Тёмный

ਜਥੇਦਾਰ ਦਾ ਨਵਾਂ ਹੁਕਮ! ਬਾਦਲਕੇ ਤੇ ਬਾਗ਼ੀਆਂ ਦਾ ਬਿਸਤਰਾ ਗੋਲ! ਅੰਮ੍ਰਿਤਪਾਲ ਕਰੇਗਾ ਅਗਵਾਈ? ਸੁਣੋ ਮਾਲਵਿੰਦਰ ਸਿੰਘ ਮਾਲੀ 

Takhat Panjab ਤਖ਼ਤ ਪੰਜਾਬ
Подписаться 223 тыс.
Просмотров 33 тыс.
50% 1

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 97   
@takhatpanjab
@takhatpanjab 13 дней назад
ru-vid.com/video/%D0%B2%D0%B8%D0%B4%D0%B5%D0%BE-7f0PbHFCQu0.html ਗਹਿਗੱਚ ਸਰਕਾਰ 'ਚ! ਕਾੱਲ ਲੀਕ ਨੇ ਫੋੜਤਾ ਭਾਂਡਾ! ਡਾਹਤਾ ਡੱਕਾ ਦਿੱਲੀ ਨੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ
@gurjeetsingh4205
@gurjeetsingh4205 13 дней назад
6
@KarmjeetKarmjeets
@KarmjeetKarmjeets 13 дней назад
-੧ਉ​@@gurjeetsingh4205
@PritamSingh-wt7jx
@PritamSingh-wt7jx 13 дней назад
ਇਹ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਹੈ ਇਸ ਲਈ ਅਕਾਲੀ ਧੜਾ, ਤੇ ਬਾਗ਼ੀ ਧੜਾ ਇਹਨਾਂ ਸਾਰਿਆਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੋਈ ਗਲਤੀ ਨਾ ਕਰੇ
@bahadursingh504
@bahadursingh504 13 дней назад
ਇਨ੍ਹਾਂ ਦੇ ਗੁਨਾਹ 1978 ਤੋਂ ਗਿਣੇ ਜਾਣੇ ਚਾਹੀਦੇ ਹਨ।
@daljitsingh-xb6bg
@daljitsingh-xb6bg 13 дней назад
ਸੁਖਬੀਰ ਸਿੰਘ ਜਿੰਮੇਵਾਰ ਹੈ ਤਾਂ ਬਾਗੀ ਵੀ ਜ਼ਿੰਮੇਵਾਰ ਹਨ।
@MalkeetSingh-nj8vq
@MalkeetSingh-nj8vq 13 дней назад
ਅਕਾਲੀ ਦਲ ਬਾਦਲ ਹੁਣ ਘੁੰਮਣ ਘੇਰੀ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ ਇਸ ਘੁੰਮਣ ਘੇਰੀ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ।
@kuldeepsinghdhiman2759
@kuldeepsinghdhiman2759 13 дней назад
ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ।
@DavinderSidhu-p3r
@DavinderSidhu-p3r 13 дней назад
ਸੁਖਬੀਰ ਅਤੇ ਬਾਗੀ "" ਮਸੰਦ " ਇਹਨਾਂ ਨੂੰ ਰਾਜਨੀਤੀ ਤੋ ਦੂਰ ਕੀਤਾ ਜਾਣਾ ਚਾਹੀਦਾ ਹੈ।
@mukhtiarsingh8088
@mukhtiarsingh8088 13 дней назад
ਬਰਗਾੜੀ ਤੋ ਝੂਠੇ ਸੌਦਾ ਸਾਧ ਦੇ ਚੇਲਿਆ ਦੁਆਰਾ ਚੋਰੀ ਕੀਤੇ ਗੁਰੂ ਗਰੰਥ ਸਾਹਬ ਦੇ ਸਰੂਪ ਕਿੱਥੇ ਤੇ ਕਿਸ ਹਾਲਤ ਚ ਨੇ, ਸੰਗਤ ਨੂੰ ਦੱਸਿਆ ਜਾਵੇ। ਨਨਕਾਣਾ ਸਾਹਬ ਵਾਲੀ ਸ਼ਹੀਦੀ ਬੀੜ ੧੦੦ ਬਾਅਦ ਵੀ ਪੰਥ ਨੇ ਸੰਭਾਲ ਕੇ ਰੱਖੀਹੈ ਭਾਵੇ ਅਸੀ ਉਦੋ ਗੁਲਾਮ ਸੀ ਪਰ ਇਸ ਪਾਪ ਸਮੇ ਤਾ ਆਪਣੀ ਪੰਥਕ ਸਰਕਾਰ ਸੀ
@jagdevbrar6100
@jagdevbrar6100 13 дней назад
ਜੱਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਆਕਾਲ ਤਖਤ ਦਾ ਪ੍ਰਧਾਨ ਜਾਂ ਆਕਾਲ ਤਖਤ ਸਾਹਿਬ ਜੀ ਦਾ ਜੱਥੇਦਾਰ ਬਣਾਉਣਾ ਚਾਹੀਦਾ ਹੈ
@gurdipsingh8628
@gurdipsingh8628 13 дней назад
ਸੁਖਵਿੰਦਰ ਸਿੰਘ ਸੰਪਾਦਕ ਜੀ ਅਤੇ ਮਾਲਵਿੰਦਰ ਸਿੰਘ ਮਾਲੀ ਜੀ, ਧੰਨਵਾਦੀ ਹਾਂ ਜੀ ਆਪ ਜੀ ਦੇ। ਸੁਖਬੀਰ ਸਿੰਘ ਬਾਦਲ ਨੇ ਦਿੜਾਓ, ਅਕਾਲ ਦਲ ਬਚਾਓ।
@balkourdhillon5402
@balkourdhillon5402 13 дней назад
ਜਿਸ ਦਿਨ ਸੁਖਵੀਰ ਅੱਲਾ ਨੂੰ ਪਿਆਰਾ ਹੋ ਗਿਆ ਫੇਰ ਵੀ ਕੋਈ ਤਾਂ ਬੈਠੂ)
@surjansingh3809
@surjansingh3809 13 дней назад
ਵਾਹਿਗੁਰੂ ਜੀ
@jugrajgill7006
@jugrajgill7006 13 дней назад
ਇਹ ਫੈਸਲਾ ਤਾਂ ਵਧੀਆ ਬਾਕੀ ਅਗਲੇ ਦਿਨਾਂ ਵਿੱਚ ਪਤਾ ਲੱਗ ਜੂ
@japgill_17
@japgill_17 13 дней назад
ਮਾਲੀ ਬਾਈ ਪੇਹਲਾਂ ਮੇਰੀ ਸੋਚ ਕੁੱਝ ਤੇਰੇ ਲਈ ਕੁਝ ਹੋਰਸੀ ਪਰ ਮੇਰੀ ਸੋਚ ਬਦਲੀ ਹੈ ਧਨਵਾਦ
@BantaSingh-tt8zt
@BantaSingh-tt8zt 13 дней назад
ਸਾਰਾ ਪੰਥ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਦਿਨ ਖਲੋ ਸਕੇਗਾ ਜਾਂ ਇਹ ਪੰਥ ਬੀਬੀ ਜਗੀਰ ਕੌਰ ਤੇ ਇਸ ਦੇ ਸਾਥੀਆਂ ਤਕ ਹੀ ਸੀਮਤ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਫੁਰਮਾਨ ਜਾਰੀ ਨਹੀਂ ਕਰੀਦਾ ਸਿਰ ਝੁਕਾ ਕੇ ਹੁਕਮ ਮੰਨਣਾਂ ਚਾਹੀਦਾ ਹੈ
@GurumeetSingh-yj1lp
@GurumeetSingh-yj1lp 13 дней назад
ਧੰਨਵਾਦ ਮਾਲੀ ਸਾਹਿਬ ਜੀ
@jagdevbrar6100
@jagdevbrar6100 13 дней назад
ਅਕਾਲੀ ਦਲ ਬਾਦਲ ਅਤੇ ਸੁਧਾਰ ਆਕਾਲੀ ਦਲ ਦੇ ਸਾਰੇ ਲੀਡਰਾਂ ਨੇ ਕੁਰਸੀਆਂ ਤੇ ਬੈਠ ਕੇ ਮੌਜਾਂ ਮਾਣੀਆਂ ਹਨ ਹੁਣ ਇੱਕ ਦੂਜੇ ਦੇ ਸਿਰ ਉਪਰ ਇਲਜ਼ਾਮ ਲਗਾ ਰਹੇ ਹਨ ਇਹਨਾਂ ਸਾਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਛੋਟੀਆਂ ਮੋਟੀਆਂ ਗਲਤੀਆਂ ਨਹੀਂ ਬੱਜਰ ਗੁਨਾਹ ਕੀਤੇ ਹਨ ਇਨ੍ਹਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਪੰਜ ਸਾਲ ਲਈ ਕੋਈ ਵੀ ਚੋਣ ਨਾ ਲੜ ਸਕਣਗੇ ਕੁੱਝ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਵਿਚ ਆਉਂਦੇ ਹਨ
@satparkashsinghsaggu7787
@satparkashsinghsaggu7787 13 дней назад
Good job g❤❤❤❤❤
@pritpalsingh8317
@pritpalsingh8317 13 дней назад
ਸੁਖਵਿੰਦਰ ਸਿੰਘ ਜੀ ,ਇਹਨਾਂ ਚੋਂ ਕੋਈ ਨਿਮਾਣਾ ਸਿੱਖ ਲੱਭਦਾ ਹੈ ? ਦੱਸ ਸਾਲ ਪੂਰੀ ਗੁੰਡਾ ਗਰਦੀ ਕੀਤੀ ਹੈ ਸਿੱਖਾਂ ਨਾਲ ਇਸ ਸਿੱਖਾਂ ਦੀ ਪਾਰਟੀ ਦੁਆਰਾ! ਬੇਸ਼ਰਮੀ ਦੀ ਹੱਦ ਹੈ ਕਿ ਤੁਸੀਂ ਸਿੱਖਾਂ ਦੀਆਂ ਵੋਟਾਂ ਦੀ ਕੋਈ ਕੀਮਤ ਹੀ ਨਹੀਂ ਸਮਝਦੇ ਤੇ ਸੌਦਾ ਸਾਧ ਦੀ ਗੁਲਾਮੀ ਕਰਦੇ ਰਹੇ ਹੋ! ਹੁਣ ਸੱਭ ਕੁਝ ਸਮਝਦਿਆਂ, ਜਾਣਦਿਆਂ ਕਿ ਸਾਥੋਂ ਗਲਤੀਆਂ ਹੋਈਆਂ ਹਨ, ਠੀਕਤਾਈ ਦੀ ਹੱਦ ਹੈ ਕਿ ਹੁਣ ਵੀ ਮੰਨਣ ਨੂੰ ਤਿਆਰ ਨਹੀਂ! ਸਾਨੂੰ ਉਮੀਦ ਨਹੀਂ ਕਿ ਇਹਨਾਂ ਦੇ ਲਾਏ ਜਥੇਦਾਰ ਇਹਨਾਂ ਨੂੰ ਵਾਲ ਵਾਲ ਬਚਾਉਣਗੇ ,ਲੋਕਾਂ ਨੂੰ ਇਕੱਠੇ ਹੋ ਕੇ ਜਥੇਦਾਰਾਂ ਤੇ ਪੂਰਾ ਦਬਾ ਪਾਉਣਾ ਚਾਹੁੰਦਾ ! ਸਾਡਾ ਅਕਾਲੀ ਦਲ ਜਿੰਦਾ ਰਹਿਣਾ ਚਾਹੁੰਦਾ ਹੈ ਪਰ ਇਹ ਹੁਣ ਵਾਲਾ ਨਹੀਂ! 🙏🙏
@bindigill6921
@bindigill6921 12 дней назад
ਸੁਖਬੀਰ ਇਸਾ ਅਤੇ ਬਾਗੀ ਅਕਾਲੀ ਇਹ ਸਾਰੇ ਪਥ ਵਿਚੋ ਛੱਕੇ ਜਾਣ
@gurjotbhinder6680
@gurjotbhinder6680 13 дней назад
ਬਾਦਲ ਜਦ ਪਾਵਰ ਵਿਚ ਸੀ ਤਾਂ, ਉਹ ਕਿਸੇ ਦੀ ਨਹੀਂ ਸੀ ਮੰਨਦਾ,ਜੇ ਕੋਈ ਉਸ ਦੇ ਫੈਸਲੇ ਖਿਲਾਫ ਸਲਾਹ ਦੇਣ ਦੀ ਕੋਸ਼ਿਸ਼ ਕਰਦਾ ਸੀ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੰਦਾ ਸੀ,, ਬਹੁਤ ਹੰਕਾਰੀ ਸੀ, ਤਾਂ ਹੀ ਇਸ ਦਾ ਪ੍ਰਮਾਤਮਾ ਨੇ ਇਹ ਹਾਲ ਕੀਤਾ ਹੈ
@Gurtejsingh-qz2sn
@Gurtejsingh-qz2sn 13 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswantsingh-li5lf
@jaswantsingh-li5lf 13 дней назад
ਸੁਖਵਿੰਦਰ ਸਿੰਘ ਜੀ ਦਸ ਸਾਲ ਨਜਾਰੇ ਸਾਰੇ ਹੀ ਅਕਾਲੀ ਦਲ ਦੇ ਲੀਡਰਾਂ ਨੇ ਲੈ ਹਨ ਸਜ਼ਾ ਬੀ ਸਾਰੇ ਲੀਡਰਾਂ ਨੂੰ ਮਿਲਣੀ ਚਾਹੀਦੀ ਹੈ 2012 ਵਿੱਚ ਜਦੋਂ ਸਰਕਾਰ ਬਣੀ ਸੀ ਇਹ ਲੋਕ ਬੀ ਬਰਾਬਰ ਤਾੜੀਆਂ ਮਾਰਦੇ ਸਨ ਇਸ ਲਈ ਸਜ਼ਾ ਬੀ ਬਰਾਬਰ ਹੀ ਮਿਲਣੀ ਚਾਹੀਦੀ ਹੈ ਇਹ ਲੋਕ ਕਿਉਂ ਨਹੀਂ ਆਪਣੇ ਅਸਤੀਫੇ ਦੇਕੇ ਬਾਹਰ ਆਏ ਹੁਣ ਹਰੇਕ ਬੋਲੀ ਜਾਂਦਾ ਹੈ ਕਿ ਸਾਨੂੰ ਤਾਂ ਕੁਝ ਵੀ ਪਤਾ ਹੀ ਨਹੀਂ ਲੱਗਿਆ ਹਾਂ ਸੁਖਬੀਰ ਬਾਦਲ ਵੱਡਾ ਦੋਸ਼ੀ ਹੈ ਉਸਨੂੰ ਵੱਡੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ
@ShamsherSingh-k6b
@ShamsherSingh-k6b 13 дней назад
ਬਾਈ ਜੀ ਸਾਰੇ ਈ ਦੋਸ਼ੀ ਆ , ਜਿਹੜੇ ਇਲਾਕਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਉਹਨਾਂ ਤੋਂ ਇਲਾਵਾ ਸਾਰੇ ਇਲਾਕਿਆਂ ਦੇ ਲੋਕ ਚੁੱਪ ਸਨ , ਹੁਣ ਭਾਵੇਂ ਸਾਰਾ ਪੰਜਾਬ ਰੌਲਾ ਪਾਈ ਜਾਂਦਾ । ਸਾਰਿਆਂ ਨੂੰ ਕੰਮਾਂ ਦਾ ਲਾਲਚ ਸੀ। ਦੂਜੀ ਗੱਲ ਹੁਣ ਵੀ ਬਾਗੀਆਂ ਦਾ ਕੋਈ ਸਾਥ ਨਹੀਂ ਦੇ ਰਿਹਾ, ਜਦੋਂ ਸਰਕਾਰ ਸੀ ਓਦੋਂ ਅਸਤੀਫਾ ਦੇਣ ਵਾਲੇ ਨਾਲ ਕਿਸਨੇ ਖੜਨਾ ਸੀ , ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਪਾਰਟੀ ਤੇ ਸਰਕਾਰ ਵਿਰੁੱਧ ਸਟੈਂਡ ਲੈਣ ਰਿਹਾ ਹੋਣ ਕਰਕੇ ਕੌਣ ਖੜਿਆ ਉਸ ਨਾਲ , ਏਦਾਂ ਹੀ ਉਸ ਟਾਈਮ ਹੋਣਾ ਸੀ
@kuldeepsinghdhiman2759
@kuldeepsinghdhiman2759 13 дней назад
​@@ShamsherSingh-k6b ਕੁੰਵਰ ਵਿਜੇ ਪ੍ਰਤਾਪ ਦੇ ਤਾਂ ਇਹ ਗ਼ਦਾਰ ਜੁੱਤੀ ਦੇ ਬਰਾਬਰ ਵੀ ਨਹੀਂ ਹਨ। ਕੁੰਵਰ ਵਿਜੇ ਪ੍ਰਤਾਪ ਡੱਟਕੇ ਆਪਣੇ ਸਟੈਂਡ ਉਤੇ ਪਹਿਰਾ ਦੇ ਰਿਹਾ ਹੈ ਤੇ ਵਿਰੋਧ ਪ੍ਰਗਟ ਕਰ ਰਿਹਾ ਹੈ।
@SantokhSingh-g2h
@SantokhSingh-g2h 13 дней назад
ਗੁਰੂ ਸਾਹਿਬ ਨੂੰ ਸਮਰਪਿਤ ਸੁੱਚੀ ਨੀਤ ਨਾਲ ਨਮਾਣਾ ਸਿੱਖ ਬਣ ਕੇ ਔਹਦੇ ਤਿਆਗ ਕੇ ਹੋਈਆਂ ਗਲਤੀਆਂ ਦੀ ਮੁਆਫੀ ਅਕਾਲ ਤਖਤ ਤੋਂ ਮੰਗੀ ਜਾਵੇ
@palvindersingh6362
@palvindersingh6362 13 дней назад
Very good analysis
@mangalsingh-jj1bj
@mangalsingh-jj1bj 2 дня назад
ਗਾਵਤੀ ਤਾਂ ਇਨਸਾਨ ਤੋਂ ਹੁੰਦੀ ਆ ਪਾਰ ਕਿਸੇ ਦੇ ਪੁੱਤ ਮਰਵਾ ਦੇਣੈ ਇਹਤਾ ਗੁਣਾ ਹੈ
@sohansinghsandhu4025
@sohansinghsandhu4025 6 дней назад
ਮਾਲੀ ਸਾਹਿਬ ਸੁਖਬੀਰ ਸਿੰਘ ਨੂੰ ਹਟਾ ਕੇ ਪੂਰੀ ਸਿਖ ਸੰਗਤ ਇਕਤਰ ਕਰਕੇ ਸਰਬਸੰਪਤੀ ਨਾਲ ਨਵੇਂ ਲੀਡਲ ਸ਼ਾਮਲ ਕਰਨੇ ਜਰੂਰੀ ਹਨ ਧੰਨਵਾਦ ਜੀ ।
@BaldevSingh-p2s
@BaldevSingh-p2s 13 дней назад
ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਬਣਨ ਦੇ ਹੱਕਦਾਰ ਜਥੇਦਾਰ ਰਣਜੀਤ ਸਿੰਘ ਬਣਦੇ ਹਨ
@BaldevSingh-p2s
@BaldevSingh-p2s 13 дней назад
ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਬਨਾਉਣਾ ਚਾਹੀਦਾ ਹੈ ਉਨ੍ਹਾਂ ਨੇ ਸਿੱਖ ਕੌਮ ਦੀ ਦਸਤਾਰ ਬਚਾਈ ਸੀ ਜਥੇਦਾਰ ਬਣਨ ਦੇ ਉਹ ਹੱਕਦਾਰ ਬਣਦੇ ਹਨ
@user-ej6yx4ke9j
@user-ej6yx4ke9j 13 дней назад
ਰੇਤਾ ਸ਼ਰਾਬ ਸਾਰੇ ਮਹਿਕਮੇ ਵਿਕਾਓ ਸੰਨ
@RajSingh-ux4fe
@RajSingh-ux4fe 13 дней назад
Respected Maali ji by refusing to Sidhu u became hero in my good books by making Zero to DALLA, Retired principal from California
@DarshanSingh_Official
@DarshanSingh_Official 13 дней назад
22ਵਿੱਚ ਸਾਡੀ ਸੋਚ ਮੁਤਾਬਕ 117ਸੀਟਾਂਤੇ ਜਿੱਤਣਗੇ ਇਹ 92ਲੈ ਕੇ ਬੜੇ ਖੁਸ਼ ਹੋਏ ਨੇ।ਪਰ ਹੁਣ 92 ਸੀਟਾਂ ਜਿਤਾਉਣ ਵਾਲੇ ਆਮ ਲੋਕ ਇਹਨਾਂ ਦੇ MLA ਜਾਂ ਮੰਤਰੀ ਜਾਂ ਮੁੱਖ ਮੰਤਰੀ ਨੂੰ ਮਿਲ ਸਕਦੇ ਹਨ।ਹੁਣ ਇਹਨਾਂ ਨੂੰ ਵੀਹ ਸੀਟਾਂ ਵੀ ਨਹੀਂ ਜਿਤਣ ਦੇਣੀਆਂ ਲੋਕਾਂ ਨੇ
@devindergrewal2004
@devindergrewal2004 13 дней назад
Jthedar maaf vi karde par sangat kde manjoor nahi kregi , Badal tole nu.
@jaswantsingh-li5lf
@jaswantsingh-li5lf 13 дней назад
ਮਾਲੀ ਜੀ ਸੁਖਬੀਰ ਬਾਦਲ ਨੂੰ ਇਉਂ ਕਹਿਣਾ ਚਾਹੀਦਾ ਹੈ ਕਿ ਮੈਂ ਹੰਕਾਰ ਵਿੱਚ ਸਾਰੇ ਪੰਜਾਬ ਦੇ ਲੋਕਾਂ ਨੂੰ ਹੀ ਭੁੱਲ ਗਿਆ ਸੀ ਬਿਨਾ ਕਿਸੇ ਦੀ ਪਰਵਾਹ ਕੀਤੇ ਆਪਣੇ ਆਪ ਹੀ ਸਾਰੇ ਫੈਸਲੇ ਕਰ ਰਿਹਾ ਸੀ ਫ਼ੇਰ ਤਾਂ ਬੇਸ਼ਕ ਲੋਕ ਕੋਈ ਭਰੋਸਾ ਕਰ ਲੈਣ ਨਹੀਂ ਲੋਕਾਂ ਨੇ ਕੁਝ ਵੀ ਮੰਨਣ ਲਈ ਤਿਆਰ ਨਹੀਂ ਹੋਣਾ
@jagdevbrar6100
@jagdevbrar6100 13 дней назад
ਮੂੰਹ ਕਾਲਾ ਕਰਕੇ ਗੱਡੀ ਦੇ ਵਿੱਚ ਚੜਾ ਕੇ ਸਾਰੇ ਪੰਜਾਬ ਵਿੱਚ ਲਿੰਕ ਸੜਕਾਂ ਦੇ ਉਪਰ ਵੀ ਘੁਮਾਇਆ ਜਾਵੇ ਇੱਕ ਹਫਤਾ ਹੋ ਸਕਦਾ ਹੈ ਕਿ ਸੰਗਤਾਂ ਮਨਜ਼ੂਰ ਕਰ ਲੈਣ
@kuldeepsinghdhiman2759
@kuldeepsinghdhiman2759 13 дней назад
ਉਹ ਸਮਾਂ ਕਦੋਂ ਦਾ ਲੰਘ ਚੁੱਕਾ ਹੈ ਹੁਣ ਇਹ ਖ਼ਤਮ ਹੋ ਚੁੱਕਾ ਹੈ। ਇੱਕੋ ਇਕ ਰਾਹ ਰਹਿ ਗਿਆ ਹੈ ਮੁਆਫੀ ਮੰਗ ਕੇ ਆਪਣੇ ਆਪ ਸਭ ਕੁਝ ਛੱਡ ਕੇ ਲਾਂਭੇ ਹੋ ਜਾਵੇ।
@jaswantsekhon2083
@jaswantsekhon2083 13 дней назад
ਮਾਲੀ ਸਾਹਿਬ ਸਾਰਾ ਤਿਅਾਗ ਕੌਣ ਕਰੇਗਾ , ਕੁਰਸੀ ਦੇ ਲਾਲਚੀ ਲੋਕ ਹਨ । ਨਾਲੇ ਕਹਿੰਦੇ ਅਪਣੀਅਾਂ ਕੀਤੀਅਾਂ ਅੌਲਾਦ ਭੁਗਤਣੀਅਾਂ ਪੈਦੀਅਾਂ ਹਨ ॥
@Jattfarmerr78
@Jattfarmerr78 10 дней назад
ਪੰਥ ਦੇ ਕਸੂਰਵਾਰ ਤਾਂ ਸਾਰਾ ਬਾਦਲ ਗੈਂਗ ਅਤੇ ਸਾਰੇ ਮੈਬਰ ਹੈ ਪਰ ਸਭ ਤੋ ਵੱਡੇ ਕਸੂਰਵਾਰ ਬਾਦਲ ਪਰਿਵਾਰ ਅਤੇ ਇੰਨਾਂ ਦੇ ਕੁੱਝ ਕੁ ਜੋ ਸਿਰਫ ਸੁਖਬੀਰ ਬਾਦਲ ਦੇ ਪੰਜ ਸੱਤ ਜੁੱਤੀਚੱਟ ਖਾਸਮ ਖਾਸ ਚਮਚੇ ਬਣੇ ਹੋਏ ਜਿਹੜੇ ਸੁਖਬੀਰ ਦੇ ਬਰਾਬਰ ਦੇ ਕਸੂਰਵਾਰ ਹੈ ਜਿੰਨਾਂ ਵਾਰੇ ਪੰਥ ਚੰਗੀ ਤਰਾਂ ਜਾਣੂ ਹੀ ਹੈ ਇਹਨਾਂ ਗਦਾਰਾਂ ਨੂੰ ਸਿੱਖ ਕੋਮ ਕਦੇ ਮੂੰਹ ਨਹੀ ਲਗਾਉਣਗੇ
@Avtar-xu1dd
@Avtar-xu1dd 13 дней назад
ਬਾਗੀ ਮਾਮੇ ਦੇ ਪੁੱਤ ਨਹੀ ਲਗਦੇ ਕਿ ਬਚ ਜਾਣਗੇ ?
@iqbalsingh401
@iqbalsingh401 7 дней назад
Constitution itself is secular.why new scc.
@j.srarra3016
@j.srarra3016 13 дней назад
ਸਤਿਕਾਰ ਯੋਗ ਜਥੇਦਾਰ ਸਹਿਬ ਜੀ ਨੂੰ ਚਾਹੀਦਾ ਕਿ ਅਕਾਲੀ ਦਲ ਬਾਦਲ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ ਇਹ ਸਾਰੀ ਦੇਸ਼ ਵਿਦੇਸ਼ ਦੀ ਸੰਗਤ ਦੀ ਇਛਾ ਹੈ ਨਵਾ ਆਕਾਲੀ ਦਲ ਗੁਰੂ ਰਾਮਦਾਸ ਜੀ ਹੋਣਾ ਚਾਹੀਦਾ ਹੈ।ਜੇਕਰ ਇਹ ਵੀ ਠੀਕ ਨਾ ਲੱਗੇ ਤਾਂ ਖਿਮਾ ਕਰਨਾ।
@jasbirsinghpamar1787
@jasbirsinghpamar1787 13 дней назад
The episode of Sant Bhindranwale ji was to snatch Akalidal from Badals which is going to reach to its end by anouncing the presidentship to Bhai Amritpal Singh.This is a long battle but who were the players we have to understand.Who is the winner?
@gurvinderusingthe2097
@gurvinderusingthe2097 13 дней назад
Eh Akalidal Sharomni Akalidal Hunda C, Punjab De Lokkan /SikhKaum Di Harman Piyari Party C. Hun Eh Kali Party Ban Chucki Hai Te Loke Eh Party De Leaderan Nu NAFRAT Karan Lagg Paye Han. Eh Party De Leaderan Di Kehini Te Karni Wich Bahut Faraq Hai.
@labhsingh8134
@labhsingh8134 13 дней назад
For all this mess sardar Parkash Singh is only responsible sir
@pwittarghuman6152
@pwittarghuman6152 13 дней назад
Baadal añd jundli responsíble
@KarnalSingh-e9y2h
@KarnalSingh-e9y2h 13 дней назад
ਜਿਹੜੀ ਲੁੱਟ ਕੀਤੀ ਐ ਉਹ ਬਰਾਮਦ ਕੌਣ ਕਰੇ
@user-qf6jd1de6q
@user-qf6jd1de6q 13 дней назад
Sgpc. For. Paisa. Deshi ghee de deag
@rachhpalsinghbrar302
@rachhpalsinghbrar302 13 дней назад
To reorganise a fresh Akalidal, Taksal must be given specific responsibility. SGPC,Taksal AND SRI AKAL TAKHAT SAHIB MUST WORK COLLECTIVELY. YOUTH SHOULD BE GIVEN RELIGIOUS DISCOURSE
@bhupinderchhokar8969
@bhupinderchhokar8969 13 дней назад
*** NASTAK HO JAWO...KHUSH RAHO GE *** BHUPINDER OSHO CANADA
@user-qf6jd1de6q
@user-qf6jd1de6q 13 дней назад
No. Never
@user-qf6jd1de6q
@user-qf6jd1de6q 13 дней назад
Fifty. Percent Sikh anparh
@hardevsingh6545
@hardevsingh6545 13 дней назад
Jathedars are also goulty who did not deney orders of Sukhbir Badal to apologise Sarsa Ram Rahim in Jagat Guru Granth Ji in 12:27 sulting.
@LakhwinderSingh-kf4jc
@LakhwinderSingh-kf4jc 13 дней назад
Voice quality is not good vir g
@GurjantSingh-k1i
@GurjantSingh-k1i 13 дней назад
Mali g chandumajre ne tan is vaar v keha c ke asin koi fesla hi nhi kr ske asin bjp nal jana ja bjp Nall ehi sadi Har da karn ne
@parmindergill9226
@parmindergill9226 13 дней назад
Jathedaar Sahib da fencla salagajog
@bhupinderchhokar8969
@bhupinderchhokar8969 13 дней назад
IAM. 1st ONE HEPPY PUNJABI ONLY ...BUT IAM NAASTAK ./ BOHAT DUKHI DHARMAK SAJJAN JIO
@pyaralalgarg1467
@pyaralalgarg1467 13 дней назад
ਮੈਂ ਮਰਾਂ ਪੰਥ ਜੀਵੇਂ
@user-qf6jd1de6q
@user-qf6jd1de6q 13 дней назад
Pa njab. Govt
@TarlokSingh-r2x
@TarlokSingh-r2x 13 дней назад
Bhai sahib ji neta oh thapo jo sangat nu psand hoai jis nal akali dal sahi kam kare
@tirthanandraghbirsingh9266
@tirthanandraghbirsingh9266 13 дней назад
ਇਹ ਮਾਲਵਿੰਦਰ ਮਾਲੀ ਬੋਲ ਰਿਹਾ ਹੈ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਬੋਲ ਰਹੇ ਹਨ।
@malkiatphagura6701
@malkiatphagura6701 13 дней назад
Jine ve akaali leader enanu key we mona laeeo and koy ve vote napaeo
@HarbhajanSingh-zw1bw
@HarbhajanSingh-zw1bw 13 дней назад
Ta0
@adv.madanlal13
@adv.madanlal13 13 дней назад
ਮਾਲੀ ਜੀ, SAD is ਆ ਪੰਥਿਕ ਪਾਰਟੀ ਜਾਂ ਪੰਜਾਬੀ SAD..... PLEASE ELABORATE.....
@user-xo9cs6gd2k
@user-xo9cs6gd2k 13 дней назад
All badlakay r cheaters except harsimran kour badal
@pwittarghuman6152
@pwittarghuman6152 13 дней назад
jo sahi Punjabi aa oho BJP naal nahi jawega
@bhupinderchhokar8969
@bhupinderchhokar8969 13 дней назад
KAASH. KOI. DHARM. NA HOWE....INSAN KHUSH
@pwittarghuman6152
@pwittarghuman6152 13 дней назад
Akali dal da harek banda jimmedar hai jo baadalan naal jurhiya hoaya
@harkanwalpreetsingh8746
@harkanwalpreetsingh8746 13 дней назад
Sukhwinder g tuci hale v Akal Takhat Sahib De Jathedar G de Hukam di awagya kar rahe ho. Immediately stop hona chahida Akal Takhat Sahib nu adesh na deo g kirpa kar k.
@sukhmindersingh1806
@sukhmindersingh1806 13 дней назад
Mali. Ji. Tusi. Amrit. De. Gal. Kar. Rhai. Ho. Jadsunai. Sukhbir.. Atei. Baki. Kahra. Dai. Gatra. Sahb. Paia. See. Duso.
@user-qf6jd1de6q
@user-qf6jd1de6q 13 дней назад
Two. Thousand. Twenty. Seven. Very. Long distance
@singhamrik5377
@singhamrik5377 13 дней назад
Sukhbir Badal Pradhan nahin hona chahie tha
@palchahal8158
@palchahal8158 13 дней назад
Ehna sarya ne ekathe ho ke pb nu litya esda hisaab to public lau eh sate khrb pti hn
@SukhpalSingh-dx7cm
@SukhpalSingh-dx7cm 13 дней назад
Jo sukhveer nal han ja bagi han eh sare guilty han eh sare kado nvan pardhan bne eh sare lutke kha gae
@sardulsandhu1398
@sardulsandhu1398 13 дней назад
Ek hi hull akali dal bhang
@ssd8566
@ssd8566 13 дней назад
Ehna ne sirf Note kathe kite aa!
@bhupinderchhokar8969
@bhupinderchhokar8969 13 дней назад
MALI JI ..WAAL RANG LAWO ..DAHDI NU
@user-sx4jn5ui7w
@user-sx4jn5ui7w 13 дней назад
ਦਾੜੀ ਰੰਗਣ ਦਾ ਕੀ ਮਤਲਬ
@smsmahal3805
@smsmahal3805 13 дней назад
SIKH PANTH nu faisla vale din SRI AKAL TAKHAT SAHIB te ikathh karke JATHEDARAN nu majboor karan ke Sukhbir Dal de Gunahan da verva sangat nu sunaia jave
@sachdagyan
@sachdagyan 13 дней назад
Rahul sirf gall hi karda par oh paise kitho oune ne sanu fuddu bna ke congress ne barbad kitra jad ke sabh to jyada punjab ch congress ne raj kitta
@sardulsandhu1398
@sardulsandhu1398 13 дней назад
Akali dal bhang kita jawe sare sawal khatam
@kamleshkaur2919
@kamleshkaur2919 7 дней назад
A Thudi Kohi galti Nahi Hai ji Sare Baggi DhdaTa Apas Vich Ek Parvaar C Apni party Apne Ghar Vich Kohi gal Hundi Hai Ta A Matlab Nahi ki Sare Sikh He Ek Guru Sikh De Dushman He Ban gay ji Agar Es Tra Da Kohi V fasla Dinde Han Ta Tusi Ta A V kade Boloo gay ki Sardar Sukhbir Singh Badal ji Ja Baggi Dhda GuruGhar Vich V Mtha V Na Teke ji Thudi farj Banda C ki Sare Sikh Guru ji Di Agiya Te Party kol Kohi Gila Sikva Hai Ta Samana Cheda Hai ji Manu Ta Ej Lagda Hai ki Kohi Duje Sikh Nu Khalsa Panth Sajana Chedi Hai Thuday Te Virodi partiya Te Sardar Sukhbir ji Da Kohi Fark He Nahi Hai ji Guru ji Ne Ek Jutt Hon Di Agiya Diti C Tusi Ta Sare Mil ke Sikha Vich Do faad karva Rahe Hoo ji
@JagdishSingh-cw3du
@JagdishSingh-cw3du 13 дней назад
ਭਰੋਵੋ ਗਲਤੀ ਤਾਂ ਹਰ ਇਕ ਇਨਸਾਨ ਤੋਂ ਹੁੰਦੀ ਹੈ ਬਾਦਲ ਵੀ ਤਾਂ ਬੰਦਾ ਵਰਗਾ ਬੰਦਾ ਹੀ ਨੈ ਜੈ ਆਪ ਆਪਣੇ ਆਪ ਨੂੰ ਵੈਖੀਆ ਤੋਂ ਫਿਰ ਆਪਾਂ ਵੀ ਪਛਤੋਦਾ ਹਾਂ ਮਿਨਾ ਇਹਨਾਂ ਦੀ ਜੁਮੇਵਾਰੀ ਵੱਡੀ ਸੀ ਹੁਣ ਨਮਿਐਣਾ ਸਿੱਖ ਸਮਝਕੇ ਮਾਫ਼ ਕਰ ਦੋਣਾ ਚਾਹੀਦਾ ਇਹ ਨਾਂ ਅੱਖੋ ਪਾਈਂ ਏਹ ਅੰਦ ਭਗਤ ਹੈ ਐਸ਼ੀ ਤਾਂ ਨਾ ਤਿਨਾਂ ਚੋਂ ਨਾਂ 13
@khosatv7350
@khosatv7350 13 дней назад
ਅਕਾਲੀ ਨਹੀ ਚੰਗੇ ਹਨ ਤਾਂ ਕਾਂਗਰਸ ਵੀ ਚੰਗੀ ਨਹੀ ਹੈ
@kuldeepsinghdhiman2759
@kuldeepsinghdhiman2759 13 дней назад
ਓ ਭਾਈ ਅਕਾਲੀ ਦਲ ਦਾ ਹੀ ਭੋਗ ਪਾ ਦਿਤਾ ਹੈ ਪਾਪੀ ਬਾਦਲ ਟੱਬਰ ਨੇ । ਬਾਦਲ ਪ੍ਰਾਈਵੇਟ ਲਿਮਟਿਡ ਪਾਰਟੀ ਬਣਾ ਲਈ ਜਿਸ ਉਤੇ ਇਨ੍ਹਾਂ ਦੇ ਆਪਣੇ ਪਰਿਵਾਰ ਦੀ ਮਾਲਕੀ ਹੈ।
@TajinderSingh-ro7hp
@TajinderSingh-ro7hp 13 дней назад
Amritpal hi sukhe de kursi lai sakda,,sikh panth vaste sab tou best rahe ga
@nirmalchindrey4640
@nirmalchindrey4640 6 дней назад
Sukhvir nu akali dal cho kedho baher
Далее
Vibes in Ney York🗽❤️! #shorts
00:26
Просмотров 21 млн
Vibes in Ney York🗽❤️! #shorts
00:26
Просмотров 21 млн