Тёмный

ਜਪੁਜੀ ਸਾਹਿਬ ਦੀ ਵਿਆਖਿਆ | Japji Sahib viakhya in punjabi | Japji Sahib Saral Arth | Japji Sahib Arth 

Gurbani Amrit
Подписаться 70 тыс.
Просмотров 2,4 млн
50% 1

ਕਿਸੀ ਵੀ ਪੌੜੀ ਦੀ ਵਿਆਖਿਆ ਦੇਖਣ ਲਈ ਸਾਮਣੇ ਲਿਖੇ ਨੀਲੇ ਰੰਗ ਦੇ ਟਾਈਮ ਤੇ ਕਲਿਕ ਕਰੋ ਜੀ
ਪਹਿਲੀ ਪੌੜੀ ਦੀ ਵਿਆਖਿਆ @ 00:01
ਦੂਜੀ ਪੌੜੀ ਦੀ ਵਿਆਖਿਆ @ 02:06
ਤੀਜੀ ਪੌੜੀ ਦੀ ਵਿਆਖਿਆ @ 03:12
ਚੌਥੀ ਪੌੜੀ ਦੀ ਵਿਆਖਿਆ @ 05:01
5ਵੀ ਪੌੜੀ ਦੀ ਵਿਆਖਿਆ @ 06:15
6ਵੀ ਪੌੜੀ ਦੀ ਵਿਆਖਿਆ @ 07:48
7ਵੀ ਪੌੜੀ ਦੀ ਵਿਆਖਿਆ @ 08:42
8ਵੀ ਪੌੜੀ ਦੀ ਵਿਆਖਿਆ @ 09:59
9ਵੀ ਪੌੜੀ ਦੀ ਵਿਆਖਿਆ @ 11:06
10ਵੀ ਪੌੜੀ ਦੀ ਵਿਆਖਿਆ @ 11:50
11ਵੀ ਪੌੜੀ ਦੀ ਵਿਆਖਿਆ @ 12:28
12ਵੀ ਪੌੜੀ ਦੀ ਵਿਆਖਿਆ @ 13:05
13ਵੀ ਪੌੜੀ ਦੀ ਵਿਆਖਿਆ @ 13:39
14ਵੀ ਪੌੜੀ ਦੀ ਵਿਆਖਿਆ @ 14:12
15ਵੀ ਪੌੜੀ ਦੀ ਵਿਆਖਿਆ @ 14:50
16ਵੀ ਪੌੜੀ ਦੀ ਵਿਆਖਿਆ @ 15:23
17ਵੀ ਪੌੜੀ ਦੀ ਵਿਆਖਿਆ @ 17:45
18ਵੀ ਪੌੜੀ ਦੀ ਵਿਆਖਿਆ @ 19:12
19ਵੀ ਪੌੜੀ ਦੀ ਵਿਆਖਿਆ @ 20:27
20ਵੀ ਪੌੜੀ ਦੀ ਵਿਆਖਿਆ @ 22:06
21ਵੀ ਪੌੜੀ ਦੀ ਵਿਆਖਿਆ @ 23:04
22ਵੀ ਪੌੜੀ ਦੀ ਵਿਆਖਿਆ @ 25:53
23ਵੀ ਪੌੜੀ ਦੀ ਵਿਆਖਿਆ @ 26:55
24ਵੀ ਪੌੜੀ ਦੀ ਵਿਆਖਿਆ @ 27:37
25ਵੀ ਪੌੜੀ ਦੀ ਵਿਆਖਿਆ @ 29:24
26ਵੀ ਪੌੜੀ ਦੀ ਵਿਆਖਿਆ @ 31:17
27ਵੀ ਪੌੜੀ ਦੀ ਵਿਆਖਿਆ @ 34:32
28ਵੀ ਪੌੜੀ ਦੀ ਵਿਆਖਿਆ @ 38:35
29ਵੀ ਪੌੜੀ ਦੀ ਵਿਆਖਿਆ @ 39:21
30ਵੀ ਪੌੜੀ ਦੀ ਵਿਆਖਿਆ @ 40:15
31ਵੀ ਪੌੜੀ ਦੀ ਵਿਆਖਿਆ @ 41:15
32ਵੀ ਪੌੜੀ ਦੀ ਵਿਆਖਿਆ @ 41:54
33ਵੀ ਪੌੜੀ ਦੀ ਵਿਆਖਿਆ @ 42:46
34ਵੀ ਪੌੜੀ ਦੀ ਵਿਆਖਿਆ @ 43:47
35ਵੀ ਪੌੜੀ ਦੀ ਵਿਆਖਿਆ @ 44:55
36ਵੀ ਪੌੜੀ ਦੀ ਵਿਆਖਿਆ @ 46:29
37ਵੀ ਪੌੜੀ ਦੀ ਵਿਆਖਿਆ @ 47:30
38ਵੀ ਪੌੜੀ ਦੀ ਵਿਆਖਿਆ @ 49:22
ਇਸ ਵੀਡੀਓ ਵਿਚ ਜਪੁਜੀ ਸਾਹਿਬ ਦਾ ਸਰਲ ਅਰਥ ਕੀਤਾ ਗਿਆ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪੋਹਚਾਓ ਜੀ ਪਹਚਾਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦਾ ਉਦੱਮ ਬਖਸ਼ਣ ਜੀ।
ਇਹ ਕਥਾ ਦਾਸ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
#JapjiSahibViakhya #JapjiSahib #JapjiSahibDaArth #japjisahibji #JapjiSahibVyakhea
ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ।
ਗੁਰਬਾਣੀ ਅੰਮ੍ਰਿਤ ਚੈਨਲ ਤੁਹਾਡੇ ਵਰਗੇ ਗੁਰੂ ਦੇ ਸਿੱਖਾਂ ਦੇ ਸਹਿਯੋਗ ਨਾਲ ਹੀ ਸੇਵਾਵਾਂ ਦੇ ਰਿਹਾ ਹੈ ਜੀ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਗੁਰਬਾਣੀ ਦੀ ਸਰਲ ਵਿਆਖਿਆ ਦੇ ਵੀਡੀਓ ਬਣਾਉਂਦੇ ਰਹੀਏ ਤਾਂ ਆਪਣੀ ਨੇਕ ਕਮਾਈ ਦਾ ਥੋੜਾ ਜਿਹਾ ਹਿੱਸਾ ਹਰ ਮਹੀਨੇ ਸੇਵਾ ਚ ਜਰੂਰ ਪਾਓ ਜੀ ।
ਸੇਵਾ ਕਰਨ ਲਈ www.GurbaniAmrit.in ਵੇਖੋ ਜੀ |
ਧੰਨਵਾਦ ਸਹਿਤ ,
ਗੁਰਬਾਣੀ ਅੰਮ੍ਰਿਤ ਟੀਮ
Website: www.GurbaniAmrit.in
FaceBook: www.Facebook.com/GurbaniDaAmrit
Telegram: t.me/GurbaniAmrit
Japji Sahib viakhya in punjabi , japji sahib di katha,japji sahib,japji sahib with meaning,japji sahib viakhya in punjabi,japji sahib video,japji sahib viakhya,japji sahib vichar,japji sahib vyakhya,japji sahib arth in punjabi,japji sahib arth ke sath,japji sahib path arth sahit,japji sahib da arth in punjabi,japji sahib da arth,meaning of japji sahib in punjabi,meaning of japji sahib,ਜਪੁਜੀ ਸਾਹਿਬ ਦਾ ਅਰਥ,ਜਪੁਜੀ ਸਾਹਿਬ ਦਾ ਸੰਖੇਪ ਅਰਥ,japji sahib da sankhep arth,जपजी साहिब का अर्थ, japji sahib shortest viakhya

Видеоклипы

Опубликовано:

 

7 июн 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,8 тыс.   
@singhdharam2970
@singhdharam2970 3 года назад
Bahut bahut tks veer g Janam safal karta tusi
@GurbaniAmrit
@GurbaniAmrit 3 года назад
ਧੰਨਵਾਦ ਜੀ ਇਨਾ ਮਾਨ ਦੇਣ ਲਈ , ਇਹ ਸਬ ਕੁਛ ਵਾਹਿਗੁਰੂ ਜੀ ਨੇ ਆਪ ਕਰਵਾਇਆ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।
@jasbirkaur1289
@jasbirkaur1289 3 года назад
Bhut bhut thank
@GodIsOne010
@GodIsOne010 3 года назад
Right ji 🌹🙏🏻
@makhandeepsingh448
@makhandeepsingh448 3 года назад
Waheguru ji
@rashpalsingh5699
@rashpalsingh5699 3 года назад
@@GurbaniAmrit B in
@roopsidhu2990
@roopsidhu2990 2 года назад
ਧੰਨ ਧੰਨ ਨਾਨਕ ਸਾਹਿਬ ਜੀ ਧੰਨ ਧੰਨ ਤੇਰੀ ਬਾਣੀ ਵਹਿਗੁਰੂ ਵਾਹਿਗੁਰੂ
@Punjabisingerliveshow
@Punjabisingerliveshow 3 года назад
ਦੋਸਤੋ ਏਥੇ ਵੀ ਇਕੱਲਾ ਵਾਹਿਗੁਰੂ ਲਿਖਕੇ ਨਾ ਸਾਰ ਦੇਣਾ ਬਾਣੀ ਸਮਝ ਕੇ ਜੀਵਨ ਵਿੱਚ ਉਤਰਨਾ ਹੀ ਗੁਰੂ ਸਾਹਿਬ ਦੀ ਅਸਲੀ ਵਡਿਆਈ ਹੈ 🙏🏼🙏🏼🙏🏼
@harpreetSingh-oh2ev
@harpreetSingh-oh2ev 2 года назад
Waheguru ji
@mahinderdhillon6232
@mahinderdhillon6232 Год назад
Ok
@mahinderdhillon6232
@mahinderdhillon6232 Год назад
Waheguru ji
@gsahuja421
@gsahuja421 Год назад
Waehguruji,
@shaminderkaurbedi7468
@shaminderkaurbedi7468 Год назад
@@gagandeep6647wwaheguruji
@sukhak6362
@sukhak6362 Год назад
ੴ ਸਤਿਗੁਰ ਪ੍ਰਸਾਦਿ🙏🙏 🌹🌹ਵਾਹਿਗੁਰੂ ਜੀ🙏🙏 🌹🌹ਸਭ ਦਾ ਭਲਾ ਕਰੋ ਜੀ🙏🙏 🌍🌍
@jasleenkaurdeol8016
@jasleenkaurdeol8016 3 года назад
Waheguru ji waheguru ji waheguru ji waheguru ji waheguru ji tera asra hai
@garvitmunjal2655
@garvitmunjal2655 5 месяцев назад
😂🎉❤😢
@DaljitSingh-ii3by
@DaljitSingh-ii3by 3 года назад
Waheguruji waheguruji sahibji 🌹🌹🙏🙏🌷🌷🍀🌿🌼🌻🍁🍁🌺🌺🍀🍀🌽🌽🌷🌷🌿🌹🌹
@Mohalimunde
@Mohalimunde Год назад
ਬਹੁਤ ਹੀ ਵਧੀਆ ਹੈ ਕਈ ਗੁਰਮੁੱਖਾ ਨੂੰ ਗਿਆਨ ਮਿਲੇਗਾ ਵਾਹਿਗੁਰੂ ਜੀ
@balbirdhillon6996
@balbirdhillon6996 3 месяца назад
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏🙏
@KarmjitMattu
@KarmjitMattu 6 месяцев назад
SatnamShri. Waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏
@chhinderpalsingh9668
@chhinderpalsingh9668 3 года назад
🙏🏼 Satnam Shri Weheguru ji 🙏🏼
@Unknown-oc3cq
@Unknown-oc3cq 3 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 👏👏👏👏👏👏👏👏👏👏👏👏👏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹 Waheguru ji mehar kro🙏🏻sarbat da bhla kro Waheguru ji👏👏👏👏👏
@kuldeepgaidu349
@kuldeepgaidu349 3 года назад
Very nice
@kuldeepgaidu349
@kuldeepgaidu349 3 года назад
🙏🙏🙏🙏🙏 ji
@jasmeenkaur8900
@jasmeenkaur8900 3 года назад
Waheguru ji💐💐💐💐
@manjeetkaur9843
@manjeetkaur9843 Год назад
Waheguru ji waheguru ji waheguru ji waheguru ji waheguru ji waheguru ji
@varungupta3762
@varungupta3762 Год назад
Mere Mann te Atma dovan nu shanti mili hai is arht sahit Jap ji Sahib da path sun ke. SATNAAM SHRI WAHEGURU
@gursharansharma164
@gursharansharma164 3 года назад
Waheguru ji satnam ji 🙏🙏🙏🙏❤❤❤❤❤❤❤❤🌲🌲🌲🌲🌲🌲🌲🌲🌲🌲
@trinetrapatra8097
@trinetrapatra8097 3 года назад
Waheguru ji ka khalsa waheguru ji ki fateh
@harvindersingh1288
@harvindersingh1288 Год назад
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏 🌹🌺🌸🌺🌹
@harmanjotsingh4993
@harmanjotsingh4993 Год назад
Waheguruji ❤️❤️🙏🏻🙏🏻🙏🏻❤️❤️🙏🏻🙏🏻 wahegurúji ❤️❤️🙏🏻🙏🏻🙏🏻❤️❤️❤️🙏🏻🙏🏻❤️
@bhupinderbhupinder3488
@bhupinderbhupinder3488 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manveer007
@manveer007 Год назад
ਧੰਨ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਗੁਰੂ ਜੀ
@lakhvirsinghsandhu3447
@lakhvirsinghsandhu3447 Год назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ ਇਸੇ ਤਰ੍ਹਾਂ ਗੁਰੂ ਮਹਾਂਰਾਜ ਆਪ ਰਹਿਮਤ ਅਤੇ ਸੇਵਾ ਲੈਂਦੇ ਰਹਿਣ
@balvirthiara5952
@balvirthiara5952 3 года назад
Waheguru waheguru waheguru waheguru waheguru waheguru waheguru waheguru
@PremSingh-md5ld
@PremSingh-md5ld Год назад
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ
@kaler8810
@kaler8810 3 года назад
Waheguru WaheguruWaheguruWaheguruWaheguruWaheguruWaheguruWaheguruWaheguruWaheguruWaheguruWaheguruWaheguruWaheguru ji🙏🏻🙏🏻 Dhan guru Nanak dev ji
@PreetKaur-qo1lx
@PreetKaur-qo1lx 3 года назад
Waheguru. WAheguru ji 🙏🙏
@ramkrishan9386
@ramkrishan9386 Год назад
ਵਾਹਿਗੁਰੂ ਜੀ ਅਗੇ ਦਾਸ ਦੀ ਬੇਨਤੀ ਹੈ ਕਿ ਨਾਮ ਦੀ ਦਾਤ ਬਖਸ਼ਣ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ।
@najamsingh3304
@najamsingh3304 3 года назад
Waheguru ji waheguru ji 🙏🙏🙏🙏🙏🙏🙏🙏🤲🤲🤲🤲🤲🤲🙏🙏🙏🙏🙏
@gurmeetkaurdhaliwal1131
@gurmeetkaurdhaliwal1131 2 года назад
Waheguru Waheguru Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Unknown-rj6vp
@Unknown-rj6vp 11 месяцев назад
Dhan Dhan sahib shri Guru Granth Sahib ji🙏🏻🙏🏻🙏🏻🙏🏻🙏🏻
@karamjeetkaur8376
@karamjeetkaur8376 2 года назад
ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏🙏🙏🙏🙏🙏🙏🙏🙏
@rajbinderkaurkhaira3016
@rajbinderkaurkhaira3016 2 года назад
Satnam Shri waheguru sahib jimehar Karo ji💞💞💞🌺🌺🌹🌹🌹🌹🌹
@manjeetsinghgill799
@manjeetsinghgill799 Год назад
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@GurwinderSingh-dy4gj
@GurwinderSingh-dy4gj 3 года назад
Waheguru ji 🙏🙏🙏 I love this video 👌👌👌
@lakhwinderkaur3765
@lakhwinderkaur3765 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@kulbeersingh3232
@kulbeersingh3232 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ramchandji7377
@ramchandji7377 3 года назад
Bani hai Guru Guru hai Bani Bitch Vani Amrit Sare Dhan dhan Shree Guru Granth Sahib Maharaj Ji Mehar Karo ji wahaguru Ji
@jasmailkaurgrewal2621
@jasmailkaurgrewal2621 3 года назад
Thanks waheguru ji 🙏🙏 🙏🙏
@RamanDeep-cf3zt
@RamanDeep-cf3zt Год назад
waheguru ji di bhut kirpa hoi h waheguru di kirpa ton bina koi Rab na vi nhi le sakda bs odi kirpa te mehar nal hi asi parmatma nal judh sakde aa waheguru ji 🙏🙏🙏🙏🙏🙏🙏🙏🙏🙏
@gagandeepsinghgagan8600
@gagandeepsinghgagan8600 17 дней назад
❤🎉ਸਤਿ ਨਾਮ ਸ਼੍ਰੀ ਗੁਰੂ ਵਾਹਿਗੁਰੂ ਜੀ ਸਤਿ ਨਾਮ ਸ੍ਰੀ ਵਾਹਿਗੁਰੂ ਗੁਰੂ ਜੀ
@Jupitor6893
@Jupitor6893 2 года назад
ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹
@balbirkaur4961
@balbirkaur4961 Год назад
Waheguru ji waheguru ji🙏🏿🙏🏿🙏🏿🙏🏿🙏🏿
@daljitlitt9625
@daljitlitt9625 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Panjabsinghsidhu7326
@Panjabsinghsidhu7326 3 года назад
ਮੇਰੇ ਵਰਗਿਆ ਨੂੰ ਜਿਨ੍ਹਾ ਨੂੰ ਅਰਥ ਨਹੀਂ ਪਤਾ ਉਹਨਾ ਲਈ ਬਹੁਤ ਵਧਿਆ ਉਪਰਾਲਾ ਐ ਵਾਹਿਗੁਰੂ ਜੀ,,,, 🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏
@jaspalkaur346
@jaspalkaur346 3 года назад
Bilkul theek ae ji
@GurbaniAmrit
@GurbaniAmrit 3 года назад
ਬਹੁੱਤ ਬਹੁੱਤ ਧੰਨਵਾਦ ਜੀ , ਅਕਾਲ ਪੁਰਖ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ, ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।
@deepsharan8486
@deepsharan8486 11 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@lakhbirsingh7485
@lakhbirsingh7485 Год назад
ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਗਈ ਹੈ ਜੀ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਧੰਨਵਾਦ ਜੀ
@GurbaniAmrit
@GurbaniAmrit Год назад
ਇੰਨੀ ਪਿਆਰ ਭਰੀ ਅਸੀਸ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@kirankaur6121
@kirankaur6121 5 месяцев назад
ਦਿਲ ਨੂੰ ਸਕੂਨ ਮਿਲ ਗਿਆ ਬਾਬਾ ਜੀ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏
@chaitanya4881
@chaitanya4881 Год назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸
@KaranjotsinghKaran-ie3jm
@KaranjotsinghKaran-ie3jm Год назад
Waheguru ji tusi har thn ty ho waheguru ji Mehar Karo 🙏🙏🙏🙏🙏
@JagtarSingh-wk9cc
@JagtarSingh-wk9cc Год назад
ਸਤਨਾਮ ਸ਼੍ਰੀ ਵਾਹਿਗੂਰੁ ਜੀ ਸਭ ਦਾ ਭਲਾ ਕਰਨ 🙏🙏🙏🙏🙏🙏🙏🙏🙏📿📿📿📿📿📿
@gurjitsinghkhalsa9317
@gurjitsinghkhalsa9317 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BaldevSingh-zi8gn
@BaldevSingh-zi8gn 5 месяцев назад
Waheguru Ji 🎉🎉🎉🎉🎉🎉
@tarangoraya9110
@tarangoraya9110 2 года назад
Satnam shri Waheguru sahib jio🙏🏻😘
@kuldiplalka9086
@kuldiplalka9086 2 года назад
Fazea
@narinderkaur257
@narinderkaur257 4 месяца назад
Dhan Guru Nanak. Dev Ji. Jap Ji Sahib path da Saar sunke jeewan safal kar dita. Waheguru Ji tuhanu chadiyan kalan bakshan.
@GurbaniAmrit
@GurbaniAmrit 4 месяца назад
ਵਾਹਿਗੁਰੂ ਜੀ, ਇਨ੍ਹੀਂ ਪਿਆਰ ਭਰੀ ਅਸੀਸ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏
@Dhaliwal_Raj
@Dhaliwal_Raj 2 года назад
💕🙏💕 ਧੰਨ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 💕🙏💕
@happydhindsa6438
@happydhindsa6438 3 года назад
Satnam Waheguru G
@nirmalmann3263
@nirmalmann3263 Год назад
Waheguruje waheguruje waheguruje waheguruje waheguruje waheguruje Waheguruje waheguruje waheguruje waheguruje waheguruje waheguruje
@simrankaur8518
@simrankaur8518 Год назад
Dhan Guru Nanak Dev ji🌹🌹🌹🌹🌹🌹🌹🌹 🙏🏾🙏🏾🙏🏾🙏🏾🙏🏾🙏🏾🙏🏾
@harbhajansingh4663
@harbhajansingh4663 3 года назад
ਵਾਹ ਵਾਹ ਵੀਰ ਜੀ ਜਿਉਂਦੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰਨ ਅਤੇ ਨਾਂਮ ਦੀ ਦਾਤ ਬਖ਼ਸ਼ਣ ਵਾਹਿਗੁਰੂ ਜੀ ਕਿਰਪਾ ਕਰਿਓ ਦਾਤਾਰ ਅਪਣੇ ਬੱਚਿਆਂ ਉੱਤੇ
@GurbaniAmrit
@GurbaniAmrit 3 года назад
ਇਨੀ ਪਿਆਰ ਭਰੀ ਅਸੀਸ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ 🙏
@JaswinderKaur-oy5yu
@JaswinderKaur-oy5yu Год назад
Hu hu
@ParamjeetKaur-hl5gv
@ParamjeetKaur-hl5gv 3 года назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
@waheguruji827
@waheguruji827 Год назад
Satnam waheguru ji mhk ji
@ssharnjitsarpanch3244
@ssharnjitsarpanch3244 2 года назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@rebeccarouth6116
@rebeccarouth6116 5 месяцев назад
I am humble, I am in peace I am grateful 🙏 I love my Wahguru ji 🙏 I am so grateful for this priceless 🙏 Dhaan Guru ji's education 🙏 we send priceless thanks
@gursharndhillon1205
@gursharndhillon1205 Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@harvisingh7422
@harvisingh7422 3 года назад
Waheguru ji waheguru ji waheguru
@richikamal8403
@richikamal8403 3 года назад
WaheGuru Ji ka Khalsa WaheGuru Ji ki Fateh
@GurbaniAmrit
@GurbaniAmrit 3 года назад
ਵਾਹਿਗੁਰੂ ਜੀ, ਇਸ ਚੈਨਲ ਤੇ ਹਰ ਰੋਜ ਸਵੇਰੇ 7:30 ਵਜੇ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੀ ਵਿਆਖਿਆ ਸਰਵਨ ਕਰ ਕੇ ਆਪਣਾ ਜੀਵਨ ਸਫਲ ਕਰੋ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।
@SUKHVIRSINGH-uz8qm
@SUKHVIRSINGH-uz8qm Год назад
ਸਤਨਾਮ ਵਾਹਿਗੁਰੂ 🙏🌺🌹💐
@surinderpalkaur1581
@surinderpalkaur1581 Год назад
ਬਹੁਤ ਹੀ ਸਰਲ ਤਰੀਕੇ ਨਾਲ ਬਾਣੀ ਦੀ ਵੀਚਾਰ ਸਮਝਾਉਣ ਲਈ ਧਨਵਾਦ ਜੀ।
@santokhsingh1308
@santokhsingh1308 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਜਪੁਜੀ ਸਾਹਿਬ ਦੀ ਵਿਆਖਿਆ ਕੀਤੀ ਹੈ 🙏🙏❤️❤️👍🏻👌🏼
@GurbaniAmrit
@GurbaniAmrit 3 года назад
ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਨੇ ਆਪ ਬਖਸ਼ਿਸ਼ ਕਰ ਕੇ ਕਾਰਵਾਈ ਹੈ ਜੀ ਦਾਸ ਤੋਂ , 🙏
@satpalsharma6447
@satpalsharma6447 4 месяца назад
P​@@GurbaniAmrit
@manjitkaurpelia3506
@manjitkaurpelia3506 5 месяцев назад
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@narindersingh524
@narindersingh524 3 года назад
Waheguru ji🙏🙏🙏🙏🙏
@JatinderSingh-mf7hy
@JatinderSingh-mf7hy 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@user-rv9hy8he1c
@user-rv9hy8he1c 7 месяцев назад
Dhan dhan dhan sh gurunanak dev ji waheguru waheguru waheguru ji sarbat da bhalakaro g
@gurmailfoji4236
@gurmailfoji4236 Год назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@AmandeepKaur-cv7hj
@AmandeepKaur-cv7hj 3 года назад
Satnam shri waheguru ji 🙏🙏🙏🙏🙏🙏🙏🤗🤗🤗🤗🤗😘😘
@deepikacharaya5815
@deepikacharaya5815 3 года назад
Waheguru hi ka khalsa..waheguru ji ki fath
@nirmalsingj6636
@nirmalsingj6636 Год назад
🌹🌹🌹🌹🌹🙏🙏🙏🙏🙏 ਸਤਿਨਾਮ ਸ੍ਰੀ ਵਾਹਿਗੁਰੂ ਜੀ।
@Yadwinder0589
@Yadwinder0589 4 месяца назад
Satnam Shri waheguru ji mehr krni malak ji sabna te ❤🙏
@gurnoorbhavnoor8661
@gurnoorbhavnoor8661 Год назад
Waheguru ji 🙏
@RamandeepKaur-xx5bb
@RamandeepKaur-xx5bb 3 года назад
Waheguru ji
@satpaulsinghsamplay1359
@satpaulsinghsamplay1359 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਜੀ ਸਦਾ ਸੁਖੀ ਰਹੀਏ ਜੀ ।।।।
@BharatSingh-bt5ig
@BharatSingh-bt5ig Год назад
Waheguru ji waheguru ji🙏🙏jivan safal kare nam nal range
@gurcharanbrar4133
@gurcharanbrar4133 Год назад
wahegure wahegure ji 🙏🙏🙏 Thank you so much veer ji 🙏
@jagdeepkaur1327
@jagdeepkaur1327 3 года назад
ਵਾਹਿਗੁਰੂ ਜੀ ਕਾ‌‌‌ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@ramanpreetkaur2321
@ramanpreetkaur2321 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙇🏻‍♀️ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ 🙏🙇🏻‍♀️ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙇🏻‍♀️ ਸਰਬੱਤ ਦਾ ਭਲਾ ਕਰਿ 🙇🏻‍♀️ ਕਿੱਸੇ ਦੇ ਪੈਰਾਂ ਪਿੱਛੇ ਸਾਡਾ ਵੀ ਗਰੀਬਾ ਦਾ ਕਰਦੀ ਮਹਾਰਾਜ 🙇🏻‍♀️🙏 ਧੰਨ ਧੰਨ ਭਗਵਾਨ ਸ਼੍ਰੀ ਚੰਦ ਜੀ 🙇🏻‍♀️🙏 ਧੰਨ ਧੰਨ ਬਾਬਾ ਰਾਮ ਪ੍ਰਸਾਦ ਜੀ 🙇🏻‍♀️🙏 ਧੰਨ ਧੰਨ ਸੰਤ ਨਾਰਾਇਣ ਸਿੰਘ ਜੀ 🙇🏻‍♀️🙏 🙇🏻‍♀️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙇🏻‍♀️
@nikkajagraon30
@nikkajagraon30 Год назад
Waheguru ji ka Khalsa Waheguru ji ki Fateh 🙏🙏🙏🙏
@j...v874
@j...v874 2 года назад
Waheguru g Japji Sahib Ji de path ch sari duniya di schaayi dsi hai satnam waheguru 🙏
@paramkaur1926
@paramkaur1926 3 года назад
"Waheguru ji"🙏🙏🙏🙏..🌹🌹
@arshdeepsingh3035
@arshdeepsingh3035 9 месяцев назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਅਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ ❤️👏👏👏👏👏❤️
@charanjitkaur6380
@charanjitkaur6380 Год назад
Waheguru ji bahut bahut shukriya aap ji da. Es di Manu bahut jaroorat si. Waheguru ji aap ji te chadhikala Bane rakhan. Waheguru ji Khalsa Waheguru ki Fateh 🙏🙏
@GurbaniAmrit
@GurbaniAmrit Год назад
ਆਪ ਜੀ ਦਾ ਇੰਨੀ ਪਿਆਰ ਭਰੀ ਅਸੀਸ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। 🙏 ਤੁਸੀ ਇਸ ਚੈਨਲ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਲ ਵਿਆਖਿਆ ਸਰਵਨ ਜਰੂਰ ਕਰੋ ਜੀ 🙏
@kiranjeetkaur8107
@kiranjeetkaur8107 3 года назад
Wah wah wah kamaal shuker shuker sachepatshahji waheguruji tuwada shuker for sanshep vyakhya. Thanks indeed.
@GurbaniAmrit
@GurbaniAmrit 3 года назад
ਧੰਨਵਾਦ ਹੈ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਸੋਝੀ ਬਖ਼ਸ਼ੀ ਹੈ ਜੀ । ਤੁਸੀ ਹਰ ਰੋਜ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਅੰਗ ਦੀ ਸੰਖੇਪ ਵਿਆਖਿਆ ਇਸ ਚੈਨਲ ਤੇ ਸੁਣਨ ਦਾ ਨਿੱਤਨੇਮ ਜਰੂਰ ਬਣਾਓ ਜੀ 🙏
@mohindersingh7310
@mohindersingh7310 Год назад
Bahut changay dhang nal veer ji japji sahib de arth kr rhe hn. Waheguru chardi kala bakhshe ji.
@KarmjitMattu
@KarmjitMattu 6 месяцев назад
SatnamShri🙏 waheguruji🙏 waheguruji🙏 waheguruji🙏 waheguruji🙏 waheguruji 🙏🙏🙏🙏🙏
@JagjeetSingh-mv3oy
@JagjeetSingh-mv3oy 3 года назад
Satnam sri waheguru g 🙏🙏🙏
@user-yh5ky7uz4r
@user-yh5ky7uz4r 5 месяцев назад
ਵਾਹਿਗੁਰੂ ਜੀ 🙇‍♀️😊
@GurdevSingh-qd3qg
@GurdevSingh-qd3qg 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@preetKaur-fh2iv
@preetKaur-fh2iv 3 года назад
Rooh nu sakoon mil gya veer ji bhut bhut dhanwad 🙏🏻🙏🏻🙏🏻🙏🏻🙏🏻 dhan guru nanak tu hi nirankar 🙏🏻
@GurbaniAmrit
@GurbaniAmrit 3 года назад
ਧੰਨਵਾਦ ਜੀ, ਇਹ ਸਭ ਅਕਾਲ ਪੁਰਖ ਦੀ ਬਖਸ਼ਿਸ਼ ਹੈ ਜੀ । 🙏
@mandeepathwal1181
@mandeepathwal1181 3 года назад
Waheguru ji
@JagtarSingh-wk9cc
@JagtarSingh-wk9cc Год назад
Satnam Shri waheguru ji 🙏
@ManjitKaur-cf8jw
@ManjitKaur-cf8jw 5 месяцев назад
Waheguru waheguru waheguru g shukar a dateya taraa
@jsdhot4578
@jsdhot4578 2 года назад
ਧਨਵਾਦ ਜੀ 🙏🙏🙏🙏🙏
@jaipalsingh1277
@jaipalsingh1277 3 года назад
wage guru Nanak Dev ji
@mahinderkaur3587
@mahinderkaur3587 Год назад
🌹🌷🌹🌼🌷bhut bhut dhan vaad g bhut utam uprala Hai ji wahe guru g mehar Karan ji♥️♥️⚘🌹🌼🌷⚘🌹
@pihikashomeartandbeautywithhar
@pihikashomeartandbeautywithhar 4 месяца назад
Waheguru ji tera shukar hai,Bhai sahib da vi shukria .
@AmandeepSingh-qi3of
@AmandeepSingh-qi3of 3 года назад
Satnaam waheguru ji🙏
Далее
Live -  Katha Bhai Sahib Singh Ji Markanda - 1 April 2024
1:23:26
OG Buda, 4n Way - МЭВЕРИКС
2:15
Просмотров 231 тыс.
KIZARU - OBUZA
2:25
Просмотров 435 тыс.
Miyagi & Эндшпиль - RudeBoys (Official Audio)
3:16
ДжаЯмми - Туман
4:18
Просмотров 126 тыс.
Mirjalol Nematov - I love you (Videoklip)
3:56
Просмотров 3,6 млн
Farahnoz Sharafova - Khoharum 2024 ( audio version)
3:55
Be Mine
3:28
Просмотров 2,1 млн