Тёмный

ਚੁੱਲ੍ਹਾ ਟੈਕਸ ਨੇ ਕਮਲ਼ੇ ਕੀਤੇ ਉਮੀਦਵਾਰ | ਅਕਾਲੀਆਂ ਦਾ 'ਲੰਗਾਹ' ਹੋਇਆ 'ਸੁੱਚਾ ' | Oneindia Punjabi 

Oneindia Punjabi
Подписаться 194 тыс.
Просмотров 8 тыс.
50% 1

ਚੁੱਲ੍ਹਾ ਟੈਕਸ ਨੇ ਕਮਲ਼ੇ ਕੀਤੇ ਉਮੀਦਵਾਰ
ਅਕਾਲੀਆਂ ਦਾ 'ਲੰਗਾਹ' ਹੋਇਆ 'ਸੁੱਚਾ'
ਬਦਲੀ ਸਰਬਸੰਮਤੀ ਦੀ ਪਰਿਭਾਸ਼ਾ !
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@GGG-xo9ec
@GGG-xo9ec 2 дня назад
ਪਟੀ ਸਾਹਿਬ ਬਹੁਤ ਸਚੀਆਂ , ਨਿਡਰ ਤੇ ਨਿਰਪੱਖ ਗੱਲਾਂ ਕਹਿਣ ਤੇ ਧੰਨਵਾਦ!ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰਖੇ!
@SatnamSaini-kv7ne
@SatnamSaini-kv7ne 2 дня назад
ਦਿਲੋਂ ਸਲੂਟ ਆ ਸਰਦਾਰ ਜਸਬੀਰ ਸਿੰਘ ਪੱਟੀ ਤੁਸੀਂ ਜੁਅਰਤ ਨਾਲ ਖ਼ੂਹ ਵਿੱਚ ਜ਼ਹਿਰ ਪਾਉਣ ਵਾਲਿਆਂ ਦੀ ਕਰਤੂਤ ਲੋਕਾਂ ਸਾਹਮਣੇ ਰੱਖਿਆ ਫਿਰ ਵੀ ਲੋਕ ਨਾ ਸਮਝਣ ਤਾਂ ਫਿਰ ਬੇਸ਼ਰਮਾਂ ਦੀ ਦਾਲ਼ ਡੁਲਣ ਵਾਲੀ ਗੱਲ ਨੂੰ ਸ਼ਾਬਤ ਕਰਨਗੇ ਧੰਨਵਾਦ ਪੂਰੀ ਟੀਮ ਦਾ ਤੇ ਖਰਲ ਭਰਾ ਰੱਬ ਰਾਖਾ
@harpalsidhu7133
@harpalsidhu7133 2 дня назад
ਭੱਟੀ ਸਾਹਬ ਬਹੁਤ ਵਧੀਆ ਡੁੰਘਾਈ ਨਾਲ ਖ਼ਬਰ ਦਿੱਤੀ ਜਾਂਦੀ ਹਨ ਦਾਸ ਜ਼ਰੂਰ ਸੁਣਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@satrangisiyasat6034
@satrangisiyasat6034 2 дня назад
ਭੱਟੀ ਨਹੀਂ ਵੀਰ ਜੀ, ਪੱਟੀ ਸਾਹਿਬ ਹਨ ,ਸ੍ਰ ਜਸਬੀਰ ਸਿੰਘ ਪੱਟੀ ਸਾਹਿਬ
@gurdevsidhu8164
@gurdevsidhu8164 2 дня назад
ਬਹੁਤ ਚੰਗੀ ਤਰਾਂ ਵਿਆਖਿਆ ਕਰਨ ਦੀ ਹੋਸਟ ਵੱਲੋਂ ਮੋਕਾ ਦੇਣਾ ਚੰਗੀ ਗੱਲ ਹੈ ਕੁਝ ਕੁ ਚੈਨਲ ਉੱਪਰ ਤਾਂ ਹੋਸਟ ਮੋਕਾ ਹੀ ਨਹੀ ਦਿੰਦੇ
@rupinderpalsingh124
@rupinderpalsingh124 2 дня назад
Patti saab the great
@shivdevsingh3626
@shivdevsingh3626 2 дня назад
ਜੇ ਸਰਦਾਰ ਭਗਤ ਸਿੰਘ ਸ਼ਹੀਦ ਨਾ ਹੁੰਦੇ ਤਾਂ ਚੋਣਾਂ ਵਿੱਚ ਉਸਨੂੰ ਵੀ ਕਿਸੇ ਨੇ ਵੋਟ ਨਹੀਂ ਸੀ ਪਾਉਣੀ |
@ManjeetsinghNijjar
@ManjeetsinghNijjar 2 дня назад
Patti shaib good job
@reshamsinghkhosa3759
@reshamsinghkhosa3759 2 дня назад
ਸਾਰੀਆਂ ਹੀ ਸੱਚੀਆਂ ਤੇ ਖਰੀਆਂ ਗੱਲਾਂ
@gurdevsidhu8164
@gurdevsidhu8164 2 дня назад
ਪੱਟੀ ਸਾਹਿਬ ਸਤਿ ਸ਼ੀ ਅਕਾਲ ਬੜੇ ਚੰਗੀ ਤਰਾਂ ਵਿਆਖਿਆ ਕੀਤੀ ਆਪ ਜੀ ਨਿੱਜੀ ਜਾਣਕਾਰੀ ਅਨੁਸਾਰ ਸ਼ੇਅਰ ਕੀਤੀ ਖਾਸ ਕਰਕੇ ਅਜ਼ਾਦੀ ਘੁਲਾਟੀਆ ਦੇ ਪਰਵਾਰ ਬਾਰੇ
@reshamsinghkhosa3759
@reshamsinghkhosa3759 2 дня назад
ਬਿਲਕੁਲ ਬਿਲਕੁਲ ਸਹੀ ਕਿਹਾ ਜੀ ਤੁਸੀਂ
@GGG-xo9ec
@GGG-xo9ec 2 дня назад
ਸਰਕਾਰ ਨੂੰ ਇਹ ਚੁਲਾ ਟੈਕਸ ਕਾਨੂੰਨ ਪਾਸ ਕਰਕੇ ਬੰਦ ਕਰ ਦੇਣਾ ਚਾਹੀਦਾ ਹੈ
@PrabhjitsinghSingh-ju7uo
@PrabhjitsinghSingh-ju7uo 2 дня назад
Waheguru ji
@sjmahal5
@sjmahal5 2 дня назад
ਸੁੱਚਾ ਸਿੰਹੋ ਬੱਸਤਾ ਬੇ ….ਜਰਾਇਮ ਪੇਸ਼ਾ ਹਾਜਰੀ ਚੌਕੀ ਸੁਭਾ ਸ਼ਾਮ 😂😢😢😢
@charnjitsingh56
@charnjitsingh56 2 дня назад
S Jasper Singh ji Good News 🙏👍👍🇨🇦🌺📌🇨🇦👍🎂🙏📌
@satrangisiyasat6034
@satrangisiyasat6034 2 дня назад
Great Journalist S Jasbir Singh Patti Saheb SSA ji ❤️ 🙏
@NavneetKaur-cw7fr
@NavneetKaur-cw7fr 2 дня назад
ਪੱਟੀ ਸਾਬ ਨਹੀਂ ਰੀਸਾਂ ਤੁਹਾਡੀਆਂ ;ਸਚਾਈ ਬੋਲਣੀ ਬਹੁਤ ਦਲੇਰੀ ਦਾ ਕੰਮ ਆ॥
@satrangisiyasat6034
@satrangisiyasat6034 2 дня назад
ਪੱਟੀ ਸਾਹਿਬ ਦੇ ਨਾਂਅ ਦੀ ਕੈਪਸ਼ਨ ਲਾਇਆ ਕਹੋ ਜੀ, ਕਿਉੰ ਕਿ ਬਹੁਤੇ ਦਰਸ਼ਕ ਸਰੋਤੇ ਸ੍ਰ ਜਸਬੀਰ ਸਿੰਘ ਪੱਟੀ ਸਾਹਿਬ ਨੂੰ ਭੱਟੀ ਸਾਹਿਬ ਲਿਖ ਰਹੇ ,ਸਮਝ ਰਹੇ ਹਨ ਜੀ।
@satvindersingh3240
@satvindersingh3240 2 дня назад
Panjab Daa ਬੇੜਾ ਗ਼ਰਕ ਕਰਤਾ Bekau ਦਲਾਲ ਮੀਡੀਆ ਨੇ
@RajuKuar-bu4vt
@RajuKuar-bu4vt 2 дня назад
🙏🙏🙏🙏🙏
@inderjitsinghhudiara9962
@inderjitsinghhudiara9962 2 дня назад
Kejriwal must go back.
@VikramSingh-qm5hc
@VikramSingh-qm5hc 2 дня назад
ਇਕ ਗੱਲ ਆਪ ਜੀ ਦੇ ਧਿਆੰਨ ਵਿਚ ਲਿਆਦੇਆੰ ਹਾੱਲ ਬਜਾਰ ਵਿਚੌ ਦੀ ਲੰਗਦੇ ਜੱਦੌ ਕੋਤਵਾੱਲੀ ਸਾੰਮਣੇ ਆਉ ਬਿਲਕੂਲ ਅੰਦਰ ਪਾਰਕਾੰ ਦੇ ਕੋਲ ਇਕ ਥੱੜਾ ਬੰਣਵਾਏਆ ਹੈ ਜੱਦੌ ਇਸ ਏਰੀਏ ਨੂੰ ਛੰਗਾਰੇਆ ਜਾ ਰਿਹਾ ਸੀ ਸੂਖਬੀਰ ਬਾੱਦਲ ਨੇ ਇਹੈ ਥੱੜਾ ਇਸਵਾਸਤੇ ਬਣਾੰਏਆ ਕੇ ਫੂਕਰੇ ਕੌਮ ਦੇ ਜਹਾੰਨ ਛੱੱਡਣ ਤੌ ਬਾਦ ਏਥੇ ਉਦਾ ਬੂੱਤ ਲੱਗਣਾੰ ਸੀ ਪੱਰ ਗੁਰੂ ਸਾਹਿਬ ਨੂੰ ਮੰਨਜੂਰ ਨੰਹੀ ਸੀ ਪਹੈਲਾੰ ਹੀ ਇਹੈ ਬਾੱਦਲਾੰ ਦਾ ਸਾ਼ਸ਼ਨ ਦਾ ਭੋਗ ਪੈਗਿਆ ਉਹੋ ਥੱੜਾ ਛਾਈਦ ਅੱਜਵੀ ਹੈ ਕਿਤੇ ਲੰਗਦੇ ਵੇਖਲਿਉ ਉਸ ਬੁੱਤ ਦਾ ਮੁਹੂੰ ਹਾੱਲਬਜਾਰ ਦੱਰਵਾਜੇ ਵੱਲ ਰੱਖਣ ਦੀ ਵਿਔਤ ਸੀ ।🙏
@reactionsdoge3302
@reactionsdoge3302 2 дня назад
Patti Sahib I am Brig Sandhu. I know a lot about JAITO da Morcha. Jathedar UDHAM Singh Nagoke was to lead the Morcha but he was arrested n Number 2 to lead was Jathedar MOHAN Singh Nagoke.( My Bhua ji Married to Jathedar Mohan Singh Nature's Son S Phula Singh). Sir I tell you real happening of This Morcha. He got bullet in his thigh n remained on bed for more than 2 Year Sir Jathedar Mohan Singh Nagoke was Jathedar of Akal Thakat for 18 years during that period he was also Unanimously selected as SGPC President for 4 yrs.. Yes Badals Put some poison in Wells n Jatha suffered severe Stomach problems like dysentery.
@VikramSingh-qm5hc
@VikramSingh-qm5hc 2 дня назад
🙏👍
@mohanjitsingh4636
@mohanjitsingh4636 2 дня назад
Bohat. Wadiya
@sukhdevchohan1855
@sukhdevchohan1855 2 дня назад
His name was Shangara Singh Ji not Mahanga Singh , please correct it, I am also from Sultan Wind, Pind, He was also from my Patti Sultan Ki and was my Grandfather’s closest friend
@reactionsdoge3302
@reactionsdoge3302 2 дня назад
Patti Sahib again Brig Sandhu. A few Wells were also poisoned but some sincere Punjabi informed Jatha to dont take water from those Wells.
@BalwinderKaur-qu9ls
@BalwinderKaur-qu9ls 2 дня назад
It is saying landei nu lucha miles 100 koh to ikk koh ch 5 miles hun dei nei if I’m not wrong
@satvindersingh3240
@satvindersingh3240 2 дня назад
ਭੱਟੀ ਸਾਹਿਬ ਜੀ ਹਾਏ ਹਾਏ ਹਾਏ ਹਾਏ ਬਾਦਲ ਨਾਮ ਜਪਣ ਦੀ ਰੋਟੀ ਖਾਂਦੇ ਹੋ ਮੁਬਾਰਕਾਂ
@surindersandha163
@surindersandha163 2 дня назад
Ki galat kiha h?
@sjmahal5
@sjmahal5 2 дня назад
ਬਾਦਲ ਨੰਗੇ ਕਰਨੇ ਚੋਪੜਨੇ ਗੱਲਤ ਅ 😢
@devinderpaldhillon9627
@devinderpaldhillon9627 2 дня назад
ਕੀ ਗੱਲ ਬੜਾ ਕ੍ਰੋਧ ਕੀਤਾ ਬਾਦਲਾਂ ਦੀਆਂ ਕਾਲ਼ੀਆਂ ਕਰਤੂਤਾਂ ਦੱਸਣ ਵਾਲ਼ੇ ਤੇ । ਸਿਰਫ ਏਸ ਲਈ ਕਿ ਫਖਰੇ -ਕੌਮ ਦੀ ਬਜਾਏ ਪੰਥ ਦੇ ਗੱਦਾਰਾਂ ਦਾ ਟੱਬਰ ਸਾਬਤ ਕੀਤਾ ਜਾ ਰਿਹੈ ਬਾਦਲਾਂ ਨੂੰ ? ਅਜੇ ਤਾਂ ਅਕਾਲ ਤਖ਼ਤ ਸਾਹਿਬ ਦੇ ਓਹਨਾਂ ਗੱਦਾਰ ਜਥੇਦਾਰਾਂ ਨੂੰ ਵੀ ਭੰਡਿਆ ਜਾਵੇਗਾ ਜਿੰਨਾਂ ਨੇ ਪੰਜਾਬ ਦੇ ਇੱਕ ਨੰਬਰ ਦੇ ਡਾਕੂ ਨੂੰ ਫਖਰੇ -ਕੌਮ ਦਾ ਖ਼ਿਤਾਬ ਦਿੱਤਾ। ਜਿਵੇਂ ਅਰੂੜ ਸਿੰਘ ਸਰਬਰਾਹ ਦੀ ਮੜ੍ਹੀ ਤੇ ਜੁੱਤੀਆਂ ਮਾਰੀਆਂ ਸੀ ਖਾੜਕੂਆਂ ਨੇ ਜਿਸਨੇ ਜਨਰਲ ਡਾਇਰ ਨੂੰ ਜੱਲਿਆਂ ਵਾਲ਼ੇ ਬਾਗ ਦੇ ਸਾਕੇ ਤੋਂ ਬਾਦ ਸਿਰੋਪਾ ਦਿੱਤਾ ਸੀ । ਕੀ ਜਨਰਲ ਡਾਇਰ ਨੂੰ ਸਾਕੇ ਵਾਲ਼ੇ ਦਿਨ ਡਿਨਰ ਦੇਣ ਲਈ ਸੁੰਦਰ ਸਿੰਘ ਮਜੀਠੀਏ ਨੂੰ ਗਾਲ੍ਹਾਂ ਨਹੀਂ ਪੈਂਦੀਆਂ ? ਦੇਸ਼ ਭਗਤਾਂ ਤੇ ਪੰਥ -ਪ੍ਰਸਤਾਂ ਨਾਲ਼ ਧ੍ਰੋਹ ਕਮਾਉਣ ਵਾਲ਼ਿਆਂ ਨੂੰ ਸਦਾ ਗੱਦਾਰੀ ਬਦਲੇ ਲਾਹਨਤਾਂ ਪੈਂਦੀਆਂ ਹੀ ਰਹਿਣਗੀਆਂ ।
@prembhanot
@prembhanot 2 дня назад
The truth always buried - though video of rape was publically seen by all peoples but the judiciary ignore it and exonerated Langah and made him Sucha - similarly SGPC also accepted him- though SGPC himself involved in so many corrupt practices- which were exposed by a press reporter Saini- who was got murdered - which was exposed by Ragi Wadala Sahib .
@jagdishsingh-uc7ud
@jagdishsingh-uc7ud 2 дня назад
40 sal Sikha nu pta nhi lagia Sant Baba Jarnail S g ne Feb 84 vich sabh kujh das dita c
@surindersandha163
@surindersandha163 2 дня назад
Maharaja repudaman de Haq vich laga si eh morcha,master sunder Singh layal puri ena morchia de Sirjan vale San Akali akhbar de jarie?
@ParamjitNijjar-q4q
@ParamjitNijjar-q4q 2 дня назад
Fake channel
Далее
PUBG MOBILE | Metro Royale: Fun Moments #4
00:16
Просмотров 144 тыс.