Тёмный

ਚਮਕੀਲੇ ਨੇ ਆਪਣੀ ਕਲਾ ਨੂੰ ਉਸ ਪਾਸੇ ਵਰਤਿਆ ਨੀਂ ll Bittu Chak Wala ll Charan Likhari l Amar Singh Chamkila 

Daily Awaz
Подписаться 275 тыс.
Просмотров 447 тыс.
50% 1

ਚਮਕੀਲੇ ਨੇ ਆਪਣੀ ਕਲਾ ਨੂੰ ਉਸ ਪਾਸੇ ਵਰਤਿਆ ਨੀਂ l
#dailyawaz #bittuchakwala #charnlikhari #amarsinghchamkila #songs #life

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@ਆਬੂਧਾਬੀਵਾਲੇ-ਤ6ਥ
ਰਣਜੀਤ ਬਾਵਾ ਨੂ ਦੁਨੀਆ ਸਾਮ੍ਹਣੇ ਲਿਆਉਣ ਵਾਲਾ ਚਰਨ ਲਿਖਾਰੀ ਬਹੁਤ ਵਧੀਆ ਇਨਸਾਨ ਆ ਸਿੰਪਲ ਜਿੰਦਗੀ ਜਿਊਣ ਵਾਲਾ
@headhunter_009
@headhunter_009 3 года назад
ਇਹਨਾਂ ਇਨਸਾਨਾਂ ਨੂੰ ਵੇਖ ਕੇ ਹੋਸਲਾ ਆ ਜਾਂਦਾ। ਕਿ ਮੇਰੀ ਮਾਂ ਬੋਲੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਯੋਧੇ ਮਾਂ ਬੋਲੀ ਪੰਜਾਬੀ ਦੇ❤️❤️❤️❤️❤️
@pigeonclubs389
@pigeonclubs389 2 года назад
ਰੂਪ ਤੇਰੇ ਉਤੇ ਸਾਰੇ ਹੀ ਜਹਾਨ ਦਾ ਤੇਰਾ ਮੁੱਖ ਜਿਵੇਂ ਸਫ਼ਾ ਐ ਕੁਰਾਨ ਦਾ।ਵਾਹ ਕਯਾ ਬਾਤ ਚਰਨ pajji 🙏🙏🙏
@SandeepSingh-td5tr
@SandeepSingh-td5tr 2 года назад
ਮੈਂ ਜਿਲਾ ਪਟਿਆਲਾ ਤੋਂ ਹਾਂ ਪਰ ਜਦੋਂ ਕਦੇ ਮੇਰੇ ਤੇ ਰੱਬ ਨੇ ਮੇਹਰ ਕੀਤੀ ਮੈਂ ਚਰਨ ਵੀਰ ਦਾ ਆਪਣੇ ਵੱਲੋਂ ਵੱਧ ਤੋਂ ਵੱਧ ਮਾਨ ਸਨਮਾਨ ਕਰੂਗਾ ਮੇਰੇ ਦਿਲ ਦੀ ਤਮੰਨਾ ਹੈ ਲਵ ਯੂ ਵੀਰ ਮੈਂ ਬਹੁਤ ਵੱਡਾ ਫੈਨ ਹਾਂ
@mangatramgill4193
@mangatramgill4193 Год назад
Chahi da v aa veere maan sanmaan aho jeho bande da
@JaswantSingh-fh6rb
@JaswantSingh-fh6rb Год назад
2112
@RajinderKumar-uh4db
@RajinderKumar-uh4db Год назад
Kant paji tusi v.
@Davinder-dc7cb
@Davinder-dc7cb 2 года назад
ਨਾ ਗਰੂਰ ਨਾ ਹੰਕਾਰ ,ਨਾ ਆਕੜ ਖੁਮਾਰੀ ਸਾਦਗੀ, ਜ਼ੁਬਾਨ ਮਿੱਠੀ ,ਨਾਮ ਚਰਨ ਲਿਖਾਰੀ। Love charan veer salam tuhadi kalam nu🙏🙏🙏
@bealert1976
@bealert1976 2 года назад
Boht sohni lines sache likhari nu present krn lyi 💗💗💗💝💝
@reshamlal2172
@reshamlal2172 2 года назад
L
@Davinder-dc7cb
@Davinder-dc7cb 2 года назад
@@bealert1976 Thank u
@jagseerchahal2992
@jagseerchahal2992 Год назад
RT ttt
@HarpalSingh-uv9ko
@HarpalSingh-uv9ko 2 года назад
ਸੱਚੀ ਚਰਨ ਲਿਖਾਰੀ ਦੀ ਮੁਲਾਕਾਤ ਦੇਖ ਕੇ ਰੂਹ ਖੁਸ਼ ਹੋ ਗਈ। ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
@gochaasaab5228
@gochaasaab5228 2 года назад
A
@sukhwinderchahal9323
@sukhwinderchahal9323 Год назад
ਤੇਰੀ ਸਾਦਗੀ , ਲਿਖਤ, ਪਹਿਰਾਵੇ ਨੂੰ ਸਲਾਮ ਚਰਨ ਜੀ🙏🏻
@gurdevsinghaulakh7810
@gurdevsinghaulakh7810 2 года назад
ਧੰਨ ਗੁਰੂ ਨਾਨਕ ਚਰਨ ਲੇਖਾਰੀ ਬਹੁਤ ਹੀ ਸ਼ਰੀਫ ਤੇ ਲੋੜ ਤੋਂ ਜਿਆਦਾ ਹੀ ਸਾਊ ਹੈ , ਰੱਬ ਬਹੁਤ ਤਰੱਕੀਆਂ ਬਖਸ਼ੇ ,
@ਹਰਪ੍ਰੀਤਭਲਵਾਨਝੰਡੇਆਣਾ
ਬਿੱਟੂ ਤੂੰ ਬਹੁਤ ਵਧੀਆ ਮੁੰਡਾ ਤੇ ਚਰਨ ਰੱਬ ਦਾ ਬੰਦਾ
@amanshehbazpura
@amanshehbazpura 3 года назад
ਸਾਂਭਲੋ ਇਹਨਾਂ ਲੋਕਾਂ ਨੂੰ ਇਹਨਾਂ ਦੁਬਾਰਾ ਨੀ ਮਿਲਣਾ
@malkeetdhanoa9565
@malkeetdhanoa9565 3 года назад
Sahi gal a
@gurpreetsandhu1747
@gurpreetsandhu1747 3 года назад
Bilkul Sahi
@BhupinderSingh-yg8cg
@BhupinderSingh-yg8cg 2 года назад
ਸਹੀ ਕਿਹਾ ਜੀ ਤੁਸੀ ।
@peetapunni8737
@peetapunni8737 2 года назад
Sahi gal veer
@NaturalContents
@NaturalContents 2 года назад
🥺❣️❣️💌💌🌿🌼
@gaggisharma5847
@gaggisharma5847 3 года назад
ਇੰਟਰਵਿਊ ਸੁਣ ਕੇ ਸਾਰੀ ਥਕਾਵਟ ਲਹਿ ਗਈ ਚਿੱਤ ਖੁਸ਼ ਕਰਤਾ ਵਾਹ ਓਏ ਚਰਨ ਲਿਖਾਰੀਆਂ ❤️🙏❤️
@ਸਰਪੰਚ-ਜੋਤ
@ਸਰਪੰਚ-ਜੋਤ 2 года назад
ਚਰਨ ਵੀਰੇ ਮਾਂ ਤੇ ਕੁੱਝ ਇਹੋ ਜਿਹਾ ਲਿਖ ਜਿਸਨੂੰ ਲੋਕ ਮਾਂ ਹੁੰਦੀ ਏ ਮਾਂ ਮਾਣਕ ਦੇ ਗੀਤ ਵਾਂਗ ਰਹਿੰਦੀ ਦੁਨੀਆਂ ਤੱਕ ਪਿਆਰ ਦੇਣ ਤੇ ਇਹ ਸਿਰਫ ਚਰਨ ਲਿਖਾਰੀ ਹੀ ਲਿਖ ਸਕਦੈ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ
@MERIAWAAZFAZILKA
@MERIAWAAZFAZILKA 2 года назад
ਲਿਖਣ ਦੇ ਨਾਲ਼ ਨਾਲ਼ ਆਵਾਜ਼ ਵੀ ਬਹੁਤ ਵਧੀਆ ਹੈ ਬਾਈ ਚਰਨ ਦੀ 👌👌👌👌
@BhupinderSingh-yg8cg
@BhupinderSingh-yg8cg 3 года назад
ਚਰਨ ਲਿਖਾਰੀ ਬਹੁਤ ਵਧੀਆ ਇਨਸਾਨ ਹੈ ਜੀ।ਪ੍ਰਮਾਤਮਾ ਚਰਨ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@rachhpalsingh8946
@rachhpalsingh8946 2 года назад
ਚਰਨ ਵੀਰ ਨਲੂਏ ਨੇ ਸਲਵਾਰਾਂ ਪਾਉਣ ਨੂੰ ਨਹੀਂ ਕਿਹਾ ਬਲਕਿ ਇਹ ਏਸ ਤਰਾਂ ਹੈ ਦੁਸ਼ਮਣ ਨੂੰ ਇਹ ਪਤਾ ਸੀ ਕਿ ਸਿੱਖ ਜਨਾਨੀ ਤੇ ਵਾਰ ਨਹੀਂ ਕਰਦੇ ਉਹ ਇਸ ਕਰਕੇ ਸਲਵਾਰਾਂ ਪਾਉਣ ਲੱਗ ਪਏ ਸੀ
@seeradhalio4404
@seeradhalio4404 2 года назад
ਐਨ ਆਰ ਆਈ ਵੀਰੋ ਐਵੇਂ ਹਰਮਨ ਚੀਮੇ ਵਰਗੀਆਂ ਲੀਰਾਂ ਨੂੰ ਸਿਰ ਤੇ ਚੜਾ ਰਖਿਆ ਆ ,,,,,,ਮੱਦਦ ਕਰਨੀ ਤਾ ਚਰਨ ਵੀਰੇ ਦੀ ਕਰੋ ।।। ਪੰਜਾਬੀ ਬੋਲੀ ਦਾ ਅਸਲੀ ਵਾਰਿਸ਼❤❤
@Tequilaxbgmi
@Tequilaxbgmi 2 года назад
Bilkul sahi gal khi bai ji
@3rz1f6
@3rz1f6 2 года назад
Bai yar asin kadon support kita cheeme gand nu Kuj karke sare nri katon kehna Te 2nd gall bai popular vi onu tusin kita odi video ch galan kaddan aste
@Tequilaxbgmi
@Tequilaxbgmi 2 года назад
@@3rz1f6 bai ji jina ne kita ona nu hi kiha bai ne gal oda 2nd v sahi aa thodi
@gagansinghgagan9493
@gagansinghgagan9493 2 года назад
Shi gal bai
@simranjitkaur8850
@simranjitkaur8850 2 года назад
Bilkul sahi kaha aapane 🙏
@Writerpreet123
@Writerpreet123 2 года назад
ਗਾਉਣ ਦਾ ਅੰਦਾਜ਼ ♥️💯 ਬਹੁਤ ਸੋਹਣਾ ਦਿਲ ਨੂੰ ਛੂਹ ਲੈਂਦਾ ਅਵਾਜ ♥️💯🔥🔥 ਲੇਹਦਾ ਪੰਜਾਬ ,♥️
@surjitkhosasajjanwalia9796
@surjitkhosasajjanwalia9796 2 года назад
ਵਾਹ! ਇਹੋ ਜਿਹੇ ਸੱਚੇ ਤੇ ਸੁੱਚੇ ਇਨਸਾਨ ਅੱਜ ਕੱਲ ਵੀ ਹੈਗੇ ਨੇ, ਚਰਨ ਲਿਖਾਰੀ ਨੂੰ ਸਲਾਮ
@jakhmidil8114
@jakhmidil8114 3 года назад
ਚਰਨ ਲਿਖਾਰੀ ਸਾਬ ਪਨਗੋਟਾ ਤੇ ਰਾਣਾ ਮਾਧੋਝੰਡੀਆ ਤਿੰਨ ਰਾਈਟਰ ਆ ਜੋ ਕਦੇ ਵੀ ਗੰਦ ਨੀ ਪਰੋਸਦੇ ਤਿੰਨੇ ਫੱਕਰ ਬੰਦੇ ਆ।
@Sandhu_pangota
@Sandhu_pangota 2 года назад
Right veer
@RajveerSingh-xh1yt
@RajveerSingh-xh1yt 2 года назад
ਬਾਈ ਤੇ ਬਾਈ ਦਾ ਭਤੀਜੇ ਦੀ ਆਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਹੈ ਜਿਉਂਦੇ ਵਸਦੇ ਰਹੋ ਬਾਈ ਜੀ।। ਇਹ ਗਾਇਕੀ ਦੀ ਬਹੁਤ ਲੋੜ ਆ ਪੰਜਾਬ ਨੂੰ
@binderpandit
@binderpandit Год назад
¹¹¹1¹ Berry nice Charan likhariveey nice
@singhguru9132
@singhguru9132 2 года назад
✍️✍️✍️💯💯ਚਰਨ ਲਿਖਾਰੀ ਜੀ ਦੇ ਦਰਸ਼ਨ ਕਰਕੇ,, ਸੱਚੀ ਦੁੱਖ ਭੁੱਲ ਜਾਂਦੇ ਆ,,,,, ❣️❣️❣️
@rajinderaustria7819
@rajinderaustria7819 3 года назад
ਚਰਨ ਲਿਖਾਰੀ ਜੀ ਦੀ ਜਿੰਨੀ ਸਿਫਤ ਕਰੀਏ ਉਹਨੀਂ ਹੀ ਥੋੜ੍ਹੀ ਹੈ ਵਾਹਿਗੁਰੂ ਚਰਨ ਲਿਖਾਰੀ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸੇ. RAJINDER SINGH AUSTRIA (VIENNA)
@harrybains501
@harrybains501 2 года назад
Y g isdi help kro
@sarwansingh3010
@sarwansingh3010 2 года назад
Very very good veer je
@sukhchainsinghkang1313
@sukhchainsinghkang1313 3 года назад
ਜੀ ਉ ਵੀਰਿਆ ਚਰਨ ਲਿਖਾਰੀ। ਸ਼ੁਕਰੀਆ ਬਿੱਟੂ ਵੀਰ ਅਤੇ ਸਾਰੀ ਟੀਮ ਦਾ। ਰਾਣਾਂ ਮਾਧੋਝੰਡੀਆ ਬਾਈ ਨਾਲ ਵੀ ਗੱਲ ਬਾਤ ਕਰਿਉ ਛੇਤੀ ਬਿੱਟੂ ਵੀਰ।
@ਸਰਪੰਚ-ਜੋਤ
@ਸਰਪੰਚ-ਜੋਤ 2 года назад
ਚਰਨ ਲਿਖਾਰੀ, ਸਾਬੵ ਪਨਗੋਟਾ ਤੇ ਰਾਣਾ ਮਾਧੋਝੰਡੀਆ ਇਹ ਤਿੰਨੇ ਫੱਕਰ ਲਿਖਾਰੀ ਤੇ ਰੂਹ ਦੇ ਅਮੀਰ ਬੰਦੇ ਨੇ ਇਹਨਾਂ ਦੀਆਂ ਲਿਖਤਾਂ ਰੂਹ ਨੂੰ ਸਕੂਨ ਦਿੰਦੀਆਂ ਨੇ ਤੇ ਦਿਲ ਵਿੱਚ ਘਰ ਕਰ ਲੈਂਦੀਆ ਨੇ ਜਿਉਂਦਾ ਵਸਦਾ ਰਹਿ ਚਰਨ ਵੀਰੇ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ🙏🙏
@gurbajmaan9605
@gurbajmaan9605 2 года назад
ਬਹੁਤ ਵਧੀਆ ਕਲਮ, ਆਵਾਜ਼ ਤੇ ਅੰਦਾਜ਼ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਆ ਇਹ ਇਨਸਾਨ ਗਾਇਕਾਂ ਲਈ ਗਿਆਨ ਦਾ ਭੰਡਾਰ ਆ ਕੋਈ ਭਾਗਾਂ ਵਾਲੇ ਈ ਲਾਹਾ ਲੈਣ ਗੇ
@AnonymousYT2000
@AnonymousYT2000 3 года назад
ਕਿੰਨਾ ਲਾਡ ਮੈਨੂੰ ਸੀ ਲਡਾਉਦੀ ਮੇਰੀ ਮਾਂ। ਹਰ ਪਲ ਯਾਦ ਮੈਨੂੰ ਆਉਦੀ ਮੇਰੀ ਮਾਂ।
@amanmajra8724
@amanmajra8724 2 года назад
ਅੱਜ ਸੱਚੀ ਬਹੁਤ ਕੁੱਝ ਸਿੱਖਿਆ ਜਿਉਂਦਾ ਵਸਦਾ ਰਹੇ ਚਰਨ ਲਿਖਾਰੀ ਵੀਰ... 🙏🙏❤️❤️❤️❤️❤️
@RajinderSingh-xw2ff
@RajinderSingh-xw2ff 2 года назад
ਫੱਕਰ ਬੰਦਾ ਆ ਚਰਨ ਵੀਰ ਜਿਉਦਾ ਰਹਿ🙏🙏
@singarnathjandjandwala9837
@singarnathjandjandwala9837 2 года назад
ਧਾਰਮਿਕ ਗੀਤ ਬਹੁਤ ਵਧੀਆ ਗਾਏ ਚਮਕੀਲੇ ਦੇ ਗੀਤਾਂ ਦੇ ਅਰਥਾਂ ਬਹੁਤ ਵਧੀਆ ਸੀ ਉਧਲ ਗਈਆ ਨੂੰ ਕਦੇ ਦਾਜ ਜੁੜੇ
@sukhiduggankaur384
@sukhiduggankaur384 3 года назад
ਬਹੁਤ ਵਧੀਆ ਨੇਂ ਕੀਵਿਤਾ ਹੈ ਸੁਣ ਕੇ ਮਨ ਖ਼ੁਸ਼ ਹੋ ਗਿਆ, ਬਹੁਤ ਹੀ ਹੀਰਾਂ ਬੰਦਾ ਹੈ, ਸੋਚ ਵਧੀਆ
@inderjit1900
@inderjit1900 Год назад
ਵੀਰ ਬਿੱਟੂ ਚਰਨ ਲਿਖਾਰੀ ਰੂਹ ਨਾਲ ਲਿਖਦਾ ਤੇ ਇਸਦਾ ਗਾਇਆ ਲਿਖਿਆ ਸੁਣ ਕੇ ਰੂਹ ਤੱਕ ਹੀ ਪਹੁੰਚ ਜਾਂਦਾ
@gpxgaming8570
@gpxgaming8570 2 года назад
ਬਹੁਤ ਸੋਹਣੀ ਕਲਮ, ਪ੍ਰਮਾਤਮਾ ਤਰੱਕੀਆਂ ਬਖਸ਼ੇ ਪੰਜਾਬੀ ਮਾਂ ਬੋਲੀ ਦਾ ਸੱਚਾ ਪਹਿਰੇਦਾਰ, ਜਿਓਦਾ ਰਹਿ ਵੀਰ ਚਰਨ,
@brarvlogs5531
@brarvlogs5531 2 года назад
ਚਰਨ ਨੂ ਵੀ ਗੱਡੀ ਨਾਲ ਸਨਮਾਨਿਤ ਕਰਨਾ ਚਾਹੀਦਾ nri ਵੀਰਾ ਨੂ।
@Heybrohowru
@Heybrohowru 2 года назад
Nri ਵੀਰਾਂ ਨੂ ਨਹੀ ਗਾਇਕਾਂ ਨੂ ਐਮੀ ਵਿਰਕ ਬਾਵੇ ਵਰਗੇ ਹੋਰ ਅਨੇਕਾਂ ਇਹ ਪ੍ਰੋਗਰਾਮਾ ਜਾ ਫਿਲਮਾ ਚੋਂ ਕਰੋੜਾਂ ਕਮਾਓਦੇ ਦੇਣ ਵਾਰੀਂ ਸਪ ਲੜਦਾ ਇਨਾ ਦੇ
@sukhwindersharma1968
@sukhwindersharma1968 2 года назад
a Sare singer kde v charn veer da dena ni de skde.. bawa, amrinder gill vargea nu edi mehnat apne aap dena chahida si
@husanlal7841
@husanlal7841 2 года назад
Plz send me charn veer number
@prabhassal3019
@prabhassal3019 Месяц назад
ਵੀਰ ਜੀ ਤੁਹਾਡਾ ਕਮੈਂਟ ਪੜ੍ਹ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਤੁਹਾਡੀ ਗੱਲ ਬਿਲਕੁਲ ਸਹੀ ਹੈ ਚਰਨ ਵੀਰ ਬਹੁਤ ਹੀ ਵਧੀਆ ਤੇ ਫਕੀਰ ਇਨਸਾਨ ਹੈ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਤੇ ਹੋਰ ਤਰੱਕੀ ਬਖਸ਼ੇ
@mansimar43
@mansimar43 2 года назад
ਚਰਨ ਲਿਖਾਰੀ ਨੇ ਸਹੀ ਕਿਹਾ , ਅੱਜ ਕੱਲ ਦੀ ਪੀੜ੍ਹੀ ਸਾਫ ਸੁਥਰੀ ਗਾਇਕੀ ਅਤੇ ਕਲਮ ਛੱਡ ਕੇ ਗੈਂਗਸਟਰ ਅਤੇ ਲੱਚਰ ਗਾਇਕੀ ਪਸੰਦ ਕਰਦੇ ਨੇ , ਤਾਹੀ ਬੇੜਾ ਗਰਕ ਹੋਇਆ , ਦਿਲ ਕਰਦਾ ਸੀ ਇੰਟਰਵਿਊ ਖ਼ਤਮ ਨਾ ਹੋਵੇ , ਸੁਣੀ ਜਾਵਾ
@gurusaria9376
@gurusaria9376 2 года назад
ਕੱਬਡੀ ਆਲਿਆ ਨੂੰ ਏਨੀਆਂ ਗੱਡੀਆਂ ਦੇਣ ਵਾਲੇ ਇਸ ਫੱਕਰ ਨੂੰ ਵੀ ਗੱਡੀ ਦੇ ਦਿਓ 🙏
@gurjantsingh7964
@gurjantsingh7964 3 года назад
ਬਿੱਟੂ ਵੀਰ ਇਹ ਹੈਂ ਅਸਲ ਫ਼ਕੀਰ, ਹੁਣ ਤਾਂ ਪੂਰਾ ਨਾਮ ਚੱਲਦਾ ਚਰਨ ਦਾ ਫਿਰ ਵੀ ਅੱਖ ਚੁੱਕ ਕੇ ਨਹੀਂ ਵੇਖ ਸਕਦਾ।ਕਿੰਨੀ ਹਲੀਮੀ ਹੈ ਤੇ ਸਾਦਗੀ ਹੈ ਚਰਨ ਵਿੱਚ। ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
@karanveersinghcheema329
@karanveersinghcheema329 3 года назад
@RajveerGill-nw7br
@RajveerGill-nw7br Год назад
I from lakkar wala charn good veer
@GurmeetSingh-ou8tk
@GurmeetSingh-ou8tk 2 года назад
ਮੈਂਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੋਰ ਦੀਆਂ।ਵਾਹ ਬਾਈ ਵਾਹ ਜਿਉਂਦਾ ਰਹਿ ਰੱਬ ਤੈਨੂੰ ਲੰਬੀ ਉਮਰ ਬਖਸ਼ੇ।
@bhupinderbawa577
@bhupinderbawa577 2 года назад
ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਏਦਾਂ ਦੀਆਂ ਰੂਹਾਂ ਦੇ ਦਰਸ਼ਨ ਕਰਾਉਣ ਲਈ🙏🏻
@Kulwindersingh-fs8wm
@Kulwindersingh-fs8wm 2 года назад
ਅੱਲਾਹ ਵੇਲੇ ਆਗੀ ਤੇਰੀ ਯਾਦ ਵੇ , ਜੱਟ ਦੀ ਅਕਲ , ਭੁੱਲ ਕੇ ਔਕਾਤ ਮੈਂ , ਇਹ ਗਾਣਿਆਂ ਤੋਂ ਲਿਖਾਰੀ ਸਾਬ ਦੇ fan ਹੋਗਿਆ ਸੀ
@sukwindersingh8484
@sukwindersingh8484 3 года назад
ਬਹੁਤ ਵਧੀਆ TOP ਦਾ ਲਿਖ਼ਾਰੀ ਐ ਬਾਈ ਚਰਨ
@baiharnekgharu7304
@baiharnekgharu7304 3 года назад
ਬਿੰਟੁ ਵੀਰ ਜੀ ਬਹੁਤ ਵਧੀਆ ਉਪਰਾਲਾ ਚਰਨ ਲਿਖਾਰੀ ਬਹੁਤ ਹੀ ਵਧੀਆ
@jasdeep2818
@jasdeep2818 2 года назад
ਬਾਈ ਸੱਚੀ ਰੂਹ ਉਸ ਮਾਲਕ ਦੀ ।। ਸਿੱਧਾ ਆਤਮਾ ਤੇ ਪ੍ਰਮਾਤਮਾ ਦਾ ਮੇਲ ਕਰਵਾ ਦਿੰਦਾ ਬੰਦਾ। ਪੰਜਾਬ ਦਾ ਯਮਲਾ ਜੱਟ ਬਾਈ ਸੱਚੀਓਂ💕💕❤️❤️❤️ਦਿਲੋ ਪਿਆਰ ਸਤਿਕਾਰ ਬਾਈ ਦਾ
@happyphoto2445
@happyphoto2445 2 года назад
Bitu Bai Ji Tuhada Dhanbad Charan Lakhryi Bai Ji Bhut Badya Insan Hai Bai nu Parmaatma Tuhnu Lami Umar Bakshe
@GurbinderBrar-kg3wh
@GurbinderBrar-kg3wh Год назад
ਚਰਨ ਲਿਖਾਰੀ ਸਾਦਗੀ ਤੇ ਸੱਚ ਦੀ ਕਵਿਤਾ ਦੇ ਪ੍ਰਤੀਕ ਨੇ ਇਹਨਾਂ ਦੀਆਂ ਲਿਖਤਾਂ ਦਿਲ ਨੂੰ ਸਕੂਨ ਦਿੰਦਿਆਂ ਨੇ
@LyricsLakhibrargaziana
@LyricsLakhibrargaziana 2 года назад
ਇਸ ਬੰਦੇ ਚ ਨਿਮਰਤਾ ਬਹੁਤ ਆ ਹਰ ਇੰਟਰਵਿਊ ਚ ਨੀਵੀਂ ਪਾ ਕੇ ਗੱਲ ਕਰਦਾ ਏ ਇੰਨੀ ਵਦੀਆ ਕਲਮ ਆ ਬੰਦੇ ਦੀ ਪਰ ਨਿਮਰਤਾ ਬਹੁਤ ਆ ਬਿਲਕੁਲ ਸਾਦਾ ਜੀਵਨ ਆ ਬੰਦੇ ਆ ਪਰ ਇਕ ਗੱਲ ਆ ਇੰਨੇ ਵਦੀਆ ਗੀਤਾਂ ਦਾ ਲਿਖਾਰੀ ਆਪਣਾ ਘਰ ਨੀ ਬਣਾ ਸਕਿਆ ਇਹਦੇ ਗੀਤ ਗਾ ਕੇ ਗਾਇਕਾ ਨੇ ਕੋਠੀਆਂ ਪਾ ਲਈਆਂ ਗੱਡੀਆਂ ਲੈ ਲਈਆਂ ਪਰ ਗੀਤਕਾਰ ਲਈ ਕੁਝ ਨੀ ਕੀਤਾ ਚਰਨ ਵੀਰ ਆਪਣੇ ਗੀਤਾਂ ਦੀ ਕੀਮਤ ਮੰਗ ਕੇ ਲੈ ਲਿਆ ਕਰੋ ਜਦੋ ਕੋਈ ਮੁਸੀਬਤ ਪੈਂਦੀ ਆ ਤਾਂ ਕੋਈ ਗਾਇਕ ਨਾਲ ਨੀ ਖੜਦਾ
@deepgagan76
@deepgagan76 2 года назад
Supaausllllll ko
@jassajogi4169
@jassajogi4169 2 года назад
ਨਾਨਕ ਨੀਵਾਂ ਜੋ ਚਲੇ .ਲੱਗੇ ਨਾਂ ਤੱਤੀ ਵਾਉ🙏📿📿📿
@mithusingh2703
@mithusingh2703 2 года назад
ਸ਼ਿਵਕੁਮਾਰ ਬਟਾਲਵੀ ਮੁੜ ਆਏ ਚਰਨ, ਲਿਖਾਰੀ ਦਾ ਰੂਪ ਧਰਕੇ
@old_panjaab84
@old_panjaab84 2 года назад
Sai gll a Bai rabb warga bnda simple bnda jma 🌷💯
@meradeshhovepunjab2937
@meradeshhovepunjab2937 3 года назад
ਬੋਹੁਤ ਡੂੰਘੀ ਲਿਖਤ ਆ ਬਾਈ ਦੀ
@gurdevsinghaulakh7810
@gurdevsinghaulakh7810 2 года назад
ਚਰਨ ਗਾਇਕ ਵੀ ਬਹੁਤ ਵਧੀਆ ਹੈ ਇਸਦੀ ਮਾਲੀ ਹਾਲਤ ਵੀ ਰੱਬ ਬਹੁਤ ਵਧੀਆ ਕਰੇ ਜੀ
@JugrajSingh-bj8gv
@JugrajSingh-bj8gv 3 года назад
Charan 22 nu sun k dil khus ho jandai 👍 bittu 22 waheguru Teri umer lambi kre
@SukhwinderSingh-mv7rd
@SukhwinderSingh-mv7rd 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏👍
@jagjiwankaur3938
@jagjiwankaur3938 Месяц назад
ਦਿਲ ਦਾ ਬਾਦਸ਼ਾਹ ਹੈ ਚਰਨ ਲਖਾਰੀ ਇਹੇ ਵਾਹਿਗੁਰੂ ਦੀ ਦਾਤ ਹੈ❤🙏🏼
@merovana1682
@merovana1682 3 года назад
ਚਰਨ ਲਿਖਾਰੀ ਦੀ ਕਲਮ ਬਹੁਤ ਹੀ ਸੋਹਣੀ ਹੈ 🙏🏻💐
@kirpalsingh1737
@kirpalsingh1737 3 года назад
ਬਿੱਟੂ ਵੀਰੇ ਬਹੁਤ ਵਧਿਆ ਗੱਲ ਬਾਤ ਕੀਤੀ, ਚਰਨ ਬਾਈ ਬਾ ਕਮਾਲ ਗੀਤਕਾਰ ਨੇ 💐🙏
@gsdakha3763
@gsdakha3763 2 года назад
ਫਕਰ ਸੁਭਾਅ ਐ ਬਾਈ ❤️❤️❤️ ਚਰਨ ਲਿਖਾਰੀ ਦਾ
@Dil-536
@Dil-536 3 года назад
ਰੱਬ ਕਰੇ ਬਾਈ ਚਰਨ ਦੀ ਹਰ ਇਕ ਦਿਲੀ ਇੱਛਾ ਪੂਰੀ ਹੋਵੇ।
@amandeepjangirana9066
@amandeepjangirana9066 2 года назад
ਰੱਬ ਦੇ ਬੰਦੇ
@KuldeepSingh-xo1ey
@KuldeepSingh-xo1ey 3 года назад
ਚਰਨ ਮਘੋਰੇ ਜਾਂ ਮਘੋਰਾ ਕੇਂਦਰੀ ਪੰਜਾਬੀ ਮਾਂ ਬੋਲੀ ਦਾ ਸ਼ਬਦ ਐ। ਜਾਂ ਕਹਿ ਲਵੋ ਕਿ ਮਾਝੀ ਬੋਲੀ ਦਾ ਸ਼ਬਦ ਐ " ਮਘੋਰਾ " । ਹਰ ਮਾਝੀ ਬੋਲੀ ਬੋਲਣ ਵਾਲਾ , ਕੇਂਦਰੀ ਬੋਲੀ ਬੋਲਣ ਵਾਲਾ ਸ਼ਾਇਰ ਮਘੋਰੇ ਸ਼ਬਦ ਨੂੰ , ਮਘੋਰਾ ਹੀ ਵਰਤੇਗਾ । ਟਿੱਚਰਾਂ , ਕਿੱਤਰਾਂ ,ਓਤਰਾਂ , ਗਾੜੀ , ਪਿਛਾੜੀ , ਭਾਊ , ਮਹੀਂਓਂ ਆਦਿ ਹਜ਼ਾਰਾਂ ਸ਼ਬਦ ਹਨ ਜੋ ਕੇਂਦਰੀ ਪੰਜਾਬੀ ਮਾਂ ਬੋਲੀ ਦੇ ਸ਼ਬਦ ਹਨ। ਇਹਨਾਂ ਸ਼ਬਦਾਂ ਨੂੰ ਹਰ ਮਾਝੇ ਦਾ ਸਾਇਰ ਓਤਰਾਂ ਹੀ ਬੋਲੇਗਾ ਜਾਂ ਵਰਤੇਗਾ ਜਿੱਤਰਾਂ ਤੂੰ ਲਿਖ ਰਿਹਾ ਐਂ,ਬੋਲ ਰਿਹਾ ਐਂ ਜਾਂ ਵਰਤ ਰਿਹਾ ਐਂ। ਬਾਕੀ ਤੇਰੀ ਮੁਲਾਕਾਤ , ਸ਼ਾਇਰੀ ਤੇ ਗਾਇਕੀ ਬਾ-ਕਮਾਲ ਹੈ। ਜੁੱਗ ਜੁੱਗ ਜੀਓ।
@chamkaursingh6562
@chamkaursingh6562 2 года назад
magore da matlab ki aa bai
@KuldeepSingh-xo1ey
@KuldeepSingh-xo1ey 2 года назад
@@chamkaursingh6562 ਬਾਈ ਜੀ ਕਿਸੇ ਵੀ ਕੰਧ ਵਿੱਚ ਦੀ ਆਂਢ ਗੁਆਂਢ ਗੱਲਬਾਤ ਕਰਨ ਜਾਂ ਘਰੇਲੂ ਰਸੋਈ ਦਾ ਨਿੱਕਾ ਮੋਟਾ ਸਮਾਨ ਦੇਣ ਲੈਣ ਲਈ , ਦੀਵਾਰ ਵਿੱਚ ਦੀ ਜਿਹੜਾ ਡੇਢ ਦੋ ਫੁੱਟ ਦਾ ਚੌਰਸ ਗਲਾ ( ਇਸ ਜਗ੍ਹਾ ਵਿੱਚ ਇੱਟਾਂ ਨਹੀਂ ਲਾਈਆਂ ਜਾਂਦੀਆਂ , ਬਾਰੀ ਟਾਈਪ ਜਿਹੜੀ ਜਗ੍ਹਾ ਛੱਡੀ ਜਾਂਦੀ ਹੈ) ਉਸਨੂੰ ਪਿੰਡਾਂ ਵਿੱਚ " ਮਘੋਰਾ" ਕਿਹਾ ਜਾਂਦਾ ਹੈ। ਇਸ ਖਾਲੀ ਛੱਡੀ ਥਾਂ ਖੁੱਲ੍ਹੀ ਹੀ ਛੱਡੀ ਜਾਂਦੀ ਹੈ । ਇਸ ਵਿੱਚ ਲੱਕੜੀ ਦੇ ਛੋਟੇ ਛੋਟੇ ਪੱਲੇ ਨਹੀਂ ਲਾਏ ਜਾਂਦੇ।
@jagsirguradi7398
@jagsirguradi7398 2 года назад
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਚੁ ਰੱਖੇ ਚਰਨ ਵੀਰ ਨੂੰ
@rakeshchander9170
@rakeshchander9170 2 года назад
ਸਤਿ ਸ਼੍ਰੀ ਅਕਾਲ ਦੋਵੇਂ ਹੀ ਵੀਰਾਂ ਨੂੰ, ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਆਪ ਜੀ ਨੇ, ਬਹੁਤ ਵਧੀਆ ਸੁਭਾਉ ਆ ਵੀਰ ਚਰਨ ਲਿਖਾਰੀ ਦਾ
@HarjinderSingh-jp3wn
@HarjinderSingh-jp3wn 2 года назад
ਬਹੁਤ ਵਧੀਆ ਇਨਸਾਨ ਹੈ ਜੀ siraaaa ji❤️❤️❤️❤️🙏🙏👍👌
@mandeepvirk0001
@mandeepvirk0001 2 года назад
ਬਹੁਤ ਵਧੀਆ ਲੱਗਿਆਂ ਚਰਨ ਲਿਖਾਰੀ ਵੀਰ ਦੀ ਇੰਟਰਵਿਊ ਦੇਖ ਕੇ । ਚੈਨਲ ਵਾਲੇ ਵੀਰ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
@binderchw
@binderchw 3 года назад
ਚਰਨ ਲਿਖਾਰੀ👌👍👌💐
@PargatSingh-ce6io
@PargatSingh-ce6io 3 года назад
Punjab da top da likhari te top da reporter rab chardikla ch rakhe
@pawansehrawat5088
@pawansehrawat5088 2 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ🙏
@avtarsinghsandhu9338
@avtarsinghsandhu9338 11 месяцев назад
ਵਾਹ ਉਏ ਰੂਹ ਦੇ ਬੰਦਿਆ, ਗਲ ਪਾ ਇਸ਼ਕੇ ਦੀ ਮਾਲਾ ਜੋਬਨ ਵਿਲਕ ਰਹੇ , ਵਾਹ ਉਏ ਤੇਰੀ ਤਕਦੀਰ ਦਾ ਮੁੱਲ ਪਵੇਗਾ।
@gurpalsaroud1472
@gurpalsaroud1472 3 года назад
ਬਹੁਤ ਵਦੀਆ ਐਟਰਵੀਉ ਕੀਤਾ👍 🙏🙏
@sehajvirjhamat4180
@sehajvirjhamat4180 2 года назад
ਦੋਸਤ ਵਧੀਆ ਹੁੰਦਾ ਆ ਵਦੀਆ ਨਈਂ
@Panjabsinghsidhu7326
@Panjabsinghsidhu7326 2 года назад
@@sehajvirjhamat4180ਭਰਾ ਮੈ ਵੀ ਇਹੀ ਕਹਿਣ ਲੱਗਾ ਸੀ
@Gabbarbathinda
@Gabbarbathinda 2 года назад
ਵਧੀਆ ਅਤੇ ਇੰਟਰਵਿਊ
@vivekpb0712
@vivekpb0712 2 года назад
Rab Varga banda aa eh salute aa 💖
@BhupinderSingh-ej4qw
@BhupinderSingh-ej4qw 2 года назад
ਕੁਦਰਤ ਮੇਹਰਵਾਨ ਚਰਨ ਤੇ ਮੈਂ ਇਸ ਨੂੰ ਪਹਿਲੀ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਨਾਭੇ ਹੋਸਟਲ ਵਿੱਚ ਦੇਖਿਆ ਸੀ 2008ਵਿੱਚ ਇਹ ਉਥੇ ਕੰਮ ਕਰਦਾ ਸੀ ਇਸ ਦੇ ਲਾਈਫ ਸਟਾਈਲ ਅੋਹਾ ਰਿਹਾ ਸਾਦਗੀ ਵਾਲਾ ਘਰ ਦੇ ਹਾਲਤ ਦੇਖ ਕੇ ਲੱਗਦਾ ਹੈ ਕੇ ਗਾਈਕੀ ਇਸ ਨੂੰ ਵਰਤ ਦੇ ਨੇ ਨਹੀ ਤੇ ਇਸ ਦੇ ਗੀਤ ਗਾ ਨਵੇ ਗਾਈਕੀ ਬਣੇ ਨੇ
@jotgrewal3553
@jotgrewal3553 2 года назад
ਇਹ ਬੰਦਾ ਰੱਬ ਵਰਗਾ ਯਰ, ਹੀਰਾ ਬੰਦਾ ਇਹ, ਬਿੱਟੂ ਬਹੁਤ ਵਧੀਆ interview ਕੀਤੀ ਆ
@bittitalwandisabo5343
@bittitalwandisabo5343 Год назад
ਬਹੁਤ ਬਹੁਤ ਧੰਨਵਾਦ ਚੈਨਲ ਵਾਲਿਓ ਚਰਨ ਲਿਖਾਰੀ ਨਾਲ ਮੁਲਾਕਾਤ ਕਰਵਾਈ ਤੁਸੀਂ
@khushiboort9335
@khushiboort9335 Год назад
❤ਦਿਲੋ ਸਲਾਮ ਇਹਨਾਂ ਦੀ ਕਲਮ ਅਤੇ ਨਿਮਰਤਾ ਨੂੰ
@dilbagsingh5138
@dilbagsingh5138 11 месяцев назад
ਬਹੁਤ ਵਧੀਆ ਕਲਮ ਹੈ ਚਰਨ ਵੀਰ ਦੀ
@rockymann8314
@rockymann8314 2 года назад
ਬਿੱਟੂ ਵੀਰ ਜਿਹੜਾ ਤੁਸੀਂ interview ਤੋਂ ਪਹਿਲਾ ਕੁਝ ਕਲਿੱਪ ਦਿੰਦੇ main interview ਵਿੱਚੋਂ ਓਹ ਬਿੱਟੂ ਨੂੰ ਲੋੜ ਨਹੀਂ । ਬਿੱਟੂ ਵੀਰ ਤੁਸੀਂ ਸਿੱਧੀ interview ਸ਼ੁਰੂ ਕਰੋਗੇ ਤਾਂ ਵੀ ਅਸੀਂ ਤਾਂ ਵੀ ਦੇਖਾਂਗੇ ਤੁਹਾਨੂੰ thumbnail ਦੀ ਲੋੜ ਨਹੀਂ ।ਬਾਕੀ interview ਬਹੁਤ ਹੀ ਵਧੀਆ ਤੇ ਚਰਨ ਬਾਈ ਦੀ ਲਿਖਤ ਰੂਹ ਨੂੰ ਸਕੂਨ ਦੇਣ ਵਾਲੀ ਆ। ਪੰਜਾਬੀ ਨੂੰ ਇਸ ਤਰਾਂ ਦੇ ਲਿਖਾਰੀਆਂ ਦੇ ਲੋੜ ਆ।
@binderantalantal8878
@binderantalantal8878 2 года назад
बाई बिट्टू जी इंटरव्यू खत्म हो गई पर मन नी भरिया। दिल करदा सी इंटरव्यू खत्म ही ना होवे। बहुत बधिया सख्शियत है बीर चरन। रूबरू करवाने के लिए बिट्टू बाई दा दिलों धनवाद।
@jagjitsandhu1676
@jagjitsandhu1676 2 года назад
ਬਹੁਤ ਵਧੀਆ ਉਪਰਾਲਾ ਕੀਤਾ ਬਿੱਟੂ ਜੀ ਇਕ ਮਹਾਨ ਲਖਾਰੀ ਨਾਲ ਮੁਲਾਕਾਤ ਕਰਾਕੇ .ਧੰਨਵਾਦੀ ਹਾਂ .🙏
@Safarlife_world
@Safarlife_world 2 года назад
ਵਾਹ ਉਹ ਬਾਈ ਚਰਨ ਲਿਖਾਰੀ ਬਹੁਤ ਵਧੀਆ ਲਿਖਾਰੀ ਪਰ ਕਿਸੇ ਵੀ ਕਲਾਕਾਰ ਨੇ ਇਸ ਦਾ ਮੁੱਲ ਨਹੀ ਪਾਇਆ। ਜਦੋ ਕਿ ਇਹ ਅਨਮੁੱਲਾ ਬੰਦਾ।
@sufipunjabde6103
@sufipunjabde6103 2 года назад
ਗਾ ਵੀਰ ਬੋਹੁਤ ਵਧੀਆ ਗਾਉਣਾ ਗਾਣਾ ਸ਼ੁਰੂ ਕਰੋ ਵਾਹਿਗੁਰੂ ਮੇਹਰ ਕਰੁ
@leviparrish2386
@leviparrish2386 Месяц назад
Waheguru g mehar rakhio g ♥️
@mannithind1025
@mannithind1025 2 года назад
Painting of Gurdas Maan Sahib with Charan bai ji...great.
@Major.Singh69
@Major.Singh69 2 года назад
ਚਰਨ ਵੀਰ ਬਹੁਤ ਸੋਹਣਾਂ ਲਿਖ ਦਾ ਪਰਮਾਤਮਾ ਨੇ ਆਵਜ ਵੀ ਬਹੁਤ ਸੋਹਣੀ ਆ ਚਰਨ ਦੇ ਬੋਲ ਦਿਲ ਨੂੰ ਛੂਹ ਜਾਦੇ ਨੇ , ਬਾਕਿ ਬੰਦਾ ਬਹੁਤ ਦੀ ਸਿਧਾ ਸਾਧਾ ਪਰਮਾਤਮਾ ਕਾਮਯਾਬੀ ਦੇਵੇ
@kuldipbajwa8385
@kuldipbajwa8385 2 года назад
ਬਹੁਤ ਵਧੀਆ ਗੀਤਕਾਰ ਚਰਨ ਲਿਖਾਰੀ
@NirmalSingh-dv3bg
@NirmalSingh-dv3bg 2 года назад
ਬਿੱਟੂ ਬਾਈ ਚਰਨ ਬਹੁਤ ਹੀ ਵਧੀਆਂ ਲੇਖਕ ਵੀ ਏ ਨਾਲ ਨਾਲ ਇਨਸਾਨ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਇਹੋ ਜਿਹੇ ਲੋਕ ਸ਼ਾਭਣ ਵਾਲੇ ਨੇ ਬਾਈ ਬਿੱਟੂ ਇਹੋ ਜਿਹੇ ਚੰਗੇ ਬੰਦੇ ਦੁਬਾਰਾ ਨਹੀਂ ਮਿਲਣੇ ਇਹਨਾਂ ਲੋਕਾਂ ਨੂੰ ਸ਼ਾਭ ਲਵੋ ਤੇਰਾ ਦਿਲੋਂ ਧੰਨਵਾਦ ਬਾਈ ਬਿੱਟੂ 💕❤❣️👍🙏
@cctv.shorts2216
@cctv.shorts2216 2 года назад
ਬਹੁਤ ਸਾਰਾ ਪਿਆਰ ਸਤਿਕਾਰ ਚਰਨ ਜੀਓ 💖💖💖🙏🙏🙏
@HarjinderSingh-fd3wm
@HarjinderSingh-fd3wm 2 года назад
Bhut hi badhiya geetkar te aawaaz
@pbxgaming839
@pbxgaming839 2 года назад
ਚਰਨ ਲਿਖਾਰੀ bhai Ji app vi singing ch agge aooo।।❤️❤️🙏
@sarbjeetsidhu9602
@sarbjeetsidhu9602 2 месяца назад
ਇਸ ਚਰਨ ਲਿਖਾਰੀ ਵੀਰ ਵਰਗੇ ਹੀਰਿਆਂ ਨੂੰ ਕੌਮ ਨੂੰ ਸੰਭਾਲਣ ਦੀ ਲੋੜ ਹੈ ਜੀ ਆਪਾਂ ਤੁਰਗਿਆਂ ਦੇ ਤਾਂ ਬਹੁਤ ਮੇਲੇ ਲਾਉਂਦੇ ਹਾਂ ਪਰ ਸਮੇਂ ਸਿਰ ਇਨਸਾਨ ਦੀ ਕਦਰ ਨਹੀਂ ਕਰਦੇ
@ਗੁਰਦੀਪਿਸੰਘ
@ਗੁਰਦੀਪਿਸੰਘ 3 года назад
ਬਹੁਤ ਵਧੀਆ ਸੋਚ ਐ ਚਰਨ ਵੀਰ ਦੀ
@gurdevsinghaulakh7810
@gurdevsinghaulakh7810 2 года назад
ਬਿੱਟੂ ਬਾਈ ਵੀ ਬਹੁਤ ਵਧੀਆ ਡੁੰਘੀ ਸੋਚ ਦਾ ਮਾਲਕ ਹੈ ਤੇ ਪ੍ਰਭਾਵਸ਼ਾਲ਼ੀ ਆਵਾਜ ਬਖਸ਼ੀ ਹੈ ਪ੍ਰਮਾਤਮਾ ਨੇ
@sukhchainsinghbrargeetkarh2500
@sukhchainsinghbrargeetkarh2500 2 года назад
ਲੋਕ ਸ਼ਰੀਫ ਬੰਦੇ ਨੂੰ ਜਿਆਦਾ ਲੁੱਟਦੇ ਆ ਵੀਰ ਜਿਵੇਂ ਵੀਰ ਚਰਨ ਲਿਖਾਰੀ ਨਾਲ ਹੋਇਆ ਗੱਡੀ ਖਰੀਦਣ ਤੇ ਵੇਚਣ ਵੇਲੇ
@Balwantsandhu8585
@Balwantsandhu8585 2 года назад
ਬਿੱਟੂ ਵੀਰ ਬਹੁਤ ਵਧੀਆ ਮੁਲਾਕਾਤ ਚਰਨ ਦੇ ਨਾਲ ਵਾਹਿਗੁਰੂ ਜੀ ਹਮੇਸਾ ਖੁਸ਼ ਰੱਖਣ ਵੀਰ ਨੂੰ
@beimaan515
@beimaan515 3 года назад
ਸ਼ਬਦਾਂ ਦੀ ਖਾਨ ਕਹੀਏ ਵੀਰ ਨੂੰ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਉੱਚ ਦਰਜੇ ਦਾ ਕਵੀ
@GurvinderSingh-kj4mr
@GurvinderSingh-kj4mr 2 года назад
ਵਾਹ ਦੀ ਵਾਹ ਬਹੁਤ ਪਿਆਰੀ ਇੰਟਰਵਿਉ ਏ ਗੋਰੇ ਬਾਈ!! ਦੁਬਾਰਾ ਦੁਬਾਰਾ ਸੁਣਨ ਨੂੰ ਜੀਅ ਕਰਦਾ ਏ !! ਚਰਨ ਲਿਖਾਰੀ ਬਾਈ ਤੇ ਬੱਸ ਰੱਬ ਦਾ ਰੂਪ ਹੀ ਏ! ਇੱਕ ਸਾਂਈ ਸੂਫੀ ਤੇ ਸੱਚਾ ਸੁੱਚਾ ਇੰਨਸਾਨ ਏ ਚਰਨ ਵੀਰ! ਰੱਬ ਲੰਬੀ ਉਮਰ ਦੇਵੇ ਚਰਨ ਵੀਰ!! ਬਹੁਤ ਪਿਆਰਾ ਇੰਨਸਾਨ ਏ ਚਰਨ ਵੀਰ!! ਬਹੁਤ ਹੀ ਪਿਆਰੀਆਂ ਗੱਲਾਂ ਕਰਦਾ ਏ ਚਰਨ ਵੀਰ!! ਸੂਫ਼ੀ ਸਾਧ ਬੰਦਾ ਏ ਚਰਨ ਬਾਈ ਤੇ ਬਹੁਤ ਜ਼ਿਆਦਾ ਇੰਡੀਆ ਜਾਂ ਪੰਜਾਬ ਦੇ ਸਾਧਾਂ ਤੇ ਸੰਤਾਂ ਨਾਲ਼ੋਂ ਕਈ ਲੱਖ ਗੁਣਾਂ ਚੰਗਾ ਏ ਇੰਨਸਾਨ!! ਕਿੰਨੀਆਂ ਪਿਆਰੀਆਂ ਤੇ ਸੱਚੀਆਂ ਗੱਲਾਂ ਨੇ ਚਰਨ ਵੀਰ ਦੀਆ !!!!
@CJ21605
@CJ21605 2 года назад
Bittu paji bahut halimi naal gal karde, te charan veer vi bahut hi sidha te practical aa... Hats off to both.
@gurtejmaan3057
@gurtejmaan3057 Месяц назад
ਸਲਾਮ ਆ ਇਸ ਦਰਵੇਸ਼ ਲਿਖਾਰੀ ਨੂੰ
@ranjodhdhindsa1479
@ranjodhdhindsa1479 3 года назад
ਬੀਟੂ ਵੀਰ ਬਹੁਤ ਵਧੀਆ ਗੱਲਬਾਤ ਕੀਤੀ
@kirpalsingh8513
@kirpalsingh8513 6 месяцев назад
ਚਰਨ ਵੀਰ ਜੀ ਲਹੌਰ ਵਰਗਾ ਗੀਤ ਹੋਰ ਵੀ ਲਿਖੋ ਬੇਨਤੀ ਹੈ‌ ਜੀ
@Milap_Gill
@Milap_Gill 3 года назад
ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ❤️🙏
@harpalbhutal02
@harpalbhutal02 2 года назад
ਮੈਂ ਤੁਸ਼ ਬੰਦਾ ਇਹਨਾਂ ਦੀ ਕੀ ਤਰੀਫ਼ ਕਰ ਸਕਦਾ ਹਾਂ , ਮੈਨੂੰ ਬਹੁਤੀ ਜਾਣਕਾਰੀ ਵੀ ਨਹੀਂ,ਪਰ ਸਮਝ ਨਹੀਂ ਆ ਰਹੀ ਜਿਸ ਗੀਤਕਾਰ ਨੇ ਬਾਵੇ ਵਰਗੇ ਕਲਾਕਾਰ ਦਾ ਨਾਮ ਕੀਤਾ ਉਹ ਇਹਨਾਂ ਅਨਮੋਲ ਚੀਜਾਂ ਬਾਰੇ ਕਿਉਂ ਨਹੀਂ ਸੋਚਦੇ ਓਹਨਾਂ ਕੋਲ ਪਰਮਾਤਮਾ ਨੇ ਕੋਈ ਥੋੜ ਨੀ ਰਾਖੀ ਫੇਰ ਓਹ ਇਹਨਾਂ ਨੀਹਾਂ ਨੂੰ ਮਜ਼ਬੂਤ ਕਰਨਾ ਕਿਉਂ ਭੁੱਲ ਜਾਂਦੇ ਨੇ ਇਨਸਾਫ਼ ਰੱਬ ਜੇਕਰ ਹੈਗਾ ਤਾਂ ਆਪ ਈ ਕਰੂ
@JaspalSingh-gk8wy
@JaspalSingh-gk8wy 2 года назад
ਬਾਈ ਨੇ ਚਮਕੀਲੇ ਬਾਰੇ ਸਹੀ ਕਹਿਆ ਹੈ
@kulwantsingh6076
@kulwantsingh6076 3 года назад
ਬਿੱਟੂ ਵੀਰੇ ਤੁਹਾਡੀ ਇਹ ਇੰਟਰਵਿਊ ਚਰਨ ਲਿਖਾਰੀ ਨਾਲ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਕਿਸੇ ਮਹਾਂ ਪੁਰਖ ਦੇ ਦਰਸ਼ਨ ਹੋ ਰਹੇ ਹੋਣ। ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ। ਇਸ ਤਰ੍ਹਾਂ ਦੇ ਅਨਮੋਲ ਹੀਰੇ ਦਾ ਮੁੱਲ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ।
@kamalkaurkamalkaur7019
@kamalkaurkamalkaur7019 2 года назад
HElp help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਲੋੜ ਹੈ
@ghugianampcs2808
@ghugianampcs2808 2 года назад
Sukhdev ghugiana 🌹🌹🌹🌷✌✌
@BhupinderSingh-xe8du
@BhupinderSingh-xe8du 5 месяцев назад
ਵਾਹ ਜੀ ਵਾਹ ਰੱਬ ਦਾ ਦਰਵੇਸ਼ ਬੰਦਾ ਰੂਹ ਖੁਸ਼ ਹੋ ਗਈ
@bobbysandhu9014
@bobbysandhu9014 2 года назад
Best interview, I have watched in my life . Thnx for bringing this beautiful interview for all .
@parkashsingh4801
@parkashsingh4801 Год назад
❤ ਵਾਹ ਭਾਈ ਚਰਨ ਲਿਖਾਰੀ ਪਰਮਾਤਮਾ ਤੇਰੀ ਲੰਬੀ ਉਮਰ ਕਰੇ
@JasbirSIngh-me1dz
@JasbirSIngh-me1dz 2 года назад
Bittu ji, Thank you so much. We really like it. Love you so much From USA 🇺🇸✌️🙏👍
@subedarmadhosingharmy4065
@subedarmadhosingharmy4065 Год назад
ਚਰਨ ਵੀਰ ਆਪਣੇਂ ਯੋਧਿਆਂ ਤੇ ਬਾਬਿਆਂ ਦਾ ਇਤਿਹਾਸ ਗੀਤ ਵਿੱਚ ਪੇਸ਼ ਕਰੋ ।
@shivrana6455
@shivrana6455 2 года назад
ਬਹੁਤ ਵਧੀਆ ਲਿਖਤ ਆ ਬਾਈ ਤੇਰੀ ਤੇ ਅਵਾਜ ਵੀ ਬਹੁਤ ਸੋਹਣੀ ਆ
@leviparrish2386
@leviparrish2386 Месяц назад
V.nice interview
Далее
Это было очень близко...
00:10
Просмотров 1,6 млн
6 Surah Anam Dr Israr Ahmed Urdu
3:45:39
Просмотров 10 млн