Тёмный

ਚਾਲੀ ਦਿਨ ਇਸ ਸ਼ਬਦ ਦਾ ਗਰਭਵਤੀ ਪਾਠ ਕਰੇ ਤੇ ਪੈਦਾ ਹੋਵੇਗਾ ਪੁੱਤਰ।ਵੀਡੀਓ ਪੂਰੀ ਦੇਖੀਓ।LAKHWINDER SINGH GAMBHIR 

SACH DI AWAAZ
Подписаться 610 тыс.
Просмотров 336 тыс.
50% 1

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
singh1984@mail.com
ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
TikTok-vm.tiktok.com/...
https:/Facebook.com/sachdawaaz/
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ॥

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 685   
@sczccfgv5622
@sczccfgv5622 6 месяцев назад
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਪੁੱਤਰ ਦੀ ਦਾਤ, ਦਿਉ, ਜੀ
@sarbjeetkaursarbi2066
@sarbjeetkaursarbi2066 Год назад
ਮੈਨੂੰ ਪੁੱਤ ਜਾਂ ਧੀ ਚ ਕੋਈ ਫਰਕ ਨਹੀਂ ਪੈਂਦਾ ਬਸ ਰੱਬ ਔਲਾਦ ਦੇ ਦਵੇ 🙏🏼
@maninderkaur5484
@maninderkaur5484 Год назад
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਬਾਬਾ ਜੀ ਪੁੱਤਰ ਦੀ ਦਾਤ ਬਖਸ਼ੋ ਜੀ 🌹🌹🙏🏼🙏🏼🙏🏼🙏🏼🙏🏼
@tarsamsingh1324
@tarsamsingh1324 3 года назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਇਹ ਪਾਠ ਮੈਂ ਕਰਿਆ ਅਤੇ ਮੈਨੂੰ ਮੇਰੇ ਗੁਰੂ ਨਾਨਕ ਦੇਵ ਜੀ ਨੇ ਪੁਤਰ ਦੀ ਦਾਤ ਬਖਸ਼ੀ ਹੈ ਜੀ
@JaspreetSingh-vn3kf
@JaspreetSingh-vn3kf 2 года назад
Sis kini var kita plz riply
@JaspreetSingh-vn3kf
@JaspreetSingh-vn3kf 2 года назад
Main dhi de dve ja putt.. Main dat chidi.. Dhi mainu jarror dve rb
@parvindersingh9045
@parvindersingh9045 2 года назад
Mere bche da bukhaar siir te chd janda...kmjor ho gya..bolda ni...3 saal da hai
@preetbhinder6087
@preetbhinder6087 2 года назад
Kini var kardy c path
@pardeepsharma604
@pardeepsharma604 Год назад
Di kini var te kis time krde c plz reply kro
@rajwinderkaur-yv9yq
@rajwinderkaur-yv9yq 3 года назад
ਮੈਂ ਵੀ ਇਸ ਪਾਠ ਦਾ ਜਾਪ ਕੀਤਾ ਮੇਰੇ ਵੀ ਦੋ ਬਹੁਤ ਹੀ ਪਿਆਰੀਆ ਬੇਟੀਆ ਹੋਈਆ
@amritsandhu7791
@amritsandhu7791 3 года назад
Hg Mei v Kita c es shabad and baba budha sahib jandi rhi c mere ghr v 3 year baad puttar hoea hai .. dhan dhan waheguru ji
@MeharSingh-tg8wy
@MeharSingh-tg8wy 3 года назад
Wehguru g kada path karna. A
@AmandeepKaur-os3fp
@AmandeepKaur-os3fp 3 года назад
Mehar Singh br
@kulvirbasi6375
@kulvirbasi6375 3 года назад
@@AmandeepKaur-os3fp cooking
@KiranDeep-bw6ep
@KiranDeep-bw6ep 3 года назад
Bilkul dd meri khud di sister baba budha ji de jnde c hun 8 sal bad jna de baby hon wla hai
@gurpindersandhu4607
@gurpindersandhu4607 3 года назад
@@KiranDeep-bw6ep tuhade sister nu kive concieve hoya a naturaly ja ivf rahi
@gur590
@gur590 3 года назад
ਅਸੀਂ ਨਿਤਨੇਮ ਕਰਦੇ ਸੀ ਸਵੇਰੇ 4 ਵਜੇ। ਵਾਹਿਗੁਰੂ ਜੀ ਨੇ 2 ਬੇਟੀਆਂ ਦਿੱਤੀਆਂ ਨੇ। ਸ਼ੁਕਰ ਕਰਦੇ ਹਾਂ ਉਸ ਦਾਤ ਲਈ ਵੀ। 🙏
@harmitjutla103
@harmitjutla103 3 года назад
I don't know why we want just son daughter's are god gift.
@safarcanadada9777
@safarcanadada9777 3 года назад
Mere v 2 betiya ne...thnx to god🙏puttar chahe baad ch maa peo nu puchey v na par loka de dimaag vich haje v eh keeda hai k puttar na hoye ta 4 dheeya v bekar aa..bht ghatiya soch a loka di
@pendulifendculture7992
@pendulifendculture7992 2 года назад
Mere kol 3 betiya ne Waheguru ji bht kirpa hai
@gur590
@gur590 2 года назад
@@harmitjutla103 ਹਾਂਜੀ। ਬੇਟੀਆਂ ਵਿਆਹ ਕੇ ਵੀ ਅੱਧਾ ਦਿਮਾਗ ਮਾਪਿਆਂ ਵਲ ਲਾਈ ਰੱਖਦੀਆਂ ਨੇ।
@JaspreetSingh-vn3kf
@JaspreetSingh-vn3kf 2 года назад
@@gur590 hji dhia v rbb ona nu dinda jina di paln di aaukda hove..
@BalwinderSingh-xs4uk
@BalwinderSingh-xs4uk 3 года назад
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ ਜੀ ਸਭ ਉਪਰ ਸਭ ਨੂੰ ਪੁੱਤਰਾ ਦੀ ਦਾਤ ਬਖਸ ਦਿਓ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@gur590
@gur590 2 года назад
ਸਿਰਫ ਪੁੱਤਰਾਂ ਦੀ ਹੀ ਕਿਉਂ? ਧੀਆਂ ਕਿਉਂ ਮਾੜੀਆਂ?
@rajusidhu-6310
@rajusidhu-6310 Год назад
​@@gur590jis kol dhii hehi aa ohi putar jeada mangde aa,mere kol dhii hehi aa es lay osda veer mangdi aa waheguru ji to🙏🙏🙏🙏🙏🙏🙏
@rinkuaman9902
@rinkuaman9902 9 месяцев назад
Waheguru ji mehr kre👏
@lakhvirsidhu2251
@lakhvirsidhu2251 3 года назад
ik dhee v jroori aa pr waheguru sab nu ik putt jroor daii
@Prathamveersingh01
@Prathamveersingh01 3 года назад
Nhi ta samaaj dekhda ki eh krmaa wali ni...🙏
@alwayswithtruth4449
@alwayswithtruth4449 Год назад
Ryt. Meri ik dhee hai bss baba ji is vaar putt de dein. Bhut rondi aa meri dhee veer lyi.
@sukhagandiwindia6343
@sukhagandiwindia6343 2 года назад
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਰੋ ਕਿਰਪਾ ਜੀ ਸਭ ਤੇ
@GurpreetSinghPreet-ps8ml
@GurpreetSinghPreet-ps8ml 8 месяцев назад
ਵਾਹਿਗੁਰੂ ਜੀ ਧੰਨ ਬਾਬਾ ਬੁੱਢਾ ਜੀ
@khusibhullar-4551
@khusibhullar-4551 Месяц назад
Waheguru g Mehr kreyo
@indianyoutubergurbanirajpu8699
@indianyoutubergurbanirajpu8699 3 года назад
Main v path kita c eh baba budha sahib ji agge ardaas kiti mere v puttar hoea waheguru sab nu dewe aulaad
@gurpindersandhu4607
@gurpindersandhu4607 3 года назад
Sanu v aulad da sukh baksho waheguru ji chahe dhee hi de do
@jassigillgill5553
@jassigillgill5553 2 года назад
🙏plz dsna ki eh path kdo te kive kr skde a ji , bed upr Beth ke bi kr skde a ji
@manmeetkaur4751
@manmeetkaur4751 17 дней назад
Dhan dhan baba deep singh ji
@JagjitSingh-xv4br
@JagjitSingh-xv4br 2 года назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐🙏🏻 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🏻💐💐💐💐💐💐🙏🏻 ਸਭ ਉਪਰ ਮਿਹਰ ਕਰੋ ਜੀ
@khindafarm6310
@khindafarm6310 4 года назад
ਵਾਹ ਜੀ ਵਾਹ ਬਹੁਤ ਵਦਿਆ ਵਿਆਖਿਆ ਜੀ ਮੇਰੀ ਪਤਨੀ ਵੀ ਇਸ ਸਬਦ ਦਾ ਪਾਠ ਕਰਦੇ ਆ ਤੁਸੀ ਸਹੀ ਵਿਆਖਿਆ ਦੱਸੀ ਇਸ ਸਬਦ ਦੀ ਹੁਣ ਸਾਨੁ ਵੀ ਸਹੀ ਪਤਾ ਲੱਗਾ
@heavenheaven3377
@heavenheaven3377 3 года назад
Tuhade ghr ki hoyea c vir g
@MANPREETKAUR-jh7ms
@MANPREETKAUR-jh7ms 3 года назад
Tuhade ghar hyea veer g puttar
@khindafarm6310
@khindafarm6310 3 года назад
@@heavenheaven3377 puttar
@khindafarm6310
@khindafarm6310 3 года назад
@@MANPREETKAUR-jh7ms puttar
@MANPREETKAUR-jh7ms
@MANPREETKAUR-jh7ms 3 года назад
@@khindafarm6310 ehi path krde c tyc
@agamshergill7266
@agamshergill7266 3 года назад
ਪੁੱਤਰ ਮੰਗਣਾ ਕੋਈ ਗ਼ਲਤ ‌ਗੱਲ ਨਹੀਂ ਹੈ, ਪੁੱਤ ਤਾਂ ਮਾਤਾ ਗੰਗਾ ਜੀ ਨੇ ਵੀ ਬਾਬਾ ਬੁੱਢਾ ਜੀ ਤੋਂ ਮੰਗਿਆ ਸੀ 🙏
@seeratkaur1005
@seeratkaur1005 3 года назад
Ryt g
@karmjeetkaurbrar2214
@karmjeetkaurbrar2214 3 года назад
ryt
@gurwinderkaur2219
@gurwinderkaur2219 3 года назад
Hanji oh ta h but Guru Hargobind ji ne 5 puttar hon de bavjood Mata Ganga ji to dhee Di asees lyi c
@manjinderkaur1864
@manjinderkaur1864 3 года назад
But kde koi dhee di daat Kyo Nhi mangda
@Blessed-x6x
@Blessed-x6x 3 года назад
Ive di soch krke hi tan hun tk galt hunda aya aurat naal
@BaljindersinghBaljinder-gg9ur
ਬਹੁਤ ਵਧੀਆ ਸਝਾਓ
@LovepreetSingh-or1rq
@LovepreetSingh-or1rq 3 года назад
Gurbani Ch bhot takkat a verre 🙏🙏🙏❤️❤️❤️
@sajjansinghbaath6457
@sajjansinghbaath6457 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gopysingh5835
@gopysingh5835 3 года назад
ਵਾਹਿਗੁਰੂ ਜੀ ਭਲਾ ਕਰਨ
@navjotnarang3899
@navjotnarang3899 2 года назад
Yes.. i did it nd i have cute lovely son ❤️❤️ thnx god❤️❤️
@manjindersingh7632
@manjindersingh7632 2 года назад
In which month ?? I mean kis month to path start Krya c tusi ?
@manjitkaur9663
@manjitkaur9663 Год назад
Waheguru ji maher rakhio hamesha dhee hove putt hove thik thak hove akal purakh waheguru ji 6saal vad suni sadi parmatma ne Thik thak hove sache pathsah ji🙏🙏🙏🙏🙏🙏🙏🙏🙏🙏
@pssandhu9908
@pssandhu9908 6 месяцев назад
ਸੰਕਟ ਮੋਚਨ ਵਿੱਚੋ ਕਾਰੋਬਾਰ ਵਧਾਉਣ ਲਈ ਸ਼ਬਦ ਪੜ੍ਹਿਆ ਸੀ, ਮੈਂ ਪੜ੍ਹਿਆ ਨਹੀਂ ਸਿਰਫ ਕੁਝ ਦਿਨ ਹੀ ਸੁਣਿਆ ਸੀ ਫੋਨ ਤੋਂ .. ਭਾਗ ਲੱਗ ਗਏ..🙏🏻ਜੇ ਨਹੀਂ ਪ੍ਰਤਾਹ ਕੇ ਦੇਖ ਲਿਓਂ ਗੁਰਬਾਣੀ ਤਾ ਸਬ ਕੁਝ ਦਿੰਦੀ ਆ.. ਇਹ ਸਿੰਘ ਮਿਸ਼ਨਰੀ ਕਾਲਜ ਦਾ ਪੜ੍ਹਿਆ ਲੱਗਦਾ ਵਿਆਖਿਆ ਤੋਂ ਆਪਾ ਕਿੰਤੂ ਪ੍ਰਨਤੋ ਨਹੀਂ ਕਰਦੇ ਪਰ ਸ਼ਬਦ ਵਿੱਚ ਵਸਿਆ ਵਾਹਿਗੁਰੂ ਸਬ ਇੱਛਾ ਪੂਰੀਆਂ ਕਰਦਾ.. 🙏🏻
@lifewithgurleen
@lifewithgurleen 4 месяца назад
Kehda sabad ds skde o
@pssandhu9908
@pssandhu9908 4 месяца назад
@@lifewithgurleen ru-vid.com/video/%D0%B2%D0%B8%D0%B4%D0%B5%D0%BE-5B3WQrm5AcA.htmlsi=dnZxiHyb_Zd7gLm0
@priyamandeep6362
@priyamandeep6362 3 года назад
Hey waheguru g mainu v puttar di daat bakhsheyo 🙏🙏
@channinatt5770
@channinatt5770 3 года назад
ਵਾਹਿਗੁਰੂ ਗੁਰੂ ਜੀ ਮੈਨੂੰ ਵੀ ਬੱਚੇ ਦੀ ਦਾਤ ਬਿਸ਼ਨ ਜੀ ਵਾਹਿਗੁਰੂ ਜੀ ਨੇੜੇ ਹੋ ਕੇ ਬਿਸ਼ਨ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
@diljaandiljaan4639
@diljaandiljaan4639 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ
@manjitkaur9663
@manjitkaur9663 Год назад
Waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji waheguru ji🙏 waheguru ji🙏 waheguru ji🙏 waheguru ji🙏
@millikhosa7054
@millikhosa7054 2 года назад
Mnu v ykn aa Waheguru te jroor mehr krnge es baar🙏🏻🙏🏻
@jyotidhingra2556
@jyotidhingra2556 Год назад
Gurbani ch bhut takhat hai bus thanu vishwas hona cahida apne guru te🙏🙏🙏🙏🙏🙏🙏
@satwanttoor1280
@satwanttoor1280 2 года назад
He.weheguru.ji.ek.dhee.te.ek.puter.sab.nu.baksho
@simrankaur-pe8hc
@simrankaur-pe8hc 3 года назад
Waheguru ji waheguru ji waheguru ji waheguru ji waheguru ji Mehar Karo ji ek putt di daat devo ji 🙏🙏🙏🙏🙏
@jeetsandhu2393
@jeetsandhu2393 3 года назад
I have also this experience,, waheguru tera shukr hai
@gautampal8596
@gautampal8596 Год назад
Baba ji kirpa kro ji
@DilpreetKaur-k2f
@DilpreetKaur-k2f 4 месяца назад
Waheguru ji waheguru ji waheguru ji waheguru ji waheguru ji
@Jas-garden19
@Jas-garden19 4 месяца назад
Satnam waheguru🙏🏻🙏🏻 Parmatma menu aulad bakhshe chahe putr hove ja dhee🙏🏻
@harseeratkaur3990
@harseeratkaur3990 Год назад
Waheguru ji ka Khalsa waheguru ji ki fateh
@rajkaur8200
@rajkaur8200 Месяц назад
Wehaguru ji
@shindersingh1328
@shindersingh1328 3 года назад
Hanji mein v eh Jaap kita c 9month mere v putter Hoya pr mein eh Jaap apni beti lyi v kita c 9 month pr jad koi v Aurat pregnant hindi Hai us nu koi v Jaap jaroor krna chaida Hai te apne bache lyi ardaas krni chidi hai... Waheguru 🙏
@MANPREETKAUR-jh7ms
@MANPREETKAUR-jh7ms 3 года назад
Tyc kida eh path krde c didi g
@shindersingh1328
@shindersingh1328 3 года назад
Ssa hanji mein morning4 O'clock nhaa ke ik 108 Vaar eh path krdi c te roj apne bache lyi ardaas krdi c Tusi due date to 2_3 din Pehla deg kr ke path di smapti kr dena.
@HarpreetSingh-zw7ty
@HarpreetSingh-zw7ty 3 года назад
Waheguru ji kirpa karo mainu v baksho putter di daat
@jassigillgill5553
@jassigillgill5553 2 года назад
@@shindersingh1328 🙏 Di tuci eh path niche Beth ke krde c ya bed upr Beth ke kr skde a ji menu 8 month start hoiya ji hun main eh path kr skde plz jroor dsna ji
@alwayswithtruth4449
@alwayswithtruth4449 2 года назад
@@shindersingh1328 sis bed te baith k path kr skde Haan?
@BaljinderKaur-y8w5q
@BaljinderKaur-y8w5q 11 месяцев назад
Dhan dhan baba bhudha sahib 🙏🙏🙏🙏🙏
@jyoti-oq9ns
@jyoti-oq9ns 3 месяца назад
Dhan dhan baba budha sahib ji brham gyani puttera de dani mehar kro meri dono dheeyan nu ena de bhra de dwo 🤲🏻🙏🏻 mehar kro thade charna ch ardass hai baba ji mehar kro 🙏🏻🤲🏻
@SandeepKumar-uc8lc
@SandeepKumar-uc8lc 9 месяцев назад
Waheguru ji 🙏
@navroopkaur8207
@navroopkaur8207 3 года назад
Baba ji mai tuhadi v bahut respect kardi aa ,,pr eh v gal sach aa k jihna jihna ne eh shabad padeya ohna de ghar Waheguru ne puttar di dat payi aa,
@navinderjitkaur6210
@navinderjitkaur6210 3 года назад
Sade te ni goya
@heavenheaven3377
@heavenheaven3377 3 года назад
Fr a vir g aiwe kyo kende ne didi
@navinderjitkaur6210
@navinderjitkaur6210 3 года назад
Pta ni ji sade ta fir beti hoyi aa
@heavenheaven3377
@heavenheaven3377 3 года назад
@@navinderjitkaur6210 menu ta es path te hi ass c a b tutgi
@navinderjitkaur6210
@navinderjitkaur6210 3 года назад
Tusi krde raho ki pta tuhadi sun le parmatma
@jasdeepsingh1571
@jasdeepsingh1571 3 года назад
औलाद मंगो पुत्र होवे जा धी बस इस सुख तो कोई वन्झा ना रह जावे
@jagseersinghdhunna1803
@jagseersinghdhunna1803 Год назад
Blkul shi
@prabhdeepkaur4477
@prabhdeepkaur4477 3 года назад
ਪੋਥੀ ਪਰਮੇਸਰ ਕਾ ਥਾਨੁ।। ਬਾਣੀ ਗੁਰੂ ਗੁਰੂ ਹੈ ਬਾਣੀ। ਜੇ ਗੁਰੂ ਤੋਂ ਹੀ ਨੀਂ ਮੰਗਣਾ ਤਾਂ ਹੋਰ ਕਿਸ ਤੋਂ ਮੰਗਣਾ। ਬਾਣੀ ਸਮਰੱਥ ਹੈ। ਜਪਾਂਗੇ ਤਾਂ ਹੀ ਪਾਰ ਉਤਾਰਾ ਹੁੰਦਾ। ਬਾਣੀ ਦਾ ਹਰ ਸ਼ਬਦ ਦੋਨੋਂ ਭਾਵਨਾਵਾਂ ਚ ਪੂਰਾ ਹੈ। ਅਧਿਆਤਮਕ ਵੀ ਤੇ ਸੰਸਾਰਿਕ ਵੀ। ਵੀਰ ਮੇਰਿਆ ਗੱਲ ਭਾਵਨਾ ਤੇ ਸ਼ਰਧਾ ਦੀ ਹੈ। ਰੱਬ ਧੰਨਾ ਭਗਤ ਜੀ ਦੇ ਪੱਥਰ ਚੋਂ ਨਹੀਂ ਸੀ ਪੈਦਾ ਹੋਇਆ, ਉਹਨਾਂ ਦੀ ਭਾਵਨਾ ਚੋਂ ਪੈਦਾ ਹੋਇਆ ਸੀ। ਗਲਤ ਬਾਬਿਆਂ ਦਾ ਡੰਕਾ ਨਹੀਂ ਬਹੁਤੀ ਦੇਰ ਚੱਲਦਾ। ਪਰ ਜੋ ਕਮਾਈ ਵਾਲੇ ਨੇ, ਉਹਨਾਂ ਦੀ ਰਸਨਾ ਚੋ ਨਿਕਲਿਆ ਹਰ ਬਚਨ ਪਾਰ ਹੁੰਦਾ ਹੈ। ਵੀਰ ਜੀ, ਤੁਹਾਨੂੰ ਗੁਰਬਾਣੀ ਦਾ ਗਿਆਨ ਤਾਂ ਹੈ ਹੀ, ਕਿਸੇ ਪੂਰਨ ਦੀ ਸੰਗਤ ਜਰੂਰ ਕਰੋ। ਪਹਿਚਾਣ ਦਾ ਸੌਖਾ ਤਰੀਕਾ " ਸਾਧ ਨਾਮ ਨਿਰਮਲ ਤਾ ਕੇ ਕਰਮ"" । ਜਿੱਥੇ ਕਿਤੇ ਸਾਧ ਦੇ ਕਰਮ ਹੀ ਨੀਂ ਚੰਗੇ ਲੱਗੇ ਉੱਥੇ ਹੀ ਕਿਨਾਰਾ ਕਰ ਲੳ। ਸਿੱਖੀ ਚ, ਧਰਮ ਦੀ ਦੁਨੀਆਂ ਚ ਬੁੱਧੀ 'ਤੇ ਹਿਰਦਾ ਦੋਨੋ ਜਰੂਰੀ ਆ। ਕਿਸੇ ਇੱਕ ਨਾਲ ਕੰਮ ਨਹੀਂ ਚਲਦਾ।
@HarpreetSingh-uq8dr
@HarpreetSingh-uq8dr 3 года назад
ਮੈਂ ਵੀ ਕੀਤਾ ਸੀ ਇਹ ਪਾਠ। ਮੈਨੂੰ ਵੀ ਬਾਬਾ ਜੀ ਨੇ ਬਹੁਤ ਸੋਹਣਾ ਪੁੱਤਰ ਦਿੱਤਾ
@palklair6228
@palklair6228 3 года назад
prabhdeep kour ਜੀ! ਗੰਭੀਰ ਜੀ ਨੂੰ ਸਚਮੁਚ ਕਿਸੇ ਪੂਰਨ ਮਹਾਤਮਾ ਦੀ ਸੰਗਤ ਦੀ ਬਹੁਤ ਹੀ ਜਿਆਦਾ ਲੋੜ ਹੈ ਜੀ। ਪਰ ਅਜਿਹੇ ਪਰਚਾਰਕ (ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ) ਦੀ ਸੰਗਤ ਕਰਨ ਦੀ ਆੜ ਵਿਚ, ਅੰਦਰੋ ਪ੍ਰੇਮ ਤੋ ਕੋਰੇ (ਖਾਲੀ) ਹਨ। ਤੇ ਚੁੰਚੁ ਗਿਆਨੀ ਹਨ ਜੀ।
@prabhdeepkaur4477
@prabhdeepkaur4477 3 года назад
@@palklair6228 Hanji
@manpreet8769
@manpreet8769 2 месяца назад
Billkul sahi ji
@AvneetKaur-g1c
@AvneetKaur-g1c 16 дней назад
Mera ghar nhi basda kite mai kehda path kra
@ramandeepdhaliwal5823
@ramandeepdhaliwal5823 3 месяца назад
Waheguru ji waheguru ji
@gurmeetgill2749
@gurmeetgill2749 3 года назад
Ardas kro Sare hi Meri Beti nu satguru Ji putar de day den pahile do beta ne
@manusandhu5734
@manusandhu5734 3 года назад
Baba ਬੁੱਢਾ ਸਾਹਿਬ ਜੀ ਮੇਹਰ kro
@manusandhu5734
@manusandhu5734 3 года назад
🙏🙏🙏🙏
@samardeepsingh4226
@samardeepsingh4226 3 года назад
Waheguru ji waheguru ji waheguru ji waheguru ji waheguru ji
@gurwindersandhu2684
@gurwindersandhu2684 3 года назад
Wahagur g kirpa kro
@harjotsarai3606
@harjotsarai3606 3 года назад
ਵਾਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰਿਓ ਬੱਚੇ ਦੀ ਦਾਤ ਬਖਸ਼ਿਓ
@pargatsingh5604
@pargatsingh5604 3 года назад
Mere v vivah nu 9 saal ho ge sun le baba g
@simranlove4196
@simranlove4196 3 года назад
Meri v jholi bharo baba g 🙏🙏🙏
@psyoutuber874
@psyoutuber874 3 года назад
Meri v sun lavo baba ji bohat time ho gya
@malkeetkour7631
@malkeetkour7631 3 года назад
12year hoge sadi marriage nu baba ji sanu v ek baby dedo.the 😔😔😒😒
@malkeetkour7631
@malkeetkour7631 3 года назад
Waheguru ji🙏🙏🙏🙏🙏🙏🙏
@sczccfgv5622
@sczccfgv5622 6 месяцев назад
ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਤੇ
@HarpreetSingh-e6o
@HarpreetSingh-e6o 4 месяца назад
Waheguru ji putter di datt bakhso
@balwinderSoma
@balwinderSoma 8 месяцев назад
Waheguru ji
@RajuSingh-rj1lc
@RajuSingh-rj1lc 3 года назад
ਸੋ ਕਿਉ ਮੰਦਾ ਆਖੀਐ । ਜਿਤੁ ਜੰਮੇ ਰਾਜਾਨ।
@GaganDeep-tn1fp
@GaganDeep-tn1fp 3 года назад
🙏💐💐Satnam Wahe guru Ji Mehar Karo Ji 💐💐🙏🙏💐💐Dhan Dhan Baba Budha Shaib ji Mehar Karo ji kirpa Karo Datta ji hun Saria Assa Ommeda App te Waheguru Ji 💐💐🙏
@harmandhaliwal2999
@harmandhaliwal2999 Месяц назад
Dhan dhan baba budha ji 🙏🙏plz mera putt fateh vaps krdo meri dhee ne bht ardaasa kr k liya c hun v bht ardaasa krdi aa plz ohdi hi sunlo baba ji ohda bhra vaps krdo
@jassijagseer6248
@jassijagseer6248 4 года назад
ਧੀਆਂ ਪੁੱਤਰ ਵਿੱਚ ਕੋਈ ਫਰਕ ਨਹੀ ਪਰ ਲੋਕਾਂ ਨੂੰ ਕੌਣ ਸਮਝਾਵੇ
@amanjeetasingh754
@amanjeetasingh754 3 года назад
Ryt
@navjotsimi7761
@navjotsimi7761 3 года назад
Bhot frk aa ...
@amanjeetasingh754
@amanjeetasingh754 3 года назад
Fr tuhade vrge lok mundia ton shittar v khaange j frk aa ta
@amanjeetasingh754
@amanjeetasingh754 3 года назад
Ghtia soch aurat hi aurat di dushman
@surjeetkaur8013
@surjeetkaur8013 3 года назад
@@amanjeetasingh754 can you please explain the difference. I am from canada .
@SharmaJi-xk7ki
@SharmaJi-xk7ki Год назад
Wher guru jikikalshajiz kefetebji dhan guru nanakdev ni dhanguru ramdasji dhanguru nanakdevji
@parminderkaur8699
@parminderkaur8699 2 месяца назад
Ma v eah path kita c baba g ne mehar karti
@BalwinderKaur-ci4fx
@BalwinderKaur-ci4fx 2 года назад
Waheguru ji meriya vi 2 Betiya ne baba buda ji kirpa kro hun putt di daat de deo
@anmolpannu9436
@anmolpannu9436 2 года назад
Bhen menu msg kreo plz tahnu kuj dsda mai
@surjeetsinghgaurav
@surjeetsinghgaurav Год назад
Please mainu v ds do Maire v 2 betiya nae
@Aishleen_vlogs
@Aishleen_vlogs Год назад
@@anmolpannu9436Hnji meinu b dso veer Ji meri bhi 2 betiya hun
@raveenasehgal6158
@raveenasehgal6158 Год назад
@@anmolpannu9436 menu v Dsdeo didi plzzzz
@tersamkaur7750
@tersamkaur7750 10 месяцев назад
​@@surjeetsinghgauravssa didi ,menu vi dso mere kol 3 betiya ne
@amansandhuamansandhu4374
@amansandhuamansandhu4374 3 года назад
Waheguru ji waheguru ji waheguru ji waheguru ji waheguru ji waheguru ji waheguru ji meharKar o
@KiranKV95
@KiranKV95 Год назад
Dhee hove putt hove meri kokh hari hoje viah nu do saal hohe 🙏
@baliharsingh3533
@baliharsingh3533 2 года назад
Waheguruji meher kran veer g 🙏🏻🙏🏻🙏🏻🙏🏻🙏🏻
@stichingwithdeolboutique6224
@stichingwithdeolboutique6224 3 года назад
Sahi a A Mera personal experience hai Waheguru ji di mehar hoi mere ghar putt ne janam leya
@amankaur9122
@amankaur9122 2 года назад
Tussi gurbani pdi c ja eh sabad Da Simran kitta c
@BalwinderSingh-fm9uc
@BalwinderSingh-fm9uc 2 года назад
Waheguru ji menu puter di datt baksho ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhdeepgill8949
@sukhdeepgill8949 2 года назад
Waheguru ji dhee hoye putt hoye pr slag hon... Waheguru koi v ithe santaan bina na tadfe mere sache pathsaah ji.. Hr ma di kukh nu baag lgge 🙏🙏🙏🙏
@sandeepkaursandeepkaur9888
@sandeepkaursandeepkaur9888 Год назад
Waheguru ji meri ek dhee hai hun us nu ek veer de deo Waheguru ji mai eh path daily sundi aa
@devendersingh4953
@devendersingh4953 3 месяца назад
Wahegur 🙏🌹 Wahegur 🙏🌹 ji
@JaspreetKaur-c8x
@JaspreetKaur-c8x 7 месяцев назад
Asi v eh Paath Karde rahe Sade Ghar V Baba Nanak Ji Ne Putter Di daat Bakhshi hai
@manpreet6724
@manpreet6724 3 месяца назад
Waheguru ji mnu v putter de datt deo dhan dhan baba buda ji
@SimranjitKaur-g6n
@SimranjitKaur-g6n 3 месяца назад
Waheguru ji sb nu deve putter v te diya v
@gursahibsingh6318
@gursahibsingh6318 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@hr.gurjantsingh3054
@hr.gurjantsingh3054 4 года назад
Right Kiha Veer Ji Waheguru Ji Sab Da Bhala Kre
@parmjeetkaurgharu846
@parmjeetkaurgharu846 3 года назад
Waheguru g mainu v ik putr de do g .sode ghr ghat nhi
@manpreetkaurbedi5750
@manpreetkaurbedi5750 28 дней назад
Waheguru ji mainu bhi ek putr di datt bkhse g
@rashifal0352
@rashifal0352 3 года назад
🙏ਵਾਹਿਗੁਰੂ ਜੀ
@MandeepSingh-mt3mr
@MandeepSingh-mt3mr 3 года назад
Dhan dhan baba deep Singh ji mehar kro ji
@GurwinderSingh-nw3jh
@GurwinderSingh-nw3jh 3 года назад
Aapni kismat te yakeen na rakho us Waheguru g di mehar te yakeen rakho
@hargunbirbhullar3079
@hargunbirbhullar3079 3 года назад
Vir g main v es shabad da jaap 9 yrs pehlan Kita c te Sade ghare v beta Hoya c asi v baba budha sahib g nu mande a.
@sangargeeta1207
@sangargeeta1207 3 года назад
Tuci kadu start kita c path g kis month toh
@kirandeepmundi1427
@kirandeepmundi1427 2 года назад
Tusi ji kis month to start kita
@Sidhuzorawarsingh
@Sidhuzorawarsingh 2 года назад
Te beti oh ni hoyi thode ghar???....ya chahidi ni beti thonu
@SurinderKaur-cu9qk
@SurinderKaur-cu9qk 2 года назад
Waheguru ji🙏🙏🙏🙏🙏
@rajwinderkaur5259
@rajwinderkaur5259 3 года назад
Dhan dhan shri guru nank dev ji waheguru 🙏🙏🙏🙏🙏🙏🙏🙏🙏🙏 ji mehar karo ji sab te ji waheguru ji mehar karo ji sab te ji waheguru ji ka khalsa vahiguru ji ki fatih ji
@amanmanpur7230
@amanmanpur7230 3 года назад
Hnjii
@RannaSingh-v2z
@RannaSingh-v2z 5 месяцев назад
Dhan Dhan Baba Budha Sahib ji
@nitukaurkaur9124
@nitukaurkaur9124 Год назад
waha guru g Mera ta apna hath rakho baba g puttr de dat deo baba g
@sharansingh9864
@sharansingh9864 Год назад
Waheguru mehar krn 🙏🙏🙏🙏🙇‍♀️🙇‍♀️🙇‍♀️🙇‍♀️
@vidaamor08
@vidaamor08 3 года назад
Aardas krde same aa b keha kro bhaina je sade karma ch hai nhi ta baba ji tuhade dar toh mgde aa baba ji...baba ji sanu parkhde aa ki apa dolde nhi...sanu pandit padhya kol nhi jna chaida hosla rkho...baba ji jrur dauge...barcelona, spain 🇪🇸
@manjitkaur9663
@manjitkaur9663 Год назад
Dhan dhan baba bhudha sahib ji maher rakhio hamesha 🙏🙏🙏🙏🙏🙏🙏🙏
@Roop-x7j
@Roop-x7j Год назад
Bilkul sai
@sharansingh9864
@sharansingh9864 Год назад
Waheguru Waheguru
@khusibhullar-4551
@khusibhullar-4551 Месяц назад
Waheguru g Mai v japp kita es sahbd da PR plz dsoge kai keh Rahe ne pchm di mala Toh krna eh japp plz doubt clear kreyo g
@harseeratkaur3990
@harseeratkaur3990 Год назад
Dhan dhan baba budda sahib ji sab nu puttar di datt bakseo
@parmeetkaur2991
@parmeetkaur2991 Год назад
🙏🙏
@priyankakoshal186
@priyankakoshal186 2 года назад
Mera ik beta 12 saal da ho gya aggo hlle Kuchch ni Ho rya baba g Mnu dhee chahe putt dedo mere bchche da sath bnn jvve waheguru g 🙏tandrustiyaa bksho Sbde bchcheya nu 🙏🙏
@ParamjeetKaur-dp6ve
@ParamjeetKaur-dp6ve Год назад
Ang 396 te ah shabad haa wahegru ji 🙏🙏
@Kaler516
@Kaler516 5 месяцев назад
Kis vich didi sejh path vich aa
@ravindersingh237
@ravindersingh237 3 года назад
Waheguru ji menu bhawe dhee e de dio sche patshaah ji
@parmindersingh2362
@parmindersingh2362 Год назад
Waheguru ji putt bks kreo dhan guru ramdas ji 🙏🙏🙏🙏
@rekhadamathia493
@rekhadamathia493 3 года назад
Waheguru ji muja bati hi da do bs da do 😭😭😭😭😭😭😭🙏🏻🙏🏻🙏🏻🙏🏻🙏🏻🙏🏻🙏🏻🙏🏻
@maneeshakour2294
@maneeshakour2294 2 года назад
Hey waheguru menu v naik ty naam naal jury hoye putar di daat bakshoo 🙏🙏🙏
@singhsingh3304
@singhsingh3304 3 года назад
Waheguru sb nu deve puter v te diya v
@anmolsaab9739
@anmolsaab9739 2 года назад
Satnam Shri waheguru ji
@GurpreetSingh-nr9rd
@GurpreetSingh-nr9rd 3 года назад
Waheguru g mnu vi baby de dein meri vi god bhar jaye
@ramiguruya1386
@ramiguruya1386 Год назад
Waheguru ji menu v hun putter di daat Baksho pehla mere kol dhee hai Meri dhee nu bhra mil jaye 🙏
@gurmukhmaan8450
@gurmukhmaan8450 4 года назад
Waheguru ji thanks
@sipusingh8189
@sipusingh8189 2 года назад
Main kita eh paath .3 June nu menu baba g ne putt ditta.sukar dateya
Далее
Million jamoasi - Amerikaga sayohat
12:37
Просмотров 220 тыс.
Grand Final | IEM RIO 2024 | BO5 | КРNВОЙ ЭФИР
6:35:24