Тёмный

ਚਾੜਤਾ ਚੰਨ! ਬੋਲ ਗਿਆ ਖ਼ਤਰੇ ਦਾ ਘੁੱਗੂ! ਹੁਣ ਪਿੱਟੀ ਜਾਓ ਲੀਕ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ। Punjab Crisis 

Takhat Panjab ਤਖ਼ਤ ਪੰਜਾਬ
Подписаться 223 тыс.
Просмотров 30 тыс.
50% 1

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Harvinder Singh Bhatti
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 116   
@takhatpanjab
@takhatpanjab 6 дней назад
ru-vid.com/video/%D0%B2%D0%B8%D0%B4%D0%B5%D0%BE-Xhp-Iq2d5_I.html Rahul Gandhi on Sikhs ਸਿੱਖਾਂ ਤੇ ਪੱਗ ਬਾਰੇ ਬੋਲ ਕੇ ਫਸੇ ਰਾਹੁਲ ਗਾਂਧੀ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ
@KeharSingh-w7h
@KeharSingh-w7h 6 дней назад
13:35
@harbanschehal4819
@harbanschehal4819 5 дней назад
@@KeharSingh-w7h❤❤❤❤❤❤❤❤😊
@harbhajansingh2046
@harbhajansingh2046 5 дней назад
9:58 9:58 0p ​@@KeharSingh-w7h
@harjeetsingh3589
@harjeetsingh3589 6 дней назад
ਭੱਟੀ, ਜੀ,ਤੁਹਾਡੀਆਂ, ਗੱਲਾਂ,ਬਹੁਤ,ਚੰਗੀਆਂ, ਹਨ
@JarnailSingh-ud5kg
@JarnailSingh-ud5kg 6 дней назад
ਬਹੁਤ ਵਧੀਆ ਜਾਣਕਾਰੀ ।ਨੰਬਰ ਵੱਨ ਟਿਪਣੀਕਾਰ ਭੱਟੀ ਜੀ ।
@jaswantsingh-li5lf
@jaswantsingh-li5lf 6 дней назад
ਕੁੰਵਰ ਵਿਜੇ ਪਰਤਾਪ ਸਿੰਘ ਤੋਂ ਕੋਈ ਵੀ ਕੰਮ ਨਹੀਂ ਲਿਆ ਜਾ ਰਿਹਾ ਹੈ ਸਗੋਂ ਪੁਲਿਸ ਦਾ ਤਜਰਬਾ ਭਗਵੰਤ ਮਾਨ ਨਾਲੋਂ ਜ਼ਿਆਦਾ ਹੈ ਫ਼ੇਰ ਕਿਉਂ ਨਹੀਂ ਪੁਲਿਸ ਵਿਭਾਗ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਦੇ ਰਿਹਾ ਭਗਵੰਤ ਮਾਨ
@jagdevbrar6100
@jagdevbrar6100 3 дня назад
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜੇਕਰ ਗ੍ਰਹਿ ਵਿਭਾਗ ਦਿੱਤਾ ਹੁੰਦਾ ਤਾਂ ਸਰਕਾਰ ਦੀਆਂ ਪੋਲਾਂ ਖੁੱਲ੍ਹ ਜਾਣੀਆਂ ਸਨ ਲਾਰੈਂਸ ਬਿਸ਼ਨੋਈ ਦੀ ਪੁਲਿਸ ਆਫ਼ੀਸਰ ਇੰਟਰਵਿਊ ਨਹੀਂ ਸਨ ਕਰਵਾਉਂਦੇ ਕਾਬਿਲ ਆਦਮੀ ਨੂੰ ਇਹੋ ਜਿਹੇ ਆਹੁਦੇ ਨਹੀਂ ਦਿੰਦੇ
@parkashsingh3909
@parkashsingh3909 6 дней назад
ਬਿਲਕੁਲ ਠੀਕ ਕਿਹਾ ਜੀ ਕਿ ਮੁਫਤਖੋਰੀ ਲੀਡਰਾਂ ਸਮੇਤ ਸਭ ਦੀ ਬੰਦ ਹੋਵੇ
@ashokmasih2918
@ashokmasih2918 6 дней назад
Very nice analysis 👌
@baljitsingh634
@baljitsingh634 6 дней назад
ਕਾਸ਼ ਪੰਜਾਬ ਦੇ ਲੋਕ ਇਹਨਾ ਵਿਚਾਰਾਂ ਤੇ ਅਮਲ ਕਰਨ
@Kiranpal-Singh
@Kiranpal-Singh 6 дней назад
ਖਾਸ ਕਰ ਰਾਜਸੀ ਆਗੂ ਤੇ ਅਧਿਕਾਰੀ-ਦਰਬਾਰੀ ਅਮਲ ਜਰੂਰ ਕਰਨ !
@surinderbansal7116
@surinderbansal7116 6 дней назад
Bhatti saheb has good knowledge.
@HarbansSingh-bt8br
@HarbansSingh-bt8br 6 дней назад
ਮੁਫਤ ਖੋਰੀ ਬੰਦ ਕਰ ਦਿਓ ਸਭ ਕੁੱਝ ਠੀਕ ਹੋ ਜਾਵੇਗਾ ਕਰਜਾ ਲੈ ਕੇ ਆਪਣੇ-ਆਪ ਘਰ ਭਰ ਰਹੇ ਹਨ ਆਪਣੇ-ਆਪ ਘਰੋ ਦੇਣ
@rameshsharma7448
@rameshsharma7448 4 дня назад
ਵਹੁਤ ਸਹੀ ਗੱਲਾਂ ਦੱਸੀਆਂ ਹਨ । ਮਹਾਰਾਜ ਇਹਨਾਂ ਲੀਡਰਾਂ ਨੂੰ ਸਦਬੁਧੀ ਵਖਸਨ ।👍🌹🙏
@gurdevsidhu8164
@gurdevsidhu8164 6 дней назад
Good program and analysis on every issue step by step.
@KanwarjitSinghGill-fn4iq
@KanwarjitSinghGill-fn4iq 6 дней назад
ਭਗਵੰਤ ਮਾਨ ਮੁੱਖ ਮੰਤਰੀ ਬਨਣ ਦਾ ਭੁੱਖਾ ਸੀ,ਉਸਦੀ ਰੀਝ ਪੂਰੀ ਹੋ ਗਈ, ਪੰਜਾਬ ਜਾਵੇ ਢੱਠੇ ਖੂਹ ਵਿੱਚ,
@HarjeetSingh-hc1iq
@HarjeetSingh-hc1iq 6 дней назад
Bahut badhiya discussion Bhatti saheb ji
@jaswantsingh-li5lf
@jaswantsingh-li5lf 6 дней назад
1884 ਵਿੱਚ ਜੋ ਕੁਝ ਵੀ ਕੀਤਾ ਗਿਆ ਸੀ ਉਨ੍ਹਾਂ ਲੋਕਾਂ ਨੂੰ ਮੋਦੀ ਸਰਕਾਰ ਨੇ ਕਿਨੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਚਲੋ ਕਾਗਰਸ ਪਾਰਟੀ ਨੇ ਤਾਂ ਸਜ਼ਾ ਨਹੀਂ ਦੇਣੀ ਸੀ ਪਰ ਮੋਦੀ ਸਰਕਾਰ ਨੇ ਕਿਹੜਾ ਸਜ਼ਾ ਦਿੱਤੀ ਹੈ
@deepindersinghpoonian8899
@deepindersinghpoonian8899 6 дней назад
Dr. Bhatti's clarity of thought and width of knowledge is extraordinary. Unfortunately we do not have leaders with such wisdom nor any such a leader is seen on the horizon.
@kanwerdawinder8888
@kanwerdawinder8888 6 дней назад
ਪਰਮ ਸਤਿਕਾਰਯੋਗ ਡਾਕਟਰ ਹਰਵਿੰਦਰ ਭੱਟੀ ਜੀ ਤੁਸੀਂ ਪੰਜਾਬ ਸਰਕਾਰ ਦੀ ਮਾਲੀ ਹਾਲਤ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੰਮਕਾਰ ਬਾਰੇ ਰੌਸ਼ਨੀ ਪਾਈ ਅਤੇ ਪੰਜਾਬ ਦੇ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੇ ਰੋਸ਼ਨ ਦਿਮਾਗ ਦੀ ਗੱਲ ਵੀ ਦੱਸੀ ਅਤੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਇਹਨਾਂ ਦੀ ਬੌਧਕ ਦੌਲਤ ਦਾ ਇਸਤੇਮਾਲ ਨਹੀਂ ਕਰ ਰਹੀ ਅਤੇ ਪੰਜਾਬ ਦਿਨੋ ਦਿਨ ਕਰਜਾਈ ਹੁੰਦਾ ਜਾ ਰਿਹਾ ਪੰਜਾਬ ਦੀ ਆਈਏਐਸ ਲੋਬੀ ਆਪਣੀ ਬੌਧਿਕ ਦੌਲਤ ਨੂੰ ਇੰਡਸਟਰੀਅਲ ਅਤੇ ਕਾਰਪੋਰੇਟ ਜਗਤ ਨੂੰ ਵੇਚ ਚੁੱਕੀ ਹੈ ਉਹ ਸਿਰਫ ਵਪਾਰੀ ਪੱਖੀ ਪਾਲਿਸੀਆਂ ਹੀ ਲਿਆ ਰਹੀ ਹੈ ਪੰਜਾਬੀਆਂ ਪ੍ਰਤੀ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਅਤੇ ਆਈਪੀਐਸ ਲੋਬੀ ਲੋਕਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਡੰਡੇ ਅਤੇ ਜੇਲਾਂ ਦਾ ਡਰ ਦਿਖਾ ਕੇ ਲੁੱਟ ਤੇ ਕੁੱਟ ਰਹੀ ਹੈ ਪੰਜਾਬ ਦਾ ਇਨਾ ਨੁਕਸਾਨ ਅੱਤਵਾਦ ਵੱਖਵਾਦ ਭੂ ਮਾਫੀਆ ਰੇਤ ਬਜਰੀ ਅਤੇ ਸ਼ਰਾਬ ਮਾਫੀਆ ਨੇ ਨਹੀਂ ਕੀਤਾ ਜਿੰਨਾ ਪੰਜਾਬ ਪੁਲਿਸ ਨੇ ਨੁਕਸਾਨ ਕੀਤਾ ਹੈ ਪੰਜਾਬ ਹਾਈ ਕੋਰਟ ਦੀ ਵੈਬਸਾਈਟ ਤੇ ਡੇਲੀ ਨਿਗਹਾ ਮਾਰੋ ਜਿੱਥੇ ਹਜ਼ਾਰਾਂ ਰਿਟ ਪਟੀਸ਼ਨਾਂ ਪੈ ਰਹੀਆਂ ਹਨ ਅਤੇ ਇਹਨਾਂ ਵਕੀਲ ਸਾਹਿਬਾਨਾਂ ਦੀ ਫੀਸ ਅਤੇ ਕਾਗਜ਼ੀ ਕਾਰਵਾਈਆਂ ਤੇ ਡੇਲੀ ਅਰਬਾਂ ਰੁਪਿਆ ਖਰਚ ਹੋ ਰਿਹਾ ਹੈ ਜੋ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਹੈ ਪੰਜਾਬ ਵਿੱਚ ਰੁਜ਼ਗਾਰ ਨਾ ਹੋਣ ਕਰਕੇ ਪੰਜਾਬੀ ਬੱਚੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ ਅਤੇ ਉਥੋਂ ਦੀ ਨਰਕ ਭਰੀ ਜ਼ਿੰਦਗੀ ਜਿਹੜੀ ਅੱਜ ਕੱਲ ਮੀਡੀਆ ਰਾਹੀਂ ਲੋਕਾਂ ਕੋਲ ਪੁੱਜ ਰਹੀ ਹੈ ਕਿ ਅਸੀਂ ਅਰਬਾਂ ਰੁਪਇਆ ਲਾ ਕੇ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਉਨਾਂ ਦੇ ਰੋਸ਼ਨ ਭਵਿੱਖ ਲਈ ਪਰ ਭਵਿੱਖ ਹਨੇਰਾ ਹੋ ਗਿਆ ਤੁਸੀਂ ਬਹੁਤ ਹੀ ਵਿਸਥਾਰ ਨਾਲ ਸਮਝਾ ਰਹੇ ਹੋ ਅਤੇ ਇਸ ਦਲਦਲ ਵਿੱਚੋਂ ਪੰਜਾਬ ਨੂੰ ਕੱਢਣ ਲਈ ਕਿਹੜੇ ਉਪਰਾਲੇ ਕੀਤੇ ਜਾਣ ਉਨਾਂ ਉਪਰਾਲਿਆਂ ਨੂੰ ਖੋਜ ਰਹੇ ਹੋ ਨਾ ਤਾਂ ਅਸੀਂ ਲੀਡਰ ਐਕਸਪੋਰਟ ਕਰ ਸਕਦੇ ਹਾਂ ਤੇ ਨਾ ਹੀ ਅਫਸਰ ਚਾਹੇ ਪਰਮਾਤਮਾ ਕਿਸੇ ਵੀ ਵਿਅਕਤੀ ਨੂੰ ਕਿੰਨੀ ਵੀ ਬੌਧਿਕ ਦੌਲਤ ਦੇ ਦੇਵੇ ਅਤੇ ਉਹ ਅਫਸਰ ਬਣ ਜਾਵੇ ਜਿੰਨਾ ਚਿਰ ਉਸ ਵਿਅਕਤੀ ਦੇ ਅੰਦਰੋਂ ਪਰਉਪਕਾਰ ਜਨਮ ਨਹੀਂ ਲੈਂਦੇ ਤਾਂ ਉਹ ਆਪਣੀ ਵਿੱਦਿਆ ਦੇ ਹੰਕਾਰ ਵਿੱਚ ਧਰਤੀ ਤੇ ਪੈਰ ਨਹੀਂ ਲਾ ਰਿਹਾ ਮਨੁੱਖੀ ਸਰੀਰ ਦਾ ਜੇ ਕੋਈ ਅੰਗ ਨਕਾਰਾ ਹੋ ਜਾਵੇ ਤੇ ਡਾਕਟਰ ਝੱਟ ਦੱਸ ਦਿੰਦੇ ਹਨ ਕਿ ਹੁਣ ਇਸ ਸਰੀਰ ਦਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ ਇਸੇ ਤਰ੍ਹਾਂ ਸਾਡਾ ਸਮਾਜ ਵੀ ਇੱਕ ਸਰੀਰ ਵਾਂਗੂੰ ਕੰਮ ਕਰਦਾ ਹੈ ਘਰ ਦੇ ਮੈਂਬਰਾਂ ਤੋਂ ਹੁੰਦਾ ਹੋਇਆ ਪੰਚਾਇਤ ਥਾਣਾ ਹੱਥ ਕੜੀਆਂ ਬੇੜੀਆਂ ਜੇਲਾਂ ਤੇ ਥਾਣੇ ਕੋਰਟਾਂ ਵਕੀਲਾਂ ਅਤੇ ਜੱਜ ਸਮਾਜ ਦੇ ਸਾਰੇ ਅੰਗ ਨਕਾਰਾ ਹੋ ਚੁੱਕੇ ਹਨ ਪਰ ਅਸੀਂ ਪੰਜਾਬੀ ਫਿਰ ਵੀ ਕਿਸੇ ਆਸ ਲਈ ਇਸ ਮੁਰਦਾ ਸਮਾਜ ਨੂੰ ਮੋਢਿਆਂ ਤੇ ਚੁੱਕੀ ਫਿਰਦੇ ਹਾਂ ਕਿ ਸ਼ਾਇਦ ਕੋਈ ਕਰਿਸ਼ਮਾ ਹੋ ਜਾਵੇ ਇਸ ਸਮਾਜ ਫਿਰ ਤੋਂ ਨਵਾਂ ਨਿਰੋਆ ਹੋ ਜਾਵੇ ਇਸ ਦੀ ਕੋਈ ਆਸ ਤਾਂ ਨਹੀਂ ਲੱਗਦੀ ਪਰ ਫਿਰ ਵੀ ਕੋਸ਼ਿਸ਼ ਸਾਨੂੰ ਪੰਜਾਬੀਆਂ ਨੂੰ ਮਿਲ ਕੇ ਹੀ ਕਰਨੀ ਪਵੇਗੀ ਕੋਈ ਵੀ ਵਿਅਕਤੀ ਸੱਚ ਕਹਿਣ ਨੂੰ ਤਿਆਰ ਨਹੀਂ ਸੱਚ ਸੁਣਨ ਨੂੰ ਤਿਆਰ ਨਹੀਂ ਸੱਚ ਬੋਲਣ ਨੂੰ ਤਿਆਰ ਨਹੀਂ ਗੱਲਾਂ ਵਿਕਸਿਤ ਮੁਲਕਾਂ ਤੋਂ ਹੁੰਦੇ ਹੋਏ ਪਰਮਾਤਮਾ ਤੱਕ ਕਰਦੇ ਹਨ ਤੁਸੀਂ ਬਹੁਤ ਹੀ ਵਿਸਥਾਰ ਨਾਲ ਸਮਝਾਇਆ ਤੁਹਾਡੀ ਬਹੁਤ ਮਿਹਰਬਾਨੀ
@HEALTHANDWELLNESS.Bhagatsingh
@HEALTHANDWELLNESS.Bhagatsingh 5 дней назад
ਬਿਲਕੁਲ ਸਹੀ।
@gurdevbrar2519
@gurdevbrar2519 6 дней назад
Very nice analysis perfectly explained by Bhatti SahibSalut to you sir 👍
@surinderkarwal471
@surinderkarwal471 2 дня назад
ਡਾਕਟਰ ਭੱਟੀ ਆਪਜੀ ਦੀ ਇੱਕ ਇੱਕ ਗੱਲ 100% ਸਹੀ ਹੈ ਜੀ
@yadwinderkang3722
@yadwinderkang3722 6 дней назад
ਭੱਟੀ ਸਾਹਿਬ ਸੁਝਵਾਨ ਪ੍ਰਸਨੈਲਟੀ ❤
@keematlal9158
@keematlal9158 6 дней назад
Very nice discussion Bhatti Sahib All is truth
@shallysingh829
@shallysingh829 6 дней назад
ਭੱਟੀ ਸਾਹਿਬ ਜੀ,,ਕਿਆ ਬਾਤਾਂ ਤੁਹਾਡੀਆਂ ਗੱਲਾਂ ਦੇ ਜੀ 👍
@atmasinghatma7125
@atmasinghatma7125 5 дней назад
ਭੱਟੀ ਸਾਹਿਬ ਦੀਆਂ ਗੱਲਾਂ ਬਹੁਤ ਉਸਾਰੂ ਸੂਣਨ ਹੁੰਦੀਆ ਨੇ
@joginderkaur2775
@joginderkaur2775 6 дней назад
ਇਹ ਸਰਕਾਰ ਆਮ ਲੋਕਾਂ ਦੀ ਹੈ ਪਰ ਆਮ ਲੋਕ r t i ਪਾਕੇ ਕੁਝ ਪੁੱਛ ਨਹੀਂ ਸਕਦੇ
@amrikmalhi8485
@amrikmalhi8485 6 дней назад
bahut hi vadhia jankari hai
@HardialSandhu-si7gq
@HardialSandhu-si7gq 4 дня назад
ਬਹੁਤ ਵਧੀਆ ਗਲਤੀਆਂ ਹੁੰਦੀਆਂ ਨੇ ਹਰ ਇਨਸਾਨ ਤੋਂ ਪਰ ਅਹਿਸਾਸ ਕਰਨਾ ਜਰੂਰੀ ਹੈ
@damandeepsingh3165
@damandeepsingh3165 5 дней назад
ਵਾਹਿਗੁਰੂ ਜੀ ਬਹੁਤ ਵਧੀਆ ਜੀ। ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।❤❤
@Baldev-o2o
@Baldev-o2o 5 дней назад
ਬਹੁਤ ਵਧੀਆ ਵਿਚਾਰ ਸੁਣੇ ਧੰਨਵਾਦ।
@jaswantsingh-li5lf
@jaswantsingh-li5lf 6 дней назад
ਹੁਣ ਤਾਂ ਸਾਡੇ ਕਿਸਾਨ ਮੁੰਗੀ ਉੱਤੇ ਸਪਰੇਅ ਕਰ ਦਿੰਦੇ ਹਨ ਸਿਰਫ਼ ਚਾਰ ਦਿਨ ਖੜ ਨਹੀਂ ਸਕਦੇ ਜੋ ਆਪਣੇ ਆਪ ਪੱਕ ਜਾਵੇ ਤਾਂ ਲੋਕਾਂ ਦੇ ਖਾਣ ਜੋਗੀ ਰਹਿ ਜਾਵੇ
@baljitsingh3382
@baljitsingh3382 4 дня назад
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਭੱਟੀ ਸਾਹਿਬ ਬਹੁਤ ਵਧੀਆ ਵੀਚਾਰ ਹਨ
@Harjinderbrar-j2e
@Harjinderbrar-j2e 6 дней назад
ਪੰਜਾਬ ਦੇ ਵਾਸੀਆਂ ਵੱਲੋ ਪੰਜਾਬ ਸਰਕਾਰ ਤੋਂ ਕੋਈ ਵੀ ਸਹੂਲਤ ਬਿੱਲਕੁੱਲ ਹੀ ਮੁਫ਼ਤ ਭਾਅ ਦੇਣ ਦੀ ਮੰਗ ਨਹੀਂ ਕੀਤੀ ਗਈ ਸੀ।ਧੰਨਵਾਦ ਜੀ।
@SardoolsinghKang
@SardoolsinghKang 6 дней назад
ਪਿੰਡਾਂ ਵਿਚ ਜਾਕੇ ਵੇਖੋ ਹਰ ਕੋਈ ਫ੍ਰੀ ਵਾਲਾ ਈ ਆ
@kartarsingh5270
@kartarsingh5270 6 дней назад
Right 👍
@shallysingh829
@shallysingh829 6 дней назад
ਸੁਖਵਿੰਦਰ ਜੀ ਅਤੇ ਭੱਟੀ ਸਾਹਿਬ ਜੀ,,,ਬੇਨਤੀ ਹੈ ਕਿ ਕਿਸੇ ਖੇਤੀ ਨੀਤੀ ਤੇ ਪ੍ਰੋਗਰਾਮ ਵਿੱਚ ਚਰਚਾ ਜ਼ਰੂਰ ਕਰਨਾ ਜੀ | ਨਵੀਂ ਲੋਕ ਪੱਖੀ ਖੇਤੀ ਨੀਤੀ ਬਣਾਉਣਾ ਕੀ ਸਰਕਾਰ ਲਈ ਐਨਾ ਅਸਾਨ ਹੈ? ਮੰਨ ਲਵੋ ਕਿ ਸਰਕਾਰ ਖੇਤੀ ਨੀਤੀ ਬਣਾ ਵੀ ਲੈਂਦੀ ਹੈ?? ਤਾਂ ਕੀ ਸਾਰੇ ਕਿਸਾਨਾਂ ਦੇ ਮਸਲੇ ਹੱਲ ਹੋ ਜਾਵੇਗਾ?? ਕੀ ਉਗਰਾਹਾਂ ਜੱਥੇਬੰਦੀ ਇਹ ਵੀ ਮੰਗ ਹੈ ਕਿ 17.5 ਏਕੜ ਵਾਲਾ ਕਾਨੂੰਨ ਲਾਗੂ ਕਰੋ? ਜੱਥੇਬੰਦੀਆਂ ਦਾ ਦੋਫਾੜ ਹੋਣਾ,ਉਪਰੋਂ ਦੀ ਭਗਵੰਤ ਮਾਨ ਦੀ ਸਰਕਾਰ,,,ਪੰਜਾਬ ਬਰਬਾਦੀ ਦੇ ਰਾਹ ਤੇ, ਇਹਨਾਂ ਚੋਂ ਕੋਈ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਨਹੀ ਦੇਖਦਾ ਹੈਂਕੜਬਾਜ਼ੀ ਦਾ ਸ਼ਿਕਾਰ ਕਿਸਾਨ ਯੂਨੀਅਨਾਂ ਦੇ ਆਗੂ
@bakhshishsinghvirk1055
@bakhshishsinghvirk1055 6 дней назад
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ ਭੱਟੀ ਸਾਹਿਬ ਜੀ
@jaswantsingh-li5lf
@jaswantsingh-li5lf 6 дней назад
ਭਗਵੰਤ ਮਾਨ ਨੇ ਜੇਕਰ ਇੱਕ ਨਿੱਕੇ ਜਿਹੇ ਸਕੂਲ ਦਾ ਉਦਘਾਟਨ ਕਰਨਾ ਹੁੰਦਾ ਹੈ ਤਾਂ ਬੀ ਕੇਜਰੀਵਾਲ ਨੂੰ ਪੰਜਾਬ ਬੁਲਾਇਆ ਜਾਂਦਾ ਹੈ ਲੱਖਾਂ ਰੁਪਏ ਨਾਜਾਇਜ਼ ਹੀ ਖਰਚ ਕਰ ਦਿੱਤੇ ਜਾਂਦੇ ਹਨ ਕੀ ਗੱਲ ਭਗਵੰਤ ਮਾਨ ਨਹੀਂ ਕਰ ਸਕਦੇ
@JasvirSingh-v8c
@JasvirSingh-v8c 6 дней назад
ਭੱਟੀ। ਸੱਭ। ਬਹੁਤ। ਦੁੱਖ। ਹੋ। ਰਿਹਾ। ਤੁਹਾਡੀਆਂ। ਗੱਲਾ। ਸੁਣ। ਕੇ। ਇਹ। ਗੰਦ। ਚੁਣ। ਲਿਆ। ਬਾਈ। ਦੀਪ। ਸਿੱਧੂ। ਕਹਿੰਦਾ। ਸੀ। ਭੰਡ। ਬੇਅੰਤਾ। ਬੁੱਚੜ। ਬਣੂ। ਗਾ। ਪਰ। ਸਾਡੇ। Marri। ਜਮੀਰ। ਵਾਲੇ। ਲੋਕਾ। ਵੋਟਾਂ। ਪ। ਕੇ। ਬੇੜਾ। ਗ਼ਰਕ। ਕਰ। ਲਿਆ
@satvindersingh3240
@satvindersingh3240 6 дней назад
You are Right 👍
@jaswantsingh-li5lf
@jaswantsingh-li5lf 6 дней назад
ਸੁਖਵਿੰਦਰ ਸਿੰਘ ਜੀ ਮੇਰਾ ਵੀਰ ਜੀ ਇਨ੍ਹਾਂ ਲੋਕਾਂ ਦੇ ਢਿੱਡ ਬੀ ਬਹੁਤ ਵੱਡੇ ਹਨ ਕੁਝ ਕੁ ਨੂੰ ਛੱਡਕੇ ਜਿਹੜੇ ਰਜਦੇ ਹੀ ਨਹੀਂ ਹਨ ਪਹਿਲਾਂ ਕੇਪਟਨ ਨੇ ਚੰਡੀਗੜ੍ਹ ਵਿੱਚ ਬਹੁਤ ਵੱਡਾ ਮਹਿਲ ਉਸਾਰ ਲਿਆ ਹੈ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਜਾਵੇਗੀ ਉਸ ਤੋਂ ਬਾਅਦ ਵਿੱਚ ਪਤਾ ਲੱਗੇਗਾ ਕਿ ਉਸਨੇ ਬੀ ਕਿਸੇ ਬਾਹਰਲੇ ਦੇਸ਼ ਵਿੱਚ ਮਹਿਲ ਉਸਾਰਲੇ ਹੋਣਗੇ ਲੀਡਰਾਂ ਕਰਕੇ ਹੀ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ ਕੋਈ ਵੀ ਸਰਕਾਰ ਕਰਜ਼ਾ ਘੱਟ ਨਹੀਂ ਕਰਨ ਲਈ ਤਿਆਰ ਨਹੀਂ ਸਗੋਂ ਕਰਜ਼ਾ ਵੱਧ ਹੀ ਰਿਹਾ ਹੈ ਹੁਣ ਪੈਸਾ ਪੰਜਾਬ ਦੇ ਲੋਕਾਂ ਦਾ ਚੋਣਾਂ ਹੋਰ ਸੁਬਿਆ ਵਿੱਚ ਲੜੀਆਂ ਜਾ ਰਹੀਆਂ ਹਨ ਜਿਹੜਾ ਬੀ ਸਰਕਾਰ ਵਿੱਚ ਆ ਜਾਂਦਾ ਹੈ ਕਰਜੇ ਲੈਣ ਲੱਗ ਪੈਂਦਾ ਹੈ ਕਿਉਂ ਨਹੀਂ ਬਿਜਲੀ ਜਾ ਬਸ ਸਫ਼ਰ ਬੰਦ ਕਰਦੇ
@kalwindersingh7675
@kalwindersingh7675 6 дней назад
Very good analysis.
@gur9213
@gur9213 5 дней назад
V good job Dr Sahib
@jagdevbrar6100
@jagdevbrar6100 3 дня назад
ਭੱਟੀ ਸਾਹਿਬ ਜੀ ਤੁਹਾਡੀਆਂ ਗੱਲਾਂ ੧੦੦% ਸਹੀ ਹਨ ਮਾਨ ਸਾਹਿਬ ਨੇ ਜਹਾਜ਼ ਤੋਂ ਕੀ ਕਰਵਾਉਣਾ ਸੀ ਪਹਿਲਾਂ ਕਿੰਨੇ ਮੁੱਖ ਮੰਤਰੀ ਹੋਏ ਹਨ ਜਿਨ੍ਹਾਂ ਨੇ ਜਹਾਜ਼ ਤੋਂ ਬਿਨਾਂ ਕੰਮ ਚਲਾਇਆ ਹੈ ਇਹ ਛੋਟਾ ਭਾਂਡਾ ਛੇਤੀ ਉਛਲ ਗਿਆ ਹੈ ਦਸ ਹਜ਼ਾਰ ਦੀ ਜਗ੍ਹਾ ਸੋ ਹਜ਼ਾਰ ਕਰੋੜ ਮਿਲ ਜਾਣ ਸਭ ਚੱਬ ਜਾਣ ਗੇ
@Harjinderbrar-j2e
@Harjinderbrar-j2e 6 дней назад
ਬਾਈ ਜੀ। ਪਰ ਪੰਜਾਬ ਵਿੱਚ ਅੱਜ ਵੀ ਕੋਈ ਕਿਸਾਨ ਵੀਰ ਖੁਦ ਆਪਣੇ ਇਕ ਏਕੜ ਜ਼ਮੀਨ ਦੀ ਗਿਰਦਾਵਰੀ ਵਾਲੀ ਫਰਦ ਵੀ ਬਗੈਰ ਰਿਸ਼ਵਤ ਦੇ ਹਾਸਲ ਨਹੀਂ ਕਰ ਸਕਦਾ। ਧੰਨਵਾਦ ਜੀ।
@SardoolsinghKang
@SardoolsinghKang 6 дней назад
ਨਹੀਂ ਗ਼ਲਤ ਫਰਦ ਤਾਂ ਵੀਹ ਰੁ ਪੇਜ ਦੇ ਹਿਸਾਬ ਨਾਲ ਮਿਲਦੀ ਆ
@keematlal9158
@keematlal9158 6 дней назад
Very nice comments on punjab sarkar corrupts systems no safe any one law & order is very weak
@Kiranpal-Singh
@Kiranpal-Singh 6 дней назад
ਰਾਹੁਲ ਨੂੰ ਪੱਪੂ ਬਣਾਉਣ ਤੋਂ ਲੈ ਕੇ ਭਾਜਪਾ ਤਾਂ ਜਾਣ ਬੁੱਝ ਕੇ ਬਦਨਾਮ ਕਰ ਰਹੀ ਹੈ *ਮੁੱਦਿਆਂ ਦੀ ਗੱਲ ਨਹੀਂ ਕਰਦੀ* !
@ekamgill9352
@ekamgill9352 5 дней назад
Good Bhatti Sir ji
@gurnamsingh837
@gurnamsingh837 6 дней назад
Very ..Good
@jaswantsingh-li5lf
@jaswantsingh-li5lf 6 дней назад
ਭਗਵੰਤ ਮਾਨ ਦੀ ਸਰਕਾਰ ਨੇ ਤਾਂ ਇਸਤਿਹਾਰਬਾਜ਼ੀ ਵਿੱਚ ਹੀ 8। ਸੌ ਕਰੋੜ ਰੁਪਏ ਖਰਚ ਕਰ ਦਿੱਤਾ ਗਿਆ ਹੈ ਜਿਸ। ਦਾ ਫੈਦਾ ਬੀ ਕੋਈ ਨਹੀਂ ਹੋਇਆ ਸੀਟਾ ਤਿੰਨ ਆਈਆਂ ਹਨ ਟਰੱਕ ਯੂਨੀਅਨਾਂ ਵਿੱਚ ਬੰਦੇ ਆਪਣੇ ਲਾ ਦਿੱਤੇ ਹੋਏ ਹਨ ਨਸਾ ਇਸ ਸਰਕਾਰ ਵਿੱਚ ਨਹੀਂ ਰੁਕ ਰਿਹਾ ਰੇਤਾ ਬਜਰੀ ਪਹਿਲਾਂ ਨਾਲੋਂ ਮਹਿੰਗਾ ਬਿਕ ਰਿਹਾ ਹੈ ਪੈਸਾ ਫ਼ੇਰ ਬੀ ਨਹੀਂ ਆ ਰਿਹਾ ਸਰਕਾਰ ਕੋਲ ਜਹਾਜ਼ ਪੰਜਾਬ ਦਾ ਚੋਣਾਂ ਵਿੱਚ ਬਰਤਿਆ ਜਾ ਰਿਹਾ ਹੈ ਇਹੋ ਜਿਹੇ ਨਜਾਇਜ਼ ਖਰਚੇ ਪੰਜਾਬ ਦੇ ਲੋਕਾਂ ਉੱਤੇ ਪਾਏ ਜਾ ਰਹੇ ਹਨ
@jaswantsingh-li5lf
@jaswantsingh-li5lf 6 дней назад
ਪੱਟੀ ਸਾਹਿਬ ਜੀ ਪੰਜਾਬ ਵਾਲਿਆਂ ਨੇ ਤਾਂ ਸਕਿਉਰਟੀ ਰੱਖਣੀ ਹੈ ਇਹ ਤਾਂ ਕੇਜਰੀਵਾਲ ਨੂੰ ਬੀ ਜੈਡ ਸਕਿਉਰਟੀ ਦੇਈ ਹੋਏ ਹਨ ਕੇਜਰੀਵਾਲ ਉੱਤੇ ਕਰੋੜਾਂ ਰੁਪਏ ਬਿਨਾ ਮਤਲਬ ਹੀ ਖਰਚ ਕੀਤਾ ਜਾ ਰਿਹਾ ਹੈ
@jaswantsingh-li5lf
@jaswantsingh-li5lf 6 дней назад
ਪੱਟੀ ਸਾਹਿਬ ਜੀ ਜੇਕਰ ਇਹ ਜਾਨਵਰ ਸਪਰੇਅ ਕਰਨ ਨਾਲ ਬਚ ਬੀ ਜਾਦੇ ਹਨ ਤਾਂ ਪਰਾਲੀ ਦੇ ਨਾੜ ਨੂੰ ਕਣਕ ਦੇ ਨਾੜ ਨੂੰ ਅੱਗ ਲਾਕੇ ਸਾੜ ਦਿੰਦੇ ਹਨ
@harbhinderpalsingh-pj4ii
@harbhinderpalsingh-pj4ii 5 дней назад
Good job g
@shivduttsharma9385
@shivduttsharma9385 5 дней назад
Bhati Sahib has said what no one dare to say the truth. It is a reality
@boharsingh5225
@boharsingh5225 4 дня назад
ਭਟੀ ਸਾਹਿਬ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈ ਖੇਤ ।ਰਬ ਖੈਰ ਕਰੇ ।
@ChurhSingh
@ChurhSingh 5 дней назад
ਬਹੁਤ ਹੀ ਮਾੜੀ ਸਰਕਾਰ ਆਈ ਹੈ ਪਹਿਲਾ ਅਜੇ ਤੱਕ ਨਹੀ ਦੇਖੀ ਰਾਤ ਦਿਨ ਲੁੱਟ ਖੋਹ ਵਡ ਫਟ ਹੋ ਰਹੀ ਹੈ
@user-wh6lx7np1x
@user-wh6lx7np1x 6 дней назад
Bhatti Sahib you are correct Politics was considered as public service earlier but now it is for business and if in power licence to open loot of public money common people suffer
@SS-tr7vn
@SS-tr7vn 6 дней назад
Excellent video! Present government is not capable to recover the expected revenue and stop the misuse of funds. Failing which they will take further loan only. Waheguru bless both of you.
@kulbirkour481
@kulbirkour481 6 дней назад
CM ta public de entertainment vadia kar rehe punjab da bora hall
@sokainaansari9907
@sokainaansari9907 5 дней назад
Hi BHATTI SB KESY HAN AP FROM LAHORE PAKISTAN 🇵🇰
@sewasingh696
@sewasingh696 6 дней назад
ਸਰਦਾਰ ਸੁਖਵਿੰਦਰ ਸਿੰਘ । ਹਰਵਿੰਦਰ ਸਿੰਘ ਭੱਟੀ। ਤਖ਼ਤ ਪੰਜਾਬ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ 🎉 🎉 ਫ੍ਰੀ ਦੀ ਰਾਜਨੀਤੀ ਲੈ ਡੁੱਬੀ ਪੰਜਾਬ ਨੂੰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈਂ ਫਜ਼ੂਲ ਖਰਚੀ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਬਹੁਤ ਵਧੀਆ ਜਾਣਕਾਰੀ ਭਗਵੰਤ ਮਾਨ ਇਸ ਅਹੁਦੇ ਲਈ ਲਾਇਕ ਨਹੀਂ ਗਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂਹ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@user-qf6jd1de6q
@user-qf6jd1de6q 6 дней назад
All. Big. Office. Of. Panjab. Govt. Shift in various. Area. Of. Pb
@gigiminiature4192
@gigiminiature4192 6 дней назад
ਮੰਡੀ ਗੋਬਿੰਦਗੜ੍ਹ ਵਿਚ ਮਿਲੀ ਭੁਖੇ ਨਾਲ ਟੇਕਸ ਚੋਰੀ ਹੋ ਰੇਹਾ
@ShamsherSingh-yr8sx
@ShamsherSingh-yr8sx 6 дней назад
WAHEGURU JI EHOO JEYA. TUJADA SIKH KENWE HOO SAKTA HAI JOO PUNJAB VAECH HOOEE
@jagdevbrar6100
@jagdevbrar6100 3 дня назад
ਭੱਟੀ ਸਾਹਿਬ ਜੀ ਸਤਾਰਾਂ ਆਨੇ ਸੱਚ ਕਹਿ ਰਹੇ ਹਨ ਜਿਨ੍ਹਾਂ ਪੈਸਾ ਵਕੀਲਾਂ ਨੂੰ ਦਿੱਤਾ ਹੈ ਬਿਨਾਂ ਮਤਲਬ ਤੋਂ ਉਸ ਨਾਲ ਕਿਨ੍ਹੇਂ ਕੰਮ ਚਲ ਸਕਦੇ ਸਨ ਬਾਕੀ ਮੀਡੀਆ ਨੂੰ ਕਿਨ੍ਹਾਂ ਪੈਸਾ ਮਸਿਹੂਰੀਆਂ ਲਈ ਦਿੱਤਾ ਜਾ ਰਿਹਾ ਹੈ ਆਪ ਵਾਲਿਆਂ ਨੇ ਦੂਜਿਆਂ ਨਾਲ਼ੋਂ ਕਿਹੜਾ ਵੱਖਰਾ ਕੱਦੂ ਚ ਤੀਰ ਮਾਰਿਆ ਹੈ ਆਪੋ ਆਪਣੇ ਢਿੱਡ ਭਰਨ ਲੱਗੇ ਹੋਏ ਹਨ ਪੰਜਾਬ ਜਾਵੇ ਢੱਠੇ ਖੂੰਹ ਵਿੱਚ
@Kiranpal-Singh
@Kiranpal-Singh 6 дней назад
ਕੱਟੜ ਇਮਾਨਦਾਰੀ ਖਾਸ ਆਦਮੀ ਪਾਰਟੀ ਵਿੱਚ, ਬਾਦਲ-ਕੈਪਟਨ ਸਰਕਾਰਾਂ ਵਾਂਗ ਇਮਾਨਦਾਰੀ ਹੀ ਗਾਇਬ ਹੈ …… *ਨਿੱਜ-ਪ੍ਰੱਸਤੀ ਨਾਲ ਪੰਜਾਬ ਦਾ ਸੁਧਾਰ ਅਸੰਭਵ ਹੈ* !
@OP-HARMAN-GAMERZ
@OP-HARMAN-GAMERZ 6 дней назад
Kisan movement worked as catalyst for AAP govt formation in Punjab...
@SlakhanSingh-vt1zp
@SlakhanSingh-vt1zp 6 дней назад
Bhati sahib fir hull ki e asi ese taran lutte zawage koi te hull hove ga
@SlakhanSingh-vt1zp
@SlakhanSingh-vt1zp 6 дней назад
Bhatl sahib je lokan sab kuz karna te fir parshashan ki karan lai e
@dhattsaab-911
@dhattsaab-911 6 дней назад
Aam Aadmi party Punjab nu kangaal kru badlaa hai.
@grbrar8965
@grbrar8965 6 дней назад
Its a failed driver in driver's seat could not keep his family in tact, cannot keep his health in shape, how could he have good governance people wake up for the love of God and Punjab
@JhsEnterprisesLimited
@JhsEnterprisesLimited 6 дней назад
ਤੁਸੀ ਸਾਰੇ ਇਨਾ ਦੇ ਛਿਤਰ ਕਿਉ ਨਹੀ ਮਾਰਦੇ ਇਹ ਝੂਠੀ ਸਰਕਾਰ ਦੇ ਸਾਰੇ ਬਹਿ ਕੇ ਗਲਾ ਮਾਰੀ ਜਾਂਦੇ ਹੋ
@anupsingh4309
@anupsingh4309 6 дней назад
Truth at the time although in foreign.Why and what MUAAFE.
@DaljitSingh-t1n
@DaljitSingh-t1n 6 дней назад
Dr Manmohan singh n pb da chief minister lo ji
@amarndeepbamra3137
@amarndeepbamra3137 6 дней назад
BADALS DISTROYED PUNJAB DIVIDED PUNJAB IN TO 3 STATE MOST CORRUPT INEFFICIENT WHAT IS LEFT WILL BE DEMOLISHED AMLI MANN
@harbhajancheema7897
@harbhajancheema7897 6 дней назад
400 di bottle 800 no sale where money goes
@daljitsingh-xb6bg
@daljitsingh-xb6bg 6 дней назад
ਜਿਨ੍ਹੇ ਮਾੜੇ ਆਪ ਵਾਲੇ ਨੇ, ਇਹਨੇ ਮਾੜੇ ਕਾਂਗਰਸ ਅਕਾਲੀ ਨਹੀਂ ਸੀ। ਅਕਾਲੀਆਂ ਤੋਂ ਬਜ਼ਰ ਗਲਤੀਆਂ ਹੋਈਆਂ ਨੇ ਤਾਂ ਆਪ ਦਾ ਯੱਕਾ ਤੁਰ ਪਇਆ।
@Kiranpal-Singh
@Kiranpal-Singh 6 дней назад
ਸਾਰੇ ਇੱਕੋ ਜਿਹੇ ਹਨ, ਪਰ ਹਰ ਪਾਰਟੀ ਕੁਝ ਇਮਾਨਦਾਰ ਹਨ !
@dawindersingh7449
@dawindersingh7449 6 дней назад
Rich kisan. Nu jroor mukht nhi Tex lao
@harbhajansinghheer7088
@harbhajansinghheer7088 5 дней назад
How can you get experience without doing the job. Non sense
@BakilChand-iv7oc
@BakilChand-iv7oc 6 дней назад
Sardar Harvinder Singh Ji Bismillah jis time Narsimha Rao ji Sarkar bani thi Hindustan de arthvyavastha galat vah daw Manmohan Singh FIR vah loka ne kah de matlab vitt mantri ban Gaye
@nirmaldhiman773
@nirmaldhiman773 День назад
BahrleMulkan Ch Jaidada BneRhe Ne PaisaUdharHi Ja Riha PunjabDa BuraHaal Krta Bhund Ne
@satwindersharma249
@satwindersharma249 6 дней назад
Veer je badla n captiain sahib n Punjab de sava kite
@Kiranpal-Singh
@Kiranpal-Singh 6 дней назад
ਬਾਦਲ-ਕੈਪਟਨ-ਕੇਜਰੀ, ਮਾਨ ਸਭ ਇੱਕੋ ਜਿਹੇ ਹਨ !
@AshokKumar-gl2cd
@AshokKumar-gl2cd 5 дней назад
Monteryes. N. Hindustan. Nu. Lootgea. Liest. Loo. Or. Ander. Kri. Or. Kurke. Kro
@user-tx8iu6jo8l
@user-tx8iu6jo8l 6 дней назад
Sukhwinder ji te Bhatti sahib aap sarkar bilkul nikkami sarkar aa par es de leader har vibhaag vich lutt ton bina kujh ni kar rahay. Eh lutere v ne te naal naal decoit v ne;sharam bilkul ni ehna nu eh punjab layie nahi sagon Delhi ziada sochde ne.
@oneness1801
@oneness1801 6 дней назад
Jina da 10000 Bach reha oona nu push
@GURMUKHSINGH-zh5lq
@GURMUKHSINGH-zh5lq 6 дней назад
No weight in your talk , generalied one.
@harrygill3484
@harrygill3484 6 дней назад
Bhatti sab sukhwinder ji sat sri akal.eh ik do vir ene gire hoi comment karde.inha nu enni tanggi ho rahi hai.tusi esh ghat kar lo.scurity ghat kar do.dramebaji ghaat karo.karjs le ke rangla na banao.
@blueeye4276
@blueeye4276 6 дней назад
Punjab de hit vaste eh rong sarkar nikli
@joginderkaur2775
@joginderkaur2775 6 дней назад
ਮੁੱਖ ਤਾਂ ਸਭ ਕੁਝ ਮਿਲ ਰਿਹਾ ਹੈ ਹੋਰ ਕਿ ਭਾਲਦੇ ਹੋ।ਖਜਾਨਾ ਪਹਿਲੀਆਂ ਸਰਕਾਰਾਂ ਦਾ ਵੀ ਖਾਲੀ ਰਹਿੰਦਾ ਸੀ ਤੇ ਹੁਣ ਵੀ ਓਹੋ ਖਾਲੀ ਖਜਾਨਾ ਹੈ ਹਾਲਾਤ ਕਿਵੇਂ ਬਦਲ ਸਕਦੇ ਹਨ
@Kiranpal-Singh
@Kiranpal-Singh 6 дней назад
@@joginderkaur2775 ਇਹ ਸਰਕਾਰ ਬਦਲਾਵ ਵਾਸਤੇ ਬਣਾਈ ਸੀ ਜਾਂ ਬਾਦਲ-ਕੈਪਟਨ ਵਾਂਗ ਚੱਲਣ ਵਾਸਤੇ ?????
@bharpursingh6919
@bharpursingh6919 6 дней назад
ਖਾਧੀਆਂ ਰੋਟੀਆਂ ਬੋਲ ਰਹੀਆਂ ਹਨ। ਚੰਗਾ ਕਰਾਇਆ ਮਿਲਿਆ ਲਗਦਾ ਹੈ। 75ਸਾਲ ਲੁਟਣ ਵਾਲਿਆਂ ਨੂੰ ਹਲਾ ਸ਼ੇਰੀ ਦੇਕੇ ਆਪਣਾ ਹੱਕ ਹਲਾਲ ਨੂੰ ਸਿਧ ਕਰਕੇ ਲੋਕਾਂ ਨੂੰ ਉਲੂ ਬਣਾਉਣਾ ਹੁੰਣ ਸੁਖਾਲਾ ਨਹੀਂ ਹੈ ਪੰਜਾਬੀਆ ਨੇ ਤੁਹਾਡੇ ਮਾਲਕਾਂ ਦੇ ਭਾਂਡੇ ਮੂੱਧੇ ਮਾਰ ਦਿਤੇ ਹੁਣ ਦਵਾਰਾ ਸਿਧੇ ਕਰਕੇ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਰਲੋ ਆਪਣਾ ਖਾਧਾ ਲੂਣ ਹਰਾਮ ਨਾ ਕਰੋ। ਹਲਾਲ ਕਰਲੋ ਮੌਕਾ ਵਧੀਆ ਹੈ। ਕਿਉਂਕਿ ਸੈਂਟਰ ਨੇ ਪੂਰਾ ਜ਼ੋਰ ਲਗਾ ਰਖਿਆ ਹੈ ਕਿ ਪੰਜਾਬ ਨੂੰ ਕੋਈ ਰੈਤ ਨਹੀਂ ਦੇਣੀ ਉਸ ਨੂੰ ਤਾਂ ਤੁਸੀਂ ਮਜ਼ੇ ਲੈ ਲੈ ਕੇ ਨਜ਼ਾਰੇ ਲੈ ਰਹੇ ਹੋ ਪੰਜਾਬ ਨੂੰ ਲੁਟਿਆ ਕੁਟਿਆ ਉਸ ਵਾਰੇ ਤੁਹਾਡੇ ਬੁਲ ਸੀਤੇ ਜਾਂਦੇ ਹਨ। ਪੰਜਾਬ ਦੇ ਲੋਕਾਂ ਨੇ ਅਪਣੀ ਸਮਝ ਮੁਤਾਬਿਕ ਇਕ ਮਾਸਟਰ ਦੇ ਮੁੰਡੇ ਨੂੰ ਚੀਫ ਮਨਿਸਟਰ ਬਣਾਕੇ ਲੁਟੇਰਿਆਂ ਦੇ ਮੂੰਹ ਤੇ ਥੁੱਕਿਆ ਹੈ।92ਗਰੀਬ ਘਰਾਂ ਦੇ ਮੁੰਡਿਆਂ ਨੂੰ ਮੌਕਾ ਦਿੱਤਾ ਹੈ ਤੁਹਾਡੇ ਢਿੱਡ ਵਿੱਚ ਮਰੋੜੇ ਉਠਦੇ ਨੇ।ਕਿ ਇਹ ਕੀ ਹੋ ਗਿਆ ਸਾਨੂੰ ਕੋਈ ਪੁੱਛਦਾ ਨਹੀਂ
@Kiranpal-Singh
@Kiranpal-Singh 6 дней назад
ਚਾਪਲੂਸੀ ਛੱਡ ਕੇ ਪੰਜਾਬ ਨਾਲ ਖੜੋ, ਕੱਟੜ ਇਮਾਨਦਾਰੀ ਖਾਸ ਆਦਮੀ ਪਾਰਟੀ ਵਿੱਚ, ਬਾਦਲ-ਕੈਪਟਨ ਸਰਕਾਰਾਂ ਵਾਂਗ ਇਮਾਨਦਾਰੀ ਹੀ ਗਾਇਬ ਹੈ …… *ਨਿੱਜ-ਪ੍ਰੱਸਤੀ ਨਾਲ ਪੰਜਾਬ ਦਾ ਸੁਧਾਰ ਅਸੰਭਵ ਹੈ* !
@DarshanSingh-bc7pq
@DarshanSingh-bc7pq 6 дней назад
ਪਹਿਲਾ ਤਜਰਬੇਕਾਰਾ ਨੇ ਹੀ ਪੰਜਾਬ ਦੀ ਭੈਣ ਗੜੀ ਹੋਈ ਹੈ ਉਨ ਤਾ ਪਹਿਲਾ ਓਹੀ ਲਾਹ ਕੇ ਲੈ ਗੲਏ ਨੌਕਰੀਆ ਤਾ ਇਹੀ ਦੇ ਰਹੇ ਨੇ ਪਹਿਲਾ ਵਾਲੇ ਤਾ ਸਿਰਫ ਵੋਟਾ ਵੇਲੇ ਹੀਰਿਸਵਤ ਦੇ ਰੂਪ ਵਿਚ ਦਿਦੇ ਸਨ ਤੁਸੀ ਤਾ ਸਿਰਫ ਭੌਕਣਾ ਹੀ ਹੁੰਦਾ
@Kiranpal-Singh
@Kiranpal-Singh 6 дней назад
ਤੁਸੀਂ ਚਾਪਲੂਸੀ ਕਰੋ, ਜਿਵੇਂ ਬਾਦਲ-ਕੈਪਟਨ ਵੇਲੇ ਤੁਹਾਡੇ ਵਰਗੇ ਹੋਰ ਕਰ ਰਹੇ ਸਨ !
@JagdeepSinghJachak
@JagdeepSinghJachak 6 дней назад
ਬਾਦਲ ਸਾਹਿਬ ਤਾਂ ਜਨਤਾ ਨੂੰ ਸਿਧਾ ਫਾਇਦਾ ਦਿੰਦੇ ਸੀ
@Kiranpal-Singh
@Kiranpal-Singh 6 дней назад
ਬਾਦਲ ਵੀ ਗਦਾਰੀ ਕਰ ਗਿਆ
@dr.paramjitsinghsumra179
@dr.paramjitsinghsumra179 6 дней назад
ਤਖ਼ਤ ਪੰਜਾਬ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ
@rameshlal8307
@rameshlal8307 6 дней назад
Badal kol tajarbha shi ki kita punjab da satyanaash kita
@Kiranpal-Singh
@Kiranpal-Singh 6 дней назад
ਸਾਰਿਆਂ ਨੇ ਪੰਜਾਬ ਨਾਲ ਧੋਖਾ ਕੀਤਾ !
@jaswantsingh-li5lf
@jaswantsingh-li5lf 6 дней назад
ਕੁੰਵਰ ਵਿਜੇ ਪਰਤਾਪ ਸਿੰਘ ਤੋਂ ਕੋਈ ਵੀ ਕੰਮ ਨਹੀਂ ਲਿਆ ਜਾ ਰਿਹਾ ਹੈ ਸਗੋਂ ਪੁਲਿਸ ਦਾ ਤਜਰਬਾ ਭਗਵੰਤ ਮਾਨ ਨਾਲੋਂ ਜ਼ਿਆਦਾ ਹੈ ਫ਼ੇਰ ਕਿਉਂ ਨਹੀਂ ਪੁਲਿਸ ਵਿਭਾਗ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਦੇ ਰਿਹਾ ਭਗਵੰਤ ਮਾਨ
@labhsingh8134
@labhsingh8134 6 дней назад
Very nice analysis sir
Далее