Лучшее на RU-vid
Кино
Авто/Мото
Видеоклипы
Животные
Спорт
Игры
Приколы
Развлечения
Хобби
Наука
Авторизоваться
Зарегистрироваться
ਅੰਮ੍ਰਿਤਪਾਲ ਦੇ ਖਿਲਾਫ ਨਹੀਂ ਬੋਲਣਾ ਨਹੀਂ ਤਾਂ ਤੁਹਾਨੂੰ ਮਾ/ਰ ਦੇਵਾਂਗੇ ਗੈਂ/ਗਸਟਰਾਂ ਨੂੰ ਸਿੱਧਾ ਹੋਇਆ ਬਾਬਾ ਬਖਸ਼ੀਸ਼
11:14
ਝੋਨਾ ਨਾਂ ਖਰੀਦਣਾ ਵੱਡੀ ਗੇਮ? ਕਿਸਾਨਾਂ ਹੱਥੋਂ ਖੇਤੀ ਖੋਹਣ ਦੀ ਤਿਆਰੀ? ਵੱਡੇ ਘਰਾਣੇ ਕਰਨਗੇ ਮਨ ਮਰਜ਼ੀ?
26:34
бабл ти гель для душа // Eva mash
01:00
Каха и лужа #непосредственнокаха
00:15
КАК СТАТЬ ГУРАМОМ АМАРЯНОМ #иванабрамов #гурамамарян #пародия #shorts
00:27
ОБЗОР ОБНОВЛЕНИЯ STANDOFF 2 0.31.0 - Nightmare
25:10
ਚਿੱ'ਟਾ ਵੇਚਣ ਵਾਲੇ ਨੇ ਤਲ'ਵਾਰ ਨਾਲ ਕਰਤਾ ਹਮ'ਲਾ। 3 ਪਿੰਡ ਇਕੱਠੇ ਹੋ ਕੇ ਪਹੁੰਚ ਗਏ ਥਾਣੇ Rampura Phul
RMB Television
Подписаться 1 млн
Просмотров 221 тыс.
50%
1
Видео
Поделиться
Скачать
Добавить в
Опубликовано:
29 окт 2024
Поделиться:
Ссылка:
Скачать:
Готовим ссылку...
Добавить в:
Мой плейлист
Посмотреть позже
Комментарии :
287
@KuldeepSingh-oz8dl
Год назад
ਵੀਰੋ ਆਹ ਤਿੰਨ ਚਾਰ ਚੈਨਲ ਜਾਗਦੀ ਜਮੀਰ ਵਾਲੇ ਨੇ ਸੱਚੀ ਲੋਕਾਂ ਦੀ ਅਵਾਜ਼ ਬਣੇ ਨੇ, ਸਲੂਟ ਵੀਰੋ ਤੁਹਾਨੂੰ,,,,,
@user-ci6zp6ud9
Год назад
ਉੱਠਣਗੇ ਝੋਟੇ ਪਿੰਡ ਪਿੰਡ *ਤਾਂ ਹੀ ਤਾਂ ਬੱਚਣਗੇ ਪੁੱਤ ਗਰੀਬਾਂ ਦੇ* ਝੋਟਾ ਬਾਈ ਜ਼ਿੰਦਾਬਾਦ
@sadhusinghromana2731
Год назад
ਇਕੱਠੇ ਹੋਵੋ ਪੰਜਾਬ ਬਚਾਉਣਾ ਹੈ ਤਾ✌✌✌✌🙏🙏🙏🙏💯💯💯💯👏🏼👏🏼👏🏼🇮🇳🇮🇳🇮🇳🇮🇳
@prabhjotkhalsa5318
Год назад
ਇਕੱਠੇ ਹੋਵੋਂ ਪੰਜਾਬੀਓ ਅਗਰ ਪੰਜਾਬ ਬਚਾਉਣਾ ਹੈ ਤੇ 🙏
@RajinderSingh-pz8dt
Год назад
ਹੂਣ ਇਸ ਮਤਲੱਬ ਏ ਮੁੱਖ ਮੰਤਰੀ ਸਾਹਿਬ ਤੂਹਾਡੇ ਆਪ ਵਾਲ਼ੇ ਚਿੱਟਾ ਵੇਚ ਰਹੇ ਹਨ
@gulbagsinghsidhu4759
Год назад
ਵਾਹਿਗੁਰੂ ਜੀ ਪੰਜਾਬ ਦੇ ਬੱਚਿਆਂ ਨੂੰ ਨਸ਼ਾ ਤੋਂ ਬਚੋ ਜੀ 🙏
@bhagsingh9639
Год назад
ਲੋਕਾਂ ਨੇ ਅੰਗਰੇਜ ਭਜਾ ਤੇ ਸਰਕਾਰਾਂ ਬਦਲਤੀਆ ਤਸਕਰ ਕੀ ਚੀਜ਼ ਨੇ ਇਕੱਠੇ ਹੋਕੇ ਲੜੋ ਜਿੱਤ ਯਕੀਨੀ ਹੋਵੇਗੀ।
@PadarathBatth-fv5pt
Год назад
W
@peplosboutique4983
Год назад
Sahi gal
@pindersandhu8008
Год назад
ਪੁਲਿਸ ਵਾਲੇ ਇੰਨੇ ਵੀ ਮਾੜੇ ਹੋਣ ਗਏ ਕਦੇ ਸੋਚਿਆ ਹੀ ਨਹੀਂ ਸੀ
@parmindersingh8633
Год назад
Samjh nhi aundi ki police wale smaaj to bahar rehnde ne j tu c aj nashe nu na rokoge ta eh nasha tuhadi agli pidee nu khatam kar dewega.
@SukhwinderSingh-wq5ip
Год назад
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@dalvirsingh900
Год назад
ਮਜਿਠੀਏ ਦੇ ਖਿਲਾਫ ਪੁਰਾ app party ਦਾ ਟੱਬਰ ਬੋਲਦਾ ਸੀ ਪਰ ਹੁਣ ਮਾਨ ਸਹਿਬ ਸੱਚੀ ਦਿਲ ਤੋ ਉਤਰ ਗਏ
@inderjeetsinghgrewal6979
Год назад
ਭੰਡ ਤੇ ਭੇਡਾਂ ਦਾ ਰੰਗਲਾ ਪੰਜਾਬ ਇਹ ਹੈ
@AvtarSingh-pw7fv
Год назад
ਕੀ ਪੰਜਾਬ ਵਿੱਚ ਪੰਜਾਬ ਵਿੱਚ ਪੰਜਾਬੀਆਂ ਦਾ ਦਰਦ ਦਿਖਾਉਣ ਲਈ ਸਿਰਫ ਚਾਰ ਪੰਜ ਕੁ ਚੈਨਲਾਂ ਦਾ ਹੀ ਫ਼ਰਜ਼ ਬਣਦਾ ਹੈ ਹੋਰ ਬਾਕੀ ਕਿੱਥੇ ਮਰ ਗਏ ਤੇ ਕਿਉਂ ਉਨਾਂ ਦਾ ਖੂਨ ਚਿੱਟਾ ਹੋ ਗਿਆ
@kisankaur4459
Год назад
Hor Channel pani Vich dub ke Mar ge, Sare Mar Ge
@heerakhokhar76
Год назад
ਵੀਰੋ ਪੰਜਾਬ ਪੁਲਿਸ ਤਾ ਆਪ ਰਲ਼ਈ ਹੈ।
@malkeetpannu1447
Год назад
ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਜੀ ਪੂਰਾ ਸਹਿਯੋਗ ਦੇਵੋ ਤੁਹਾਡੇ ਤੋਂ ਬਿਨਾਂ ਅਸੀਂ ਇਹ ਲੜਾਈ ਨਹੀਂ ਜਿੱਤ ਸਕਦੇ
@DharamjitSehgal
Год назад
ਵਾਹਿਗੁਰੂ ਵਾਹਿਗੁਰੂ ਕੀ ਬਣੀ ਦੁਨੀਆਂ ਦ
@jaswinderjaswinder9101
Год назад
Patarkar veer ji da bhut bhut Dhanwad ji 🙏🏼 ❤
@dansinghmannmann3456
Год назад
ਪਤਰਕਾਰ ਜਿੰਦਾਬਾਦ ਸੂਰਮਾ ਪਤਰਕਾਰ
@deepchand6605
Год назад
ਵੀਰੋ ਤੁਹਾਡੀ ਜਿਤ ਹੋਵੇਂਗੀ। ਸਾਰੇ ਇਕੱਠੇ ਹੋਕੇ ਰਹੋ। ਨਸ਼ਾ ਵੇਚਨ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ।
@lakhvirkaur3258
Год назад
ਵਾਹਿਗੁਰੂ ਜੀ ਬਹੁਤ ਬੁਰਾ ਹਾਲ ਆ ਚਿਟੇ ਨਾਲ ਭੈਣਾ ਦੇ ਭਰਾਵਾ ਦਾ ਬਾਈ ਬਚਾ ਲੋ ਜੇ ਬਚਾ ਹੁੰਦਾ ਆਉਣ ਵਾਲੀ ਜਵਾਨੀ ਨੂੰ 😔👏
@boota4341
6 месяцев назад
ਬਾਈ ਜੀ ਇਹ ਸਭ ਸਰਕਾਰ ਈ ਕਰਵਾਉਂਦੀ ਏ ਪਿੰਡ ਵਾਲੇ ਕੀ ਕਰਨਗੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਨੂੰ ਇਸ ਵਿੱਚ ਆ ਕੇ ਸੇਵਾ ਕਰਨੀ ਚਾਹੀਦੀ ਏ ਧੰਨਵਾਦ ਜੀ
@kuldeepthind7996
Год назад
ਇਸ ਸਮੱਸਿਆ ਦਾ ਇਕ ਹੋਰ ਵੀ ਪਖ ਹੈ।ਸਿੱਖਿਆ ਕਿਸੇ ਸਮਾਜ ਨੂੰ ਸੇਧ ਦੇਣ ਲਈ ਇਕ ਜਬਰਦਸਤ ਸਾਧਨ ਹੈ।ਪਿਛਲੀਆਂ ਸਰਕਾਰਾਂ ਦੇ ਸਮੇਂ ਸਿੱਖਿਆ ਦਾ ਘਾਣ ਵੀ ਨਸ਼ੇ ਲਈ ਜਿੰਮੇਵਾਰ ਹੈ। ਸਰਕਾਰੀ ਸਿੱਖਿਆ ਅਤੇ ਅਧਿਆਪਕ ਵੀ ਜਿੰਮੇਵਾਰ।
@gurjit6736
Год назад
ਚਿੱਟੇ ਨੂੰ ਵੇਚਣ ਵਾਲਿਆਂ ਨੂੰ ਖੁੱਲੀ ਸਪੋਟ ਪੁਲਸ ਦੇ ਰਹੀ ਹੈ ਹਫਤਾਵਾਰੀ ਲੈਂਦੇ ਨੇ ਖੁਲ ਕੇ ਕਿਉਂਕਿ ਆਪਣੀ ਕੇਦਰ ਸਰਕਾਰ ਆਪਣੇ CM ਨੂੰ ਹੋਰ ਸਲਾਹ ਦੇ ਰਹੀ ਹੈ ਠੇਕੇ ਸਰਕਾਰ ਦੇ ਨਸ਼ੇ ਵਾਲੀਆਂ ਕਹਿਕੇ ਵੇਚ ਰਹੀ ਹੈ ਪੁਰਾਣੇ ਸਮਿਆਂ ਤੋਂ ਹੁਣ ਚਿੱਟਾ ਵੇਚਣਾ ਸੁਪਨਾ ਲੈ ਰਹੀ ਹੈ ਕਨੂੰਨ ਵਿਚ ਚਿੱਟੇ ਨੂੰ ਵੇਚਣ ਲਈ ਬਹੁਤ ਹੀ ਘੱਟ ਸਜ਼ਾ ਹੈ ਪਤਾ ਆਪ ਹੀ ਕਰਲੋ ਪੁਰਾਣੇ ਸਮੇਂ ਤੋਂ ਕੇਂਦਰ ਸਰਕਾਰ ਪੰਜਾਬ ਨੂੰ ਡੋਬਣ ਲਈ ਸਲਾਹਕਾਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਖੁਸਰੋ ਦਲ
@punjaab1001
Год назад
ਪਿੰਡ ਕਿਹੜਾ
@Vijaykumar.920
Год назад
ਸ਼ਾਵਾਸ਼ੇ ਹੈ ਇਨ੍ਹਾਂ ਨੌਜਵਾਨਾਂ ਦੇ ਜੋ ਆਪਣੀ ਜਾਨ ਤਲੀ ਤੇ ਰੱਖ ਕੇ ਨਸ਼ੇ ਤੇ ਕਾਬੂ ਪਾਉਂਦੇ ਹਨ ਲੋਕਲ ਪੁਲਿਸ ਮਦਦ ਨਹੀਂ ਕਰਦੀ
@baldevsingh8255
Год назад
ਬਾਈ ਜੀ ਆਮ ਆਦਮੀ ਪਾਰਟੀ ਨੂੰ ਅਤੇ ਇਹਨਾਂ ਦੇ ਵਰਕਰਾਂ ਨੂੰ ਅਤੇ ਪੰਜਾਬ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਕਿ ਪੰਜਾਬ ਵਿੱਚ ਚਿੱਟਾ ਜਾਂ ਕੋਈ ਹੋਰ ਨਸ਼ਾ ਵਿਕਦਾ ਹੈ।
@gurpal.sandhu
Год назад
ਸਰਕਾਰਾਂ ਹੀ ਵਿਕਉਂਦੀਆਂ ਨੇ ਚਿੱਟਾ ਤਾਹੀਂ ਤਾਂ ਸ਼ਰੇਆਮ ਵਿਕਦਾ
@iqbalbrar2942
Год назад
Right
@jugveersingh4162
Год назад
ਪਾਲੋ ਵੋਟਾਂ ਆਮ ਆਦਮੀ ਪਾਰਟੀ ਨੂੰ
@dansinghmannmann3456
Год назад
ਫੜਨੇ ਕੇਨੇ ਕ਼ ਔਖੇ ਹੈ ਜਿਹੜਾ ਬਚਾ ਨਸਾ ਕਰਦਾ ਉਸ ਤੋਂ ਪੁੱਸੋ ਕਿਸ ਤੋਂ ਲਿਆ ਅੱਗੇ ਅੱਗੇ ਪਤਾ ਚਲ ਜਾਵੇਗਾ ਪ੍ਰਾਪਰਟੀ ਜੋਤ ਕਰੋ ਨਸਾ ਖਤਮ ਹੋ ਜਾਵੇਗਾ
@dansinghmannmann3456
Год назад
ਪੁੱਤਰਾ ਸਮਾਜ ਤਾਂ ਉੱਠ ਖੜਾ ਤਾਂ ਹੀ ਪੁੱਤਰਾ ਬਨਮੇ ਐਮ ਐਲ ਏ ਬਣਾ ਤੇ ਹੋਰ ਸਮਾਜ ਕਿ ਕਰੇ ਪੁੱਤਰਾ
@user-ci6zp6ud9
Год назад
ਝੂਠੋ ਨੇ ਝੂਠੋ ਸੇ ਕਹਾ ਹੈ ਸੱਚ ਬੋਲੋ *ਸਰਕਾਰੀ ਐਲਾਨ ਹੂਆ ਹੈ ਸੱਚ ਬੋਲੋ*
@RanjeetSingh-dx4fs
Год назад
ਸਾਰੇ ਪੰਜਾਬ ਵਿੱਚ ਚਿੱਟਾ ਪੁਲਿਸ ਦੇ ਸਹਿ ਤੇ ਵਿਕ ਰਿਹਾ
@JasbirSingh-mw1vr
Год назад
ਕਮੇਟੀਆਂ ਵਾਲੇ ਵੀਰ ਕੁੱਝ ਗਲਾਂ ਵਲ ਧਿਆਨ ਦੇਣ ਜਿਵੇਂ ਕਿ ਇਕ ਦੂਜੇ ਪਿੰਡ ਦੀ ਕਮੇਟੀ ਦਾ ਸਹਿਯੋਗ ਕਰਨ। ਖਾਸ ਕਰ ਥਾਣੇ ਅਗੇ ਇਕੱਠ ਕਰਨਾ ਹੋਵੇ। ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਦੂਜੇ ਪਿੰਡਾਂ ਦੀਆਂ ਕਮੇਟੀਆਂ ਨੂੰ ਦਸਣਾ। ਤੀਜਾ ਅਤੇ ਜਰੂਰੀ ਕਾਰਜ ਹੈ ਕਿ ਕਿਸੇ ਬਾਹਰਲੇ ਵਿਅਕਤੀ ਨੂੰ ਪਿੰਡ ਵਿੱਚ ਜਗਾ ਦੇਣ ਤੋਂ ਪਹਿਲਾਂ ਉਸ ਨਾਲ ਅਜਿਹੇ ਕੰਮ ਨਾ ਕਰਨ ਬਾਰੇ ਗਲ ਕੀਤੀ ਜਾਵੇ
@user-ci6zp6ud9
Год назад
ਗੈਰਤਮੰਦ ਲੋਕਾਂ ਦਾ ਨਹੀਂ ਜ਼ਾਲਿਮ ਦਾ ਜ਼ਮਾਨਾ ਹੈ *ਇਹਨਾਂ ਬਸਤੀ ਵੀ ਜਲਾਣੀ ਹੈ, ਮਾਤਮ ਵੀ ਮਨਾਉਣਾ ਹੈ*
@balvirsingh5810
Год назад
😂 ਪੁਲਿਸ ਦੀ ਨਾ ਝਾਕ ਕਰੋ ਨਾ ਝਾੜੂ ਪਾਰਟੀ ਦੀ ਝਾਕ ਕਰੋ ਆਪਣੀ ਰਾਖੀ ਆਪ ਕਰੋ
@balvirsingh5810
Год назад
😂ਬੱਸ ਸਾਰੇ ਇਕੱਠੇ ਰਹੋ ਕੋਈ ਤੁਹਾਡੇ ਅੱਗੇ ਅੜ ਨਹੀ ਸਕਦਾ
@gogisingh4272
Год назад
ਵਾਹਿਗੁਰੂ ਜੀ ਮੇਹਰ ਕਰੋ ਜੀ ਪੰਜਾਬ ਤੇ
@RajinderSingh-pz8dt
Год назад
ਗਾਲਾਂ ਤਾ ਕੰਡਦੇ ਨੇ ਪੂਲਿਸ ਪੈਸੇ ਲੈਦੀ ਹੈ ਇਹਨਾਂ ਨੂੰ ਸਜ਼ਾ ਰੱਬ ਜ਼ਰੂਰ ਦਿੰਦਾ ਪਰ ਇਹ ਸਮਝਦੇ ਨਹੀ
@jaswinderjaswinder9101
Год назад
Ehna sare veera da bhut bhut Dhanwad ji jina ne committee bnai 🙏🏼❤
@SukhdevSingh-xo1dg
Год назад
ਸੋਹੀਆਂ ਕਲਾ ਸੰਗਰੂਰ ਚ ਰਾਤ ਨੂੰ ਚੋਰ ਫੜ੍ਹ ਕੇ ਕੁਟ ਤੇ ਪੁਲਿਸ ਚੋਰ ਨੂੰ ਸੱਦ ਪਿੰਡ ਦੇ ਲੋਕਾ ਤੇ ਪਰਚਾ ਪਾ ਰਹੀ ਆ ਆਮ ਪਾਰਟੀ ਚੋਰਾ ਦੀ ਮਦਦ ਕਰ ਰਹੀ ਆ ਸਰੇਆਮ ਵੀਰੋ ਸਾਡੀ ਮਦਦ ਕਰੋ
@harcharansingh1737
Год назад
ਬਾਈ ਜੀ ਕੁਝ ਵੀ ਕਰਲੋ ਜਿੰਨਾ ਚਿਰ ਪੰਜਾਬ ਵਿਚ ਖਸਖਸ ਦੀ ਖੇਤੀ ਨਹੀਂ ਹੁੰਦੀ ਉਨ੍ਹਾਂ ਚਿਰ ਪੰਜਾਬ ਵਿਚ ਚਿੱਟਾ ਬੰਦ ਨਹੀਂ ਹੋ ਸਕਦਾ ਜੇਕਰ ਇਸ ਤਰ੍ਹਾਂ ਧਕੇ ਨਾਲ ਬੰਦ ਕਰਵਾਉਣਗੇ ਤਾਂ ਮਰਨ ਮਰਾਉਣ ਤੋਂ ਇਲਾਵਾ ਕੁਝ ਨਹੀਂ ਹੋ ਣਾ ਸਗੋਂ ਨਸ਼ੇ ਵਲੋਂ ਬਹੁਤ ਨੌਜਵਾਨ ਮਰ ਸਕਦੇ ਹਨ
@harcharansingh1737
Год назад
ਬਾਈ ਜੀ ਚਿੱਟਾ ਖਾਣ ਵਾਲੇ 60% ਨੌਜਵਾਨ ਹਨ ਰੋਕਣ ਵਾਲੇ 5% ਵੀ ਨਹੀਂ ਹੋ ਸਕਦੇ ਜੇਕਰ ਵਾਕਿਆ ਹੀ ਨਸ਼ਾ ਬੰਦ ਕਰਨਾ ਤਾਂ ਖਸਖਸ ਦੀ ਖੇਤੀ ਕਰਾਓ
@AmandeepSingh-zx2ij
Год назад
ਜੇ ਇਕੱਠੇ ਹੋ ਜਾਈਏ ਤਾਂ ਕਿਸੇ ਦੀ ਪਾਵਰ ਨਹੀਂ ਕੋਈ ਝਾਕ ਜਾਵੇ ਇਕੱਲੇ ਇਕੱਲੇ ਜਾਓ ਗੇ ਤਾਂ ਸੱਟ ਫੇਟ ਖਾਓ ਗੇ ਵਾਹਿਗੁਰੂ ਜੀ ਰੱਬ ਰਾਖਾ ਜੀ
@premkhalsa4660
Год назад
ਪੁਲਿਸ ਕਾਰਵਾਈ ਕਿਵੇਂ ਕਰੇ ਚਿੱਟਾ ਤਾਂ ਸਰਕਾਰੀ ਸ਼ਹਿ ਤੇ ਵਿਕਦੈ
@punjabisong2713
Год назад
ਕੋਈ ਨਾ ਬਾਂਹ ਕਿਨਾ ਟਾਇਮ । ਬੱਕਰੇ ਦੀ ਮਾਂ ਖ਼ੈਰ ਮਨਾਵੇ ਗੀ ਲੋਕ ਤੁਹਾਡੇ ਨਾਲ ਨੇ ।ਇਹ ਸਰਕਾਰ ਤੇ ਕੋਈ ੳਮੀਦ ਨਹੀਂ ।ਆਮ ਜਨਤਾ ਜਿਦਾਬਾਦ
@RajinderSingh-pz8dt
Год назад
ਤੂਸੀ ਕੰਡੇ ਆਪ ਬੀਜੇ ਨੇ ਕਿਉ ਤੂਸੀ ਥਾ ਦਿੱਤਾਂ ਸਾਰਾ ਪਿੰਡ ਇਕੱਠੇ ਹੋ ਕਿ ਛੱਤਰ ਫੈਰੋ ਐਮ ਐਲ ਏ ਦਾ ਘਰ ਘੇਰੋ
@sakinderkaur846
Год назад
Hanji bilkil sahi keha .Hun elction hn ena nal bjp wali honi chahida .pind wadn hi Na deo
@GurlalSingh-bn8xz
Год назад
Waheguru ji🙏🙏🙏🙏🙏
@ManjinderSingh-ze1dq
Год назад
ਸਾਰੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਮੇਟੀਆਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਕਿ ਜਦੋਂ ਵੀ ਕੋਈ ਚਿੱਟੇ ਦਾ ਵਪਾਰੀ ਧਮਕੀਆਂ ਦੇਣ ਤਾਂ ਸਬੂਤ ਇਕੱਠੇ ਕਰ ਕੇ ਪਿੰਡ ਪੱਧਰ ਤੇ ਗਿੱਦੜ ਕੁੱਟ ਕਰਕੇ ਥਾਣੇ ਫੜਾਉਣਾ ਚਾਹੀਦਾ ਹੈ।
@roshansharma8079
Год назад
ਜਾਗਦੀ ਜਮੀਰ ਵਾਲੇ ਮੀਡੀਆ ਕਰਮੀ ਵਿਰਲੇ ਹੀ ਨੇ ਬਾਕੀ ਵੀ ਆਪਣੀ ਜਮੀਰ ਨੂੰ ਹਲੂਣਾ ਦੇਣ ਪੰਜਾਬ ਵਾਸੀਉ ਜਾਗੋ ਪੰਜਾਬ ਨੂੰ ਬਚਾਉਣ ਲਈ ਇਕਠੇ ਹੋ ਕੇ ਅਗੇ ਆਉ ਨਹੀਂ ਬਹੁਤ ਪਛਤਾਵਾ ਹੋਵੇਗਾ ਵਾਹਿਗੁਰੂ ਜੀ
@amarjitbrar6938
Год назад
ਸਰਕਾਰ ਨਾਲ ਰਲੀ ਹੈ। ਇਕੱਠੇ ਹੋ ਜਾਓ ਪੰਜਾਬੀਓ ਜੇ ਆਪਣੇ ਬੱਚੇ ਬਚਾਉਣੇ ਹੈ।
@swarnjeetkaurmattu1315
Год назад
ਚਿੱਟਾ ਵੇਚਣ ਵਾਲੇ ਨੂੰ ਗੋਲੀ ਮਾਰਨੀ ਚਾਹੀਦੀ ਏਨਾ ਲੋਕਾਂ ਨੇ ਲੱਖਾਂ ਲੋਕ ਮਾਰ ਤੇ ਸਾਰੇ ਪੰਜਾਬ ਤੋਂ ਚਿੱਟੇ ਵਾਲੇ ਸੂਤ ਨਹੀਂ ਆਉਂਦੇ ਕਮਾਲ ਗੱਲ ਆ
@Sonu-eb8qf
Год назад
ਤੁਸੀ ਇਕੱਠੇ ਹੋ ਕੇ ਰਹੋ ਇਕੱਲੇ ਔਖਾ ਸਾਡੇ ਿਪੰਡ ਦੇ ਲੋਕ ਨਸ਼ੇ ਵਾਲੇ ਦਾ ਪੂਰਾ ਸਾਥ ਦਿੰਦੇ ਭਾਵੇ ਨਸ਼ੇ ਨਾਲ ਘਰ ਖਰਾਬ ਹੋਏ ਹੋਣ
@majorsingh1124
Год назад
Waheguru ji mehar karo ji🙏🙏
@TheKingHunter8711
Год назад
ਪੁਲਿਸ ਕੁੱਝ ਨਹੀਂ ਕਰਦੀ ਸਾਡੇ ਲੋਕਾਂ ਨੂੰ ਖੁਦ ਹੀ ਉਪਰਾਲੇ ਕਰਨੇ ਪੈਣਗੇ
@sukhmindersalh4685
2 месяца назад
ਜਦੋਂ ਭਗਵੰਤ ਮਾਨ ਪੈਗ ਲਾ ਲੈਂਦਾ ਹੈ ਤਾਂ ਉਹਨੂੰ ਪੰਜਾਬ ਰੰਗਲਾ ਦਿਸਣ ਲੱਗ ਪੈਂਦਾ ਹੈ
@preetdhaliwal6395
Год назад
Waheguru ji
@kumarjind8124
Год назад
ਭਾਈ ਸਾਹਿਬ ਪੁਲਸ ਨੇ ਕੁਸ਼ ਨਹੀਂ ਕਰਨਾ , ਜੇੜਾ ਵੀ ਚਿੱਟੇ ਵਾਲਾ ਫਾੜ ਹੋਵੇ, ਸਾਰੇ ਕਠੇ ਹੋ ਕੇ ਲਤਾ ਵਢ ਦੇਵੋ । ਫੇਰ ਗਲ਼ ਬਣੂ।
@AmanDeep-kf4jd
Год назад
God bles bless you .w.m.k🙏🙏🙏🙏
@SatnamSingh-us8hh
Год назад
ਆਮ ਆਦਮੀ ਪਾਰਟੀ ਹੀ ਨੱਸਾ ਵੇਚ ਰਹੀ
@chinderpalkaur-t6u
Год назад
ਹਾ ਬਾਈ ਸਾਡੇ ਪਿੰਡ ਵੀ ਇਹ ਕੁਝ ਕਰਦਾ
@jugrajsingh8304
Год назад
MLA ਤੇ ਪੁਲੀਸ ਹੀ ਨਸ਼ਾ ਵਿਕਾ ਰਹੇ ਹਨ😂😂😂😂😂😂😂😂😂😂😂😂😂
@daljeetsingh7552
Год назад
ਅਾਪ ਖਤਮ।
@ParmSidhu-nq4iv
2 месяца назад
ਬਾਈ ਜੀ ਆਪ ਪਾਰਟੀ ਦੇ ਕੋਈ ਕਾਰਵਾਈ ਨਹੀਂ ਹੋਣੀ
@sandeepkumar-b8m3v
Год назад
koi nahi 22 ji Sare ikathe raho kal ohna di cc ajj tuhadi aw sariya di ❤❤❤❤❤❤❤❤❤❤
@mera.raj.
Год назад
ਇਕੱਠੇ ਹੋਕੇ
@punjaab1001
Год назад
ਪਿੰਡ ਕਿਹੜਾ,ਇਹ ਤਾਂ ਦੱਸ ਦਿਓ
@JaspalSingh-wh1xm
Год назад
ਕੋਠੀ ਵਿੱਚ 😂😂😂😂 ਅੱਛਾ ਜੀ 😮
@lachmansingh3126
Год назад
Hello son you are right your things very much waheguru g shame of police and c m maan
@rajwantkaur1062
Год назад
❤
@kulsidhu9869
Год назад
Good 👍 veer ji
@5911fanmoosajattde
Год назад
Keep it up veer
@lakhvirkaur3258
Год назад
ਬਾਈ ਲਹਿਰੇ ਵੀ ਜਾਉ ਬਹੁਤ ਬੁਰਾ ਹਾਲ ਆ ਉਸ ਪਿੰਡ ਦਾ ਵੀ ਚਿਟੇ ਨਾਲ ਕੋਈ ਕਮੇਟੀ ਨੀ ਬਣੀ ਬਾਈ ਉਥੇ ਕੋਈ ਕੁੱਝ ਨੀ ਲਹਿਰੇ ਮਹੁੱਬਤ ਵੀ ਬਹੁਤ ਮੁੰਡੇ ਇਸ ਚਿੱਟੇ ਚ ਡੁੱਬੇ ਆ ਬਾਈ ਪੱਤਰਕਾਰ ਜੀ ਜਾਉ ਉੱਥੇ ਵੀ 👏👏
@jjimmy9763
Год назад
CM Sahib agar Police nu control nahi kar sakda Anti Drug walea nu Hathiar deve.
@sukhwindersingh1349
Год назад
ਵੀਰ ਇਸ ਕੰਮ ਲਈ ਆਮ ਘਰਾਂ ਦੇ ਜਿਤਾਏ ਸੀ । ਇਨ੍ਹਾਂ ਭੁੱਖੇ ਨੰਗਿਆ ਨੇ ਤਾਂ ਚੋਰਾ ਨਸ਼ਾ ਤਸਕਰਾਂ ਤੇ ਲੁੱਟਿਰਆ ਨਾਲ ਰਲ ਕੇ ਪੰਜਾਬ ਨੂੰ ਲੁੱਟਣਾ ਸੁਰੂ ਕਰ ਦਿੱਤਾ
@prabhjitsinghbal
Год назад
ਜੇਕਰ ਕੋਈ ਲੀਡਰ ਚਿੱਟੇ ਦਾ ਦੋਸ਼ੀ ਆ ਤਾਂ ਆਮ ਆਦਮੀ ਨਾਲੋ ਆਮ ਆਦਮੀ ਪਾਰਟੀ ਦਾ ਨਿਕਲਦਾ ਤਾਂ ਉਹਦਾ ਸਮਾਜਿਕ ਬਾਈਕਾਟ ਕਰ ਦਿਓ ਪਰ ਬਲਕਾਰ ਸਿੱਧੂ MLA 117 ਵਿਚੋਂ ਚੰਗਾ ਕੰਮ ਕਰ ਰਿਹਾ ਚਿੱਟੇ ਦੇ ਮਾਮਲੇ ਚ ਅੱਖਰ ਵਾਲੇ ਨੇ ਵੀ ਕਿਹਾ ਸੀ ਬਲਕਾਰ ਸਿੱਧੂ ਚੰਗਾ ਕੰਮ ਕਰਦਾ
@rajinderpunia8353
6 месяцев назад
ਵੀਰੋ ਜੇ ਪੰਜਾਬ ਦੀ ਨੋਜਵਾਨੀ ਨੂੰ ਬੰਚੋਉਣਾ ਹੈ ਤਾ ਵੋਟਾ ਚੰਗਿਆ ਬੰਦਿਆ ਨੂੰ ਪਾਉ ਜਿਵੇ ਸਿਮਰਨਜੀਤ ਸਿੰਘ ਮਾਨ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਲੱਖਾ ਸਿੱਧਾਣਾ ਪੱਕਾ ਹੱਲ ਪੰਜਾਬ ਦਾ ਪੰਜਾਬ ਦੀ ਅੱਜਾਦੀ ਹੈ ਰੈਫਰੈਡਮ ਦੀਆ ਵੋਟਾ ਜਰੂਰ ਪਾਉ ਅੱਜਾਦੀ ਤੋ ਬਿੰਨਾ ਪੰਜਾਬ ਦੇ ਹਲਾਤ ਚੀ
@sarbjitsinghsidhu5141
Год назад
Good job ✌
@jagjeetsingh9613
Год назад
ਕਿਸੇ ਵੀ ਪਾਰਟੀ ਦੇ ਹੋਨ ਚਿਟੇ ਵਾਲੇ ਫੜਕੇ ਅੰਦਰ ਕਰੋ
@Gurmeetkaurarhi-jq2pm
Год назад
Punjabio tusi jo ikath kar rahe ho bhut vadhia hai sareaho ke he mudea te amal karo ge ta hi koi hal ho sakda hai
@TheKingHunter8711
Год назад
ਚਿੱਟੇ ਖਿਲਾਫ ਲੜੇ ਬਿਨਾਂ ਚਿੱਟਾ ਬੰਦ ਨਹੀਂ ਹੋਣਾ
@verkapargatsingh8421
Год назад
Good patarkaar👍👍👍
@khushdeep7172
Год назад
ਕਿਹੜਾ ਪਿੰਡ ਆਂ ਬਾਈ
@Rameshchand-im4gt
Год назад
ਬੇਨਤੀ ਕੀਤੀ ਜਾਂਦੀ ਹੈ ਕਿ ਨਸ਼ਾ ਵੇਚਣ ਵਾਲਿਆਂ ਦੇ ਪੂਰੀ ਜੁੱਤੀ ਫੇਰੋ
@jaswinderjaswinder9101
Год назад
Waheguru ji mehar bnai rakhna punjab Sikh Kom te punjab vich nasha khatam hove sache patsha ji ❤ 🙏🏼
@surindernijjar7024
Год назад
You are doing brilliant job ❤
@PintuVerka
Год назад
Veer ji Punjabi ch comment kraya kro tuhada bhut bhut dhanwad ji ❤🙏
@amarjitsingh233
2 месяца назад
Punjab
@beantsingh8325
Год назад
ਹੇਰਪਪਾੳ ਵੱਟਾ ਝਾੜੂ ਨੁੰ 24ਵਿਚ ਵੀਪਾੲਇੳਫੇਰ ਥੇੜੀ ਅਕਲ ਭਗਤਾ ਨੂੰ ਸਾਇਦ ਆ ਜਾਵੇ?
@malkitsinghgrewal3067
Год назад
ਚਿੱਟਾ ਵਿਕਣਾ ਗਲਤ ਹੈ ਪਰ ਕੀ ਇਹ ਇਸ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਵੋਟਾ ਤਾਆਪਾ ਪਹਿਲਾਂ ਵੀ ਹੋਰ ਸਰਕਾਰਾਂ ਨੂੰ ਪਾਈਆ ਨੇ ਪ
@kamaljeetgill8402
Год назад
Good job Jass bai 👍🏼
@Sukhmaniboutique7
Год назад
Mere pind ch ajj fr ek munde di chitte nal death ho gyi😢
@navjotsinghjosan7892
Год назад
Bhut madi gal hoi g bhut dukh laga g tuda comment dak ka waheguru ji kirpa karo sab ta g
@jjimmy9763
Год назад
Jhota Lehar Zindabad
@princeking8727
Год назад
Rab raakha mere punjaab da
@RanvirSingh-zu3qg
Год назад
Tash de pattian vich hukam da jakka matlab ekka sabh te bharu hunda hai ekka hi jit dwa sakda
@harjitsingh-iw6ob
Год назад
Very very good veeryeo
@gurmailsinghsidhu7022
Год назад
Vary good Bai ji
@KulwantSingh-qj4hn
Год назад
Glad to know the peoples of Punjab are getting strict,against bloody drugs sellers,as the govt and police totally failed.
@gurmailsinghsidhu7022
Год назад
Mann saab a Ke ho reha
@dalbirsingh5890
Год назад
ਅਸੀਂ ਕਿਸੇ ਵੀ ਪਾਰਟੀ ਨਾਲ ਨਹੀਂ ਪਰ ਇਹ ਐਮ ਐਲ ਏ ਸੀ ਐਮ ਪਹਿਲਿਆਂ ਨੂੰ ਕਿਵੇਂ ਕਹਿੰਦੇ ਸਨ ਹੁਣ ਆਪ ਕਰਕੇ ਵਿਖਾਉਣ ਕੁੱਝ
@dansinghmannmann3456
Год назад
P a ਨੂ ਸਾਬਾਸ ਇਹੋ ਚਾਹੀਦਾ ਇਸ ਤਰਾ ਰਿਹਾ ਤਾਂ ਇਕ ਦਿਨ ਐਮ ਐਲ ਏ ਬਣੇਗਾ ਪੁੱਤਰਾ
@chananrayat7267
Год назад
Amritdhai nasha vechda. Eh ton bura hor ki ho sakda. Police di mili Bhugat hundi aa ji har bure kam ch. Hun tan bera he garak gia ji. Waheguru ji.
@jabarjangsingh4862
Год назад
ਮੈਨੂੰ ਤਾ ਲੱਗਦਾ 1984ਵਾਗੋ.ਹੱਥੀਆ ਚੱਕਨ .ਦੀ.ਲੋੜ.ਪੱਊ.ਠੋਕਨੇ ਪੈਣੇ ਆ.ਚੀਟੇ.ਵਾਲੇ.
@HarjinderKaur-qg1he
Год назад
Mary sher putt punjab de waheguru mherbraa hath rakhan te cadikala bakhsan
@DharamjitSehgal
Год назад
ਸਮਾਜ ਬਹੁਤ ਗਲਤ ਰਸਤੇ ਚਲ ਰਿਹਾ ਪੰਜਾਬੀ ਉ ਰਲ ਕੇ ਲੜਾਈ ਲੜਨੀ ਪੈਣੀ ਨਾ ਪੁਲਿਸ ਘੱਟ ਹੈ ਨਾ ਮੀਡੀਆ ਘੱਟ ਲੋਕਾਂ ਤੋਂ ਸ਼ਰੇਆਮ ਕੰਮ ਕਰਾਉਦੇ ਨੇ 80/
@loveandluckloveandluck3378
Год назад
ਆਮ ਆਦਮੀ ਪਾਰਟੀ ਵਰਕਰ ਕੀ ਗੱਲਾਂ ਕਰੀ ਜਾਦੇ ਆ।ਜਦੋ ਸਿੱਧੀ ਗੱਲ ਕਰਕੇ ਬੰਦਿਆਂ ਦੇਣ ਨਾਮ ਲਈ ਜਾਂਦੇ ਹੁਣ ਵਰਕਰ ਕਿਉਂ ਨਹੀ ਪੁਲਿਸ ਬੁਲਾਉਣੇ ਕਰਾਓ ਪਰਚਾ।।। ਇੱਕਲੀਆ ਗੱਲ ਕਰੀ ਜਾਂਦੇ ਆ।।।
@harcharansingh6037
Год назад
ਝੋਟਾ ਜਾਗ ਲਾ ਗਿਆ ਲੋਕ ਲਹਿਰ ਬਣਗੀ ਲਗਦਾ ਹੁਣ ਚਿੱਟੇ ਕੋਹੜ ਤੋਂ ਛੁਟਕਾਰਾ ਮਿਲੁਗਾ
@BaljeetKaur-uz6eq
Год назад
Pind valeyo meri gal suno te tusi v Talwara rkho te chitte valeya nu vadd Deyo
@mandeep-v7n
Год назад
Punjab Zindabaad ❤❤
Далее
11:14
ਅੰਮ੍ਰਿਤਪਾਲ ਦੇ ਖਿਲਾਫ ਨਹੀਂ ਬੋਲਣਾ ਨਹੀਂ ਤਾਂ ਤੁਹਾਨੂੰ ਮਾ/ਰ ਦੇਵਾਂਗੇ ਗੈਂ/ਗਸਟਰਾਂ ਨੂੰ ਸਿੱਧਾ ਹੋਇਆ ਬਾਬਾ ਬਖਸ਼ੀਸ਼
Просмотров 20 тыс.
26:34
ਝੋਨਾ ਨਾਂ ਖਰੀਦਣਾ ਵੱਡੀ ਗੇਮ? ਕਿਸਾਨਾਂ ਹੱਥੋਂ ਖੇਤੀ ਖੋਹਣ ਦੀ ਤਿਆਰੀ? ਵੱਡੇ ਘਰਾਣੇ ਕਰਨਗੇ ਮਨ ਮਰਜ਼ੀ?
Просмотров 1,6 тыс.
01:00
бабл ти гель для душа // Eva mash
Просмотров 3,4 млн
00:15
Каха и лужа #непосредственнокаха
Просмотров 2,3 млн
00:27
КАК СТАТЬ ГУРАМОМ АМАРЯНОМ #иванабрамов #гурамамарян #пародия #shorts
Просмотров 225 тыс.
25:10
ОБЗОР ОБНОВЛЕНИЯ STANDOFF 2 0.31.0 - Nightmare
Просмотров 97 тыс.
1:09:55
ਕੈਨੇਡਾ ਛੱਡ ਪੰਜਾਬ ਆ ਕੇ ਲਾ ਲਈ ਰੇਹੜੀ।ਕੈਨੇਡਾ ਜਿੰਨਾਂ ਪੰਜਾਬ ਕਮਾਉਂਣਾ ਮੈਂ।ਮੈਨੂੰ ਕੀ ਲੋੜ ਆ ਵਿਦੇਸ਼ ਦੀ।
Просмотров 512 тыс.
13:59
ਅੰਮ੍ਰਿਤਪਾਲ ਸਿੰਘ ਤੇ ਵਰਿਆ ਸੁਖਜੀਤ ਖੋਸਾ ਬਹਿਰੂਪੀਆ ਆਖ ਹੋ ਗਿਆ ਸ਼ੁਰੂ ਰੀਸਾਂ ਤਾਂ ਸੰਤਾਂ ਦੀਆਂ ਕੀਤੀਆਂ ਸੀ ਪਰ...
Просмотров 3,8 тыс.
20:17
Tasleem Abas and Soni || Larri Adda Funny Show ... || @TasleemAbbasOfficial
Просмотров 79 тыс.
आज धनतेरस की रात सिर्फ 2 मिनट सुन लेना एक ही बार में करोड़ क्या अरबपति बन जाओगे
Просмотров 118
28:45
ਆਪ ਵਾਲੇ ਵੀ ਮੈਨੂੰ ਵੋਟਾਂ ਪਾਉਣਗੇ | ਬਰਨਾਲੇ ਵਾਲੇ ਕਾਲੇ ਢਿੱਲੋਂ ਨੇ ਠੋਕਤਾ ਦਾਅਵਾ |
Просмотров 3,5 тыс.
27:45
Harjinder Kaur Uppal ਦੇ ਸਹੁਰੇ ਪਿੰਡ ਦੀ ਪਹਿਲੀ ਇੰਟਰਵਿਊ ਪੂਰੇ ਪਿੰਡ ਨੇ ਇਕੱਠੇ ਹੋ ਕੇ ਲਾਈ ਇਲਜ਼ਾਮਾ ਦੀ ਝੜੀ
Просмотров 854 тыс.
17:21
Gidderbaha ਦੇ ਲੋਕ ਕਿਸਦੇ ਹੱਕ ‘ਚ ਭੁਗਤ ਰਹੇ ਨੇ ? ਬਰਨਾਲੇ ‘ਚ ਕਿਸਦੀ ਚੜ੍ਹਤ, ਅਕਾਲੀ ਦਾ ਬਾਈਕਾਟ ਕਿੰਨਾ ਕੁ ਸਹੀ |
Просмотров 129 тыс.
7:19
ਵਿਧਾਇਕ ਦਾ ਭਰਾ ਮਹਿਲਾ ਅਫਸਰ ਨੂੰ ਕਹਿੰਦਾ ਕਰ ਮੇਰਾ ਨੰਬਰ ਸੇਵ, ਪੱਤਰਕਾਰ ਨੇ ਲਗਾਇਆ ਵਿਧਾਇਕ ਦੇ ਭਰਾ ਨੂੰ ਫੋਨ
Просмотров 218 тыс.
34:22
"250 ਭਈਆ ਸਾਡੇ ਪਿੰਡ ਚ ਬੈਠਾ ਕਹਿੰਦੇ 1 ਹਜ਼ਾਰ ਹੋਰ ਆਉਣਗੇ" ਭਈਆਂ ਖਿਲਾਫ ਪਿੰਡ ਵਾਲੇ ਹੋ ਗਏ ਇਕੱਠੇ।
Просмотров 741 тыс.
32:06
Punjab ਦੇ ਇਸ ਪਿੰਡ 'ਚ ਪ੍ਰਵਾਸੀਆਂ ਨੂੰ ਪਿੰਡ ਨਿਕਾਲਾ, ਪੰਜਾਬੀ ਹੋ ਗਏ ਇਕੱਠੇ, ਲੈ ਲਿਆ ਵੱਡਾ ਫੈਂਸਲਾ
Просмотров 582 тыс.
01:00
бабл ти гель для душа // Eva mash
Просмотров 3,4 млн