Тёмный

ਜਥੇਦਾਰ ਹਵਾਰਾ ਦੇ ਇਹ ਮੁਲਾਕਾਤੀ ਬੋਲੇ ਸਨ ਦੀਪ ਸਿੱਧੂ ਨੂੰ ਗਲਤ ਜਥੇਦਾਰ ਹਵਾਰਾ ਦੇ ਪਿਤਾ ਜੀ ਨੇ ਦੱਸੀਆਂ ਸਾਰੀਆਂ ਗੱਲਾਂ 

Punjabi Lok Channel
Подписаться 2 млн
Просмотров 61 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 372   
@jagdevsingh7524
@jagdevsingh7524 2 года назад
ਸਰਦਾਰ ਸਾਹਿਬ (ਜਥੇਦਾਰ ਹਵਾਰਾ ਦੇ ਪਿਤਾ ਜੀ ) ਅਤੇ ਵੀਰ ਥਲੀ ਜੀ ਦਾ ਧੰਨਵਾਦ ਸੱਚਾਈ ਸਾਹਮਣੇ ਲਿਆਉਣ ਲਈ। ਵਾਹਿਗੁਰੂ ਮਿਹਰ ਕਰਨ ਅੱਗੇ ਵਾਸਤੇ।
@JS9h
@JS9h 2 года назад
ਬੜੇ ਸਮੇਂ ਬਾਅਦ ਪੰਜਾਬ ਨੂੰ ਇੱਕ ਯੋਧਾ ਮਿਲਿਆ ਸੀ ਜੋ ਕੇ ਗਿਆਨ ਦਾ ਭੰਡਾਰ ਸੀ, ਜਿਸ ਨੂੰ ਆਪਣੇ ਲੋਕਾਂ ਅਤੇ ਕੌਮ ਦੇ ਉਹ ਲੋਕ ਜੋ ਚੌਧਰ ਦੇ ਭੁੱਖਿਆ ਨੇ ਗੁਆ ਦਿੱਤਾ ਹੈ🙏.....
@navdeepkaur4258
@navdeepkaur4258 2 года назад
Rty ji
@user-fm5zw6lr4m
@user-fm5zw6lr4m 2 года назад
ਵੀਰ ਸਾਨੂੰ ਤਾਂ ਇਹ ਲਗਦਾ ਹੈ ਕਿ ਇਹਣਾ ਸਾਰਿਆਂ ਨੇ ਹੀ ਦੀਪ ਵੀਰ ਦਾ ਕਤਲ ਕਰਾਇਆ ਹੈ, ਆਪਟੀ ਚੌਧਰ ਦੇਭੂਖਿਆਂ ਠੇ ਸਾਲੇ ਭੂਖੇ ਚੌਧਰ ਦੇ।
@rivereyes3302
@rivereyes3302 2 года назад
ਦੀਪ ਵੀਰ ਦੀ ਸੋਚ ਬਹੁਤ ਸੋਹਣੀ ਸੀ, ਫੇਰ ਚਾਹੇ ਓਹ ਸਿੱਖੀ ਸਰੂਪ ਚ ਨਹੀਂ ਸੀ। ਓਹ ਇਹਨਾਂ ਲੋਕਾਂ ਵਾਂਗ ਕਿਸੇ ਨੂੰ ਦਿਖਾਉਣ ਲਈ ਜਾ ਪ੍ਰਧਾਨਗੀ ਕਰਕੇ ਅੱਗੇ ਨੀ ਸੀ ਜਾਂਦਾ,ਉਸ ਦੀ ਸੋਚ, ਉਸਦੀ ਦਿੱਖ ਤੇ ਉਸਦੀ ਬੋਲਣ ਦੀ ਕਲਾ ਉਸਨੂੰ ਆਪ ਹੀ ਸਭ ਤੋਂ ਅੱਗੇ ਰੱਖਦੀ ਸੀ। ਜਿਸਨੂੰ ਕਈ ਸਮਝ ਨੀ ਸਕੇ ਤੇ ਕਈ ਉਸਤੋਂ ਇਸੇ ਕਰਕੇ ਈਰਖਾ ਕਰਨ ਲੱਗੇ।ਉਸ ਚ ਪੰਜਾਬ ਲਈ ਦਰਦ ਸੀ , ਓਹ ਕੌਮ ਲਈ ਕੁਝ ਕਰਨਾ ਚਾਹੁੰਦਾ ਸੀ। ਉਸਨੂੰ ਮੋਨਾ ਕਹਿਣ ਵਾਲੇ ਲੋਕ ਉਸਦੀ ਸੋਚ ਦੇ ਨੇੜੇ ਵੀ ਨਹੀਂ ਪੁੱਜ ਸਕਦੇ। We are proud of you deep sidhu.🤍🤍
@aksandhu344
@aksandhu344 2 года назад
ਸਾਡੇ ਲੀਡਰ ਸਿੱਖੀ ਸਰੂਪ ਵਿੱਚ ਹੋਕੇ ਵੀ ਗਦਾਰੀਆ ਕਰੀ ਜਾਦੇ
@amerjitsingh6219
@amerjitsingh6219 2 года назад
Bilkul ryt ji 🙏😓
@yudhsidhu6578
@yudhsidhu6578 2 года назад
right
@sukhmandhillon6474
@sukhmandhillon6474 2 года назад
ਥਲੀ ਵੀਰ ਧੰਨਵਾਦ ਸੱਚ ਸਾਹਮਣੇ ਲਿਆਉਣ ਲਈ
@pardeepsinghbrar8863
@pardeepsinghbrar8863 2 года назад
ਦੀਪ ਵੀਰ ਬਹੁਤ ਡੂੰਘੀ ਸੋਚ ਦਾ ਤੇ ਬਹੁਤ ਵੱਡੇ ਜਿਗਰੇ ਵਾਲਾ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਸੀ,ਸਾਡਾ ਹੀਰਾ ਆ ਸਾਡੇ ਦਿਲਾਂ ਵਿੱਚ ❤❤😢😢
@MohanSingh-vm3nu
@MohanSingh-vm3nu 2 года назад
ਘੋਨਾ ਮੋਨਾ ਨਹੀ ਸੀ ਸੋਨਾ ਸੀ ਬਹੁਤ ਸਾਰੈ ਸਿੱਖਾ ਨਾਲੋ ਬਹੁਤ ਚੰਗਾ ਹੀਰਾ ਸਾਡਾ ਗੂਵਾਚ ਗਿਆ ਹੂਣ ਨਹੀ ਲਬਣਾ
@mohansing495
@mohansing495 2 года назад
Yes 🙏
@kaursonia6456
@kaursonia6456 2 года назад
ਬਿਲਕੁਲ ਸਹੀ ਕਿਹਾ
@foryoutube7482
@foryoutube7482 2 года назад
Ghona Mona done more than lot of others .
@parmgrewal6664
@parmgrewal6664 2 года назад
👌👌👍👍
@ms.sarwansingh907
@ms.sarwansingh907 2 года назад
Yes🙏🙏
@aksandhu344
@aksandhu344 2 года назад
ਵੀਰ ਜੀ ਦੀ ਪੜ੍ਹਾਈ ਇਨੀ ਸੀ ਕਿ ਵੱਡੇ ਵੱਡੇ ਚੁੱਪ ਕਰਾਏ
@panjabtech751
@panjabtech751 2 года назад
ਸਾਡੇ ਵਾਲੇ ਗੰਦੇਂ ਬੰਦਿਆਂ ਨੂੰ ਤਾਂ ਬਸ ਪ੍ਰਧਾਨਗੀ ਨੇ ਹੀ ਲੈ ਬੈਠਣਾਂ ਲੱਖ ਦੀ ਲਾਹਨਤ ਜਿਹੜੇ ਦੀਪ ਸਿੰਘ ਵੀਰ ਨੂੰਮਾੜਾ ਕਹਿੰਦੇ ਸੀ ਮਰਜੋ ਡੁੱਬ ਕੇ ਕੰਝਰੋ ਥੂ ਐਸੇ ਲੋਕਾਂ ਤੇ 😡😡😡🤬🤬🤬
@manindersingh5356
@manindersingh5356 2 года назад
ਸਹੀ ਗੱਲ ਹੈ ਵੀਰ ਜੀ
@narinderanttal9828
@narinderanttal9828 2 года назад
Rty g
@krmjitalipuria1988
@krmjitalipuria1988 2 года назад
Shi gl a veer ji
@goldycheema1592
@goldycheema1592 2 года назад
👌👌👌🙏
@ramindrdhillo3396
@ramindrdhillo3396 2 года назад
Your Right keha toc
@rajsharmaraj768
@rajsharmaraj768 2 года назад
22 ਜੀ ਅੰਮ੍ਰਿਤਧਾਰੀ ਸਿੱਖਾਂ ਵਿੱਚ ਵੀ ਇਰਖਾ ਦੀ ਕੋਈ ਘਾਟ ਨਹੀ ਇੰਨਾ ਤੋ ਆਪ ਕੁੱਝ ਹੁੰਦਾ ਨੀ ਤੇ ਦੂਸਰੇ ਨੂੰ ਜਰਦੇ ਨੀ ,ਮੈ ਇਹ ਗੱਲ ਸਾਰੇ ਸਿੰਘਾਂ ਨੂੰ ਨਹੀ ਕਹਿ ਰਿਹਾ ਪਰ ਕੁਝ ਚੰਦਕੁ ਸਿੰਘਾਂ ਦੀ ਛੋਟੀ ਸੋਚ ਕਾਰਨ ਹੋਰ ਵੀ ਬਦਨਾਮ ਹੁੰਦੇ ਹਨ
@jagjitsingh2116
@jagjitsingh2116 2 года назад
ਬਾਪੂ ਜੀ ਬਹੁਤ ਵਧੀਆ ਕੀਤਾ ਤੁਸੀਂ ਸਭ ਕੁਝ ਸਾਫ ਦੱਸ ਦਿੱਤਾ ਧੰਨਵਾਦ ਜੀ
@pardeepsinghbrar8863
@pardeepsinghbrar8863 2 года назад
ਬਾਪੂ ਜੀ ਬਹੁਤ ਨੇਕ ਇਨਸਾਨ ਨੇ ,ਬਾਪੂ ਜੀ ਦੀ ਇੱਕ ਇੱਕ ਗੱਲ ਵਿੱਚ ਬਹੁਤ ਦਮ ਹੈ,ਦੀਪ ਸਾਡਾ ਹੀਰਾ ਆ ਕਿਤੇ ਨੀ ਗਿਆ ਸਾਡਾ ਵੀਰ ਸਾਡੇ ਦਿਲਾਂ ਵਿੱਚ ਸਦਾ ਜਿਉਂਦਾ ਰਹੇਗਾ
@kaurjasvir4165
@kaurjasvir4165 2 года назад
Waheguru g Maher Karen g 🙏🙏🙏🙏🙏
@hakamsingh2018
@hakamsingh2018 2 года назад
ਵਾਹਿਗੁਰੂ ਜੀ ਦੀਪ ਸਿੱਧੂ ਹਣ ਸੰਦੀਪ ਸਿੰਘ ਬਣਣ ਜਾ ਰਹਿਆ ਸੀ ਉਸ ਦੀ ਸੋਚ , ਉਸ ਦੇ ਵਿਚਾਰ ਪੰਥ ਵਿਰੋਧੀਆਂ ਨੂੰ ਰੜਕਣ ਲਗ ਪਏ ਸੀ ਕਿ ਅਜੇ ਤਾਂ ਇਹ ਪੂਰਾ ਸਿੱਖ ਨੀ ਬਣਿਆ ਜਦ ਅੰਮ੍ਰਿਤਧਾਰੀ ਸਿੰਘ ਸਜ ਗਿਆ ਪੰਜਾਬ ਦਾ ਮਾਹੌਲ ਘਟਿਆ ਰਾਜਨੀਤੀਕ ਲੋਕਾਂ ਲਈ ਸੁਖਾਵਾਂ ਨਹੀਂ ਰਹਿਣਾ ।
@RajinderSingh-yw3bp
@RajinderSingh-yw3bp 2 года назад
jaruri nhi ki sikhi saroop ha ta oh bada sacha sucha hovega Kai ta dhongi ne and bande di niyat sachi honi chahidi ha
@nand3219
@nand3219 2 года назад
ਦੀਪ ਸਿੱਧੂ ਵੀਰ ਨੇ ਸਿੱਖੀ ਸਰੂਪ ਧਾਰਨ ਕਰ ਲੈਣਾ ਸੀ ਦੀਪ ਵੀਰ ਨੇ ਕਿਹਾ ਸੀ ਕਿ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਇਹ ਵੀ ਸਭ ਹੈਵੇਗਾ
@JaswantSingh-td9ed
@JaswantSingh-td9ed 2 года назад
ਹੁਣ ਸਾਨੂੰ ਦੀਪ ਸਿੱਧੂ ਨਹੀਂ ਲੱਭਣਾ ਸਿੱਖ ਕੌਮ ਵਿੱਚ ਐਸਾ ਯੋਧਾ ਕੋਈ ਵੀ ਨਹੀਂ ਹੈ ਅਸੀਂ ਆਪਣਾ ਇਕ ਸਮਝਦਾਰ ਵੀਰ ਗੁਆ ਚੁੱਕੇ ਹਾਂ
@GurwinderSingh-ts1bk
@GurwinderSingh-ts1bk 2 года назад
ਸਹੀ ਗੱਲ ਆ ਵੀਰ ਜੀ ਹੁਣ ਸਾਨੂੰ ਦੀਪ ਸਿੱਧੂ ਬਾਈ ਜੀ ਕਦੇ ਨਹੀਂ ਮਿਲਣਗੇ 😓😓😓😓😓😓
@malwakisan4563
@malwakisan4563 2 года назад
ਹੈ ਪਰ ਸਾਡੀ ਕੌਮ ਮੁਲ ਨਹੀ ਪਾਉਦੀ ਭਾਈ ਦਲਜੀਤ ਸਿੰਘ ਬਿੱਟੂ ਪਰ ਕੌਮ ਨੂੰ ਘਰ ਜਾ ਕਿ ਤੋਰਨਾ ਪੇੈਣਾ
@sharanjeetsinghdhillon8654
@sharanjeetsinghdhillon8654 2 года назад
@@GurwinderSingh-ts1bk ll
@Jeet45642
@Jeet45642 2 года назад
ਓਹ ਦਲਜੀਤ ਸਿੰਘ ਤੈਨੂੰ ਲੱਖ ਦੀ ਲਾਹਣਤ ਹੈ ...ਤੂੰ ਦੀਪ ਦੇ ਪੈਰ ਵਰਗਾ ਵੀ ਨਹੀਂ ਚੌਰਿਆ ...ਤੈਨੂੰ ਬਜ਼ੁਰਗਾਂ ਨਾਲ ਗੱਲ ਕਰਨੀ ਵੀ ਨਹੀਂ ਆਉਂਦੀ .. Deep sihdu ਨਹੀਂ ਤੂੰ ਗੱਦਾਰ ਆ ਦਲਜੀਤ ਸਿਆ ...ਸ਼ਰਮ ਕਰ
@navidhillon5968
@navidhillon5968 2 года назад
ਸਤਿਕਾਰਯੋਗ ਬਾਪੂ ਜੀ ਸੱਤ ਸੀ ਅਕਾਲ ਜੀ ਅਸੀ ਆਪਣੇ ਵੀਰਾਂ ਬੰਦੀ ਸਿੰਘਾਂ ਲੲੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਬੰਦੀ ਸਿੰਘਾਂ ਨੂੰ ਰਿਹਾਅ ਛੇਤੀ ਤੋਂ ਛੇਤੀ ਕਰਾਉਣ ਕੌਮੀ ਯੋਧਾ ਵੀਰ ਦੀਪ ਸਿੰਘ ਸਿੱਧੂ ਅਮਰ ਰਹੇ ਥੋੜਾ ਸਮਾਂ ਵਿੱਚ ਚੰਗੇ ਕੰਮ ਕਰ ਗਏ ਦੀਪ ਸਿੰਘ ਸਿੱਧੂ ਸਾਨੂੰ ਉਹਨਾਂ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ🙏🏻🙏🏻🙏🏻🌹🌹🚩🚩
@sukhjitsingh7810
@sukhjitsingh7810 2 года назад
ਭਰਾਵੋ ਅਸੀਂ ਕਿਸੇ ਤੇ ਵੀ ਭਰੋਸਾ ਕਰਨ ਤੋਂ ਹਟ ਗਏ ਇਨਸਾਨ ਨੂੰ ਪਛਾਣੋ ਜਦੋਂ ਤੱਕ ਉਸਦੀ ਕੋਈ ਇਹੋ ਜਿਹੀ ਕੋਈ ਗੈਰਤ ਗੱਲ ਸਾਹਮਣੇ ਨਹੀਂ ਆਉਂਦੀ ਤਾਂ ਅਸੀਂ ਉਸਨੂੰ ਬਿਨਾਂ ਪਰਖੇ ਕਿਵੇਂ ਗ਼ਦਾਰ ਕਹਿ ਸਕਦੇ ਹਾਂ
@amrit17886
@amrit17886 2 года назад
ਸਰਦਾਰ ਸਾਹਿਬ ਅਤੇ ਥਲੀ ਭਾਜੀ ਬਹੁਤ ਧੰਨਬਾਦ. ਜੋ ਕੀ ਸੱਚ ਸਾਹਮਣੇ ਲਿਆਂਦਾ. ਬਹੁਤ ਬਹੁਤ ਧੰਨਵਾਦ. ਪਰ ਸਾਨੂੰ ਸਿੱਖੀ ਦੇ ਭੇਖੀਆ ਨੂੰ ਪਹਿਚਾਣ ਕੇ ਦੂਰੀ ਬਣਾਉਣੀ ਚਾਹੀਦੀ ਹੈ. ਜੋ ਕੀ ਪੰਥ ਨੂੰ ਢਾਹ ਲਾ ਰਹੇ ਹਨ.
@karamjeetkaur6307
@karamjeetkaur6307 2 года назад
ਸਾਡੇ ਸਤਿਕਾਰਯੋਗ ਬਾਪੂ ਜੀ ਤੇ ਥਲੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਸੋਚ ਤੇ ਪਹਿਰਾ ਦਿੱਤਾ ਦੀਪ ਸਿੱਧੂ ਵੀਰ ਨੇ
@kashmirkaur626
@kashmirkaur626 2 года назад
ਪਹਿਚਾਨ ਲੈਟਰ ਕਰਨੀ ਘਾਟਾ ਹੈ
@imbrar6529
@imbrar6529 2 года назад
ਦੀਪ ਵਰਗਾ ਆਗੂ ਦੁਬਾਰਾ ਨਹੀਂ ਲੱਭਣਾ 😭
@SurjeetSandhuSukhewala
@SurjeetSandhuSukhewala 2 года назад
ਦੀਪ ਵੀਰਾ ਕੋਹਿਨੂਰ ਹੀਰਾ ਸੀ ਬਸ ਸਾਡੇ ਤੋਂ ਉਸ ਹੀਰੇ ਦੀ ਪਹਿਚਾਣ ਨਹੀਂ ਹੋ ਸਕੀ ਇਸ ਗੱਲ ਦਾ ਸਿੱਖ ਕੌਮ ਨੂੰ ਸਾਰੀ ਉਮਰ ਅਫਸੋਸ ਰਹੇਗਾ
@narinderkaur2798
@narinderkaur2798 2 года назад
ਦੀਪ ਨੂੰ ਭੁਲੇਖਾ ਭੁੱਲ ਜਾਓ ਹੁਣ ਮਰੇ ਤੋ ਬਾਅਦ ਜੌ ਮਰਜੀ kho ਓਹਨੂੰ ਕੀ ਫ਼ਰਕ ਪੈਂਦਾ ਅਸੀ ਦਿਲ ਤੋਂ ਉਸਨੂੰ ਕੌਮ ਦਾ ਜਰਨੈਲ ਮੰਨਦੇ ਹਾ
@NarinderSingh-zm9ej
@NarinderSingh-zm9ej 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਾਪੂ ਜੀ ਤੇ ਥਲੀ ਸਾਹਿਬ ਜੀ ਸੱਚਾਈ ਸਾਹਮਣੇ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਕੌਮ ਦੇ ਸਿਰ ਤੇ ਮੇਹਿਰ ਭਰਿਆ ਹੱਥ ਰੱਖਣ ਅਤੇ ਚੜਦੀ ਕਲ੍ਹਾ ਬਖਸਣ ਜੀ
@satnamsinghsidhu6112
@satnamsinghsidhu6112 2 года назад
ਧੰਨਵਾਦ ਬਾਈ ਹੁਣ ਉਸ ਦਲਜੀਤ ਨਾਲ ਵੀ ਗੱਲਬਾਤ ਜ਼ਰੂਰ ਕਰਿਓ।
@satwantsingh2988
@satwantsingh2988 2 года назад
ਆਪਣੇ ਵਾਲੇ ਚੋਧਰ ਦੇ ਭੁੱਖ਼ੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪੂਰੀ ਤਰ੍ਹਾਂ ਪਹਿਰਾ ਦਿੱਤਾ ਉਹ ਦੀਪ ਸਿੱਧੂ ਆ
@PakkePindaAale
@PakkePindaAale 2 года назад
ਸਾਨੂੰ ਸਾਡੇ ਮੋਹਰੀਆਂ ਮਾਰਿਆ ਜਵਾਨੀ ਨੇਂ ਕਦੇ ਕੌਮ ਨੂੰ ਪਿੱਠ ਨੀਂ ਦਿਖਾਈ ਪਰ ਸਾਡੇ ਆਗੂਆਂ ਨੇਂ ਅੱਜ ਤੱਕ ਜਵਾਨੀ ਨੂੰ ਵਰਤਿਆ ਹੀ ਆ 🙏🏻🙏🏻 ਬਾਈ ਦੀਪ ਸਿੱਧੂ ਜਿੰਦਾਬਾਦ 🥲🙏🏻🙏🏻
@govindersingh3866
@govindersingh3866 2 года назад
ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਜੋ ਸੰਦੇਸ ਦਿੱਤਾ ਕੌਮ ਨੂੰ ਉਸ ਉੱਤੇ ਪਹਿਰਾ ਦੇਣ ਦੀ ਲੋੜ ਆ ।
@GurwinderSingh-ts1bk
@GurwinderSingh-ts1bk 2 года назад
ਸਾਡੇ ਪੰਜਾਬ ਦੇ ਅਣਖੀ ਯੋਧੇ ਦੀਪ ਸਿੱਧੂ ਬਾਈ ਜੀ ਨੂੰ ਤਾਂ ਕੋਈ ਪਹਿਚਾਣ ਹੀ ਨਹੀਂ ਸਕਿਆ ਉਹ ਤਾਂ ਦੁਨੀਆ ਤੇ ਤਾਂ ਆਇਆ ਹੀ ਪੰਜਾਬ ਦੇ ਲੋਕਾਂ ਨੂੰ ਹੱਕ ਦਵਾਉਣ ਲਈ ਸੀ। ਅੱਜ ਉਹ ਪੰਜਾਬ ਤੇ ਪੰਜਾਬੀਅਤ ਲਈ ਕੁਰਬਾਨ ਹੋ ਗਿਆ। ਲੱਖ ਲਾਹਣਤਾਂ ਮਾੜੀ ਸੋਚ ਵਾਲੇ ਲੋਕਾਂ ਤੇ। ਕੌਮੀ ਸ਼ਹੀਦ ਦੀਪ ਸਿੱਧੂ ਬਾਈ ਜੀ ਜਿੰਦਾਬਾਦ ✊✊✊✊✊✊✊✊✊✊
@onlykabaddi999
@onlykabaddi999 2 года назад
ਦੀਪ ਸਿੰਘ ਸਿੱਧੂ ਕੌਮੀ ਮਹਾਨ ਯੋਧਾ
@gindersingh49
@gindersingh49 2 года назад
ਕੌਮੀ ਯੋਧਾ ਦੀਪ ਸਿੱਧੂ ਅਮਰ ਰਹੇ 🙏🙏🙏
@manveerdhiman5925
@manveerdhiman5925 2 года назад
Deep sidhu jindabad❤❤❤ Miss u deep bai
@puranebeli1896
@puranebeli1896 2 года назад
Miss u Y deep 😭😭
@babbusandhu3133
@babbusandhu3133 2 года назад
ਬੰਦਾ ਕਿਸੇ ਵੀ ਭੇਸ ਵਿਚ ਹੋਵੇ ਪਰ ਇਮਾਨਦਾਰ ਹੋਣਾ ਚਾਹੀਦਾ ਤੇ ਹੋਵੇ
@smundersingh1731
@smundersingh1731 2 года назад
ਕੌਮੀ ਸ਼ਹੀਦ ਆ ਭਾਈ ਸੰਦੀਪ ਸਿੰਘ ਸਿੱਧੂ ਦੀਪ ਸਿੱਧੂ 😭😭
@Dhaliwalmanilegendfan
@Dhaliwalmanilegendfan 2 года назад
ਦੀਪ ਵੀਰ ਘਾਟਾ ਨਹੀ ਪੂਰਾ ਹੋਣਾਬੜੇ ਸਦੀਆਂ ਬਾਅਦ ਕੋਈ ਯੋਧਾ ਮਿਲਆ ਸੀ ਹੁਣ ਪਤਾ ਨਹੀ ਕਦੋ ਕੋਈ ਯੋਧਾ ਸਾਨੂੰ ਮਿਲੇ ਸਾਨੂੰ
@Jeet45642
@Jeet45642 2 года назад
ਪੂਰੀ -ਪੂਰੀ ਸ਼ੰਕਾ ਹੈ ਕਿ ਹੋ ਸਕਦਾ ਏਨਾ ਦੱਲਿਆਂ ਨੇ ਹੀ "ਦੀਪ" ਨੂੰ ਏਜੇਂਸੀਆਂ ਨਾਲ ਮਿਲ ਕੇ ਮਰਵਾ ਦਿੱਤਾ ਹੋਵੇ ?????????ਕਿਉਂ ਕਿ deep ਦੀ ਦਲੀਲ ਅਗੇ ਕੋਈ ਨੀ ਟਿਕਿਆ ..
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਹੀ ਕਿਰਪਾ ਕਰਨ🙏🏼
@mrvickykaranjot8772
@mrvickykaranjot8772 2 года назад
ਬਾਪੂ ਜੀ ਗੁਰੂ ਜੀ ਤਾਂ ਉਹਨਾਂ ਨੂੰ ਬੇਨਕਾਬ ਕਰਨ ਗੇ ਹੀ ਤੁਸੀਂ ਵੀ ਆਪਣੇ ਤੋਰ ਤੇ ਜਥੇਦਾਰ ਸਾਹਿਬ ਜੀ ਨਾਲ ਗੱਲ ਕਰ ਕੇ ਉਨ੍ਹਾਂ ਬੰਦੇਆ ਨੂੰ ਬਾਹਰ ਕੱਡੋ ਏ ਕੋਮ ਦਾ ਨੁਕਸਾਨ ਕਰਨ ਗੇ
@inderjitkaur1676
@inderjitkaur1676 2 года назад
ਸਾਡੇ ਲੋਕਾਂ ਨੂੰ ਜੈਲਸ ਨੇ ਖਾ ਲਿਆ ਇਨ੍ਹਾਂ ਲੋਕਾਂ ਨੂੰ ਚੌਧਰਾਂ ਦੀ ਭੁੱਖ ਨੇ ਮਾਰ ਲਿਆ ਇਸ ਤਰ੍ਹਾਂ ਕਰਨ ਨਾਲ ਆਪਣੇ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ
@veenakathuria3225
@veenakathuria3225 2 года назад
ਬਾਈ ਦੀਪ ਸਿੱਧੂ ਆਮਰ ਹੈ ਬਾਈ ਦੀਪ ਇਕ ਸੋਚ ਤੇ ਪਹਿਰਾ ਦੇਵਾ ਗੇ ਠੋਕ ਕੇ
@jaswinderjaswinder9101
@jaswinderjaswinder9101 2 года назад
ਵਾਹਿਗੂਰ ਜੀ 🙏❤
@jaspalsinghboparai1389
@jaspalsinghboparai1389 2 года назад
ਕੋਈ ਨਹੀਂ ਲੱਭਣਾ ਦੀਪ ਸਿੰਧੂ ਵੀਰ ਵਰਗਾ ਯੋਧਾ ਕੌਮ ਨੂੰ ਵਾਹਿਗੁਰੂ ਜੀ ਮੇਹਰ ਕਰਨ ਜੀ 👏
@kahlonsaab7933
@kahlonsaab7933 2 года назад
ਦੀਪ ਸਿੱਧੂ ਸਹੀ ਕਹਿੰਦਾ ਸੀ,ਛਾਨ੍ਨਾ ਲਾਇਆ ਬਾਬੇ ਨੇ ਅਜੇ ਕਈ ਛੰਨਨੇ ਆ
@haji75hfskl
@haji75hfskl 2 года назад
Sahi gall
@garrymalhi9534
@garrymalhi9534 2 года назад
Jagdeep Singh thali veer tenu Dil toh slaam a tere boht respect a dil ch tere warga sacha sucha patarkar di sade punjab nu boht jyada jrorat a waheguru sade veer di lambi umar kre aap angsag Rehan guru Sahib sade veer de
@Jeet45642
@Jeet45642 2 года назад
ਕੌਮ ਦੇ ਭੇਖੀ ਨੇ ਹੀ ਸਾਡੀ ਕੌਮ ਨੂੰ ਢਾਹ ਲਾਯੀ ਹੈ ..ਇਤਿਹਾਸ ਗਵਾਹ ਹੈ ਇਸ ਚੀਜ਼ ਦਾ
@dil_di_likht9216
@dil_di_likht9216 2 года назад
ਉਮੀਦ ਹੈ ਕਿ ਹੁਣ ਹੀ ਅਸੀ ਬਾਈ ਦੀ ਸੋਚ ਨੂੰ ਆਪਣੇ ਨਾਲ ਲੈ ਕੇ ਚਲੀਏ 😔😔😔
@Sukhwinder5567.
@Sukhwinder5567. 2 года назад
ਗੰਦੀਆਂ ਸਰਕਾਰਾਂ ਨੇ ਮਰਵਾ ਦਿੱਤਾ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਭਾਜੀ ਕਿਉਂਕਿ ਇਹਨਾਂ ਗੰਦੀਆਂ ਸਰਕਾਰਾਂ ਨੂੰ ਸੱਚ ਨਹੀਂ ਸੀ ਪੱਚਦਾ ਤੇ ਤੁਹਾਨੂੰ ਮਰਵਾ ਕਿ ਜਸ਼ਨ ਮਨਾਉਂਦੇ ਹੋਣ ਗਏ ਅੱਜ। ਗਲ ਹੱਕ ਦੀ ਕਰਦੇ ਸੀ ਤੇ ਸੱਚ ਬੋਲਦੇ ਸੀ। ਸਮੇਂ ਦੇ ਨਾਲ ਸਾਨੂੰ ਪਤਾ ਲਗੇਗਾ ਕਿ ਕਿੰਨਾ ਨੇ ਤੁਹਾਨੂੰ ਖ਼ਤਮ ਕੀਤਾ ਹੈ। Love U, Miss U and Thank You Deep Sidhu Paji For what you have done for Sikh Religion, Punjab and Kisan Morcha. ਵਾਹਿਗੁਰੂ ਜੀ ਵਿੱਛੜੀ ਰੂਹ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਜੀ। ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਦੀ ਆਤਮਾ ਨੂੰ ਸ਼ਾਂਤੀ ਦੇਵੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਬਹੁਤ ਮਾੜਾ ਹੋਇਆ ਹੈ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।। ਹੋਵੇਂ ਸਰਕਾਰਾਂ ਤਾ ਮੁੱਲ ਪਾਵੇ ਜਿਹੜੀਆਂ ਦੀਪ ਭਾਜੀ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਅੱਜ ਸ਼ਾਂਮ ਸਿੰਘ ਅਟਾਰੀ ਹੋਰਾਂ ਦਾ ਅੰਤਲਾ ਸਮਾਂ ਬਾਖੂਬ ਯਾਦ ਆ ਗਿਆ। ਪੰਜਾਬ ਦਾ ਰਾਣ ਜੀਤ ਦੀਪ ਸਿੱਧੂ ਭਾਜੀ। ਇਹ ਬਾਜ਼ ਇੱਕਲਾ ਹੈ।
@jaspalsingh9569
@jaspalsingh9569 2 года назад
ਇਹ ਇੱਕ ਨਾਆਰਾ ਬਣ ਕੇ ਰਹਿ ਗਿਆ ਕਿ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ ੮੪ਤੋ ਬਾਅਦ ਵਿਚ ਕਹਿੜਾ ਬਾਣੇ ਵਾਲਾ ਕੋਮ ਨੂੰ ਇਸ ਤਰਾ ਕੋਮ ਨੂੰ ਇਕੱਠੀ ਕੀਤੀ ਹੋਵੇ
@gurmeetkaur-zw7pi
@gurmeetkaur-zw7pi 2 года назад
ਬਾਪੂ ਜੀ ਤੁਹਾਡਾ ਸਦਾ ਸਤਿਕਾਰ ਕਿਉਂਕਿ ਤੁਸੀਂ ਹਵਾਰਾ ਜੀ ਦੇ ਧਰਮ ਪਿਤਾ ਹੋ।ਤੇ ਥਲੀ ਭਾਜੀ ਤੁਸੀਂ ਇਹ ਇੰਟਰਵਿਊ ਕਰਕੇ ਬਹੁਤ ਵਧੀਆ ਕਰ ਰਹੇ ਹੋ ਅੱਜ ਵੀ ਤੁਹਾਡੇ ਚਿਹਰੇ ਚੋਂ ਦੀਪ ਦੇ ਜਾਣ ਦਾ ਦਰਦ ਉਕਰ ਰਿਹਾ।ਵਰਨਾ ਤੁਹਾਡਾ ਚਿਹਰਾ ਤਾਂ ਹਸੂੰ ਹਸੂੰ ਕਰਦਾ ਸੀ।2...ਇਹ ਜਿਹੜੇ ਘੋਨ ਮੋਨ ਕਹਿ ਰਹੇ ਨੇ ...ਉਹਨਾਂ ਇਹ ਪੁੱਛੋਂ ਭੀ ਤੁਸੀਂ ਤਾਂ ਸਾਬਤ ਸਰੂਪ ਸੀ ...ਤੁਸੀਂ ਅੱਗੇ ਲੱਗ ਕੇ ਅਜੇ ਤੱਕ ਕੀ ਸੰਵਾਰਿਆ???ਜਿੰਨ੍ਹਾਂ ਸਾਬਤ ਸਰੂਪਾਂ ਦੇ ਭੇਸ ਚ ਠੱਗਾਂ ਨੇ ਸਿੱਖ ਪੰਥ ਨੂੰ ਢਾਹ ਲਾਈ ਆ ...ਦੂਜਿਆਂ ਨਹੀਂ ਲਾਈ ।ਤੇ ਜੇ ਇਹ ਸਾਬਤ ਸਰੂਪ ਵਾਲੇ ਅੰਦਰੋਂ ਵੀ ਉਨੇ ਸੱਚੇ ਹੁੰਦੇ ਤਾਂ ਜੋ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਇੰਨ੍ਹਾਂ ਦੀਆਂ ਮੋਹਰਾਂ ਨਾਲ ...ਕੀ ਉਹ ਸੰਭਵ ਸੀ।ਸਭ ਤੋਂ ਪਹਿਲਾਂ ਇਹ ਸਾਬਤ ਸਰੂਪ ਇੰਨਾ ਠੱਗਾਂ ਧਾਰਨ ਕੀਤੇ,ਜਾਂ ਚੌਧਰਾ ਵੱਸ ਠੱਗ ਬਣੇ ..ਸਭ ਬਰਬਾਦ ਕਰੀ ਜਾ ਰਹੇ ਨੇ ਪੰਥ ਨੂੰ।ਤੇ ਜੋ ਪੰਥ ਦਰਦੀ ਨੇ ਉਹਨਾਂ ਨੂੰ ਤਾਂ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ।3...ਹੁਣ ਜੋ ਇਹ ਚਾਹਿਆ ਜਾ ਰਿਹਾ ਕਿ youth ਜਾਗਰੁਕ ਹੋਇਆ ਉਹ ਦੀਪ ਦੇ ਅਧੂਰੇ ਕੰਮ ਪੂਰੇ ਕਰਨ ....ਪਰ ਕੀ ਜੇ ਉਹ ਚਾਹੁਣ ਵੀ ਤਾਂ ਕਰਨ ਦਿੱਤਾ ਜਾਵੇਗਾ ਉਹਨਾਂ ਨੂੰ ...??ਲੱਗਦਾ ਨਹੀਂ ...ਫਿਰ ਈਰਖਾ ਕਰਨ ਵਾਲਿਆਂ ਚੋਂ ,ਇੰਨ੍ਹਾਂ ਤੇ ਆਪ ਪਰਚੇ ਵੀ ਕਰਾਏ ਜਾਂਦੇ ਨੇ ਤੇ ਜ਼ੇਲਾਂ ਚ ਵੀ ਭੇਜੇ ਜਾਂਦੇ ਹਨ।ਤੇ...ਐਕਸੀਡੈਂਂਟ ਤਾਂ ਹੋ ਹੀ ਜਾਂਦੇ ਨੇ...ਅਕਸਰ ।ਸੋ ਸਿੱਖ ਕੌਮ ਨੂੰ ਸਿਰਫ ਗੱਦਾਰਾਂ ਤੋਂ ਖਤਰਾ ...ਵਰਨਾ ਕੋਈ ਨਹੀਂ ਹਰਾ ਸਕਦਾ ਇੰਨਾ ਨੂੰ ..ਪਰ ਅੱਜ 60,70,%ਤਾਂ ਗੱਦਾਰ ਹੀ ਹੋਣਗੇ ,ਤਾਂ ਇਨਸਾਫ ਕਿਸ ਤੋਂ ਭਾਲਦੇ ਹੋ ???4 ...ਦੂਜਾ home land 2 ਕਹਿ ਕਹਿ ਕੇ ...ਨੌਜਵਾਨਾਂ ਨੂੰ ਉਕਸਾਓ ਨਾ ...ਇਹ ਇੰਨਾ ਸੌਖਾ ਹੈ ਨਹੀਂ ਤੇ ਮੰਨ ਲਵੋ ਕਦੇ ਹੋ ਵੀ ਗਿਆ ਤਾਂ ਇਹ ਚੌਧਰ ਭਾਲਣ ਵਾਲਿਆਂ ਆਪਸ ਵਿੱਚ ਲੜ ਲੜ ਮਰ ਜਾਣਾ।5...ਤੇ ਜੋ ਕਮੇਟੀ ਹੋ ਕੇ ਹਵਾਰਾ ਜੀ ਨੂੰ ਜਥੇਦਾਰ ਮੰਨਦੇ ਹੀ ਨਹੀਂ ,ਜਾਂ ਜਿੰਨ੍ਹਾਂ ਤਖਤਾਂ ਤੇ ਕਬਜੇ ਕੀਤੇ ਨੇ ...ਕੀ ਉਹ ਚਾਹੁਣਗੇ ਕਿ ਹਵਾਰਾ ਜੀ ਰਿਹਾਅ ਹੋ ਜਾਣ ਤਾਂ ਕਿ ਆਣ ਕੇ ਇੰਨ੍ਹਾਂ ਨੂੰ ਗੱਦੀਆਂ ਕਬਜ਼ੇ ਛੱਡਣੇ ਪੈਣ ....ਲੱਗਦਾ ਨਹੀਂ ।5ਸੋ ਰਵਾਇਤੀ ਪਾਰਟੀਆਂ ਜਾਂ ਦੂਜੇ ਤੀਜੇ ਛੱਡੋ ...ਗੱਦਾਰ ਕਿੱਦਾਂ ਪਹਿਚਾਨਣੇ ਨੇ ...ਇਹ ਜ਼ਰੂਰੀ ਹੈ ,ਪਰ ਅੱਤ ਮੁਸ਼ਕਲ ਵੀ।ਇਸੇ ਲਈ ਦੁਸ਼ਮਣ ਨੂੰ ਕੁਝ ਕਰਨਾ ਹੀ ਨਹੀਂ ਪੈ ਰਿਹਾ ...ਗੱਦਾਰ ਆਪ ਹੀ ਤਬਾਹੀ ਵੱਲ ਲੈਕੇ ਜਾ ਰਹੇ ਨੇ ਪੰਥ ਨੂੰ ਸੱਚੇ ਬੰਦੇ ਤਾਂ ਧਰਨਿਆ ਤੇ ਬੈਠੇ ਨੇ।ਬਿਲਕੁੱਲ ਉਸੇ ਤਰ੍ਹਾਂ ਜਿਵੇਂ ਉਹ ਕਿਸੇ ਘਰ ਦੇ ਬਾਹਰ ਪਹਿਰਾ ਦੇ ਰਹੇ ਨੇ ਕਿ ਚੋਰ ਨਹੀਂ ਅੰਦਰ ਜਾਣ ਦੇਣਾ ...ਪਰ ਜੋ ਪੰਥਕ ਖਜ਼ਾਨੇ ਕੋਲ ਬੈਠੇ ਠੱਗ ਨੇ ਉਹ ਤਾਂ ਚੋਰ ਮੋਰੀਆਂ ਹੀ ਨਹੀ ਗੁਫਾਵਾਂ ਰਾਹੀਂ ਉਹਨਾਂ ਨੂੰ ਅੰਦਰ ਬੁਲਾ ਰਹੇ ਨੇ ,ਤੇ ਰਾਹ ਵੀ ਆਰਾਮਦੇਹ ਹੈ ਜਿਥੋਂ ਸਤਿਕਾਰ ਨਾਲ ਲੁਟੇਰਿਆਂ ਨੂੰ ਅੰਦਰ ਲਿਆਇਆ ਜਾ ਰਿਹਾ।6...ਜੋ ਮਰਜ਼ੀ ਕਰ ਲਵੋ ਇੱਕ ਬੜਾ sharp ਤੇ ਜਰਨੈਲ ਗੁਆਚ ਗਿਆ ,ਨਹੀਂ ਲੱਭਣਾ।ਸੱਚੀ ਬੜਾ ਮੁਸ਼ਕਲ ਹੈ ,ਲਿਆਕਤ, ਨਿਰਡਤਾ,ਤੇ ਸਮਰਪਣ ਵਾਲਾ ਲੀਡਰ ਲੱਭਣਾ।ਅਫਸੋਸਸਸ😴
@gurchransingh5674
@gurchransingh5674 2 года назад
ਧੰਨਵਾਦ ਜਗਦੀਪ ਸਿੰਘ ਥਲੀ ਵੀਰ ਤੁਸੀ ਗੱਦਾਰ ਚਿਹਰੇ ਸਾਹਮਣੇ ਲਿਆ ਰਹੇ ਹੋ ਦੀਪ ਵੀਰ ਜੀ ਦੀ ਕੁਰਬਾਨੀ ਸਿੱਖਾਂ ਤੇ ਪੰਜਾਬ ਬਹੁਤ ਵੱਡੀ ਹੈ ਤੁਸੀਂ ਵੀ ਗੱਦਾਰਾ ਨੂੰ ਸਾਹਮਣੇ ਲਿਆਕੇ ਕੁਰਬਾਨੀ ਹੀ ਕਰ ਰਹੇ ਹੋ ਸੋਡੇ ਤੋ ਬਿਨਾ ਇੱਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਸੀ ਆਉਣ ਵਾਲੇ ਸਮੇਂ ਲਈ ਗੱਦਾਰ ਸਾਹਮਣੇ ਆ ਜਾਣਗੇ ਇੱਹ ਉਪਰਾਲਾ ਯਾਰੀ ਰੱਖਿਓ ਥਲੀ ਵੀਰ
@RajwinderKaur-qp1fy
@RajwinderKaur-qp1fy 2 года назад
Sahi gal 💯💯
@jagjitsingh2116
@jagjitsingh2116 2 года назад
ਥਲੀ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਬੋਲਿਆ ਸੀ ਅੱਜ ਇੰਟਰਵਿਊ ਵਿਚ ਪੂਰਾ ਕਰ ਦਿੱਤਾ
@kmpunjab2293
@kmpunjab2293 2 года назад
ਬਹੁਤ ਅਫ਼ਸੋਸ ਆ ਕਿ ਵੀਰ ਦੇ ਅੱਜ ਸਾਡੇ ਵਿੱਚ ਨਾਹੋਣਾ ਇਹ ਸਭ ਸੋਟੀ ਸੋਚ ਵਾਲੇ ਅਤੇ ਚਿੱਕੜ ਸੁੱਟਣ ਵਾਲੇ ਸਭ ਜ਼ਿੰਮੇਵਾਰ ਨੇ । ਅਫ਼ਸੋਸ ਕਿ ਪੰਥ ਦੇ ਦਰਦੀ ਕਹਾਉਂਦੇ ਨੇ ਬਾਹਰਲਿਆਂ ਨੁੰ ਤਾਂ ਲੋੜ ਈ ਨੀ ਪਈ ।ਬਹੁਤ ਅਫ਼ਸੋਸ ਆ ਜੀ
@karamak1984
@karamak1984 2 года назад
Miss Deep sidhu🙏🏻🙏🏻 lot of respect for Jagdeep Thali for this
@gurdialsinghjohal9086
@gurdialsinghjohal9086 2 года назад
ਇਹੋ ਜਿਹੀ ਛੋਟੀ ਸੋਚ ਵਾਲੇ ਦੋਵੇਂ ਕਮੇਟੀ ਮੈਂਬਰ ਬਾਹਰ ਹੋਣੇ ਚਾਹੀਦੇ।ਪ੍ਰੋ ਬਲਜਿੰਦਰ ਸਿੰਘ ਵਧੀਆ ਇਨਸਾਨ ਹਨ ਅਤੇ ਸਿੱਖ ਸੰਘਰਸ਼ ਨੂੰ ਪੂਰੀ ਤਰਾਂ ਸਮਰਪਿਤ ਹਨ।
@bhullarveerpal5519
@bhullarveerpal5519 2 года назад
ਸਾਡਾ ਵੀਰ ਹਮੇਸ਼ਾਂ ਅਮਰ ਰਹੂਗਾ ਅਸੀਂ ਉਸ ਦੀ ਸੋਚ ਤੇ ਪਹਿਰਾ ਦਿਆਂਗੇ
@gpkhehra9894
@gpkhehra9894 2 года назад
ਇਹਨਾਂ ਵੱਡੇ ਵੱਡੇ ਦੜ੍ਹੇਆ ਵਾਲਿਆਂ ਨਾਲੋਂ ਤਾਂ ਇਹ ਘੋਨਾ ਮੋਨਾ ਜਿਆਦਾ ਚੰਗਾ।ਓਹਦੀ ਘਾਟ ਨੀ ਪੂਰੀ ਹੋ ਸਕਦੀ ।
@gurlalsinghjawanda7699
@gurlalsinghjawanda7699 2 года назад
ਪੰਜਾਬ ਲਈ ਬਹੁਤ ਦਰਦ ‌ਸੀ‌ ਵੀਰ ਦੀਪ ਦੇ ਦਿਲ ਵਿੱਚ
@Bdog6868
@Bdog6868 2 года назад
ਦੀਪ ਵੀਰ ਅਮਰ ਰਹੇ ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
@smundersingh1731
@smundersingh1731 2 года назад
ਦਿਲਜੀਤ ਕਤੀੜੇ ਜੇ ਸੱਚੀ ਆਪਣੇ ਪਿਉ ਦਾ ਮਿਲ ❤️ ਤਲਵੰਡੀ ਸਾਬੋ ਤੋਂ ਆ ਮੈਂ
@hamrajsingh9279
@hamrajsingh9279 2 года назад
ਸਾਡੀ ਲੀਡਰ ਸਿਪ ਐਨੀ ਗਰਕਗੀ ਕਿ ਲੋਕ ਚੰਗੇ ਬੰਦੇ ਤੇ ਵੀ ਵਿਸਵਾਸ ਨਹੀਂ ਕਰਦੇ
@sandyk571
@sandyk571 2 года назад
Kaumi Yodha Deep Sidhu Zindabaad. Kaumi Yodha Deep Sidhu Amar rahe. Khalsa Zindabaad
@Jeet45642
@Jeet45642 2 года назад
ਆਹ ਜਿਹੜਾ ਦਲਜੀਤ ਸਿੰਘ ਆ ...ਤੇਰੀ ਜੁਬਾਨ ਹੀ ਏਨੀ ਘਾਤਕ ਹੈ ਤਾਂ ਹੀ ਕੋਈ ਸਮਝਦਾਰ ਵਿਅਕਤੀ ਸਿੱਖੀ ਲਯੀ ਅੱਗੇ ਨੀ ਆਉਂਦਾ |
@sukhjinder3912
@sukhjinder3912 2 года назад
Ik sada deep c jo har ik de dil ch jga bna lenda c
@baldevchungha2298
@baldevchungha2298 2 года назад
ਇਹ ਗਦਾਰ ਲੋਕ ਤਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਵੀ ਮਾੜਾ ਬੋਲਦੇ ਰਹੇ ਹਨ ਮੰਝਪੁਰ ਜਾਂ ਕੋਈ ਦਿੱਲੀ ਵਾਲਾ ਦਾ ਮੂੰਹ ਕਾਲਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਕਾਲੀਆਂ ਭੇਡਾਂ ਕੌਮੀ ਪ੍ਰਵਾਨਿਆਂ ਨੂੰ ਬਦਨਾਮ ਨਾ ਕਰਨ
@RajuSingh-nl1mx
@RajuSingh-nl1mx 2 года назад
ਦੀਪ ਬਾਈ ਨੂੰ ਕਿ ਲੋੜ ਸੀ ਲੀਡਰ ਬਣ ਦੀ ਉਹ ਲਵੇ ਤਾਂ ਸਾਰਾ ਕੁਝ ਜੀ ਉਹ ਬੱਸ ਪੰਜਾਬ ਜਗਾਉਣਾ ਚਾਹੁੰਦਾ ਸੀ
@satwindersidhu1106
@satwindersidhu1106 2 года назад
ਸਤਿਨਾਮ ਸ਼੍ਰੀਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurnamsinghgill1672
@gurnamsinghgill1672 2 года назад
Deep Sidhu zandabad zandabad deep veer ji zandabad jandabad
@narinderkaur2798
@narinderkaur2798 2 года назад
ਜਦੋਂ ਵੀਰ ਨੇ ਪੋਸਟ ਪਾਈ ਸੀ ਓਹਦੋਂ ਹੀ ਇਸ ਗੱਲ ਦਾ ਓਹਦੋਂ ਹੀ ਫੈਸਲਾ ਕਰਦੇ ਤੇ ਵੀਰ ਨੂੰ ਹੌਸਲਾ ਹੁੰਦਾ ਹਮੇਸ਼ਾ ਓਹਨੂੰ ਇਕੋ ਗੱਲ ਤੂੰ ਤਾਂ ਗਦਾਰ ਹੈ ਕਿਨਾਂ ਜਲੀਲ ਕੀਤਾ ਹਦ ਹੋ ਗਈ ਇਹਦਾ ਦੇ ਲੋਕ ਹੀ ਪੰਜਾਬ ਨੂੰ ਆਪਣੇ ਹੱਕ ਨਹੀਂ ਮਿਲ ਰਹੇ
@user-wj2nl9ml9s
@user-wj2nl9ml9s 2 года назад
ਵਾਹਿਗੁਰੂ ਜੀ 🙏🏽🙏🏽
@HarjinderSingh-sd9qi
@HarjinderSingh-sd9qi 2 года назад
ਜਿਹੜੇ ਕਿਰਪਾਨ ਪਾਕੇ ਚੌਰੇ ਪੰਥ ਦੇ ਦਰਦੀ ਬਣੇ ਫਿਰਦੇ ਨੇ ਓਹਨਾ ਨੇ ਕੀ ਕਰਤਾ ਪੰਥ ਦਾ ਹੁਣ ਤਕ ਬੰਦੀ ਸਿੰਘ ਰਿਹਾਈ ਨਹੀਂ ਹੋਈ ਕੌਮ ਦਾ ਹੀਰਾ ਗਵਾ ਦਿੱਤਾ ਬਾਬਾ ਜੀ ਤੁਹਾਡਾ ਧੰਨਵਾਦ ਗੱਲ ਸਾਫ ਕਰ ਦਿੱਤੀ 🙏🏽🙏🏽
@jagjitsidhu3354
@jagjitsidhu3354 2 года назад
ਇਹ ਮੰਝਪੁਰ ਲਗਦਾ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਹੋਣ ਦੇ ਰਿਹਾ
@Jeet45642
@Jeet45642 2 года назад
ਕੋਈ ਇਕ ਦਲੀਲ' "deep" ਵਰਗੀ ਪੇਸ਼ ਕਰੋ, ਜੋ ਮੰਜਪੁਰ ਪੇਸ਼ ਕਰ ਸਕਿਆ ਹੋਵੇ ...ਧੂੜ ਚ ਟੱਟੂ ਛਡਦੇ ਰਹੇ ਤਾਂ ਹੀ ਕੁੱਝ ਹੱਥ ਪੱਲੇ ਨੀ ਪਿਆ ਅੱਜ ਤੱਕ
@narinderkaur2798
@narinderkaur2798 2 года назад
ਹੁਣ ਕਿ ਫਾਇਦਾ ਕੌਣ ਸਹੀ ਕੋਣ ਗਲਤ ਜਾਣੇ ਵਾਲਾ ਚਲੇ ਗਿਆ ਪੰਜਾਬ ਦੀ ਕਿਸਮਤ ਫੁੱਟ ਗਈ
@Ursmeharsingh
@Ursmeharsingh 2 года назад
ਧੰਨਵਾਦ ਥਲੀ ਬਾਈ ਪਾੜਾ ਵਧਾਉਣ ਲਈ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਪਰ ਉਮੀਦ ਰੱਖਣੀ ਹੀ ਗਲਤੀ ਹੈ ਅੱਜ ਦੇ ਸਮੇਂ।ਦੀਪ ਨੇ ਪਾੜਾ ਪਾਉਣਾ ਹੁੰਦਾ ਉਹ ਨਾਮ ਲੈ ਸਕਦਾ ਸੀ ਪਰ ਨਹੀਂ ਲਿਆ।ਹੁਣ ਦੀਪ ਦਾ ਨਾਮ ਲੈ ਕੇ ਇਹ ਸਾਰੇ ਆਪਣੀਆਂ ਕਿੜਾਂ ਕੱਢ ਰਹੇ ਨੇ।ਸਾਰਿਆਂ ਵੱਚ ਕਮੀਆਂ ਨੇ ਸਭ ਕੌਮੀ ਯੋਧਿਆਂ ਸਿਰ ਤੇ ਲਾਹੇ ਲੈ ਰਹੇ ਨੇ।ਥਲੀ ਬਾਈ ਇੱਕ ਵਾਰ ਫੇਰ ਧੰਨਵਾਦ
@parminderkaurgill9000
@parminderkaurgill9000 2 года назад
ਬਾਪੂ ਜੀ ਬਹੁਤ ਵਧੀਆ ਕਿਹਾ ਜੀ
@vickysinghvicky2618
@vickysinghvicky2618 2 года назад
ਦੀਪ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ
@lakhveersingh3663
@lakhveersingh3663 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KulwinderSingh-lk8tt
@KulwinderSingh-lk8tt 2 года назад
ਥਲੀ ਵੀਰ ਬਹੁਤ ਬਹੁਤ ਧੰਨਵਾਦ ਜੀ
@varindersohivarindersohi4342
@varindersohivarindersohi4342 2 года назад
ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਪੰਜਾਬ ਦਾ ਸੂਰਮਾ ਏ ਵਹਿਗੁਰੂ ਜੀ 🙏🙏
@harpreetsandhu7812
@harpreetsandhu7812 2 года назад
Deep Sidhu brother miss you Sikh kom bhut miss kardi ha brother 💕❤️ tenu
@JASPALSINGH-wr1pp
@JASPALSINGH-wr1pp 2 года назад
ਦੀਪ ਸਿੰਘ ਸਿੱਧੂ 😭😭😢😢👍👍👍👍👍👌👌👌👌👌👌
@NaamRatan1
@NaamRatan1 2 года назад
ਵਾਹ ਬਾਪੂ ਜੀ ਕਿੰਨੀ ਹਲੀਮੀ ਵਾਹਿਗੁਰੂ ਨੇ ਆਪ ਜੀ ਨੂੰ ਬਖਸੀ ਹੈ ਆਪ ਜੀ ਨੇ ਸੱਚਾਈ ਬਿਆਨ ਕੀਤੀ ਹੈ
@sodisaab9265
@sodisaab9265 2 года назад
ਥਲੀ ਵੀਰ ਤੇਰੇ ਤੇ ਬੜਾ ਅਹਿਸਾਸ ਆ ਦੀਪ ਦਾ ਤੂੰ ਆਪ ਹੀ ਕਿਹਾ ਸੀ ਹੁਣ ਤੂੰ ਦੀਪ ਦਾ ਦੇਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਵਹਿਗੁਰੂ ਤੇਰੀ ਮਨੋਂ ਕਾਮਨਾ ਪੂਰੀ ਨਹੀਂ ਕਰ ਸਕਦਾ ਪਰ ਕੋਸ਼ਿਸ਼ ਕਰਦਾ ਰਿਹ ਤੇਰਾ ਜਿਗਰੀ ਯਾਰ ਸੀ
@user-bd7bw6dy5y
@user-bd7bw6dy5y 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sunnycheema8195
@sunnycheema8195 2 года назад
Deep sidhu jindabad ⛳❤️
@bitturandhawa
@bitturandhawa 2 года назад
Thali bhai ji deep sidhu veer sade ton dur ni gaye mere dil de andar vasde ne mere valon kotan kotan parnam jodhe di shahidi nu
@charnjitsingh1126
@charnjitsingh1126 2 года назад
ਏਜੇਂਸੀਆਂ ਦੇ ਬੰਦੇ ਦੀ ਸ਼ਮੂਲੀਅਤ ਸਿੱਖ ਸੰਸਥਾਵਾਂ ਅਤੇ ਸਿੱਖ ਸੰਘਰਸ਼ ਵਿੱਚ ਬਹੁਤ ਜ਼ਿਆਦਾ ਹੈ। ਬਹੁਤ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਸੰਤ ਸਮਾਜ ਅਤੇ ਉੱਘੇ ਵਿਦਵਾਨਾਂ ਨੂੰ ਇੱਕ ਕਿਸ਼ਮ ਦਾ ਬੰਦਕ ਬਣਾਇਆ ਹੋਇਆ ਹੈ। ਇਨ੍ਹਾਂ ਨੂੰ ਪਛਾਨਣ ਦੀ ਸਿੱਖ ਸੰਗਤ ਨੂੰ ਬਹੁਤ ਲੋੜ ਹੈ। ਧੰਨਵਾਦ ਮਿਹਰਬਾਨੀ ਸ਼ੁਕਰੀਆ।
@Sonu-eb8qf
@Sonu-eb8qf 2 года назад
ਥਲੀ ਭਾਜੀ ਿਪਹਲਾ ਦੀਪ ਨੰੂ ਕੋਈ ਨਹੀਂ ਜਾਣਦਾ ਸੀ ਅੱਜ ਦੀਪ ਹੀ ਦੀਪ ਹੋਈ ਪਈ ਮੋਰਚੇ ਲੱਗਣ ਤੇ ਲੋਕ ਉਸ ਦੇਖਦੇ ਸੀ ਪਰ ਜਦੋਂ ਲਾਲ ਕਿਲੇ ਵਾਲੀ ਕਟਨਾ ਹੋਈ ਸਭ ਨੂੰ ਡਰ ਸੀ ਿਕ ਮੋਰਚਾ ਖ਼ਰਾਬ ਨਾ ਹੋਵੇ 🙏🏻
@sandeepsandhu6793
@sandeepsandhu6793 2 года назад
ਹੀਰੇ ਦੀ ਪਹਿਚਾਣ ਹਰ ਕੋਈ ਨੀ ਕਰ ਸਕਦਾ ਉਸ ਨੂੰ ਪਹਿਚਾਨਣ ਲਈ ਇੱਕ ਖ਼ਾਸ ਨਜ਼ਰ ਦਾ ਹੋਣਾ ਜ਼ਰੂਰੀ ਹੈ ਅਫਸੋਸ ਉਹ ਸਾਡੇ ਕੋਲ ਨਹੀਂ ਹੈ । ਹਾ ਇਹ ਜ਼ਰੂਰ ਹੈ ਕੇ ਅਸੀਂ ਆਪਣੀ ਕੌਮ ਦਾ ਇੱਕ ਹਿਰਾ ਗੁਆ ਲਿਆ ਜਿਸ ਦੀ ਘਾਟ ਸਾਨੂੰ ਹਮੇਸ਼ਾ ਰਹੇਗੀ ਧੰਨਵਾਦ ਵਹਿਗੁਰੂ ਭਲਾ ਕਰਨ ਕੌਂਮ ਦਾ 🙏🙏🙏🙏🙏🙏🙏🙏🙏
@jashandeepsingh8569
@jashandeepsingh8569 2 года назад
ਥਲੀ ਵੀਰ ਵਰਗੇ ਪੱਤਰਕਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਸਾਨੂੰ🚩🚩🙏
@navkaur2703
@navkaur2703 2 года назад
ਉਹਨਾਂ ਲੋਕਾਂ ਨੂੰ ਕਮੇਟੀ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ।
@sandeephans2890
@sandeephans2890 2 года назад
Satnam whaghru ji
@kulwindersidhu62
@kulwindersidhu62 2 года назад
ਸਾਡੀ ਸਿੱਖ ਕੋਮ ਚੋ ੲਿਹ ਬਹੁਤ ਵੱਡੀ ਘਾਟ ਅਾ ਕੇ ਅਸੀ ਜਿੳੁਦੇ ਜੀਅ ਸਿੱਖ ਕੋਮ ਦੇ ਹੀਰਿਅਾ ਨੂੰ ਪਹਿਚਾਣਦੇ ਨਹੀ ਬਾਅਦ ਚੋ ਪਛਤਾੳੁਦੇ ਹਾ ਸਾਡੀ ਅੱਜ ਦੀ ਸਭ ਵੱਡੀ ਲੋੜ ਹੈ ਕੇ ਸਾਨੂ ੲਿੱਕ ਨਿਸਾਨ ਸਾਹਿਬ ਥੱਲੇ ੲਿਕੱਠੇ ਹੋਣਾ ਚਾਹੀਦਾ ਹੈ ਤੇ ਬਾੲੀ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ
@diljitsingh7324
@diljitsingh7324 2 года назад
ਬਾਬਾ ਜੀ ਤੁਸੀ ਪਹਿਲਾ ਕਿਊ ਨਹੀ ਬੋਲੋ ਦੀਪ ਬਾਰੇ ਤੁਸੀ ਪਹਿਲਾ ਹੀ ਦੱਸ ਦਿੰਦੇ
@gurpreetsingh-dc4ec
@gurpreetsingh-dc4ec 2 года назад
ਦੀਪ ਸਿੱਧੂ ਅਮਰ ਰਹੈ🙏
@kuljitkanda1276
@kuljitkanda1276 2 года назад
ਬੋਹਤ ਸੋਹਣੀ ਸੋਚ ਦਾ ਬੰਦਾ ਸੀ ਦੀਪ ਸਿੱਧੂ ਝੂਲ ਦੇ ਨਸਾਨ ਰੇਹਣ ਪੰਥ ਮਹਾਰਾਜ ਦੇ
@jagtarmeelu1918
@jagtarmeelu1918 2 года назад
Deep sidhu bai great man love you bro
@Sonu-eb8qf
@Sonu-eb8qf 2 года назад
ਿਜਹੜੇ ਲੋਕ ਆਪਣੇ ਆਪ ਿਸੱਖ ਸਮਝਦੇ ਉਂਨਾਂ ਨਾਲ਼ੋਂ ਜ਼ਿਆਦਾ ਕੋਨੇ ਮੋਨੇ ਸੱਚੇ ਹੁੰਦੇ ਹੈ ਿਸੱਖਾ ਨੂੰ ਕੋਨੇ ਮੋਨੇ ਨਹੀਂ ਿਕਹਣਾ ਚਾਹੀਦਾ ਆਪਣੇ ਨਾਲ ਲੋਕ ਜੋੜਨੇ ਚਾਹੀਦੇ🙏🏻
@sharnjitkaur4354
@sharnjitkaur4354 2 года назад
Saia ji bapu ji ne sach bolea 👍👍👍 Jodha c deep veer ji kom da Hira e 🙏🙏🙏
@gurmansinghranu1958
@gurmansinghranu1958 2 года назад
ਵਾਹਿਗੁਰੂ ਜੀ
@harinderkaur5296
@harinderkaur5296 2 года назад
We are proud of Deep Sidho ganesha amar rehega.
@rajpermindersandhu5917
@rajpermindersandhu5917 2 года назад
Deep sidhu jindabad Deep sidhu Amar rahe🙏🙏👌👌
@kabelsingh713
@kabelsingh713 2 года назад
WAHEGURU JI🙏🙏
@goldycheema1592
@goldycheema1592 2 года назад
Sare hindushtan di sarkaar te bhaara si kalla deep sidhu ankhila soorma💪💪💪💖🙏
@baljitsingh8856
@baljitsingh8856 2 года назад
Deep sidhu veer pb da ਯੋਧਾ.
Далее
СЛАДКОЕЖКИ ПОЙМУТ😁@andrey.grechka
00:11