Тёмный

ਜਨਾਨੀ ਬਿਨਾ ਨਹੀ ਸਰਦਾ । ਕਰਨੈਲ ਕਹਿੰਦਾ ਸਾਰੀ ਦੁਨੀਆਂ ਨੂੰ ਜਨਾਨੀਆਂ ਹੀ ਚਲਾਉਂਦੀਆਂ ਨੇ । Latest short movie 2024 

jatt sauda
Подписаться 689 тыс.
Просмотров 107 тыс.
50% 1

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Опубликовано:

 

23 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 293   
@BaldevSingh-vt9bm
@BaldevSingh-vt9bm 2 месяца назад
ਸਾਨੂੰ ਤਾ ਕਰਨੈਲ ਤੇ ਸੀਬੋ ਦੀ ਲੜਾਈ ਬਹੁਤ ਵਧੀਆ ਲੱਗਦੀ ਆ ਮਜਾ ਆ ਗਿਆ😂😂😂🎉❤
@gurdassingh7360
@gurdassingh7360 2 месяца назад
ਕਰਨੈਲ ਰਾਮਾ, ਜਿੰਦਰ, ਵੀਰੋ, ਸੀਬੋ,ਲਾਬੋ ਸਾਰਿਆ ਦੀ ਐਕਟਿੰਗ ਬਹੁਤ ਵਧੀਆ 🎉🎉🎉🎉🎉
@gurjindersingh3638
@gurjindersingh3638 2 месяца назад
ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਜਿੰਦਰ ਕਮਾਲ ਕਰ ਤੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@swarnpalsinghbhatthal4454
@swarnpalsinghbhatthal4454 2 месяца назад
ਰਾਮਾ ਅਦਾਕਾਰੀ ਨਹੀਂ ਕਰਦਾ ਸਗੋਂ ਕਿਰਦਾਰ ਜਿਉਂਦਾ ਹੈ। best actor
@drkulwindersinghdhindsa9613
@drkulwindersinghdhindsa9613 2 месяца назад
ਬੰਤ ਨੂੰ ਲੈ ਕੇ ਆਓ ਜੀ ਬੰਤ ਬਿਨਾਂ ਗੱਲ ਨਹੀਂ ਬਣਦੀ
@championgamemap6485
@championgamemap6485 2 месяца назад
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਜਿੰਦਰ ਰਾਮਾਂ ਸੰਦੀਪ ਐਂਡ ਪਾਰਟੀ ਜਿੰਦਾ ਬਾਦ ❤
@BhupinderSingh-yg8cg
@BhupinderSingh-yg8cg 2 месяца назад
ਆ ਗਏ ਜੀ,,,, ਆ ਗਏ,,,,ਨਮੋਲ ਵਾਲੇ,,,,ਪ੍ਰੀਤੋ,,,, ਕਰਨੈਲ ਕੈਲੀ,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,, ਜਿੰਦਰ,,,,,ਬੀਰੋ,,,, ਗੱਰਜਨ,,,,, ਲਾਬੋ,,,, ਲਾਂਬਾ,,,, ਕਾਕਾ ਬੰਤ ਪ੍ਰਧਾਨ ਦਾ ਚੇਲਾ ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@jasveerkaur8572
@jasveerkaur8572 2 месяца назад
ਮੇਨੂੰ ਕੱਟਾ ਬਹੁਤ ਵਧੀਆ ਲਗਦਾ ਵੀਰੇ 😂😂😂😂
@PalaAULAKH
@PalaAULAKH 2 месяца назад
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਜਿੰਦਰਾ ਹਜੇ ਕਰਨੈਲ ਨੂੰ ਪਤਾ ਨੀ ਲੱਗਿਆ ਜਦੋ ਪਤਾ ਲੱਗ ਗਿਆ ਫੇਰ ਬਣਾਉ ਚਮਕੀਲਾ ਤੈਨੂੰ ਚੱਲ ਖੇਰ ਜਿਹੜੇ ਵੀਰਾ ਨੂੰ ਜਿੰਦਰ ਦੀ ਚਮਕੀਲੇ ਦੀ ਐਕਟਿੰਗ ਵਧੀਆ ਲੱਗੀ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@boharsingh7725
@boharsingh7725 2 месяца назад
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 🤙🤙🤙🤙🤙
@SukhpalGrewal-rx6bs
@SukhpalGrewal-rx6bs 2 месяца назад
ਨਾਲੇ ਸਾਡੀ ਟੋਹਰ ਬਣਜੂੰ ਜਦੋਂ ਚਮਕੀਲੇ ਦਾ ਅਖਾੜਾ ਲੱਗੂ 😂😂❤❤❤❤
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Sxndhu_44
@Sxndhu_44 2 месяца назад
ਜਿੰਦਰ ਬਾਈ ਤੇਰੀ ਤੇ ਬੀਰੋ ਗਾਇਕ ਜੋੜੀ ਬਹੁਤ ਸਹੋਣੀ ਲੱਗਦੀ ਹੈ ਮੈਨੂੰ ਤੇ ਲੱਗਦਾ ਪਹਿਲਾ ਵੀ ਗਾਉਂਦੇ ਹੋ ਗੇ ਵਾਜ ਬਹੁਤ ਵਧੀਆ ਹੈ
@lakhvirsinghqupu
@lakhvirsinghqupu 2 месяца назад
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@happyhappysingh1745
@happyhappysingh1745 2 месяца назад
Very nice video👍🙏👍
@AmandeepSingh-sz8ku
@AmandeepSingh-sz8ku 2 месяца назад
Fer
@lakhvirsinghdulamsar3
@lakhvirsinghdulamsar3 2 месяца назад
ਬਹੁਤ ਵਧੀਆ ਲੱਗਿਆ ਨਾਟਕ ਵੀਰ ਜੀ
@officialRupinderchahal
@officialRupinderchahal 2 месяца назад
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@sukhdevbadla9444
@sukhdevbadla9444 2 месяца назад
ਜਿੰਦਰ ਚਮਕੀਲਾ ਨਾ ਬਣ ਤੇਰਾ ਅਪਣਾ ਕੰਮ ਵੀ ਵਧੀਆ
@sardajijagmohan3191
@sardajijagmohan3191 2 месяца назад
ਲਾਬੋ ਅਮਰਜੋਤ ਵਰਗੀ ਆ ਹਾਏ ਸੱਚੀ ਜਿੰਦਰਾ ਜੋੜੀ ਬਹੁਤ ਵਧੀਆ ਲੱਗੂ❤❤❤
@RamtaJogi-
@RamtaJogi- 2 месяца назад
ਰਿਹਾਜ ਦੀ ਤਾ ਥੋਨੂੰ ਦੋਨਾਂ ਨੂੰ ਲੋੜ ਆ ਜੀ❤❤❤❤❤❤
@user-gw5tb9bs4o
@user-gw5tb9bs4o 2 месяца назад
😂😂😂😂
@user-lh9lz6jc2q
@user-lh9lz6jc2q 2 месяца назад
Good ji ok ji 👍
@user-yi5vx2bo5e
@user-yi5vx2bo5e 2 месяца назад
ਛਾਏ ਹੋਏ ਨੇ ਨਮੋਲ ਵਾਲੇ 😊
@amarjitsingh1946
@amarjitsingh1946 2 месяца назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@hardeepsingh5409
@hardeepsingh5409 2 месяца назад
ਜਿੰਦਰ ਅਤੇ ਬੀਰੋ ਬੰਤ ਦੀ ਕਮੀ ਪੂਰੀ ਕਰਨਗੇ ਬਾਕੀ ਸਾਰਿਆ ਦੀ ਵਧੀਆ ਐਕਟਿੰਗ ਹੈ😂😢😮😅😅😊❤❤😂
@user-gw5tb9bs4o
@user-gw5tb9bs4o 2 месяца назад
ਓਹ ਨੀਂ ਹੋਣੀ
@lavi_Athlete400m.
@lavi_Athlete400m. 2 месяца назад
Bilkul shi ❤
@GurmeetSingh-if2gb
@GurmeetSingh-if2gb 2 месяца назад
ਕਰਨੈਲ ਨੂੰ ਗੱਲਾਂ ਕਿੱਥੋਂ ਆਉਦੀਆ 😂😂😂😂
@Karan-ue1jl
@Karan-ue1jl 2 месяца назад
ਕਿਆ ਬਾਤ ਹੈ ਜਵਾਂ ਸਿਰਾ ਬੱਸ ਚੱਕੀ ਚਲੋ ਕੰਮ ਨੂੰ ❤🎉
@rajsingh2776
@rajsingh2776 2 месяца назад
ਬਹੁਤ ਵਧੀਆ ਹੈ ਵਧੀਆ ਇੰਟਰਟੇਲਮੈਂਟ ਕਰਦੈ ਹੋਂ ਜਿੰਦਰ ਬਾਈ ਬੰਤ ਪ੍ਰਧਾਨ ਨਾਲ ਅਣਬਣ ਹੋ ਗਈ ਹੈ ਤੁਹਾਡੀ ਪ੍ਰੀਤੋ ਕੱਲੀ ਰਹਿ ਗਈ ਬੰਤ ਮਾਲਦਾਰ ਛੜੇ ਸੀਰੀਅਲ ਵਿੱਚ ਫਿਰਦਾ ਹੈ ਇਹਦੇ ਵਾਰੇ ਜਰੂਰ ਜਾਣਕਾਰੀ ਦੇਣੀ ਧੰਨਵਾਦ ਰਾਜ ਖੀਵਾ ਮਾਨਸਾ
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
ਜਿੰਦਰ ਜਵਾਂ ਹੀ ਚਮਕੀਲਾ ਲਗਦਾ ਪਰ ਜੈ ਬੀਰੋ ਦੀ ਜਗ੍ਹਾ ਤੇ ਲਾਵੋ ਹੁੰਦੀ ਤਾਂ ਮੇਰੇ ਹਿਸਾਬ ਨਾਲ ਚਮਕੀਲੇ ਤੇ ਅਮਰਜੋਤ ਦੀ ਜੋੜੀ ਦੋਬਾਰਾ ਬਣ smzo
@GurmeetKaur-kl7zs
@GurmeetKaur-kl7zs 2 месяца назад
ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤😂
@SukhpalGrewal-rx6bs
@SukhpalGrewal-rx6bs 2 месяца назад
ਲੋਕ ਤਾਂ ਵੋਟਾਂ ਆਲਿਆਂ ਮਗਰ ਫਿਰਦੇ ਨੇ ਅਸੀਂ ਚਮਕੀਲਾ ਲਾਦਾ ਗੇ 😂😂😂ਲਵ ਯੂ ਸਾਰੇਆਂ ਨੂੰ ਬਹੁਤ ਵਧੀਆ ਲੱਗਦੀਆਂ ਨੇ ਸਾਰੀਆਂ ਵੀਡੀਓ 😂😂
@PinkaPadda-ii7rn
@PinkaPadda-ii7rn 2 месяца назад
Good.by.g.❤
@ArshdeepSingh-cb1vq
@ArshdeepSingh-cb1vq 2 месяца назад
Jinder ban Gaya singer 😂
@user-nr4dt3gt8c
@user-nr4dt3gt8c 2 месяца назад
❤❤❤❤ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤
@AmritpalSingh-in3lg
@AmritpalSingh-in3lg 2 месяца назад
ਪੁਰੀ.ਗਸਤੀ.ਲਗਦੀ.ਅਾਲਾਬੋ.ਅਁਜ
@jagseersingh4506
@jagseersingh4506 2 месяца назад
SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤🎉❤🎉
@HarjinderSingh-bo2ig
@HarjinderSingh-bo2ig 2 месяца назад
Labho ghaint lagde aa 😂❤
@BaldevSingh-vt9bm
@BaldevSingh-vt9bm 2 месяца назад
ਕਰਨੈਲ ਫਰੂਟ ਸੁਰੂ ਕਰਦੇ ਵੀਰ 😂😂😂😂😂😂😂😂😂😂😂😂
@user-lh3yo3fp6b
@user-lh3yo3fp6b 2 месяца назад
V nyc video
@HarjinderBhullar6076
@HarjinderBhullar6076 2 месяца назад
ਲਾਡੀ ਕਰਨੈਲ ਬਾਈ ਕੈਲੀ ਦਾ ਸਿਰਾ ਡਾਈਲਾਗ ਕਹਿੰਦਾ ਲਾਭੇ ਗੋਲੀਆਂ ਘਟਾ, ਦਿਮਾਗ ਤੇਰਾ ਹੱਲ ਗਿਆ ਸੰਗਰੂਰ ਦਾਖਲ ਕਰਾਉਣਾ ਪਵੇਗਾ, ਲਾਭੇ ਢਿੱਡਲ ਦਾ ਜੀਭ ਵਾਲੀ ਗੋਲੀ ਨੇ ਦਿਮਾਗ ਚੱਕ ਰੱਖਿਆ,ਪਰ ਲਾਡੀ ਕਰਨੈਲ ਬਾਈ ਕੈਲੀ ਜਿੰਦਰ ਘੈਂਟ, ਜੋੜੀ ਵੀਰੋ ਨਾਲ ਬਣਾ ਗਿਆ,ਕ ਈ ਗੀਤ ਪਤਾ ਨੀ ਕਿਵੇਂ ਸਿੱਖ ਗਿਆ ਚਮਕੀਲੇ ਦੇ ਗੀਤ ਗਾ ਗਿਆ ਜਿੰਦਰ ਘੈਂਟ ਸਿਰਾ ਕਰਾਈ ਜਾਂਦਾ,, ਤੱਤੇ ਤੱਤੇ ਗੀਤ ਚਮਕੀਲੇ, ਦੇ ਵੀਰੋ ਨੂੰ ਅਮਰਜੋਤ ਬਣਾ ਕੇ ਗਾਈ ਜਾਂਦਾ
@SomNath-em7cs
@SomNath-em7cs 2 месяца назад
Bhut badhiya video super acting all team members very nice
@jagseersingh4506
@jagseersingh4506 2 месяца назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@jasveerkaur8572
@jasveerkaur8572 2 месяца назад
ਬਹੁਤ ਬਹੁਤ ਬਹੁਤ ਬਹੁਤ ਵਧੀਆ 😂😂😂😂😂😂😂
@Parminder-GurnoorRai0322
@Parminder-GurnoorRai0322 2 месяца назад
Bhut vadia video 🎉🎉 bant nu le k ayo ji❤❤❤❤
@user-ui1mq4zg5y
@user-ui1mq4zg5y 2 месяца назад
14:00 te sirra gall baat 😂😂😂😂
@GurpreetSingh-fq7di
@GurpreetSingh-fq7di 2 месяца назад
Very nice video brother Jinder always your videos awesome and your all team members work amazing 👍🌹❤️🙏🙏
@paramjeetKaur-xd2mn
@paramjeetKaur-xd2mn 2 месяца назад
ਬਹੁਤ ਸੋਣੀ ਆ ਵੀਡੀਓ ਹੁੰਦੀ ਆ ਨੇ ਵੀਰੇ ਸੋਡਿਆ
@hardeepsinghsingh7016
@hardeepsinghsingh7016 2 месяца назад
Keep it 💯💯
@JaspalSingh-db9xi
@JaspalSingh-db9xi 2 месяца назад
ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ♥️💓🙏👍
@rupinderdhillon2374
@rupinderdhillon2374 2 месяца назад
ਵੀਡੀਓ ਬਹੁਤ ਹੀ ਵਧੀਆ ਲੱਗੀ।
@sukhdhillonpb4671
@sukhdhillonpb4671 2 месяца назад
ਬਹੁਤ ਵਧੀਆ ਵੀਡੀਓ ਬਣਾਈ ਜੱਟ ਸੌਦਾ ਟੀਮ ਨੇ ਸਨਦੀਪ ਨਹੀ ਆਉਦਾ ਵੀਡੀਓ ਚ ਕਰਨੈਲ ਨੂੰ ਲੱਗ ਗਿਆ ਪਤਾ ਜਿੰਦਰ ਤੇ ਬੀਰੋ ਗਾਉਣ ਲੱਗ ਪਏ ਵਧੀਆ ਅਵਾਜ ਜੋੜੀ ਦੀ
@desijattpb3186
@desijattpb3186 2 месяца назад
ਚਮਕੀਲੇ ਆਲਾ ਰੋਲ ਤਾਂ ਸਿਰਾ ਜਿੰਦਰ
@FaraattaTv
@FaraattaTv 2 месяца назад
Jinder 😂 nal labbo hundi fer Jodi ban gyi c 😂
@jagvirsinghbenipal5182
@jagvirsinghbenipal5182 2 месяца назад
ਸਿਰਾ ਬਾਈ ਜੀ 👌👌🔥🔥
@sukhdeepsidhu2342
@sukhdeepsidhu2342 2 месяца назад
ਬਹੁਤ ਵਧੀਆ ਵੀਡੀਓ 🎉🎉
@navtejbrar1018
@navtejbrar1018 2 месяца назад
Whhh oyye jindra sirrra kra jiunda reh
@happybrar5825
@happybrar5825 2 месяца назад
ਬਈਆ ਰਾਣੀ ਬਣਾ ਦਿੱਤਾ ਲਾਬੋ ਨੂੰ ਤੇ ਸੀਬੋ ਨੇ ਵੈਸੇ ਗੱਲ ਸਹੀ ਸੀ ਸੀਬੋ ਦੀ ❤❤❤❤
@navtejbrar1018
@navtejbrar1018 2 месяца назад
Eh labhoo hai e baiea ranni hor eh khedi actor
@sukhwindersidhu9105
@sukhwindersidhu9105 2 месяца назад
ਜਿੰਦਰਾ ਅੱਜ ਤੁਸੀਂ ਗਾਇਆ ਬਹੁਤ ਵਧੀਆ ਹੈ ਅਵਾਜ਼ ਵੀ ਬਹੁਤ ਵਧੀਆ ਹੈ। ਵਾਕਿਆ ਜੇਕਰ ਤੁਸੀਂ ਦੋਵੇਂ ਗਾਉਣ ਲੱਗ ਪਾਉ ਤਾਂ ਵਧੀਆ ਕੰਮ ਚੱਲ ਪਵੇਗਾ।
@BoharDhillon-hw3uc
@BoharDhillon-hw3uc 2 месяца назад
Very Very nice 👍👍👍👍👍 👌👌👌👌👌
@balrajsidhu3296
@balrajsidhu3296 2 месяца назад
ਬਹੁਤ ਹੀ ਵਧੀਆ ਵੀਡੀਓ ਜੀ ❤❤❤❤❤❤❤❤❤❤❤
@harmandhaliwal2842
@harmandhaliwal2842 2 месяца назад
Very nice Video Bhai ji
@Sh4d1ng
@Sh4d1ng 2 месяца назад
ਵੀਰੋ ਖਾੜੇ ਵਰੀ ਤੇ ਗਾਉਣ ਵਰੀ ਪੂਰਾ ਹਾਸਾ ਪਾਉਂਦੀ ਆ 😂👍
@PrdeepSingh-jn9uc
@PrdeepSingh-jn9uc Месяц назад
ਵਧਾਈਆ ਬਾਈ ਜੀ 🎉🎉🎉🎉🎉🎉🎉🎉
@AmandeepSingh-bu4wn
@AmandeepSingh-bu4wn 2 месяца назад
ਜਿੰਦਰ ਜਿੰਦਰ ਏ 🎉🎉🎉❤❤❤
@user-nn9ok4zp7i
@user-nn9ok4zp7i 2 месяца назад
ਲਾਂਬੂ ਤਾਂ ਅੱਜ ਜੀਨ ਟੋਪ ਪਾਈ ਫਿਰਦੀ ਹੈ ਲਾਂਬੂ ਨੇ ਤਾਂ ਅੱਜ ਸਿਰਾਂ ਲਾ ਤਾਂ ਬਾਬੇਓ ਕਰਨੈਲ ਤੋ ਬਚਕੇ ਰਹੀ ਵੀ😂😂😂😂 ਵਿਡੀਓ ਬਹੁਤ ਸੋਹਣੀ ਹੈ ਜੀ
@Ramushubhpb31
@Ramushubhpb31 2 месяца назад
Bhot sohni video
@suchasingh3466
@suchasingh3466 2 месяца назад
Very nice video🙏🙏👌👌👌👌👌👌
@mann062
@mann062 2 месяца назад
ਅਮਰਜੋਤ ਚਮਕਿਲਾ ਕਿਹੜਾ ਬਨ ਜੁ।ਤੂੰਬੀ ਚਕ ਲਈ ਜਿੰਦਰ ਜੀ ਪਰ ਵਜਾ ਕੇ ਤਾ ਦਿਖਾਈ ਨੀ
@riyasanjeevbajaj
@riyasanjeevbajaj Месяц назад
Jinder de singing so funny 😅😅
@pargatsingh2926
@pargatsingh2926 2 месяца назад
❤❤❤❤❤🎉🎉🎉🎉🎉 Nice ji
@desijattpb3186
@desijattpb3186 2 месяца назад
ਬਹੁਤ ਹੀ ਵਧੀਆ ਵੀਡੀਓ ਦਰਸ਼ਨ ਹਾਕਮਵਾਲਾ
@jsa-bb2mf
@jsa-bb2mf 2 месяца назад
Vary vary nice video
@sarvansinghgill4702
@sarvansinghgill4702 2 месяца назад
ਬਹੁਤ ਹੀ ਵਧੀਆ ਵੀਡੀਓ ਆ
@MandeepSinghDandiwal
@MandeepSinghDandiwal 2 месяца назад
Good work all teem
@balwantsingh1942
@balwantsingh1942 2 месяца назад
Very nice video aa ❤❤100vicho 100
@baljeet4337
@baljeet4337 2 месяца назад
Very nice ji 👌❤
@kulweindersingh4346
@kulweindersingh4346 2 месяца назад
ਬਹੁਤ ਵਧੀਆ ਵੀਡੀਓ
@user-vi9ve1zw4n
@user-vi9ve1zw4n 2 месяца назад
Very very nice video love you Bai ji ❤️❤️❤️❤️❤️👍👍👍👍
@user-wm8sl2ej4h
@user-wm8sl2ej4h 2 месяца назад
ਬਹੁਤ ਵਧੀਆ ਵੀਡੀਓ ਹੈ💯💯💯💯💯💯💯💯💯💯👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@SimisharmaSimran
@SimisharmaSimran 2 месяца назад
ਸੀਬੋ ਬੀਬੀ ਸੱਚੀ real ਵਾਲੀ ਐਕਟਿੰਗ ਕਰਦੇ ਆ, no. ਇੱਕ 👌👌
@user-gw5tb9bs4o
@user-gw5tb9bs4o 2 месяца назад
ਸਾਰੀ ਸੀਰੀਜ਼ ਚ ਇਕੋ ਇਕ ਅਕਲ ਦੀ ਗੱਲ ਕਰਨ ਆਲਾ ਪਾਤਰ ਸੀਬੋ ਈ ਆ ਬਾਕੀ ਤਾਂ ਸਾਰੇ ਆਸ਼ਿਕ, ਠਰਕੀ, ਚੁਗਲਖੋਰ, ਜਾਂ ਘਰਆਲੀ ਦੇ ਪੇਕਿਆਂ ਤੋਂ ਮੰਗ ਕੇ ਖਾਣ ਆਲੇ ਈ ਆ
@gopigopi-hi6qc
@gopigopi-hi6qc 2 месяца назад
Bant pradhan jindabad
@seemabansal1671
@seemabansal1671 2 месяца назад
💐 Jai 💐 mata 🌹 di 🙏 Jai 🙏 mata 💚 di 💐💐🌹🙏🙏💚💜💙💜💛
@NirmalSingh-hn7lc
@NirmalSingh-hn7lc 2 месяца назад
ਸੁਰ ਉਚਾ ਲੈ ਗਿਆ 22
@soniuppal161
@soniuppal161 2 месяца назад
Jinder sira karda ha
@manjindersingh5679
@manjindersingh5679 2 месяца назад
Very nice ji 👌
@sukhbitkaursukhbitkaur4113
@sukhbitkaursukhbitkaur4113 2 месяца назад
Ghant video ji 😂😂😂
@sewak6000
@sewak6000 2 месяца назад
Very beautiful video
@user-kn9le5sf8x
@user-kn9le5sf8x 2 месяца назад
Very nice video 22 ji ❤❤
@sukhkhehra1627
@sukhkhehra1627 2 месяца назад
ਆਗੇ ਨਮੋਲ ਵਾਲੇ ਵੈਲੀ ਜੱਟ। ਜਿੰਦਰ ਚਮਕੀਲਾ ਬੀਰੋ ਅਮਰਜੋਤ ❤❤
@GurpalKaur-em9lq
@GurpalKaur-em9lq 2 месяца назад
Good video 👌👌🎉🎉
@SandipDhillon-PB46Vall
@SandipDhillon-PB46Vall 2 месяца назад
ਬਹੁਤ ਵਧੀਆ ਜੀ
@FaraattaTv
@FaraattaTv 2 месяца назад
Katta 😂😂
@rachhpalsingh78466
@rachhpalsingh78466 Месяц назад
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@khushdeepsidhu00
@khushdeepsidhu00 2 месяца назад
Bht kainttt🎉🎉🎉❤❤❤❤
@rajbindersingh5777
@rajbindersingh5777 2 месяца назад
ਰਾਮਾਂ ਕਰੂ ਕਰਨੈਲ ਨੂੰ ਕਾਮਯਾਬ
@jalwindersingh3949
@jalwindersingh3949 2 месяца назад
ਬਾਈ ਸਾਰੇ ਵਧੀਆ acting ਕਰਦੇ ਹੁੰਦੇ ਸੀ ਪਰ ਹੁਣ ਪਤਾ ਨੀ ਕੀ ਹੋਇਆ ਦਿਨੋ ਦਿਨ ਗੱਲਬਾਤ ਜੀ ਖਤਮ ਹੁੰਦੀ ਜਾਂਦੀ ਆ ਜਿੰਦਰ ਦਾ ਰੋਲ ਵਧੀਆ ਹੁੰਦਾ ਸੀ ਉਹ ਵੀ ਖਤਮ ਆ ਬਸ ਚਮਕੀਲਾ ਬਣ ਕੇ ਹੁਣ ਤਾ ਕੱਲੇ ਕਰਨੈਲ ਤੇ ਰਾਮੇ ਦੇ ਸੀਨ ਠੀਕ ਹੁੰਦੇ ਬਸ
@TejwinderSingh-gp7cf
@TejwinderSingh-gp7cf 2 месяца назад
Nice video 👍👍👍👍👍👍👍
@HarjinderNarain-wp2td
@HarjinderNarain-wp2td 2 месяца назад
Sirra ustad
@ButaSinghmohal
@ButaSinghmohal 2 месяца назад
ਚਮਕੀਲੇ ਦੇ ਸਿਰੇ ਗੀਤ
@rupindersinghghuman2086
@rupindersinghghuman2086 2 месяца назад
Very nice video
@GurpreetMaan-be6bo
@GurpreetMaan-be6bo 2 месяца назад
Very nice video all team bhai ji
@ParmjitSidhu-gk9fq
@ParmjitSidhu-gk9fq 2 месяца назад
👌👌👌😂😂
@kulvirdullat9876
@kulvirdullat9876 2 месяца назад
Good bro 👍👌❤❤
Далее
Hayanvi artist
16:28
Просмотров 9 тыс.