Тёмный

ਘਰ ਵਿੱਚ ਖੁਸ਼ੀ ਦਾ ਮਾਹੌਲ || ਮੰਮੀ ਜੀ ਭਾਵਕ ਹੋ ਗਏ ਪ੍ਰਮਾਤਮਾ ਨੇ ਇੱਕ ਹੋਰ ਖੁਸ਼ੀ ਝੋਲੀ ਪਾ ਦਿੱਤੀ ✌️🎉😍✌️ 

Jass Salina vlog
Подписаться 61 тыс.
Просмотров 64 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 426   
@baljindersingh2577
@baljindersingh2577 5 месяцев назад
ਖੁਸ਼ੀ ਕਿੰਨੇ ਗੁਣਾ ਵੱਧ ਜਾਂਦੀ ਆ ਜਦੋਂ ਪਰਿਵਾਰ ਸਾਥ ਦੇਵੇ . 🎉🎉🎉🎉🎉🎉🎉🎉 ਵਾਹਿਗੁਰੂ ਚੜਦੀਕਲਾ ਰੱਖੇ . Best wishes from Germany . ( ਧਾਰਨੀ , ਗਨੀ ਖਾਂ ਨਬੀ ਖਾਂ ਦੇ ਪਿੰਡੋਂ 🙏.
@gurfatehgill-fd7er
@gurfatehgill-fd7er 5 месяцев назад
ਬਹੁਤ ਬਹੁਤ ਬਹੁਤ ਵਧਾਈਆਂ ਵੀਰੇ ਤੁਹਾਨੂੰ ਸਾਰੇ ਪਰਿਵਾਰ ਨੂੰ। ਅੱਜ ਵਾਲੀ ਵੀਡਿਓ ਦੇਖ ਕੇ ਮੇਰਾ ਵੀ ਮਨ ਭਾਵੁਕ ਹੋ ਗਿਆ। ਮਿਹਨਤ ਦੀ ਕਮਾਈ ਨਾਲ ਖਰੀਦੀ ਇੱਕ ਕੌਲੀ ਵੀ ਖੁਸ਼ੀ ਦਿੰਦੀ ਹੈ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀ ਬਖ਼ਸ਼ਣ ਜੀ ❤❤
@Eastwestpunjabicooking
@Eastwestpunjabicooking 5 месяцев назад
ਨਹੀ ਪੁੱਤਰਾਂ ਖੁਸ਼ੀ ਬਹੁਤ ਜ਼ਿਆਦਾ ਚ ਨਹੀ ਹੁੰਦੀ ਤੇ ਖ਼ੁਸ਼ੀਆਂ ਪਰਿਵਾਰਿਕ ਨਿੱਕੀਆਂ ਨਿੱਕੀਆਂ ਹੁੰਦੀਆਂ । ਜੋ ਖੁਸ਼ੀ ਆਤਮਾ ਚੋ ਈਮਾਨਦਾਰੀ ਮੇਹਨਤ, ਨਾਲ ਕੀਤੀ ਕਮਾਈ ਨਾਲ ਲਈ ਹੈ। ਜਗੋ ਘੱਟ ਚੋ ਵਧੇ ਤਾਂ ਵਧੀਆ ਲੱਗਦਾ ।ਬੁਟੀਕ ਦਾ ਕੰਮ ਚ ਵੀ ਜੱਸ ਤੁਹਾਡੀ ਮਾ ਪਿਓ ਦੀ ਵੀ ਮੇਹਨਤ । ਕਿਓਕਿ ਜੇ ਮਨਪ੍ਰੀਤ ਜਾਂਦੀ ਤਾਂ ਮੰਮੀ ਸਾਰਾ ਘਰ ਸੰਭਾਲਦੀ ਤੇ ਤੇ ਲੈ ਕੇ ਜਾਂਦੇ, ਜਦੋ ਤੁਸੀ ਜਾਂਦੇ ਤਾਂ ਪਾਪਾ ਸਾਰਾ ਪਸ਼ੂਆ ਗਾਂ ਖੇਤੀ ਦਾ ਵੀ ਸੰਭਾਲਦੇ। ਤੇ ਸਾਰੇ Chain system ch attach ho k hi success ਬੋਏ। Union is strength.
@jasmeetbrar9422
@jasmeetbrar9422 5 месяцев назад
🎉 Sahi gall a veer
@jasssalinavlog1675
@jasssalinavlog1675 5 месяцев назад
Sahi gal a ji tuhadi
@jasmeetkaurbhullar2101
@jasmeetkaurbhullar2101 5 месяцев назад
Mubarka ਪਾਜੀ ਬੁਹਤ ਬੁਹਤ ਸਾਰੇ ਪਰਿਵਾਰ ਨੂੰ ਬੁਹਤ ਬੁਹਤ 🎉🎉🎉🎉🎉🎉 ਪਾਰਟੀ ਕਿੰਨਾ ਪੈਸਾ lgy bro
@rickyseerha5668
@rickyseerha5668 5 месяцев назад
ਜਸ,ਤੇ, ਮਨਪ੍ਰੀਤ, ਤੁਹਾਡੀ,, ਮਿਹਨਤ ਨਾਲ,ਹੀ,਼ਤੁਸੀ, ਇਥੇ, ਤੱਕ,, ਪਹੁੰਚੇ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
@BalwinderKaur-o6z5p
@BalwinderKaur-o6z5p 5 месяцев назад
ਬਹੁਤ ਬਹੁਤ ਮੁਬਾਰਕਾਂ ਜਸ ਵੀਰੇ ਤਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ god bless you ❤
@sukhrai4919
@sukhrai4919 5 месяцев назад
ਮੁਬਾਰਕਾਂ ਬਹੁਤ ਬਹੁਤ
@JaspreetSingh-c6x
@JaspreetSingh-c6x 5 месяцев назад
ਬਹੁਤ ਬਹੁਤ ਵਧਾਈਆਂ ਜਸ ਵੀਰ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜਸ ਵੀਰ ਜੀ
@gurmukhsekhon3582
@gurmukhsekhon3582 5 месяцев назад
ਮੁਬਾਰਕਾਂ ਵੀਰ ਜਸ ਦੋ ਕਿੱਲੇ ਅਜਕਲ ਬਹੁਤੇ ਜਿਮੀਂਦਾਰਾਂ ਦਾ ਇਹ ਹਾਲ ਟਰੈਕਟਰ ਵੱਡੇ ਵੱਡੇ ਨੇ ਪੈਲੀ ਗਹਿਣੇ ਹੁੰਦੀ ਆ ਖੁੱਡ ਬਣਦਾ ਹੈਗਾ
@charanjitkaur8450
@charanjitkaur8450 5 месяцев назад
Mubaraka
@randeepkaur9068
@randeepkaur9068 5 месяцев назад
ਮੁਬਾਰਕ ਹੋਵੇ ਸਾਰੇ ਪਰਿਵਾਰ ਨੂੰ
@RanjitSinghSekhon-dd8ij
@RanjitSinghSekhon-dd8ij 2 месяца назад
ਬਹੁਤ ਬਹੁਤ ਵਧਾਈਆਂ ਵੀਰ ਜੀ
@Toman_77
@Toman_77 5 месяцев назад
ਸਾਰੀਆਂ ਯੂ ਟਿਊਬ ਵਾਲੀਆ ਭੈਣਾਂ ਨੂੰ 1, 1ਸੂਟ ਦੀ ਪਾਰਟੀ kro ਜੀ
@karansandhu3403
@karansandhu3403 5 месяцев назад
ਬਹੁਤ ਬਹੁਤ ਵਧਾਈਆ ਜਸ ਬੇਟ ਮੇਹਨਤ ਨੂੰ ਬੂਰ ਪਿਆ ਏ 👌👌👌👌👌👌🙏🏻
@Swaich_vlogs
@Swaich_vlogs 5 месяцев назад
ਵਧਾਈਆਂ ਜੀ ਤੂਹਾਨੂੰ ਸਾਰਿਆਂ ਨੂੰ
@pritpalsingh7996
@pritpalsingh7996 5 месяцев назад
ਵੀਰੇ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ ਅੱਜ ਸੋਨੂੰ ਉਹ ਫਲ ਮਿਲ ਗਿਆ
@parveenkaur8385
@parveenkaur8385 5 месяцев назад
ਮੁਬਾਰਕ ਜੀ ਅਸੀਂ ਜਦੋਂ ਘਰ ਲਿਆ ਫਰਾਂਸ ਵਿੱਚ ਮੈਂ ਵੀ ਰੋਅ ਪੲਈ ਸੀ ਚੱਬੀਆ ਦੇਖ ਕੇ ਤੁਸੀਂ ਮੰਮੀ ਵਾਗ
@kulbirkaur4426
@kulbirkaur4426 5 месяцев назад
Congratulations vire sadi zameen nhi per dil bhut aa k hove zameen ton bina jatt adhura real brother ne hi cheat kita husband nl papa nhi hege
@Eastwestpunjabicooking
@Eastwestpunjabicooking 5 месяцев назад
ਤੁਸੀ ਵੀ ਜ਼ਮੀਨ ਦਾ ਵਾਰਿਸ ਲੈ ਕੇ ਆਓ
@kkkaur1661
@kkkaur1661 5 месяцев назад
ਮੁਬਾਰਕਾਂ ਪੁੱਤ
@surinderkaurtoor4632
@surinderkaurtoor4632 5 месяцев назад
ਬੇਟਾ ਬੇਟੀ ਬੀਜੀ ਬਾਪੂ ਜੀ ਬਹੁਤ ਬਹੁਤ ਵਧਾਈ ਹੋਵੇ ਜ਼ਮੀਨ ਲੈਣ ਦੀ ਵਹਿਗੁਰੂ ਹੋਰ ਬਹੁਤ ਦੇਵੇ ਬੇਟਾ Canada 🇨🇦 love you gods blessing you
@balwindertatla6639
@balwindertatla6639 5 месяцев назад
ਜੱਸ ਬਹੁਤ ਬਹੁਤ ਬਦਾਈਆ ਰੱਬ ਸੱਬ ਨੁ ਦੈਵੇ
@navudhillon9171
@navudhillon9171 5 месяцев назад
Congratulations 🎊 ਠੀਕ ਆ
@rajwantgillsandhu9594
@rajwantgillsandhu9594 5 месяцев назад
10:42 ਕਿਉਂ
@pritpalsinghsandhu5510
@pritpalsinghsandhu5510 5 месяцев назад
Veere thode jameen da ki rate he please jarur dasna
@balivinderkaur8883
@balivinderkaur8883 5 месяцев назад
ਮੁਬਾਰਕਾਂ ਜੱਸ ਪੁੱਤ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ❤❤
@balwinderkaurlally4023
@balwinderkaurlally4023 5 месяцев назад
ਠੀਕ ਹੈ
@sarbjitsaini4706
@sarbjitsaini4706 5 месяцев назад
ਬਹੁਤ ਬਹੁਤ ਮੁਬਾਰਕਾਂ ਜਸ ਵੀਰ ਜੀ ਤੇ ਮਨਪ੍ਰੀਤ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰਖਣ ਜੀ ਆਪਣੀ ਮਿਹਨਤ ਦੀ ਕਮਾਈ ਦਾ ਤਾ ਸਾਇਕਲ ਲੈ ਕੇ ਬਹੁਤ ਖੁਸ਼ੀ ਹੁੰਦੀ ਆ ਵੀਰੇ ਤੁਹਾਨੂੰ ਤਾ ਵਾਹਿਗੁਰੂ ਜੀ ਨੇ ਬਹੁਤ ਵੱਡੀ ਖੁਸ਼ੀ ਦਿੱਤੀ ਇਸ ਲਈ ਅੰਟੀ ਜੀ ਈਮੌਸ਼ਨਲ ਹੋ ਗਏ❤❤❤❤
@rajwindersingh-tc6mv
@rajwindersingh-tc6mv 5 месяцев назад
Vdhaiya jass kis rate te kharidi a jameen asi vi 3 akar jameen tuhade pind saline dekhi c par nivi jaada c oh 26 lakh mange c
@hardevgill3257
@hardevgill3257 5 месяцев назад
ਵਧਾਈਆ ਜੀ
@MustakMohamd-p8y
@MustakMohamd-p8y 5 месяцев назад
Mubarka veer ji and sister
@gurbirsidhu3105
@gurbirsidhu3105 5 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@Ekam_Chahalpb31
@Ekam_Chahalpb31 5 месяцев назад
Waheguru ji kirpa kre bro sis
@ParamjeetKaur-n7p
@ParamjeetKaur-n7p 5 месяцев назад
ਬਹੁਤ ਬਹੁਤ ਮੁਬਾਰਕਾਂ ਜੱਸ ਪੁੱਤ ਹੋਰ ਤਰੱਕੀ ਹੋਵੇ
@baani2022
@baani2022 5 месяцев назад
ਬਹੁਤ ਬਹੁਤ ਵਧਾਈਆਂ ਜਸ ਬੇਟੇ ਵਹਿਗੁਰੂ ਸਭ ਨੂੰ ਖ਼ੁਸ਼ੀਆਂ ਦੇਵ ਤੇ ਤਰਕੀਆਂ ਬਖਸ਼ੇ ਜਸ ਬੇਟੇ ਤੁਹਾਡਾ ਭਾਣਜਾ ਕਰਮਾਂ ਵਾਲਾ
@rupinderkaur6561
@rupinderkaur6561 5 месяцев назад
ਬਹੁਤ 2 ਵਧਾਈਆਂ ਜਸ ਵੀਰੇ ਮੈ ਫਤਿਹਗੜ ਸਾਹਿਬ ਤੋ ਪਿੰਡ ਚਨਾਰਥਲ ਖੁਰਦ ਏ ਮੈਰਾ
@surinderbrar4249
@surinderbrar4249 5 месяцев назад
Peli kine da kila milia, ki location ha jaroor dikhaeo. Registery di stamp duty te sarkaari fes kine % lagdi hun. Ki kharidan wala eh saara kharcha dinda? Canada taun dekhdan tuhade vlog
@ManjitKaur-ck6de
@ManjitKaur-ck6de 5 месяцев назад
ਬਹੁਤ ਥਹੁਤ, ਵਧੀਆ, ਵਧੀਆ, ਜੀ, ਵੀਰ,ਜੀ
@dalersingh1951
@dalersingh1951 5 месяцев назад
Jass Manpreet bot bot congratulations mai Ambala tu tuhadi aunty bhagwant kour tuhade blog dekhdi haan
@parmjeetkaur6247
@parmjeetkaur6247 5 месяцев назад
ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@ManjitKaur-ck6de
@ManjitKaur-ck6de 5 месяцев назад
ਪਰਮਾਤਮਾ, ਤੂਹਾਨੂੰ, ਤੰਦਰੁਸਤੀ ਬਖ਼ਸ਼ੇ
@inderjeetpurewall7663
@inderjeetpurewall7663 5 месяцев назад
ਆਪ ਨੂੰ ਬਹੁਤ ਬਹੁਤ ਵਧਾਈ ਹੋਵੇ ।ਮਨਪਰੀਤ ਨੂੰ ਬਹੁਤ ਬਹੁਤ ਪਿਆਰ ਤੇ ਇੱਜਤ ਦਿਆ ਕਰੋ ।
@sukhheer1644
@sukhheer1644 5 месяцев назад
So happy for you putter ji. Upper Wala iddan hi chardi kla ch rakhe. Jatt. di jammeer jameen bless you
@beantkaurkaur9196
@beantkaurkaur9196 5 месяцев назад
Congratulations🎉
@AmritpalSingh-m9r7c
@AmritpalSingh-m9r7c 5 месяцев назад
Congressional beta ji sare parivaar nu god bless you
@Sarbjitkaur-p7y8s
@Sarbjitkaur-p7y8s 5 месяцев назад
Congratulations bro hun ta suit laina tuhde to ae kushi vich nd party v
@binderjitdeol9874
@binderjitdeol9874 5 месяцев назад
Theek aa sachi bohat kehnde o vadhia vadhia
@karansandhu3403
@karansandhu3403 5 месяцев назад
ਕੀ ਰੇਟ ਵਿਚ ਲਏ ਨੇ 2 ਕਿਲੇ ਬੇਟਾ ਦਿਸੋਓ ਜਰੂਰ 👌👌👌👌👌👌🙏🏻🙏🏻
@kamalmann7203
@kamalmann7203 5 месяцев назад
ਬਹੁਤ ਬਹੁਤ ਵਧਾਈਆਂ ਹੋਣ ਜੀ 🙏🙏
@charanjitkaur8450
@charanjitkaur8450 5 месяцев назад
Manu ta ik sut hi bana. Dana
@harpalsingh-xg2pf
@harpalsingh-xg2pf 5 месяцев назад
Boht boht mubarka ji Jass nd Manpreet ji all faimly nu ji.ftom sangruria
@surinderbrar4249
@surinderbrar4249 5 месяцев назад
Canada taun kaafi der baad fer dekhan lagan tuhade vlog. India visit te gia va si, ohthe vehal ni lgadi vlog dekhan di. Kanak de paise govt ne de te jaan aje ther ke devegi. Enjoy.
@RanvirMadahar-m7c
@RanvirMadahar-m7c 5 месяцев назад
ਬਹੁਤ ਬਹੁਤ ਮੁਬਾਰਕਾਂ ਜਸ ਵੀਰੇ ਵਾਹਿਗੁਰੂ ਜੀ ਤਰੱਕੀ ਬਖਸੇ ਵੀਰੇ
@kamaljitkaur7182
@kamaljitkaur7182 5 месяцев назад
Congratulations Jass Manpreet beta waheguru ji chardhi kala vich ma kamaljit kaur jallander to
@friends4everlogisticsinc.958
@friends4everlogisticsinc.958 5 месяцев назад
PAJI don’t worry. I’m at lest in India 3 years. Start tracktet same u. Now in Canada. I start truck some time same stuff . 😂😂
@RaviSingh-fe6ov
@RaviSingh-fe6ov 5 месяцев назад
Hon waheguru 1put, di dat bkhse❤❤
@sikandersinghdhillon2811
@sikandersinghdhillon2811 5 месяцев назад
ਸਤਿ ਸ਼੍ਰੀ ਆਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉
@lakhwinderkaurrandhawa3441
@lakhwinderkaurrandhawa3441 5 месяцев назад
Bhout bhout Mubarka Sare Parvar Noo God Bless You Always
@Manpreetkaur-bl7iz
@Manpreetkaur-bl7iz 5 месяцев назад
Congratulations all of veer g..Waheguru tahnu eda e trakki bakshan..nd eda e tusi hardwrk krke apne parents nd family nu khushian deo..Waheguru blessed u..
@karansandhu3403
@karansandhu3403 5 месяцев назад
ਹੁਣ ਸਰਫਾ ਕਰ ਨਾ ਪਓਗਾ 👌👌👌👌👌
@THEGAGUTV
@THEGAGUTV 5 месяцев назад
Congratulations ji
@singhgurpreet4657
@singhgurpreet4657 5 месяцев назад
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਪਰਮਾਤਮਾ ਦਿਨ ਦੁੱਗਣੀ ਤੇਰਾਤ ਚੁਗਣੀ ਤਰੱਕੀਆਂ ਬਖਸ਼ੇ
@JaswinderKaur-nj1uf
@JaswinderKaur-nj1uf 5 месяцев назад
ਪੁਤਰ। ਵਧਾਈ ਹੋਵੇ ਅਜ ਕਲ ਦੇ ਸਮੇਂ ਵਿਚ ਮੁੰਡਿਆਂ ਦਾ ਧਿਆਨ ਜ਼ਿਆਦਾ ਤਰ ਬਾਹਰ ਜਿਣ ਵਲ ਪਰ ਛਾਬਾਛੇ ਤੇਰੇ ਮੈਂ ਟਿਕ ਟੌਕ ਤੇ ਵੀ ਕਮੈਟ ਜਸਵਿੰਦਰ ਕੌਰ ਇਟਲੀ ਅਮ੍ਰਿਤਸਰ
@lakhwinderkaur8172
@lakhwinderkaur8172 5 месяцев назад
Bahot bahot mubarkan beta ji waheguru chardikla ch rakhe
@Punjabi.shorts73
@Punjabi.shorts73 5 месяцев назад
Congratulations veer Ji parmatma sab te eh din leawe🎉🎉
@rajwinderkaursehmbi9575
@rajwinderkaursehmbi9575 5 месяцев назад
Waheguru ji chardikala bakshan bacheoo khush raho ❤❤
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@balvirsingh7378
@balvirsingh7378 5 месяцев назад
Wahaguru ji satnam ji ❤❤❤❤❤❤❤❤❤❤
@kulvinderkaur8406
@kulvinderkaur8406 5 месяцев назад
Waheguru ji mehar karn
@harmanbains3159
@harmanbains3159 5 месяцев назад
Congratulations to all family ❤🎉🎉🎉
@SurjitSingh-ek7ep
@SurjitSingh-ek7ep 5 месяцев назад
ਪਾਲਟੀ ਹੋ ਗੱਈ❤🎉
@RaviSingh-fe6ov
@RaviSingh-fe6ov 5 месяцев назад
Buht buht mubrka veer ji❣️😊
@AkashdeepSingh-uy8gi
@AkashdeepSingh-uy8gi 5 месяцев назад
Keni lae ji pale daso
@gurpreetkhosa8828
@gurpreetkhosa8828 5 месяцев назад
ਮੁਬਾਰਕਾਂ ਵੀਰ
@kaurakali9890
@kaurakali9890 5 месяцев назад
Mera husband ta 6 manth to recad tod dinda asi vi 3 kile lye a
@BalwinderKaur-x1d
@BalwinderKaur-x1d 5 месяцев назад
Congratulations g. Waheguru bless you always. Your mom same as my mom. Chandigarh. Dont change your self theek a beta g.
@arshdeeprai5394
@arshdeeprai5394 5 месяцев назад
ਮੁਬਾਰਕਾ ਵੀਰ 🎉🎉🎉
@jagdeepgrewal2870
@jagdeepgrewal2870 5 месяцев назад
Congrts veer g. Mainu bhj jada khushi hoyi han.
@Eastwestpunjabicooking
@Eastwestpunjabicooking 5 месяцев назад
Manpreet Sareਆਪ ਹੀ ਪਾ ਲੈਦੀ ਹੈ।
@gurdeshbal9402
@gurdeshbal9402 5 месяцев назад
Congratulations veera and entire family 🎉
@karvanshjot4824
@karvanshjot4824 5 месяцев назад
Congratulations jas veere god bless you waheguru chardikla ch rakhe 🎉🎉🎉🎉🎉🎉🎉❤❤❤❤❤❤
@jagsirsingh2697
@jagsirsingh2697 5 месяцев назад
Ki rate nu lai bai ji
@SalmanKhan-fw9uy
@SalmanKhan-fw9uy 5 месяцев назад
ਮੁਬਾਰਕ ਬੇਟਾ❤ ਜਲਦੀ ਦਸ❤
@JOKER_GAMERZ-h5g
@JOKER_GAMERZ-h5g 5 месяцев назад
Badhiyan veer
@jasveerkaur21
@jasveerkaur21 5 месяцев назад
Jas putt Manpreet di v gal sunlo swimming pool dekhna
@baljitkhakh1781
@baljitkhakh1781 5 месяцев назад
Congratulations nice video
@surjitjhangri6599
@surjitjhangri6599 5 месяцев назад
Congratulations very good you are very honest god bless you
@Strongkudi
@Strongkudi 5 месяцев назад
Congratulations 🎊 bahut bahut mubarka sari family nu ❤❤
@gurpalsingh8985
@gurpalsingh8985 5 месяцев назад
Congratulations Beta all Family Whaguru Sada Chardi Kala Ch Rakhen Din dugni Ratt chognia Treaquia Karo
@ManjeetKaur-ox4mu
@ManjeetKaur-ox4mu 5 месяцев назад
Vere waooooo but khushi hoyi,❤❤hun hr v khushi v rab de deve❤❤❤vere thunu
@TechnikalMJSupport
@TechnikalMJSupport 5 месяцев назад
🎉
@naibsingh3849
@naibsingh3849 5 месяцев назад
Bhaut bhaut mubarka all family 🎉🎉
@Eastwestpunjabicooking
@Eastwestpunjabicooking 5 месяцев назад
ਮੈ ਸਮਝਦੀ ਸੀ ਪਰਿਵਾਰਿਕ ਵਾਧਾ ਹੋਣ ਵਾਲਾ
@jassrai8438
@jassrai8438 5 месяцев назад
Veera thunnu saaria nu bahut bahut mubarkaa Wahaguru g khush rakha
@GurcharanSingh-r4s
@GurcharanSingh-r4s 5 месяцев назад
ਵਧਾਈਆਂ ਹੋਣ ਜੀ ਬਹੁਤ ਵਧੀਆ 🎉🎉
@hndjbsbjdjdgood3227
@hndjbsbjdjdgood3227 5 месяцев назад
Congratulations putt god bless you all family ♥️
@VeerpalKaur-h5t
@VeerpalKaur-h5t 5 месяцев назад
Congratulations ji veer ji asi thoda kol da a bhai bhagta tu pind tharaj tu
@jasssalinavlog1675
@jasssalinavlog1675 5 месяцев назад
Thanks ji tuhade pind ਕਬੂਤਰਾਂ ਦੀ ਬਾਜੀ ਛੱਡੀ ਸੀ Father in low ne and sister in low ne ਅਸੀਂ ਵੀ ਆਉਣਾ ਸੀ ਪਰ ਆਈਆਂ ਨੀ ਗਿਆ
@VeerpalKaur-h5t
@VeerpalKaur-h5t 5 месяцев назад
OK paji asi hon italy honda a
@amansekhon5559
@amansekhon5559 5 месяцев назад
Congratulations veer ji and di ji
@sukhpreetkaur3616
@sukhpreetkaur3616 5 месяцев назад
Mubarka veer g thonu saria nu🎉
@harjot804
@harjot804 5 месяцев назад
Congratulations to everyone Waheguru ji sab nu Khushian bakshe
@sukhgill3913
@sukhgill3913 5 месяцев назад
Congratulations🎉 shukr waheguru ji da
@VeerpalKaur-h5t
@VeerpalKaur-h5t 5 месяцев назад
Asi v asi bht thik bolda a
@gurmitkaur3725
@gurmitkaur3725 5 месяцев назад
Jass tuhanoo sare privar no bahut bahut mubaraka ji ❤❤ Waheguru tuhanoo hamesha chardi kala wich rakhan 🙏
Далее
Только ЕМУ это удалось
01:00
Просмотров 2,9 млн
DEEP DE PEKE VADHAIYAN | AMAR DEVGAN & DEEP DEVGAN
34:02