Тёмный

ਚਾਂਬਲਿਆ ਹੋਈਆ ਸਿਰੀ 3 PUNJABI BEST SHORT MOVIE 2022 | PUNJABI FILM JATT BEAT RECORD 

Jatt Beat Record
Подписаться 1,1 млн
Просмотров 614 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 467   
@manjitkumar3409
@manjitkumar3409 2 года назад
ਬੁਹਤ ਵਧੀਆ ਮੂਵੀ ਹੈ ਜੀ,ਸਾਰਿਆ ਦੀ ਵਧੀਆ ਐਕਟਿੰਗ ਹੈ ਜੀ,ਜੱਟ ਦੀ ਜਿੰਦਗੀ ਦੀ ਹਕੀਕਤ ਬਿਆਨ ਕਰਦੀ ਇਹ ਮੂਵੀ ਹੈ ਜੀ,ਇੱਕ ਤੋਂ ਇੱਕ ਐਪੀ ਸੋਡ ਵਧੀਆ ਹੁੰਦਾ ਹੈ ਜੀ
@jagsirdhaliwal4932
@jagsirdhaliwal4932 2 года назад
ਵਾਈ ਜੀ ਸੋਡੇ ਵਰਗੇਆਂ ਗੰਦੇ ਬੰਦਿਆਂ ਨੇ ਜੱਟ ਤੇ ਸੀਰੀ ਦਾ ਰਿਸ਼ਤਾ ਖਤਮ ਕਰਤਾ
@Punjab-yo8pj
@Punjab-yo8pj 8 месяцев назад
Aaho bhain di lun ehje oh lull jatt ne jere aa dekh khraab krde aa rishte ja lullda gyan na de
@gagandeep1844
@gagandeep1844 5 месяцев назад
Nice 👍👍👍👍👍👍👍
@jagsirTungwali041
@jagsirTungwali041 Год назад
ਬਹੁਤ ਵਧੀਆ ਵੀਡੀਉ ਇੰਦਰ ਸਿੰਘ
@palkhehra3850
@palkhehra3850 2 года назад
Very nice vedio ਬਾਈ ਭਾਗੁ ਇਹਨਾ ਨਾਲ ਰਹਿਣਾ ਬੜਾ ਮੁਸ਼ਕਿਲ ਹੁੰਦਾ
@daviderdeepsinghrollno9340
@daviderdeepsinghrollno9340 2 года назад
L
@pubgstar7288
@pubgstar7288 Год назад
Rhn nu ki a a bande nhi hge dsso
@jashanwrainch454
@jashanwrainch454 Год назад
Bund te chitte bal aage pr akal ni aai😂
@Harry99921
@Harry99921 2 года назад
Bhut hassa aya bhagu te pindiale bro ne sirra krati🤣🤣🤣
@sukhdarshansingh2591
@sukhdarshansingh2591 Год назад
ਦੇਸੀ ਭਾਸ਼ਾ ਦੇਸੀ ਗੱਲਾਂ ਵਧੀਆ ਲੱਗਦੀਆਂ ਨੇ
@mangatkular5941
@mangatkular5941 2 года назад
ਲੱਛਣ ਨੀ ਨੌਕਰੀ ਕਰਨ ਵਾਲੇ ਕਿਸਾਨਾਂ ਨਾਲ ਇਸ ਜੱਟ ਤੇ ਜ਼ਮੀਨ ਵਾਲਾ ਸੁਖਜਿੰਦਰ ਸ਼ੇਰਾ ਵਰਗੇ ਕੱਪੜੇ ਪਹਿਨਣ ਰੱਖੇ ਭਾਗੂ ਇਸ ਸਾਹਮਣੇ ਨੌਕਰ ਲਗਦਾ ਜੇਕਰ ਅਗਲੇ ਭਾਗ ਬਣਾਉਣਾ ਚਾਹੁੰਦੇ ਹੋ ਬਾਕੀ ਬਹੁਤ ਵਧੀਆ ਵੀਡੀਓ ਸੋਸ਼ਿਲ ਮੀਡੀਆ ਤੇ ਮਨੋਰੰਜਨ ਲਈ ਬਣਾਉਂਦੇ ਹੋ ਸਮੁੱਚੀ ਟੀਮ ਨੂੰ ਬਹੁਤ ਪਿਆਰ
@JaspreetSingh-wo4xr
@JaspreetSingh-wo4xr Год назад
ਬਹੁਤ ਵਧੀਆ ਵੀਡੀਓ ਬਾਈ ਜੀ
@rameshthind2842
@rameshthind2842 2 года назад
ਬਹੁਤ ਵਧੀਆ ਵੀਡੀਓ ਐ ਜੀ 👍👍👍 ਸੀਰੀ‌ ਘੈਂਟ ਆ ‌ ਭਾਗੂਆ‌ ਤੈਰਾ‌ ਔ💪💪💪💪💪💪👌👌👌👌👌👌👍👍💪👍👍💪
@Sukhvindersingh1313-i2b
@Sukhvindersingh1313-i2b 2 года назад
ਸੀਰੀ ਦੈ ਲੋਲੋ ਪੀਣ ਦਾ ਟੀਕਾ ਲੱਗਣ ਵਾਲਾ 😀
@NsreshKumar-d2g
@NsreshKumar-d2g 10 месяцев назад
ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
@shepatkaur5975
@shepatkaur5975 2 года назад
ਬੂਟੇ ਦੀ ਐਕਟਿੰਗ ਸਭ ਤੋ ਵਧੀਆ ਹੁੰਦੀ ਆ
@HardeepSingh-dq8gb
@HardeepSingh-dq8gb 2 года назад
ਚਾਚਾ ਤਾਂ ਪਹਿਲਾਂ ਹੀ ਸਤਾਇ ਆ ਸੀਰੀ ਨੇ
@sukh855r-fl9kn
@sukh855r-fl9kn Год назад
ਵਾਲਾ sir khanda Butta ਤਾਂ sachiii 🤣🤣🤣🤣
@Bahadurpurijagdish
@Bahadurpurijagdish 10 месяцев назад
ਵਾਹ ਬਾਈ ਇੰਦਰ ਅਤੇ ਬੂਟੇ।
@amritbhullar4760
@amritbhullar4760 Год назад
ਸੋਹਣੀ ਵੀਡਿਓ ਆ ਬਾਈ ਜੀ ਵਾਹਿਗੁਰੂ ਸਦਾ ਖੁੱਸ਼ ਰੱਖੇ
@sukhjitsingh1916
@sukhjitsingh1916 2 года назад
ਬੋਤ ਵਦੀਅਾ ਵੀਰ ਜੀ ਵਾਹਿਗੁਰੂ ਥੋਡੀ ਸਾਰੀ ਟੀਮ ਨੂ ਵਾਹਿਗੁਰੂ ਚੜਦੀ ਕਲਾਂ ਚ ਰੱਖੇ
@MokhRam-q9m
@MokhRam-q9m Год назад
😮😮😮
@Satish_kumar_
@Satish_kumar_ 2 года назад
Very Nice performance of the. Movie👍
@LakhwinderSingh-rt4mo
@LakhwinderSingh-rt4mo 2 года назад
ਨਾਇਸ ਵੀਡੀਓ ਬਾਈ ਜੀ
@Dhaliwaljatt1122
@Dhaliwaljatt1122 9 месяцев назад
Kapde dekh k chacha butte da siri lgda😂
@tarasinghsamagh1300
@tarasinghsamagh1300 Год назад
ਸੀਰੀ ਤੇਰਾ ਪ੍ਰੇਗਨੇਟ ਲੱਗਦਾ 👌🏾👌🏾👌🏾
@Harry99921
@Harry99921 2 года назад
Bhut hassa aya bhagu te pindiale bro ne sirra krati🤣🤣🤣 atttttttttttttt
@lendapunjab
@lendapunjab 10 месяцев назад
lendapunjab channel ❤😊😊😊
@gurmeetvadhaiyan8664
@gurmeetvadhaiyan8664 2 года назад
ਜਬਰਦਸਤ ਵੀਡੀਓ, ਖੂਬ ਮਨੋਰੰਜਨ
@Jassi_Gill_haryana3610
@Jassi_Gill_haryana3610 2 года назад
Ghaint video babeyoooo ✔️🤟👌👌👌👌👌🥰🥰🥰🥰
@jaspalchangal8274
@jaspalchangal8274 2 года назад
ਬਹੁਤ ਵਧੀਆ ਬ‌ਈ ਭਾਗੂ ਵੀਡਿਓ
@baljindermallhi1053
@baljindermallhi1053 2 года назад
ਬਹੁਤ ਹੀ ਵਧੀਆ ਵੀਡੀਉ ਬੂਟਾ ਤਾ ਏ ਲਗਦਾ ਜਿਵੇਂ ਸੱਚੀ ਦਾ ਸੀਰੀ ਹੁੰਦਾ ਹੈ ਭਾਗੂ ਵਧਾਈ ਹੋਵੇ ਤੈਨੂੰ ਕੁੰਡੀਆ ਫੜੀਆਂ ਗਈਆਂ ਨੇ
@eahmad4704
@eahmad4704 2 года назад
First class very good
@Ravidelwanala
@Ravidelwanala 10 месяцев назад
Sirra lone o 22😂😂
@SatnamSingh-sb1fg
@SatnamSingh-sb1fg 2 года назад
ਗਾਂਲ੍ਹਾ ਤੋਂ ਇਲਾਵਾ ਹੋਰ ਵੀ ਕੁੱਝ ਬੋਲ ਲੳ ਕੀ ਸਿੱਖਣ ਗੇ ਲੋਕ ਤੁਹਾਡੇ ਕੋਲੋਂ
@charanpreetsinghdeol8231
@charanpreetsinghdeol8231 2 года назад
Right y ji
@princechouhan2098
@princechouhan2098 2 года назад
Sahi gall dassi aa bai ne video ch . Apne pind de bande sachi aida karde ne . Tahi farmers nu bhaiya kamm te laane pende ne 👏
@sunnymall1051
@sunnymall1051 Год назад
Ki gal siri ne kuri chod ti teri
@ਪੀਬੀ08ਤੇਲੰਡਨਵਾਲੇ
ਸਾਡੇ ਇਲਾਕੇ ਵਿੱਚ ਤਾਂ ਬਚਾ ਹੀ ਆ ਸਾਡੇ ਤਾਂ ਨੀ ਝੋਨੇ ਖਰਾਬ ਹੋਏ।
@vadethanduramsarpunchghuna4625
@vadethanduramsarpunchghuna4625 2 года назад
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@karanthind8745
@karanthind8745 2 года назад
🤣🤣👌👌👌
@preetSingh-vi3mt
@preetSingh-vi3mt 3 месяца назад
ਵੀਡਓ ਦੇਖ ਕੇ ਸੱਚੀ ਰੋਣਾ ਆ ਗਿਆ ਯਾਰ ਸਾਲੇ ਆ ਦਿਨ ਕਿਸੇ ਜੱਟ ਤੇ ਨਾਂ ਆਉਣ ਆਪਣੇ ਘਰ ਸਾਰੇ ਸੁਖੀ ਵਸਣ ਰੱਬਾ 😢😢😢😢
@AvtarSingh-zy1te
@AvtarSingh-zy1te 2 года назад
Siraaa duta 22
@diljeetbhangu5678
@diljeetbhangu5678 2 года назад
ਸਾਡੇ ਕਦੇ ਕੋਈ ਗਾਲ ਕੱਢੇ ਉਹ ਵੀਂ ਸੀਰੀ ਏਦਾਂ ਅਸੀਂ ਤਾਂ ਚੰਗੀ ਸਰਵਿਸ ਕਰਦੇ ਆਂ ਬਾਕੀ ਏਨਾ ਦੀ ਗ਼ਲਤ ਗੱਲ ਆ
@pubgstar7288
@pubgstar7288 Год назад
Siri ki bnde nhi hunde y mann a dss
@GaganSingh-ck1gt
@GaganSingh-ck1gt 10 месяцев назад
Bhaiye ehna de chittar Marde ne hun😂
@shanky9869
@shanky9869 Год назад
Nice video tute veer ne moter te kisda geet legaye si deso
@GurvinderSingh-un7eo
@GurvinderSingh-un7eo 9 месяцев назад
Sira kr da Bai
@vickyrav49
@vickyrav49 Год назад
Very nice movie bro puri att a comedy a
@Aman_2233
@Aman_2233 2 года назад
ਧੂਤੇ ਦੀ acting sirraaaa ਆ 👌🏻👌🏻🔥🔥😂😂😂🤣
@seepdhaliwal7228
@seepdhaliwal7228 10 месяцев назад
Story ch hassa V vda hega bt kissan ali situation vdi imotiinal ae
@Harry99921
@Harry99921 2 года назад
Bhut hassa aya
@jagvirsinghbenipal5182
@jagvirsinghbenipal5182 2 года назад
ਬਾਹੁਤ ਵਧੀਆ ਜੀ 👌👌👌👌
@rajisingh1313
@rajisingh1313 10 месяцев назад
Dhutta sira acting 🔥
@bhadarsingh1871
@bhadarsingh1871 2 года назад
Very nice video thanks
@BhupinderSingh-wu9df
@BhupinderSingh-wu9df Месяц назад
😂😂😂😂ਚਿਆਚਾ ਮੱਸੀ ਫਾਰਮ ਪਟਿਆਲੇ ਜਾਇਆ ਕਰਨਗੇ ਵੇਚਣ ਚਿਆਚਾ ਓਏ 😂😂😂
@bgrwl45
@bgrwl45 Год назад
love your acting Babu and inder 👌👌👌👌👌👌
@ashwanipathak2517
@ashwanipathak2517 2 года назад
Bot sohni video aa ji kamal hi kiti hoi hai
@jasvinder.singhkala4039
@jasvinder.singhkala4039 2 года назад
Siraa story
@BhimSingh-bl1tz
@BhimSingh-bl1tz 2 года назад
Sira
@jasveersinghbassian-xo7qm
@jasveersinghbassian-xo7qm Год назад
Sirra❤️
@BhupinderSingh-wu9df
@BhupinderSingh-wu9df Месяц назад
😂😂😂ਬੂਟਾ ਚਿਆਚਾ ਮੈਂ ਜਾਂਦਾ ਚਿਆਚਾ ਤੇਰੇ ਘਰ ਓਏ ਸੁੱਚਾਂ ਪੱਟਕੇ ਆਉਂਦਾ ਚਿਆਚਾ ਓਏ 😂
@ramsharanmuktsari2637
@ramsharanmuktsari2637 2 года назад
BHUAT vadia VEDIO BAI
@JaspreetSingh-q7n
@JaspreetSingh-q7n 7 месяцев назад
Bai yar ahh baut sira agge chalo karo yar
@surendersheoran1696
@surendersheoran1696 2 года назад
Surender sheoran kheowali sirsa nice video
@gurmeetsekhon9684
@gurmeetsekhon9684 2 года назад
ਕਹਿੰਦੇ 24 ਘੰਟਿਆਂ ਵਿੱਚ ਇੱਕ ਗੱਲ ਪੂਰੀ ਹੁੰਦੀ ਐ ਭਾਵੇਂ ਫ਼ਿਲਮ ਵਿੱਚ ਹੀ ਸਹੀ ਪਰ ਗੱਲ ਗੱਲ ਤੇ ਚਾਚਾ ਤੇਰਾ ਬਹਿ ਜੇ ਬੇੜਾ ਚਾਚਾ ਤੇਰੀ ਦੀ ਓ ਐ ਇਹ ਕੋਈ ਗੱਲ ਬਣੀ ਓਹੋ ਜਿਹਾ ਬੂਟਾ ਭੈੜੀ ਬੂਥੀ ਵਾਲਾ ਸਾਲਾ ਮਨੂਸ ਭੈੜੀ ਬੂਥੀ ਕੀ ਸੇਧ ਜਾਂਦੀ ਐ ਲੋਕਾਂ ਵਿਚ ਬਾਕੀ ਮਾਲਦਾਰ ਛੜਾ ਬਹੁਤ ਵਧੀਆ ਪਰ ਬੂਟੇ ਦਾ ਰੋਲ ਓਦੇ ਵਿਚ ਵੀ ਸਟਿਪਣੀ ਵਾਲਾ ਹੀ ਐਂ ਬਾਕੀ ਚਾਬਲਿਆ ਸੀਰੀ ਏਦਾਂ ਨੀ ਪਰੋਣਨੇ ਬਨਾਉਂਦਾ ਕੋਈ ਕਹਾਣੀ ਵਿਚ ਕੋਈ ਮਨੋਰੰਜਨ ਵਾਲੀ ਗੱਲ ਨਹੀਂ ਹੈਗੀ ਗੁੱਸਾ ਆਉਂਦਾ ਸੁਣ ਕੇ ਬਾਕੀ ਮੈਂ ਤੁਹਾਡੀਆਂ ਸਾਰੀਆਂ ਫਿਲਮਾਂ ਦੇਖਦਾ ਬਹੁਤ ਵਧੀਆ ਮਨੋਰੰਜਨ ਵਾਲੀਆਂ ਹੁੰਦੀਆਂ ਨੇ ਬਸ ਆ ਇੱਕ ਛੱਡ ਕੇ ਸਤਿ ਸ੍ਰੀ ਆਕਾਲ ਜੀ
@charanpreetsinghdeol8231
@charanpreetsinghdeol8231 2 года назад
Bilkul right veer
@sukhrode1277
@sukhrode1277 Год назад
Jatt tahi bahiye rakhde ehnha da ehi haal ah a sach ah a up Rajasthan ch set rehndhe thakur jutti thale rakhde naale kudiyea nu lai k jande ah
@manjitmanjitsingh5809
@manjitmanjitsingh5809 Год назад
ਬਈ ਅੱਜ ਕੱਲ੍ਹ ਤੋਂ ਲੱਗਦਾ ਸੀ ਉਹੀ ਅੱਜ ਕਲ ਤਾਂ ਅਫਸਰ ਬਣੇ ਨੇ ਮਜ਼ਬੀ ਸਿੰਘਾਂ ਦੇ ਬੱਚੇ
@gskajjal8159
@gskajjal8159 2 года назад
Tuta vi siraaa Kronda jma
@happykhankhan2317
@happykhankhan2317 2 года назад
Good job ❤️❤️❤️👍👍👍👍👍👍 nice ji bro 👍👍👍🙏🙏🙏
@dildeeprai5792
@dildeeprai5792 Год назад
ਕੰਮੀ ਆਲਾ ਵਾਗਲਾ
@yadwindersingh1477
@yadwindersingh1477 2 года назад
Nice 22 🥰❤️❤️👌👌💯🥰❤️
@pinka_jhajj
@pinka_jhajj 7 месяцев назад
😂😂😂😂Sirri sira krwa dinda yrr
@kuldeepsinghsardarji8892
@kuldeepsinghsardarji8892 2 года назад
ਵੀਡੀਓ ਵਧੀਆ ਹੈ ਪਰ ਕਿਸਾਨ ਤੇ ਸੀਰੀ ਦੀ ਜੋ ਕਾਲਪਨਿਕ ਕਹਾਣੀ ਬਣਾਈ ਹੈ ਉਹ ਗਲਤ ਹੈ ਕਿਉਂਕਿ ਇਸ ਦੇ ਉਲਟ ਹੈ ਸਚਾਈ
@balkarkamboj1340
@balkarkamboj1340 2 года назад
Wadia kis pakh to hai dsooo frr
@GurjeetKheri-e2y
@GurjeetKheri-e2y 5 месяцев назад
10:06 labh heera 😂
@SukhwinderSingh-wq5ip
@SukhwinderSingh-wq5ip 2 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jakhmidil8114
@jakhmidil8114 Год назад
ਕਿਸਾਨ ਮਜਦੂਰ ਯੂਨੀਅਨ ਮੁਰਦਾਬਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਵਾਦ।
@khushdeepsharma3830
@khushdeepsharma3830 2 года назад
Sira 👌👌👌
@avtaarsingh7299
@avtaarsingh7299 2 года назад
Baouth vadia inder veer ji
@ramsharanmuktsari2637
@ramsharanmuktsari2637 2 года назад
BUBble DI actiong BHUAT vadia A KUNDI FADI GAI BUTA V sira krvaONDA A
@kakasingh5241
@kakasingh5241 2 года назад
Butta ta siraaaa hi karonda
@manvirpandher9231
@manvirpandher9231 2 года назад
Very very nice video ji 🙏🏻🙏🏼🙏🏻🙏🏻
@semisall119
@semisall119 2 года назад
Jma jatt de hallat beyaan krdi video aa
@farooqkhushi3140
@farooqkhushi3140 2 года назад
Bai swaad e aa gya. Excellent performance
@punjabjindabad00025
@punjabjindabad00025 2 года назад
10:30 tanu plak paindi ae 🤣🤣🤣🤣😂😂😂😂😂siraaa dhutte oye
@jshn_dhillon
@jshn_dhillon 2 года назад
First view and like and comen
@lendapunjab
@lendapunjab 10 месяцев назад
❤❤❤❤
@rajasidhurajasidhu1133
@rajasidhurajasidhu1133 2 года назад
Nice video
@baldevsharma708
@baldevsharma708 2 года назад
Very nice video bute di acting kamaal hai
@GogiMannn
@GogiMannn 5 месяцев назад
Babbl mam sira karde aw
@amanmahal9615
@amanmahal9615 2 года назад
O ho atttt 👌👌👌👌👌😂👌👌👌👌👌👌
@rajumander8653
@rajumander8653 2 года назад
Bhagua aha daekhaa siri de pecheee bahaaa, bhain garawee ne lahu petaa peyaA
@vinaykumar-ni2zx
@vinaykumar-ni2zx Год назад
exelant superbbb work
@tarsembrar9375
@tarsembrar9375 2 года назад
ਬਾਈ ਬਾਕੀ ਸਭ ਤਾਂ ਠੀਕ ਹੈ ਪਰ ਇਹ ਲਾਸਟ ਵਿਚ ਸੀਰੀ ਜਿਹੜੀਆਂ ਗਾਲ਼ਾਂ ਕੱਢਦਾ ਉਹ ਵੀ ਰਿਸ਼ਤੇ ਵਿੱਚ ਚਾਚੇ ਨੂੰ ਇਸ ਰਾਹੀਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ। ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾਂ ਬਹੁਤ ਹੀ ਵਧੀਆ ਹੁੰਦੀਆਂ ਪਰ ਅੱਜ ਇਸ ਵੀਡੀਓ ਦਾ ਲਾਸਟ ਵੇਖ ਕੇ ਸੋਚਦਾ ਕਿ ਹੁਣ ਇਹਨਾਂ ਦੀ ਵੀਡੀਓ ਨਹੀਂ ਵੇਖਿਆ ਕਰਨੀ
@diljeetbhangu5678
@diljeetbhangu5678 2 года назад
ਬਿਲਕੁਲ ਸਹੀ ਵੀਰ ਸਾਡੇ ਕਦੇ ਕੋਈ ਗਾਲ ਕੱਢੇ ਉਹ ਵੀਂ ਸੀਰੀ ਏਦਾਂ ਅਸੀਂ ਤਾਂ ਚੰਗੀ ਸਰਵਿਸ ਕਰਦੇ ਆਂ ਬਾਕੀ ਏਨਾ ਦੀ ਗ਼ਲਤ ਗੱਲ a
@prabhdeepsingh6805
@prabhdeepsingh6805 2 года назад
Sirraa 👍👍👍👍👍👍🤞
@honeygrewal2381
@honeygrewal2381 2 года назад
Bahut vadiya bai
@goramann376
@goramann376 2 года назад
Very nice video bro parmatama tahnu tarky bakhy ji 👌👌
@balkarsingh-nn5le
@balkarsingh-nn5le 2 года назад
Very nice 👌👍😂😂😂😂😂😂😂
@ramsawroop8589
@ramsawroop8589 2 года назад
बैरी नाईस गुड 🌹🙏
@SikanderKhan-jm6qx
@SikanderKhan-jm6qx 8 месяцев назад
Arif
@kuldeepdhaliwal888
@kuldeepdhaliwal888 2 года назад
Jr babbal nu ajj ghat tym ditta a video vich 😥😥
@gogijhinger1594
@gogijhinger1594 2 года назад
Very nice bhai ji 🙏🙏🙏
@Lakhwindersingh-wv9yz
@Lakhwindersingh-wv9yz 10 месяцев назад
Krde ta seeri evi ne. Par eh kuchh jyada hi aa
@sukhjindersingh3100
@sukhjindersingh3100 Год назад
God bless you 🙏❤
@sofigurdaspuri
@sofigurdaspuri 2 года назад
Pindi aala vi att karaunda
@jaspalmaanjaspalmaan9473
@jaspalmaanjaspalmaan9473 2 года назад
Very nice y g
@GurdeepSingh-rb5qt
@GurdeepSingh-rb5qt 2 года назад
Very nice video
@ਮੂਸਾਜੱਟ5911
@ਮੂਸਾਜੱਟ5911 2 года назад
All team members best work ✌️❤️😊
@BaljitKaur-ob9el
@BaljitKaur-ob9el 2 года назад
Very nice vedio thanks 🙏
@gurjindersingh3638
@gurjindersingh3638 2 года назад
Sat Shri akal inderjit g 🙏 buhat vadia video 🥀❤️🥀👌
@sukhpreetkaur9268
@sukhpreetkaur9268 2 года назад
Very very very nice video 👌👌👌
Далее
The REAL Truth Behind the DVD Logo
01:00
Просмотров 29 млн