Тёмный

ਜਦੋਂ ਭਗਵੰਤ ਮਾਨ ਨੇ ਬਣਾਤੀ ਫੀਸ ਮੁਆਫੀ ਦੀ ਨਵੀਂ ਅਰਜ਼ੀ, ਸੁਣਕੇ ਸਾਰੇ ਲੋਕ ਹੋ ਗਏ ਖੁਸ਼ 

Punjabi Ekta
Подписаться 489 тыс.
Просмотров 32 тыс.
50% 1

ਜਦੋਂ ਭਗਵੰਤ ਮਾਨ ਨੇ ਸੁਣਾਈ ਫੀਸ ਮੁਆਫੀ ਦੀ ਨਵੀਂ ਅਰਜੀ, ਗੱਲ ਸੁਣਕੇ ਘਰਵਾਲੀ ਵੀ ਹੋਗੀ ਖੁਸ਼
#punjabiekta #punjabnews #bhagwantmann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@hardevsingh2959
@hardevsingh2959 3 месяца назад
ਬਹੁਤ ਵਧੀਆ ਘਟਨਾ ਸੁਣਾਈ ਹੈ। ਲੋਕਾਂ ਨੂੰ ਮੰਗਤੇ ਬਣਨ ਤੋਂ ਰੋਕਿਆ ਜਾਵੇ ਜੀ
@officialkaramiqbal
@officialkaramiqbal 3 месяца назад
ਪੱਟੂ ਦਾ ਹਰ ਭਾਸ਼ਣ ਇੱਕ ਨਵਾਂ ਕਮੇਡੀ ਸੋ਼ਅ ਹੁੰਦਾ ਹੈ। ਨਾਲੇ ਹਸਾ ਜਾਂਦਾ ਨਾਲੇ ਇੱਕ ਪਿੰਡ ਵਾਲਿਆਂ ਦੇ ਗੁਣ ਤੇ ਮਜਬੂਰੀਆਂ ਦੱਸ ਜਾਂਦਾ ਏ।
@0mparkashparihar182
@0mparkashparihar182 3 месяца назад
646 ਪੀ ਟੀ ਆਈ ਅਧਿਆਪਕਾਂ (09-05-2011) ਦੀ ਭਰਤੀ ਦਾ ਵਾਅਦਾ ਕੌਣ ਪੂਰਾ ਕਰੂਗਾ।
@NarinderKumar-hg8bj
@NarinderKumar-hg8bj 3 месяца назад
ਸ਼ਗਨ ਸਕੀਮਾਂ ਦਾ ਵਜਟ ਪਾ ਦਿਉ ਜੀ ਛੇ ਮਹੀਨੇ ਹੋ ਗਏ ਬੇਟੀਆਂ ਦੇ ਵਿਆਹ ਹੋਇਆ ਨੂੰ ਜੀ ਬਾਦਲ ਸਰਕਾਰ ਇਕ ਮਹੀਨੇ ਵਿੱਚ ਪਾ ਦੀਤੇ ਸੀ ਜੀ ਮੁੱਖ ਮੰਤਰੀ ਸਾਹਿਬ ਧਿਆਨ ਦਿਉ ਜੀ ਇੱਧਰ ਵੀ ਜੀ
@sudeshkumari7260
@sudeshkumari7260 3 месяца назад
भीख वाला कटोरा छोड़ दो
@AmarjitSingh-qb6du
@AmarjitSingh-qb6du 3 месяца назад
ਮੁੱਖ ਮੰਤਰੀ ਸਾਹਿਬ ਜੀ ਜਿਹੜੇ ਬੋਰਡਾਂ ਚ ਗੁਰੂ ਸਹਿਬਾਨਾਂ ਨੂੰ ਅੱਤਵਾਦੀ ਲਿਖਿਆ ਉਸ ਨੂੰ ਪਹਿਲਾਂ ਬਦਲੋੰ। ਗੁਰੂ ਸਹਿਬਾਨ ਜੀ ਦੇ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਨੂੰ ਬਦਲੋੰ ਜੀ ।ਜਿਸ ਨੂੰ ਖਤਮ ਕੀਤਾ ਜਾ ਰਿਹਾ
@avtarbuttar385
@avtarbuttar385 3 месяца назад
ਲੋਕੋ ਇਕੱਠੇ ਹੋਵੋ, ਭਗਵੰਤ ਮਾਨ ਪਰਚੀ ਖਾਣ ਦਾ ਅਧਿਕਾਰ ਖਤਮ ਕਰ ਰਿਹਾ! ਨਹੀਂ ਕਹੋ, ਭਗਵੰਤ ਮਾਨ ਤੇਰੀ ਸੋਚ ਤੇ, ਪਹਿਰਾ ਦੇਵਾਂਗੇ ਠੋਕ ਕੇ!
@gorasingh6408
@gorasingh6408 3 месяца назад
Eh bhasan de kush ni bnda jdo kisaan bare bolda odo v eno nu jad kar lia kro ji
@harmanxbrar9842
@harmanxbrar9842 3 месяца назад
ਏਦਾਂ ਦੀਆ ਗੱਲਾਂ ਦਾ ਲੋਕਾਂ ਨੂੰ ਕੀ ਫ਼ਾਇਦਾ
@amangil8587
@amangil8587 3 месяца назад
AAP Very good Party and good CM
@HarpreetSingh-xs1by
@HarpreetSingh-xs1by 3 месяца назад
ਜਿੰਨੇ ਟਾਈਮ ਦੀ ਇਹ ਗੱਲ ਕਰ ਰਹੇ ਆ ਓਨਾ ਤਾ ਯਾਦ ਵੀ ਨੀ ਰਹਿੰਦਾ
@sagarkamboj9134
@sagarkamboj9134 3 месяца назад
Punjab ka sher Bhagwant Mann jindabad
@Kkulvir0401
@Kkulvir0401 3 месяца назад
ਬਹੁਤ ਵਾਰੀ ਸੁਣਿਆ ਹੈ ਜੀ ਹੁਣ ਕੋਈ ਚੱਝ ਦੀ ਗੱਲ ਕਰ ਲੋ ਜੀ 🙏🏽🤣
@naginakamboj8432
@naginakamboj8432 3 месяца назад
Good ji
@balveersing7534
@balveersing7534 3 месяца назад
Very good Man sahib ji
@kamlasharma9536
@kamlasharma9536 3 месяца назад
Cm Maan Punjab da maan
@devinderpal268
@devinderpal268 3 месяца назад
Bhagwant mann ki Realy frista God,s messenger
@DineshKumar-jj1hv
@DineshKumar-jj1hv 3 месяца назад
Maan je aap ne sach dikha ke kush kar ditta
@krishansingh3334
@krishansingh3334 3 месяца назад
Good cm
@HarpreetSingh-xs1by
@HarpreetSingh-xs1by 3 месяца назад
ਲੋਕ ਕਿੰਨੇ ਵਿਹਲੇ ਨੇ ਗੱਪਾਂ ਸੁਣਨ ਨੂੰ
@GurpreetSingh-jg8pw
@GurpreetSingh-jg8pw 3 месяца назад
Very good sir ji
@BalveerSingh-xe9lz
@BalveerSingh-xe9lz 3 месяца назад
ਕੰਮ ਕਰਲੋ ਭੰਡ ਸਾਹਿਬ ਕੋਈ
@OfficalGur
@OfficalGur 3 месяца назад
kyu ke km karna a ?
@BalveerSingh-xe9lz
@BalveerSingh-xe9lz 3 месяца назад
@@OfficalGur ਕੰਮ ਬਹੁਤ ਨੇ ਚੁੱਟਕਲੇ ਸੁਣਾਈ ਜਾਂਦੇ ਆ ਨਸ਼ਾ ਬੰਦ ਕਰਤਾ ਵਾਦੇ ਪੂਰੇ ਕਰਤੇ ਜਿੰਨੇ ਵੋਟਾਂ ਵੇਲੇ ਕੀਤੇ ਜੇ ਕੰਮ ਨਾ ਕੀਤਾ ਤਾ27 ਵਿੱਚ 27ਵੀ ਨਹੀਂ ਲਿਆ ਸਕਦੇ
@OfficalGur
@OfficalGur 3 месяца назад
@@BalveerSingh-xe9lz phela valian sarkara n kina k nsa bnd karta c dso gey ja eh ds do k nsa eh ke k aeya nsa ta phela to he jgah jgah sarab d theke v n hun hr ik thodi penda a oh ta koi kehnda ni k theke v bnd kro sali sb to bdi problem oh jeab Vali goli jo free mildi jehra marji lelo adhar card jo phela valian sarkara n suru keti os vare ta koi bolda ni sala jehra ni v nsa karda c free nu dhek k oh v karn lg gya tci kehre nsea d gl o y ji
@BalveerSingh-xe9lz
@BalveerSingh-xe9lz 3 месяца назад
Je ਬਾਈ ਜੀ ਓ ਸਰਕਾਰਾਂ ਮਾੜੀਆ ਸੀ ਤਾਂ ਹੀ ਏਨਾ ਨੂੰ ਜਿਤਿਆ ਸੀ ਨਹੀਂ ਤਾਂ ਇਨ੍ਹਾਂ ਦੀ ਕੀ ਲੋੜ ਸੀ ਇਨ੍ਹਾਂ ਦੇ ਉਪਰ ਵਿਸਵਾਸ਼ ਕੀਤਾ ਵੀ ਕੰਮ ਕਰਨ ਗੇ ਏ ਚੁੱਟਕਲੇ ਸੁਣਾਈ ਜਾਂਦੇ ਨੇ
@OfficalGur
@OfficalGur 3 месяца назад
@@BalveerSingh-xe9lz ke km karne n y ji hor dso ta sahi jo karna c kr ta reha oh hor kr deve
@gurpreetrandhawa2647
@gurpreetrandhawa2647 3 месяца назад
ਵਿਆਜ਼ ਸਮੇਤ ਤਾਂ ਤਾਂ ਈ ਮੌੜੌ ਦੇ ਉਨੂੰ ਪੱਕੀ ਨੌਕਰੀ ਮਿਲੂ।ਦੇ ਮਿਲੀ ਕੱਚੀ ਜਾਂ 19000ਚ ਮਿਲੀ ਫਿਰ ਉਹ ਘਰ ਚਾਲਾਕ ਜਾ ਸਕੂਲ ਦੇ ਪੈਸੇ ਮੌੜੋ।
@saysumesh
@saysumesh 3 месяца назад
Pinda ch chote bacheya nu Information technology wal tauroo.duja anpada MLA nu durr rakhya jave.
@saysumesh
@saysumesh 3 месяца назад
1500 teachers, IT DE SOUTH STATES TOH LEKE AOOO BHAGWANT JI
@harneksingh5688
@harneksingh5688 3 месяца назад
Cm sahib,,,hun vi iss tran hi chalda hai
@mandeepkaurbutter1154
@mandeepkaurbutter1154 3 месяца назад
ਮਾਂ ਨਸਾ
@M.H.P.Sidhana
@M.H.P.Sidhana 3 месяца назад
plot NOC notification jari karo g
@ajaymaths7733
@ajaymaths7733 3 месяца назад
Maan sahab eh khani hun purani ho gyee sun ke ak gye hun nmi khani labo
@malkeetkumar9566
@malkeetkumar9566 3 месяца назад
Yar amli eni gaap marda
@surinder9883
@surinder9883 3 месяца назад
Eh ta sab noo patta hai.
@saysumesh
@saysumesh 3 месяца назад
Saab toh phele IT REVOLUTION LEKE AOO.LIKE SOUTHERN STATES.tan hi logon di gareebi durr hoegy
@mandeepkaurbutter1154
@mandeepkaurbutter1154 3 месяца назад
ਝੂਠ ਵਿਚ ਕੋਈ ਕਮ੍ਵੀਨਹੀਛੜੀ
@YashPal-by9wh
@YashPal-by9wh 3 месяца назад
ਮਾਨ ਸਾਹਿਬ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਦੇ ਤੁਸੀਂ ਜਲੰਧਰ ਦੀ ਚੋਣ ਜਿੱਤਣੀ ਹੈ। ਨਹੀਂ ਤਾਂ ਠਣ ਠਣ ਗੋਪਾਲ ਹੋਣਾ ਹੈ। ਕਹਾਣੀਆਂ ਝੂਠੀਆਂ ਸੁਣਾ ਕੇ ਕੁਝ ਨਹੀਂ ਬਣਨਾ।
@NSingh-of7jw
@NSingh-of7jw 3 месяца назад
Don't take one RS One chore RS avelvel
@SubhdeepSekhon-d1u
@SubhdeepSekhon-d1u 3 месяца назад
ਇਹਦੇ ਨਾਲ ਲੋਕਾਂ ਨੂੰ ਕੀ ਫਾਇਦਾ ਹੋਵੇਗਾ
@deepsidhu3954
@deepsidhu3954 3 месяца назад
ਜਲਦੀ ਕਿਸੇ ਚੈਨਲ ਨਾਲ ਕੰਟਰੈਕਟ ਕਰਲਾ ਅਗਲੀ ਵਾਰ ਮੁਸ਼ਕਿਲ ਅ
@VirajSandhu-iw5tx
@VirajSandhu-iw5tx 3 месяца назад
karja.maaf.kardo
@jaloursingh3758
@jaloursingh3758 3 месяца назад
Kam de gal kar koi Dekh lo Punjab trki de rah te
@kamaljeetsingh-vu1rr
@kamaljeetsingh-vu1rr 3 месяца назад
Waler
@JaspalSingh-l4n5l
@JaspalSingh-l4n5l 3 месяца назад
Man Shaib. Kam karo. Bar bar. Arji sunai Jana. You are too late???
@DaljitSingh-xn9ux
@DaljitSingh-xn9ux 3 месяца назад
SUPERFLUOUS TALKS STANDS NO WHERE COMEDY WILL NOT PAY DURING ELECTIONS.
@BalkarSingh-dc1oq
@BalkarSingh-dc1oq 3 месяца назад
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@OfficalGur
@OfficalGur 3 месяца назад
ke berha gark keta dso v
@amarjeetkaur4439
@amarjeetkaur4439 3 месяца назад
ਸਿਰੇ ਦਾ ਭੰਡ ਆ ਇਹ
@Sandeep00047
@Sandeep00047 3 месяца назад
Sab jhuth
@ParasBajwa-bk7gd
@ParasBajwa-bk7gd 3 месяца назад
Sab bakwas ker raha hai
@Sada_panjab_
@Sada_panjab_ 3 месяца назад
ਭੇਡਾ ਇਹਦੀਆਂ ਚਵਲਾ ਸੁਣ ਸੁਣ ਖੁਸ ਹੋਈ ਜਾਦੀਆ ਕੁਰਸੀਆ ਤੇ ਬੈਠੀਆ ਦੇਖਲੋ ਮੁੱਦੇ ਹੱਲ ਕਰ ਰਿਹਾ ਬੁੱਚੜ
Далее