Тёмный

ਘਰ ਵਿੱਚ ਜੰਮੇ 7 ਬੱਚੇ 🥰🥰 7 Children Born At Home Jass salina new vlog 

Jass Salina vlog
Подписаться 61 тыс.
Просмотров 8 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 41   
@karanveersinghtatla1443
@karanveersinghtatla1443 2 месяца назад
ਗਾਵਾਂ ਦੇ ਪੇਟ ਵਿੱਚ ਕੀਝੈ ਹੁੰਦੇ ਹਨ ਜਿਹਨਾਂ ਨਾਲ ਇਹਨਾਂ ਦੀ ਸਿਹਤ ਨਹੀਂ ਬਣਦੀ ਡਾਕਟਰ ਦੀ ਸਲਾਹ ਸਲਾਹ ਲਓ 🎉🎉🎉🎉🎉❤❤❤❤❤❤
@RavinderKaur-cw4yi
@RavinderKaur-cw4yi 2 месяца назад
ਕਈ ਵਾਰ ਪੱਠੇ ਵੀ ਗਰਮ ਹੁੰਦੇ ਹਨ ਜੋ ਜਿਨਾਂ ਵਿੱਚੋਂ ਸੇਕ ਨਿਕਲਦਾ ਉਹਦੇ ਨਾਲ ਵੀ ਹੋ ਜਾਂਦੀ ਹੈ
@sukhdevaulakh1339
@sukhdevaulakh1339 2 месяца назад
ਵੀਰਜੀ ਵੱਜੀ ਨੂੰ ਹਲਦੀ ਦਿੳਉ
@RavinderKaur-cw4yi
@RavinderKaur-cw4yi 2 месяца назад
ਗਾਂ ਦੇ ਬੱਚਿਆਂ ਨੂੰ ਤੇ ਗਇਆਂ ਨੂੰ ਮੱਕੀ ਦਾ ਆਟਾ ਜਰੂਰ ਪਾਓ ਜੀ ਜਿਸ ਨਾਲ ਮੋਕ ਠੀਕ ਹੋ ਜਾਂਦੀ
@karmjitkaur5515
@karmjitkaur5515 2 месяца назад
ਬਹੁਤ ਸੋਹਣੀ ਵੀਡੀਓ ਜੀ ਬਹੁਤ ਸੋਹਣੀ ਫੈਮਿਲੀ❤❤❤❤❤❤❤❤
@PawandeepSogh
@PawandeepSogh 2 месяца назад
ਦੀਦੀ ਤੁਸੀਂ ਜਿਹੜੀ ਫੇਸਬੁਕ ਤੇ ਐਡ ਪਾਈ ਸੀ ਉਹ ਵੈਦ ਸ਼ਾਹੀਆਂ ਤੋਂ ਲੇਪ ਹੀ ਦਿੰਦੇ ਆ ਕਿ ਮੈਡੀਸਨ ਵੀ ਦਿੰਦੇ ਹਨ ਨੂੰ
@kiran.vlogs-0_
@kiran.vlogs-0_ 2 месяца назад
2 onion 100 garam jaman do veer 2 time 2 onion 100 do time do Onion 🧅 jaman kuit ke Dene a veer g fr daseo jaror
@manisidhu9113
@manisidhu9113 2 месяца назад
Thode vlog bhut vdia hunde ne bro And bnaunde reha kro thodi sari family bhut nyc aa.
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ
@jagdeepgrewal2870
@jagdeepgrewal2870 2 месяца назад
ਮਿਠਾ ਸੋਡਾ ਦਿਉ ਤੁਸੀ veera
@AmritpalSingh-zh2jc
@AmritpalSingh-zh2jc 2 месяца назад
ਗਾਵਾਂ ਨੂੰ ਚਾਹ ਪੱਤੀ ਅਤੇ ਸੌਂਫ ਉਬਾਲ ਕੇ ਦਿਉ ਜੀ ਦੋ ਤਿੰਨ ਦਿਨ ਫਿਰ ਠੀਕ ਹੋ ਜਾਣਗੀਆਂ ਜੀ
@veerpalkaurveerpalkaur9474
@veerpalkaurveerpalkaur9474 2 месяца назад
Veer ji ਗਾਂ ਤੇ ਵੱਛੀ ਨੂੰ ਸੁੱਖਾ ਸੁੱਕਾ ਕੇ ਦੇ ਦਿਉ ਠੀਕ ਹੋ ਜਾਣਗੇ
@GurpreetSingh-f5t4w
@GurpreetSingh-f5t4w 2 месяца назад
Bahut soni video ji ❤❤🎉🎉
@kamaldosanjh5810
@kamaldosanjh5810 2 месяца назад
Veer ji Jamun de pata deyo bashi nu and she will be okay fast !
@bobyraja7870
@bobyraja7870 2 месяца назад
🎉🎉🎉🎉🎉
@gurwinderdhaliwal6688
@gurwinderdhaliwal6688 2 месяца назад
Jass veer G you Tube Wala Kam Band ni Karna Request a❤️❤️❤️🙏🏼🙏🏼🙏🏼
@gurjiwansingh7118
@gurjiwansingh7118 2 месяца назад
Jsss verre 2spoon haldi roti wh pa ke de deaa krro 👍
@dg9358
@dg9358 2 месяца назад
Consult with some veterinarian
@BaljinderKaur-ib7kn
@BaljinderKaur-ib7kn 2 месяца назад
ਬਣਾਓ ਬਣਾਓ ਮੈਨੂੰ ਬਹੁਤ ਲਗਦਾ ਸੀ ਕ ਕਦੋਂ ਆ ਵੀ ਵੀਡਿਓ ਬਣਾਉਣ ਗੇ ਬਣਾਓ ਕੋਈ ਘਰੇਲ਼ੂ ਵੀਡਿਓ ਪਲੀਜ਼
@rajwindersingh-tc6mv
@rajwindersingh-tc6mv 2 месяца назад
kire maran vali divai deo jass
@VeerpalKaur-rw4ei
@VeerpalKaur-rw4ei 2 месяца назад
Very nice video ji please daily vloging ji 👌🙏😂👍👍😂😂🙏👌👌
@JasvirKaur-u3b
@JasvirKaur-u3b 2 месяца назад
Very Very nice video ji please dally vloging ji ❤❤❤🎉🎉
@jodhvir4825
@jodhvir4825 2 месяца назад
🎉🎉🎉
@Amandeepgill6700
@Amandeepgill6700 2 месяца назад
Lever problem a
@MandeepKaur-ee3vz
@MandeepKaur-ee3vz 2 месяца назад
👌👌👌👌👌👌
@jaspreetsingh4909
@jaspreetsingh4909 2 месяца назад
ਜਦੋਂ ਬੱਸੀ ਦੁੱਧ ਚੁੱਗਦੀ ਆ ਤਾਂ ਉਸ ਦੀ ਸੱਤ ਵਾਰ ਪੂਛ ਖਿੱਚ ਦੇਣਾ
@veerpalkaurdhillonveerpalk3333
@veerpalkaurdhillonveerpalk3333 2 месяца назад
Very nice ❤
@rajwindersingh-tc6mv
@rajwindersingh-tc6mv 2 месяца назад
chaa patti ubaalke deo
@SehajMadhar
@SehajMadhar 2 месяца назад
Ssa bro ❤
@PrabnurGill
@PrabnurGill 2 месяца назад
Punjabi sereal paeo karo
@iqvalsingh875
@iqvalsingh875 2 месяца назад
😊😀
@SatnamSingh-iz5gj
@SatnamSingh-iz5gj 2 месяца назад
Hello bahji ji
@mandeepkaurmaan2666
@mandeepkaurmaan2666 2 месяца назад
ਹੈਲੋ ਮੇਜਰ ਸੁੱਖੇ ਦੇ ਪੱਤੇ ਦੇ ਦੋ
@SatnamSingh-iz5gj
@SatnamSingh-iz5gj 2 месяца назад
Hello bahji ji didi ji
@CreativeArt-mv6zr
@CreativeArt-mv6zr 2 месяца назад
First comment mara Pinde sadda singh wala Moga
@robinsohal6171
@robinsohal6171 2 месяца назад
🎉🎉🎉🎉❤❤❤❤❤❤
@gill_galib_wala
@gill_galib_wala 2 месяца назад
Hlo veeray maa baap de kime respect krni ah topics ta Vedio bnao
@rajwindersingh-tc6mv
@rajwindersingh-tc6mv 2 месяца назад
kudrat nal piaar karna chahida
@rajveersidhu8660
@rajveersidhu8660 2 месяца назад
Todi pyea kro kali ehnu bro
@Ramandeep-l9r
@Ramandeep-l9r 2 месяца назад
Haldi de do
@dalveersingh8194
@dalveersingh8194 2 месяца назад
Bai hospital da number send kardo
Далее
Voy shetga man aralashay | Million jamoasi
00:56
Просмотров 211 тыс.
Bebe Te Nani Da Boliyan Vala Saag 😍 | Harman khosa |
25:45
Voy shetga man aralashay | Million jamoasi
00:56
Просмотров 211 тыс.