Тёмный

ਚਲਦੀ Debate'ਚ ਇਕ-ਦੂਜੇ ਨਾਲ ਭਿੜ ਗਏ Lakha Sidhana ਤੇ Valtoha ! | Pro Punjab Tv 

Pro Punjab Tv
Подписаться 1,2 млн
Просмотров 451 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@loverofgames2129
@loverofgames2129 2 года назад
ਵਲਟੋਹਾ ਜੀ ਜਿਹੜੇ ਲੱਖੇ ਨੂੰ ਸਵਾਲ ਕਰਦੇ ਉਹ ਸਵਾਲ ਆਪਣੀ ਪਾਰਟੀ ਨੂੰ ਕਰਨ ਜਿਨ੍ਹਾਂ ਨੇ 328 ਸਰੂਪ ਗਾਇਬ ਕੀਤੇ। ਪਹਿਲਾਂ ਵਲਟੋਹਾ ਜੀ ਕੌਮ ਨੂੰ ਜਵਾਬ ਦੇਣ। ਲੱਖੇ ਨੇ ਤਾਂ ਅਮਿ੍ਤ ਨਹੀਂ ਛਕਿਆ ਫਿਰ ਵੀ ਸੱਚ ਬੋਲਦਾ। ਵਲਟੋਹਾ ਜੀ ਦਾ ਹਾਸਾ ਦੱਸਦਾ ਕਿ ਉਹ ਬਹੁਤ ਮੀਣੇ ਨੇ। ਵਲਟੋਹਾ ਜੀ ਆਪਣੀ ਅਨਰਜੀ ਅਤੇ ਟਾਈਮ ਕੌਮ ਤੇ ਖਰਚਣ। ਸਾਰੇ ਸਵਾਲ ਬਾਦਲਾਂ ਨੂੰ ਪੁੱਛਣ। ਯਾਦਵਿੰਦਰ ਨੇ ਕੌਮ ਦੇ ਗਦਾਰ ਵਲਟੋਹਾ ਵਰਗੇ ਡੀਵੇਟ ਚ ਬਿਠਾਏ ਹੋਏ ਆ
@amritdhaliwal9107
@amritdhaliwal9107 2 года назад
ਵਲਟੋਹਾ ਖੱਚ ਦੰਦ ਕੱਡ ਰਿਹਾ ਬੇਸਰਮ!
@Virksaab92
@Virksaab92 3 месяца назад
Khach ju a
@navrajmallhibilkulshi8676
@navrajmallhibilkulshi8676 2 года назад
ਓਏ ਵਲਟੋਹੇ ਸਿੱਖੀ ਭੇਸ ਵਿੱਚ ਗੁੰਡੇ ਹੋ ਤੁਸੀਂ ਕੌਮ ਦੇ ਗੱਦਾਰ ਹੋ
@sarbjitsingh2033
@sarbjitsingh2033 2 года назад
chal oye vikau ja bund mara gandhi ton
@vinylRECORDS0522
@vinylRECORDS0522 2 года назад
ਕੋਈ ਸ਼ੱਕ ਨਹੀਂ।
@JaskJas-eh1nt
@JaskJas-eh1nt 6 месяцев назад
ਪੱਕੀ ਗੱਲ ਆ 💯
@ameetpalsinghsingh5068
@ameetpalsinghsingh5068 2 месяца назад
💯
@ranjeetmaanmaan2352
@ranjeetmaanmaan2352 2 года назад
ਲੱਖੇ ਬਾਈ ਇਹਨਾਂ ਲੋਕਾਂ ਨਾਲ ਸਮਾ ਬਰਬਾਦ ਨਾ ਕਰੋ ਇਹਨਾਂ ਨੇ ਤਾ ਪੰਜਾਬ ਬਰਬਾਦ ਕਰਤਾ ਅੱਜ ਤੁਹਾਡੇ ਤੇ ਮਾਣ ਹੈ
@SatnamSingh-qh5nm
@SatnamSingh-qh5nm 2 года назад
ਹੱਥ ਖੜ੍ਹੇ ਕਰ ਕੇ ਜਾਨ ਬਚਾਉਣ ਵਾਲਾਂ ਵਲਟੋਹਾ 😮
@santokhsingh1227
@santokhsingh1227 2 года назад
Gagr
@Gorirana2350
@Gorirana2350 2 года назад
ਲੱਖਾਂ ਵੀਰ ਬਿਲਕੁਲ ਸਹੀ ਕਹਿ ਰਿਹਾ ਆ ਉਨਾ ਦੀ ਇੱਕ ਇੱਕ ਗੱਲ ਚ ਦਮ ਆ
@Sandeep295...-
@Sandeep295...- 2 года назад
लखा सिधाना जिंदाबाद हैं और रहेगा 👍👌🙏 वाहेगुरु जी मेहर करी
@jagdevbrar6100
@jagdevbrar6100 6 месяцев назад
ਵਲਟੋਹਿਆ ਤੇਰੇ ਨਾਲੋਂ ਸਾਰੇ ਹੀ ਚੰਗੇ ਹਨ ਅੱਤਵਾਦੀ ਅੱਤਵਾਦੀ ਹੀ ਰਹਿੰਦਾ ਹੈ
@surjansingh3809
@surjansingh3809 Год назад
ਲਖੇ ਬਾਈ ਠੋਕ ਇਹਨਾਂ ਸਾਰਿਆਂ ਨੂੰ ਜਿੰਦਾ ਬਾਦ
@BalkarSingh-dc1oq
@BalkarSingh-dc1oq 2 года назад
ਆਕਾਲੀ ਦਲ ਸਿਰਫ ਖਾਲੀ ਦਲ ਚੋਰਾਂ ਦੀ ਪਾਰਟੀ ਲੱਖਾ ਸਧਾਣਾ ਜਿੰਦਾ ਬਾਦ
@malkpreetsingh6183
@malkpreetsingh6183 3 месяца назад
Lakha hai ke aa pta ne loka nu ke ho gya jany khny nu hero bna dendy ih
@nathasingh1254
@nathasingh1254 2 года назад
ਸ਼ਕਲ ਹੀ ਲੁਚੀ ਹੈ ਵਲਟੋਹੇ ਦੀ। ਪੰਥ ਦਾ ਬੇੜਾ ਗਰਕ ਕਰ ਦਿਤਾ । ਲਖੇ ਵੀਰ ਗੰਦ ਨਾਲ ਗੱਲਬਾਤ ਨਾ ਕਰਿਆ ਕਰੋ।
@HarjinderKaur-cg4es
@HarjinderKaur-cg4es Год назад
ਵੱਲਟੋਏ,ਦੇ,ਮੁੱਹ,ਤੇ,ਰੱਜਕੇ,ਛਿਤੱਰਮਾਰੋ,ਸਦੀ,ਸ਼ੱਕਰ,ਵੇਖਨ,ਨੁੰ,ਜੀਨੱਹੀ,ਕਰਦਾ,ਮੇਂ,ਖੱਦਰ,ਬੱਦਕੱਰਰੱਹੀਹਾ
@apnapunjab8789
@apnapunjab8789 2 года назад
ਵਲਟੋਹਾ ਹਲਕਾ ਅਕਾਲੀਆ ਦੇ ਰਾਜ ਵਿੱਚ ਸਭ ਤੋ ਪਹਿਲਾ ਚਿੱਟਾ ਵਿਕਣਾ ਸੁਰੂ ਹੋਇਆ ਗਰਕ ਕਰਕੇ ਰੱਖ ਦਿੱਤਾ ਇਨਾਂ ਨੇ ਸਭ।
@hirasinghhirasingh6029
@hirasinghhirasingh6029 2 года назад
ਲੱਖੇ ਵੀਰ ਸਲਾਮ ਏ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਥ ਦਿੱਤਾ
@nirmalghuman6077
@nirmalghuman6077 2 года назад
ਇਹ ਵਲਟੋਹਾ ਓਹੀ ਬੰਦਾ ਆ ਨਾ ਜਿਹੜਾ ਜੂਨ ਚੁਰਾਸੀ ਚ ਦਰਬਾਰ ਸਾਹਿਬ ਫੌਜੀ ਹਮਲੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪਿੱਠ ਦਿਖਾ ਕੇ ਹੱਥ ਖੜ੍ਹੇ ਕਰਕੇ ਬਾਹਰ ਨਿਕਲ ਆਇਆ ਸੀ 👎🏻👎🏻👎🏻👎🏻👎🏻
@gurjotsidhu1104
@gurjotsidhu1104 2 года назад
Dogle ne eh
@sarbjitsingh2033
@sarbjitsingh2033 2 года назад
tu bakwas kar lai
@foodofpunjabandhealthtips4307
@foodofpunjabandhealthtips4307 2 года назад
Sire da lander banda eh
@Gorirana2350
@Gorirana2350 2 года назад
Hanji veer
@nirmalghuman6077
@nirmalghuman6077 2 года назад
@@sarbjitsingh2033 ਬਕਵਾਸ ਕੀ ਹੁੰਦਾ ਆ ਉਏ ਕੜਛਿਆ ??? ਤੇਰੇ ਬੜੀਆਂ ਮਿਰਚਾਂ ਲੱਗੀਆਂ ਸੁਣ ਕੇ ????? ਇਸ ਦੀ ਹੱਥ ਖੜ੍ਹੇ ਕਰਕੇ ਬਾਹਰ ਆਉਂਦੇ ਦੀਆਂ ਇੰਟਰਨੈੱਟ ਤੇ ਫੋਟੋਆਂ ਵੀ ਮੌਜੂਦ ਨੇ ਇੱਕ ਇਹ ਅਖੌਤੀ ਖਾੜਕੂ ਵਲਟੋਹਾ ਤੇ ਇੱਕ ਕਾਂਗਰਸੀ ਹਰਮਿੰਦਰ ਗਿੱਲ ਇਹ ਦੋਵੇਂ ਇਕੱਠੇ ਬਾਹਰ ਨਿਕਲੇ ਸੀ
@amritpalsingj7098
@amritpalsingj7098 3 месяца назад
ਲੱਖਾ ਜਿੰਦਾਬਾਦ ਵਿਸਰਾ ਸਾਬ ਸਰਮ ਤੂੰ ਕਰ
@sodhisingh4892
@sodhisingh4892 6 месяцев назад
GOOD। ਲਖਾ ਵੀਰ ਜਿੰਦਾਬਾਦ 👍👍👍👍👍
@Parry_bawa
@Parry_bawa 2 года назад
Lakha ਸਹੀ a eh ਅਹਿਜੇ ਏ ਨੇ ਇਹਨਾਂ ਪੰਜਾਬ ਦੀ ਜਵਾਨੀ ਰੋਲ ਤੀ ।
@sarbjitsingh2033
@sarbjitsingh2033 2 года назад
bhokan wale supporter gangster de
@baljindersinghbains9784
@baljindersinghbains9784 10 месяцев назад
ਲੱਖਾਂ ਸਹੀ ਬੰਦਾ ਅਕਾਲੀ ਹਮੇਸ਼ਾ ਧੋਖਾਂ ਕਰਦੇ ਪੰਜਾਬ ਨਾਲ।। ਲੱਖੇ ਇਸ ਟਾਈਮ ਬਿੱਲਕੁਲ ਸਹੀ ਹੈ
@bajwa4032
@bajwa4032 2 года назад
ਵਲਟੋਹੇ ਨੂੰ ਪੁੱਛੋ ਏਦੇ ਕੋਲ ਐਨੀ ਜਾਇਦਾਦ ਆਈ ਕਿਥੋਂ
@mahjewale2290
@mahjewale2290 2 года назад
Bai tu dasde💋😄
@baghatakhar4236
@baghatakhar4236 2 года назад
@@mahjewale2290 jehra leader bann janda ohnu pushan di v lorr hundi aa bhla..
@sarbjitsingh2033
@sarbjitsingh2033 2 года назад
fati kyon pae teri
@vinylRECORDS0522
@vinylRECORDS0522 2 года назад
ਸਿਆਸੀ ਲੁਟੇਰਾ ਹੈ।
@SinghBarnala
@SinghBarnala 3 месяца назад
😊 RR​@@mahjewale2290
@kanwerjitsingh7181
@kanwerjitsingh7181 2 года назад
ਵਲਟੋਹਾ ਖੱਚਾਂ ਆਲਾ ਹਾਸਾ ਹੱਸਦਾ,
@user-mv4ve3su7y
@user-mv4ve3su7y 3 месяца назад
ਸਂਚ ਸੁਨਣ ਦੀ ਹਿੰਮਤ ਰਖੋ ਵਲਟੋਹਾ ਸਾਹਿਬ
@baljinderaujla6285
@baljinderaujla6285 2 года назад
ਲੱਖਾ ਭਾਜੀ ਬਹੁਤ ਵਧੀਆ ਇਨਸਾਨ ਹੈ
@daljindersumra3473
@daljindersumra3473 2 года назад
Waheguru g ❤️ 💖 ♥️
@simranjoshi9326
@simranjoshi9326 8 месяцев назад
Bhagat to uper nahi
@BalwantSingh-li7lk
@BalwantSingh-li7lk 2 года назад
ਵਲਟੋਹਾ ਗਦਾਰ
@bikramjitsingh5415
@bikramjitsingh5415 3 месяца назад
ਲੱਖੇ ਵੀਰ ਪ੍ਰਮਾਤਮਾ ਤੁਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏
@anmolbrar3391
@anmolbrar3391 2 года назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀਉ ਅਤੇ ਕੌਮ ਨੂੰ ਅੰਤਿਮ ਸਮੇਂ ਧੋਖਾ ਦੇਣ ਵਾਲਾ ਵਿਰਸਾ ਸਿੰਘ ਵਲਟੋਹਾ ਹੈ। ਧੰਨਵਾਦ ਜੀਉ ।
@RgbTv345
@RgbTv345 2 года назад
ਵਲਟੋਹਾ ਜੀ ਕਾਂਗਰਸ ਨੂੰ ਵੀ ਕਦੇ ਸਵਾਲ ਪੁੱਛਿਆ ਕਿ ਸਿੱਖਾਂ ਦੀ ਗੱਲ ਕਰਨ ਵਾਲੇ ਨੂੰ ਹੀ ਪੁੱਛਣ ਤੇ ਲੱਗੇ ਰਹਾਂਗੇ
@jwalagaget8057
@jwalagaget8057 Год назад
Debate ਵਿੱਚ ਗੱਲ ਕਰਕੇ ਹਸਦੇ ਨੂੰ ਸ਼ਰਮ ਨਹੀਂ ਆਓਂਦੀ ਵੱਡੇ ਲੀਡਰ ਨੂੰ
@AvtarSingh-ox4lg
@AvtarSingh-ox4lg 3 месяца назад
ਸਰਕਾਰ ਵੀ ਅੱਤਵਾਦੀ ਮੰਨਦੀ ਹੈ
@kawaljeetmahlakawaljeetmah1016
@kawaljeetmahlakawaljeetmah1016 2 года назад
ਵਲਟੋਹਾ ਸਾਹਬ ਤੁਹਾਨੂੰ ਅਕਾਲ ਤਖ਼ਤ ਸਾਹਿਬ ਦੀਆਂ ਝੂਠੀਆਂ ਸੋਹਾਂ ਲੈ ਕੇ ਬੈਠ ਗਿਆ
@desijatt7075
@desijatt7075 2 года назад
ਵਿਰਸਾ ਤਾ ਬੇਸ਼ਰਮਾ ਵਾਂਗ ਦੰਦ ਕਡੀ ਜਾਂਦਾ
@HarkurbaanSingh
@HarkurbaanSingh 3 месяца назад
ਅਜ ਤਕ ਸਰਕਾਰ ਨੇ ਭਗਤ ਨੂੰ ਸ਼ਹੀਦ ਨਹੀਂ ਮੰਨਿਆ ਕਾਗਜਾਂ ਵਿੱਚ, ਸਰਕਾਰ ਕਿਉਂ ਨਹੀਂ ਪੁੱਛਦਾ ਵਿਰਸਾ
@sudarshansingh4402
@sudarshansingh4402 3 месяца назад
ਵਲਟੋਹਾ ਜੀ ਇਸ ਗੱਲ ਤੋਂ ਨਹੀਂ ਮੁੱਕਰ ਸਕਦੇ ਕਿ ਅੱਜ ਪੰਜਾਬ ਦੀ ਜੋ ਹਾਲਤ ਹੈ ਅਕਾਲੀ ਦਲ ਦੀ ਬਦੌਲਤ ਹੀ ਹੋਇਆ ਹੈ। ਇਹ ਕੋਈ ਉਸਾਰੂ ਬਹਿਸ ਨਹੀਂ ਹੈ ਇਹ ਤਾਂ ਨਿੱਜੀ ਦੂਸ਼ਨ ਬਾਜੀ ਹੈ। ਵੇਸਟੇਜ ਆਫ ਟਾਈਮ।
@SukhdevSingh-cp8nn
@SukhdevSingh-cp8nn 2 года назад
ਵਿਰਸਾ ਸਿੰਘ ਵਲਟੋਹਾ ਕੌਮ ਗਦਾਰ ਐ
@manjitsinghmanjit5016
@manjitsinghmanjit5016 2 года назад
ਅਾਹ ਵਲਟੋੲੇ ਨੇ ਜਵਾਬ ਦੇਤਾ ਖਚਰੀਹਾਸੀ ਹੱਸ ਕੇ
@mohansingh509
@mohansingh509 2 года назад
ਵਲਟੋਹਾ ਅੱਜ ਸਾਹਿਬ ਕਹਿਣ ਨੂੰ ਦਿਲ ਨਹੀਂ ਕਰਦਾ ਤੁਹਾਡਾ ਬਹੁਤ ਵੱਡਾ ਨਾਂ ਸੀ ਅਕਾਲੀਆਂ ਵਿਚ ਜਾ ਕੇ ਬਹੁਤ ਵੱਡੀ ਗਲਤੀ ਕੀਤੀ
@user-shama88
@user-shama88 3 месяца назад
ਪੰਥ ਦੇ ਨਾਂ ਵੋਟਾਂ ਮੰਗਦੇ ਪੰਥ ਲਈ ਕੀ ਕੀਤਾ ਭਗਤ ਸਿੰਘ ਅੱਤਬਾਦੀ ਦੱਸਦੇ ਸ਼ਰਮ ਬਾਲੀ ਗੱਲ
@kikarsinghbrar6414
@kikarsinghbrar6414 2 года назад
ਵਿਰਸਾ ਸਿੰਘ ਵਲਟੋਹਾ ਨੇ ਵਿਧਾਨ ਸਭਾ ਵਿਚ ਸਟੇਟਮੈਂਟ ਦਿਤੀ ਕਿ ਮੈਂ ਅੱਤਵਾਦੀ ਸੀ ,ਅੱਤਵਾਦੀ ਹਾਂ ਅਤੇ ਅੱਤਵਾਦੀ ਰਹੂੰਗਾ. ਜੋ ਖੁਦ ਮੰਨਦਾ ਹੈ ਕਿ ਉਹ ਅੱਤਵਾਦੀ ਹੈ ,ਉਸਨੂੰ ਦੂਜਿਆਂ ਬਾਰੇ ਕਹਿਣ ਦਾ ਕੋਈ ਹੱਕ ਨਹੀਂ.
@jigardeep3590
@jigardeep3590 3 месяца назад
ਲੱਖਾਂ ਪੰਜਾਬ ਦੀ ਗੱਲ ਕਰਦਾ ਹੈ ਤੁਸੀ ਸਿੱਖ ਹੋ ਕੇ ਵੀ ਕੁਝ ਨਹੀਂ ਕਰ ਰਹੇ ਹਨਵਲ਼ਟੋਆ ਸਾਬ ਲੱਖੇ ਦੀ ਗੱਲ ਕਿਉਂ ਨਹੀਂ ਸੁਣ ਹਰੇਂੂਝੂਠਾ ਹਾਸਾ ਨਾਹਸੋ
@davindersinghminhas8213
@davindersinghminhas8213 2 года назад
Great lakha bhai
@user-ek3mu9ce7q
@user-ek3mu9ce7q 2 года назад
ਵਲਟੋਹਾ ਬਹੁਤ ਲਾਹਣਤੀਆ
@Jssidhufarm
@Jssidhufarm 3 месяца назад
ਵਲਟੋਹਾ ਦੀ ਬੂੰਡ ਮੱਚੀ ਹੈ ਕਿਉਕੀ ਇਹ ਹਾਰ ਰਿਹਾ
@SurinderSingh-rn2jy
@SurinderSingh-rn2jy 2 года назад
Lakha bhai bhota vadia
@AP-de1ru
@AP-de1ru 2 года назад
Lakha bhokkda babut aa chaldi gadi aa da lagu aa
@user-wi8qv7ue5v
@user-wi8qv7ue5v 3 месяца назад
ਵਲਟੋਹੇ ਦੇ ਹੱਕ। ਚ। ਇਕ। ਵੀ। ਕਮੈਟ। ਨਹੀਂ ਹੈ। ਸ਼ਰਮ। ਦੀ। ਗੱਲ
@navroopkaurrrrrrrrr
@navroopkaurrrrrrrrr 2 года назад
great lakhe veere...carry on tere nal aa ..valtohe behjaa
@RanjitSingh-om4xh
@RanjitSingh-om4xh 3 месяца назад
ਵਲਟੋਹਾ ਤਾ ਨਿਰਾ ਖੱਚ ਆ ।ਇਹ ਦੇ ਪਿੰਡ ਵਾਲੇ ਕਹਿੰਦ ਆ ਚਿੱਟਾ ਵੇਚਦਾ
@harshdeepsingh5087
@harshdeepsingh5087 2 года назад
ਲਖਾ ਜਿਦਾਬਾਦ
@godisone7569
@godisone7569 2 года назад
Yadbinder Great ( Y G ਬਾਈ ਜੀ ) ਇੱਥੇ ਤਾਂ ਵੱਡੇ ਸਿਕੰਦਰ ਬਾਦਲ ਲੱਧ ਗਏ , ਇਹ ਤਾਂ ਬਾਦਲਾਂ ਦੇ ਪਟੇ ਆਲਾ ਐ ਰੱਖਿਆ ਐ ਭੌਂ...kn ਨੂੰ ,ਨਿਰਲੱਜ ਲੋਕ ਐਂ
@pammabasanti3035
@pammabasanti3035 2 года назад
ਸਾਰੀਆਂ ਤੋਂ ਤਬਾਰ ਉਠ ਗਿਆ ਭਗਵੰਤ ਮਾਨਾ ਤੇਰੇ ਤੇ ਆਸਾਂ ਨੇ🙏❤️ ਸਿਮਰਨਜੀਤ ਸਿੰਘ ਮਾਨ ਤੇ ਆਸਾਂ ਨੇ 🙏❤️
@charanjitmahey8115
@charanjitmahey8115 2 года назад
,lakha sidana di ak video guru ghar which alaosmet karda chitta wechan walea te boot pa ke guru garanth kol khara he dhian nal dekho
@dawindersingg747
@dawindersingg747 2 года назад
ਵਿਰਸਾ ਸਿੰਘ ਵਲਟੋਹਾ ਗਲਤ ਬੋਲ ਰਹੇ ਹਨ ਪੰਜਾਬ ਦਾ ਬੇੜਾ ਡੋਬਣ ਵਾਲੇ ਬੰਦੇ ਵਿਰਸਾ ਸਿੰਘ ਵਲਟੋਹਾ ਅਤੇ ਨਾਲ ਦੇ ਸਾਥੀ
@vinylRECORDS0522
@vinylRECORDS0522 2 года назад
ਵਿਰਸਾ ਵਾਹਿਯਾਤ ਬੰਦਾ ਹੈ,ਉਸ ਪਾਰਟੀ ਦੀ ਤਰਜਮਾਨੀ ਕਰਦਾ ਹੈ ਜਿਹੜੀ ਸਰਸੇ ਵਾਲੇ ਨੂੰ ਮਾਫੀ ਦੇਣ ਤੇ ਬੇਅਦਬੀ ਦੇ ਦੋਸ਼ਾਂ ਨਾਲ ਲਿੱਬੜੀ ਹੋਈ ਹੈ।ਇਹ ਵੱਡਾ ਪੰਥ ਦਰਦੀ ਬਣ ਰਿਹਾ ਹੈ।
@singhsaab1841
@singhsaab1841 Год назад
Tu 1 gadar bekvas kar tha vaetoa
@GurwinderSingh-mi4rf
@GurwinderSingh-mi4rf 3 месяца назад
ਲੱਖਾ ਸਿਧਾਣਾ ਜਿਦਾਵਾਦ ਵਾੲਈ ਗੈਂਗਸਟਰ ਕਿਸਨੇ ਤਿਆਰ ਕੀਤੇ
@ranjeetvirk2467
@ranjeetvirk2467 2 года назад
ਵਲਟੋਹਾ ਪਿਉਰ ਦੱਲਾ ਏ ਬਿਨਾਂ ਮਿਲਾਵਟ ਵਾਲਾ!!
@anonymousboy610
@anonymousboy610 2 года назад
Assi lakhe naal haan
@gursewakaulakh9318
@gursewakaulakh9318 2 года назад
ਲੱਖਾਂ ਵੀਰ ਜਿੰਦਾ ਬਾਦ ਜੀ
@kharkuarts934
@kharkuarts934 2 года назад
ਲੱਖਾ ਸੰਧਾਣਾ ਬਾਈ ਦੱਬ ਕੇ ਰੱਖੋ ਇਹਨਾਂ ਦੱਲਿਆ ਨੂੰ 😡😡😡😡
@gurisandhu363
@gurisandhu363 2 месяца назад
ਭਗਤ ਸਿੰਘ ਭਾਰਤ ਦੀ ਅਜਾਦੀ ਲਈ ਲੜੇ ਤਾ ਉਹ ਸ਼ਹੀਦ ਨੇ ਸਹੀ ਕਿਹਾ ,, ਪਰ ਜੋ ਪੰਜਾਬ ਦੇਸ਼ ਦੀ ਅਜਾਦੀ ਲਈ ਲੜੇ ਨੇ ਤਾ ਉਹ ਵੀ ਸ਼ਹੀਦ ਹੋਏ , ਤਾ ਸਾਡੇ ਸੰਤ ਭਿੰਡਰਾਵਾਲਾ ਵੀ ਤਾ ਸ਼ਹੀਦ ਤੇ ਫਿਰ ਉਹਨਾਂ ਨੂੰ ਭਾਰਤੀ ਸਰਕਾਰ ਤੇ ਮੀਡੀਆ ਕਿਉ ਅੱਤਵਾਦੀ ਕਹਿਦਾ ਜੀ
@kambojnitu
@kambojnitu 2 года назад
Lakha bai jindabaad
@gurnekkhaira3479
@gurnekkhaira3479 2 года назад
ਵਲਟੋਹਾ ਸਹਿਬ ਜੀ,ਲੱਖਾ ਬਾੲੀ ਸਹੀ ਕਹਿ ਰਿਹਾ ਹੈ। ਪੰਥ ਦਾ ਮਸਲਾ ਵੱਖਰਾ ਹੈ। ਵਲਟੋਹਾ ਜੀ ਬਹੁਤ ਸੁਲਜੇ ੲਿਨਸਾਨ ਨੇ ਪਰ ਪਸਨਲ ਹੋਣਾ ਕਿਸੇ ਨੂੰ ਸੋਭਾ ਨਹੀ ਦਿੰਦਾ।👍🙏🙏
@jassimaan6526
@jassimaan6526 2 года назад
good bro lakha veer ji
@Harvey465
@Harvey465 2 года назад
Gurnek ji valtoha total nonsense bol riha. Tuhanu kis gall te suljha lagda
@AP-de1ru
@AP-de1ru 2 года назад
Lakh sidhana Dal badlu banda bekar hai kine case ne es te 👎👎👎
@Deepcanada22
@Deepcanada22 2 года назад
@Gurnam Singh Oye lodu jede Ah Pagg bni bethe ne eh kede passe to sikh ne ?? Pagg bnah k sikhi ni aondi dalle hunde tere wrge v Pagg banh k nkli sikh bn jnde ne kede Mooh nl Gurudwara jne oo ?
@gurpinderwarar4625
@gurpinderwarar4625 2 года назад
@@AP-de1ru tey phir sahi kon aa eh v dass dey
@user-dh6xp7tw6o
@user-dh6xp7tw6o 2 месяца назад
ਲੱਖਾ ਸਿਧਾਣਾ ਅੰਮ੍ਰਿਤਧਾਰੀ ਹੋ ਵੋਟਾਂ ਫਿਰ ਆ ਜਾਣਗੀਆਂ
@thevillager93
@thevillager93 2 года назад
ਦੁਰ ਫਿੱਟੇ ਮੂੰਹ ਹੀ ਆ ਵਲਟੋਹੇ ਦੇ ਤਾਂ...ਹੱਥ ਖੜ੍ਹੇ ਕਰ ਕੇ ਭੱਜ ਆਇਆ ਸੀ ਏਹ ... ਵੱਡਾ ਪੰਥਕ ਮਰਿਆਦਾ ਆਲਾ
@diljitboss156
@diljitboss156 2 года назад
Lakha bai zindabaad 💪❤️❤️❤️
@respecttoall3875
@respecttoall3875 2 года назад
Lakha sahi va
@user-dh6xp7tw6o
@user-dh6xp7tw6o 2 месяца назад
ਲੱਖਾ ਸਿਧਾਣਾ ਵਲਟੋਹਾ ਨਾਲੋਂ ਵਧੀਆ
@gopigill-on5yy
@gopigill-on5yy 6 месяцев назад
ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਜਿੰਦਾ ਬਾਦ 💪 ਖਾਲਸਤਾਨ ਜਿੰਦਾ ਬਾਦ ਕਾਲੀ ਦੱਲਾ ਮੁਰਦਾਬਾਦ
@anonymousboy610
@anonymousboy610 2 года назад
Lakha is great
@PunjabMotorsSA
@PunjabMotorsSA 2 года назад
Lakha 22 nice man
@user-em5nl5tx2b
@user-em5nl5tx2b 2 месяца назад
ਲੱਖਾ ਸਿਧਾਨਾ ਪੰਜਾਬੀ ਹੈ ਅਤੇ ਪੰਜਾਬ ਦਾ ਰਖਵਾਲਾ ਹੈ। ਵਲਟੋਹਾ ਨਾ ਪੰਜਾਬ ਦਾ ਹੈ ਅਤੇ ਨਾ ਹੀ ਸਿੱਖ ਧਰਮ ਦਾ ਹੈ ਗੁਰੂ ਪੰਥ ਤਾਂ ਬਹੁਤ ਦੂਰ ਦੀ ਗੱਲ ਹੈ।
@LovelySingh-sl6fs
@LovelySingh-sl6fs 3 месяца назад
ਲੱਖਾਂ ਪੰਜਾਬ ਦੀ ਗੱਲ ਕਰਦਾ ਵਲਟੋਹਾ ਗ਼ਦਾਰ ਸੰਗਤ ਜੀ ਵੋਟਾਂ ਲਖੇ ਨੂੰ ਪਾਈਉ ਜੇਪੰਜਾਬ ਬਚਾਉਣਾ
@manpreetmaan5356
@manpreetmaan5356 2 года назад
lakha sidana zindavad
@lavikahlon2809
@lavikahlon2809 2 года назад
Lakhaa bai sahi aa bilkul
@kulwindersinghninda375
@kulwindersinghninda375 3 месяца назад
ਵਲਟੋਹੇ ਨੇ ਭੇਜੇ ਸੀ ਸੋਨੀ ਮਾਨ ਦੇ ਘਰੇ ਨਾਮ ਲੱਖੇ ਦਾ ਲਾਤਾ ਐਵੇਔ ਹੀ ਸੁਣਿਆ ਸੀ ਅਸੀ ਤਾਂ ਭਾਈ
@gurmitsinghmeetk906
@gurmitsinghmeetk906 2 года назад
ਵਲਟੋਹਾ ਸਿਆ ਇਹ 84 ਵਿੱਚ ਹੱਥ ਉਪਰ ਬਹਾਰ ਆਈ ਸੀ। ਇਹ ਲੋਕਾਂ ਤੇ ਸਿੱਖਾਂ ਕੌਮ ਦਾ ਬੇੜਾ ਗਰਕ ਕੀਤਾ ਇੰਨ੍ਹਾਂ ਮਹੰਤਾਂ ਨੂੰ ਤੁਸੀਂ ਇਨ੍ਹਾਂ ਨੂੰ ਗੁਰੂ ਜੀ ਦੇ ਸਿੱਖ ਮੰਨਦੇ ਹੋ।
@drdev7121
@drdev7121 2 года назад
ਇੰਨਕਲਾਬ ਜਿੰਦਾਬਾਦ ਓ ਵੱਡੇ ਪੰਥੀਓ ਵੱਡੇ ਧਰਮੀਓ ਸਰਦਾਰ ਭਗਤ ਸਿੰਘ ਜੀ ਕਿਸੇ ਵੀ ਧਰਮ ਨੂੰ ਨਹੀ ਮੰਨਦੇ ਸੀ ਭਗਤ ਸਿੰਘ ਜੀ ਦਾ ਨਾਮ ਲੈਕੇ ਆਪਣੀਆਂ ਸਿਆਸੀ ਰੋਟੀਆਂ ਨਾਂ ਸੇਕੋ ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਲਈ ਅਪਣਾ ਜੀਵਨ ਕੁਰਬਾਨ ਕਰ ਦਿੱਤਾ ਤੁਸੀਂ ਦੱਸੋ ਮਨੁੱਖਤਾ ਦੀ ਸੇਵਾ ਲਈ ਕੀ ਕੁਰਬਾਨੀ ਦਿੱਤੀ ਦੇਸ਼ ਲਈ ਕੀ ਕੀਤਾ ਸਿਵਾਏ ਅਪਣੇ ਮਤਲਬ ਦੇ ਹੁਣ ਸਾਰੇ ਧਰਮਾਂ ਵਾਲੇ ਕਹਿੰਦੇ ਨੇ ਕਿ ਭਗਤ ਸਿੰਘ ਜੀ ਸਾਡਾ ਸੀ ਲਾਹਨਤਾਂ ਨੇ ਇਹੋ ਜਿਹੇ ਬੰਦਿਆਂ ਦੇ
@kangvlogs2150
@kangvlogs2150 2 года назад
Sahi gl paji
@kangvlogs2150
@kangvlogs2150 2 года назад
Bhagat singh warge ta eh sale sat janam ni bn sakde
@m.s6705
@m.s6705 3 месяца назад
@@kangvlogs2150awe da ki kitta bhagat singh ne ?
@sargamvideos8357
@sargamvideos8357 2 года назад
Lakha bai zindabad
@balroopgill-iv9qj
@balroopgill-iv9qj 3 месяца назад
ਇਸ ਸਭ ਵਿੱਚ ਦੰਦ ਕੱਢਣ ਵਾਲੀ ਕੋਈ ਗੱਲ ਨਹੀਂ ਸੀ ਜੋ ਇਹ ਵਲਟੋਹਾ ਕਰ ਰਿਹਾ ,ਬੇਸਰਮ।
@gurliveleen_deol
@gurliveleen_deol 3 месяца назад
ਬੜਾ ਹਾਸਾ ਆਇਆ ਦੇਖ ਕੇ ਵਲਟੋਹਾ ਹੁਣ ਪੰਥ ਦੀ ਮਰਿਯਾਦਾ ਸਮਝਾ ਰਿਹਾ 😂😂
@nirmalsidhu2620
@nirmalsidhu2620 2 года назад
lakha sidhna Sahi gal karde a
@waheguruji55
@waheguruji55 Год назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
@sukhdevsingh6078
@sukhdevsingh6078 3 месяца назад
ਵਲਟੋਹਾ ਦਸੇਗਾ ਪੰਥ ਬਾਰੇ ਸਭ ਤੋਂ ਵਡਾ ਦੇਸ਼ ਭਗਤ ਮਰਿਆਦਾ ਪ੍ਰਸ਼ੋਤਮ
@satwindersingh4727
@satwindersingh4727 3 месяца назад
ਵਿਰਸਾ ਸਿੰਘ ਅੱਤਵਾਦੀ ਹੈ ਜੇਲ੍ਹ ਵਿੱਚ ਭੇਜਿਆ ਜਾਏ ਇਸ ਨੂੰ ਡਿਬਰੂਗੜ ਜੇਲ੍ਹ ਵਿੱਚ ਬੰਦ ਕਰਨ ਜਰੂਰਤ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ
@BalwinderSingh-bw6tt
@BalwinderSingh-bw6tt 2 года назад
ਕਾਲੀ ਦਾਲ ਹੋ ਗਈ ਅਕਾਲੀ ਦਲ ਪਾਰਟੀ
@manijassi9679
@manijassi9679 2 года назад
kamred murdabad lakha sidhana zindabad aa aa
@summerbouk9691
@summerbouk9691 3 месяца назад
ਜਦ ਵਲਟੋਹਾ ਸਾਬ ਤੁਸੀਂ ਸੰਤਾਂ ਨੂੰ ਪਿੱਠ ਵਿਖਾ ਕੇ ਆ ਗਏ ਸੀ
@merababananak2286
@merababananak2286 3 месяца назад
Lakha jitt jave ess vaar swaad aa jave.....pls vote❤
@jassimaan6526
@jassimaan6526 2 года назад
good bro lakhveer
@JaspalSingh-qe6yx
@JaspalSingh-qe6yx 2 года назад
Lakkha sudhana I love you laughing lakhadana jindabad Dhaba area jindabad Lakha Sach Bolda Jay inhone bedmiyan Kalaiyan chakiyan bahut badhiya Koi seat Nahin Mili Hai Nanu Lakkha jindabad Rahega jindabad
@indarjitsingh1228
@indarjitsingh1228 3 месяца назад
We support Lakha Serdana Bhai g in vote 1time must give chance in vote
@bhullarmk
@bhullarmk 2 месяца назад
ਲੱਖਾਂ ਸਿਧਾਣਾ ਪੰਜਾਬ ਪੱਖੀ ਸੋਚ ਐ
@DilbagSingh-gv6rw
@DilbagSingh-gv6rw 2 года назад
Lakha22🙏🙏
@PartapSingh-qz5xh
@PartapSingh-qz5xh 2 года назад
Lakha very good
@hiddenknowledge6508
@hiddenknowledge6508 3 месяца назад
ਲੱਖੇ ਬਾਈ ਪਹਿਲਾਂ ਜੋ ਮਰਜ਼ੀ ਕੀਤਾ ਹੋਵੇ ਪਰ ਹੁਣ ਤੂੰ ਵਧੀਆ ਇਨਸਾਨ ਹੈ ਪਤਾ ਲੱਗਦਾ ਹੈ
@LovepreetSingh-vn4ui
@LovepreetSingh-vn4ui Год назад
ਲੱਖਾਂ ਸਿੱਧਾਣਾ ਵੀਰ ਜ਼ਿੰਦਾਬਾਦ 🦁🦁🦁🦁💯💯💯💯💪💪💪💪🌹🌹🌹🌹🙏🙏🙏🙏
@AvtarSingh-in5mb
@AvtarSingh-in5mb 2 года назад
Badal chor party 👎
@pb37wale29
@pb37wale29 2 года назад
Lakha bai jindabad
@varindersidhu6219
@varindersidhu6219 9 месяцев назад
ਲਖਾ ਸਧਾਣਾ ਵੱਡਾ ਸਾਧ ਹੈ ਕਿਸੇ ਮੰਡੀ ਤੇ ਕਿਸੇ ਦੀ ਜਮੀਨ ਤੇ ਕਰਨ ਮਾਹਰ ਹਨ
@gurtejshing6785
@gurtejshing6785 2 месяца назад
ਵਲਟੋਹਾ ਜੀ ਅੱਜ ਲੱਖੇ ਵੱਲ ਕਿਸ ਤਰ੍ਹਾਂ ਘੂਰ ਕੇ ਦੇਖ ਰਹੇ ਹਨ ਜਿਸ ਤਰ੍ਹਾਂ ਕਾਣੀ ਮਝ ਦਾਣੇ ਵਾਲੇ ਘੜੇ ਵੱਲ ਝਾਕਦੀ ਏ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
@RajwinderKaur-qp1fy
@RajwinderKaur-qp1fy 2 года назад
Lukha brother Zinda baad👍
@amberhoneyvlogs2621
@amberhoneyvlogs2621 2 года назад
Lakhe ne punjab lyi bohat kuj kita ok nle tuci kita ki aa punjab lyi akali o
@jashanpreetsingh2031
@jashanpreetsingh2031 2 года назад
😂😂 shi kea jehde akali dal congress te ajj lakha blame laa rea jdo ehna lyi booth capture kr k jaahli vota ehna nu jtaun lyi pwaunda rea ehna khilaf boln ale mundea nu maarda rea kinnia mawa de putt maarte odo ni c punjab yaad k bus hun dikh gya v odar ta main marea jaau hun apa political line fad liye kyu k gundea di akhri jgaa rajniti hundi aa ohna mawa dia kukha khaali krtia jehde ehna leadera khilaaf bolde c thode mhaan lakhe ne
@TeamAxeBrar
@TeamAxeBrar 3 месяца назад
Gll sahi a pr bnaye te akali te congress ne hi a te sbto vadi glti politics party di a eh te mohre a bai
@Bambiha_47
@Bambiha_47 3 месяца назад
ਓਏ ਲੱਖ ਦੀ ਲਾਨਤੀ ਤੇਰੇ ਤੇ ਵਿਰਸਿਆ ਕੁੜੀ ਚੋਦਾ ਦੱਲਿਆ😂
@raikotbaring4833
@raikotbaring4833 3 месяца назад
ਸਿਮਰਨਜੀਤ ਸਿੰਘ ਮਾਨ ਪਰਿਵਾਰ ਅੰਗਰੇਜ਼ ਹਕੂਮਤ ਦੇ ਗੁਲਾਮ ਰਾਹੀਂ ਹੈ
@Vsp_gaming_op
@Vsp_gaming_op 2 года назад
Sardaar valtoha ji chiti dadi ho gai hun hun ta kirpa karke hatjao punjab bare sochan to. Bht traki krati tusi punjab di bas karo baba g. Hath jord k benti a.
@parbajsingh9716
@parbajsingh9716 2 года назад
Lakha y na sahi keha ji I sport u Ahna kol koi jabab nahi ha y
@jatenderkamboz8172
@jatenderkamboz8172 2 года назад
ਲੱਖਾ ਸਿਧਾਣਾ ਜਿੰਦਾਬਾਦ 😘😘😘😘
@user-zv1ni7tn2g
@user-zv1ni7tn2g 2 месяца назад
Lakha Siddana best Insaan,👍👍
Далее