Тёмный

ਚਾਸੀਨਾ🇨🇳 ਦਾ ਨਰਕ ਦਾ ਦਰਵਾਜ਼ਾ | Heaven Mountain of China🇨🇳 

Flop YouTuber
Подписаться 451 тыс.
Просмотров 463 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 459   
@bhindajand3960
@bhindajand3960 8 месяцев назад
ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@AjmerSinghJaggaguru-cw6kt
@AjmerSinghJaggaguru-cw6kt 7 месяцев назад
ਜੈ ਗੁਰੂਦੇਵ ਧੰਨ ਗੁਰੂਦੇਵ ❤❤❤
@savitaballu6803
@savitaballu6803 3 месяца назад
Waheguru 🙏
@FlopYouTuber
@FlopYouTuber 8 месяцев назад
ਸ਼ੇਅਰ ਕਰਦਿਆ ਕਰੋ ਸੱਜਣੋ ❤❤ ਬਲੌਗ ਤਾ ਅੱਧਾ ਪੰਜਾਬ ਬਣਾਉਦਾ ਸੋਡੇ ਭਾਈ ਵਾਗੂੰ ਕੋਈ ਨੀ ਦੱਸਦਾ
@gurpreetdeo3055
@gurpreetdeo3055 8 месяцев назад
Okay g but mnu v dso tuc mai kehra kmm kra har kmm ch fail ho reha
@sardargreatsingh3055
@sardargreatsingh3055 8 месяцев назад
🎉 ਸਾਡੇ ਆਲ਼ੇ ਜੱਟ ਦੀ ਝੜਾਈ ਐ 😂😂❤
@gurpreetdeo3055
@gurpreetdeo3055 8 месяцев назад
@@sardargreatsingh3055 matlab vr
@Myvlogsss155
@Myvlogsss155 8 месяцев назад
Chasina likh bai, instead of china in title
@Gagansidhu476
@Gagansidhu476 8 месяцев назад
Love u pargat bro 🥰 tere bro sare vlog dekhi de a ❤
@Ranveerbugga
@Ranveerbugga 8 месяцев назад
ਆਪਣੇ ਪੰਜਾਬੀ ਵੀਰ ਹਾਜ਼ਰੀ ਲਗਵਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏🙏
@simranjeetsingh176
@simranjeetsingh176 7 месяцев назад
Waheguru ji ka Khalsa waheguru ji ki Fateh
@tarsemsidhudrivervlog8527
@tarsemsidhudrivervlog8527 6 месяцев назад
ਬਾਈ ਜਮਾਂ ਸਿਰਾ ਪਰਗਟ ਵੀਰ ਨਜ਼ਾਰਾ ਆ ਜਾਂਦਾ ਤੇਰੇ ਨਾਲ ਅਸੀਂ ਵੀ ਘੁੰਮ ਰਹੇ ਹਾਂ...! ਜਿਵੇਂ ਤੂੰ ਸਮਝਾਉਂਦਾ ਹੈ ਦਸਦਾ ਹੈ ਹੋਰ ਕੋਈ ਨਹੀਂ...! ਤੇਰੇ ਵਲੋਗ ਦੀ ਊਡੀਕ ਰਹਿੰਦੀ ਹੈ
@SukhwinderSingh-wq5ip
@SukhwinderSingh-wq5ip 8 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@jasmersinghjassbrar3673
@jasmersinghjassbrar3673 8 месяцев назад
ਅਜ ਤਾਂ ਬਾਈ ਕਮਾਲ ਈ ਕਰਤੀ। ਅਜ ਤਕ ਆਹ ਕਮਾਲ ਦੇ ਨਜ਼ਾਰੇ ਏਨੇ ਵਧੀਆ ਢੰਗ ਨਾਲ ਕੋਈ ਵੀ ਨੀ ਵਿਖਾ ਸਕਿਆ। ਰੱਬ ਤੇਰੀ ਉੱਮਰ ਲੰਬੀ ਕਰੇ ਤੇ ਦੋਸਤਾਂ ਸਾਡੀ ਘਰੇ ਬੈਠੇਆਂ ਦੀ ਸੇਵਾ ਕਰਦਾ ਰਹਿ। ਧੰਨਵਾਦ
@gursharansinghbrar4715
@gursharansinghbrar4715 8 месяцев назад
Satshriakal ਬਾਈ ਜੀ,,,,ਅੱਜ ਸਵੇਰੇ ਸਵੇਰੇ ਦੇਖੀ ਬਾਈ ਤੁਹਾਡੀ ਵੀਡਿਓ ਤੇ ਅੱਜ ਦਾ ਦਿਨ ਬਣ ਗਿਆ,,, ਪਰਗਟ ਬਾਈ,,,, ਪਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ
@bittusaroye7526
@bittusaroye7526 8 месяцев назад
ਭਾਵੇਂ ਬਹੁਤੀ ਦੂਰ ਨਹੀਂ ਬੁਢਲਾਡੇ ਤੋਂ ਭੀਖੀ ਪਰ ਖਾਸੀ ਦੂਰ ਆ ਮੇਰੇ ਤੋਂ ਏ ਪਹਾੜਾਂ ਦੀ ਟੀਸੀ
@entertainmentpetsanimal
@entertainmentpetsanimal 8 месяцев назад
ਧੰਨਵਾਦ ਪ੍ਰਗਟ ਬਾੲਈ ਘਰ ਬੈਠ ਨੌ ਚਾੲਨੀ ਦੀ ਸੇਰ ਕੋਰਣ ਞਾਸਤੇ
@GurmeetKaur-kl7zs
@GurmeetKaur-kl7zs 8 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤
@sunilGARGpb03
@sunilGARGpb03 7 месяцев назад
Gurmeet Kaur ji... Nihaao😊😊
@mehmisdeep
@mehmisdeep 8 месяцев назад
ਬਾਈ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਿਆਦਾ ਘੈਂਟ ਹੁੰਦੀਆਂ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਟ ਕਰੋ ਯਾਰ ❤❤❤❤🎉🎉
@jaspalmaanjaspalmaan9473
@jaspalmaanjaspalmaan9473 8 месяцев назад
ਬਹੁਤ ਵਧੀਆ ਵੀਰ ਜੀ ਸਿਰਾਂ ਕਰਤਾ
@bobgill9695
@bobgill9695 8 месяцев назад
ਬਾਈ ਬਹੁਤ ਵਧੀਆ ਲਗਿਆ ਸਾਰੀ ਹੀ ਵੀਡਿਉ ਘੈਂਟ ਹੁੰਦੀਆਂ ਨੇ ਮੈਂ army ch aa ghar ton phone aa rhe c mai Katt k Tera blog dekhi gya ਜਿਉਂਦਾ ਰਹਿ ਭਰਾਵਾ ❤
@Nishantsibgh
@Nishantsibgh 7 месяцев назад
ਬਹੁਤ ਹੀ ਸੋਹਣੀ ਜਗਹਾ ਵਿਖਾਈ ਬਹੁਤ ਬਹੁਤ ਧੰਨਵਾਦ
@lakhveersharma6407
@lakhveersharma6407 29 дней назад
ਵਾਈ ਜੀ ਸਾਰੇ ਦੇਸ਼ਾਂ ਵਿਚੋ ਚੈਣਾ ਬਹੁਤ ਵਧੀਆ ਲੱਗ ਦਾ ਵਾਈ ਜੀ ਧੰਨਵਾਦ
@swaransingh483
@swaransingh483 8 месяцев назад
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ
@hsgill4083
@hsgill4083 5 месяцев назад
ਬਾਈ ਪ੍ਰਗਟ ਜੀ ਤੂੰ ਤਾਂ ਕਮਾਲ ਕਰ ਦਿੱਤੀ ਏਨੇ ਵਧੀਆ ਚੀਨ ਦੇ ਵਿਊ ਦਿਖਾ ਕੇ ਜਮਾ ਈ ਸਿਰਾ ਮੂਵੀ ਬਣਾ ਕੇ ਠੇਠ ਪੰਜਾਬੀ ਕੇ ਧੰਨਵਾਦ ਜੀ
@Seerat1213
@Seerat1213 7 месяцев назад
ਵੀਰੇ ਇਹਨਾਂ ਦੇ ਲੀਡਰਾਂ ਇਮਾਨਦਾਰ ਹਨ ਤਾਂ ਹੀ ਕਹਿੰਦੇ ਹਨ ਕਿ ਇਸ ਇਲਾਕੇ ਦੀ ਡਵੈਲਿਪਮੈਂਟ ਨਹੀ ਕੀਤੀ ਫਿ। ਵੀ ਕੋਈ ਕਮੀ ਨਹੀ ਦਿੱਸਦੀ ਸ਼ਹਿਰ ਵਿੱਚ ਫੱਰਕ ਸਿਰਫ ਇਹ ਹੈ ਕਿ ਚੀਨ ਦੇ ਲੀਡਰ ਪੈਸੇ ਦੇਸ਼ ਵਿੱਚ ਲਗਾਉਂਦੇ ਹਨ ਅਤੇ ਸਾਡੇ ਆਪਣੇ ਘਰਾ ਉੱਪਰ ਬਿਜ਼ਨੈਸ ਉੱਪਰ ਲਗਾਂਉਦੇ ਹਨ ਫਿਰ ਤਰੱਕੀ ਤਾਂ ਉਸੇ ਹਿਸਾਬ ਨਾਲ ਹੋਵੇਗੀ
@gurjeetgill1882
@gurjeetgill1882 7 месяцев назад
ਵਾਈ ਪੱਗ ਬੰਨਕੇ ਬਲੌਗ ਬਣਾਇਆ ਕਰੋ
@ravindermattu4036
@ravindermattu4036 7 месяцев назад
ਬਿਲਕੁਲ ਸਹੀ ਕਿਹਾ ਤੁਸੀ। ❤
@amarjotsinghsandhu6203
@amarjotsinghsandhu6203 8 месяцев назад
Very nice 👍 bahut wadia china is so developed 🙏Thank you for showing us beautiful country 🙏👍
@rajwindersingh-gf8xb
@rajwindersingh-gf8xb 7 месяцев назад
ਬਹੁਤ ਵਧਿਆ ਪਰਗਟ ਬੇਟਾ ❤ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਹੁਤ ਵਧਿਆ ਲੱਗਿਆ ਚੀਨ ਦਾ ਪਹਾੜੀ ਇਲਾਕਾ
@PrabhleenKaur-v2f
@PrabhleenKaur-v2f 7 месяцев назад
ena vdia content quality sab kuj vdia veer da eni mehnat krda subscribe tan bnda yr bai nu hats off mitra
@arashbrar3571
@arashbrar3571 8 месяцев назад
Bhut wdia km kr rhe bai . Rabb chd di kla ch rkhe . 🙏🏻
@bawa_pics
@bawa_pics 7 месяцев назад
ਵੀਰ ਆਪਾਂ ਤੇਰੀ ਵੀਡੀਓ ਦੇਖਦੇ ਆ full support ਆ ਵੀਰ ਓਦੋ ਤੋਂ ਜਦੋਂ ਤੋਂ ਤੇਰੇ ਚੈਨਲ ਦਾ ਨਾਲ ਪਰਗਟ ਕਰਕੇ ਕੁੱਝ ਰੱਖਿਆ ਹੁੰਦਾ ਸੀ shayari ਕਰਦਾ ਸੀ ਵੀਰ ਤੂੰ ਚੈਨਲ ਤੇ ❤❤❤❤❤❤❤❤
@ParminderSingh-mx2zu
@ParminderSingh-mx2zu 7 месяцев назад
Wah g wah bai chaina de darshan krwa dite. Thanks
@MANPREETSINGH-x8f
@MANPREETSINGH-x8f 8 месяцев назад
ਸਾਡੇ ਬੁਢਲਾਡੇ ਦਾ ਨਾਮ ਲਇਆ ਤੇਰਾ ਧੰਨਵਾਦ ਵੀਰੇ
@gurwinderkaur1177
@gurwinderkaur1177 7 месяцев назад
ਸਹੀ ਗੱਲ ਜੀ
@kakafanchnal8253
@kakafanchnal8253 7 месяцев назад
❤❤waheguru ji ਮੇਹਰ ਕਰੇ ਵੀਰ 👌
@officialkulwinderbilla
@officialkulwinderbilla 8 месяцев назад
Pta ni kde ghum ska ge ja nai par tu ghuma ta veer God bless you
@amardeepsingh1380
@amardeepsingh1380 8 месяцев назад
swad aa gia veer tera vlog dekh k aye lagda jive mai aap gia huna china thanx
@amrindersingh1936
@amrindersingh1936 8 месяцев назад
bai pagg nu parmote karo ehi jehiya country ch punjabiya bare daseya kro
@lovepreetkaurlovely6761
@lovepreetkaurlovely6761 6 месяцев назад
Boht Vadiya veer ji maza agiya injj lgda jime m khud kumdi paii a😊😊
@lovejeet1837
@lovejeet1837 8 месяцев назад
Bai g tuhde vlog naal pura enjoy hunda te ehda hi lgda v aap v oh cheez experience kr rahe ha ❤
@jassibrar881
@jassibrar881 8 месяцев назад
Navdeep Brar vlogger aa k gya c thode toh phela ethe bro 🥰 wmk
@sidhutrickes6886
@sidhutrickes6886 8 месяцев назад
Babe ene uchi ve camera kya batt yr china sachi wow excellent
@sandeepgarg7009
@sandeepgarg7009 8 месяцев назад
Siraa Bai sawad aa janda vlog dekh bought udeek rehandi aa ❤❤
@pmjk8937
@pmjk8937 8 месяцев назад
Pargat bete jdo tu cheene loka nal Panjabi boli janda aa , mai bahut enjoy kardi aa. They can"t understand but they only smile.. God bless you bete..
@amanKaur-qh7hn
@amanKaur-qh7hn 7 месяцев назад
Mai te khush ho gyi blog dekh k. And kr leya follow hun nhi shd di koi blog. ❤❤❤❤❤❤
@shaomundegroup3327
@shaomundegroup3327 7 месяцев назад
ਧੰਨਵਾਦ ਤਾਂ ਬਣਦਾ ਬਾਈ ਦਾ ਜੌ ਕਦੇ ਸੋਚਿਆ ਵੀ ਨਹੀਂ ਸੀ ਕਿਤੇ ਅਜਿਹਾ ਨਜ਼ਾਰਾ ਵੀ ਹੋਣਾ ਦੁਨੀਆ ਤੇ Very Very Good Dear Brother
@MontyBrar-mu4ek
@MontyBrar-mu4ek 8 месяцев назад
Bai ik glass bridge oh v ah jehda hado turde ah oh eda awaz karda jive tutda hunda te crack v hunda oh kithey ah china ch he ah
@sidhutrickes6886
@sidhutrickes6886 8 месяцев назад
Hor galla dia galla exceleateor ene uchi yr yr ki a a china babe apne ale india ale 200,300 sal piche ne y schi yr tai keha c ga pichli video ch but aj sachi pta lag gea
@punjabisher9363
@punjabisher9363 8 месяцев назад
Ver teri sariya video dekh reha sariya video te likes v krda pya nal di nal ❤
@ravindersinghdhankhar3292
@ravindersinghdhankhar3292 7 месяцев назад
It's amazing , Thanks Pargat Beta 👍
@sidhutrickes6886
@sidhutrickes6886 8 месяцев назад
Babe yr mai ik gal to sachi haran hogea ede uche pahada ch vi led la rakhi etho pta lagda chaina kina development aa yr kina jyada
@Your_shivay6862
@Your_shivay6862 5 месяцев назад
😊😊ਸਾਰਾ ਚਾਈਨਾ ਦਿਖਾ ਦਿੱਤਾ ਵੀਰ ਨੇ
@NomadKuku
@NomadKuku 8 месяцев назад
bahot vdia mera veer.. Baba Mehar rakhe ..Love from England
@muskaansaharan
@muskaansaharan 7 месяцев назад
Thanks brother aapki vja sa hm bhi itni achi chej dhk pai 😊
@yodhafilms
@yodhafilms 8 месяцев назад
Raunak poori hundi aa galbat ni veer tuttan dinda .. Best Punjabi Vlogger
@Mr_jaxs
@Mr_jaxs 7 месяцев назад
Bhout badia bai ap ki video dekh kar bhout knowledge mili hai
@KuldeepSingh-mx3uy
@KuldeepSingh-mx3uy 3 месяца назад
bai siraaa yrrr tera sare vlog dekhde yrrr bahut sohne hunde a. vlog veer tere. job finish karke veer tere vlog la dyi de appa ghar aan ke
@Ashwinder555
@Ashwinder555 8 месяцев назад
Veere thanks for this amazing video, you are perfect human being,
@thetruth1256
@thetruth1256 8 месяцев назад
Sound problem aa es video ch bhut y plz next video ch Dhyan rakhi
@AmanDeep-fj9sd
@AmanDeep-fj9sd 7 месяцев назад
Bhji jehdi tusi awtar film dassi m dakhi c bhut ghant movi aa
@GurmeetSingh-rt6or
@GurmeetSingh-rt6or 8 месяцев назад
ਸਤਿ ਸੀ ਅਕਾਲ ਪਰਗਟ ਵੀਰ ਤੁਸੀ ਠੀਕ ਹੋ ❤❤❤❤❤❤❤❤❤❤❤❤❤❤❤❤❤❤❤❤❤❤❤
@thisisbaidwan
@thisisbaidwan 8 месяцев назад
God bless you take care always
@canadaexplorer786
@canadaexplorer786 8 месяцев назад
Awesome sharing 👍🇨🇦😍
@PBX80
@PBX80 8 месяцев назад
Ohi place bro eh wali kithe Range rover Chdayi c Podiya te
@FlopYouTuber
@FlopYouTuber 8 месяцев назад
Hmmm ohi aa
@ekamsingh2497
@ekamsingh2497 7 месяцев назад
ਮੈਂ ਵੀ ਚਾਈਨਾ ਰਿਹ ਰਿਹਾ ਪਿਛਲੇ 6 ਸਾਲ ਤੋਂ, ਸਿਟੀ Shenzhen ਚ
@gurjinderdhillon3302
@gurjinderdhillon3302 8 месяцев назад
ਸਤਿ ਸੀ੍ ਅਕਾਲ ਵੀਰ ਜੀ
@kahnuwaniamanpreet2213
@kahnuwaniamanpreet2213 8 месяцев назад
Veere teri har video dekhi oh wi puri❤❤
@zindgi.RDulchika
@zindgi.RDulchika 8 месяцев назад
boht vadia c vlog c veer
@gurwindermaan8698
@gurwindermaan8698 4 месяца назад
ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ
@deepKhai-ib1fq
@deepKhai-ib1fq 5 месяцев назад
ਨਜ਼ਾਰਾ ਆ ਗਿਆ ਬਈ ਪਹਾੜ ਦੇਖ ਕੇ ਤੇ ਇਥੋਂ ਦੇ ਲੋਕ ❤
@SukhpalDhaliwal-j1g
@SukhpalDhaliwal-j1g 7 месяцев назад
❤❤❤❤❤❤🎉🎉🎉ਬਾਈ ਜੀ ਬਹੁਤ ਬਦੀਆ ਘੈਟ ਜੱਟ ਪੰਜਾਬੀ ਜੱਟ ❤❤❤❤❤❤❤❤
@rohitverma4688
@rohitverma4688 8 месяцев назад
Puri sport aa pra always apa ni kade koi vlog mis love u jatta ❤
@barindersingh6140
@barindersingh6140 4 месяца назад
18:20 te mhol garm ho geya c 😅😂notice kita kisi ne😂❤
@ekamdeepsingh3116
@ekamdeepsingh3116 7 месяцев назад
Pargat khas khas di kheti di video bna 22 ik war ethe hundi aa
@zahoshuaamritsar4643
@zahoshuaamritsar4643 6 месяцев назад
😂😂😂😂😂😂😂 nazare leyate veer tere te fan e bohot aa bhau
@harman_gill0513
@harman_gill0513 8 месяцев назад
Veer ji tusi ਚਾਈਨਾ likhna c tusi ਚਾਸੀਨਾ lihk ditaa
@harvindergrewal2051
@harvindergrewal2051 8 месяцев назад
19:32 te china di jaswinder brar aa e c. Sahid chiness mirja gaaodi c
@sidhutrickes6886
@sidhutrickes6886 8 месяцев назад
Y yr mai jyada tar sare vlog dekhda y tuhade but sachi china ta yr ek dm ult hi aa jina apa sunde aa. China vare ult jive tuc veere video ch kehnde rehne o thailand jan di vajah china ch jao y jrur dsi kine ch vija lagda y
@travellife008
@travellife008 7 месяцев назад
swaad ah geya videos dek k❤❤
@rajwindersinghsingh2426
@rajwindersinghsingh2426 7 месяцев назад
ਸਵਾਦ ਆ ਗਿਆ ਤੁਹਾਡੇ ਨਾਲ ਘੁੰਮ ਕੇ ❤❤❤
@gurbhejsingh-jd7no
@gurbhejsingh-jd7no 8 месяцев назад
Thude vlog de wait rhide bro
@masteraslam1741
@masteraslam1741 8 месяцев назад
Kaint video mundia
@jasssidhuindianarmy4075
@jasssidhuindianarmy4075 7 месяцев назад
ਬਾਈ ਜਿਵੇਂ ਐਨੀ ਭੀੜ ਆ,, ਬੱਸ ਚ ਬੀਂਡਾ ਲਾਉਣ ਦਾ ਤਾਂ ਨਜਾਰਾ ਆਉਂਦਾ ਹੋਣਾ 😂
@ਓਠੀਸਾਬਬੱਲੋਵਾਲੀਆ
🤣🤣🤣
@DilbagBaga-tf6mt
@DilbagBaga-tf6mt 4 месяца назад
😂😂😂😂😂
@navneeshkumar9169
@navneeshkumar9169 7 месяцев назад
Bahut hee achhas vir jee , apne Desi Punjabi daa maja hee kuch hor hai
@AkashChouhan-v7j
@AkashChouhan-v7j 8 месяцев назад
Balade to bhikhi jaa hè aaya babe ❤
@SukhpalSingh-ze4tp
@SukhpalSingh-ze4tp 7 месяцев назад
ਬਹੁਤ ਵਧੀਆ ਨਜਾਰੇ 👌👍
@Your_shivay6862
@Your_shivay6862 5 месяцев назад
Daa duu hooo jooo 😊da ki mtlb puchiya ke nhi
@Rajkumar-lv8gw
@Rajkumar-lv8gw 8 месяцев назад
Great Job ( You are Great not flop Veer jee}
@RohitBangla-h8k
@RohitBangla-h8k 8 месяцев назад
22 g vlog ta siraa aa Tuhade ❤prr veere vlog de title ch china da naam wrong likhya aa 🧐
@seemarsaab4681
@seemarsaab4681 8 месяцев назад
Bhut vadia Vir g
@lakhveersharma6407
@lakhveersharma6407 7 месяцев назад
ਵਾਈ ਬਹੁਤ ਵਧੀਆ ਲੱਗਿਆਂ ਚੀਨ ਦੇਖਕੇ
@sunnytsingh4225
@sunnytsingh4225 7 месяцев назад
Watching from UK Love ur videos keep it up bro
@fighterayz5533
@fighterayz5533 7 месяцев назад
22 ਜੀ ਸਤਿ ਸ੍ਰੀ ਆਕਲ ਜੀ 22 ਸਾਨੂੰ ਵੀ ਕਮਾਦਿਓ ਭਾਵੇਂ ਬੰਗਲਾਦੇਸ਼ ਹੀ
@ManpreetSingh-fk2pv
@ManpreetSingh-fk2pv 7 месяцев назад
Bhrawa swarg da drwaja oh heaven means swarg kehnde
@gurbindersingh5699
@gurbindersingh5699 8 месяцев назад
ਬਹੁਤ ਵਧੀਆ ਵੀਰ ❤❤❤ ਨਜ਼ਾਰਾ ਆ ਗਿਆ
@JATINDER663
@JATINDER663 8 месяцев назад
Keep it up god blessed you ❤
@gursharansingh2688
@gursharansingh2688 8 месяцев назад
Very good bro really very good chinna
@sidhutrickes6886
@sidhutrickes6886 8 месяцев назад
Yr sau lagge jannat dekhli tai ta y es to vad maut vi ajene hass ke kabbol but ik gal aa mai ajje degree kiti aa jidn paisa kmae na china auga jrur ghum ke jauga
@gurmitsingh6831
@gurmitsingh6831 7 месяцев назад
ਬਹੁਤ ਹੀ ਵਧੀਆ ਵੀਰ ਜੀ
@Chaudryff
@Chaudryff 7 месяцев назад
Parmatma Chardikla bich rakhe bir❤
@gurbakshsinghgoria6811
@gurbakshsinghgoria6811 7 месяцев назад
Very nice blog Ji BGU 👌👌👍🌹
@RupinderKaur1Bal
@RupinderKaur1Bal 7 месяцев назад
Bhut ghaint aw pra
@Ottopbro11
@Ottopbro11 8 месяцев назад
Bai sach dasi, cabin vich uper jande hoye dar ni lagia veer
@manvirratol8699
@manvirratol8699 8 месяцев назад
chaina lyi respect bhot vdi aw bro tere vlog dekhn to baaad
@pardeepcanada27
@pardeepcanada27 8 месяцев назад
Superb video
@BUNTYToor938
@BUNTYToor938 8 месяцев назад
Bhai aj video full screen ch kyu ni upload kiti , Half video a rhi a
@Ramandeep-ux1uh
@Ramandeep-ux1uh 8 месяцев назад
Sira krata vrr😊
@nigahff5213
@nigahff5213 8 месяцев назад
Navdeep brar bai v geya etay😊
Далее
На самом деле, все не просто 😂
00:45
ИСТОРИЯ ПРО ШТАНЫ #shorts
00:32
Просмотров 224 тыс.
Indian Trying Chinese🇨🇳famous Food Hotpot
33:03