Тёмный
No video :(

ਚਾਰੇ ਪਾਸੇ ਤੋਂ ਰਫਲਾਂ ਤਣੀਆਂ ਹੋਈਆਂ ਸਾਡੇ || Bittu Chak Wala || Aaj Mere Naal 

BoloBoloShow
Подписаться 772 тыс.
Просмотров 392 тыс.
50% 1

ਰੌਂਗਟੇ ਖੜੇ ਹੋ ਜਾਣਗੇ ਗੱਲਾਂ ਸੁਣ ਕੇ। ਮੀਡੀਆ ਵਾਲਿਆਂ ਦੀਆਂ ਗੱਲਾਂ ਸੁਣ ਕੇ ਇੰਝ ਲੱਗਦਾ ਜਿਵੇਂ ਹੁਣੇ ਟੈਂਕ ਆਏ। ਸਾਡੇ ਤਾਂ ਬੱਚਿਆਂ ਦੇ ਲੋਕ ਰਿਸ਼ਤੇ ਨੀਂ ਲੈਂਦੇ।
#BittuChakWala #MehdipurVillage #Punjab

Опубликовано:

 

1 мар 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 855   
@gillsaab2274
@gillsaab2274 5 лет назад
ਵਾਅ ਉਏ ਬਿੱਟੂ ਬਾਈ ਜੀ ਤੇ ਨਾਲੇ ਏਸ ਬੰਦੀਆ ਤੇ ਏਸ ਪਿੰਡ ਵਾਲੀਆ ਦੇ ਰੱਬਾ 🙏🙏🙏🙏 ਸੁੱਖ ਰੱਖੀ ਪਰਮਾਤਮਾ ਮੇਹਰ ਕਰੋ ਜੀ
@yaseengujjar5646
@yaseengujjar5646 5 лет назад
Very good
@LakhwinderSingh-gv6uc
@LakhwinderSingh-gv6uc 5 лет назад
Nice
@karanbhullarvloges5964
@karanbhullarvloges5964 5 лет назад
banda ik ve chaj da nai se jina nu pucch reha kisi bujurg nu pucchda eh ta aap 70 to baad de ne bitu 22 eh sahi nai kiti interview
@karanbhullarvloges5964
@karanbhullarvloges5964 5 лет назад
bittu 22 ik vaar saade naal kri contact real border dekhwage aisi bilkul border wire kol a
@wahegurutuhitutuhitu6478
@wahegurutuhitutuhitu6478 5 лет назад
Imran khan is very nice Person. Imran khan zindabad lot's of thanks!
@SushilKumar-bm9kj
@SushilKumar-bm9kj 3 дня назад
❤❤❤❤
@ManpreetKaur-zf1ie
@ManpreetKaur-zf1ie 5 лет назад
ਜਿਸ ਤਨ ਲਾਗੇ ਸੋ ਤਨ ਜਾਣੇ । ਵਾਹਿਗੁਰੂ ।
@sunitadhamija3941
@sunitadhamija3941 5 лет назад
Sahi hai ji
@sukhwindersingh2655
@sukhwindersingh2655 5 лет назад
🙏
@komalpreetkaur6862
@komalpreetkaur6862 2 года назад
@Adnan Tausif Awan ni
@jayya1
@jayya1 5 лет назад
Big slap to those who says India win 1965
@UMARFarooq-eb9jp
@UMARFarooq-eb9jp 5 лет назад
Shi
@RavinderSingh-dr3ew
@RavinderSingh-dr3ew 5 лет назад
Haan bhai sahi kha,,,buund faad di,,pakistan ki..65 mai..71 mai to inko bndi bnaa lia tha...pakistani to lund hai bhai..
@78690821
@78690821 5 лет назад
i Love This Anchor i Love You Brother From Azaad Kashmir Paakistaan (ENGLAND U.K)
@pargatsinghmehdipur1009
@pargatsinghmehdipur1009 5 лет назад
Good Thk
@Nisar_Awan
@Nisar_Awan 5 лет назад
@RAJA SHAID NAWAZ Love my kashmiri bro from Muzaffarabad
@balwindersingh-hp2iu
@balwindersingh-hp2iu 5 лет назад
ਬੱਲੇ ੳਹ ਮਝੈਲੋ ਨਹੀ ਰੀਸਾ ਥੋਡੀਆ, ਆਹ ਭਾਰਤ ਮਾਤਾ ਦੇ ਲਾਲਾ ਨੂੰ ਸਾਇਦ ਇਹ ਵਿਡਿੳ ਚੰਗੀ ਨਾ ਲੰਗੇ ਜਿਹੜੇ ਮੇਰੇ ਦੇਸ ਪੰਜਾਬ ਨੂੰ ਉਜਾੜ ਕੇ ਖੁਸ ਨੇ
@chanithind4325
@chanithind4325 5 лет назад
ਬਿੱਟੂ ਵੀਰ ਵਰਗਾ ਰਿਪੋਰਟਰ ਹਰ ਕੋਈ ਹੋਣਾ ਚਾਹੀਦਾ ਸੱਚਾ ਬੰਦਾ ਵਧੀਆ ਖਬਰਾਂ
@nsmaan5035
@nsmaan5035 5 лет назад
ਸਲੂਟ ਅਾ िਬਟੂ ਬਾਈ ਤੂੰ ਅਜ ਕਲ ਦੇ ਫੁਕਰਪੁਣੇ ਵਾਲੇ ਚੈਨਲਾ ਤੋ ਕੋਹਾ ਦੂਰ ਏ ਜੋ ਚੰਗੀ ਚੀਜ ਵਖਾੳੁਨਾ ਏ
@gurmeetkaur-lj6el
@gurmeetkaur-lj6el 5 лет назад
ਜਿਹੜੇ ਚੈਨਲ ਵਾਲੇ ਵੀਰ ਪਿੰਡ ਮਹਿਦੀ ਪੁਰ ਪਹੁਚ ਕੇ ਪਿੰਡ ਵਾਲਿਆ ਦੇ ਵਿਚਾਰ ਸੁਣੇ ਬਿਲਕੁਲ ਸਚ ਕਹੇ ਰਹੇ ਸਲਾਮ ਤਹਾਨੂੰ
@mashkoorsalman9733
@mashkoorsalman9733 5 лет назад
Plz urdu tarjuma
@artistichustlersoul
@artistichustlersoul 5 лет назад
ਮਾਝੇ ਦੇ ਲੋਕਾਂ ਦਾ ਸੁਭਾਅ ਵੀ ਸਿਰਾ luvv uu from sangrur
@babasrichandg1416
@babasrichandg1416 5 лет назад
Sidhu Saab dhanwad malak meher kre thude te
@artistichustlersoul
@artistichustlersoul 5 лет назад
@@babasrichandg1416 ਧੰਨਵਾਦ ਜੀ
@partapsahota40
@partapsahota40 5 лет назад
THANKS 22 G
@gursahibsinghkamboke3509
@gursahibsinghkamboke3509 5 лет назад
ਧੰਨਵਾਦ ਵੀਰ ਜੀ
@SatnamSingh-gr5xi
@SatnamSingh-gr5xi 5 лет назад
Tanx vere I'm From Tarn Tarn Sahib
@alishachase235
@alishachase235 5 лет назад
Bittu ji vedio dekh kay dukh vee hoya tay kusshi vee hoye hay .Tussi border tayy jaa kay vedio banna kay duniaa noo dekhaa rahy hoo .Thanks.
@sonudhaliwal3155
@sonudhaliwal3155 5 лет назад
8725836954
@mandeepkaur6359
@mandeepkaur6359 5 лет назад
Nice ਵੀਰ ਜੀ ਭਾਵੇ ਇੰਡੀਆ ਦੇ ਪੰਜਾਬੀ ਭਾਵੇ ਪਾਕਿਸਤਾਨ ਦੇ ਪੰਜਾਬੀ ਘਾਟਾ ਦੋਵੇ ਪੰਜਾਬਾ ਨੂੰ ਪੈਣਾ ਤੁਸੀ ਵੀਰ ਜੀ ਤੁਸੀ ਸਰਹੱਦੀ ਲੋਕਾ ਦੇ ਦਿਲ ਦੀ ਦਾਸਤਾਨ ਸੁਣਾਈ ਦਿਲੀ ਵਾਲਿਆ ਨੂੰ ਕੀ ਪਤਾ ਬਾਡਰ ਦੇ ਦੁੱਖਾ ਦਾ ਵੀਰ ਜੀ ਘਰ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਏ
@avsingh9176
@avsingh9176 5 лет назад
My Sikh people veer ji ....😔🙏 ਬੇਨਤੀ ਹੈ। khailstan Hiiiii haal hi Singh ji ... Khailstan zindabad refendom zindabad 2020 ...apna khailstan desh lwo Singh ji .... Dhan Dhan Sri Guru Nanak Dev sahib ji da Kartarpur Pakistan open ho jwe Waheguru ji
@aqsaayyaz478
@aqsaayyaz478 5 лет назад
Khalistan zaroor bana ga PAK army and isi zindabad.
@myfather4981
@myfather4981 5 лет назад
Jindawad veer Khalistan
@usmankhan-zz5ud
@usmankhan-zz5ud 5 лет назад
Great
@usmankhan-zz5ud
@usmankhan-zz5ud 5 лет назад
InshaALLAH Veer G Bany ga Khalistan
@MuhammadAli-yo4ci
@MuhammadAli-yo4ci 5 лет назад
Welcome
@MuhammadUmar-rl5ec
@MuhammadUmar-rl5ec 5 лет назад
Sardar g tuadi gala sun k lg riya k insaniat india vich v hay par kuch lokaa karan halat hundey ney ..lov u from punjab pakistan
@ahmadrazaraza523
@ahmadrazaraza523 5 лет назад
Sar sari akaal Bhai g bohat dukh Hoya sun Kay Yaar tusi v sady veer o par tuhadi meadia Tu Rab bchaye love you veero (saifi from Lahore
@GurpreetSingh-se4wi
@GurpreetSingh-se4wi 5 лет назад
ਆ ਜਥੇਦਾਰ ਮਝੈਲ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ
@gurjindersinghhundal1686
@gurjindersinghhundal1686 5 лет назад
ਇਹ ਗੱਲ ਸਾਰੇ ਦੇਸ਼ ਵਿੱਚ ਪਹੁੰਚਣੀ ਚਾਹੀਦੀ ਹੈ ਤੇ ਅਮਲ ਹੋਣਾ ਚਾਹੀਦਾ ਹੈ। ਨਿਊਜ਼ ਚੈਨਲ ਦਾ ਸੁਕਰੀਆ
@jaswindersandhu9807
@jaswindersandhu9807 5 лет назад
ਵੀਰ ਜੀ ਮਹਿੰਦੀਪੁਰ ਬਾਰਡਰ ਤੇ ਵੱਸਿਆ ਪਿੰਡ ਹੈ ਬਹੁਤ ਸ਼ਘੰਰਸ਼ ਮਈ ਲੋਕ ਹਨ ਇਸ ਪਿੰਡ ਦੇ ਲੋਕ ਮੈਂ ਬਹੁਤ ਨਜਦੀਕ ਹੋਕੇ ਤੱਕਿਆ ਹੈ ਸਲੂਟ ਹੈ ਇਹਨਾਂ ਦੇ ਜਜ਼ਬਾਤਾਂ ਨੂੰ
@malikrafqat4418
@malikrafqat4418 5 лет назад
Bhot achi news he G Bhai jaN ap 💯 Sach bta rahy ho...I am from Pakistan
@sukhvirbhullar207
@sukhvirbhullar207 5 лет назад
Kehra pind
@dssarrands1858
@dssarrands1858 5 лет назад
sahi kiha veer ji ne
@prabhgill4005
@prabhgill4005 5 лет назад
ਜਿਨੀ ਮਰਜੀ ਵੀ ਕਰਕੇ ਦੇਖ ਲੈਣਾ ਜੰਗ ਕਿਸੇ ਵੀ ਮਸਲੇ ਦਾ ਨਹੀਉਂ ਹੱਲ ਹੁੰਦਾ ਅੱਗ ਕਿਸੇ ਦੇ ਘਰ ਨੂੰ ਲਾ ਕੇ ਤਮਾਸਾ ਦੇਖਣਾ ਬੜਾ ਸੌਖਾ ,,ਜਦੋਂ ਆਪਣੇ ਘਰ ਲੱਗੇ ਤਾਂ ਨਹੀਉਂ ਝਲ ਹੁੰਦਾ ਨਹੀਉਂ ਝਲ ਹੁੰਦਾ ਓਹ ਜੰਗ ਦੇ ਵਪਾਰੀ ਓ ਸ਼ਰਮ ਕਰੋ ਇਹਨਾ ਲੋਕਾਂ ਵੱਲ ਦੇਖੋ ਜੰਗ ਕਿਸੇ ਵੀ ਮਸਲੇ ਦਾ ਨਹੀਉਂ ਹੱਲ ਹੁੰਦਾ
@usmangondal7893
@usmangondal7893 5 лет назад
We love sikh brothers.. Yaar tusi hinduon nu punjab vich shift Kar k Jang start karwa do.. Fair veikhnay aa kidan larday ney ay.. Sanu dowan punjaban nu larwa larwa k Barbad karday ney aye hindu banya
@darklord1378
@darklord1378 5 лет назад
Love from Pakistani punjab and proud to be punjabi.
@godlybanana2756
@godlybanana2756 5 лет назад
ਸ਼ਰਮ ਕਰੋ ਲੀਡਰੋ ਇੰਨਾਂ ਦੀ ਵੀ ਸਾਰ ਲੈਲਵੋ ਵੋਟਾਂ ਵੇਲੇ ਤਾਂ ਤਸਲੇ ਚੱਟਣ ਤੁਰ ਜਾਂਦੇ ਹੋ ਘਰਾਂ ਅੰਦਰ ਬੈਠਕੇ ਜੰਗ ਦੀਆ ਸਕੀਮਾਂ ਘੜਦੇ ਹੋ ਮੋਦੀ ਦੀ ਤਾਂ ਓਹ ਗੱਲ ਹੈ ਪੁੱਤ ਨਾਂ ਵਿਆਹੁਣਾ ਧੀ ਨਾਂ ਘੱਲਣੀ ਛੜੇ ਨੇ ਉਸਨੂੰ ਕਬੀਲਦਾਰੀ ਦਾ ਕੀ ਪਤਾ ਹੈ ਤਬਾਹੀ ਤੇ ਜੰਗ ਦੇਸ਼ ਭਗਤੀ ਦੀਆ ਗੱਲਾਂ ਕਰਦੇ ਨੇ ਬੰਦ ਸ਼ੀਸ਼ੀਆਂ ਵਾਲੇ ਘਰਾਂ ਵਿੱਚ ਬੈਠਕੇ ਹਾਈ ਬਿੰਟੂ ਬਹੁਤ ਵਧੀਆਂ ਕਵਰਜ ਕੀਤੀ ਹੈ ਖ਼ਬਰ ਦੀ👍👍👍👌👌👌👌
@basantbhullar6915
@basantbhullar6915 5 лет назад
ਚਲੋ ਸ਼ੁਕਰ ਹੈ, ਇਸ ਮੀਡੀਆ ਦੇ ਰੋਲ ਘਚੋਲੇ ਵਿੱਚ ਕੋਈ ਚੈਨਲ ਤਾ ਹੈ ਜਿਹੜਾ ਲੋਕਾ ਦੀ ਧੜਕਣ ਸਮਝਦਾ ਹੈ,,
@bm-py2bg
@bm-py2bg 5 лет назад
Imran Khan d soch da krky e Jung nai.lagi modi ny t Koi kasar ni chdi Jung d
@amerooo74
@amerooo74 5 лет назад
Phudi diya fer pulwama attack wich imraan khan ne jo bandiya nu pakistan vich panah diti hai ohna ne sade fouji kyu marwaye tainu nahi pta kussa kali kita
@ranaalirehmankhan3003
@ranaalirehmankhan3003 5 лет назад
@@amerooo74 salia Mraia oda wach v twa da Modhi da e hath A Modhi Govt No Apna Alqa cha barot dsia ni ta Pakisran cha 300bnda nazr Agia Lakh laant tari soch ta Phla tasdiq kr kna mrwa bnda
@balwinderbinder2348
@balwinderbinder2348 5 лет назад
Bai bittu salute a thuanu es pind di tusi khabar lai baba nanak meher kri es pind te
@Pendu_Kitta
@Pendu_Kitta 5 лет назад
oh yr sare lok fuddu a jo ehnu jung samjhfe a eh jang ni haigi eh modi loka nu fuddu bna reha votan lyi te india de jwan mra rahe a bas kyu k foj vich ohna da apna koi saga ni haiga
@afzalranjha7573
@afzalranjha7573 5 лет назад
G sir
@pardeepkaile2991
@pardeepkaile2991 5 лет назад
Good job! Bittu chack wala nailed this interview!! Big slap on Indian media !!!
@kdgrewal6305
@kdgrewal6305 5 лет назад
ਬਹੁਤ ਬਹੁਤ ਧੰਨਵਾਦ ਬਾਈ ਨਿਊਜ਼ ਨੰਬਰ ਦੀ ਸਾਰੀ ਟੀਮ ਦਾ ਇਸ ਗ੍ਰਾਉੰਡ ਰਿਪੋਰਟ ਲਈ ।।।
@deepakanmol5142
@deepakanmol5142 5 лет назад
Bhot sahi gallan kryan sardar saab ne rabb mehar kre sab te
@HelpLike2121
@HelpLike2121 5 лет назад
Sikh bht peaceful people Hain Pakistan ak goli bi ni chalna chata Sikh areas ma but modi war q chata ha ya samj ni ati??
@sardarmuhommadafzalgujjar8564
@sardarmuhommadafzalgujjar8564 5 лет назад
Good sardar Veerji 🙏 💖💖 Pakistan Punjab 🇵🇰 I love
@sajidyousfi9764
@sajidyousfi9764 5 лет назад
punjabi khoon hmesha pyar di gal karda ..!! 😍😍😍😍
@charanjeetsingh8040
@charanjeetsingh8040 5 лет назад
Border ਤੇ ਕਿਸਾਨਾਂ ਨੂੰ ਮੁਆਵਜ਼ਾ ਸਰਕਾਰ ਦੇਵੇ ਫਸਲ ਦਾ ਮੇਰੀ ਅਪੀਲ ਹੈ
@markgill7284
@markgill7284 5 лет назад
Ek cup jitan wala te doosra cup dhon wala. Eho fark ha dona da.
@naseemmudhadrajputrajputan9944
Boht badi aur sachi bat ki aap ne 👌👌👌
@mohsinchmohsingujjar7152
@mohsinchmohsingujjar7152 5 лет назад
Hahahaha. Aho enj e aa
@kulvindersingh8710
@kulvindersingh8710 5 лет назад
O
@kulvindersingh8710
@kulvindersingh8710 5 лет назад
Oo 9 9o0
@satnamsingh901
@satnamsingh901 5 лет назад
Border di jindagi border valiya nu e pta hundi aa g
@prabhjotbhullar2671
@prabhjotbhullar2671 5 лет назад
ਬਾਡਰ ਦੀ ਜਿਦਗੀ ਦੀ ਬਹੁਤ ਔਖੀ ਆ ਜੀ🤗
@punjabi320
@punjabi320 5 лет назад
Hanji asi vi border te hi rihde a ik border te duja sade ravi dyar va hun garmia vi midia ne harh da rola pa dena va
@dallasingh5852
@dallasingh5852 5 лет назад
9478440027 call me chak walis
@kulldeepbaryar8808
@kulldeepbaryar8808 5 лет назад
ਬਿੱਟੂ ਧੰਨਞਾਦ ਞੀਰ ਬਹੁਤ ਸੋਹਣਾਂ ਕੰਮ ਕੀਤਾ ਜੋ ਸਰਹੱਦੀ ੲਿਲਾਕੇ ਦੀ ਦੁੱਖ ਦੀ ਦਾਸਤਾਂ ਦੱਸੀ
@harjeetkaur4043
@harjeetkaur4043 5 лет назад
Bahut dhanwad es pind de lokan naal karwai interview vaste. Saach aakhde lokk jis taan laage soo tann jaane. Wahegur g sadda he mehran bharia haat rakhana sab te
@zafarjutt9849
@zafarjutt9849 5 лет назад
Sardar g very nice 👌 must bro
@JS50108
@JS50108 5 лет назад
Real people. Discussing real problems. No politician, no govt. cares for them. Honslay dekho lokan de. Great people. Thanks, Bittu veer.
@davesingh2179
@davesingh2179 5 лет назад
Rab tuhanu sukhi rakhe veer ji tusi 100% sahi o meri dil to ardaas a g
@satpalsingh-uy9js
@satpalsingh-uy9js 5 лет назад
BITTU CHAK WALA god bless you bro. u listen the view of war and effect salute u salute sardar ji and other.s people,s sat sri akal every1
@saifbhatti8336
@saifbhatti8336 5 лет назад
Sikh veer g tusi great ho ilove sikh bhaion asi v yar Punjab vich bordar tay rahn ha i am saif ullah bhatti from Pakistan Punjab okara city
@SURJITSINGH-lq5dm
@SURJITSINGH-lq5dm 5 лет назад
ਬਹੁਤ ਵਧੀਆ ਉਪਰਾਲਾ ਕੀਤਾ ਹੈ ਵੀਰ ਬਿੱਟੂ ਧੰਨਵਾਦ ਤੁਹਾਡੀ ਸਾਰੀ ਨਿਊਜ਼ ਚੈਨਲ ਦਾ ਤੁਸੀਂ ਜੋ ਬਾਡਰ ਦੇ ਨੇੜੇ ਪਿੰਡਾਂ ਦੇ ਦਰਦ ਨੂੰ ਅੱਖੀਂ ਬਿਆਨ ਕੀਤਾ
@shahzadbabu6777
@shahzadbabu6777 5 лет назад
I am from Pakistan i love you Sikh bro..
@sukhchainsinghkang1313
@sukhchainsinghkang1313 5 лет назад
good job bittu veere ...salaam aa veere tuhadi mehnat nu ...rab sehatyaab rakhe tuhanu sari team nu Mubarak baat... ਮੇਹਰ ਕਰੇ ਬਾਬਾਜੀ ਏਹਨਾ ਪਿੰਡ ਵਾਲੇ਼ ਲੋਕਾਂ ਤੈ!
@HelpLike2121
@HelpLike2121 5 лет назад
Sardar shab alfaz ni Hain AP k dok ma sahamil hony k lia
@kashmirgill91
@kashmirgill91 5 лет назад
ਸਲੂਟ ਆ ਬਿੱਟੂ ਬਾਈ। ਮੀਡੀਆ ਵਾਲੇ ਜੋ ਚੈਨਲਾਂ ਤੇ ਰੌਲਾ ਪਾਉਂਦੇ ਉਨਾਂ ਨੂੰ ਇਸ ਪਿੰਡ ਲਿਆਓ
@manjeetkhehra1653
@manjeetkhehra1653 5 лет назад
Fist time koy ful news dakhan nu dil kita . Nhi ta sb news wLe fake newa dinde
@HardeepSingh-vx7nz
@HardeepSingh-vx7nz 5 лет назад
Waheguru ji
@premiumaccount8983
@premiumaccount8983 5 лет назад
Sardar ji. AA v. Punjab Mera . Oo v Punjab. Mera🙏🙏🙏🙏🙏🙏
@gursahibsinghkamboke3509
@gursahibsinghkamboke3509 5 лет назад
ਜਿਸ ਤਣ ਲੱਗੇ ਉਹ ਤਣ ਜਾਣੇ ਵਾਹਿਗੁਰੂ ਜੀ ਮਿਹਰ ਕਰਣਾ ਜੀ 🙏🙏🙏🙏
@GhulamMustafa-un9nq
@GhulamMustafa-un9nq 5 лет назад
Love you Sardar Ge from Pakistan Punjab 😍
@empowermentpbi..rav..6073
@empowermentpbi..rav..6073 5 лет назад
ਰੂਹ ਕੰਬਾਉਣ ਵਾਲੀਆਂ ਗੱਲਾਂ ਨੇ, ਪੱਥਰ ਸਰਕਾਰਾਂ, ਭੋਲੇ ਭਾਲੇ ਲੋਕ ਕੀ ਕੁਝ ਸਹਿ ਰਹੇ ਨੇ
@zafarjutt9849
@zafarjutt9849 5 лет назад
I. Love you Sardar g Kilstan zandabad
@hajihaji9449
@hajihaji9449 5 лет назад
Sardar g tussi great Jaye Kash sub ki soch apky jesi ho waki Jang kya hoti ha ap log behtr jaunty ha im pakistani lahore
@arshadshah3197
@arshadshah3197 5 лет назад
Sardar g Allah aap ko khush rakhe. Hamari humdardian aap k sath hain. Khalistan zinda bad
@HardeepSingh-ox8sl
@HardeepSingh-ox8sl 5 лет назад
ਬਿੱਟੂ ਵੀਰ ਜੀ ਸਹੀ ਲੋਕਾ ਦਾ ਦਰਦ ਸੁਣੀਆ ਤੁਸੀ
@rupindersingh6589
@rupindersingh6589 5 лет назад
ਬਾਬਾ ਪਰਗਟ ਸਿੰਘ ਫੱਸੀ ਵਾਸੀ ਮੇਹਦੀਪੁਰ, ਸਾਰਿਆ ਨੂੰ ਜਾਣਦਾ ਹਾ ਮੈਂ ਸਾਰੇ ਬੰਦੇ ਵਧੀਆ ਸੁਭਾ ਦੇ ਮਾਲਕ ਨੇ
@khanbawa3986
@khanbawa3986 5 лет назад
Geo mery Sikh veroo tushi sher hooo ensaneyat wali galh ta kardy hooo shzady veer I love sikh veer
@rupinderbrar6980
@rupinderbrar6980 5 лет назад
ਜਿਉਦਾ ਛੋਟੇ ਵੀਰ ਬਿੱਟੂ ਜਿਸ ਨੇ ਬਾਡਰ ਦੇ ਲੋਕਾ ਦੁੱਖ ਵਖਾਏ ਬਾਬਾ ਨਾਨਕ ਤੇਰੇ ਤੇ ਕਿਰਪਾ ਰੱਖੇ
@shahzadahmad9760
@shahzadahmad9760 5 лет назад
Sadi Ik He Benti aa Sarkara Noh Sada punjab Kal Vi Ik Se Aaj Vi Ik Aa Sanu punjaba Nu Apis vich Na Laraya Jye Tusi Larna Aa Taa Laree Jao Sada Dovan punjaba Daa Bhai Chara Bania Aa Taa Sada Bhai Chara Bania Rehn do Meri Benti Aa Jang laaan waliya Nu...love charda Punjab Zila Kasur Pind Ganda Singh... 😘 😘 😘
@user-ye5lu1im7e
@user-ye5lu1im7e 5 лет назад
Very good bro Pakistan zindawad Hindustan zindawad
@harpreetlongowal
@harpreetlongowal 5 лет назад
Bittu veer nu sunn k rooh khush ho jndi aa
@BalbirSingh-ht5fb
@BalbirSingh-ht5fb 5 лет назад
ਅਾ ਮਾਝੇ ਦੇ ਮਜ਼ੈਲ ਨੇ ਬਿਲਕੁਲ਼ ਸਹੀ ਕਿਹਾ
@jagroopsingh5052
@jagroopsingh5052 5 лет назад
Maje de majel krk tike saare
@jassighumaan8625
@jassighumaan8625 5 лет назад
ਬਿੱਟੂ ਬਾਈ ਬਹੂਤ ਵਧੀਆ ਉਪਰਾਲਾ ਬਾਈ ਤੇਰਾ
@Californian423
@Californian423 5 лет назад
I have no words to express my gratitude towards this SANE PA G. We need people like him on both side of the border. Thanks
@furqanrahi2946
@furqanrahi2946 5 лет назад
Bht achi soch ha sardar brothers ap ki...love 4rm Rawalpindi Pakistan...Dubai
@nutcracker8277
@nutcracker8277 5 лет назад
Sikhs from Punjab and Pathans from Pakistan are the most honest honourable brave wise sensible and straightforward people in the world they will say the thing the way they see it no lies just the facts and the truth just listen to their pearls of wisdom we hope and pray to God Almighty for the sanity to prevails and long lasting everlasting peace between India and Pakistan and the whole region ameen.
@GurpreetSingh-cr3ft
@GurpreetSingh-cr3ft 2 года назад
AahhhhaaaààààaàaaaÀaà》u
@GurpreetSingh-cr3ft
@GurpreetSingh-cr3ft 2 года назад
AahhhhaaaààààaàaaaÀaà》u
@GurpreetSingh-cr3ft
@GurpreetSingh-cr3ft 2 года назад
AahhhhaaaààààaàaaaÀaà》u
@JATTLIFEBAEBY
@JATTLIFEBAEBY 5 лет назад
Puria sahi te kharia galla respect 💯🙏🏻
@rajdeepsinghdhanju9824
@rajdeepsinghdhanju9824 5 лет назад
ਆਜ ਤਕ,, ਵਾਲੀ ਅੰਜਨਾਉਮ ਕਸ਼ਯਪ ਜਿਆਦੀ ਕਾਹਲੀ ਹੈ। ਜੰਗ ਨੂੰ
@billsingh2831
@billsingh2831 5 лет назад
Very Good Job Bittu Bhaji. Solely Govt. is responsible for there lives.More media should show these types .
@mohinderkaur8355
@mohinderkaur8355 5 лет назад
Bitoo ਵੀਰ ਜੀ ਏਹ ਲੋਗ ਤਾਂ ਬਾਰਡਰ ਏਰੀਆ ਤੇ ਹਨ ਅਸੀ ਵੀ ਇਹ ਦਿਨ ਦੇਖੇ ਹਨ ਆਦਮਪੁਰ ਦੇ ਖੇਤਰ ਵਿਚ ਹਵਾਈ ਅੱਡੇ ਦੇ ਵਸਨੀਕ ਹਾਂ 1965 ਤੇ 1971 ਦੀ ਜੰਗ ਦੇ ਦਿਨਾਂ ਚ ਇਹ ਆਮ ਲੋਕਾਂ ਦੀ ਤਕਲੀਫ਼ ਨੂੰ ਕੀ ਜਾਨਣ ਮਿਨਿਸਟਰ ਲੋਕ
@zaheerwattoo9609
@zaheerwattoo9609 5 лет назад
22 ji m Pakistan to an.. Ty koi v ni chanda k jung hove parr.. Parr aw kera modi aw.. Ee panga pavy ga.. Sady pm sbbb aman di gal kardy aw♥♥♥
@mohammadgama3368
@mohammadgama3368 5 лет назад
Very good God bless you and saved us
@prabhjotbhullar2671
@prabhjotbhullar2671 5 лет назад
ਸਹੀ ਗੱਲ ਆ ਬਾਈ ਤੇਰੀ
@hamijutt4337
@hamijutt4337 5 лет назад
966582481639
@harindersingh4792
@harindersingh4792 5 лет назад
Bittuuu bai, bhtttt vadeaa,verrrr interview gggggg
@gaganbrarmalkana9689
@gaganbrarmalkana9689 5 лет назад
ਸੋਚਣਾ ਬਣਦਾ ਐਹਣਾ ਲੋਕਾਂ ਬਾਰੇ
@JasvirSingh-lr9oc
@JasvirSingh-lr9oc 5 лет назад
Jeda bai de kol betha bnda Boht sohni gall kr reha
@rashidsubhani9249
@rashidsubhani9249 5 лет назад
Main Pakistan to han Aisi Bhi Ahoi mushkilat Ka Shikar same Soch Hai Sadi v. Same problems here in people living on borders. Is Sardaar Ji Ne bahut badiya baat kiti.. he is just like analyst .. 👍
@travelsnewsall7310
@travelsnewsall7310 5 лет назад
Pakistan nu khana veer imran Khan ji Gujarat vich Jung lo sirf pata lago Modi nu
@jvhgbvhf9211
@jvhgbvhf9211 5 лет назад
rabb roop banda bittu veer
@khanhamza5571
@khanhamza5571 5 лет назад
True
@davinder6043
@davinder6043 5 лет назад
ਵਾਿਹਗੁਰੂ ਜੀ ਮੇਹਰ ਕਰਿਉ ਇਸ ਪਿੰਡ ਤੇ ਲੋਕ ਦੀ ਆਂ ਗੱਲਾਂ ਬਹੁਤ ਖਰੀਆਂ ਤੇ ਸਚੀਆਂ ਨੇ🙏
@davinder6043
@davinder6043 5 лет назад
ਮੰਤਰੀ ਇਸ ਪਿਡੰ ਦਾ ਚਾਿਹਦਾ
@jagwindertehna6299
@jagwindertehna6299 5 лет назад
Bittu bai shut sira bnda tu yr bhut treke nal gal bat krde ho tusi
@parminderkaur2267
@parminderkaur2267 5 лет назад
ਬਿੱਟੂ ਵੀਰ ਜੀ God bless you
@sransandohewala9832
@sransandohewala9832 5 лет назад
Bittu y salute aa tenu ji ne sach dikhyaa te Indian faddu media
@muhammadkhalid446
@muhammadkhalid446 5 лет назад
Allah paak ap kooo kush rekhy aameen....... Media peoples should given ammunition and send to border for war fighting . I assure u, their all holes will close in few seconds.
@PhaseRadar
@PhaseRadar 5 лет назад
Muhammad Khalid dono pase di media ladao pehlan
@unclebabloo79
@unclebabloo79 5 лет назад
Dono side ka media chutiya hai
@muhammadkhalid446
@muhammadkhalid446 5 лет назад
@@PhaseRadar g bahi jaan
@muhammadkhalid446
@muhammadkhalid446 5 лет назад
@@PhaseRadar main b derbar kertar pur sahib g sy hoon
@PhaseRadar
@PhaseRadar 5 лет назад
Muhammad Khalid Bhai koi esi dharmik jagah hai Jo Pakistan le log Punjab ya India main aate Hain. Dekhne liye. Humare malerkotla main bohut musalmaan Bhai rehte Hain.
@bhogal6429
@bhogal6429 5 лет назад
Rab mehr kre sb te
@amirjutt7385
@amirjutt7385 5 лет назад
Sahi bolia ay bro
@sardarhamidalizahid9639
@sardarhamidalizahid9639 5 лет назад
میرے سیکھ بھائی زندہ باد
@sukhwindersinghrandhawa3670
@sukhwindersinghrandhawa3670 5 лет назад
ਵਾਹਿਗੁਰੂ ਤੁਹਾਡਾ ਭਲਾ ਕਰੇ
@jassbaidwanbaidwan8036
@jassbaidwanbaidwan8036 2 года назад
Q
@Iamdanyal
@Iamdanyal 5 лет назад
Excellent massage.
@LakhwinderSingh-vs1uc
@LakhwinderSingh-vs1uc 5 лет назад
ਬਹੁਤ ਵਧੀਆ ਬਿੱਟੂ ਬਾਈ ਜਿਹੜੇ ਜੰਗ ਚਹਾਉਦੇ ਆ ਉਹਨੂੰ ਸਾਡੇ ਪਿੰਡਾਂ ਵਿੱਚ ਭੇਜੇ
@bawa3893
@bawa3893 5 лет назад
bittu veer rug fad lenda gl di real media ah hai sach dilhonda sikheya v dinda
@DaljitsinghMahlaalgon
@DaljitsinghMahlaalgon 5 лет назад
good job bittu bai ji yaar algon kalan bardar too
@shujahatnawaz9849
@shujahatnawaz9849 5 лет назад
Uncle barhi vadiya gallan ketiyan ne
@harpreetkaur606
@harpreetkaur606 5 лет назад
waheguru mehre karna sarhadi elakeyaa de loka te🙏🙏🙏
@preet9839
@preet9839 5 лет назад
ਵਾਹ ਬਿੱਟੂ ਵੀਰੇ
@ishampreet6934
@ishampreet6934 5 лет назад
,
@amirjutt7385
@amirjutt7385 5 лет назад
I like sardar gi from Pakistan Punjab okara
@shehroziqbal2584
@shehroziqbal2584 5 лет назад
I'm Pakistani🇵🇰 We want peace Hmy kise sy koi nafrat nahi It's time to become friends
@balkourdhillon5402
@balkourdhillon5402 2 года назад
ਵਾਹ ਉਏ ਬਿੱਟੂ ਜੱਟਾਂ ਕਮਾਲ ਕਰ ਦਿੱਤੀ ਆ ਇਹਨਾ ਬੀਚਾਰੇ ਇਨੇ ਥੁੜਾਂ ਦੇ ਮਾਰੇ ਗੁਰਸਿੱਖ ਕਿਸਾਨ ਭਰਾਵਾਂ ਕੋਲ ਪਹੁੰਚਿਆ ਹੈ ਕਿਸ ਤਰੀਕੇ ਇਹਨਾ ਲੋਕਾਂ ਦੀ ਖੁੱਡਾਂ ਵਿੱਚ ਬੈਠਿਆਂ ਕੋਲ ਪਹੁੰਚਿਆ ਹੈ ਪਰ ਇਕ ਗਲ ਪੱਕੀ ਹੈ ਇਹ ਕਿਸਾਨ ਵੀਰ ਉਨੀਵੀਂ ਸਦੀ ਦੇ ਲੋਕਾਂ ਦਾ ਸਾਦਮੁਰਾਦਾ ਸਾਦਗੀ ਤੇ ਸਾਂਤੀ ਭਰਪੂਰ ਜੀਵਨ ਜਿਉਂ ਰਹੇ ਹਨ ਸਾਡੀ ਸਰੋਮਣੀ ਕਮੇਟੀ ਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਖਾਸ ਕਰਕੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ।
@balkourdhillon5402
@balkourdhillon5402 2 года назад
ਉਹ ਬਾਈ ਜੀ ਜਿਹੜੇ ਕਹਿੰਦੇ ਆ ਨਾ ਮੂੰਹ ਤੋੜਵਾਂ ਜਵਾਬ ਦਿਉ ਜਾਂ ਦਿੱਤਾ ਜਾਵੇ ਉਹਨਾਂ ਸਿਰ ਘਸਿਆਂ ਦਾ ਨਾ ਕੋਈ ਫੋਜਵਿੱਚ ਆ ਬੀ ਐਸ ਐਫਂ ਗਲ ਕੀ ਪੁਲੀਸ ਵਿੱਚ ਵੀ ਨਹੀ ਹੈਗਾ
@balkourdhillon5402
@balkourdhillon5402 2 года назад
ਕਹਿ ਦਿੰਦੇ ਆ ਪਾਕਿਸਤਾਨ ਤੋਂ ਚਿੱਟਾ ਆਉਦਾ ਫਲਾਣਾ ਨਸ਼ਾ ਆਉ ਦਾਂ ਦੇਖੋ ਲੋਕੋ ਇਹਨਾ ਸਿੰਘਾਂ ਦੇਚਿਹਰਿਆਂ ਤੇਕਿਵੇ ਲਾਲੀ ਆ ਉਹ ਯਾਰ ਵਧੀਆ ਤੁਸੀਂ ਪਰ ਸਰਕਾਰ ਨੂੰ ਲਾਜਮੀ ਤੁਹਾਡੇ ਵਾਰੇ ਸਹੂਲਤਾਂ ਦੇਣੀਆਂ ਚਾਹੀਦੀਆਂ ਲੀ ਆ
@jatingill2374
@jatingill2374 5 лет назад
So impressed to see the wise intellect of these down to earth people. I hope media stop war mongering and show this interview. It can create wonders.
@SanjhaPunjabSialkot
@SanjhaPunjabSialkot 5 лет назад
Bohat wadiya gal bat kiti Sardar ji Jiunday wasday rwo ji
@forddhaliwal2502
@forddhaliwal2502 Год назад
ਬਹੁਤ ਵਧੀਆ ਬਿੱਟੂ ਵੀਰ 100 ਵਾਰ ਤੈਨੂੰ ਸਲਾਮ ਵਾ
@PardeepSingh-vo8hz
@PardeepSingh-vo8hz 2 года назад
ਮੈਂ ਇਹਨਾਂ ਲੋਕਾਂ / ਪੰਜਾਬੀਆਂ ਨੂੰ ਸਲਾਮ ਕਰਦਾ ਹਾਂ ।
Далее
Вся Правда Про Хазяевов !
41:02
Просмотров 2,3 млн
Mohammad bin Salman: Prince With Two Faces
54:00
Просмотров 3,8 млн