Тёмный
No video :(

ਜਰਮਨ ਦੀ ਤਕਨੀਕ ਨਾਲ ਬਣੀ ਇਸ ਮਸ਼ੀਨ ਚ ਸਾਬ ਤੋਂ ਜਿਆਦਾ ਦਿਲਚਸਪੀ ਆ ਕਿਸਾਨਾਂ ਦੀ 

Shonki Sardar
Подписаться 645 тыс.
Просмотров 65 тыс.
50% 1

#machine_lovers

Опубликовано:

 

3 авг 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 53   
@MAAN_786
@MAAN_786 3 года назад
ਤਕਰੀਬਨ ਤਕਰੀਬਨ ਕਿਸ਼ਾਨਾ ਕੋਲ ਪੈਸੇ ਨੀ ਛੱਡਣੈ . ਕੋਈ ਟਰੈਕਟਰ ਕੰਪਨੀ , ਕੋਈ ਸੰਦ ਬਣਾਉਣ ਵਾਲੇ ਕਿਸ਼ਾਨੀ ਦੇ ਹੱਕ ਚੋਂ ਨਹੀਂ ਖੱੜੇ . 🙏🙏
@straighttalk528
@straighttalk528 3 года назад
ਸੁਖਜਿੰਦਰ ਸਿੰਘ ਲੋਪੋ ਵੀਰ ਆਪਣੇ ਪਿੰਡਾ ਵਿਚ ਜਿਵੇ ਹਰ ਘਰੇ ਦੋ ਚਾਰ ਪੰਜ ਸੱਤ ਪਸ਼ੂ ਰੱਖੇ ਹੁੰਦੇ ਆ, ਉਹਨਾਂ ਲਈ ਜੋ ਅੱਜ ਕੱਲ ਦੇ ਮੇਰੇ ਵਰਗੇ ਨੌਜਵਾਨ ਪੱਠੇ ਵੱਢਣਾ ਨੂੰ ਇਕ ਵੱਡੀ ਜੰਗ ਸਭਝਦੇ ਆ, ਪੱਠੇ ਵੱਢਣ ਵਾਲੀ ਕੋਈ ਐਸੀ ਮਸ਼ੀਨ ਤਿਆਰ ਕਰਵਾਉ ਜੋ ਪੱਠੇ ਵੱਢਣ ਨੂੰ ਇੰਨਾ ਸੌਖਾ ਕਰ ਦੇਵੇ ਕੇ ਜਿਨਾ ਨੇ ਪੱਠਿਆਂ ਦੇ ਡਰੋਂ ਪਸ਼ੂ ਵੇਚ ਕੇ ਹੁਣ ਮੁੱਲ ਲੈਂਦੇ ਆ,ਉਹ ਵੀ ਸਾਰੇ ਦੁਆਰਾ ਪਸ਼ੂ ਲੈ ਲੈਣ,,,, ਇਹ ਪੁੰਨ ਦਾ ਕੰਮ ਆ ਭਰਾ,,,ਆਮ ਘਰ ਵਿੱਚ ਪਸ਼ੂ ਨਾ ਹੋਣ ਕਰਕੇ ਬੱਚਿਆਂ ਨੂੰ ਦੁੱਧ ਤੋ ਉਹ ਪ੍ਰੋਟੀਨ ਨਹੀ ਮਿਲਦੀ ਜੋ ਪਹਿਲਾ ਆਪਣੇ ਟਾਇਮ ਕੱਚਾ ਪੱਕਾ, ਹਾਰੇ ਦੀ ਤੌੜੀ ਆਲਾ,ਘਰ ਦ ਦੇਸੀ ਘਿਉ ਤੇ ਮੱਖਣ ਲੱਸੀ ਮਿਲਦੇ ਸੀ,,,ਪਸ਼ੂ ਨਾ ਰੱਖਣ ਦਾ ਕਾਰਨ ਇਹੋ ਹੀ ਆ, ਹਰ ਘਰ ਖਰੀਦ ਸਕੇ ਤੇ
@sukhjindersingh6982
@sukhjindersingh6982 3 года назад
ਵੀਰ ਤੇਰੀਆਂ ਗੱਲਾਂ ਸੁਣਕੇ ਚਾਅ ਜਿਹਾ ਚੜ੍ਹਦਾ
@gurdeepkaunke4686
@gurdeepkaunke4686 3 года назад
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ
@ranaheerakhan8931
@ranaheerakhan8931 2 года назад
Very great excellent information. Stay Blessed. Very important Vedios.
@karan-zd2oj
@karan-zd2oj 3 года назад
ਸਿਰਾ ਕਰੀ ਜਾਨਾ ਲੋਪੋ ਵਾਲੀਆਂ 👍
@jagdeeppalsingh6046
@jagdeeppalsingh6046 Год назад
ਬੈਡ ਤਕਨੀਕ ਫੇਲ੍ਹ ਏ ਬਾਈ ਜੀ
@sukhpreetsingh574
@sukhpreetsingh574 2 года назад
Bhut vdia veer gi 👍
@sakinderboparai3046
@sakinderboparai3046 3 года назад
ਤਿੰਨ ਲਾੲੀਨਾਂ ਵਾਲੇ ਬੈਡ ਚ ਵਿਚਕਾਰ ਵਾਲੀ ਲਾੲੀਨ ਨੂੰ ਪਾਣੀ ਨੀ ਪਹੁੰਚਣਾ ਡਾਕਰ ਜਮੀਨ ਵਿੱਚ ।
@preetcheema869
@preetcheema869 3 года назад
👍👍👍
@jugindersingh3607
@jugindersingh3607 3 года назад
VERY nice
@chahalsaabchahalsaab685
@chahalsaabchahalsaab685 3 года назад
very good
@gaggijatana943
@gaggijatana943 3 года назад
Nice ji
@GurvinderSingh-uy4sc
@GurvinderSingh-uy4sc 3 года назад
good bhi
@SatnamSingh-qf1sx
@SatnamSingh-qf1sx 3 года назад
22 teri har video att
@pkgamersfan1996
@pkgamersfan1996 3 года назад
Very nice 22 Ji
@manjeetsinghsidhu2248
@manjeetsinghsidhu2248 2 года назад
👍
@gindagill4028
@gindagill4028 3 года назад
✨✨✨👌👌👌👌👌
@lovepreetcheema5727
@lovepreetcheema5727 3 года назад
Lb u Bai sukhjindar
@honeyhoney8465
@honeyhoney8465 3 года назад
Nice
@mshundal9833
@mshundal9833 8 месяцев назад
❤❤
@gurkiratdeol2975
@gurkiratdeol2975 3 года назад
Navn ton Navn ghodian de vedio bnao vre
@manjotkataria3319
@manjotkataria3319 3 года назад
💯
@KarnailSingh-tx7fq
@KarnailSingh-tx7fq 3 года назад
ਕੀਮਤ ਤੋ ਬਗੈਰ ਿੲੰਟਰਵਿੳੂ ਕਿਸੇ ਕੰਮ ਦੀ ਨਹੀ
@amanchanderh1068
@amanchanderh1068 3 года назад
ਕੀਮਤ ਵੀ ਦੱਸ ਦਿਓ ਬਾਈ ਜੀ
@wrongbuthonestsanatnihuman9148
@wrongbuthonestsanatnihuman9148 3 года назад
Phone No. Ditta, Vdo De Upper Wale Paase, Maaro Ghanti, Kro Saari Enquiry....
@wrongbuthonestsanatnihuman9148
@wrongbuthonestsanatnihuman9148 3 года назад
Chaddo Sab Gallan,, Koi Eho Jahi Machine Banao Jehdi Duniya Wichon Nafrat Khattam Kr Dave, Nafrat Ne Hi Saadi Duniya Da Ghaan Karyea.....
@wrongbuthonestsanatnihuman9148
@wrongbuthonestsanatnihuman9148 3 года назад
Phone No. Ditta, Vdo De Upper Wale Paase, Price Ptaa Krn Nu Maaro Ghanti, Kro Saari Enquiry....
@Gurpreetsingh-ze9iy
@Gurpreetsingh-ze9iy 3 года назад
Rat v das do
@harvindersinghsandhu9408
@harvindersinghsandhu9408 2 года назад
Price
@BHAGATSINGH-ue5mj
@BHAGATSINGH-ue5mj 3 года назад
Badiya bhaisahab lekin Hindi language use Kiya karo
@partapdhillon9490
@partapdhillon9490 3 года назад
Bhai sab Wich ala aloo nu Pani ne lgda jaar gat da ga Bai asi la la dekhya pichsa sal bai
@parmeetirex4297
@parmeetirex4297 3 года назад
ਸਹੀ ਗਲ ਆ ਵੀਰ
@parmeetirex4297
@parmeetirex4297 3 года назад
ਅਗੇਤੇ ਆਲੂਆਂ ਦੀ ਜਰਮੀਨੇਸ਼ਨ ਵਿੱਚ ਫਰਕ ਪੈ ਜਾਂਦਾ,
@parmeetirex4297
@parmeetirex4297 3 года назад
ਰੌਣੀ ਕਰ ਕੇ ਤਰ ਵੱਤਰ ਚ ਵਿਜਣੇ ਪੈਂਦੇ, ਮਿੱਟੀ ਸੈੱਟ ਬੈਠ ਜਾਂਦੀ ਆ, ਨਦੀਨ ਵੀ ਜਿਆਦਾ ਉੱਗਦਾ , ਜੇ ਬਾਰਿਸ਼ ਪੈ ਜਾਵੇ ਤਾਂ ਲੇਬਰ ਤੋਂ ਪਟ ਨਹੀਂ ਹੁੰਦ, ਤੱਪੜ ਖੇਤ ਬਣ ਜਾਂਦਾ
@ashokrajput1171
@ashokrajput1171 3 года назад
Price ki ha??
@wrongbuthonestsanatnihuman9148
@wrongbuthonestsanatnihuman9148 3 года назад
Phone No. Ditta, Vdo De Upper Wale Paase, Maaro Ghanti, Kro Saari Enquiry....
@palwindersinghaulakh2594
@palwindersinghaulakh2594 3 года назад
ਰੇਟ
@farmerjourney5974
@farmerjourney5974 3 года назад
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼🙏🏼🙏🏼
@sukhdevsinghchahal5558
@sukhdevsinghchahal5558 3 года назад
ki
@SukhdevSingh-vl9pf
@SukhdevSingh-vl9pf 3 года назад
ਵੀਰੇ ਵੇਚਣ ਦਾ ਕੰਮ ਕਰਦੋ ਜੋ ਜਾਂ ਕਰਾਏ ਤੇ ਵੀ ਮਿਲ ਜਾਂਦੀ
@jattadijaan3309
@jattadijaan3309 3 года назад
Jatta kol paisa ni shadna 6 mahine tapde ni nawa sand tyaar
@Maverick170
@Maverick170 3 года назад
sand hi palle reh jaane aaa
@AvtarSingh-rk5vy
@AvtarSingh-rk5vy 3 года назад
Bai sand to bina ta jnanni nhi rehndi bande kol sand nal e piddi chaldi aa age bai ji😂😂
@Maverick170
@Maverick170 3 года назад
@@AvtarSingh-rk5vy eh ta hai..
@sukhjindersingh6982
@sukhjindersingh6982 3 года назад
Sukh lopo
@happypabla858
@happypabla858 3 года назад
Alloa nu koi pushda ne yr bura hall a
@parmeetirex4297
@parmeetirex4297 3 года назад
ਤੂੰ ਕਾਹਦਾ ਸੈਣੀ ਓਏ ਤੈਨੂੰ ਸੈਣੀ ਫਰੂਟ ਦੀ ਖੇਤੀ ਕਰਨੀ ਹੀ ਨਹੀਂ ਆਉਂਦੀ , ਅਗੇਤੇ ਲਾ ਕੇ ਕੱਚੇ ਪੁੱਟ ਦੋ,
@happypabla858
@happypabla858 3 года назад
@@parmeetirex4297 tu patt lei kacche es bar je tenu jiyda kheti karni aundi a tu vadda saini ban ja
@parmeetirex4297
@parmeetirex4297 3 года назад
ਮੂੰਹ ਤੇ ਦਾੜੀ ਮੁੱਛ ਨਈ ਸਿਰ ਤੇ ਪਗ ਨਹੀਂ, ਸਰਦਾਰ ਕੀਨੇ ਬਣਾਤਾ ਓਏ
@navjotsinghjosan7204
@navjotsinghjosan7204 3 года назад
Modi na jatta di bund pad ti a ki kar ni wa
@sukhjindersingh2325
@sukhjindersingh2325 2 года назад
Price
Далее
ЮТУБ ТОЧНО ВСЕ!
11:23
Просмотров 1 млн