Тёмный

ਚਾਹ ਵਾਲੀ ਕੁੜੀ ਨੂੰ ਪੈਸੇ ਦੇਣ ਤੋਂ ਪਹਿਲਾਂ ਪਿਤਾ ਨੂੰ ਮਿਲਿਆ ਸੀ ਮੰਨਾ, ਸੱਚ ਜਾਨਣ ਮਗਰੋਂ ਵੀ ਕਿਉਂ ਦਿੱਤਾ ਇੱਕ ਲੱਖ? 

Punjabi Lok Channel
Подписаться 2 млн
Просмотров 177 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #punjabilok_channel
Jagdeep Singh Thali, Father , Gursikh , Tea Girl, Interview , Exclusive , komal kang, Mandeep manna, Punjab,

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 957   
@ranjitsinghbath5801
@ranjitsinghbath5801 20 дней назад
ਜੇ ਪਿਉ ਮਾੜਾ ਹੁੰਦਾ ਤਾਂ ਪਿੰਡ ਵਾਲਿਆਂ ਹਾਮੀ ਨਹੀਂ ਸੀ ਭਰਨੀ ,ਮੰਨਾ ਸਾਬ
@jagjitsatnam1631
@jagjitsatnam1631 20 дней назад
ਕੁੜੀ ਨੇ ਬਹੁਤ ਗਲਤ ਪਿਓ ਨੂੰ ਬੋਲਿਆ ਪਰ ਪਿਓ ਨੇ ਕੋਈ ਵੀ ਸ਼ਬਦ ਕੁੜੀ ਲੀ ਗਲਤ ਨਹੀਂ ਬੋਲਿਆ
@Babaljohal5
@Babaljohal5 19 дней назад
Maa peo te maa peo ee hunde na fr
@hardialsingh5972
@hardialsingh5972 20 дней назад
ਕੁੜੀ ਤਾਂ ਅੱਜ ਵੀ ਰੱਬ ਵਰਗੇ ਬਾਪ ਤੇ ਕੇਸ ਕਰਨ ਨੂੰ ਕਹਿੰਦੀ hai
@user-se9gi7jz7e
@user-se9gi7jz7e 20 дней назад
ਪਹਿਲਾ ਦਿੱਤਾ ਲੱਖ ਡੁੱਬ ਚਲਿਆ ਸੀ ਦਾਦੀ ਨੂੰ ਦੇ ਕੇ ਤਾਰ ਲਿਆ 🙏🌿
@heeradhaliwal4066
@heeradhaliwal4066 19 дней назад
Bro Mere Nanke ne a ona bachiya di maa wrong a one bhut beshram vale Kam kar kite ne mere mama g de gr rh ke kai loka nal glt contact bnai frdi c
@Deephdstudio2626
@Deephdstudio2626 19 дней назад
ਬਿਲਕੁਲ ਸਹੀ ਕਿਹਾ ਤੁਸੀਂ
@ButaSingh-zw4mu
@ButaSingh-zw4mu 19 дней назад
ਮੰਨਾ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ ਜੇ ਕਈਆਂ ਨੂੰ ਚੰਗਾ ਨਹੀਂ ਲੱਗਿਆ ਤਾਂ ਉਸ ਨੇ ਮਾੜਾ ਵੀ ਕੁਝ ਨਹੀਂ ਕੀਤਾ ਕਈ ਵਾਰ ਕਿਤੇ ਕੋਈ ਮਿਸਟੇਕ ਹੋ ਸਕਦੀ ਹੈ ਪਰ ਮੰਨਾ ਬਾਈ ਕੋਈ ਮਾੜਾ ਕੰਮ ਨਹੀਂ ਕਰ ਜੋ ਕੰਮ ਕਰ ਰਿਹਾ ਲੋਕਾਂ ਦੀ ਮਦਦ ਲਈ ਕਰ ਰਿਹਾ ਚੰਗਾ ਕਰ ਰਿਹਾ ਪਰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਉਸ ਦਾ ਇੱਜਤ ਮਾਣ ਕਰਨਾ ਚਾਹੀਦਾ
@majorsingh4297
@majorsingh4297 20 дней назад
ਮੈਨੂੰ ਕਹਿਣਾ ਨਹੀਂ ਸੀ ਚਾਹੀਦਾ ਪਰ ਸੱਚਾਈ ਤਾਂ ਸਚਾਈ ਰਹਿਣੀ ਇਹ ਕੁੜੀ ਸੁਧਰਨ ਵਾਲੀ ਨਸਲਾਂ ਚੋ ਨਹੀਂ , ਅੱਗੇ ਜਾ ਕੇ ਪਤਾ ਲੱਗ ਜੂ
@Want738
@Want738 17 дней назад
@@majorsingh4297 ਮਨਾ ਬਹੁਤ ਵੱਡਾ ਝੂਠਾ ਸਾਬਤ ਹੋ ਗਿਆ ਇਸ ਮੌਕੇ ਤੇ
@lakhwinder3561
@lakhwinder3561 20 дней назад
ਮੰਨਾ ਬਾਈ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਸੱਚ ਨੂੰ ਸੱਚ ਕਹੋ ਵੀ ਕੁੜੀ ਝੂਠ ਬੋਲ ਦੀਆਂ
@reenarani-bh2kz
@reenarani-bh2kz 19 дней назад
@@lakhwinder3561 bilkul sahi kiha tusi
@Ghantshikari
@Ghantshikari 19 дней назад
ਖੱਚ ਬੰਦਾ ਨਿਕਲਿਆ ਪਤਾ ਹੁੰਦੈ ਹੋਏ ਵੀ ਨਿ ਓਦੇ ਬੋਲਿਆ ਕਿ ਮਜਬੂਰੀ ਸੀ ਝੂਠ ਦਾ ਸਾਥ ਦੇਣ ਦੀ ਬੱਸ ਨਿਊਜ਼ ਚ on ਲਈ ਝੂਠ ਦਾ ਸਾਥ ਝੂਠ ਲੁਕੋ ਕੇ ਦਿੱਤਾ
@SimranjitSingh-wl7lx
@SimranjitSingh-wl7lx 19 дней назад
Sahi gal.....Mandeep Manna di samaj hi nahi aai k shooch ki hai.....I can't comment...But M.S Manna is Not Acc to His Reputation 😢😢
@jujharsingh7240
@jujharsingh7240 20 дней назад
ਧੰਨਵਾਦ ਬਹੁਤ ਵਧੀਆ ਪੱਤਰਕਾਰੀ ਕਰ ਦਿਓ ਸੱਚ ਲੋਕਾਂ ਅੱਗੇ ਲੈ ਕੇ ਆਉਂਦੇ ਹੋ
@karamasingh469
@karamasingh469 20 дней назад
ਮੰਨਾ ਸਾਹਬ ਤੁਸੀ ਪੈਸੇ ਦੇਣ ਤੋਂ ਪਹਿਲਾ ਕੁੜੀ ਦੀ ਦਾਦੀ ਕੋਲ ਆਏ ਸੀ ਤੁਸੀ ਇੱਕ ਗੱਲ ਇਹੀ ਦੇਖ ਲੈਂਦੇ ਸਭ ਤੋਂ ਵੱਧ ਲੋੜ ਕਿਸ ਨੂੰ ਸੀ ਸਭ ਤੋਂ ਪੈਸੇ ਦੀ ਵੱਧ ਲੋੜ ਤਾ ਕੁੜੀ ਦੀ ਦਾਦੀ ਨੂੰ ਸੀ ਜਿਹੜੀ ਮੰਜੇ ਤੇ ਬੈਠਾ ਬਿਮਾਰ
@PankajKumar-tu6ny
@PankajKumar-tu6ny 19 дней назад
DADE KEHRA GREEB HA❤3 KILLE DE MALKAN BNAE HA PUTER NE ❤KETE BACHE HISSA NA MANG LEN ❤PEO TE DADE V SHETAAN NE ❤AAP HE DANI VEER NU KEHTA KE MERA LAKH TUTEA TUSI OS NU 1 LAKH DE AAE MERA V SOCHO ❤3 KILLE HON TA ELAJ NU BANK V DE SAKDA ❤PAR FREE DA CHAHEDA ❤
@sukhwinderartist812
@sukhwinderartist812 20 дней назад
ਜੋਂ ਗ਼ਲਤ ਹੈ ਓ ਗ਼ਲਤ hai ਉ ਬੱਚੀ ਨਹੀ ਓਸਦੀ ਸੋਚ ਕੀਨੀ ਗ਼ਲਤ ਹੈ ਜੌ ਜਨਮ ਦਿੱਤਾ ਬਾਪ ਨੂੰ ਗ਼ਲਤ ਬੋਲ ਰਹੀ ਏ। Fames ਹੋਣ ਲਈ
@paramnigah564
@paramnigah564 20 дней назад
ਧੰਨਵਾਦ ਵੀਰ ਜੀ ਸਚਾਈ ਤੱਕ ਪਹੁੰਚਣ ਦਾ ਤੇ ਲੋਕਾਂ ਸਾਹਮਣੇ ਲਿਆਉਣ ਦਾ । ਮਲਿਕਪੁਰੀਏ
@SanjeevKumar-fv6rf
@SanjeevKumar-fv6rf 20 дней назад
ਮੰਨਾ ਜੀ ਸੱਚ ਬੋਲਣ ਕੋਸ਼ਿਸ਼ ਕਰੋ ਜੀ ਸੱਚ ਨੀ ਬੋਲਦੇ ਤੁਸੀਂ ਵੀ
@ranjeetnk4660
@ranjeetnk4660 20 дней назад
ਰਿਪੋਰਟਰ ਸਹੀ ਬੋਲ ਰਿਹਾ
@JaswinderSingh-fy7zi
@JaswinderSingh-fy7zi 13 дней назад
Manna nu father di help krni chahidi ee
@kuljinderdhaliwal3241
@kuljinderdhaliwal3241 20 дней назад
ਧੰਨਵਾਦ ਥਲੀ ਵੀਰ ਸੱਚ ਜਰੂਰ ਦੁਨੀਆ ਅੱਗੇ ਲੇਕੇ ਆਵੋ ਪਰ ਕੁੜੀ ਤਾ ਬਹੁਤ ਗਲਤ। ਬੋਲ ਰਹੀ ਹੈ ਸਰਦਾਰ ਬੰਦੇ ਨੂੰ ਬਦਨਾਮ ਕਰਨਾ ਗਲਤ ਹੈ ਕੁੜੀ ਦੇ ਨਾਨਕੇ ਤੱਕ ਉੱਸ ਨਾਲ ਨਹੀ ਹਨ ਸੱਚ ਗੱਲ ਤਾ ਝੂਠ ਦੀ ਹੈ
@GursewakJhanduke
@GursewakJhanduke 20 дней назад
ਜਿੰਦਾ ਬਾਬਾ ਤਾਂ ਇਹੀ ਕਹਿ ਰਿਹਾ ਕਿ ਧੀ ਦਾ ਕੋਈ ਕਸੂਰ ਨਹੀਂ, ਆਵਦੀ ਮਾਂ ਦੇ ਪਿੱਛੇ ਲੱਗਕੇ ਬੋਲਦੀ ਹੈ।ਮੰਨਾ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਧੀ ਨੂੰ ਕਿਹਾ ਕਿ ਤੂੰ ਆਪਣੇ ਬਾਪ ਬਾਰੇ ਮਾੜਾ ਨਹੀਂ ਬੋਲਣਾ ਪਰ ਉਹ ਤਾਂ ਬਹੁਤ ਗ਼ਲਤ ਬੋਲ ਰਹੀ ਹੈ।
@dhillon666-sv9jo
@dhillon666-sv9jo 16 дней назад
galt hi dono ohna nu freedome chai di kutt mar da jhootha lgha rhi naaa
@user-ed8wq7rb3s
@user-ed8wq7rb3s 20 дней назад
ਕਿਰਪਾ ਕਰਕੇ ਕੁੜੀ ਦੀ ਦਾਦੀ ਦੀ ਮਦਦ ਕੀਤੀ ਜਾਵੇ।ਵਿਚਾਰੀ ਬਿਮਾਰ ਹੈ।
@anmolssidhu8626
@anmolssidhu8626 19 дней назад
ਇਸ ਪਰਿਵਾਰ ਨੂੰ ਇਕ ਦੂਜੇ ਦੀ ਬਹੁਤ ਲੋੜ ਆ ਏਨਾ ਨੂੰ ਮਿਲਾ ਦਿਓ ਕੋਈ ਵੀਰ ਭੈਣ ਫਿਰ ਤੋਂ ਆਪਣੀ ਜਿੰਦਗੀ ਸੁਰੂ ਕਰ ਲੈਣ 🙏🏻🙏🏻🙏🏻🙏🏻🙏🏻
@Anmolpreet-db2ui
@Anmolpreet-db2ui 20 дней назад
ਕੁੜੀ ਨੂੰ ਪੈਸੇ ਦੇਣੇ ਬੰਦ ਕਰੋ ਬੱਸ ਪੈਸੇ ਦਾ ਕਰਕੇ ਮਸਰੇ ਹੋਏ ਆ ਮਨਾ ਸਾਹਿਬ ਵੀ। ਕੁੜੀ ਦੀ ਹੀ ਸਾਈਡ ਲੈਂਦੇ ਜਿਆਦਾ
@Anmolpreet-db2ui
@Anmolpreet-db2ui 19 дней назад
ਮਨਾ ਸਾਹਿਬ ਜੇ ਤੁਸੀ ਕੁੜੀ ਦੀ ਮੱਦਦ ਕਰ ਸਕਦੇ ਹੋ ਫ਼ਿਰ ਕੁੜੀ ਦੇ ਪਿਉ ਦੀ ਵੀ ਕਰੋ
@GurpreetSingh-jb5oy
@GurpreetSingh-jb5oy 20 дней назад
ਮੱਨਾ ਵੀਰ ਜੀਆਂ ਦੀ ਸੋਚ ਬਹੁਤ ਵਧੀਆ👍💯 ਲੜਕੀ ਦਾ ਬਾਪ ਵੀ ਵੱਡੇ ਦਿਲ ਵਾਲਾ❤ ਸਾਰੇ ਵੀਰ ਰਲਕੇ ਇਹਨਾਂ ਦਾ ਘਰ ਵਸਾਓ ਲੜਕੀ ਨੂੰ ਹੁਣ ਪਛਤਾਵਾ😢😢 ਕਿਉਂਕਿ ਮਾ ਨੇ ਪਾਲਿਆ ਮਾ ਦੀ ਬੋਲੀ ਲੜਕੀ ਬੋਲੀ ਆ, ਪਰ ਹੁਣ ਬੱਚੇ ਬਰਾਬਰ ਦੇ ਹੋ ਗਏ, ਮਾ ਵੀ ਸੱਭਲੂ ਗੀ ਸਾਰੇ ਪੱਤਰਕਾਰ ਸਮਾਜ ਸੇਵੀ ਪਤਵੰਤੇ ਸੱਜਣ ਵੀਰ ਪਰੀਵਾਰ ਨੂੰ ਜੋੜੋ, ਧੰਨਵਾਦ ਜੀ👍
@jasleenkitchen8802
@jasleenkitchen8802 20 дней назад
Veer g ਘਰ ਇਕ ਦੇ nal ni ਵਸਦਾ ਦੋਨੋ sehmat ਹੋਣ ਫਿਰ ਘਰ vass sakda ਆਪਣੀ ਅਪਣੀ ਗ਼ਲਤੀ ਮਨ ਲੈਣ mere nal ਹੋਇਆ Veere mere ਵਿਆਹ nu 18month hoye ਅਪ੍ਰੈਲ ਵਿਚ mein ਪਾਪਾ ਕੋਲ ਆ mere ਮੋਮ ni na brother a mere husband divorce ਮੰਗ rahe a mein ਵਸਣਾ ਚਾਹੁੰਦੀ ਪਰ ਉਹ kehnde assi ni ਲੈ k ਜਾਣੀ ਮੇਰੀਆਂ nanana bhi divorce chahundia mein kehndi ਵਸਣਾ mein ਉਹ kehnde ni ਰੱਖਣੀ assi
@GurpreetSingh-jb5oy
@GurpreetSingh-jb5oy 20 дней назад
ਬੱਚੀ ਦੇ ਮੁਕੱਦਰ ਫਿਰ ਵੀ ਤੇਜ ਆ ਦਾਦੀ/ਬਾਪ ਪਰਿਵਾਰ ਦੀ ਵੀ ਮੱਦਦ ਕੋਈ ਆ
@GurpreetSingh-jb5oy
@GurpreetSingh-jb5oy 20 дней назад
@@jasleenkitchen8802 ਪਰਮਾਤਮਾ ਮਿਹਰ ਕਰਨ
@KaranGill-fb4gy
@KaranGill-fb4gy 19 дней назад
Hlo​@@jasleenkitchen8802
@Ghantshikari
@Ghantshikari 19 дней назад
ਕੇਹੜੇ ਪਸੋ ਪਛਤਾਵਾ ਓਸ ਨੂੰ ਅੱਜ ਵੀ ਪਿਓ ਨੂੰ ਗਲਤ ਬੋਲ ਰਹੀ ਆ ਸਾਨੂੰ ਕੁਟਦਾ ਸੀ ਤੇ ਜਮੀਨ ਬੇਚਤੀ ਇਕ ਨਸ਼ੇ ਆਲੀ ਗੱਲ ਤੋਂ ਮਾਫ਼ੀ ਮੰਗੀ ਆ ਓ ਵੀ ਲੋਕਾ ਦਿਆ ਗਾਲਾ ਕਰਕੇ ਸੋਚ ਤਾਂ ਉਸ ਦੀ ਬੋਲੀ ਦਸਦੀ ਆ ਕਿਹੋ ਜੀ ਆ
@KaurJ-oh6mk
@KaurJ-oh6mk 20 дней назад
ਵਾਹ ਜੀ ਕੁੜੀ ਨੇ ਕੀ ਕੁਝ ਨੀ ਬੋਲਿਆ ਪਿਓ ਵਾਰੇ ਬਹੁਤ ਗੰਦਾ ਬੋਲਿਆ ਫਿਰ ਵੀ ਮੰਨਾ ਜੀ ਉਲਟ ਪਿਓ ਦਾਦੀ ਨੂੰ ਕਹਿ ਰਿਹਾਂ ਜਾ k ਕੁੜੀ ਨੂੰ ਸਮਝਾ 😡😡
@arshbhullar135
@arshbhullar135 20 дней назад
ਰਾਜ ਨੀਤੀ
@tinkusingh6116
@tinkusingh6116 20 дней назад
🙄🤨 sma kaffi kharab hai g duniyan da kug ni pta
@Ghantshikari
@Ghantshikari 19 дней назад
ਖੱਚ ਬੰਦਾ ਨਿਕਲਿਆ ਜੀ ਮਨਾ ਜਾ ਪਤਾ ਹੁੰਦੇ ਹੋਏ ਵੀ ਓਦੇ ਝੂਠ ਦਾ ਸਾਥ ਦਿੱਤਾ ਇਕ ਨਿਊਜ਼ ਚ ਤੇ ਵੋਟਾਂ ਲਈ ਲੋਕਾ ਨਾਲ ਠੱਗੀ ਮਰਾ ਦਿੱਤੀ ਕਿ ਪਤਾ ਕਿੰਨੇ ਲੋਕਾ ਨੇ ਪੈਸੇ ਦੇ ਦਿੱਤੇ ਹੋਣਗੇ ਤੇ ਹਜੇ ਵੀ ਬੇਸ਼ਰਮ ਬੰਦਾ ਕੁੜੀ ਨੂੰ ਸਹੀ ਕਹਿ ਰਿਹਾ
@IqbalSingh-lr5rq
@IqbalSingh-lr5rq 19 дней назад
bina mtlb leadr kithe help krde a 2.4 pind ch ik family hudi a jo kudi te dadi ji kle hon pr koi help v ni krda jis ghr kmon wala na hove ona vl dekho ji
@ariangill2010
@ariangill2010 19 дней назад
@@KaurJ-oh6mk manna je nu TAJNITI KARAN daa mika mil giya
@kulwantsinghahluwalia6257
@kulwantsinghahluwalia6257 20 дней назад
ਥਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੰਨਾ ਸਾਹਿਬ ਨੇ ਬਹੁਤ ਵਧੀਆ ਗੱਲਾਂ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ
@GaganDeep-dv4bb
@GaganDeep-dv4bb 20 дней назад
ਜੇ ਕੁੜੀ ਸਮਝ ਦਾਰ ਹੁੰਦੀ ਤਾਂ ਪਰਿਵਾਰ ਨੂੰ ਕੱਠਾ ਕਰਦੀ ਕੁੜੀ ਪੜੀ ਲਿਖੀ ਵੀ ਅਨਪੜ੍ਹ ਆ ਪਿਓ ਦਾ ਵੀ ਆਕੇ ਦਰਦ ਸੁਣਦੀ ਆਕੇ
@kuljinderdhaliwal3241
@kuljinderdhaliwal3241 20 дней назад
ਮੰਨਾ ਜੀ ਤੁਹਾਡੇ ਤੋ ਇੱਹ ਉਮੀਦ ਨਹੀ ਕਰਦੇ ਕਿ ਕੁੜੀ ਤੋ ਡਰਦੇ ਉੱਸ ਕੋਲ ਪਿਓ ਬਾਰੇ ਗੱਲ ਨਹੀ ਕੀਤੀ ਮੈ USA 🇺🇸 ਵਿੱਚ ਹਾ ਮੈ ਮੇਰੇ ਦੋਸਤ ਵੀ ਇੱਸ ਕੁੜੀ ਦੀ ਮੱਦਦ ਕਰਨ ਲੱਗੇ ਸੀ ਪਰ ਹੁਣ ਨਹੀ ਅਸੀ ਸਰਦਾਰ ਜੀ ਦੀ ਤੇ ਮਾਤਾ ਜੀ ਦੀ ਮੱਦਦ ਕਰਨੀ ਮਾਣ ਮਹਿਸੂਸ ਕਰਾਗੇ
@innocentnaughtyeagle856
@innocentnaughtyeagle856 20 дней назад
sir tci video dekh hi help kyu krde ho pahla sare pta q ni krde lok
@innocentnaughtyeagle856
@innocentnaughtyeagle856 20 дней назад
sir tci video dekh hi help kyu krde ho pahla sare pta q ni krde lok
@dawinderkaur8311
@dawinderkaur8311 20 дней назад
ਸਹੀ ਕਹੇ ਵੀਰੇ ਮੰਨਾ ਇਥੇ ਗਲਤ ਸਿੱਖਿਆ ਦੇ ਰਹੇ ਇਹੋ ਜਿਹੀਆ ਹੋਰਾ ਨੂੰ ਵੀ ਤੁਸੀ ਗਲਤ ਕਰ ਸਕਦੀਆ ਜੇ ਮੰਨੇ ਦੀ ਗੱਲ ਸੁਣ ਕੇ ਕ ਈ ਹੋਰ ਵੀ ਇਸ ਤਰਾ ਕਰਨਗੀਆ ਕੀ ਮੰਨੇ ਨੇ ਮਦਦ ਕਰ ਦੇਣੀ ਹੈ ਮੰਨਾ ਗਲਤ ਸਾਥ ਪਹਿਲਾ ਦੇ ਸਕਦਾ ਤੇ ਸਾਡਾ ਵੀ ਸਾਥ ਦੇਵੇਗਾ
@user-lh6dk9dt4s
@user-lh6dk9dt4s 20 дней назад
Dadi ji madad karo ji poun lage ga ladki te 420. Bandi ek amritdhari Sikh. Di ezat kharab kiti
@singhsaab6992
@singhsaab6992 20 дней назад
ਸਹੀ ਫੈਸਲਾ ਤੁਹਾਡਾ।
@ManmohanSingh-ew4dp
@ManmohanSingh-ew4dp 20 дней назад
ਮੰਨਾ ਸਾਹਿਬ ਮੰਨ ਲੈਨੇ ਹਾ ਤੁਹਾਡੀ ਗੱਲ ਕਿ ਤੁਸੀ ਲੜਕੀ ਦੀ ਮੱਦਤ ਕੀਤੀ ਪਰ ਪਿਉ ਦੀ ਇੱਜ਼ਤ ਰੋਲਕੇ ਪੈਸਾ ਇਕੱਠਾ ਕਰਨਾ ਕਿੰਨੀ ਕੁ ਵਧੀਆ ਗੱਲ ਹੈ ਸਭ ਕੁਝ ਪਤਾ ਹੋ ਣ ਦੇ ਬਾਵਜੂਦ ਵੀ ਤੁਸੀ ਲੜਕੀ ਦੀ ਵਕਾਲਤ ਕਰ ਰਹੇ ਹੋ ਅਤੇ ਬੱਚਿਆਂ ਨੂੰ ਆਪਣੇ ਬਾਪ ਦੀ ਬੇਜਤੀ ਕਰਨ ਲਈ ਉਤਸਾਹਿਤ ਕਰ ਰਹੇ ਹੋ
@shrinivassharma8248
@shrinivassharma8248 20 дней назад
ਝੂਠ ਸਾਹਮਣੇ ਆ ਗਿਆ ਨਾ ਕੁੜੀ ਨੇ ਵੀ ਆਪਣੇ ਬਾਪ ਨਾਲ ਘੱਟ ਨਹੀਂ ਕੀਤੀ ਬਿਲਕੁਲ ਗੱਲ ਸਹੀ ਹੈ ਕੁੜੀ ਨੇ ਬਹੁਤ ਮਾੜਾ ਕੀਤਾ ਪਿਉ ਨੇ ਤਾ ਮਾਂ ਦੀ ਇੱਕ ਇੱਕ ਕਰਤੂਤ ਸਾਹਮਣੇ ਰੱਖ ਦਿਤੀ
@AaravSingla-vh4rs
@AaravSingla-vh4rs 16 дней назад
Kuri nu jo Maa ne dasia os ne Ohio Sach Maan liya baap ton kine Sal dur rahi os nu Sacha ni Pata ena v kuri de piche na pao .
@harmanjeetsingh8308
@harmanjeetsingh8308 20 дней назад
ਮੰਨੇ ਵੀਰ ਕੀ ਤੁਹਾਨੂੰ ਉਸ ਕੁੜੀ ਦਿਆਂ ਗੱਲਾਂ ਨਾ ਸਮਝਾ ਵਾਲੀਆਂ ਨੇ ਯਾਰ ਇਹ ਵਿਚਾਰ ਤੇ ਹਰ ਵੀਡੀਓ ਵਿਚ ਇਹੀ ਕਿਹ ਰਿਹਾ ਲੜਕੀ ਨੂੰ ਉਸਦੀ ਮਾਂ ਪੜ੍ਹ ਰਹੀ ਹੈ ਇਸ ਗਰੀਬ ਨੂੰ ਦੋਸ਼ੀ ਨਾ ਠਹਰਾ ਬਾਈ
@KangDeepMusic
@KangDeepMusic 20 дней назад
ਕੁੜੀ ਨੇ ਆਪਣੇ ਬਾਪ ਨੂੰ ਬੋਹਤ ਗਲਤ ਬੋਲਿਆ ਪੈਸੇ ਲੈਣ ਦੇ ਕਰਕੇ ਕੁੜੀ ਦੀ ਮਾਂ ਚਾਲ ਬਾਜ਼ ਜਨਾਨੀ ਆਹ ਕੁੜੀ ਮਾਂ ਦੀ ਬੋਲੀ ਬੋਲਦੀ ਆਹ ਕੁੜੀ ਕੋਲੋਂ ਆਪਨੇ ਆਪਣੇ ਪੈਸੇ ਵਾਪਸ ਲੇਲੋ ਕੁੜੀ ਨੇ i ਫੋਨ ਲੀ ਲਿਆ ਇੰਸਟਾਗ੍ਰਾਮ ਤੇ ਰੀਲਾ ਬਨਉਣ ਲਈ ਮੈਂ ਸੁਣਿਆ
@mann1813
@mann1813 20 дней назад
Eh double game c loka nal ਮੰਨੇ ਦਾ ਪਰਦਾਫਾਸ਼
@dilveersingh2547
@dilveersingh2547 20 дней назад
ਝੂਠ ਤਾਂ ਗੁੱਸਾ ਆ ਰਿਹਾ ਸਭ ਨੂੰ ਆਪਣੇ ਪਿਤਾ ਬਾਰੇ ਗਲਤ ਬੋਲ ਰਹੀ ਹੈ ਬੱਚੇ
@jagjitsatnam1631
@jagjitsatnam1631 20 дней назад
ਖਲੀ ਸਾਹਿਬ ਤੁਸੀਂ ਬਹੁਤ ਵਧੀਆ ਬੰਦੇ ਹੋ ਪਰ ਪਿਓ ਬਿਲਕੁਲ ਸਹੀ
@TOORMEHNEWALA
@TOORMEHNEWALA 19 дней назад
ਖਲੀ ਨਹੀਂ ਜੀ ਥਲੀ ਆ
@NirmalSingh-bz3si
@NirmalSingh-bz3si 18 дней назад
😂😂😂😂😂​@@TOORMEHNEWALA
@user-cu6fn3vv8g
@user-cu6fn3vv8g 17 дней назад
ਸਲੂਟ ਆ ਵੀਰੇ ਤੇਰੀ ਸੋਚ ਨੂੰ ਜੇ ਸਾਰੇ ਇਦਾਂ ਸੋਚਣ ਲੱਗ ਜਾਣ ਤਾਂ ਪੰਜਾਬ ਬਚ ਜੇ
@majorsingh4297
@majorsingh4297 20 дней назад
ਮੱਨਿਆ ਇਥੇ ਤੂੰ ਬਿਲਕੁਲ ਗ਼ਲਤ ਆ ਜਾਂ ਤੇਰੀ ਅਕਲ ਬਹੁਤ ਘੱਟ ਆ,ਓ ਕੁੜੀ ਦੀ ਬੋਡੀ ਲੈੰਗਜ ਤਾਂ ਦੇਖੋ
@binderbangabanga6473
@binderbangabanga6473 18 дней назад
Eh bee fudu lagda pta nee kitho aa hia😂😂
@JaswinderKaur-ei8wm
@JaswinderKaur-ei8wm 20 дней назад
ਮੰਨੇ ਨੇ ਵੀ ਗੋਲਮੋਲ ਕਰ ਦਿਤਾ ।
@balcollection3105
@balcollection3105 20 дней назад
2lakh ...kintu kehnde ...agle dita na
@lakhwinder3561
@lakhwinder3561 20 дней назад
ਥਲੀ ਬਾਈ ਬਹੁਤ ਵਧੀਆ
@parminderpb_02
@parminderpb_02 20 дней назад
ਮੰਨਾ ਜੀ ਉਸ ਦੀ ਬੋਲੀ ਬਹੁਤ ਮਾੜੀ ਵਾ
@KangDeepMusic
@KangDeepMusic 20 дней назад
ਮੰਨਾ ਦੋਗਲਾ ਕਿਰਦਾਰ ਦਾ ਬੰਦਾ ਰਾਜਨੀਤੀ ਕਰ ਰਿਹਾ
@balcollection3105
@balcollection3105 20 дней назад
Verr tusi we sewa kro.....
@Ghantshikari
@Ghantshikari 19 дней назад
​@@balcollection3105 ਇਹੋ ਜੀ ਚਵਲ ਦੀ ਸੇਵਾ ਕਰੀਏ ਤੈਨੂੰ ਕੀ ਪਤਾ ਸਾਡੇ ਬਾਰੇ ਆਈ ਵੀ ਸੇਵਾ ਕਰਦੇ ਆ ਕਲੇ comnt ਨੀਂ ਕਰਦੇ ਤਾਹੀਂ ਦੁੱਖ ਲੱਗਦਾ ਏਹੇ ਜੈ ਗੰਦਆ ਬੰਦਿਆ ਦਿਆ ਹਰਕਤਾਂ ਦੇਖ ਕੇ ਮ ਹੁਣ ਤਾਂਈ 27 ਕੁੜੀਆ ਦੇ ਵਿਆਹ ਕਰਤੇ ਤੇ ਤੂੰ ਕਹਿਣਾ ਤੁਸੀ ਸੇਵਾ ਕਰੋ
@Ghantshikari
@Ghantshikari 19 дней назад
ਵੀਰ ਮਨਾ ਖੱਚ ਬੰਦਾ ਨਿਕਲਿਆ ਪਤਾ ਹੁੰਦੈ ਹੋਏ ਵੀ ਝੂਠ ਦਾ ਸਾਥ ਦਿੱਤਾ ਇਕ ਨਿਊਜ਼ ਤੇ ਵੋਟਾਂ ਕਰਕੇ ਏਹੇ ਕਿ ਸਬਾਰੁ ਲੋਕਾ ਦਾ mla ਬਣਕੇ ਜਿਮੇ ਏਹੇ mla ਬਣਕੇ ਲੋਕਾਂ ਨਾਲ ਠੱਗਿਆ ਮਾਰੂ ਓਮੇ ਦੀ ਸੋਚ ਦੇ ਬੰਦੇ ਦੀ ਮਦਤ ਕਰਨ ਆਇਆ ਸੀ ਹੁਣ ਲੋਕਾ ਦਿਆ ਗਾਲਾ ਤੋਂ ਬਚਨ ਲਈ ਪਿਓ ਕੋਲ ਆ ਗਿਆ ਓਦੇ ਕਿਉ ਨਿ ਪਹਿਲਾ ਪਿਓ ਦੀ ਵੀਡਿਓ ਪਾਈ ਓਦੇ ਪਤਾ ਸੀ ਏਹੇ ਵੀਡਿਓ ਚਲਨੀ ਨਿ ਤੇ ਓਹੋ ਕੁੜੀ ਲੋਕਾ ਨਿ ਰੋਕੇ ਤੇ ਪਿਓ ਨੂੰ ਗਲਤ ਬੋਲਕੇ ਇਮੌਸ਼ਣਾਲ ਕਰ ਕੇ ਚੰਗੇ ਵਿਊ ਲਉ ਤਾਂ ਕਰਕੇ ਪਹਿਲਾ ਕੁੜੀ ਦੀ ਵੀਡਿਓ ਪਾਈ
@KangDeepMusic
@KangDeepMusic 19 дней назад
@@balcollection3105 ਨਾ ਭਰਾ ਮੈਂ ਬੁਰਾ ਇਨਸਾਨ ਆਹ ਮੈਨੂੰ ਬੁਰਾ ਹੀ ਰਹਿਣ ਦੋ ਬਾਹਲੇ ਚੰਗੇ ਇਨਸ਼ਾਨ ਨੂੰ ਤਾ ਦੁਨੀਆ ਲੂਟ ਕੇ ਖਾ ਲੈਂਦੀ ਆਹ ਕਲ ਜੁੱਗ ਦਾ ਟਾਈਮ ਚੱਲ ਰਿਹਾ ਸਾਰੇ ਲੂਟਣ ਦਾ ਨਵਾਂ ਨਵਾਂ ਢੰਗ ਲੱਬ ਰਹੇ ਆਹ 🙏
@KangDeepMusic
@KangDeepMusic 19 дней назад
@@Ghantshikari ਭਰਾ ਜੀ ਮੰਨਾ 1 ਲੱਖ ਦੇਕੇ ਲੋਕਾਂ ਕੋਲੋਂ ਵੋਟਾਂ ਦੀ ਸਿਮਤੀ ਲੈ ਰਿਹਾ ਕੀ ਬਾਦ ਬਿੱਚ ਕਰੋੜਾ ਖਾਮਾ ਗੇ ਸਾਰੇ ਲੀਡਰਾਂ ਦਾ ਆਹੀ ਦੋਗਲਾ ਕਿਰਦਾਰ ਆਹ
@bhupinderkaur5848
@bhupinderkaur5848 20 дней назад
ਵਾਹ ਭਾਈ ਮੰਨਾ ਸਾਹਿਬ ਜੀ ਤੁਹਾਡੀ ਸੋਚ ਧੀਆ ਭੈਣਾ ਨੂੰ ਬੂਰਾ ਭਲਾ ਨਹੀਂ ਕਹਿਣਾ ਚਾਹੀਦਾ
@sarwankehal848
@sarwankehal848 20 дней назад
ਮੰਨਾ ਸਾਹਿਬ ਜੀਆਂ ਦੀ ਬਹੁਤ ਉਚੀ ਸੁੱਚੀ ਸੋਚ ਹੈ। ਰੱਬ ਇਹਨਾਂ ਨੂੰ ਚੜ੍ਦੀਆਂ ਕਲਾਂ ਵਿੱਚ ਰੱਖੇ ।
@phgravikumar9441
@phgravikumar9441 20 дней назад
ਸੱਚੀ ਗੱਲ ਹੈ ਵੀਰ ਜੀ
@GoogleAccount-em7tf
@GoogleAccount-em7tf 20 дней назад
ਮੰਨਾ ਜੀ ਪਿਓ ਈ ਨਾ ਗ਼ਲਤ ਦੱਸਦੇ ਓ ਤੁਸੀਂ ਸਾਰੇ ਫਰਜ ਪਿਓ ਦੇ ਨੇ
@dstalanian
@dstalanian 20 дней назад
ਧੰਨਵਾਦ ਜਗਦੀਪ ਸਿੰਘ ਥਲੀ
@GurjeetSingh-ci1dg
@GurjeetSingh-ci1dg 20 дней назад
Good y❤
@Kspuri
@Kspuri 20 дней назад
Kspuri👍❤
@laddisingh2242
@laddisingh2242 20 дней назад
ਕੁੜੀ ਤੇ ਮਾ ਦੋਵੇਂ ਗਲਤ ਨੇ। ਬਾਪ ਸੱਚਾ ਬੰਦਾ ਏ।।।। । ।। ਪੱਤਰਕਾਰ ਹੋਵੇ ਤਾ ਜਗਦੀਪ ਥਲੀ ਵਰਗਾ ਹੋਵੇ ਜੋ ਹਮੇਸ਼ਾ ਸੱਚ ਦਾ ਨਿਤਾਰਾ ਕਰਦਾ ਏ❤❤❤❤❤
@Jindgidiansachiangalan
@Jindgidiansachiangalan 20 дней назад
ਮੰਨਾ ਜੀ ਬਿਲਕੁਲ ਉਸ ਮਾਂ ਬਾਪ ਵਾਲਾ ਰੋਲ ਕਰ ਰਹੇ ਜੋ ਆਪਣੇ ਬੱਚਿਆਂ ਦੀ ਗਲਤੀ ਡਿਫੇਨਡ ਕਰਦੇ ਨੇ ਤੇ ਉਹਨਾ ਦਾ ਭਵਿੱਖ ਖਰਾਬ ਕਰਦੇ ਨੇ
@dawinderkaur8311
@dawinderkaur8311 20 дней назад
@@Jindgidiansachiangalan ਬਿਲਕੁਲ ਸਹੀ ਕਹੇ ਜੀ
@kuljeetsingh1014
@kuljeetsingh1014 15 дней назад
ਜਿਸ ਤਰਾ ਮੰਨਾ ਜੀ ਨੇ ਕੀਤਾ ਏ ਬੁਹਤ। ਵੱਡਾ ਦਿਲ। ਮਨਦੀਪ ਸਿੰਘ ਮੰਨਾ ਜੀ ਦਾ ਗੁਰਸਿੱਖ ਪਰਵਾਰ ਏ s g p c ਵੀ ਮੱਦਦ ਕਰੇ ਪੱਤਾ ਲੱਗੇ ਸਿੱਖਾਂ ਦੀ ਵੀ ਕੋਈ ਬਾਹਾਂ ਫੜਨ ਵਾਲਾ ਹੈਗਾ ਕੋਈ
@technicalanuji802
@technicalanuji802 19 дней назад
ਮੰਨਾ ਸਾਹਿਬ ਓਸ ਕੁੜੀ ਦਾ ਅਕਾਊਂਟ ਚੈਕ ਕਰਕੇ ਜਨਤਕ ਕਰੋ ਸੋਨੂ ਸਭ ਪਤਾ ਚਲ ਜਾਏਗਾ ਚੈਕ ਕਰੋ ਤਾ ਸਹੀ
@kavisharhardeepsinghvairon5841
@kavisharhardeepsinghvairon5841 20 дней назад
ਮੰਨਾ ਸਾਹਿਬ ਜੀ, ਥਲੀ ਸਾਹਿਬ ਜੀ ਇਸ ਪਰਿਵਾਰ ਦਾ ਝਗੜਾ ਨਿਪਟਾਕੇ ਪਰਿਵਾਰ ਨੂੰ ਇੱਕਠਿਆਂ ਕਰਨ ਦੀ ਕੋਸ਼ਿਸ਼ ਕਰੋ ਜੀ।
@EKAMDeep-xf4pl
@EKAMDeep-xf4pl 19 дней назад
Sahi keha veer ji
@user-mk8jx3xj7y
@user-mk8jx3xj7y 19 дней назад
ਹੋ ਹੀ ਨਹੀਂ ਸਕਦਾ ਕੁੜੀ ਦੀ ਜ਼ਬਾਨ ਤਾਂ ਕੱਟਿਆਂ ਵੀ ਨਹੀਂ ਰੁਕਣੀ ਘਟੀਆ ਪਰਵਰਿਸ਼ ਹੈ।
@ramandeep3359
@ramandeep3359 19 дней назад
​@@user-mk8jx3xj7y ਉ ਭਰਾ ਗੁਸਤਾਖੀਆਂ ਰੱਬ ਵਰਗੇ ਇਨਸ਼ਨਾ ਤੋਂ ਵੀ ਹੋ ਜਾਂਦੀਆਂ ਕਿਸੇ ਨੂੰ ਸੁਧਰਣ ਦਾ ਮੌਕਾ ਦੇਣਾ ਚਾਹੀਦਾ
@makhansingh3002
@makhansingh3002 20 дней назад
ਮੰਨਾਂ ਵੀਰ ਤਹਾਡੇ ਕੋਲ਼ ਪੈਸਾ ਕਿੱਥੋਂ ਆਉਂਦਾ ਮੰਨਾਂ ਇੱਕ ਸਾਈਡ ਲੈ ਰਿਹਾ
@pritammanshahia3030
@pritammanshahia3030 18 дней назад
ਇਸ ਬੰਦੇ ਕੋਈ ਬਲ ਸਲ ਨਹੀਂ ਕੁੜੀ ਤੇ ਕੁੜੀ ਦੀ ਮਾਂ ਗਲਤ ਹੈ ਬੰਦਾ ਠੀਕ ਹੈ ਜਿਹੜਾ ਅਜੇ ਵੀ ਕਹਿੰਦਾ ਘਰ ਆ ਜਾਣ
@user-vc1xs2cr2y
@user-vc1xs2cr2y 19 дней назад
ਬਹੁਤ ਬਹੁਤ ਤੇਰਾ ਵੀਰ ਧੰਨਵਾਦ ਪੱਤਰਕਾਰ ਦਾ ਦੱਸਣ ਲਈ ਸੱਚ
@HarpreetKaur-ss4gf
@HarpreetKaur-ss4gf 19 дней назад
Jagdeep Singh Thalli veer ji tusi bahut brave and sach da sath den vale ho .
@manjitkaurpelia3506
@manjitkaurpelia3506 20 дней назад
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@MandeepkaurGill-jm9im
@MandeepkaurGill-jm9im 19 дней назад
Ek dum right manna ji......kini vdiya soch hai manna ji aap de ..... waheguru aap di Umar lambi kre ....m
@GurnamSingh-pj4pv
@GurnamSingh-pj4pv 19 дней назад
ਭਾਈ ਸਾਹਿਬ ,ਸ ਮਨਦੀਪ ਮੰਨਾ ਬਹੁਤ ਵਧੀਆ ਇਨਸਾਨ ਸਾਬਤ ਹੋ ਰਹੇ ਨੇ।। ਇਹਨਾਂ ਦੀ ਸੋਚ ਤੋਂ ਸਾਨੂੰ ਸਬਕ ਲੈਣਾ ਚਾਹੀਦਾ।। ਮੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿੳਦੇ ਰਹੋ, ਚੜਦੀਆਂ ਕਲਾ ਚ ਰਹੋ,ਤਰਕੀਆਂ ਕਰੋ।। ਗੁਰਨਾਮ ਤਖਰ
@VickySingh-vx5lo
@VickySingh-vx5lo 9 дней назад
?
@arzoopreet3072
@arzoopreet3072 20 дней назад
Right ਮਨਾ sahb ❤❤❤❤
@user-ft7df5iy3k
@user-ft7df5iy3k 19 дней назад
ਪਿਓ ਇਕ ਵਾਰੀ ਵੀ ਆਪਣੇ ਬੱਚਿਆਂ ਬਾਰੇ ਗਲਤ ਸ਼ਬਦ ਨਹੀ ਬੋਲਿਆ ਓਨੇ ਫੇਰ ਵੀ ਇਹੋ ਕਿਹਾ ਵਾਹਿਗੁਰੂ ਪਲਾ ਕਰੇ ਪਰ ਮੰਨਾ ਜੀ ਕੁੜੀ ਤਾਂ ਹੁਣ ਵੀ ਇਹੋ ਕਹਿ ਰਹੀ ਸਾਨੂੰ ਕੁਝ ਵੀ ਹੁੰਦਾ ਓਦਾ ਜਿੰਮੇਵਾਰ ਮੇਰਾ ਪਿਓ ਹੋਵੇ ਗਾ ਏਨਾ ਗੰਦਾ ਬੋਲ ਬਾਣੀ ਕੁੜੀ ਦੀ ਚੰਗਾ ਹੋਣਾ ਤੇ ਚੰਗਾ ਹੋਣ ਦੀ ਐਕਟਿੰਗ ਕਰਨੀ ਅਸੀ ਕੀ ਸੁਨੇਹਾ ਦੇ ਰਹੇ ਹਾ ਕੀ ਧੀਆ ਆਪਣੇ ਪਿਓ ਦੀ ਰੱਜ ਕੇ ਕੁੱਤੇ ਖਾਣੀ ਕਰਨ
@sarbjitkaur6069
@sarbjitkaur6069 19 дней назад
ਮੰਨਾ ਵੀਰ ਜੀ ਬਿਲਕੁਲ ਇਨਸਾਨੀਅਤ ਨਿਭਾ ਰਹੇ ਹਨ।
@jagjitsinghsomal754
@jagjitsinghsomal754 20 дней назад
ਮੰਨਾ ਸਾਬ ਜੀ ਤੁਹਾਡੇ ਵਿਚਾਰ ਬਹੁਤ ਸਲਾਹੁਣਯੋਗ ਹਨ। ਸਾਨੂੰ ਬਹੁਤ ਚੰਗੇ ਲੱਗੇ। ਮੱਦਦ ਮੰਨਾ ਜੀ ਕਰ ਰਹੇ ਹਨ ਲੋਕਾਂ ਨੂੰ ਈਰਖਾ ਹੋ ਰਹੀ ਹੈ। ਮੰਨਾ ਜੀ ਦੇ ਵਿਚਾਰ ਬਹੁਤ ਉੱਚੇ ਸੁੱਚੇ ਹਨ।
@VickySingh-vx5lo
@VickySingh-vx5lo 9 дней назад
😂
@balbirsinghusajapmansadasa1168
@balbirsinghusajapmansadasa1168 20 дней назад
ਗੱਲ ਲੱਖ ਦੀ ਨਹੀਂ ਮੰਨਾ ਭਰਾ ਗੱਲ ਤੇ ਅਮਰਿਤ ਧਾਰੀ ਨੂੰ ਬਦਨਾਮ ਕਰਨ ਦੀ ਆ।ਕੁੜੀ ਤੇ ਅਜੇ ਵੀ ਉਹੋ ਬੋਲ ਰਹੀ ਆ।
@arshbhullar135
@arshbhullar135 20 дней назад
👍🏻
@Gurpappa8461
@Gurpappa8461 20 дней назад
Very Good mandeep Singh Manna ji 🙏❤️🙏
@amarbirrsingh7208
@amarbirrsingh7208 18 дней назад
ਵਾਹਿਗੁਰੂ ਜੀ ਮਨਦੀਪ ਸਿੰਘ ਮੰਨਾ ਦੀ ਲੰਬੀ ਉਮਰ ਕਰੋ ,ਨੇਕ ਇਨਸਾਨ ਨੇ,🙏
@jashpalsingh1875
@jashpalsingh1875 20 дней назад
ਮੰਨਾ ਸਵਾਦ ਲੈ ਰਿਹਾ 😂😂😂
@ssbani6949
@ssbani6949 20 дней назад
ਮੰਨਾ ਜੀ ਉਦੀ ਬੋਲੀ ਤਾਂ ਵੇਖੋ
@ParminderKaur-bt2mc
@ParminderKaur-bt2mc 20 дней назад
Bilkul shi veer jhuthi aaa saaf pta chlda aa v manna kon kina boli jnda hun ta 10 saal de bche froud kr rhe
@user-nb2mx4mt9x
@user-nb2mx4mt9x 20 дней назад
Punjab da cm banado ver nu yr
@user-nb2mx4mt9x
@user-nb2mx4mt9x 20 дней назад
Mana ji bhutt change insan ver ji
@user-nb2mx4mt9x
@user-nb2mx4mt9x 20 дней назад
Change km krde ni bro
@KarmjeetKaur-jy3li
@KarmjeetKaur-jy3li 20 дней назад
hadhogi havali pati loka na vachari nu dsa
@paramjeetsingh247
@paramjeetsingh247 20 дней назад
ਮੰਨਾ g ਤੁਸੀਂ ਗਲਤ ਚੀਜ ਦੀ support kr rahe ho ਅਸੀ ਇਹ ਨਹੀਂ ਕਹਿੰਦੇ k tusi ਹੈਲਪ ਨਾ ਕਰੋ ਇਸ ਲੜਕੀ ਨੇ ਲੋਕਾਂ ਦੇ ਜਜ਼ਬਾਤਾਂ ਨਾ ਖੇਡਿਆ ਕੁੜੀ ਨੂੰ ਤੁਸੀ ਸਿੱਧੀ ਨਾ ਸਮਜੋ
@user-ox1go2nb2b
@user-ox1go2nb2b 20 дней назад
Right ho tusi asi sach nal ha
@Prauna
@Prauna 19 дней назад
ਤੂੰ ਓਦੋਂ ਨਿਆਣੀ ਸੀ ਇਹ ਸ਼ਬਦ ਓਸ ਕੁੜੀ ਲਈ। ਜੇ ਇੱਜਤ ਦੀ ਜਿੰਦਗੀ ਜਿਉਣੀ ਹੈ ਤਾਂ ਆਵਦੀ ਮਾਂ ਨੂੰ ਛੱਡੇ ਕੁੜੀ। ਭਾਂਵੈ ਬਾਪ ਕੋਲ ਨਾਂ ਆਵੇ। ਪਰ ਬਦਕਾਰ ਤੀਵੀਂ ਨੂੰ ਛੱਡਣ ਬੱਚੇ।
@user-zi5gu4mw7y
@user-zi5gu4mw7y 19 дней назад
ਪੈਸਾ ਮਾਤਾ ਨੂੰ ਦਿੱਤਾ ਬੁਹਤ ਧੰਨ ਵਾਦ ਮੰਨ ਜੀ
@grewalll
@grewalll 20 дней назад
Gal jhooth di aa badnam krn di aa, manna hje v kuri da pakh Puri jnda
@sapnachoudhary9349
@sapnachoudhary9349 19 дней назад
Bilkul ji
@Want738
@Want738 20 дней назад
मना sir आप भी कही ना कही गलत है
@sapnachoudhary9349
@sapnachoudhary9349 19 дней назад
Sir ae uncle ji pure de pure galat ne , kudi da hi pakh le rhe
@Ghantshikari
@Ghantshikari 19 дней назад
Gandu aa loka nu fudu samj rakhya ehna ne
@ranbirbasra173
@ranbirbasra173 19 дней назад
ਮਾਂ ਬਚਿਆ ਨੂੰ ,,ਪਿਤਾ,, ਬਾਰੇ ਕਦੇ ਵੀ ਨਹੀ ਚੰਗੇ ਸੰਸਕਾਰ ਨਹੀ ਦਿੰਦੀ ਜਿਵੇ ਤੇਰਾ ਪਿਤਾ ਤੁਹਾਨੂੰ ਪਿਆਰ ਨਹੀ ਕਰਦਾ ,,ਖਰਚਾ ਨਹੀ ਦਿੰਦਾ ,, ਸਕੂਲ ਫੀਸ ,, ਕਪੜੇ ਨਹੀ ਦਿੰਦਾ ,ਮਾ , ਮੈ ਕਰਦੀ, ਪਿਤਾ ਤੇਰਾ ਨਿਕੰਮੀ ਮਾ ਵਲੋ ਬਚਿਆ ਨੂੰ ਗਲਤ ਸਿਖਿਆ ਦਿੱਤੀ ਜਾਦੀ ਬਚਿਆ ਦਾ ਕਸੂਰ ਨਹੀ
@JasvirKaur-ti5jo
@JasvirKaur-ti5jo 19 дней назад
ਬਹੁਤ ਬਹੁਤ ਵਧੀਆ ਗੱਲ ਵੀਰ ਜੀ ਨੇ ਕਈ
@SukchainSingh-jo5vy
@SukchainSingh-jo5vy 20 дней назад
ਮੰਨਾਂ ਜੀ ਬਹੁਤ ਵਧੀਆ ਇਨਸਾਨ ਹੈ
@pammasingh9732
@pammasingh9732 20 дней назад
Mana chawal banda ah galla jinia marzi sun luvo mano to
@Yaad_Grewal
@Yaad_Grewal 20 дней назад
ਮੰਨਾ ਅਜੇ ਵੀ ਕੁੜੀ ਦੀ ਫਿਕਰ ਕਰਦਾ ਹੱਦ ਆ ਸੱਚ ਦੇਖ ਕਿ ਵੀ ਸਮਝ ਨੀ ਰਿਹਾ ਮੰਨਾ ਅੋਖਾ ਬਾਈ
@Ghantshikari
@Ghantshikari 19 дней назад
Vota ਪੱਕੀਆਂ ਕਰਦਾ
@AvtarSingh-qu4uj
@AvtarSingh-qu4uj 17 дней назад
ਕੁੱਝ ਨੀ ਕਲ ਜੁੱਗ ਹੈ ਕਲ ਜੁਗ ਬਹੁਤ ਮਾੜੇ ਦਿਨ ‌ਆਉਣੇ ਹਾਲੇ ਸੰਸਾਰ ਤੇ ਪਰਮਾਤਮਾ ਸਬ ਦਾ ਭਲਾ ਕਰੇ
@GurmukhSingh-om3pt
@GurmukhSingh-om3pt 19 дней назад
ਮੰਨਾ ਜੀ ਹੁਣ ਸੱਚ ਸਾਮਣੇ ਆਗੀਆ ਜੇ ਸੱਚ ਸਾਮ੍ਹਣੇ ਨਾ ਆਦਾ ਤਾਂ ਪਿਤਾ ਦੀ ਤਾ ਜਿਉਂਦੇ ਜਿ ਮਿੱਟੀ ਰੋਲ ਦਿੱਤੀ। ਮੱਨਾ ਜੀ ਪਿਤਾ ਤਾ ਸਾਰੀ ਉਮਰ ਕੂੜੀ ਦੀ ਮਾਂ ਦੀਆਂ ਕਰਤੂਤਾਂ ਤੋਂ ਦੁੱਖੀ ਸੀ ਪਰ ਧੀ ਨੇ ਤਾ ਸਾਰੀਆਂ ਕਸਰਾ ਪੂਰੀਆਂ ਕਰ ਦਿੱਤੀਆਂ।
@kamalkaur9663
@kamalkaur9663 20 дней назад
Eh manna sahib pehlan pyo nu milya sari story pta fer kudi kol gya, te ro reha😂😂😂. Jad pta kudi jhoothi fer ron kahda😂😂. Es admi ne ik reporter kudi nu dhamkian ditoa si kissan morcha vich. Odon tan roya ni
@user-nl3sc8ps7d
@user-nl3sc8ps7d 20 дней назад
ਬਹੁਤ ਵਧੀਆ ਵਿਚਾਰ ਮੰਨਾ ਸਹਿਬ
@phgravikumar9441
@phgravikumar9441 20 дней назад
ਚੰਗੀ ਗੱਲ ਹੈ ਮੰਨਾ ਸਾਬ
@Ghantshikari
@Ghantshikari 19 дней назад
ਕੀ ਚੰਗੀ ਗੱਲ ਆ ਲੋਕਾ ਨਿ ਇਮੋਸ਼ਨਾਲ਼ ਕਰ ਕੇ ਪੈਸੇ ਠਗੋ ਕੇ ਝੂਠ ਦਾ ਝੂਠ ਛੁਪਾ ਕੇ ਸਾਥ ਦੇਣਾ ਚੰਗੀ ਗੱਲ ਆ ਕਿ ਚੰਗੀ ਗੱਲ ਕਰੀ ਆ ਏਸ ਨੇ ਮ ਵੀ ਇੱਜਤ ਕਰਦਾ ਸੀ ਇਸ ਦੀ ਹੁਣ ਸਮਜਦਾ ਇਸ ਤੋਂ ਖੱਚ ਬੰਦਾ ਕੋਈ ਨਿ ਜਿਸ ਨੂੰ ਪਤਾ ਸੀ ਕੁੜੀ ਝੂਠ ਬੋਲ ਰਹੀ ਆ ਉਤੋ ਬੇਸ਼ਰਮ ਕਹਿੰਦਾ ਜੈ ਮ ਸੱਚ ਬੋਲ ਦਿੰਦਾ ਤਾਂ ਕੁੜੀ ਗਾਲਾ ਕਡ ਦੀ ਮੈਨੂੰ ਲ ਹਦ ਹੋ ਗਈ ਨਾਲੇ ਏਹੇ ਪਹਿਲਾ ਪਿਓ ਨੂੰ ਮਿਲਿਆ ਸੀ ਉਸ ਦੀ ਵੀਡਿਓ ਪਹਿਲਾ ਕਿਉ ਨਿ ਪਾਈ ਕੁੜੀ ਦੀ ਕਿਉ ਪਾਈ ਕਿਉ ਕੇ ਇਸ ਨੂੰ ਪਤਾ ਸੀ ਕੁੜੀ ਲੋਕਾ ਨੂੰ ਇਮੋਸ਼ਣਾਲ਼ ਕਰ ਕੇ ਚੰਗੇ ਵਿਊ ਦਬਾਉ ਹੁਣ ਵੀ ਲੋਕਾ ਦਿਆ ਗਾਲਾ ਕਰਕੇ ਪਿਓ ਕੋਲ ਆ ਏਹੇ ਕਿ ਸਬਾਰੂ ਲੋਕਾ ਦਾ mla ban ke
@singhamritpal2652
@singhamritpal2652 19 дней назад
​@@Ghantshikariright
@user-nl3sc8ps7d
@user-nl3sc8ps7d 19 дней назад
@@Ghantshikari ਜੇ ਕੋਈ ਕਿਸੇ ਦੀ ਮਦਦ ਕਰ ਰਿਹਾ ਹੈ ਤਾਂ ਥੋਡੇ ਢਿੱਡ ਪੀੜ ਕਿਸ ਗੱਲ ਦੀ
@technicalanuji802
@technicalanuji802 19 дней назад
ਉਸ ਕੁੜੀ ਦੀਆ ਗੱਲਾ ਤੋ ਪਤਾ ਲਗਦਾ ਜਿਮੇ ਉਹ ਜਮੀਨਾਂ ਖਰੀਦਣ ਦੀਆ ਗੱਲਾ ਕਰਦੀ ਆ ਪੈਸਾਂ ਵਾਲਾ ਆ ਗਿਆ ਅਕਾਊਂਟ ਚ ਉਹਦੇ ਉਹਨੇ ਸਾਫ ਦੱਸਤਾ
@GurjeetSingh-ep9le
@GurjeetSingh-ep9le 19 дней назад
ਲੋਕਾਂ ਤੋ ਮੰਗਣ ਤੋ ਪਹਿਲਾਂ ਮਰ ਕਿਉ ਨਹੀਂ ਗਈਆ ।ਜੋ ਪਿਉ ਦੀ ਇੱਜਤ ਵਾਪਸ ਆ ਜਾਵੇਗੀ ।ਜੇ ਮੰਨੇ ਦੀ ਧੀ ਮੰਨੇ ਨਾਲ ਇਸ ਤਰ੍ਹਾਂ ਬੋਲੇ ਤਾ ਕੀ ਮੰਨਾ ਮਾਫ ਕਰ ਦਿਓਗੇ। ਕੁੜੀ ਦੀ ਮਾ ਗਲਤ ਸੀ ਗਲਤ ਹੈ ।ਜੇ ਸਹੀ ਹੁੰਦੀ ਤਾ ਕੁੜੀ ਨੂੰ ਪਿਉ ਖਿਲਾਫ ਨਹੀ ਭੜਕਾਉਦੀ ਸੀ । ਮੰਨਾ ਵੀ ਝੂਠ ਬੋਲ ਰਿਹਾ ਹੈ ਸਹੀ ਗੱਲਾ ਛੁਪਾ ਰਿਹਾ ਹੈ ਝੂਠ ਬੋਲ ਕੇ ਸਿਆਣਾ ਬਣਦਾ ਹੈ।
@baljitsidhu8912
@baljitsidhu8912 20 дней назад
ਗੱਲ ਇਹ ਵੀ ਠੀਕ ਹੈ ਪਰ ਘਟੀਆ ਘਰ ਵਾਲੀ ਨੇ ਆਪਣੇ ਹੀ ਪ੍ਰਵਾਰ ਨੂੰ ਉਸ ਕਹਾਵਤ ਨੂੰ ਸੱਚ ਕਰਤਾ ਕਿ ਪਰਿਵਾਰ ਨੂੰ ਛੱਜ ਵਿੱਚ ਪਾ ਕੇ ਛੱਟ ਦਿੱਤਾ ਹੈ।ਇਨੀ ਬੇਸਮਝ ਕਿਵੇਂ ਹੋ ਸਕਦੀ ਹੈ। ਵਾਹਿਗੁਰੂ ਸਭ ਦਾ ਭਲਾ ਕਰੇ।
@jitsingh8827
@jitsingh8827 20 дней назад
ਮੰਨਾ ਜੀ ਕੁੜੀ ਦੀ ਬੋਲੀ ਨੂੰ ਕੋਈ ਵੀ ਸਹੀ ਨਹੀਂ ਕਹਿ ਸਕਦਾ
@bhindersingh8122
@bhindersingh8122 16 дней назад
ਸਤਿ ਸ੍ਰੀ ਅਕਾਲ ਜੀ ਬਾਈ ਸਾਡਾ ਥਲੀਆ ਗਰੇਟ ਕੱਢ ਕੇ ਲਿਆਉਂਦਾ ਪੂਰੀ ਖਬਰ ਐਨ ਆਪਾਂ ਉਹਦਾ ਜਰੂਰ ਲੇਟ ਆ ਚੜ੍ਹਦੀਕਲਾ ਰੱਖੇ ਬਾਈ ਜਗਦੀਪ ਥਲੀ ਨੂੰ ਬਹੁਤ ਵਧੀਆ ਬਾਈ ਨੇ ਇੰਟਰਵਿਊ ਕਰੀ ਆ ਦੋਨਾਂ ਦੀ ਕੁੜੀ ਦੀ ਵੀ ਮੰਨੇ ਦੀ ਵੀ ਬਹੁਤ ਵਧੀਆ ਲੱਗਿਆ ਬਾਈ ਜੀ ਹਮੇਸ਼ਾ ਹੀ ਇਦਾਂ ਹੀ ਚੜ੍ਹਦੀਕਲਾ ਵਾਲੀਆਂ ਗੱਲਬਾਤ ਤਾਂ ਕਰਦੇ ਰਹੋ ਅਸੀਂ ਹਮੇਸ਼ਾ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਹਾਂ ਜੀ ਸਰ ਇੰਦਰ ਸਿੰਘ ਨੰਦਪੁਰ ਕਲੌੜ ਜੀ
@Doaba1313
@Doaba1313 20 дней назад
ਮੰਨਾ ਜੀ ਤੁਸੀ ਹੁਣ ਗੁਰਸਿੱਖ ਬੰਦੇ ਤੇ ਐਵੇ ਪ੍ਰੈਸ਼ਰ ਨਾ ਪਾਈ ਜਾਉ ਤੁਸੀ ਕੁੜੀ ਦੇ ਬਾਪ ਤੇ ਦਾਦੀ ਦੀ ਇੱਕ ਵੀ ਵੀਡੀਓ ਦਿਖਾ ਦੋ ਜਿੱਥੇ ਇਹਨਾਂ ਨੇ ਆਪਣੀ ਕੁੜੀ ਬਾਰੇ ਗਲਤ ਕਿਹਾ ਹੋਵੇ ਹਾਂ ਇਹਨਾਂ ਨੇ ਇਹ ਗੱਲ ਜਰੂਰ ਕਹੀ ਕੀ ਕੁੜੀ ਦਾ ਕੋਈ ਕਸੂਰ ਨੀ ਉਹਨੂੰ ਜੋ ਉਹਦੀ ਮਾਂ ਕਹਿ ਰਹੀ ਉਹ ਉਵੇਂ ਹੀ ਮੀਡੀਆ ਵਿੱਚ ਬੋਲ ਰਹੀ ਬਾਪ ਦੇ ਖਿਲਾਫ ਕਰਨ ਵਾਲੀ ਕੁੜੀ ਦੀ ਚਲਾਕ ਮਾਂ ਹੈ ਪਰ ਇੱਥੇ ਕੁੜੀ ਨੂੰ ਵੀ ਆਪਣਾ ਦਿਮਾਗ ਵਰਤਣਾ ਚਾਹੀਦਾ ਉਹ ਹੁਣ ਛੋਟੀ ਬੱਚੀ ਨਹੀ ਉਹਨੂੰ ਸਾਰਾ ਪਤਾ ਉਹਦੇ ਲਈ ਕੀ ਸਹੀ ਕੀ ਗਲਤ ਪਰ ਗੱਲ ਫਿਰ ਪੈਸੇ ਤੇ ਆ ਕੇ ਮੁੱਕ ਜਾਂਦੀ ਦੋਵਾਂ ਮਾਵਾਂ ਧੀਆਂ ਨੇ ਡਰਾਮਾ ਤਾ ਚੰਗਾ ਕੀਤਾ ਸੀ ਸੋਸ਼ਲ ਮੀਡੀਆ ਤੇ ਪਰ ਜਿਆਦਾ ਦਿਨ ਚੱਲਿਆ ਨੀ ਸੱਚ ਲੋਕਾਂ ਸਾਹਮਣੇ ਆ ਗਿਆ
@Jasveersingh-em3ww
@Jasveersingh-em3ww 20 дней назад
ਥਲੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਡੀਓ ਚ ਚਾਰ ਮਿੰਟ ਖਰਾਬ ਨਾ ਕਰਿਆ ਕਰੋ।।ਸ਼ੁਰੂ ਵਿੱਚ
@mehra6889
@mehra6889 19 дней назад
ਬਾਈ ਤੁਸੀ ਊਹਨਾ ਕੋਲ ਕਿਊ ਨਹੀ ਪਹੂੰਚਦੇ ਜਿੰਨਾ ਨੂੰ ਸੱਚੀ ਲੋੜ ਹੁੰਦੀ ਹੈ ਬਿਨਾ ਇਲਾਜ ਤੋ ਘਰ ਬੈਠੇ ਨੇ ਜੀਦੇ ਸਰੀਰ ਤੰਦਰੁਸਤ ਊਹ ਬੰਦਾ ਆਪ ਕਮਾਕੇ ਖਾ ਸਕਦਾ ਪਰ ਜਿਹੜਾ ਬਿਸਤਰ ਤੇ ਪਿਆ ਊਹਨੂੰ ਵੱਂਧ ਲੋੜ
@BalwinderKaur-yw1vt
@BalwinderKaur-yw1vt 20 дней назад
ਸ਼ਾਬਾਸ਼ ਮੰਨਾਂ ਵੀਰਜੀ ਧੰਨਵਾਦ ਜੀ ਅਜੇ ਇਨਸਾਨੀਅਤ ਹੈ
@baljitkaur5285
@baljitkaur5285 20 дней назад
Bhut vadia keha
@GopiPannu-bm1um
@GopiPannu-bm1um 20 дней назад
❤❤❤
@user-yd4cv1hg5o
@user-yd4cv1hg5o 20 дней назад
❤❤❤❤❤
@ravindersidhu7450
@ravindersidhu7450 20 дней назад
ਮੰਨਾ ਸਰ ਇਹੀ ਆਪਾ ਕਰਨਾ ਚਾਹੁੰਦੇ ਸੀ ਪਰ ਲੋਕਾਂ ਦੇ ਕਮੈਟ ਬੜੇ ਉਲਟ ਪੁਲਟ ਆ ਰਹੇ ਸੀ ਪਰ ਪਤਾ ਉਨਾ ਨੂੰ ਹੋ ਸਕਦਾ ਉਸ ਸਮੇਂ ਵਿੱਚ ਗਲਤ ਹੋਵੇ ਬਹਾਰ ਉਹ ਵਧੀਆ ਰਹਿਦਾ ਹੋਵੇ ਹੁਣ ਬੱਚਿਆਂ ਤੇ ਗਲਤ ਕਮੈਟ ਨਾ ਕਰੋ ਪਲੀਜ
@AbhiAbhi-cm7wz
@AbhiAbhi-cm7wz 19 дней назад
ਪੱਤਰਕਾਰ ਕਦੇ ਵੀ ਆਪਣੇ ਰਿਸ਼ਤੇਦਾਰਾਂ ਦਾ ਇੰਟਰਵਿਊ ਕਿਉਂ ਨਹੀਂ ਲੈਦੇ ਉਨ੍ਹਾਂ ਵਿੱਚ ਲੜ੍ਹਾਈ ਨਹੀਂ ਹੁੰਦੇ ਲੋਕਾਂ ਦੇ ਮਸਲੇ ਦਾ ਸਵਾਦ ਕਿਉਂ ਲੈਦੇ ਨੇ
@user-en1of6hr5k
@user-en1of6hr5k 19 дней назад
Very,Good,Veer,,PATARKAR,ji
@sammmdeep2440
@sammmdeep2440 20 дней назад
very nice mana sihab g gall shi aa
@Punjabivlogs-ki6ve
@Punjabivlogs-ki6ve 20 дней назад
ੳਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ||ਅਰਥ ਧਰਮ ਰਾਜ ਦੀ ਕਚਹਿਰੀ ਵਿੱਚ ਨਿਰੋਲ ਸੱਚ ਦੁਆਰਾ ਜੀਵਾਂ ਦੇ ਕਰਮਾ ਦਾ ਨਿਬੇੜਾ ਹੁੰਦਾ ਹੈ ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ ਮੰਦ ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ
@thehunterking8711
@thehunterking8711 19 дней назад
ਇੰਨਾਂ ਦਾ ਪਰਿਵਾਰਕ ਝਗੜਾ ਨਿਪਟਾਕੇ ਇੰਨਾਂ ਨੂੰ ਇੱਕ ਕਰਵਾਉ ਜੀ
@sarbjitkaur6069
@sarbjitkaur6069 19 дней назад
ਬਿਲਕੁਲ ਮੰਨਾਵੀਰ ਜੀ ਨੇ ਕੁੜੀ ਦੀ ਕੰਮ ਭਾਵ ਕਿਰਤ ਦੀ ਕਦਰ ਕੀਤੀ ਹੈ। ਕਿਵੇਂ ਏਸ ਪਤਰਕਾਰ ਨੇ ਬਂਚੀ ਦੇ ਮਗਰ ਸਾਰੀ ਦੁਨੀਆਂ ਨੂੰ ਪਿਛੇ ਲਿ ਦਿਤਾ ਹੈ। ਵੀਰ ਮੰਨਾ ਜੀ ਤੁਸੀਂ ਬਿਲਕੁਲ ਸਹੀ ਸੋਚ ਰਂਖ ਰਹੇੜ ਹੋ। ਪਰ ਇਸ ਪਤਰਕਾਰ ਨੇ ਲਗਦਾ ਹੈ ਕਿ ਇਸ ਲੜਕੀ ਨੂੰ ਸਾਰੀ ਦੁਨੀਆਂ ਨੂੰ ਮਗਰ ਲਾ ਕੇ ਬੱਚੇ ਨੂੰ ਡਿਪਰੈਸ਼ਨ ਵਿੱਚ ਲੈ ਜਾਣਾ ਹੈ।
@JagtarsinghTari-pt7zi
@JagtarsinghTari-pt7zi 20 дней назад
Sir dilon salute a g
@jasskaur6524
@jasskaur6524 20 дней назад
ਮੈਂ ਤੁਹਾਨੂੰ ਦੇਖਿਆ ਨਹੀਂ ਕਦੇ , ਅੱਜ ਪਹਿਲੀ ਵਾਰ ਤੁਹਾਨੂੰ ਦੇਖ ਕੇ ਤੁਹਾਡੀ ਸੋਚ ਬਹੁਤ ਵਧੀਆ, ਸਾਰੇ ਲੀਡਰ ਤੁਹਾਡੇ ਵਰਗੇ ਹੋਣ ਤਾ ਫੈ ਪੰਜਾਬ ਬੱਚ ਜਾਓ
@NavjotJosan-rm9uz
@NavjotJosan-rm9uz 20 дней назад
Hji bulkul ryt g Sachi gal g
@jasskaur6524
@jasskaur6524 19 дней назад
@@NavjotJosan-rm9uz hnji
@AryanKumar-fg7rc
@AryanKumar-fg7rc 19 дней назад
ਕੁੜੀ ਦੀ ਮਦਦ ਤਾਂ ਸੰਗਤ ਨੇ ਕੀਤੀ ਹੋਣੀ ਆ ਪਰ ਕੁੜੀ ਗਲਤ ਆ ਹੁਣ ਕੋਈ ਵੀ ਨਾ ਦੇਵੇ ਮਾਤਾ ਦਾ ਇਲਾਜ ਕਰਵਾ ਦੇਵੋ ਜੇ ਪੂਰੀ ਫੈਮਿਲੀ ਇਕੱਠੀ ਹੋ ਕੇ 3 ਕਿਲੇ ਜਮੀਨ ਆ ਸਬਜ਼ੀ ਬੀਜਣ ਸਾਲ ਦਾ 8/10 ਲੱਖ ਰੁਪਏ ਕਮਾ ਸਕਦੇ
@SukhwinderSingh-ut4nc
@SukhwinderSingh-ut4nc 17 дней назад
ਥਲੀ ਸਾਹਿਬ ਬਹੁਤ ਵਧੀਆ ਪੱਤਰਕਾਰ ਨੇ ਜੇ ਪੈਸੇ ਦੇਖ ਕੇ ਇਹਨਾਂ ਦਾ ਦਿਮਾਗ ਹਿੱਲ ਗਿਆ ਹੈ ਤਾਂ ਠੀਕ ਵੀ ਕਰਨਾ ਜਾਣਦੇ ਨੇ ਮੈਨੂੰ ਬਹੁਤ ਗੁੱਸਾ ਆਇਆ ਜਦੋਂ ਇਹ ਪੱਤਰ ਕਾਰ ਨੂੰ ਵਿਉ ਤੇ ਪੈਸੇ ਕਮਾਉਣ ਲਈ ਆਏ ਜ਼ੇ ਤੂਸੀਂ ਸ਼ਰਮ ਕਰ ਬੋਲਣ ਤੋਂ ਪਹਿਲਾਂ ਇਸ ਨੇ ਤੈਨੂੰ ਫਰਸ਼ ਤੋਂ ਅਰਸ਼ ਤੇ ਪਚਾ ਦਿੱਤਾ ਥਲੀ ਸਾਹਿਬ ਇਹ ਪਿਉ ਨੂੰ ਵੀ ਇਸਤਰਾਂ ਬੋਲਦੀ ਹੋਵੇਗੀ
@dildiyasadran2582
@dildiyasadran2582 20 дней назад
ਪਿਉਂ ਹੁੰਦਾ ਤਾਂ ਬੱਚੇ ਕੋਲ ਰੱਖਦਾਂ ਮਾਂ ਨੇ ਗ਼ਰੀਬੀ ਵਿਚ ਬੱਚੇ ਨਾਲ ਰੱਖੇ ਜੀ ਸਾਰੇ ਬੰਦਾਂ ਫਿਟਿਆ ਪਾਇਆ ਹੈ ਪਹਿਲਾਂ ਪਿਉਂ ਕਿਥੇ ਸੀ ਬੱਚੇ ਕਿਉਂ ਨਹੀਂ ਦੱਸੇ ਸਿਰਫ਼ ਪੇਸੇ ਚਾਹੀਦੇ ਹਨ ਭਾਜੀ ਗੰਦੇ ਲੋਕ ਪਿਉਂ ਨੂੰ ਪੇਸ਼ੇ ਨਾਂ ਦਿਉਂ ਕੁੜੀ ਪੜ੍ਹਦੀ ਹੈ ਉਸ ਦੀ ਮੱਦਦ ਕੀਤੀ ਜਾਵੇ ਜੀ ❤️
@TaraSingh-gs2qz
@TaraSingh-gs2qz 20 дней назад
ਜਿਹੜੇ ਕੂੜੇ ਨੂੰ ਪੈਸੇ ਆਉਣੇ ਤੇ ਖਬਰਾਂ ਮੰਨੇ ਨੇ ਅੱਧੋ ਅੱਧ ਕਰੇ ਹੋਣ
@sukhwinderartist812
@sukhwinderartist812 17 дней назад
ਮਨਾ ਜੀ ਤਾਂ ਆਪ game 🎮 ਖੇਡ ਜਾਂਦਾ ਸਹਿਨੀਆ ਗੱਲਾ ਕਰ ਕੇ ਪੈਸਾ ਦੇ ਕੇ help ਕਰਨੀ ਦੇਖਾ ਕੇ ਐ ਸੱਭ ਆਮ ਲੋਕਾਂ ਤੋ ਹੀ ਪੂਰੇ ਕਰ ਲੈਨੇ ਏ 😅
@SimranjitSingh-wl7lx
@SimranjitSingh-wl7lx 19 дней назад
JAGDEEP SINGH THALI ........Best Sahib Hoe once Again❤
@dalbarasingh1025
@dalbarasingh1025 20 дней назад
Manna Sabb Well Educated Thanks Ji
@VickySingh-vx5lo
@VickySingh-vx5lo 9 дней назад
GHANTA 😂
@jhirmalsingh1073
@jhirmalsingh1073 20 дней назад
ਮੰਨੇ ਵੀਰ ਫਿਰ ਤਾਂ ਤੁਸੀਂ ਬੱਚੀਆਂ ਨੂੰ ਤੇਜ਼ ਕਰਦਾ ਵੀ ਮਾਂ ਪਿਉ ਨੂੰ ਇਧਾ ਕਰੋ ਚਲੋ ਜੇਕਰ ਸੇਵਾ ਕਰਨੀ ਤਾਂ ਜ਼ੇਲ ਚੌ ਇਕ ਕੁੜੀ ਕੁਆਰੀ ਝੂਠੇ ਕੇਸ ਵਿੱਚ ਫਸਾਉਣ ਗਈ ਮਾਂ ਪਾਗਲਾਂ ਹੋਈ ਵਿਰਦੀ ਹੈਂ ਉਸ ਤੇ ਕਿਰਪਾ ਕਰ
Далее
I'm Excited To see If Kelly Can Meet This Challenge!
00:16
I'm Excited To see If Kelly Can Meet This Challenge!
00:16