Тёмный

ਘੋੜਿਆ ਵਾਲੇ ਕਿੱਡੇ ਵੱਡੇ ਮਾਰਦੇ ਆ ਝੂਠ , ਸ਼ੌਂਕੀ ਸਰਦਾਰ ਦਾ ਅਸਲ ਸੱਚ. Desi Podcast Ep 6 ਸੁਣਿਉ ਗੱਲ ਖਰੀ ਆ 👍 

Raunta Radio📻
Подписаться 28 тыс.
Просмотров 316 тыс.
50% 1

#shonkisardar #ajaypartapgill #rauntaradio #horselover #kelly
ਘੋੜਿਆ ਵਾਲੇ ਕਿੱਡੇ ਵੱਡੇ ਮਾਰਦੇ ਆ ਝੂਠ , ਸ਼ੌਂਕੀ ਸਰਦਾਰ ਦਾ ਅਸਲ ਸੱਚ.. Desi Podcast EP 6 ਸਾਰਾ ਸੁਣਿਉ ਗੱਲ

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@surindersony3667
@surindersony3667 Год назад
ਇਕ ਲੱਖ 65 ਹਜ਼ਾਰ ਲੋਕਾਂ ਨੇ ਇਹ ਵੀਡਿਓ ਦੇਖ ਲਈ ਲੋਪੋ ਦੇ ਮਾਫੀ ਤੋਂ ਬਾਅਦ ਜੋ ਰਹਿ ਗਏ ਸੀ ਉਹ ਵੀ ਲੱਭ ਲੱਭ ਦੇਖ ਰਹੇ ਨੇ.. ਸੁਖਵਿੰਦਰ ਬਈ ਨੇ ਸੱਚ ਸੱਚ ਕਿਹਾ ... ਵਧੀਆ ਜਾਣਕਾਰੀ ਤੇ ਸੱਚੀਆਂ ਗੱਲਾਂ
@dhindsa90000
@dhindsa90000 Год назад
ਸਹੀ ਕਿਹਾ ਜੀ, ਮਸ਼ਹੂਰ ਹੋ ਗਿਆ ਮਾਫੀ ਮੰਗਕੇ...ਅਸ਼ੀ ਵੀ ਲੱਭਿਆ ਵੀ ਕਿਹੜਾ ਬੰਦਾ ਸੋਸ਼ਲ ਮੀਡੀਆ ਤੇ ਸਾ ਗਿਆ 😅
@jais8370
@jais8370 Год назад
Haha ma v Lub k video dekhi jado one mafi mangi c
@amitmalhotra5828
@amitmalhotra5828 Год назад
😂😂😂😂😂 ਸੱਚੀ ਆਪਣੀ ਮਸ਼ਹੂਰੀ ਆਪੇ ਹੀ ਕਰਵਾ ਲਯੀ ਜਿਹਨਾਂ ਨੂੰ ਨਹੀਂ ਸੀ ਪਤਾ ਉਨ੍ਹਾਂ ਨੇ ਵੀ ਲਬ ਕੇ ਸੁਨ ਲਿਆ ਆਪ ਹੀ ਸੋਚੋ ਕਿਦਾ ਘਾਟਾ 🤔🤔🤔🤔🤔 ਸੁਖਵਿੰਦਰ ਦਾ ਕੇ ਮੁਆਫੀ ਮੰਗਵਾਉਣ ਵਾਲਿਆਂ ਦਾ
@bhindergenratorreshamsingh4344
ਹਾਂ ਜੀ ਮੈਂ ਵੀ ਲੱਭ ਕੇ ਦੇਖੀ ਆ।
@atamparkash797
@atamparkash797 Год назад
apa v lab laya ❤❤
@davinderpal8860
@davinderpal8860 Год назад
ਲੋਪੋ ਵਾਲੇ ਬਾਈ ਨੂੰ ਪਹਿਲਾ 70% ਪਿਆਰ ਮਿਲਦਾ ਸੀ ਹੁਣ 100% ਪਿਆਰ ਮਿਲ ਰਿਹਾ, ਮਾਫ਼ੀ ਮੰਗਵਾ ਕੇ ਬਾਈ ਦੀ ਸਖਸ਼ੀਅਤ ਨੂੰ ਹੋਰ ਉੱਚਾ ਕਰ ਦਿੱਤਾ। ਸੱਚ ਇੱਕ ਕੰਡੇਆ ਦੀ ਸੇਜ ਆ ਏਸ ਤੇ ਵੀ ਕੋਈ ਵਿਰਲਾ ਹੀ ਬੈਠ ਸਕਦਾ #BMK#
@diljeetsingh2748
@diljeetsingh2748 Год назад
Salute Veer. ਫੁਕਰੀ ਘੋੜਾ ਇੰਡਸਟਰੀ ਦੀ ਮਾਫੀ ਕਰਕੇ ਲੋਕ ਲੱਭ ਲੱਭ ਕੇ ਤੇਰੀ ਵੀਡੀਉ ਦੇਖ ਰਹੇ ਹਨ। ਇਹਨਾਂ ਫੁਕਰਿਆਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆਈ।
@SatgurSingh8865
@SatgurSingh8865 Год назад
ਸਿਰਾ ਕਰਾਤਾ ਬਾਈ , ਸਾਰੇ ਪਰਦੇ ਚੱਕ ਦਿੱਤੇ ਜੀ , ਨਵੇਂ ਬੰਦਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲ ਗਿਆ ਜੀ ,, ਧੰਨਵਾਦ ਜੀ ,, ਸੇਮ ਐਵੀਂ ਹੁੰਦਾ ਜਿਵੇਂ ਤੁਸੀਂ ਕਿਹਾ , 100% ਸੱਚ ,, ਬਹੁਤਿਆਂ ਨੂੰ ਇਹ ਵੀਡਿਓ ਬਹੁਤ ਦੁੱਖ ਦਿਉ,, ਪਰ ਸੱਚ ਇਹੀ ਆ ਮਿੱਤਰੋ ਕੋਈ ਕੁਛ ਕਹੀ ਜਾਵੇ
@rajuarora3163
@rajuarora3163 Год назад
ਸੱਚ ਕੌੜਾ ਹੁੰਦਾ ਪਰ ਬਹੁਤੇ ਲੋਕਾਂ ਨੂੰ ਇਹਨੇ ਜਮੀਨਾਂ ਗਹਿਣੇ ਰੱਖ ਕੇ ਗਧੇ ਰੱਖਣ ਤੋਂ ਬਚਾ ਲਿਆ 🙏
@jai-hind82
@jai-hind82 Год назад
ਧੰਨਵਾਦ ਓਹ ਲੋਪੋਂ ਆਲਿਆਂ❤❤ਜਿਊਂਦਾ ਰਹਿ।। ਜਿੰਦਗੀਆਂ ਮਾਣ ਓਏ।।❤
@kamljeetsinghsingh8827
@kamljeetsinghsingh8827 Год назад
ਅੱਜ ਮਨ ਖੁਸ਼ ਹੋ ਗਿਆ ਸੱਚੀਆਂ ਸੁਣ ਕੇ ਜਮਾਂ ਸੱਚੀਂ ਗੱਲ ਆ😂😅
@jattimalwadi8875
@jattimalwadi8875 Год назад
ਵੀਰ ਜੀ ਜੇਕਰ ਉਹ .................... ਤੁਹਾਨੂੰ ਮਾਫੀ ਮੰਗਣ ਲਈ ਨਾ ਕਹਿੰਦੇ ਤਾਂ ਸ਼ਾਇਦ ਮੇਰੇ ਤੱਕ ਇਹ ਸਚਾਈ ਨਾ ਪਹੁੰਚਦੀ but ਓਹਨਾ ਦੇ ਰੌਲੇ ਪਾਉਣ ਕਰਕੇ ਇਹ ਵੀਡੀਓ ਮੇਰੇ ਤੱਕ ਅਤੇ ਮੇਰੇ ਜਾਣਕਾਰ ਹਰ person ਤੱਕ ਇਹ ਵੀਡਿਉ ਪਹੁੰਚ ਗਈ ਹੈ। ਬਹੁਤ ਬਹੁਤ ਧਨਵਾਦ ਜੀ ਤੁਹਾਡਾ ਏਨੀ ਵਦੀਆ ਜਾਣਕਾਰੀ ਦੇਣ ਲਈ।
@deeppanjabnetwork7015
@deeppanjabnetwork7015 Год назад
ਅੱਜ ਲੋਪੋ ਆਲਿਆ ਸਾਰੇਆ ਦੀ ਮੰਜੀ ਠੋਕ ਦਿੱਤੀ ਹੱਸ ਹੱਸ ਟਿਡ ਦੁਖਣ ਲੱਗ ਗਿਆ ਮੈ ਵੀ ਵੀਰ ਜੀ 2006 / 7 ਵਿੱਚ ਘੋੜੀ ਰੱਖੀ ਸੀ ਇਹ ਬਹੁਤ ਮੈਨਤ ਦਾ ਕੰਮ ਹੈ ਇਹ ਇਕ ਸੋਕ ਦਾ ਕੰਮ ਹੈ 👌
@happydhillon1384
@happydhillon1384 Год назад
ਅੱਜ ਸਹੀ ਗੱਲਾ ਕਰੀਆ ਨਹੀਂ ਤਾਂ ਘੋੜਿਆਂ ਆਲਿਆਂ ਦੇ ਘਰ ਜਾਕੇ ਉਹਨਾਂ ਦਾ ਹੀ ਬਣ ਜਾਨਾਂ
@luckymaan9928
@luckymaan9928 Год назад
ਅੱਜ਼ ਸੁਖਜਿੰਦਰ ਵੀਰ ਨੇਂ ਸਿਰਾਂ ਕਰਾਤਾ 👍 ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏👍
@SRAN-gt3zt
@SRAN-gt3zt Год назад
ਸੱਚ ਬੋਲ ਗਿਆ ਸੁਖਜਿੰਦਰ ਲੋਪੋ ਵੀਰ ਤਾਂ ਹੀ ਮਿਰਚਾਂ ਲੱਗੀਆਂ ਲੀਰਾਂ ਨੂੰ
@gurpiarsingh4857
@gurpiarsingh4857 Год назад
ਜਦੋਂ ਵੀ ਕਿਸੇ ਦਾ interview ਸੁਣਦੇ ਤੇ ਅਗਲਾ ਕਹਿੰਦਾ ਵੀ ਐਨੀ ਸਾਡੇ ਘੋੜੇ ਦੀ ਫੀਸ ਆ ਤੇ ਇਹਦੇ ਤੋਂ ਐਨੀਆਂ ਘੋੜੀਆਂ cover ਕਰਵਾ ਦਿੱਤੀਆਂ। ਮੈਂ ਉਸੇ ਟਾਈਮ calculator ਖੋਲ ਕੇ ਹਿਸਾਬ ਕਰਨ ਬਹਿ ਜਾਂਦਾ ਸੀ 😂😂 ਪਰ ਅੱਜ ਬਾਈ ਦੀਆਂ ਗੱਲਾਂ ਨੇ ਅੱਖਾਂ ਖੋਲ੍ਹ ਦਿੱਤੀਆਂ।
@GAMINGWORLD63833
@GAMINGWORLD63833 Год назад
ਲੋਪੋਕੇ ਵਾਲਿਆਂ ਸਚਾਈ ਬੋਲ ਕੇ ਦਿਲ ਜਿੱਤ ਲਿਆ ਜਿਉਂਦਾ ਰਹਿ
@sanjuthind3419
@sanjuthind3419 Год назад
ਸੱਚ ਤਾਂ ਫੇਰ ਚੁਭਦਾ ਹੀ ਹੁੰਦਾ ਵੀਰ ਤਾਹੀ ਤਾਂ ਬੋਲਦੇ ਨੇ 🙏🏻
@luckybawa7844
@luckybawa7844 Год назад
Lopo bro sirra a tu ❤
@kirpalsingh9621
@kirpalsingh9621 Год назад
ਬਿਲਕੁੱਲ ਸਹੀ ਕਿਹਾ ਬਾਈ ਨੇ ਇਹ ਸਿਰਫ ਸ਼ੋਕ ਹੀ ਏ ਕੋਈ ਕਮਾਈ ਦਾ ਸਾਧਨ ਨਹੀਂ ਸ਼ੋਕ ਕਰਨ ਨਾਲ ਪਿਆਰ, ਇਜ਼ਤ,ਤੇ ਨਾਮ ਬਣਦਾ ਏ
@jagdevsidhu1316
@jagdevsidhu1316 Год назад
100 %ਸੱਚੀਆਂ ਗੱਲਾਂ ਲੋਪੋਆਲੇ ਦੀਆਂ
@surmukhsingh7011
@surmukhsingh7011 Год назад
Very good Bai Teri video ਨੇ ਹਜਾਰਾਂ ਨੌਜਵਾਨਾਂ ਦੀ ਜਿੰਦਗੀ ਬੁਚਾ ਦੇਣੀ ਹੈ thank you very much
@tejindersingh3845
@tejindersingh3845 Год назад
ਅੱਜ ਲੋਪੋਂ ਵਾਲੇ ਨੇ ਚੰਗਾ ਛਕਿਆ ਲੱਗਦਾ ਬਾਈ ਜਿਉਂਦਾ ਰਹਿ ਰੱਬ ਤਰੱਕੀਆਂ ਬਖਸ਼ੇ 🙏
@prabhjotPandher493
@prabhjotPandher493 Год назад
ਬਿਲਕੁਲ ਖੱਰੀਆ ਤੇ ਸੱਚੀਆਂ ਗੱਲਾਂ। ਧੰਨਵਾਦ ਵੀਰ।
@simarjitgarcha3873
@simarjitgarcha3873 Год назад
ਬਾਈ ਜੀ ਸੁਖਜਿੰਦਰ ਨੇ ਜੋ ਸਿੱਧੀ ਜਿਹੀ ਜੁਬਾਨ ਚ ਕਿਹਾ ਉਸਨੂੰ ਅਰਥ ਸ਼ਾਸਤਰ ਦੀ ਜੁਬਾਨ ਚ economic buble ਕਹਿੰਦੇ ਨੇ, ਅਠਾਰ੍ਹਵੀਂ ਸਦੀ ਚ holland ਚ tulip ਦੇ ਫੁੱਲਾਂ ਦੀ ਕੀਮਤ ਐਨੀ ਹੋ ਗਈ ਸੀ ਕਿ ਲੋਕਾਂ ਨੇ ਘਰਾਂ ਨੂੰ ਗਹਿਣੇ ਰੱਖਕੇ tulip ਖਰੀਦਣੇ ਸ਼ੁਰੂ ਕਰ ਦਿਤੇ ਸਨ ਇਹ ਸਟੇਟਸ ਸਿੰਬਲ ਬਣਗੇ ਸੀ ਆਖਿਰ ਜਦ ਇਹ ਬੁਲਬੁਲਾ ਫੁੱਟਿਆ ਤਾਂ ਬਹੁਤ ਲੋਕ ਜੋ ਬਾਅਦ ਚ ਇਸ ਧੰਦੇ ਚ ਆਏ ਉਹ ਬਰਬਾਦ ਹੋ ਗਏ, ਇਹ ਹੋਣਾ ਹੀ ਸੀ ਕਿਉਂਕਿ ਫੁੱਲਾਂ ਦੀ ਆਖਿਰ ਕੀ ਵਰਤੋਂ ਹੋ ਸਕਦੀ ਹੈ, ਬਸ ਇਹੀ ਧੰਦਾ ਇਹ ਘੋੜਿਆਂ ਦਾ ਆ
@sidhukbn
@sidhukbn Год назад
ਸੁਖਜਿੰਦਰ ਬਾਈ ਜਵਾਂ ਸੱਚੀਆਂ ਗੱਲਾਂ ਕੀਤੀਆਂ , ਦੱਬੀ ਨਾਂ ਇਨ੍ਹਾਂ ਮੀਟਿੰਗਾਂ ਵਾਲਿਆਂ ਤੋਂ...
@Punjabdiscovery97
@Punjabdiscovery97 Год назад
1000% ਸਚ ਆ ਅੱਜ ਮੈਂ ਪਹਿਲੀ ਵਾਰ ਲੋਪੋ ਆਲੇ ਦੀ ਵੀਡੀਓ ਤੇ ਕੂਮੈਟ ਕਰਿਆ॥ ਇਸ ਤੋਂ ਪਹਿਲਾ ਤਾਂ ਗੱਪ ਹੀ ਹੁੰਦੇ ਸੀ॥
@tejindersingh3214
@tejindersingh3214 Год назад
ਅੱਜ ਸੱਚ ਬੋਲਿਆ ਲੋਪੋਂ ਆਲਿਆ , ਪਹਿਲਾਂ ਤਾਂ ਲੋਕਾਂ ਨੂੰ ਪੰਪ ਹੀ ਲਾਉਂਦਾ ਰਿਹਾ 😂
@Punjabdiscovery97
@Punjabdiscovery97 Год назад
ਬਾਈ ਪਹਿਲਾਂ ਗੱਪ ਮਾਰ ਮਾਰ ਕੇ ਚੈਨਲ ਵੀ ਚਲਾਉਣਾ ਸੀ😂😂
@darasingh4835
@darasingh4835 Год назад
Sahi gall ya veer
@parmindersingh5242
@parmindersingh5242 Год назад
Sahi kiha
@sukhrajdairyfarming6961
@sukhrajdairyfarming6961 Год назад
👌
@dilrajghuman2156
@dilrajghuman2156 Год назад
🎉🎉🎉🎉🎉🎉​@@Punjabdiscovery97By 🎉
@arman__90-e1q
@arman__90-e1q Год назад
ਸਿਆਣਿਆਂ ਸੱਚ ਕਿਹਾ ਮੱਝ ਵੇਚ ਕੇ ਘੋੜੀ ਲਈ ਦੁੱਧ ਪਿਣੂ ਗਏ ਲਿਧ ਸੁੱਟਣੀ ਪਈ 😅
@rajvir_singh256
@rajvir_singh256 Год назад
ਫੁਕਰਪੁਣੇ ਚ ਜਾਨ ਪਾਉਣ ਲਈ, ਪੰਜਾਬੀ ਗਾਇਕ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ 🙏
@sidhubrarbrar2938
@sidhubrarbrar2938 Год назад
ਕਹੀ ਤਾ ਘੌੜੇ ਦੀ ਫੀਸ ਦੱਸ਼ਣ ਲੱਗੇ ਸ਼ਰਮ ਨੀ ਮੰਨਦੇ. ਉਨੇ ਦੀ ਤਾ ਅਗਲੇ ਦੀ ਘੋੜੀ ਨੀ ਹੁੰਦੀ.😂
@punjabgovtschemes
@punjabgovtschemes Год назад
ਸੁਖਜਿਦਰ ਬਾਈ ਤੇਰੀ ਗੱਲ ਸੱਚੀ ਹੈ। ਕਿਸੇ ਨੇ ਤੇਰੇ ਨਾਲ ਵਹੀ ਲੇ ਕੇ ਬੈਠਣ ਦੀ ਗੱਲ ਤਾਂ ਨਹੀਂ ਕੀਤੀ
@parmindersingh4267
@parmindersingh4267 Год назад
ਹੀਰਾ ਬੰਦਾ ਬਾਈ ਸੁਖਜਿੰਦਰ ਇੱਕ ਇੱਕ ਗੱਲ ਸੱਚ ਕਹੀ ਸੀ ਵੀਰ ਨੇ
@sadhusingh3109
@sadhusingh3109 Год назад
ਵਾਕਿਆ ਹੀ ਸਹੀ (100%)ਸੱਚ ਆ। ਕਿਓਕੇ ਜੇਹੜਾ ਬੰਦਾ ਇਸ ਕੰਮ ਵਿੱਚ ਪੈਦਾ ਆ ।ਫੇਰ ਪਤਾ ਲੱਗਦਾ ਆ ਸਾਰਾ ਰੇਸੋ ਖਰਚਾ ਕੱਡ ਕੇ ਮਿਹਨਤ ਬਹੁਤ ਆ ।ਤੇ ਨਫਾ ਬਹੁਤ ਘੱਟ ਆ ।ਮੈ ਖੁਦੱ ਆਪ ਘੋੜੀਆ ਰੱਖਕੇ ਵੇਖ ਲਿਆ। ਸਾਰਾ ਕੁੱਝ ਮੈਹਗਾਆ ਆਮ ਲੋਕ ਨਫਾ ਘੱਟ ਕਮੋਦੇ ਦਾ ।ਹਾ ਪਰ ਕੁੱਝ ਵੱਡੇ ਫਾਰਮਾ ਵਾਲੇ ਕਮਾ ਜਾਦੇ ਆ। ਜਦੋ ਓਸ ਕੰਮ ਵਿੱਚ ਵੜਕੇ ਵੇਖੀਏ ਫੇਰ ਪਤਾ ਲੱਗਿਆ। ਸੁਖਜਿੰਦਰ ਸਿੰਘ ਜਦੋ ਇਸ ਕੰਮ ਵਿੱਚ ਆਇਆ ਤੇ ਲੋਕਾ ਚ ਵਿਚਿਰਆ ਤਾ ਪਤਾ ਲੱਗਿਆ ਤਾ ਸੱਚ ਬੋਲਿਆ, ਸੁਖਜਿੰਦਰ ਤੇ ਕਿਤੂ ਨਾ ਕਰੋ ,ਲੋਕਾ ਦੀਆ ਥਿਓਰੀਆ ਤੇ ਸਿਸਟਮ ਵੇਖਕੇ ਬੋਲਿਆ।
@DrSodhi17
@DrSodhi17 Год назад
Very good sira lata veer
@sahajpalsingh1010
@sahajpalsingh1010 Год назад
ਬਹੁਤ ਵਧੀਆ ਜਾਣਕਾਰੀ ਤੇ ਬਹੁਤ ਘੈਂਟ ਗੱਲ ਬਾਤ ਜੱਟਾ
@rajkapoor5376
@rajkapoor5376 Год назад
❤ਜਿਉਂਦਾ ਰਹਿ ਸੁਖਜਿੰਦਰ ਵੀਰ ❤ ਰੱਬ ਤੈਨੂੰ ਬਹੁਤੀਆ ਖੁਸ਼ੀਆ ਦੇਵੇ, ਸੱਚ ਕੌੜਾ ਹੁੰਦਾ ਹੁੰਦਾ ਤੁਸੀਂ ਅੱਜ ਸੱਚ ਬੋਲ ਹੀ ਦਿੱਤਾ। Raj From ਗੜ੍ਹਸ਼ੰਕਰ ਹੁਸ਼ਿਆਰਪੁਰ। ਵੈਸੇ ਮੈਂ ਦੁਬਈ ਹੁੰਦਾ ਪਰ ਤੇਰਾ vlog ਮੈ ਸਾਰੇ ਦੇਖਦਾਂ।
@jatt4701
@jatt4701 Год назад
Garsankar kehra pind a
@rajkapoor5376
@rajkapoor5376 Год назад
ਤੁਸੀ ਕਿੱਥੋਂ ਵੀਰ
@rajkapoor5376
@rajkapoor5376 Год назад
ਪਿੰਡ ਪਨਾਮ ਵੀਰ ਜੀ
@SukhwinderKumar-wq8os
@SukhwinderKumar-wq8os Год назад
ਸੀਰਾ ਕੱਰਾਤਾ
@chahalch-mj6kb
@chahalch-mj6kb Год назад
ਬਾੲੀ ਤੇਰੀਅਾ ਵਿਡੀਓੁ ਵੇਖਕੇ ਸਾਨੂੰ ਵੀ ਘੋੜੇਅਾ ਦਾ ਸ਼ੌਕ ਦੁਅਾਰਾ ਜਾਗ ਗਿਅਾ ੲਿੱਕ ਗੱਲ ਤਾਂ ਤੁਸੀ ਸਹੀ ਕੀਤੀ ਘੋੜੇ ਸ਼ੌਕ ਲੲੀ ਰੱਖੇ ਜਾਦੇਂ ਨੇ ੲਿਸ ਗੱਲ ਨਾਲ १०१% ਸਹਿਮਤ ਹਾਂ
@davinder1279
@davinder1279 Год назад
ਹਾਂ ਇਹ ਸਹੀ ਕਿਹਾ, ਅਸੀਂ ਪਿਆਰ ਕਰਕੇ ਰੱਖਦੇ ਆਂ
@BeautyCOWeens
@BeautyCOWeens Год назад
100 % ਸਹਿਮਤ, ਸੱਚ ਆ ਬਾਈ,ਝੂਠੇ ਗਲੈਮਰ ਦੇ ਪਰਦੇ ਪਿਛੇ ਬਹੁਤ ਲੋਕ ਬਰਬਾਦੀ ਵੱਲ ਜਾ ਰਹੇ ਸੀ,ਤੁਹਾਡੇ ਵਰਗੇ ਸਮਝਦਾਰ ਬੰਦੇ ਅੱਗੇ ਆਪਣਾ ਪੱਖ ਕਿਵੇਂ ਰੱਖਦੇ, ਇਹ ਵੀ ਔਖਾ ਸੀ, I am still confused how you dared to speak the truth. Many people will call you and will try to make you feel guilty about this truth BOMB. Keep your stand, this video will get maximum views. Even views don't matter for this classic video. This video is of different level, AMAZING. Life saving, carrier saving, time saving and sources saving video for youth. Youth normally follow the trend with closed eyes, BUT THIS VIDEO IS AN EYE-OPNER, ENLIGHTENING . Truth is always bitter but if we accept it, its fruits are sweet. Great thanks , Jagdish Singh
@warringzzboy2588
@warringzzboy2588 Год назад
ਵੀਰ ਮੈਂ ਕੱਲ ਦਾ ਤੁਹਾਡੀ ਵੀਡੀਓ ਲੱਭੀ ਜਾਂਦਾ ਸੀ। ਬਹੁਤ ਵਧਿਆ ਲੱਗਿਆ ਬਈ ਸੱਚ ਸੁਣ ਕੇ। ਪਰ ਆ ਜੋ ਤੁਹਾਡੇ ਤੇ ਕੇਸ ਕਰਾਇਆ ਏਨਾ ਫੁਕਰਿਆਂ ਨੇ ਬਹੁੱਤ ਗਲਤ ਕੀਤਾ, ਬਹੁੱਤ ਦੁੱਖ ਲੱਗਦਾ ਜਦੋ ਕਿਸੇ ਸੱਚੇ ਇਨਸਾਨ ਨਾਲ ਏਦਾ ਜੁਲਮ ਕੀਤਾ ਜਾਂਦਾ😢
@HarmanDeep-yq4mw
@HarmanDeep-yq4mw Год назад
ਬਾਈ ਜੀ ਘੋੜੇ ਘੋੜੀਆਂ ਵਾਲੇ ਸਹੀ ਰੇਟ ਮੰਗਣ ਤਾਂ ਸੱਚ ਜਾਣੀਉ ਪੰਜਾਬ ਦੇ ਵਿੱਚ ਘਰ ਘਰ ਘੋੜੀਆਂ ਦਿਸਣ ਗੀਆ ਬਹੁਤ ਲੋਕਾਂ ਨੂੰ ਸ਼ੋਕ ਆ ਮੇਰੇ ਵਰਗੀਆਂ ਨੂੰ ਤਰਸ ਕਰ ਲਉ ਮਿੰਨਤ ਆ ਭਰਾਵੋ 🙏🙏
@HarmanDeep-yq4mw
@HarmanDeep-yq4mw Год назад
@@hardevsandhu9209 ਵੀਰ ਜੀ ਕਿਹੜਾ ਪਿੰਡ ਆ ਸਾਨੂੰ ਬਹੁਤ ਸ਼ੋਕ ਆ
@hardevsandhu9209
@hardevsandhu9209 Год назад
@@HarmanDeep-yq4mw ਤਲਵਾੜਾ ਹਨੁਮਾਨਗੜ RJ 31
@HarmanDeep-yq4mw
@HarmanDeep-yq4mw Год назад
@@hardevsandhu9209 ਵੀਰ ਜੀ ਅਸੀਂ ਫਰੀਦਕੋਟ ਜ਼ਿਲ੍ਹੇ ਤੋਂ ਆ ਵੀਰ ਜੀ ਸਾਨੂੰ ਤੁਸੀਂ ਆਪਣਾ ਨੰਬਰ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🙏🙏
@Preet_Preet37
@Preet_Preet37 Год назад
@@hardevsandhu9209 ਸੰਧੂ ਬਾਈ ਤੁਹਾਡੇ ਵਰਗੇ ਬੰਦੇ ਹੋਣੇ ਚਾਹੀਦੇ ਘੋੜੇ line ਚ ਵਧੀਆ ਗੱਲ ਕੀਤੀ ਆ ਬਾਈ ਮੈਨੂੰ ਵੀ ਸ਼ੋਂਕ ਆ ਘੋੜੀ ਦਾ ਜਾਣਕਾਰੀ ਜਰੂਰੁ ਦਿਓ ਸਾਡੇ ਵਰਗੇ ਨਵੇਂ ਬੰਦਿਆ ਨੂੰ । ਧੰਨਵਾਦ ਹੋਊਗਾ ਵੀਰ ਤੁਹਾਡਾ ਨੰਬਰ ਵੀ ਭੇਜਿਓ ਆਪਣਾ
@SatgurSingh8865
@SatgurSingh8865 Год назад
@@hardevsandhu9209 good ਹਰਦੇਵ ਵੀਰ
@jaspalsinghdhillon-tn7uu
@jaspalsinghdhillon-tn7uu Год назад
ਇਹ ਬਿਲਕੁਲ ਸਚਾਈ ਹੈ ਸਾਡਾ ਇੱਕ ਰਿਸ਼ਤੇਦਾਰ ਬਹੁਤ ਹੀ ਨਾਮੀ ਘੋੜਾ ਪਾਲਕ ਹੈ । ਉਸ ਕੋਲ ਇੱਕ ਨੁੱਕਰਾ ਘੋੜਾ ਸੀ ਨਾਮੀ ਉਹਦਾ ਇੱਕ ਦੋਸਤ ਘੋੜੇ ਘੋੜੀਆਂ ਵਾਲਾ ਜਿੱਦ ਫੜ ਗਿਆ ਕਿ ਇਹ ਘੌੜਾ ਮੈਨੂੰ ਦੇ ਦੇਹ ਉਹ ਘੋੜਾ ਉਹ ਲੈ ਗਿਆ ਜਿਵੇਂ ਲੋਪੋਂ ਵਾਲਾ ਕਹਿੰਦਾ ਪੈਸੇ ਵੀ ਚੰਗੇ ਦੇ ਗਿਆ । ਗੱਲ ਇੰਨੀ ਹੀ ਆ ਹੋਰ ਬਾਕੀ ਕੁੱਝ ਵੀ ਨਹੀਂ । ਜੇ ਕਰੋੜਾਂ ਦੀ ਗੱਲ ਹੁੰਦੀ ਤਾਂ ਇਹ ਵਪਾਰ ਅੱਜ ਨੂੰ ਕਿੰਨੇ ਹਜਾਰ ਕਰੋੜ ਦਾ ਹੁੰਦਾ । ਸਾਡੇ ਇੱਕ ਜਾਣੂੰ ਦੇ ਮੁੰਡੇ ਨੇ ੪ ਲੱਖ ੫੦ ਹਜਾਰ ਦੀ ਘੋੜੀ ਲੈ ਕੇ ਸਾਲ ਬਾਅਦ ੬੦ ਹਜਾਰ ਦੀ ਵੇਚੀ ਮਿੰਨਤਾਂ ਕਰਕੇ । ਸਾਡੇ ਕੋਲ ਵੀ ਹੇ ਇੱਕ ਦੇਸੀ ਜਿਹੀ ਘੋੜੀ ਉਸ ਨਾਲ ਹੀ ਨਾਮ ਹੈ ਸ਼ੌਕ ਵੀ ਪੂਰਾ ਕਰੀ ਜਾਂਨੇ ਹਾਂ । ਇਹ ਕਾਰੋਬਾਰ ਮੇਰਾ ਮੰਨਣਾ ਹੈ ਕਿ ਅਮੀਰਾਂ ਦਾ ਸ਼ੌਕ ਹੈ ਰੁੱਤਬਾ ਹੈ ਠਾਠਬਾਠ ਹੈ ਇਹ ਰਾਜਿਆਂ ਮਹਾਰਾਜਿਆਂ ਦੇ ਸ਼ੌਕ ਸਨ ਉਹਨਾਂ ਦੀ ਔਲਾਦ ਹੀ ਇਹਨਾਂ ਨੂੰ ਸਾਂਭ ਸਕਦੀ ਹੈ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਇਹ ਕਾਰੋਬਾਰ ? ਜਿਹਨਾਂ ਕੋਲ ਹਨ ਉਹ ਬਹੁਤ ਹੀ ਰੱਜੇ ਪੁੱਜੇ ਲੋਕ ਹਨ ਉਹ ਆਪਦੇ ਖਾਨਦਾਨੀ ਸ਼ੌਕ ਪੂਰ ਰਹੇ ਹਨ ਨਾਂ ਬਹੁਤ ਵੱਡੇ ਹਨ ਉਹਨਾਂ ਲਈ ਕਰੋੜਾਂ ਦੀ ਗੱਲ ਹਜਾਰਾਂ ਬਰਾਬਰ ਹੈ ਉਹਨਾਂ ਦੀ ਰੀਸ ਨਹੀਂ ਹੁੰਦੀ ਉਹ ਦਿਲ ਆਏ ਤੋਂ ਕਰੋੜਾਂ ਦੇ ਖਰੀਦ ਸਕਦੇ ਹਨ ਇਹ ਮੇਰਾ ਮੰਨਣਾ ਹੈ ਪਰ ਉਹ ਲੋਕ ਹਨ ਕਿੰਨੇ ਕੁ ਜੋ ਇਹ ਕਰ ਸਕਦੇ ਹਨ ? ਕੁੱਲ ਮਿਲਾ ਕੇ ਸ਼ੌਕ ਦਾ ਕੋਈ ਮੁੱਲ ਨਹੀਂ ਹੈ ਬਾਕੀ ਸ਼ੌਕ ਪੈਸੇ ਨਾਲ ਹੈ ਪੈਸੇ ਵਾਲਾ ਕੁੱਝ ਵੀ ਖਰੀਦ ਸਕਦਾ ਹੈ ਵੇਚ ਸਕਦਾ ਹੈ ।
@gurdeepkumar8103
@gurdeepkumar8103 Год назад
Very good and right information. ਇਹਦੇ ਚ ਗਲਤ ਕੁਛ ਵੀ ਨਹੀਂ। ਸੱਚੀਆਂ ਗੱਲਾਂ ਹੀ ਕਹਿ ਰਿਹਾ।
@SurjeetSandhuSukhewala
@SurjeetSandhuSukhewala Год назад
ਮੈਂ ਵੀ ਜਜ਼ਬਾਤੀ ਜਿਹਾ ਹੋਇਆ ਫਿਰਦਾ ਸੀ ਘੋੜਿਆਂ ਨੂੰ ਲੈਕੇ, ਅੱਜ ਤਾਂ ਬਚਾਤਾ ਬਾਈ ਤੂੰ ਸੱਚ ਦੱਸਕੇ ਨਹੀਂ ਮੈਂ ਵੀ ਇਹ ਪੰਗਾ ਲੈ ਲੈਣਾ ਸੀ...
@tejindersingh3845
@tejindersingh3845 Год назад
ਕੋਈ ਐਡਾਂ ਵੱਡਾ ਪੰਗਾ ਨਹੀਂ ਵੀਰੇ ਮੈਂ ਵੀ ਹੁਣੇ ਰੱਖੇਂ ਆ ਰੱਖਲੋ
@SurjeetSandhuSukhewala
@SurjeetSandhuSukhewala Год назад
@@tejindersingh3845 ਵੀਰੇ ਮੈਨੂੰ ਸ਼ੌਕ ਬਹੁਤ ਹੈ ਪਰ ਮੇਰਾ ਕੰਮ ਡਾਕਟਰੀ ਦਾ ਹੈ ਮੈਂ ਤਾਂ ਨਹੀਂ ਪੰਗਾ ਲੈਂਦਾ...
@karanpalsingh9756
@karanpalsingh9756 Год назад
Veer eh pnga nahi shounk aa te shounk paaln lei kashtt krna e penda shounk ta paalne pende ne veer jihnu dilo pyaar e ni ghodeya nal oh nei rakh skda
@balrajsinghbrar4140
@balrajsinghbrar4140 Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ
@gillfarm653
@gillfarm653 Год назад
ਸੁਖਜਿੰਦਰ ਵੀਰ ਸੱਚੀ ਗੱਲ ਦੱਸ ਤੀ ਦਿਲ ਨੂੰ ਖੂਸੀ ਮਿਲੀ ਚੱਲ ਦਾ ਏ ਆ ਬੱਸ
@lakhbirsinghji3668
@lakhbirsinghji3668 Год назад
ਲੋਪੋ ਵਾਲਿਆ ਸੱਚ ਸੁਣਾ ਦਿੱਤਾ ❤
@jittdhillon3265
@jittdhillon3265 Год назад
ਵਾਹ ਬਾਈ ਵਾਹ ਲੋਪੋ ਵਾਲਿਆ ਅੱਜ sirraa ਵੀਡੀਓ ਆ ਸੱਚ ਬੋਲਣ ਦੀ l ਮੈਂ 1992 ਤੋਂ ਘੋੜੀਆਂ ਰੱਖੀਆਂ ਮੈਂ ਤਾਂ ਕਦੇ 30ਲੱਖ ਦੀ ਘੋੜੀ ਨਹੀਂ sale ਕੀਤੀ l ਦੁੱਕੀ ਕਦੇ ਬਚੀ ਨਹੀਂ ਪੱਲੀਓਂ ਲੱਗਦੇ ਆ l ਸ਼ੌਂਕ ਪੂਰਾ ਕੀਤਾ ਕਰ ਰਹੇ ਹਾਂ ਕਰਦੇ ਰਹਾਂਗੇ l ਸੱਚ ਬੋਲਿਆ l ਲੋਪੋ ਵਾਲੇ ਨੇਂ l
@makhankalas660
@makhankalas660 Год назад
ਵੀਰ ਹੁਣ ਲੋਪੋ ਵਾਲੇ ਤੇ ਕੁੱਝ ਘੋੜੀਆ ਵਾਲੇ ਇਕੱਠੇ ਹੋ ਇਹ ਸੱਚੀਆ ਗੱਲਾਂ ਕਹੀਆ ਦੇ ਖਿਲਾਫ ਹੋ ਰਹੇ ਹਨ ਮਾੜਾ ਬੋਲ ਰਹੇ ਹਨ ਤੁਸੀ 30 ਸਾਲਾ ਤੋਂ ਘੋੜੇ ਰੱਖੇ ਹੋਏ ਨੇ ਤੁਸੀ ਸਹਿਮਤ ਹੋ ਬਾਈ ਨੇ ਸੱਚ ਬੋਲੀਆ ਹੈ ਪਲੀਜ ਬਾਈ ਵੀਰ ਦਾ ਸਾਥ ਦੇਵੋ ਤੇ ਜਿੱਥੇ ਵੀ ਸੁਖਜਿੰਦਰ ਵੀਰ ਬੁਲਾਵੇ ਗਾ ਤਾਂ ਜਰੂਰ ਜਾਇਓ ਥੋਨੂੰ ਨੋਲਜ ਹੈ ਘੋੜੀਆ ਵਾਰੇ ਤੇ ਆਪਣੀ ਗੱਲ ਉਹਨਾਂ ਸਾਹਮਣੇ ਰੱਖ ਸਕਦੇ ਹੋ ਕਿ ਬਾਈ ਨੇ ਸੱਚ ਬੋਲੀਆ ਹੈ
@amanlatala1854
@amanlatala1854 Год назад
Dhillon naruana veer saath do lopo Wale da
@13gillshab53
@13gillshab53 Год назад
@parminderchechi3170
@parminderchechi3170 Год назад
Veer ji naal khado Veer de
@gurlabhsingh8072
@gurlabhsingh8072 Год назад
ਸਾਰੇ ਨਹੀ ਹੋ ਸਕਦੇ ਕੁੱਝ ਹਨ ਜਾਂਦਾ ਹੀ ਹਨ ਇਹ ਸੱਚ ਹੈ ਪੰਜ ਸੱਤ ਲੱਖ ਵੀ ਵਿਰਲੇ ਜਾਨਵਰ ਦਾ ਰੇਟ ਹੈ ਪਰ ਸਾਰੇ ਘੋੜੇ ਨਹੀਂ ਸੱਚ ਬੋਲਣ ਦਾ ਧੰਨਵਾਦ ਸਾਰੇ ਇੱਕ ਰੱਸੇ ਰੱਖਣੇ ਗਲਤ ਹੈ ਘੋੜੀਆਂ ਦੇ ਆਸ਼ਕ ਵੀ ਹਨ
@labhBrarsantybrar
@labhBrarsantybrar Год назад
ਬਹੁਤ ਵਧੀਆ ਸੱਚਾਈ 🎉🎉🎉🎉
@Preet_Preet37
@Preet_Preet37 Год назад
ਸ਼ੋਂਕ ਪੂਰੇ ਕਰੋ ਵੀਰ ਮੋਹ ਹੀ ਅਸਲੀ ਕਮਾਈ ਆ ਗੱਲ ਸੱਚੀ ਆ ਬਾਈ
@gurminderdhanoa8436
@gurminderdhanoa8436 Год назад
ਸੱਚ ਕੌੜਾ ਹੁੰਦਾ ਕਾਈਆ ਨੂੰ ਹਜ਼ਮ ਨੀ ਹੋਣਾ
@davinder1279
@davinder1279 Год назад
ਰਮਜ਼ਾਂ ਇਸ਼ਕ ਦੀਆਂ ਤੂੰ ਕੀ ਜਾਣੇ ਅਣਜਾਣਾ, ਅਸੀਂ ਤਾਂ ਪਿਆਰ ਈ ਕਰਦੇ ਹਾਂ ਘੋੜਿਆਂ ਨੂੰ ਤੇ ਵਪਾਰ ਤਾਂ ਵਪਾਰੀ ਕਰਦੇ ਹੋਣਗੇ। ਸਾਨੂੰ ਤਾਂ ਸਾਡੇ ਸੱਚੇ ਪਾਤਸ਼ਾਹ ਦਸਮੇਸ਼ ਪਿਤਾ ਜੀ ਦੀ ਨਿਸ਼ਾਨੀ ਬਾਹਲੀ ਸੋਹਣੀ ਲੱਗਦੀ ਹੈ
@harrydhillon4370
@harrydhillon4370 Год назад
ਵਾਹ ਜੀਉ ❤
@punjabgovtschemes
@punjabgovtschemes Год назад
ਵੀਰ ਸੁਖਜਿੰਦਰ ਨੇ ਕਿਹਾ ਸ਼ੌਂਕ ਦਾ ਮੁੱਲ ਨਹੀਂ ਹੈ। ਵਾਪਾਰ ਵਾਲੇ Miss guide ਕਰਦੇ ਆ
@expertsukhop2849
@expertsukhop2849 Год назад
sunla poori video ohne kiha shaunk lyi shi a rukgaar layi nhi
@kulveersharma7723
@kulveersharma7723 Год назад
ਜਿਓੁਦਾ ਰਹਿ ਲੋਪੋ ਵਾਲੇ ਵੀਰ,ਵਾਹਿਗੁਰੂ ਹੋਰ ਮੇਹਰ ਕਰੇ
@PB.-13
@PB.-13 Год назад
ਬਾਈ ਤੁਸੀਂ ਅੱਜ ਬੋਲਿਉਂ ਇਹ ਗੱਲ ਤੇ ਇਹ ਤਾਂ ਪਤਾ ਹੀ ਆ ਵੀ ਇਹ ਬਹੁਤ ਜਿਆਦਾ ਘਟੀਆ ਬੰਦੇ ਨੇ, ਆਮ ਬੰਦੇ ਨੂੰ ਬੰਦਾ ਨਹੀਂ ਸਮਝਦੇ..। ਵਧੀਆ ਮੰਜੀ ਠੋਕੀ ਇਹਨਾਂ ਦੀ..।
@diptysingh4897
@diptysingh4897 Год назад
ਸੱਚ ਬੋਲਿਆ ਤਾਹੀ ਧੱਕੇ ਨਾਲ ਮਾਫੀ ਮੰਗਵਾਈ ਨਹ ਤਾ ਬੈਠ ਕੇ ਚੈਲੰਜ ਅਕਸੇਪਟ ਕਰਦੇ
@rajuarora3163
@rajuarora3163 Год назад
ਮਾਫੀ ਮੰਗਵਾਕੇ ਉਹ ਲੋਕਾਂ ਨੇ ਸਾਬਿਤ ਕਰਤਾ ਕੇ ਉਹ ਸਚੀ ਫੁਕਰੇ ਨੇ
@kidsking1970
@kidsking1970 Год назад
Bilkul y g
@Dosanjh84
@Dosanjh84 Год назад
ਗੱਲ ਮੁੱਕੀ ਇਹ ਆਰ ਨੇਤ ਦਾ ਗਾਣਾ ਲਾਕੇ ਰੀਲ ਬਣਾਕੇ ਦਿਲ ਨੂੰ ਹੌਂਸਲਾ ਦੇ ਲੈਂਦੇ ਆ, 60 ਲੱਖ ਲਾਤਾ ਦਿਨਾਂ ਦੇ ਵਛੇਰੀ ਤੇ ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ 😀
@Punjabitruckersinbc
@Punjabitruckersinbc Год назад
ਰੂਹ ਖੁਸ਼ ਕਰਤੀ ਵੀਰ … ਮੈਂ ਵੀ ਏਸ ਚੱਕਰਾਂ ਚ ਪੈਣੋ ਬਚ ਗਿਆ ❤
@raihits
@raihits Год назад
Boht vadiya Bai yar eda ee keh dine aa kush v video pake Facebookaa te Bai dill wada tera jehdi mafi mangi tusi mafi nai mangi Mera dill v jitya ijat kmai aa meri nazar ch te boht wada hogya duje jehde bethe rahe othe te oh sala lambu jyaa duki da Banda osto v thale digg gya gala kad da ohnu mai te . Bandr jyaa .
@GagandeepSingh-ke5lk
@GagandeepSingh-ke5lk Год назад
ਜਿਉਂਦਾ ਰਹਿ ਵੀਰ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ 🙏❤😊
@technicalanuji802
@technicalanuji802 Год назад
ਸਿਆਣੇ ਸੱਚ ਈ ਕਹਿੰਦੇ ਆ ਮੱਝ ਵੇਚ ਕੇ ਘੋੜੀ ਲ‌ਈ ਦੁੱਧ ਪੀਣੋ ਗਿਆ ਲਿੱਦ ਸਿੱਟਣੀ(ਚੱਕਣੀ)ਪ‌ਈ
@nitinchoudhary1733
@nitinchoudhary1733 Год назад
Bht vadiya y sachi gallna bolan lyi
@nishansingh-lr5hv
@nishansingh-lr5hv Год назад
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ!! ਸੁਰਜੀਤ ਪਾਤਰ ✍ 👇
@jc4710
@jc4710 Год назад
ਇਹ ਵੀਡਿਓ ਸੀ ਜਿਸ ਪਿੱਛੇ ਕਲੇਸ਼ ਪਿਆ ਪਰ ਇਸ ਵਿਚ ਕੁੱਝ ਗ਼ਲਤ ਵੀ ਨਹੀਂ ਕਹਿਆ ਸੱਚੀਆਂ ਗੱਲਾਂ ਦੱਸੀਆਂ ਭਰਾ ਨੇਂ,,,,,, ਸੁਣੋ ਸੁਣੋ ਫਿਰ ਸਾਡੇ ਗੁਮਾਂਡ ਵਿੱਚ ਰਾਖਿ ਨੇਂ ਆਈ ਘੌੜੇ ਘੌੜੀਆ ਤੇ ਉਨ੍ਹਾਂ ਦੇ ਰਿਸ਼ਤੇਦਾਰਾ ਨੇ ਓਨਾ ਦੇ ਕਾਰਨ ਮੈਂਨੂ ਹਰ ਰੋਜ ਗਾਲਾ ਮਿਲਦੀਆਂ ਤੇ ਜਦੋ ਮੇਰੀ ਮਾਤਾ ਉਨ੍ਹਾਂ ਦੇ ਘਰ ਆਓਂਦੀ ਆ ਤਾਂ ਕਹਿਣਾ ਤੂੰ ਵੀ ਰੱਖ ਲਾਇ ਤੇਰਾ ਹਾਣੀ ਆ ਇਹ ਦੇਖ ਜਿਹੜੀ ਕੱਲ ਪਰਸੋਂ ਘੋੜੀ ਸੂਈ ਆ ਉਸ ਦੀ ਬਸੇਹਰੀ ਦਾ 20 ਲੱਖ ਦਿੰਦੇ ਸੀ ਪਰ ਇਨ੍ਹਾਂ ਲਿਆ ਨੀ ,,, ਫਿਰ ਜੌ ਘੋੜਾ ਲੈਅ ਆਉਂਦੇ ਆ ਉਸ ਦਾਂ ਕਹਿਣ ਗੈ 60 ਲੱਖ ਦਿੰਦੇ ਸੀ ਪਰ ਲਿਆ ਨੀ,,, ਨਾਲੇ ਘੋੜਿਆਂ ਦੇ ਇੰਨੇ ਪੈਸੇ ਮਿਲਦੇ ਨੇ ਨਾਲੇ ਜਮੀਨ ਵੇਚੀ ਜਾਂਦੇ ਆ ਪੱਤਾ ਨੀ ਚੱਕਰ ਕਿਆ ਹੈ,,, ਪਾਰ ਆ ਲੋਪੋ ਵਲੇ ਦੀ ਵੀਡਿਉ ਮੈਂਨੂ ਸਹੀ ਲੱਗੀ ਇੱਸ ਵਿੱਚ ਸਚਾਈ ਹੈ,,, ਫਿਰ ਬੁੜੀਆ ਕਹਿਣ ਗਿਆ ਇਨ੍ਹਾਂ ਦੇ ਘੋੜੇ ਦਾ ਪਿਉ ਤਾਂ ਕਿਸੇ ਫ਼ਿਲਮਾਂ ਵਾਲੇ ਕੋਲ ਆ ਬਾਹਰ ਆ ਦੂਰ ਸ਼ਹਿਰ ਆ ਇੱਸ ਤਰਾ ਭਾਈ ਪਿੰਡਾ ਵਿੱਚ ਤਾਂ ਬੁੜੀਆਂ ਤੇ ਲੋਕਾਂ ਦਾ ,,,ਗੱਲ ਪਰ ਲੋਪੋ ਵਾਲੇ ਦੀ ਸਹੀ ਹੈ
@Majhe_wale002
@Majhe_wale002 Год назад
ਬਿਲਕੁਲ ਸੱਚ ਕਿਹਾ ਵੀਰ ਨੇ ਸਬ ਝੂਠ ਬੋਲ ਦੇ ਨੇ ਖਰਚਾ ਬਹੁਤ ਆਉਂਦਾ ਘੋੜਿਆ ਦਾ ਬਚਤ ਘਟ ਹੈ
@fatehdeol400
@fatehdeol400 Год назад
ਮੈ ਤਾ ਭਾਈ ਤਬੇਲਾ ਬਣਾ ਲਿਆ ਅੱਜ ਦਿਲ ਟੁਟ ਗਿਆ. ਮੁੰਡਾ ਮੇਰਾ ਘੋੜਾ ਘੋੜਾ ਕਰੀਜਾਦਾ ਲੁਧਿਆਣਾ ਸਹਿਰ. ਵਿੱਚ ਰਹਿਦੇਆ 30. ਕਿਲੋ ਮੀਟਰ ਤੇ ਫਾਰਮ. ਬਣਾਇਆ ਅੱਜ. ਦਿਲ ਤੋੜਤਾ ਭਾਈ
@GurdeepSingh-rc8jb
@GurdeepSingh-rc8jb Год назад
bai eh de warga fuddu banda koi ni sala jina loka ne is da kam chalu kita ohna nu mada boli jnda
@vikaskumar-mi8ig
@vikaskumar-mi8ig Год назад
Naa bhi dil na todi bahut kuch h ghodya te eh ta sali kehne di gall h parmatma di Marzi to ghoda ghre aunda hr bnde di aukaat ni kharidn di
@raukeravi1567
@raukeravi1567 Год назад
ਲੋਪੋ ਵਾਲਾ ਸਿਰਾ ਬੰਦਾ ਤੇ ਸੱਚਾ ਸੁਚਾ ਨੇਕ ਦਿਲ ਇਨਸਾਨ ਆ ਕਿਆ ਬਾਤਾ ਏ ਜੱਟਾ ਤੇਰੀਆ ਖਿੱਚੀ ਰੱਖ ਕੰਮ ਨੂੰ
@sadhusinghromana2731
@sadhusinghromana2731 Год назад
ਸਹੀ ਗੱਲ ਹੈ ਜੀ
@jagmeetmaan9068
@jagmeetmaan9068 Год назад
ਸਾਰੀਆਂ ਵੀਡੀਓ ਦੇਖੀਆਂ ਪਰ ਅੱਜ ਨਜ਼ਾਰਾ ਆ ਗਿਆ 😂😂😂😂😂😂
@rohitgoracyclist2462
@rohitgoracyclist2462 Год назад
ਆਹ ਵੀਡਿਉ ਦੇਖ ਕੇ 22 ਜੀ ਮੈ ਤਾਂ ਬੱਚ ਗਿਆ ਮੈ ਵੀ ਲਗਾ ਸੀ ਘੋੜੀ ਰੱਖਣ ਪਰ ਆਹ ਸੱਚ ਸੌਣ ਕੇ ਮੇਰਾ ਮੰਨ ਬਾਦਲ ਗਿਆ ਬੱਚ ਗਿਆ ਮੈ 22 ਕੁਬੂਤਰ ਤੇ ਕੁੱਤੇ ਠੀਕ ਆਹ ਜੀ ਆਪਣੇ ਕੋਲ
@simranjitkamboj2003
@simranjitkamboj2003 Год назад
Sach bolna harek de vas di gall nhi. Salute you sir, ❤❤❤
@GORA.JI.TUNGAWALA
@GORA.JI.TUNGAWALA Год назад
ਬਿਲਕੁਲ ਠੀਕ ਆਖਿਆ ਹੈ
@meetsingh-uh8rn
@meetsingh-uh8rn Год назад
ਇਹ ਗੱਲ ਬਿਲਕੁਲ ਸੱਚ ਹੈ
@sukhmanjotsandhu9175
@sukhmanjotsandhu9175 Год назад
ਬਿਲਕੁਲ ਸੱਚ ਦੱਸਿਆ i agreee with you sukhjinder veeere ਖੱਚ ਘੋੜਿਆ ਦੇ ਸਰਦਾਰ ਨੇ ਬਾਈ ਤੋ ਮਾਫੀ ਮੰਗਾ ਦਿੱਤੀ। ਕੁੱਤਿਆ ਨੂੰ ਡਰ ਪੈ ਗਿਆ ਵੀ ਸਾਡੀ ਸੱਚਾਈ ਦੱਸ ਦਿੱਤੀ ।ਸਾਰੇ ਘੋੜਿਆ ਵਾਲੇ ਵਾਲੇ ਖੱਚ ਨੇ ਤੇ ਸਿਰੇ ਦੇ ਗੱਪੀ ਨੇ
@jasveersinghsidhu2337
@jasveersinghsidhu2337 Год назад
ਸੱਚ ਰੱਬ ਦਾ ਰੂਪ ਅਾ ਇਹ ਨੀ ਕਿਸੇ ਦੇ ਲੁਕਾਇਆਂ ਲੁਕਦਾ।
@kakasharma1369
@kakasharma1369 Год назад
ਸੁਆਦ ਆ ਗਿਆ ਬਾਈ
@AvtarSingh-tc1zl
@AvtarSingh-tc1zl Год назад
ਇਕ ਨੂੰ ਚਲਾਉਣ ਲਈ ਬਾਹਲਿਆ ਨੂੰ ਰਗੜਤਾ ਅੱਜ.
@jassgrewal386
@jassgrewal386 Год назад
ਇਹ ਵੀਡੀਓ ਖੇਡੀ ਜੱਟਾਂ ਵਾਲੇ ਬਾਬੇ ਨੂੰ ਦੇਖ ਕੇ ਬਹੁਤ ਦੁਖ ਲੱਗਣਾ ਉਹ ਇਹ ਗੱਲਾਂ ਕਰਦਾ ਵੀ ਮੇ ਘੋੜਾਂ ਵੇਚ ਕੇ 30 ਕਿਲੇ ਜ਼ਮੀਨ ਲੇ ਲਿਉ ਗੱਡੀਆਂ ਲੇ ਲਿਉ 50 ਹਜ਼ਾਰ ਦੀ ਮਹਿਨੇ ਵਿੱਚ ਫ਼ੀਮ ਖਾਉ ਉਹ ਨੂੰ ਦੇਖਾਉ ਇਹ ਵੀਡੀਓ ਖੇਡੀ ਵਾਲੇ ਬਾਬੇ ਨੂੰ😂
@kabaddi-kt1if
@kabaddi-kt1if Год назад
😂😂😂😂😂😂😂
@jagdeepsandhu9465
@jagdeepsandhu9465 Год назад
ਵੱਡੇ ਰੇਟ ਸੁਣ ਕੇ ਕੁਝ ਬੰਦੇ ਸ਼ੌਕ ਪੂਰਾ ਕਰਨ ਤੋਂ ਵੀ ਰਹਿ ਜਾਂਦੇ ਹੋਣੇ ਆ ਕਿ ਐਨਾ ਮਹਿੰਗਾ ਘੋੜਾ ਕਿਵੇਂ ਖਰੀਦਣਾ।
@Livwith_imran
@Livwith_imran Год назад
Bilkul sahi gal ha... Bhai.. Mey bachpan toh kodiya daa bht shoukeen c ... Sochda ap kmau gha taa kharid kruga... But aj rate dekh k dil toot janda... Shok shdna pey gaya
@sarbjitmangat4950
@sarbjitmangat4950 Год назад
ਬਾਬੇ ਮੇਰੇ ਕੲਈ ਬੰਦਿਆਂ ਦੇ ਹਿਸਾਬ ਨਾਲ ਲੋਪੋਂ ਵਲਿਆ ਤੇਰੇ ਜਿਡਾ ਵਡਾ ਰਾਜਾ ਕੋਈ ਨੀ, ਮੰਡੀਆਂ ਚ ਮਿਤਰਾਂ ਦਾ ਸਨਮਾਨ ਹੁੰਦਾ ਜਿਹੜਾ ਕੋਈ ਕੀਮਤ ਨੀ ਉਹਦੀ ਯੁਗ ਯੁਗ ਜੀਓ ਭਰਾ ਰਬ ਰਾਖਾ ਵਲੋਂ ਪਰਮਜੀਤ ਸਿੰਘ ਮਾਂਗਟ ਛੰਦੜਾਂ
@sukhagrewal9927
@sukhagrewal9927 Год назад
❤22g kiam o sukha Hambran To
@JASSIERAI01
@JASSIERAI01 Год назад
ਕੌੜਾ ਸੱਚ , ਅੱਜ ਕੱਲ ਸ਼ੌਕ ਘੱਟ ਵਪਾਰ ਜ਼ਿਆਦਾ ਹੋ ਰਿਹਾ ਹੈ।।
@VamikaSharma-x4f
@VamikaSharma-x4f Год назад
ਵੀਰ ਜੀ ਤੁਸੀ ਸੱਚ ਬੋਲਿਆ , ਚੁਬਣਾ ਤਾਂ ਸੀਗਾ, ਬਹੁਤ ਸੋਹਣੀਆਂ ਗੱਲਾਂ ਬਾਈ ਜੀ
@satnamubhewal
@satnamubhewal Год назад
ਆਹ ਵੀਡੀਓ ਵਿੱਚ ਸੱਚ ਬੋਲਿਆ ..ਪਹਿਲਾਂ ਤਾਂ ਕਹਿ ਦਿੰਦਾ ਸੀ ..ਦੇਖੋ ਮੱਲੋ...ਅੱਜ ਲਿਐ ਕੰਮ ਕਾਰਡ ਤੋਂ .. ਜਿਉੰਦਾ ਰਹਿ ਬਾਈ
@ranbirrana8072
@ranbirrana8072 Год назад
100% ਸੁਖਜਿੰਦਰ ਵੀਰ ♥
@gurvindersinghbawasran3336
@gurvindersinghbawasran3336 Год назад
ਬਾਈ ਸੁਖਜਿੰਦਰ ਲੋਪੋ ਆ ਕੀ ਯਾਰ। ਆ ਵੀਡਿਓ ਵਿੱਚ ਵਿੱਚ ਕੀ ਬੋਲੀ ਜਾ ਰਹੇ ਹੋ। ਇਸ ਦਾ ਮਤਲਬ ਤਾਂ ਘੋੜੇ ਵਾਲ਼ੇ ਸਾਰੇ ਫੁਕਰੇ ਆ।। ਹੁਣੇ ਹੁਣੇ ਬਾਬੇ ਖੇੜੀ ਵਾਲੇ ਦੀ ਵੀਡਿਓ ਆਈ ਆ ਬਾਬੇ ਨੇ ਫਿਰ ਸਿਰੇ ਲਾ ਦਿੱਤੀ ਫੁਕਰਪੁਣੇ ਵਾਲੀ 😮😮😮😮
@mooslmoosl8389
@mooslmoosl8389 Год назад
ਬਿਲਕੁਲ ਸੱਚ ਆ, ਪਰ ਏਨਾ ਸੱਚ ਕੁਝ ਲੋਕਾ ਤੋਂ ਜਰਿਆ ਨੀ ਜਾਂਦਾ
@KULVIRRANIADAIRYFARMRANIALdh
ਘੋੜਿਆਂ ਵਾਲੇ ਹੁਣ ਨਹੀਂ ਬਲੋਂਦੇ ਤੈਨੂੰ 😂😂😂 ਵਾਲਾ ਸੱਚ ਬੋਲਗਿਆ
@baljinderrania4638
@baljinderrania4638 Год назад
ਬਾਈ ਲੋਪੋ ਵਾਲੀਆ ਸੱਚ ਬੋਲੀਆ ਰੱਬ ਮੇਹਰ ਕਾਰੇ ਤੇਰੇ ਤੇ
@harinderpalsingh4401
@harinderpalsingh4401 Год назад
ਯਾਰ ਹੱਦ ਹੋ ਗਈ ॥ ਮੈ ਵਾਈ ਕਿੱਸਾਨ ਧੱਰਨੇ ਤੋਂ ਸੋਚ ਰਹੇ ਹਾਂ॥ ਯਾਰ ਇਹ ਬਹੁਤ ਸੱਚ ਗੱਲ ਹੈ॥ ਨੱਸ਼ੇ ਦੀ ਸੱਪਲਾਈ ਚਿੱਟਾ ਵੀ ਸਾਲਾ ਕਿੱਥੋ ਆਉਂਦਾ ॥ ਅਫੀਮ , ਭੁੱਕੀ1985-1988ਅਫੀਮ ਸਾਲ਼ੀ ਪੁਲੀਸ 10000,ਕਿੱਲੋ ਵੱਧ ਦਾ ਰੇਟ ਅੱਸਲ ਚ5000,” ਸੀ॥ ਬਿੱਲਕੁੱਲ ਸਹੀ ਗੱਲ ਵੱਧੀਆ ॥ ਬਾਈ ਲੋਪੋ ਵਾਲਿਆਂ ਸਿੰਘਾਂ ਵੇਲੇ ਤੁੱਹਾਡੇ ਚੱੜਾਈ ਸੀ॥ਬਾਬਾ ਦਰਸ਼ਨ ਸਿੰਘ ਵੇਲੇ॥
@sahavinder
@sahavinder Год назад
ਘੋੜੇ ਦੀ ਪਛਾੜੀ ਨਹੀਂ ਲੰਘੀ ਦਾ ਘੋੜੇ ਵਾਲੇ ਦੀ ਅਗਾੜੀ ਨਹੀਂ ਲੰਘੀਦਾ ਲੋਪੋ ਵਾਲਾ Nice
@saidpuria1010
@saidpuria1010 Год назад
ਸੋਹਣੀ ਗੱਲਬਾਤ ❤
@kisaan6159
@kisaan6159 Год назад
@kisaan6159
@kisaan6159 Год назад
🎉
@kisaan6159
@kisaan6159 Год назад
@Parmindersingh-dubai
@Parmindersingh-dubai Год назад
Bahut vadhiya y lopo waliya tu sach kahiya jo v kahiya jeonda reh bro rab tenu hmesha ave sach hak nall khada rakhe
@lovisandhu1636
@lovisandhu1636 Год назад
ਮਾਫੀ ਮੰਗਵਾ ਕੇ ਵੱਡਾ ਕਰ ਗਏ ਵੀਰ ਨੂੰ
@ranjitgill7432
@ranjitgill7432 Год назад
ਬਾਈ ਜੀ ਲੋਪੋ ਵਾਲੇ ਦੀ ਗਲ ਦੀਆਂ ਮਿਰਚਾਂ ਲਗ ਗਈਆ ।ਘੋੜਿਆਂ ਵਾਲੇ ਤਾ ਸਚ ਉਪਰ ਹੀ ਜਲ ਕੇ ਸੁਆਹ ਹੋ ਗਏ ।
@shonkidhillon6247
@shonkidhillon6247 Год назад
ਬਿਲਕੁਲ ਸੱਚ ਬੋਲੀਅਾ ਬਾੲੀ ੲਿਸ ਤੋ ਪਹਿਲਾ ਪੰਪ ਮਾਰ ਮਾਰ ਨਵੀਅਾ ਦਾ ਸ਼ੋਕ ਮਾਰ ਦਿੱਤਾ ਲੱਖਾ ਦੀਅਾ ਗੱਲ ਕਰਕੇ ਡਰਾੲੀ ਗਿਅਾ
@GurkiratSingh-eb6zm
@GurkiratSingh-eb6zm Год назад
Ghto ght koi nwa bnda dhokha ni khaugga ghodean ale mamle ch Vadiya jankari ditti aa veer❤❤
@Aakall.ke.mooz.6
@Aakall.ke.mooz.6 Год назад
Veer g u r 100 % . Right . We r with u . Good job . 👍👍👍👍👍👍
@badnaamvlogerjassi6031
@badnaamvlogerjassi6031 Год назад
ਕਿਹੜਾ ਕਿਹੜਾ ਮਾਫੀ ਆਲੀ ਵੀਡਿਓ ਦੇਖ ਏਥੇ ਆਇਆ ...ਹਾਜਰੀ ਲਵਾਓ 😊 ਰੋਲ ਨੰਬਰ ...1
@g.s.khokhar7210
@g.s.khokhar7210 Год назад
ਮੈ ਜਿਆਦਾ ਤਾ ਨਹੀਂ ਜਾਣਦਾ ਘੋੜਿਆਂ ਬਾਈ , ਪਰ ਇਹ ਬੰਦਾ ਠੀਕ ਕਹਿ ਰਿਹਾ ,ਓਹਨਾ ਬੰਦਿਆ ਬਾਰੇ
@swaranjitsinghpannu2879
@swaranjitsinghpannu2879 Год назад
ਲੋਪੋ ਵੀਰ 4500 ਤੋ ਵੱਧ ਦਾ ਟੱਟੂ ਵਿਕਦਾ ਕਈ ਵਾਰ ਦਾਣਾ ਨੀ ਪੂਰਾ ਹੁੰਦਾ ਤੁਸੀ ਤਾ ਹੁਣ ਸੁਰੂ ਕੀਤਾ ਘੋੜੀਆਂ ਦੇ ਚੱਕਰ ਚ ਕਿੱਲਿਆ ਵਿੱਚ ਦੀ ਨਿੱਕਲ ਗੇ bro
@dr.gurjantsingh574
@dr.gurjantsingh574 Год назад
ਬਿਲਕੁੱਲ ਸੱਚੀਆ ਗੱਲਾਂ ਵੀਰ ਦੀਆਂ
@kakasarpanchkaka3848
@kakasarpanchkaka3848 Год назад
ਸਹਿ ਗੱਲ aa ਲੋਪੋ ਵਾਲੇ ਦੀ ਕੌਈ ਗਲਤ ਗੱਲ ਨਹੀਂ ਕਹਿ ਮਾਫ਼ੀ ਕਿਸ ਗੱਲ ਦੀ ਬਾਈ ਹੁੰਦਾ ਐਵੇਂ ਲੋਕ ਦੇਖਦੇ ਆਂ ਘੋੜਾ ਲੱਖਾਂ ਤੋਂ ਕਰੋੜਾ ਦਾ ਕਰ ਦਿੰਦੇ ਆਂ ਇਹ ਸ਼ੋਂਕ aa ਬਾਈ ਹਰ ਕੌਈ ਪੂਰਾ ਕਰ ਸਕਦਾ ਜਰੂਰੀ ਨਹੀਂ ਪੈਸੇ ਵਾਲਾ ਹੀ ਕਰਦਾ
@nirbhaisingh6456
@nirbhaisingh6456 Год назад
ਬਾਈ ਹੁਣ ਲੀਹ ਤੇ ਆਇਆ ਪਹਿਲਾਂ ਤਾ ਮੈ ਤੈਨੂੰ ਦੇਖਣਾ ਛੱਡ ਤਾ ਸੀ ।।ਗੱਪ ਸੁਣ ਕੇ ।
@rajvirbrar631
@rajvirbrar631 Год назад
ਇਕ-ਇਕ ਗੱਲ ਸੱਚ ਹੈ।
@itzbs2410
@itzbs2410 Год назад
ਇਹ ਇੱਕ ਸੱਚ ਆ, ਲੋਪੋ ਵਾਲੇ ਬਾਈ, ਤੇਰੇ ਇਸ ਸੱਚ ਤੋ ਮਿਰਚਾ ਬਹੁਤ ਲੱਖਣ ਗਈਆਂ, ਇੱਕ ਗੱਲ ਹੋਰ ਪੁਰਾਣੇ ਬੰਦੇ ਨੀ ਗੱਪ ਮਾਰਦੇ, ਗੱਪ ਦੀ ਕੁਆਲਿਟੀ ਨਵੇਂ ਬਣੇ ਘੋੜਵਾਨਾ ਦੇ ਵਿੱਚ ਪਾਈ ਜਾਂਦੀ ਹੈ ਬਾਈ ਅੱਜ ਸੱਚ ਲਿਆ ਤਾ ਮੂਹਰੇ, ਗੱਲ ਕਰਕੇ,
@bhindatoor554
@bhindatoor554 Год назад
ਸਹੀ ਗੱਲ ਆ ਵੀਰੇ ਹੁਣ ਸਿਰਫ ਲੋਕਾਂ ਦਾ ਕਰਕੇ ਤੁਸੀਂ ਮਾਫੀ ਮੰਗਲੀ ਪਰ ਹੁਣ ਸੱਚ ਦਾ ਜਮਾਨਾ ਨੀ ਰਿਆ ਵੀਰ ਪਰ ਗੱਲਤ ਆ ਲੋਕ ਕੁੱਤੇ ਆ ਤੁਸੀਂ good ਆ ਪੱਰ ਸੱਚ ਨਾ ਬੋਲੋ ਸਾਡੇ ਪੰਜਾਬ ਹੁਣ ਏਹੀ ਆ ਵੀਰੇ.
Далее
Mcdonalds cups and ball trick 🤯🥤 #shorts
00:25
Просмотров 150 тыс.