵੀਡੀਓ ਟਰੈਕਟਰ ਨਾਲ ਪੂਰੇ ਗੇੜੇ ਦਿੱਤੇ ਹੋਏ
@PAAPIJATTZ
@PAAPIJATTZ Год назад
ਨਾਲੇ ਬਾਈ ਜੀ ਇਹ ਸਿਰਫ ਇਸ ਲਈ ਹੁੰਦਾ ਕਿਸੇ ਨੂੰ ਇਹ ਨਾ ਲੱਗੇ ਵੀ ਇਟ ਬਾਲੇ ਤੋ ਮਾੜੀ ਨਾ ਸਮਜੇ ਕੋਈ ਹੁਣ ਜਿਹਨੇ ਕ ਖ਼ਰਚਾ ਏਸ ਦੀ ਛੱਤ ਤੇ ਆਉਂਦਾ ਉਸ ਹਿਸਾਬ ਨਾਲ ਬਹੁਤ ਚੰਗੀ ਚੀਜ਼ ਆ
@AmarjitSingh-sn1mc
@AmarjitSingh-sn1mc 2 месяца назад
ਵੀਰੋ ਇਸ ਦੀ ਲਿਕਜ ਕਿੱਦਾਂ ਰੁਕੇਗੀ ਇਸ ਉਪਰ ਮਿੱਟੀ ਪਾਕੇ ਟਾਇਲ ਤਾਂ ਫਿਰ ਲਾਉਨੀ ਪੇਨੀ ਲੇਂਟਰ ਦਾ ਕਿਨਾ ਕੁ ਖਰਚ ਘੱਟ ਜੁ ਗਾ ਹਾਂ ਕੋਈ ਹਾਲ ਸਟੋਰ ਯਾਂ ਡੰਗਰਾਂ ਦੇ ਵਾਸਤੇ ਠਿਕ ਹੈ ਪਰ ਕੋਠੀ ਲਈ ਠੀਕ ਨਹੀਂ ਅਗੇ ਜਨਤਾਂ ਬਹੁਤ ਸਿਆਣੀ ਹੈ
@munanayakmunanayak9439
@munanayakmunanayak9439 Год назад
ਲੈਂਟਰ ਜ਼ਿਆਦਾ ਮਜ਼ਬੂਤ ਹੁੰਦਾ
@sandhuprabh553
@sandhuprabh553 Год назад
ਪਤਾ ਨਹੀਂ ਕਿਉਂ ਪਰ ਕਮੈਂਟਾਂ ਨੂੰ ਦੇਖ ਕੇ ਇਹ ਗੱਲ ਸੱਚ ਹੋ ਗਈ ਕਿ ਪੰਜਾਬੀ,ਪੰਜਾਬੀ ਦਾ ਵੈਰੀ ਹੁੰਦਾ। ਕੋਈ ਚੀਜ਼ ਨੂੰ ਵਰਤੇ ਬਿਨਾਂ ਉਸ ਨੂੰ ਬਸ ਇੱਕੋ ਹੀ ਲਾਇਨ ਵਰਤਣਾ ਕਿ ( ਫੇਲ ਐ) ਮਹਾਂਮੂਰਖ ਜਾਤੀ ਪੰਜਾਬੀ ਕੋਮ ਤੁਸੀਂ ਜੇ ਇਨੇ ਹੀ ਸਿਆਣੇ ਹੋ ਤਾਂ ਬਾਪੂ ਜੀ ਵਰਗਿਆਂ ਨੂੰ ਇਸ ਕੰਮ ਬਾਰੇ ਸਹੀ ਸਲਾਹ ਦਿਉ ਕਿ ਇਸ ਚੀਜ ਹੋਰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ।ਪਰ ਨਹੀਂ ਸਾਡੇ ਹੱਡਾਂ ਵਿੱਚ ਆਲਸ ਤੇ ਆਪਣੇ ਭੈਣ ਭਰਾਵਾਂ ਲਈ ਈਰਖਾ ਬੈਠੀ ਹੋਈ ਐ।ਇਹ ਵੀ ਮਾੜਾ ਉਹ ਵੀ ਮਾੜਾ ਬਸ ਮੈਂ ਸਿਆਣਾ। ਗੋਰਿਆਂ ਦੇ ਲੱਕੜੀ ਦੇ ਘਰਾਂ ਤੋਂ ਤਾਂ ਕਮਜ਼ੋਰ ਨਹੀਂ ਭਲਿਉ ਲੋਕੋ 🙏
@PAAPIJATTZ
@PAAPIJATTZ Год назад
ਹਾਂਜੀ ਬਾਈ ਜੀ ਸਹੀ ਗੱਲ ਆ ਇਹਨਾ ਚੋ ਇਕ ਵੀ ਬੰਦਾ ਸਾਡੇ ਕਦੇ ਕੋਈ ਸਲੇਬ ਨੀ ਲੈ ਗਿਆ ਨਾ ਇਹਨਾ ਨੇ ਕਦੇ ਪਾਈ ਦੇਖੀ ਆ ਖੁਦ ਏ ਬਿਨਾ ਕਿਸੇ ਨਤੀਜੇ ਦੇ ਏਜ਼ਨੀਅਰ ਬਣ ਜਾਂਦੇ ਸਾਨੂੰ ਇਹ ਬਣੌਂਦੇ ਆ ਨੂ ਕਰੀਬ 14 ਸਾਲ ਹੋ ਗਏ ਜਿਹੜੇ ਸਾਡੇ ਤੋ ਲੈ ਕੇ ਗਏ ਆ ਦੁਬਾਰੇ ਹੋਰਾ ਨੂੰ ਦਵਾ ਕੇ ਲੇ ਕੇ ਗਏ ਇਹਨਾ ਨੂੰ ਕੁਝ ਨੀ ਪਤਾ ਹੁੰਦਾ ਬੱਸ ਕਮੈਂਟ ਕਰਨ ਜੋਗੇ ਆ ਧੰਨਬਾਦ ਬਾਈ ਜੀ ਥੋਡਾ ਅਪਣੇ ਲੋਕ ਸੋਚ ਨੀ ਬਦਲ ਸਕਦੇ ਕਦੇ ਵੀ ਸਹੀ ਕਿਹਾ ਤੁਸੀਂ 🙏
@zindagizindabadd
@zindagizindabadd Год назад
ਸਹੀ ਗੱਲ ਆ ਬਾਈ ਜੀ ਆਪਣੇ ਲੋਕ ਮਹਾਂਮੂਰਖ ਆ ਆਉਣਿਆਂ ਨੂੰ ਸਲਾਹ ਦੇਣ ਨਾਲੋ ਕਿਸੇ ਦੀ ਕੀਤੀ ਕੋਈ ਕੌਸਿਸ ਚੁਭਦੀ ਬਹੁਤ ਆ ਜ ਇਹ ਭਾਈਆਂ ਨੇ ਬਣਾਈ ਹੁੰਦੀ ਲਾਈਨਾ ਲਾ ਕ ਖੜੇ ਹੁੰਦੇ 🙏
@Prime-pb6vb
@Prime-pb6vb Год назад
ਸਾਨੂੰ ਲੱਤਾਂ ਖਿੱਚਣ ਤੋਂ ਵੇਹਲ ਮਿਲੇ ਤਾਂ ਕਿਸੇ ਨੂੰ ਸਲਾਹ ਦਈਏ। ਪਹਿਲਾਂ ਲੋਕ ਸਲਵਾੜ ਪਾਕੇ ਕੱਚਾ ਘਰਾਂ ਦੀਆਂ ਛੱਤਾਂ ਥੱਲੇ ਅੱਜ ਤੋਂ ਜਿਆਦਾ ਪਰਿਵਾਰ ਦੇ ਲੋਕ ਪੈਦੇਂ ਸੀ।
@amarjitdangian120
@amarjitdangian120 Год назад
Very good veer Rt.ji
@Panjabi22
@Panjabi22 7 месяцев назад
Main try krke dekhni aa , mainu pta Hun lga ehde bare , cheez ta chngi lgdi, better aa cement diya chadra ton, sade cement diya chadra payiya nu 11 saal ho gye oh vadiya ne ,eh ta ohde nalo kite solid ne, baki Pa k dekhde ik room te
@tryrana7865
@tryrana7865 Год назад
ਵਿਰ ਜੀ ਕੋਈ ਛੱਤ ਬਣੀ ਹੋਈ ਦਖਾਵੋ ਤੇ ਹੋਰ ਵਿਰ ਜੀ ਡਵਲ ਸਟੋਰੀ ਚ ਚਲਜੁ ਗਾ ਆ ਤਰੀਕਾ
@singhgurmail6186
@singhgurmail6186 Месяц назад
ਟਰੈਕਟਰ ਦੇ ਪਿਛਲੇ ਟਾਇਰ ਪਲੇਟਾਂ ਉਪਰ ਚਾੜ੍ਹ ਕੇ ਦਿਖਾਵੋ।
@Prime-pb6vb
@Prime-pb6vb Год назад
ਬਹੁਤ ਵਧੀਆ ਚੀਜ਼ ਹੈ। ਆਮ ਆਦਮੀ ਦੀ ਪੁਹਚਂ ਵਿੱਚ ਹੈ।
@satnam_bhangu.1915
@satnam_bhangu.1915 25 дней назад
ਬਹੁਤ ਕਾਮਯਾਬ ਆ ਇਹੇ ਚੀਜ਼ ਸਾਡੇ ਤੂੜੀ ਆਲੇ ਕੋਠੇ ਤੇ ਪਾਈਆਂ ਹੋਈਆਂ ਨੇ 2013 ਵਿੱਚ ਪਾਈਆਂ ਸੀ ਕਦੇ ਕੁੱਝ ਨਹੀਂ ਹੋਇਆ
@satnamwahegurug1277
@satnamwahegurug1277 11 месяцев назад
ਪਸੂਆਂ ਵਾਸਤੇ ਠੀਕ ਨੇ। ਰਹਾਇਸ਼ ਮਕਾਨ ਕਾਮਯਾਬ ਨੀ। ਅਸੀਂ 35 ਸਾਲ ਪਹਿਲਾਂ ਮਕਾਨ ਤੇ ਪਾਈਆਂ ਸੀ ਚੋਂਦਾ ਬਹੁਤ ਸੀ। ਦਸ ਸਾਲ ਬਾਦ ਮਕਾਨ ਢਾਹਕੇ ਪਾਇਆਂ ਸੀ।
@gurmailsing596
@gurmailsing596 Год назад
Arji chhatt vastey theek aa like khet wali kothi,dangran vastey tudie wala
@harpalbhutal02
@harpalbhutal02 Год назад
ਓ ਭਰਾਵਾ ਤੂੰ ਤਾਂ ਮਸ਼ਹੂਰੀ ਦੇ ਪੈਸੇ ਲੈਕੇ ਤੁਰਦਾ ਬਣੇਗਾ ਪਰ ਕਿਸੇ ਗਰੀਬ ਦਾ ਨੁਕਸਾਨ ਹੋ ਜਾਣਾ ਕਿਉਂਕਿ ਅਮੀਰ ਬੰਦਾ ਤਾਂ ਨਹੀਂ ਇਸਨੂੰ ਲਾਊਗਾ ਪਰ ਗਰੀਬ ਬੰਦਾ ਜ਼ਰੂਰ ਵਰਤੂ ਪੈਸੇ ਬਚਾਉਣ ਵਾਸਤੇ , ਇਹਨਾਂ ਦੀ ਨਾਂ ਤਾਂ ਲੇਂਟਰ ਜਿੰਨੀ ਮਜ਼ਬੂਤੀ ਨਾ ਸਫਾਈ ਕਿਉਂ ਝੂਠ ਬੋਲ ਰਹੇ ਓ।
@PAAPIJATTZ
@PAAPIJATTZ Год назад
ਬਾਈ ਜੀ ਹਰ ਬੰਦਾ ਲੈਂਟਰ ਨੀ ਲਾ ਸਕਦਾ ਨਾਲੇ ਬਾਈ ਜੀ ਇੱਟ ਬਾਲੇ ਤੋ ਬਹੁਤ ਵੇਹਤਰ ਆਯਾ
@hardeepsingh2526
@hardeepsingh2526 Год назад
Mamooli ja kharcha ktt ounda linter naalo.....te ode mukable kmm Jada kachha
@PAAPIJATTZ
@PAAPIJATTZ Год назад
@@hardeepsingh2526 syad y ji thonu 1 lakh te 15000 ch fark thoda lgda wahh ji 😳
@ismartzalka9372
@ismartzalka9372 Год назад
A car garrage layi single ghar layi bus . Baki kissey jagaa theek nahi aa
@PAAPIJATTZ
@PAAPIJATTZ Год назад
@@ismartzalka9372 tc y kewe keh skde oh v theek nahi tc use kiti aa pehla
@JaswindersinghJaswinderantaal
Good information 👍
@grewal7018
@grewal7018 Год назад
Haryana rajsthan vich eda da lal pather paunde ne oh v sasta hi a..
@maankotbhaiwala1829
@maankotbhaiwala1829 Год назад
ਉਸ ਦੇ ਟੁੱਟਣ ਦਾ ਖ਼ਤਰਾ ਹੁੰਦਾ ਹੈ
@SuchaSadiq
@SuchaSadiq Год назад
Bahut khoob jankari Bai ji
@AryanKumar-fg7rc
@AryanKumar-fg7rc Год назад
Ih pashua lyi toodi ja motor wale kmre lyi ta shi aa je ghar waste kahiye ta fer nhi chalni
@SamSung-pw8ef
@SamSung-pw8ef Год назад
Bhot shi ha 7sal kite ni jandi greeb banda vi pa sakda
@PAAPIJATTZ
@PAAPIJATTZ Год назад
Y ji puri life kete ni jandi
@parladchand81
@parladchand81 Год назад
ਇਸ ਛੱਤ ਤੇ ਹੋਰ ਮਕਾਨ ਬਣਾਇਆ ਜਾ ਸਕਦਾ ਜੀ
@baljit5030
@baljit5030 5 месяцев назад
ਭਾਈ ਸਾਹਿਬ ਜੀ ਇਕ ਗੱਲ ਦੀ ਸਮਝ ਨਹੀਂ ਆਈ ਕਿ ਇਕ ਵਾਰੀ ਧੂਰੀ -ਬਰਨਾਲਾ ਰੋਡ ਤੇ ਕਿਹਾ ਦੂਜੀ ਵਾਰੀ ਸੰਗਰੂਰ-ਬਰਨਾਲਾ ਰੋਡ ਤੇ ਕਿਹਾ ਹੈ ਜੀ। ਪੂਰੀ ਜਾਣਕਾਰੀ ਦਿਉ ਜੀ। ਧਨਵਾਦ ਸਹਿਤ ਜੀ।
@sukhwinderkaur2795
@sukhwinderkaur2795 11 месяцев назад
Bhi ji very nice job thanks for this poor can use God bless you
@ShingaraDhaliwal-ud2ur
@ShingaraDhaliwal-ud2ur Год назад
ਐਡ੍ਹਰੈਸ,ਦੱਸੋ,,,,❤❤❤❤❤
@harshpreetsingh5309
@harshpreetsingh5309 Год назад
ਬਾਈ ਬਠਿੰਡੇ ਜਿਹੜੀ ਸਲਕੀ ਬਜਾਰ ਚ ਉਹ ਦੇ ਕੁਝ ਨਹੀ ਸੀ ਸਾਡਾ ਟਾਈਮ ਖਰਾਬ ਕਰਦਾ
@HarjinderSingh-mp7wd
@HarjinderSingh-mp7wd Год назад
ਬਹੁਤ ਵਧੀਆ ਨਤੀਜਾ ਆਹ ਸਾਲੇਟਾ ਦਾ👍👍👍👍
@AmanMalhi-cu7yf
@AmanMalhi-cu7yf Год назад
Veer tusi check kita
@sukhrai4075
@sukhrai4075 Год назад
ਬਹੁਤ।ਵਦੀਆ।ਅਸੀ।ਤਾ।ਬਾਲੇ।ਬਦਲਣ।ਤੇ।ਰੇਦੇ।ਸੇਉਗ।ਬਾਲੀ।।ਕਦੀ।ਟੇਲਾ।ਡਿੰਗ।ਗੀਆ।
@bhupindersingh5271
@bhupindersingh5271 5 месяцев назад
Ap ka number daye sir
@jaswantsingh-rk6fm
@jaswantsingh-rk6fm Год назад
Veer Ghar te jina wadiya hove ohi changa majboot hove ghat paise lake kiu parivaar nu muskil vich te khatre vich pane ghar vaste paise de bachat na vako appne sona parivaar vako appne bachche vako paise navako ok thax
@dilbagsinghsarwara205
@dilbagsinghsarwara205 Год назад
ਛੱਤ ਚ ਜੋੜ ਬਹੁਤ ਬਣਗੇ
@HardeepSingh-hj6wj
@HardeepSingh-hj6wj Год назад
Thanks guri vai
@manjinderkaur1758
@manjinderkaur1758 11 месяцев назад
Very nice bro
@balveersing7534
@balveersing7534 Год назад
Bhut Bria vir ji
@gurwindersingh-tz7kg
@gurwindersingh-tz7kg Год назад
ਛੱਤ ਚ ਜੁਆਇੰਟ ਬਹੁਤ ਹੋ ਜਾਣੇ ਮੀਂਹ ਪੈਣ ਤੇ ਚੋਣ ਦਾ risk ਵੱਧ ਜਾਂਦਾ।
@AmanMalhi-cu7yf
@AmanMalhi-cu7yf Год назад
Bilkul right
@HarjinderSingh-mp7wd
@HarjinderSingh-mp7wd Год назад
M v paya ne 5 saal ho gye koi v problem nhi ayi
@jattmood6668
@jattmood6668 4 месяца назад
ਵੀਰ ਜੀ ਏਨਾ ਦਾ ਪਟਾ ਨਹੀਂ ਹਰਿਆਣੇ ਵਲ ਟੁਕੜੀ ਪਾਉਂਦੇ ਆ ਕੋਈ ਚਕਰ ਨਹੀਂ ਜਿੰਨੀ ਮਰਜੀ ਬਰਸ ਪੈ ਜਾਏ
@kSKSBRARsingh4004
@kSKSBRARsingh4004 11 месяцев назад
ਜੋੜਾਂ ਦਾ ਕੀ ਇੰਤਜਾਮ ਹੈ
@dhanoa1237
@dhanoa1237 Год назад
Bapu down siling kron di gujes wala ta letar hi padu
@PAAPIJATTZ
@PAAPIJATTZ Год назад
Phr v brawa khrcha gut e rahu lenter nalo
@hardeepsingh2526
@hardeepsingh2526 Год назад
Linter naalo 30 paise kharcha ktt ounda bss.....jive linter te 1 rs lgya ....inna tyle di chhatt te 70 paise kharcha ounda....jada vi aa skda.....te kmm ehe na kacha hi aa na pkka hi aa....khechla wala aa baad vich vi .....han kisi nu eh a ki thore din nu change krna ya kuj hor .....ohde lyi shi aa
@MakhanSingh-et3xw
@MakhanSingh-et3xw Год назад
Sultanpur (dhuri)
@NarinderSingh-zk2xp
@NarinderSingh-zk2xp Год назад
Bai g, 1992 vich commando complex mohali vich eh scheme use kiti gai c, par fail hogi,
@PAAPIJATTZ
@PAAPIJATTZ Год назад
Oh bhrawa ohnu puchi 1992 ch bnai kewe c te eh wali kewe bni aa
@NarinderSingh-zk2xp
@NarinderSingh-zk2xp Год назад
Es km nu shirke technology de naam nal janya janda ha,
@PAAPIJATTZ
@PAAPIJATTZ Год назад
Veer ji ohna ne karke chad ta eh kmm oh kaamjab ni hoye sanu 15 saal ho ge y aaj tak ik bande di koi complaine ni aai so veer bina kuj use kre kese nu badnam ni kri da
@JaswantSingh-p3k
@JaswantSingh-p3k Год назад
Very good
@kuldeepbarar4653
@kuldeepbarar4653 Год назад
22 guri press jarrour cler karde karo
@divjotkaur1477
@divjotkaur1477 Год назад
Good
@babaljeetsingh6016
@babaljeetsingh6016 Год назад
10×10=100 ਫੁਟ ਦਾ ਕੀ ਖਰਚਾ
@ishwarsinghmalik8121
@ishwarsinghmalik8121 9 месяцев назад
Sir ji kyaa price h 2x3. 2x4 size
@gurpreetSingh-so6rj
@gurpreetSingh-so6rj 11 месяцев назад
❤❤❤❤❤❤❤❤❤❤❤❤❤❤❤❤❤❤❤❤❤❤❤❤.very.nice.veere.kise.di.na.suno.jida.ji.kita.lee.jawega.thanks
@gurjitsingh8343
@gurjitsingh8343 Год назад
Price 4×1.5
@mohankahlon4563
@mohankahlon4563 Год назад
ਫੋਨ ਨੰਬਰ ਵੀ ਲਿਖੋ ਜੀ
@ravindersingh9409
@ravindersingh9409 Год назад
Ehdi double story pa sakde a
@Veerpalmehra957
@Veerpalmehra957 7 месяцев назад
ਬਾਈ ਤੂੰ ਤਾਂ ਕਹੀ ਜਾਨਾ ਇਹ ਚੀਜ਼ ਮਜਬੂਤ ਹ ਇਹ ਚਾਰ ਬਾਈ ਡੇਟ ਦੀ ਸਲੈਬ ਦਾ 70 ਕਿਲੋ ਵਜਨ ਹੈਗਾ ਘੱਟੋ ਘੱਟ 12 ਫੁੱਟ ਦਾ ਗਾਡਰ ਵੀ ਜੇ ਪਾਈਏ ਆਪਾਂ 50 ਕਿਲੋ ਤੋਂ ਘੱਟ ਨਹੀਂ ਚਾਹੀਦਾ ਇਹਦੇ ਵਾਸਤੇ ਅਗਰ ਜੇ ਕਿਸੇ ਗਰੀਬ ਬੀਮਾਰੀ ਹੋ ਗਈ ਟੁੱਟ ਗਈ ਕਿਸੇ ਦਾ ਪਰਿਵਾਰ ਦੱਬ ਗਿਆ ਉਹਦਾ ਕੌਣ ਜਿੰਮੇਵਾਰ ਹੈ
@BajwaRajveerSingh
@BajwaRajveerSingh Год назад
ਰੇਟ ਤਾਂ ਦੱਸਦਿਓ
@SurjitSingh-vf7vb
@SurjitSingh-vf7vb 11 месяцев назад
280 Rs 4Feet /1.6 Feet
@veersingh-gl6hr
@veersingh-gl6hr Год назад
4.5 ਦਾ ਰੇਟ ਕੀ ਆ
@mssidhu4150
@mssidhu4150 5 месяцев назад
Panj *dhai da rate daso g
@ishwarsinghmalik8121
@ishwarsinghmalik8121 3 месяца назад
Slab price kya h
@ishwarsinghmalik8121
@ishwarsinghmalik8121 9 месяцев назад
4x1.5 3x2 price please provide
@amritkhattra-l7w
@amritkhattra-l7w Год назад
ਮੁਲ ਜਰੂਰ ਦਸੋ ਜੀ ਤਾ ਹੀ ਖਰੀਦਾਗੇ
@PAAPIJATTZ
@PAAPIJATTZ Год назад
Cement da rate uper niche janda rehnda ji ta krke kde jeada v ho janda kde gut v ese layi ph no dita video ch
@AmarjitSingh-wf2wc
@AmarjitSingh-wf2wc 11 месяцев назад
Purani taknik hei lal sili t iron wali
@SamSung-pw8ef
@SamSung-pw8ef Год назад
12rupe pees vala 2000nal fars ban janda
@AryanKumar-fg7rc
@AryanKumar-fg7rc Год назад
Gtke wale nihang singh tractor 🚜 da pishla tyres aapne oper di ttpa dinde aa
@sarbsinghmanhas4197
@sarbsinghmanhas4197 11 месяцев назад
Tractor da pichla tare pura charoo
@dimpyaujla4355
@dimpyaujla4355 Год назад
Sed li teek a, ghar li nhi
@sarbsinghmanhas4197
@sarbsinghmanhas4197 Год назад
Tractor da pichla tare Charo asli majbooti fir pata lagu
@sonasingh7271
@sonasingh7271 Год назад
ਟਰੈਕਟਰ ਦਾ ਪਿਛਲਾ ਟੇਰ ੳਪਰ ਚਾੜਕੇ ਦਿਖਾੳ ਫੇਰ ਮੈ ਤੁਹਾਨੂੰ ਪੁੱਛਦਾ ਝੂਠ ਬੋਲਣ ਦੇਜੇ
@gurcharanpandher3499
@gurcharanpandher3499 10 месяцев назад
Joean to leekaj da ki hal
@KaramJeet-zp4bu
@KaramJeet-zp4bu Год назад
ਗਾਰਡ ਦੀ ਜਗਾ ਬੀਮ ਪਾ ਸਕਦੇ ਆ
@zindagizindabadd
@zindagizindabadd Год назад
ਹਾਂਜੀ
@GurpreetKaur-lx9tp
@GurpreetKaur-lx9tp Год назад
👌🙏🇩🇪♥️
@jagjitjand8358
@jagjitjand8358 Год назад
@harpreetaulakh9713
@harpreetaulakh9713 Год назад
❤❤ ਸਤਿ ਸ਼੍ਰੀ ਆਕਾਲ
@jagjitjand8358
@jagjitjand8358 Год назад
@@harpreetaulakh9713 ssa ji..ki hal ji
@pitbul-z8b
@pitbul-z8b 7 месяцев назад
ਬਿਲਕੁਲ ਬਕਵਾਸ ਐ । ਵਪਾਰੀ ਲੋਕ ਮਾਲ ਵੇਚਣ ਲਈ ਹਮੇਸ਼ਾਂ ਝੂਠ ਬੋਲਦਾ ਹੈ।
@hardialsinghsingh1434
@hardialsinghsingh1434 Год назад
What cost 12*12 room
@ranusingh7543
@ranusingh7543 11 месяцев назад
Gader da mul de saryea pa jana
@js-cy5ev
@js-cy5ev 2 месяца назад
har koi apny pokt dehkda
@AjmerSingh-sq3td
@AjmerSingh-sq3td 11 месяцев назад
No. Eng
@JaspreetSingh-js1xn
@JaspreetSingh-js1xn 8 месяцев назад
Guri huna di ghhaggi a
@hardeepsingh2526
@hardeepsingh2526 Год назад
Gaadar tuhade glne ni.....tusi dukan daar nu keh dio ...jdo laaye tennu vapis de jauge.....paise ni lggne de tuhade
@PAAPIJATTZ
@PAAPIJATTZ Год назад
Y ji tc lenter e pa lo 🫶
@gurshersinghmann783
@gurshersinghmann783 Год назад
JADOH SARIYA NU SLAB VICH JUNG LAGEGA KYUKI LOHA HAI KYU JHOOTH BOL RAHE HO 😂😂😂😂
@PAAPIJATTZ
@PAAPIJATTZ Год назад
Tu lenter pa y tere oh best aa 😳
@JagdeepKaur-v1r
@JagdeepKaur-v1r Год назад
Glt h
@AmanMalhi-cu7yf
@AmanMalhi-cu7yf Год назад
A fraud haga j gadar he pona fir bala he pa lvo
@PAAPIJATTZ
@PAAPIJATTZ Год назад
ਬਾਈ ਜੀ ਬਾਲਿਆ ਨੂੰ ਸਿਓਂਕ ਲੱਗ ਜਾਂਦੀ ਆ
@HarjinderSingh-mp7wd
@HarjinderSingh-mp7wd Год назад
ਵੀਰ ਜੀ ਬਾਲ ਖ਼ਰਾਬ ਹੋ ਜਾਣਾ
@loveysidhusidhu8683
@loveysidhusidhu8683 Год назад
KOI FAIADA. NAHI CHOR
@PAAPIJATTZ
@PAAPIJATTZ Год назад
Tera ki chori krlea barwa
@GurmailSingh-qf7ni
@GurmailSingh-qf7ni Год назад
ਛੱਤ ਦੇ ਜੋੜ ਕਿਵੇਂ ਬੰਦ ਹੋਣਗੇ ਪਾਣੀ ਦੀ ਲੀਕਜ ਕਿਵੇਂ ਰੁਕੇ ਗਾ
@PAAPIJATTZ
@PAAPIJATTZ Год назад
ਫ਼ੋਨ ਕਰਕੇ ਪੁੱਛ ਲਓ ਬਾਈ ਜੀ
@harpreetsingh-ve4pj
@harpreetsingh-ve4pj Год назад
ਕਖਗ
@sikandersingh6507
@sikandersingh6507 Год назад
ਕੋਈ ਬਣਿਆ ਹੋਇਆ ਮਕਾਨ ਦਿਖਾਓ ਜੀ। ਕੋਈ ਛੱਤ ਪਾਈ ਹੋਈ ਦਿਖਾਓ ਜੀ।
@gurikhanguraz238
@gurikhanguraz238 Год назад
Mare nanke pai hoi a y dangra te tudi vale ghar di satt
@dfgFfgg-kj5rf
@dfgFfgg-kj5rf Год назад
ਛੱਤ ਦੀ ਸਫਾਈ ਨਹੀਂ ਲੈਂਟਰ ਦੀ ਸਫਾਈ ਬਹੁਤ ਹੁੰਦੀਆ
@PAAPIJATTZ
@PAAPIJATTZ Год назад
ਬਾਈ ਜੀ ਲੈਂਟਰ ਹਰ ਇਕ ਨੀ ਲਾ ਸਕਦਾ
@navdeepsinghbrar1016
@navdeepsinghbrar1016 Год назад
ਵੀਰ ਇਹ ਸਿੰਗਲ ਸਟੋਰੀ ਜਾਨਵਰਾਂ ਦੇ ਕਮਰੇ ਲਈ ਬੋਹਤ ਵਧੀਆਂ ਚੀਜ਼ ਆ ਬਾਕੀ ਕੋਠੀ ਲਈ ਨਹੀ
@navdeepsinghbrar1016
@navdeepsinghbrar1016 Год назад
ਵੀਰ ਇਹ ਸਿੰਗਲ ਸਟੋਰੀ ਜਾਨਵਰਾਂ ਦੇ ਕਮਰੇ ਲਈ ਬੋਹਤ ਵਧੀਆਂ ਚੀਜ਼ ਆ ਬਾਕੀ ਕੋਠੀ ਲਈ ਨਹੀ
Далее
Мои РОДИТЕЛИ - БОТАНЫ !
31:36
Просмотров 623 тыс.