Тёмный

ਜਦੋਂ ਰੱਬ ਸਹਾਇਤਾ ਕਰਦਾ ਹੈ ਤਾਂ ਸਾਨੂੰ ਕਿਸੇ ਦੀ ਲੋੜ ਨਹੀਂ ਪੈਂਦੀ | Bhai Sarbjit Singh Ludhiana Wale  

Audio Kirtan
Подписаться 187 тыс.
Просмотров 412 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 375   
@SukhpalKaur-e5m
@SukhpalKaur-e5m Год назад
ਬਾਬਾ ਜੀ ਤੁਹਾਡੀ ਆਵਾਜ਼ ਬੜੀ ਮਿੱਠੀ ਐ
@khushbrar4847
@khushbrar4847 10 месяцев назад
ਧੰਨ ਧੰਨ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਅੰਤਰਜਾਮੀ ਪਿਤਾ ਜੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਹੇ ਵਾਹਿਗੁਰੂ ਜੀ ਆਪ ਜੀ ਨੇ ਅਰਦਾਸ ਬੇਨਤੀ ਮਨਜ਼ੂਰ ਕਰਕੇ ਇਸ ਘਰ ਪਰਿਵਾਰ ਵਿੱਚ ਖੁਸ਼ੀ ਆਂ ਤੇ ਰੌਣਕਾਂ ਵਾਲੇ ਦਿਨ ਲਿਆਂਦੇ ਹੇ ਵਾਹਿਗੁਰੂ ਜੀ ਆਪ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖਸ਼ੋ ਜੀ ਜਾਂ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀਆਂ ਧੀਆਂ ਦੀਆਂ ਦਾਤਾਂ ਬਖਸ਼ੋ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਘਰ ਪਰਿਵਾਰ ਵਾਲੇ ਬਣਾਉ ਜੀ ਹੇ ਵਾਹਿਗੁਰੂ ਜੀ ਅੰਤਰਜਾਮੀ ਪਿਤਾ ਜੀ ਆਪ ਜੀ ਦਾ ਇੱਕ ਵਾਰ ਫਿਰ ਤੋਂ ਕੋਟਨ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manjitkaur-oj1wl
@manjitkaur-oj1wl 6 месяцев назад
Waheguru ji
@DamanGrewal-tj2to
@DamanGrewal-tj2to 6 месяцев назад
L9
@parinoorqueen3366
@parinoorqueen3366 4 месяца назад
❤❤❤
@harnoorsingh8433
@harnoorsingh8433 Год назад
ਗਿਆਨ ਦੇ ਸਾਗਰ ਬੁਲੰਦ ਆਵਾਜ਼ ਤੇ ਨਾਮ ਦੇ ਰਸੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਸਤਿ ਸ੍ਰੀ ਆਕਾਲ ❤❤ ਵਾਹਿਗੁਰੂ ਜੀ ❤❤
@Daske.WaleSahi
@Daske.WaleSahi 4 месяца назад
ਏਨਾਂ ਰਸ ਭਾਈ ਸਰਬਜੀਤ ਸਿੰਘ ਜੀ ਦੀ ਰਸਨਾਂ ਚ ਦਿਲ ਰੂਹ ਗੁਰੂ ਸਾਹਿਬ ਜੀ ਦੀ ਬਾਣੀ ਸ਼ਬਦ ਸੁਣ ਕੇ ਵੈਰਾਗ ਚ ਸਤਿਕਾਰ ਚ ਅੱਖਾਂ ਭਰ ਆਉਂਦੀਆਂ
@harjinderkaur3978
@harjinderkaur3978 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@chatthalayer9607
@chatthalayer9607 Год назад
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਬਨਾਈ ਰੱਖਣ
@bootabhikhikabaddicocah726
@bootabhikhikabaddicocah726 5 месяцев назад
ਵਾਹਿਗੁਰੂ ਜੀ
@valjeetbhatia1432
@valjeetbhatia1432 4 месяца назад
@@bootabhikhikabaddicocah726qQ
@sukhigrewal413
@sukhigrewal413 9 месяцев назад
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਮੇਹਰ ਕਰੋ ਜੀ ਸਰਬੱਤ ਦਾ ਭਲਾ ਕਰੋਂ ਜੀ ਗਿਆਨੀ ਸਰਬਜੀਤ ਸਿੰਘ ਜੀ ਧੰਨ ਹੋ ਵਾਹਿਗੁਰੂ ਜੀ ਮੇਹਰ ਨਾਲ ਤੁਸੀਂ ਸਾਖੀਆਂ ਸੁਣਾਈਆਂ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਤੁਸੀਂ ਖਾਲਸਾ ਪੰਥ ਦੇ ਰਤਨ ਹੋ ਵਾਹਿਗੁਰੂ ਜੀ ਸਦਾ ਹੀ ਸੇਵਾ ਲੈਂਦੇ ਰਹਿਣ
@birbalsingh8119
@birbalsingh8119 Месяц назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਕਰੋ ਜੀ ਬੇਟੀ ਦੀ ਫੀਸ ਭਰਨੀ ਆ ਕੱਲ ਨੂੰ ਕੋਈ ਇੰਤਜ਼ਾਮ ਨਹੀਂ ਹੋਇਆ ਕਿਸੇ ਪਾਸੇ ਤੋਂ ਹੱਲ ਨਹੀਂ ਹੋਇਆ ,ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ
@sharanjitdhaliwal6130
@sharanjitdhaliwal6130 Год назад
ਵਾਹਿਗੁਰੂ ਜੀ ਚੜਦੀ ਕਲਾ ਰਖੇ ਜੀ
@rajwinder7096
@rajwinder7096 11 месяцев назад
Waheguru ji tars karo mere vargea te sumat bhaksho naam di daat bhksho waheguru ji mehar karo 🙏🙏🙏🙏🙏🙏🙏🙏🙏🙏🙏
@honeybunny9129
@honeybunny9129 Год назад
Waheguru ji mera Ranajay singh putter 20 December 2022 nu Guru charna ch chala gea ji asi chahunde a sada ranajay singh putter dubara meri kukh ch janam lae ji mother manjit Kaur father bikker singh de ghar dubara vapis awe ji 🤲 🙏 meher karo waheguru ji sadde ghar da bahut bura Haal ho gea ji kirpa kardo ji sadde privar nu bacha lo ji 🤲 🙏 meher karo waheguru ji 🤲 🙏
@tejinderbirsingh1993
@tejinderbirsingh1993 Год назад
Waheguru Ji te poora wishvas rakho, tuhadi manokamna zroor poori hovegi g
@Arman_virk..07
@Arman_virk..07 Год назад
ਵਾਹਿਗੁਰੂ ਜੀ
@sukhigrewal413
@sukhigrewal413 9 месяцев назад
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਧੰਨ ਧੰਨ ਧੰਨ ਧੰਨ ਧੰਨ ਬਾਬਾ ਟੋਡਰ ਮਲ ਜੀ ਦਾ ਪਿੰਡ ਕਾਕੜਾ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਹੈ ਜੀ ਵਾਹਿਗੁਰੂ ਜੀ ਭੁਲ ਚੁਕ ਮਾਫ ਕਰਨਾ ਜੀ ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ ਜੀ ਮੇਹਰ ਕਰਨ
@ruldusingh2829
@ruldusingh2829 10 месяцев назад
ਬਾਬਾ ਜੀ ਐਡ ਮਸ਼ਹੂਰੀ ਨਹੀਂ ਆਉਣੀ ਚਾਹੀਦੀ ਹੈ ਕਿ ਧਿਆਨ ਟੁਟ ਜਾਂਦਾ ਹੈ
@balbirkaur4806
@balbirkaur4806 Год назад
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੀ ਰਸਭੀਨੀ ਕਥਾ ਸੁਣ ਕੇ ਦਿਲ ਨੂੰ ਬਹੁਤ ਠੰਢ ਪੈ ਜਾਦੀ ਹੈ🙏🏻❤️🙏🏻
@manpreetwaraich4196
@manpreetwaraich4196 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌺🌺🌺🌺
@santbabalalsinghjikuliwale2753
@santbabalalsinghjikuliwale2753 11 месяцев назад
Dhan Dhan Shri Guru Ramdas ji 💕🙏
@uservi183
@uservi183 Год назад
🙏🙏🙏🙏🙏🙏🌹 waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏
@KarmajeetKarmajeetkaur
@KarmajeetKarmajeetkaur 5 месяцев назад
Waheguru ji waheguru ji waheguru ji waheguru ji waheguru ji waheguru ji
@sandeepkaur6873
@sandeepkaur6873 Год назад
ਧੰਨ ਸ੍ਰੀ ਗੁਰੂ ਰਾਮਦਾਸ ਜੀ🙏
@JagtarSingh-ov9vf
@JagtarSingh-ov9vf Год назад
ਸਾਤਿਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਦਾਸੇ ਗੁਰੂ ਜੀ
@balbirkaur4806
@balbirkaur4806 Год назад
ਵਾਹਿੁਗੁਰੂ ਜੀ ਤੁਹਾਡੀ ਚੜਦੀ ਕਲਾ ਰੱਖੇ🙏🏻💐🙏🏻
@madansingh-uf2ud
@madansingh-uf2ud Год назад
Dhan Dhan shri Guru Nanak dev ji
@Bhawnabawa823
@Bhawnabawa823 Год назад
Waheguru waheguru Tuhanu sun sun ke maharaj naal jud jaida beautiful voice w m k❤ ❤❤❤
@balwantmomi8379
@balwantmomi8379 Год назад
Pp😊p
@YashpalSingh-eh4tt
@YashpalSingh-eh4tt Год назад
Dhan dhan Guru Nanak dev ji Maharaj 🙏
@jaljeetsidhujaljeetsidhu6898
Waheguru ji 🙏🏻🙏🏻
@chamkaursinghdhaliwal2957
@chamkaursinghdhaliwal2957 5 месяцев назад
ਬਾਬਾ ਜੀ ਤੁਹਾਡੀ ਕਥਾ ਸੁਣਦੇ ਬੜਾ ਅਨੰਦ ਆਉਦਾ
@jasminderkaur7704
@jasminderkaur7704 Год назад
❤❤❤👌🏻👌🏻👌🏻👌🏻 so beautiful views!! ❤may waheguruji bless you always!!🙏🙏🙏🙏🙏🙏🌷🌷🌷🌷
@gillsaab4440
@gillsaab4440 Год назад
ਵਾਹਿਗੁਰੂ ਜੀ 🙏🙏⚘⚘
@navraj7923
@navraj7923 Год назад
Really great voice, A GOD gift.
@-youtubechannel2677
@-youtubechannel2677 Год назад
ਬਾਬਾ ਜੀ ਤੁਸੀਂ ਬਹੁਤ ਰਸ ਭਰੀ ਕਥਾ ਕਰਦੇ ਓ ਸੁਣਦੇ ਸਾਰ ਹੀ ਧਿਆਨ ਜੁੜ ਜਾਂਦਾ ਐ ਪਰ ਜਦੋਂ ਈ ਧਿਆਨ ਜੁੜਿਆ ਹੁੰਦੈ ਉਦੋਂ ਈ ਬਹੁਤ ਭੈੜੀ ਐਡ ਚਲਦੀ ਐ ਸਾਰਾ ਧਿਆਨ ਟੁੱਟ ਜਾਂਦਾ ਐ, ਇਹ ਕੀ ਭਲਾ ਕਰਦੇ ਓ ਕਿਸੇ ਦਾ
@sippybumrah1488
@sippybumrah1488 Год назад
😂😢
@sippybumrah1488
@sippybumrah1488 Год назад
😊😢😅
@surinderkaur4403
@surinderkaur4403 Год назад
Hnji Same 🙏🙏🙏
@harshpreet6011
@harshpreet6011 Год назад
ਬਿਲਕੁਲ ਸਹੀ
@happysekha8702
@happysekha8702 Год назад
waheguru jii waheguru jii waheguru jii 🙏🏻🙏🏻🙏🏻🙏🏻
@jasvinderkaur9924
@jasvinderkaur9924 Год назад
Dhan Dhan Guru Teg Bhadur ji ❤
@GurmukhSingh-so3vq
@GurmukhSingh-so3vq Год назад
Wahguru ji wahguru ji wahguru ji wahguru ji wahguru ji wahguru ji wahguru ji wahguru ji wahguru ji
@Gill_saab996
@Gill_saab996 Год назад
ਬਾਬਾ ਜੀ ਤੁਹਾਡੀ ਕਥਾ ਬਹੁਤ ਵਧੀਆ ਹੁੰਦੀ ਹੈ
@daljindersingh6400
@daljindersingh6400 Год назад
Waheguru g
@baldevsingh6591
@baldevsingh6591 Год назад
@@daljindersingh6400 🐱🐱🐱
@dilpreetsingh-ip5hp
@dilpreetsingh-ip5hp Год назад
ਬਹੁਤ ਵਧੀਆ ਕਥਾ ਜੀ
@harajaysingh5336
@harajaysingh5336 Год назад
Waheguru Ji Waheguru Ji
@harajaysingh5336
@harajaysingh5336 Год назад
Satnam Waheguru Ji
@parmindersingh-su4uo
@parmindersingh-su4uo 11 месяцев назад
Dhan dhan guru Gobind singh ji 😊
@HarpreetKaur-xj1xo
@HarpreetKaur-xj1xo Год назад
ਸਤਿਨਾਮ ੴੴੴੴੴੴੴ ਵਾਹਿਗੁਰੂ ਸਤਿਨਾਮੁ ੴੴੴੴੴੴੴ ਵਾਹਿਗੁਰੂ
@RajwinderKaur-ni9op
@RajwinderKaur-ni9op Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰਿਉ ਵਾਹਿਗੁਰੂ ਜੀ
@guridhillon939
@guridhillon939 4 месяца назад
ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਤੇਰਾ ਆਸਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParminderKour-f9i
@ParminderKour-f9i 21 день назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@uttarakhandpubglover7052
@uttarakhandpubglover7052 Год назад
WMK 🙏🏻🙏🏻🇨🇦🙏🏻🙏🏻🙏🏻🙏🏻🙏🏻
@bikarsingh380
@bikarsingh380 Год назад
Waheguru g 🙏🙏
@GurmukhSingh-oo4vu
@GurmukhSingh-oo4vu Год назад
🙏🌹🌹BHAI SARBJIT SINGH JI KHASLA JI BEST WISHES WAHA GURU JI GOD BLESS🌹🌹🙏
@baldishdaroch
@baldishdaroch 6 месяцев назад
Waheguru waheguru ji 🙏🙏
@GurmukhSingh-so3vq
@GurmukhSingh-so3vq Год назад
Wahguru ji wahguru ji wahguru ji wahguru ji wahguru ji wahguru ji
@gurtejsingh8777
@gurtejsingh8777 6 месяцев назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@ManjitSingh-pl1yl
@ManjitSingh-pl1yl Год назад
Baba ji tohadi khatha vich bohat ras ha ji 🙏🙏🙏🙏🙏
@kiranjeetkaurkaler877
@kiranjeetkaurkaler877 Год назад
Waheguru ji waheguru🙏🙏🙏🙏🙏
@IshmeetSingh-z6c
@IshmeetSingh-z6c Год назад
WaheGuru Ji ka Khalsa WaheGuru Ji ki Fateh
@AnmolSingh-mq8bp
@AnmolSingh-mq8bp 6 месяцев назад
Dhan dhan Shri Guru Nanak dav ji
@SarbjeetSingh-u2w
@SarbjeetSingh-u2w Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Angrej-t8n
@Angrej-t8n Месяц назад
Waheguru ji mere Ghar parivaar vich sikhi sroop baksho ji waheguru ji ❤
@manjitsingh760
@manjitsingh760 8 месяцев назад
Waheguru Ji🙏🙏
@jasvinderkaur9924
@jasvinderkaur9924 Год назад
Dhan Dhan Guru Granth Sahib ji ❤❤
@dilpreetkaur6468
@dilpreetkaur6468 Год назад
Sat Sri akal ji
@parbdeepsingh3533
@parbdeepsingh3533 Год назад
Waheguru ji waheguru ji waheguru ji waheguru ji waheguru ji ❤❤
@GurpreetSingh-fj2qd
@GurpreetSingh-fj2qd 10 месяцев назад
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🌷🌷🌺🌺
@YashpalSingh-eh4tt
@YashpalSingh-eh4tt Год назад
Dhan dhan Guru Ramdas sahib ji Maharaj 🙏
@lovepreetsingh9959
@lovepreetsingh9959 8 месяцев назад
Waheguru ji ka khalsa waheguru ji ki Fateh 🙏🏻🙏🏻🌺🌺🌺🙏🏻🙏🏻🙏🏻
@mehakdhillon3806
@mehakdhillon3806 Год назад
Waheguru ji waheguru ji waheguru ji waheguru ji🙏 ❤️❤️
@gurshangill8074
@gurshangill8074 Год назад
Dhan Dhan Sri Guru GRANTH SAHIB JI
@gurpreetsinghjohal2231
@gurpreetsinghjohal2231 6 месяцев назад
🙏🏻ਵਾਹਿਗੁਰੂ ਜੀ🙏🏻
@babbusinghcohuan6425
@babbusinghcohuan6425 Год назад
Waheguru ji🙏🙏🙏🙏
@GarwinBhullar-fs4qn
@GarwinBhullar-fs4qn Год назад
Mai kite bus ch ja Raha c .. Sri guru Ram Dass ji di sari sakhi Bachpan ton sunai.. Safar te yad nee rha .buss akha chon hanju veh ture.. Jinne lok suangey onea da bhla
@ramanjitkaur4145
@ramanjitkaur4145 5 месяцев назад
Guru Ramdas g kise nu khali ni rakhde Jo mangya o dinde ne 🙏🙏 .dhan Guru Ramdas g....Bhai sahib G tuhada v bahut dhanwad 🙏
@NarindarSingh-s1n
@NarindarSingh-s1n Год назад
Waheguru ji bahut hi sohni katha hai waheguruji tahanu khushiya bakhshish karn satnam waheguru ji❤❤❤
@rajniishana3235
@rajniishana3235 8 месяцев назад
DHAN guru Nanak dev ji kirpa kro amritwela bna do sewa Simran bakhso 🙏
@Bpsingh-wf1db
@Bpsingh-wf1db Год назад
Waheguru ji 🙏🏻
@jasvinderkaur9924
@jasvinderkaur9924 Год назад
Dhan Dhan Guru Ramdas ji 🌹 ❤
@gaganvadhon4611
@gaganvadhon4611 Год назад
Waheguru ji🙏🙏thnx g🙏🙏🙇🙇
@jaspalram6880
@jaspalram6880 8 месяцев назад
Satnam shri waheguru ji❤🙏🙏🙏❤❤❤❤ waheguru ji waheguru ji
@amandeepkaur-dh3ry
@amandeepkaur-dh3ry Год назад
Waheguruji waheguruji waheguruji 🙏🙏
@pindadalifestyle682
@pindadalifestyle682 4 месяца назад
ਵਾਹਿਗੁਰੂਵਾਹਿਗੁਰੂ ਜੀ
@RamanKaur-td2uk
@RamanKaur-td2uk Год назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji🙏🙏🙏🙏🙏🙏🙏
@kaur855
@kaur855 11 месяцев назад
Waheguru ji ❤️💞🙏🙏
@jasvinderkaur9924
@jasvinderkaur9924 Год назад
Dhan Dhan Guru Amardas ji 🙏 ❤
@SharmaJi-xk7ki
@SharmaJi-xk7ki Год назад
Whergjrudha guru nanKde ni dhangjru gobindsingbji dhanguru ramdasji dhangurj,deepsinghjidhN ba arugula tej Bader ni
@Gurmukhsingh-ik7vb
@Gurmukhsingh-ik7vb Год назад
Waheguru ji 🙏🙏❤️❤️❤️❤️❤️❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏😅ji
@sahilsandhu5719
@sahilsandhu5719 Год назад
Waheguru ji ka khalsa waheguru ji ki fateh
@vickygrewal8813
@vickygrewal8813 Год назад
N&hokurbana
@parminderkiran6538
@parminderkiran6538 11 месяцев назад
Waheguru ji waheguru ji buht nice video waheguru ji
@BALWINDERSINGH-tp8lq
@BALWINDERSINGH-tp8lq Год назад
Katha bahut vadjlhia karde hun parmatma lambi Umar ਬਖਸ਼ੇ
@YouTubeEdit_KING
@YouTubeEdit_KING 9 месяцев назад
Baba ji sat sri akal baba ji mera man bhut dolda H menu koi chidk gye mai bhut rondi ha par agge wale nu koi frk nhi paida mere ch himmat nhi ki ma apni sachi gal v dam nal nhi kar sakdi mai khush nhi reh sakdi koi rehmat karo meriya mannta pooriya hon
@kiranthaper1864
@kiranthaper1864 Год назад
Waheguru ji waheguru ji 🙏🥰💞❤️
@GurpreetHarry
@GurpreetHarry Год назад
Lok Khalistan mang de ne. Eh dso k kis guru ne keha k Khalistan chahida
@GurjitKaur-cn4vi
@GurjitKaur-cn4vi 6 месяцев назад
Waheguru❤
@Cooking1993.
@Cooking1993. 11 месяцев назад
Buhut buhut dhanyawad bhai sahab ji tusi oh itehas sunaya hai jo sanu kadi pata nahi c waheguru ji ka khalsa waheguru ji ki fateh ji
@gurnoorsingh1776
@gurnoorsingh1776 6 месяцев назад
Waheguru ji ka khalsa waheguru ji ki Fateh waheguru ji
@upkarjitsingh6233
@upkarjitsingh6233 Год назад
ਅਪਣੀ ਮਿਹਰ ਕਰੁ ਸਭੇ ਜੀਅ🙏
@jassudhaliwal1809
@jassudhaliwal1809 Год назад
,,ਵਾਹਿਗੁਰੂ ਜੀ ਵਾਹਿਗੁਰੂ ਜੀ🙇‍♀🙇‍♀🙏🙏🙏🙏🙏
@jagdeeparora433
@jagdeeparora433 3 дня назад
Waheguru ji Bhai Sahib teh mehat bharta hath rakhna ta no Bhai sahib apni ras bhari katha naal sub nu nihal karday rehan ji
@KaramChand-j9r
@KaramChand-j9r 16 дней назад
Bhai sab tusi katha bahut vadea. Karde ho vaheguru ttuhadi lambi umr kre
@harminderharry1498
@harminderharry1498 Год назад
Veer g video ta pa diti a ik war aap sun lio vich 100 ads laga ditia a
@parminderkaurdhillon9521
@parminderkaurdhillon9521 Год назад
Waheguru ji🙏
@karanrai685
@karanrai685 Год назад
ਮੇਰਾ ਤਾਂ ਰੱਬ ਵੀ ਨਾ ਹੋਇਆ
@BaljeetSingh-x4u
@BaljeetSingh-x4u 11 месяцев назад
Waheguru ji waheguru ji waheguru ji waheguru ji
@mehtabsingh7673
@mehtabsingh7673 Год назад
Waheguru ji waheguru ji waheguru ji waheguru ji
@ipsingh556
@ipsingh556 Год назад
ਬਕਵਾਸ ਮਸ਼ੂਰੀਆ 👎
@sanyamstunterbhatejasaktam9624
@sanyamstunterbhatejasaktam9624 6 месяцев назад
Waheguru mehar karo ji 🙏🏻🙏🏻🙏🏻🙏🏻🙏🏻
Далее