Тёмный

ਜਦੋਂ ਜੱਟ ਨਾਲ ਠੱਗਾਂ ਨੇ ਬਲਦ ਦੀ ਠੱਗੀ ਮਾਰੀ| ਬਾਪੂ ਮੱਘਰ ਸਿੰਘ | ਰੰਗ ਪੰਜਾਬ ਦੇ |Son of Punjab  

Son of Punjab
Подписаться 210 тыс.
Просмотров 472 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 197   
@HarpreetSingh-bt4sd
@HarpreetSingh-bt4sd Год назад
ਬੱਲੇ ਬਾਬਾ😂😂😂 ਬਹੁਤ ਵਧੀਆ ਗੱਲਾਂ ਨੇ ਤੁਹਾਡੀਆਂ। ਲੰਮੀਆਂ ਉਮਰਾਂ ਮਾਣ।
@KhantwalaMaan
@KhantwalaMaan 3 года назад
ੴ ਜਿਉਦੇ ਰਹੋ ਪੰਜਾਬੀਉ ਅਕਾਲ ਪੁਰਖ ਜੀ ਆਪ ਤਖਤ ਫਤਹਿ ਕਰਾਉਣ ਗਏ ਸ਼ਹਿਨਸ਼ਾਹ ਗੁਰੂ ਪਿਤਾ ਕਲਗੀਧਰ ਦਸ਼ਮੇਸ਼ ਪਿਤਾ ਗੋਬਿੰਦ ਸਿੰਘ ਜੀ ਆਪਣੇ ਸਾਰੇ ਹੀ ਸਰਬੱਤ ਦੇ ਖਾਲਸੇ ਨੂੰ ਚੜ੍ਹਦੀ ਕਲਾ ਬਖਸਣਾ ਸਤਿਗੁਰੂ ਪ੍ਰਸ਼ਾਦ ੴ 🍁🙏🌍💛🏵💎🌱🎂✅🦅🌟🌸🌹😍🥀💯💖💙⛈🌼☔😍🌎💯💖💙✅✅🦅🌟🌹🌹🍁🌍🏵💎💎🏵🌍🍁🍁🙏🙏🙏🌸🌸🌹🌟🦅🎂🎂💖💯🥀😍💯💯💯💯🌟🌸🌹🌹🍁🍁🍁
@baljitbrar6324
@baljitbrar6324 3 года назад
ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਇਹ ਕਹਾਣੀ ਬੜੀ ਯਾਦ ਕਰਦੀ ਸੀ,ਮੇਰੀ ਨਾਨੀ ਸੁਣਾਉਂਦੀ ਹੁੰਦੀ ਉਹਨੇ ਕਹਿਣਾ ਕੱਟੇ ਵਾਲਿਆ ਕੱਟਾ ਵੇਚਣਾ। ਮੈਂ ਅੱਧੀ ਕੁ ਲਿਖੀ ਸੀ, ਹੁਣ ਪੂਰੀ ਹੋਗੀ।
@lakhvirsingh9280
@lakhvirsingh9280 4 года назад
ਸਾਡੇ ਪਿਤਾ ਜੀ ਦੇ ਮਾਮਾ ਜੀ ਜਦੋਂ ਕਿਤੇ ਸਾਡੇ ਪਿੰਡ ਮਿਲਣ ਵਾਸਤੇ ਆਉਂਦੇ ਸੀ ਰਾਤ ਵੇਲੇ ਇਸ ਤਰਾਂ ਦੀਆਂ ਬਾਤਾਂ ਸੁਣਦੇ ਹੁੰਦੇ ਸੀ ਅੱਜ ਨਾ ਹੋ ਬਾਤਾਂ ਰਹੀਆਂ ਨਾ ਹੀ ਉਹ ਸੁਣਾਉਣ ਵਾਲੇ ਰਹੇ ।
@goldysingh3441
@goldysingh3441 3 года назад
ਹੁਣ ਤਾ ਵਈ ਮੋਬਾਈਲ ਤੋ ਵੇਲ ਨੀ ਮਿਲਦੀ
@bhupinderpalsingh5629
@bhupinderpalsingh5629 3 года назад
@@goldysingh3441 hb7 ygbnap 89
@sulakhansingh7701
@sulakhansingh7701 3 года назад
@@bhupinderpalsingh5629 LMK
@gurlalsinghjawanda7699
@gurlalsinghjawanda7699 3 года назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ
@kulwindersinghkhattra313
@kulwindersinghkhattra313 4 года назад
🙏🙏 ਵਾਹ ਜੀ ਵਾਹ ਬਾਬਾ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ ਹੁੰਦੀਆਂ ਹਨ ਪ੍ਮਾਤਮਾ ਬਾਬਾ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤❤
@sarajmanes5983
@sarajmanes5983 3 года назад
Sat Shri Akal Bapu Ji Lajawab Thanks Ji 😅😅😁😁👍👍👌👌🙏🙏
@janghundal7679
@janghundal7679 4 года назад
ਬਹੁਤ ਮਜਾ ਆਉਂਦਾ ਇਹ ਪੁਰਾਣੀਆਂ ਗੱਲਾਂ ਸੁਨ ਕੇ
@jagseerchahaljag687
@jagseerchahaljag687 4 года назад
ਬਾਬੇ ਨੂੰ ਕੁਝ ਖਵਾਉਂਦੇ ਵੀ ਹੋ ਕੁਝ ਕੇ ਉਝ ਬਾਬੇ ਨੂੰ ਪ੍ਰੇਸ਼ਾਨ ਕਰੀਂ ਜਾਂਦੇ ਹੋ। 👌👌👌👌😜😜😜😜 ਉਝ ਬਜ਼ੁਰਗ ਦੀ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।🙏🙏🙏🙏
@PrimePunjabpb
@PrimePunjabpb 4 года назад
Apna e bapu a
@sukhrajkaurgrewal3782
@sukhrajkaurgrewal3782 4 года назад
Rrrrrrrrrrrrrrrrrrrrrrr
@maninderjeet7536
@maninderjeet7536 4 года назад
Affem affom v khwa dea kro ..babe nu.. very nice ji
@jagseerchahaljag687
@jagseerchahaljag687 4 года назад
@@maninderjeet7536 ਵਾਕਿਆ ਹੀ ਸਹੀ। 😜😜😜😜 ਪਰ ਕਈ ਬੰਦੇ ਉਂਝ ਹੀ ਕੈਮ ਹੁੰਦੇ ਨੇ। ਬਜ਼ੁਰਗ ਦੀਆਂ ਗੱਲਾਂ ਚੁ ਕਰੰਟ ਹੁੰਦਾ। ਬਹੁਤ ਬਹੁਤ ਧੰਨਵਾਦ ਜੀ🙏🙏🙏
@KulwantSingh-fz4dy
@KulwantSingh-fz4dy 4 года назад
@gurcharansingh7094
@gurcharansingh7094 3 года назад
ਅੱਜ ਤਾਂ ਬਾਪੂ ਨੇ ਨਜ਼ਾਰੇ ਲਿਆ ਦਿੱਤੇ।
@ManjeetSingh-pw8mz
@ManjeetSingh-pw8mz 3 года назад
Babe fir nahi milnee Punjab dee shann hun Babe. 🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍
@BabluSingh-oc2cz
@BabluSingh-oc2cz 4 года назад
ਡਿਸਲਾਇਕ ਉਹ ਲੋਕ ਕਰਦੇ ਨੇ ਜਿਹਨੂੰ ਆਪਣੇ ਬਜ਼ੁਰਗਾਂ ਨਾਲ ਪਿਆਰ ਨਹੀਂ ਹੁੰਦਾ
@santram960
@santram960 4 года назад
.
@aulakhkhush8058
@aulakhkhush8058 3 года назад
ਵੀਰ ਬਾਬੇ ਦੀਆਂ ਸਾਰੀਆਂ ਗੱਲਾਂ ਤੇ ਪਹਿਲਾ ਹੀ Desi masti pinda wale Channel te paia
@lovepreet8488
@lovepreet8488 3 года назад
Jdo koi gal psnd ni aundi ta ohi dislike krda va..
@iqbalsingh2081
@iqbalsingh2081 3 года назад
ਖੀਰ ਦਾ ਬੋਹੜ ਦੇ ਪਤੀਇਆ ਨਾਲ ਕੀ ਤਾਲੁਕ ਪੁੜਿਆਂ ਬਾਬਤ ਵੀ ਪਿਪਲ ਦੇ ਪਤਿਆਂ ਦੀ ਲੋੜ ਹੁੰਦੀ ਆ
@chanansinghmohiwalia4629
@chanansinghmohiwalia4629 4 года назад
ਬੱਲੇ ਬਾਬਾ ਜੀ ਤੁਸੀਂ ਮੇਰਾ ਬਾਬਾ ਯਾਦ ਕਰਵਾਤਾ ਮਜਾ ਆ ਗਿਆ ਗਲਾਂ ਸੁਣ ਕੇ 400 ਕਿਕਿਲੋਮੀਟਰ ਕਡਤਾ
@satpalsingh9304
@satpalsingh9304 4 года назад
ਬਾਈ ਜੀ ਡਿਸਲਾਇਕ ਨਾ ਕਰਿਆ ਕਰੋ। ਬਹੁਤ ਵਧੀਆ ਗੱਲਾਂ ਹੁੰਦੀਆਂ ਨੇ ਬਾਬੇ ਦੀਆਂ। ਵੀਡੀਓ ਪੂਰੀ ਦੇਖ ਲਿਆ ਕਰੋ। ਬਹੁਤ ਕੁਝ ਮਿਲਦਾ ਹੈ ਸਿੱਖਣ ਨੂੰ 🙏🙏🙏🙏🙏
@manjeetmalwaofficial1504
@manjeetmalwaofficial1504 3 года назад
Menu mere grandfather di yaad aa gayi 😭😭😭😭😭😭😭😭
@ramsinghh4581
@ramsinghh4581 3 года назад
Bapu ji siraaaaaaaaaaaaaaaaaaaaaa lata🙏🙏🙏🙏🙏🙏🙏🙏🙏🙏🙏🙏
@MSGaminG-cc4dz
@MSGaminG-cc4dz 3 года назад
ਮੇਰੇ ਮਾਮਾ ਜੀ ਵੀ ਇਸ ਤਰ੍ਹਾਂ ਹੀ ਸੁਣਾਂਦੇ ਨੇ ਹੁਣ ਬਿਮਾਰੀਆਂ ਚ ਘਿਰੇ ਹੋਏ ਨੇ ਕਰਨੈਲ ਸਿੰਘ ਲੋਪੋ।ਹੈ ਪਰਮਾਤਮਾ ਤਦਰੁਸਤੀ ਬਖਸ਼ੀ ਮੇਰੇ ਮਾਮਾ ਜੀ ਨੂੰ ਮੇਰੇ ਸਾਰੇ ਵੀਰ ਅਰਦਾਸ ਕਰੋ ਪਰਮਾਤਮਾ ਨੂੰ ਧਨਵਾਦ ਜੀ
@ChannPardesi
@ChannPardesi 3 года назад
ਬੱਲੇ ਓ ਬਾਪੂ !
@satinderjitbhangu400
@satinderjitbhangu400 3 года назад
Ba v ba bappu ❤❤
@gurvirkaurbrar
@gurvirkaurbrar 4 года назад
ਮੈਂ ਵੀ ਬਚਪਨ ਚ ਆਪਣੀ ਦਾਦੀ ਤੋਂ ਇਹ ਕਹਾਣੀ ਸੁਣੀ ਹੋਈ 🙏
@ਜਿੰਦਾਲਾਂਸ-ਲ5ਧ
ਅੱਸਾ ਜੀ
@ਜਿੰਦਾਲਾਂਸ-ਲ5ਧ
Tusi kitho de rehan wale ho ji 🙏
@sukhasingh8595
@sukhasingh8595 4 года назад
ਪੱਕੀ ਗੱਲ ਆ ਜੀ
@sukhmandersingh3205
@sukhmandersingh3205 4 года назад
Sirre de cheej ho tusi...
@ਕੱਟੜਫੈਨਬੱਬੂਮਾਨਖੰਟੀਆ
ਮੇਰੀ ਦਾਦੀ ਵੀ ਵਾਲੀਆਂ ਸੁਣਾਉਦੀਆ ਹੁੰਦੀ ਐ
@parvinbaljot7161
@parvinbaljot7161 3 года назад
ਵਾਹ ਜੀ ਬਾਬਾ ਜੀ ਜਮਾ ਗਾਡਰ
@davindersingh4731
@davindersingh4731 4 года назад
ਇਹੋ ਜਿਹੀਆਂ ਗੱਲਾਂ ਮੇਰੇ ਨਾਨਾ ਜੀ ਸਣੋਦੇ ਹੂਦੇ ਸੀ
@simmimaan203
@simmimaan203 4 года назад
Mere v Nana g sunode hunde c main bht suniya 😊😊😊😊
@KaranSingh-fr5dh
@KaranSingh-fr5dh 3 года назад
@@simmimaan203 Asha ji
@jassarvlog5804
@jassarvlog5804 4 года назад
ਬਹੁਤ ਵਧੀਆ ਬਾਬਾ ਜੀ
@VH1991
@VH1991 3 года назад
Umra bkhshi sayiyaan bdi aa lod bjurga di🙏🙏
@rajdeepsingh1196
@rajdeepsingh1196 3 года назад
ਮੈੰ ਇਸ ਕਹਾਣੀ ਨੂੰ ਕੱਟੇ ਦਾ ਮੁਲ ਠਆਨੀ ਨਾੰ ਤੋੰ ਸੁਣ ਚੁੱਕਾ ਹਾਂ
@resamdhindsa4306
@resamdhindsa4306 3 года назад
Bapu ji tusi sade layi rab da roop ho
@nirmalsingh-rb4kl
@nirmalsingh-rb4kl 4 года назад
ਕਿਹੜੇ ਪਿੰਡ ਦੇ ਬਜੁਰਗ ਆ ਜੀ ,,,ਬਹੁਤ ਅਨੰਦ ਆਇਆ ਸੁਣ ਕੇ,,
@baljinderkaur1184
@baljinderkaur1184 3 года назад
ਪਿੰਡ ਧੌਲਾ
@JASPREETKAUR-jy3hq
@JASPREETKAUR-jy3hq 3 года назад
fathegarh channa
@harpreetchahal995
@harpreetchahal995 3 года назад
🙏🙏
@Jagdishsingh-cf8uv
@Jagdishsingh-cf8uv 3 года назад
Sada bapu v bhut sunada c hunda c
@amanbenipal5313
@amanbenipal5313 3 года назад
ਮੇਰੇ ਦਾਦਾ ਜੀ ਸੁਣਾਉਂਦੇ ਸੀ ਸਾਨੂੰ, 🙏
@GagandeepSingh-qy9tp
@GagandeepSingh-qy9tp 4 года назад
ਬਹੁਤ ਵਧੀਆ ਵੀਡੀਓ ਜੀ 👍👌😃🌴
@Truck-fn8bd
@Truck-fn8bd 4 года назад
Dil khush ho janda baba ji deyian gallan sunke
@gurmukhsingh7326
@gurmukhsingh7326 3 года назад
Love you bapu
@manpreetkaurbains140
@manpreetkaurbains140 3 года назад
Bapu sirra Banda baba nanak ji chardi kalla vich rakhe always bapu ji nu
@harpindergillbabriwala4277
@harpindergillbabriwala4277 3 года назад
Yaar main te fan hogya bapu ji da.. jeonde wasde raho bapu g.. bahut kuch sikhya vi bapu ji diya gallan cho
@beimaanjhinger6931
@beimaanjhinger6931 4 года назад
ਇਹ ਬਾਤ ਰਾਤ ਨੂੰ ਮੇਰਾ ਲਾਣੇਦਾਰ ਸਣਾਉਦਾ ਹੁੰਦਾ ਸੀ ਬਚਪਨ ਚ ।
@malkitsingh9899
@malkitsingh9899 3 года назад
Hanji manu ve mara dada Ji rat nu gala sanoda da San
@jagjeetaulakh4308
@jagjeetaulakh4308 3 года назад
Thanks for record and share
@kuldipkaurdhillon192
@kuldipkaurdhillon192 4 года назад
Very nice video veer ji
@sarbbrar4173
@sarbbrar4173 3 года назад
Sat shri akal ji
@SukhvirSingh-qe4xe
@SukhvirSingh-qe4xe 4 года назад
ਸਿਰਾ ਅਾ ਬਾਬਾ ਜੀ
@deepibhunder6846
@deepibhunder6846 3 года назад
Love you bappu
@harinderkaur6341
@harinderkaur6341 4 года назад
Lagda ki purana Punjab dekh rahe ha. Bapuji nu rab lambi te healthy life deve
@arshbenipal8061
@arshbenipal8061 4 года назад
Hlo
@amansona8205
@amansona8205 3 года назад
Very good nice Modi cancel all bills against farmers kissan is very powerful hard working educated jai jawan jai kissan
@deepakmehra6921
@deepakmehra6921 3 года назад
Legend baba
@harmangarg1475
@harmangarg1475 Год назад
Wah bappu
@mahingasingh4610
@mahingasingh4610 4 года назад
Very very very very very very very very nice👍👍👍👍👍
@bakhtaursinghbakhtaur6392
@bakhtaursinghbakhtaur6392 4 года назад
ਬਹੁਤ ਵਧੀਆ ਢੰਗ ਨਾਲ ਤੁਸੀਂ ਗੱਲਾਂ ਕੀਤੀਆਂ ਹਨ ਪਰ ਵਿਚ ਵਿਚ ਛੱਡੀ ਜਾਂਦਾ ਹੈ
@rajkumar-sn2nc
@rajkumar-sn2nc 4 года назад
Baba G PAIRI PENNE AA .. GURU Maharaj Thodde te Mehar Bhariya HATH rakhe te asssi thode kolon AAPNA VIRSAA sunde rahiye ...
@vcrbczx6454
@vcrbczx6454 4 года назад
ਵਾਹ ਜੀ ਵਾਹ ਤਜਾਰਵੇ
@sidhubhainiaala5322
@sidhubhainiaala5322 3 года назад
ਬਾਬਾ ਜੀ ਦਾ ਪਿੰਡ ਕਿਹੜਾ ਏ
@manpreetmaan5356
@manpreetmaan5356 3 года назад
very nyc
@bluepen215
@bluepen215 3 года назад
Boht vadia
@lifeexperience1313
@lifeexperience1313 3 года назад
Hahhahahhaa att gallan baba g
@gurmitsaran9844
@gurmitsaran9844 4 года назад
ਕਮਾਲ ਬਾਬਾ ਜੀ। ਬਹੁਤ ਰੌਣਕੀ।
@ਸੱਜਰੀਸਵੇਰ
@ਸੱਜਰੀਸਵੇਰ 4 года назад
ਵੀਰ ਜੀ ਬਾਬਾ ਜੀ ਦਾ ਪਿੰਡ ਕਿਹੜਾ ਜ਼ਰੂਰ ਦੱਸਣਾ
@lavadeepsingh5983
@lavadeepsingh5983 4 года назад
Lots of Love and Respect ❤❤❤🙏🙏🙏 No words for baba ji....🙏🙏🙏
@lidherchannel8701
@lidherchannel8701 3 года назад
ਬਾਬਾ ਚੁਗ਼ਲੀ ਵਾਲੀ ਪੂਰੀ ਨੀ ਹੋੲੀ । ਕਹਾਣੀ ਜਦੋ ਘਰਦੀ ਨੂੰ ਕੁਟਦਾ ਓਹਦੇ ਪੇਕੇ ਜਾ ਕੇ ਦੱਸਦਾ ਤੁਹਾਡੀ ਕੁੜੀ ਨੂੰ ਰੋਜ਼ ਕੁਟਦਾ । ਤੇ ਮੁੰਡੇ ਦੇ ਪਿੰਡ ਵਾਲਿਆਂ ੍ਰਦੱਸਦਾ ਓਹਦੀ ਘਰ ਵਾਲੀ ਹੱਲਕੀ ਤਾਂ ਕੁੱਟਦਾ ਕੁੜੀ ਦੇ ਪੇਕੇ ਤੇ ਮੁੰਡੇ ਦੇ੍ ਪਿੰਡ ਵਾਲੇ ਨੂੰ ਆਪਸ ਵਿੱਚ ਲੜਾਉਂਦਾ ਸੀ
@pardeeprajput2406
@pardeeprajput2406 4 года назад
wah baba g
@puttjattda6012
@puttjattda6012 4 года назад
Baba ji sachi najara aa jaada hai tuhadi gaalan sun ke
@jaganghumaan9140
@jaganghumaan9140 3 года назад
End gl baat y ❤
@ChannPardesi
@ChannPardesi 3 года назад
ਕਿਹੜਾ ਪਿੰਡ ਆ ਬਾਪੂ ਦਾ ?
@lakhveerchahal23
@lakhveerchahal23 4 года назад
ਕਿਆ ਬਾਤ ਬਾਬਾ ਬਹੁਤ ਵਧੀਆ ਗੱਲਾ
@DaljeetSingh-kz9bm
@DaljeetSingh-kz9bm 3 года назад
ਧੰਨਵਾਦ ਬਜੁਰਗ ਦਾ ਅਤੇ ਚੈਨਲ ਦਾ ।
@PunjabiSuit786
@PunjabiSuit786 3 года назад
Wah baba ji toooooooooooo much goooooooood
@bluepen215
@bluepen215 3 года назад
Good
@KuldeepSingh-se5wv
@KuldeepSingh-se5wv 4 года назад
Nice baba ji
@ffdevilsbrothers3369
@ffdevilsbrothers3369 Год назад
Sira la ta. Bappu Fzr to
@DeepVlogs001
@DeepVlogs001 3 года назад
nyc
@pamobaljinder8749
@pamobaljinder8749 3 года назад
🙏🙏🙏👍👍👍👍
@bindergholia2365
@bindergholia2365 3 года назад
Very good vrr
@kewalkrishan5222
@kewalkrishan5222 4 года назад
bhut badia baba ji time pas lai nal jarnal nolj audia
@jagtarmaan2653
@jagtarmaan2653 3 года назад
ਸਤਿ ਸ੍ਰੀ ਅਕਾਲ ਜੀ🙏
@meetbrar8674
@meetbrar8674 4 года назад
👌👌👌👌
@Rajujand
@Rajujand 4 года назад
Babe diya video bahot vadhia ne Hor v bnode reha kro Thanks
@mohindergill7478
@mohindergill7478 4 года назад
Very good 👍😊 Baba ji
@jagsirgill1285
@jagsirgill1285 3 года назад
Bahut vadiya ji
@kings5227
@kings5227 3 года назад
Babu sira
@gyansinghgurdeep4548
@gyansinghgurdeep4548 4 года назад
Kay bat aa g , 👌👌
@Sidhu_farm_5
@Sidhu_farm_5 4 года назад
Very nice
@amandeepgrewal7926
@amandeepgrewal7926 4 года назад
Please talk about 1947 partisan.🇨🇦🇨🇦🇨🇦🇨🇦🙏🙏🙏🙏🙏🙏🙏🙏🙏🙏🙏🙏🙏
@kuldeepaulakh1629
@kuldeepaulakh1629 3 года назад
Really interesting sra la ta baba ji n
@kirandeepmangat3670
@kirandeepmangat3670 4 года назад
Good 🙏🙏
@kuldeepaulakh1629
@kuldeepaulakh1629 3 года назад
Nice stories
@InderjeetSingh-hp1zo
@InderjeetSingh-hp1zo 3 года назад
😂👍❤️
@navdeepkaur9251
@navdeepkaur9251 4 года назад
👌🏻👌🏻👌🏻👌🏻👌🏻👌🏻
@kamaljitsinghboparai3060
@kamaljitsinghboparai3060 3 года назад
Baba G great
@gmann5780
@gmann5780 3 года назад
Bht vdia
@ArmaanPannu506
@ArmaanPannu506 3 года назад
Nice video
@sunpreetsingh5844
@sunpreetsingh5844 4 года назад
Bhut vadiya g love from NZ
@tinkasbanwait
@tinkasbanwait 3 года назад
🌷
@bluepen215
@bluepen215 3 года назад
Good hor punajb bare daso
@jassdhillon3810
@jassdhillon3810 3 года назад
Baapu ji moga ch waali chuugli aa
@LovepreetSingh-sz8nv
@LovepreetSingh-sz8nv 4 года назад
ਕੱਟੇ ਦਾ ਕੀ ਲੈਣਾ 😛😛😁😁😁
@jaiparkash4866
@jaiparkash4866 3 года назад
Bahot vadiya gallan sunan nu mildiyan bapu ji ton please tell me pind and District I want to meet with him
@ShivKumar-pn8oq
@ShivKumar-pn8oq 3 года назад
Ft
@baljindermallhi1053
@baljindermallhi1053 3 года назад
ਬਾਪੂ ਸੱਚੀ ਗੱਲ ਕਰਦਾਂ ਹੈ ਪਹਿਲਾ ਠੱਗ ਹੁੰਦੇ ਸੀ
@MandeepSingh-rt6ul
@MandeepSingh-rt6ul 3 года назад
ਡਿਸਲਾਇਕ ਕਰਨ ਵਾਲੇ ਚੁਗਲਖੋਰ ਨੇ😂😂😂😂
@manpreetkaurbains140
@manpreetkaurbains140 3 года назад
Sahii gall ah veere
@dhaliwaldhaliwal2039
@dhaliwaldhaliwal2039 3 года назад
Dislike krn wale bapu g de ਗੁਆਂਢੀ hone pkaa😀😀😜
@MakhanSingh-dl3kt
@MakhanSingh-dl3kt 3 года назад
Sirra ji🙏🙏🙏
@suchasinghkhehra8753
@suchasinghkhehra8753 4 года назад
Balle baba.
@KaranveerSidhu2222
@KaranveerSidhu2222 4 года назад
Ehh topic te desi masi pinda walian ne video bnaii a ditto
Далее