Тёмный

ਜਲੰਧਰ ਜ਼ਿਮਨੀ ਚੋਣ AAP ਲਈ ਬਣਿਆ ਵੱਡਾ ਇਮਤਿਹਾਨ CM ਭਗਵੰਤ ਮਾਨ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਤੀ ਹਦਾਇਤ 

ABC Punjab
Подписаться 264 тыс.
Просмотров 43 тыс.
50% 1

ਜਲੰਧਰ ਜ਼ਿਮਨੀ ਚੋਣ AAP ਲਈ ਬਣਿਆ ਵੱਡਾ ਇਮਤਿਹਾਨ
CM ਭਗਵੰਤ ਮਾਨ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਤੀ ਹਦਾਇਤ
#abcpunjab #jalandhar #election2024 #aapparty #bhagwantmann #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 154   
@madanlalsharma2
@madanlalsharma2 Месяц назад
ਜਲੰਧਰ ਦੀ ਜ਼ਿਮਨੀ ਚੋਣ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਬੀਜੇਪੀ ਵਿਚਕਾਰ ਹੈ, AAP ਤਾਂ ਉਥੇ ਤੀਜੇ ਨੰਬਰ ਦੀ ਲੜਾਈ ਲੜ ਰਹੀ ਹੈ,ਸਰਕਾਰੀ ਮੁਲਾਜ਼ਮ, ਰਿਟਾਇਰਡ ਮੁਲਾਜ਼ਮ, ਠੇਕੇ ਵਾਲੇ ਤੇ ਆਊਟ ਸੌਰਸ ਵਗੈਰਾ ਵਾਲੇ ਮੁਲਾਜ਼ਮ AAP ਨੂੰ ਵੋਟਾਂ ਨਹੀਂ ਪਾਉਣਗੇ, ਜਿਸਦੇ ਕਾਰਣ AAP 100% ਜ਼ਿਮਨੀ ਚੋਣ ਹਾਰ ਜਾਵੇਗੀ l
@gurpreetrandhawa2230
@gurpreetrandhawa2230 Месяц назад
ਮੁਲਾਜ਼ਮਾਂ ਨੂੰ ਇੱਕਠੇ ਹੋ ਕੇ ਇਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ
@jaswantsinghkamboj1347
@jaswantsinghkamboj1347 Месяц назад
😢po
@GurmeetSingh-us4km
@GurmeetSingh-us4km Месяц назад
ਆਮ ਆਦਮੀ ਪਾਰਟੀ ਨਹੀਂ ਜਿੱਤ ਸਕਦੀ
@AjitSingh-el4gf
@AjitSingh-el4gf Месяц назад
Tere pait vich kyon dard ho raha hai
@ranapatwari
@ranapatwari Месяц назад
ਆਮ ਆਦਮੀ ਵਾਲਿਆਂ ਨੂੰ ਹੰਕਾਰ ਲੈ ਬੈਠਾ ਆ
@AjitSingh-el4gf
@AjitSingh-el4gf Месяц назад
Tainu nhi........... Milega
@RajivKumar-ty2qk
@RajivKumar-ty2qk Месяц назад
ਹੰਕਾਰ ਤਾਂ ਏਨਾ ਸਾਰਿਆ ਚ ਬਹੁਤ ਆ ਨਹੀ ਤਾਂ ਪੁਰਾਨੇ ਸੀਅਮ ਏਦਾ ਦੀਆ ਚੋਣਾ ਚੰਡੀਗੜ੍ਹ ਬੈਠੇ ਬੈਠੇ ਜਿਤਾ ਦਿੰਦੇ ਸੀ ਏਨੇ ਡੱਕਾ ਤੋੜਿਆ ਨੀ ਗਰਾਉੰਡ ਤੇ
@navisharma3469
@navisharma3469 Месяц назад
ਭੁੱਲਰ ਸਾਹਿਬ ਅੱਜ ਤਾਂ ਜਿਆਦਾ ਮੀਟਰ ਘੁੰਮਾ ਦਿੱਤਾ , ਵਧੀਆ ਕੀਤਾ ਜੀ
@AjitSingh-el4gf
@AjitSingh-el4gf Месяц назад
No meter but killing of time
@navisharma3469
@navisharma3469 Месяц назад
ਸ ਜਗਤਾਰ ਸਿੰਘ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ
@vikramjitsingh7710
@vikramjitsingh7710 Месяц назад
ਜਲੰਧਰ ਜ਼ਿਮਨੀ ਚੋਣ ਨੇ ਦੋ ਚੀਜਾ ਤੇਹ ਕਰਨੀਆਂ ਇਕ ਤਾਂ ਮਾਣ ਦੀ ਕੁਰਸੀ ਦੂਜਾ ਜੌ ਜਲੰਧਰ ਇਕਲੌਤਾ ਐਮ ਐਲ ਏ ਰਹਿ ਗਿਆ ਉਸਦਾ ਵਾਵਿਖ਼। ਜੈ ਇਹ ਚੋਣ ਆਪ ਹਾਰ ਗਈ ਤਾਂ ਮਾਣ ਦੀ ਕੁਰਸੀ ਦੇ ਨਾਲ ਦੂਜਾ ਐੱਮ ਐੱਲ ਏ ਭੀ ਸੀਤਲ ਨੇ ਬੀਜੇਪੀ ਵਿੱਚ ਲੈ ਜਾਣਾ। ਬਲਜਿੰਦਰ ਕੌਰ ਨੇ ਤਾਂ ਆਉਣਾ ਹਿਆ ਉਸਦੀ ਬਹਿਣ ਰਾਜਵਿੰਦਰ ਜਲੰਧਰ ਪਰਦਾਨ ਯਾਂ ਪਰਿਵਾਰ ਵਾਦ ਤੇ ਸਪਰਸ਼ ਆਪ ਵਿੱਚ ਭੀ ਬਹੁਤ ਯਾਂ। ਜੀਨੇ ਆਪ ਦੇ ਮੰਤਰੀ, ਐਮ ਐਲ ਏ, ਔਹਦੇਦਾਰਾਂ ਆ ਗਏ ਉਸ ਹਲਕੇ ਵਿੱਚ ਸਿਰਫ ਪੁਲਸ ਹੀ ਦਿਸਦੀ ਤੇ ਸਤਾ ਦਾ ਡਕਾ ਖੁਲ ਕੇ ਹੋਣਾ
@user-hu6zp5yz1s
@user-hu6zp5yz1s Месяц назад
ਜਲੰਧਰ ਦੇ ਲੋਕ ਪੜ੍ਹੇ ਲਿਖੇ ਲੋਕ ਹਨ ਉਹ ਕਦੇ ਵੀ ਕਿਸੇ ਦੇ ਦਬਾ ਚ ਵੋਟਾਂ ਕਦੇ ਵੀ ਨਹੀ ਪਾਉਣਗੇ ਭਾਵੇ ਭਗਵੰਤ ਮਾਨ ਦੀ ਸਾਰੀ ਪਾਰਟੀ ਜਲੰਧਰ ਲਿਆ ਕੇ ਬਿਠਾ ਦੇਵੇ ਇਹ ਲੋਕ ਸੰਗਰੂਰ ਦੇ ਲੋਕਾਂ ਵਰਗੇ ਨਹੀ ਇਨਾਂ ਚ ਬਹੁਤ ਫਰਕ ਹੈ ।
@user-hu6zp5yz1s
@user-hu6zp5yz1s Месяц назад
ਨਾਲੇ ਜਲੰਧਰ ਚੋਣ ਲਈ ਆਪ ਦੇ ਦਿੱਲੀ ਵਾਲੇ ਤੇ ਪੰਜਾਬ ਵਾਲੇ ਲੋਕਾਂ ਨਾਲ ਵੱਖਰੀਆਂ ਵੱਖਰੀਆ ਮੀਟਿੰਗਾਂ ਕਰਦੇ ਹਨ ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਹੈ ਆਪ ਵਿੱਚ ਇਕਸੁਰਤਾ ਨਹੀ ਆਪਸ ਵਿੱਚ ਕੁਝ ਗੜ ਬੜ ਜਰੂਰ ਹੈ । ਲੋਕਾਂ ਨੇ ਸੱਭ ਕੁਝ ਦੇਖ ਸੋਚ ਕੇ ਵੋਟਾਂ ਪਾਉਣੀਆਂ ਹਨ ਨਾਲੇ ਦਬਾ ਨਾਲ ਜਲੰਧਰ ਦੇ ਲੋਕ ਵੋਟਾਂ ਨਹੀ ਪਾਉਣਗੇ ।
@vikramjitsingh7710
@vikramjitsingh7710 Месяц назад
@@user-hu6zp5yz1sਸਹੀ ਕਿਹਾ, ਇਸ ਟਾਈਮ ਹਦ ਤੋ ਵਾਦ ਲਾਲਚ ਦਿੱਤਾ ਜਾ ਰਿਹਾ ਲੋਕਾ ਨੂੰ ਕਿਤੇ ਡਰਾਵਾ ਦਿੱਤਾ ਜਾ ਰਿਹਾ। ਪਿਛਲੀ ਵੋਟਾ ਵਿੱਚ ਜਦੋ ਰੈਲੀ ਜਾ ਮੀਟਿੰਗ ਕਰਨੀਆਂ ਹੁੰਦੀਆ ਸੀ ਤਾਂ ਲੋਕਾ ਨੂੰ ਕਣਕ ਦੇ ਕਾਰਡ ਦਾ ਡਰਾਵਾ ਦਿੱਤਾ ਜਾਂਦਾ ਸੀ। ਰਿੰਕੂ ਦੀ ਜਿਮਨੀ ਚੋਣ ਵਿਚ ਕਾਂਗਰਸ ਵਾਲੇ ਗ਼ਦਰੀ ਕਰ ਗਏ ਕਾਂਗਰਸ ਵਿੱਚ ਰਹਿਕੇ ਵੋਟਾ ਆਪ ਨੂੰ ਰਿੰਕੂ ਨੂੰ ਪਵਾ ਗਏ। ਆਪ ਨੂੰ ਹੂਨ ਵੋਟ ਨਹੀ ਮਿਲਣੀ ਚਾਹੇ ਇਹ ਜੌ ਮਰਗੀ ਕਰਨ। ਚੰਨੀ ਇਕੱਲਾ ਹੀ ਇਨਾ ਸਭ ਨੂੰ ਟੱਕਰ ਦੇ ਰਿਹਾ। ਵੋਟ ਕੰਮ ਤੇ ਮਿਲਣੀ ਕਿੱਕਲੀ, ਚੁਟਕਲੇ ਤੇ ਦੂਜਿਆ ਨੂੰ ਬੰਡ ਕੇ ਨਹੀ।
@jassjanagal8121
@jassjanagal8121 Месяц назад
Sat Sri Akal Ji 🙏
@BillingKing-dy7pu
@BillingKing-dy7pu Месяц назад
❤❤❤ ਦਿਲੋ ਸਲੂਟ ਆ ਜੀ
@BalkarSingh-og4xb
@BalkarSingh-og4xb Месяц назад
ਜਲੰਧਰ ਦੀ ਐਮ ਐਲ ਏ ਦੀ ਚੋਣ ਹੈ ਕਿ ਰਾਸਟਰਪਤੀ ਦੀ ਚੋਣ ਹੈ ਸਰਕਾਰ ਦਾ ਕਿੰਨਾ ਜੋਰ ਲੱਗ ਰਿਹਾ ਜੇ ਲੋਕਾਂ ਦੇ ਤੇ ਮੁਲਾਜਮਾਂ ਤੇ ਪੈਨਸ਼ਨਰਾਂ ਦੇ ਕੰਮ ਕੀਤੇ ਹੁੰਦੇ ਤਾਂ ਏਨੇ ਤਰਲੇ ਨਾ ਕਰਨੇ ਪੈਦੇ, ਹੁਣ ਮੰਗੋ ਕੰਮ ਦੇ ਨਾਮ ਉਪਰ ਵੋਟਾਂ
@user-tb8pm9cv5p
@user-tb8pm9cv5p Месяц назад
AAP.HARU.GI.🙏
@AjitSingh-el4gf
@AjitSingh-el4gf Месяц назад
Tainu ko takleef hai
@user-oe1lg6ii7e
@user-oe1lg6ii7e Месяц назад
ਜਿੱਤ ਵੀ ਗਿਆ ਜੇ ਭਗਤ ਉਹ ਫੇਰ ਬੀਜੇਪੀ ਘਰ ਵਾਪਸੀ ਕਰਲੂ । ਆਪ ਨੇ ਫੇਰ ਵੀ ਠੱਗੇ ਜਾਣਾ ਬਾਈ ਜੀ।
@James-Prinsep
@James-Prinsep Месяц назад
ਭਗਤ ਨਹੀਂ ਜਿੱਤਦਾ
@madanlalsharma2
@madanlalsharma2 Месяц назад
ਭਗਤ ਦੀ 100% ਹਾਰ ਪੱਕੀ ਹੈ, ਉਥੇ ਮੁੱਖ ਮੁਕਾਬਲਾ ਕਾਂਗਰਸ ਤੇ ਬੀਜੇਪੀ ਦੇ ਵਿਚਕਾਰ ਹੈ, AAP ਤਾਂ ਤੀਜੇ ਨੰਬਰ ਪਰ ਚੱਲ ਰਹੀ ਹੈ l ਵੈਸੇ ਮੌਜੂਦਾ ਸਰਕਾਰ AAP ਦੀ ਹੋਣ ਦੇ ਕਾਰਣ ਇਹ ਕੁਝ ਧੱਕਾ ਵੀ ਕਰਨਗੇ ਪਰ ਪੰਜਾਬ ਦੇ ਮੁਲਾਜ਼ਮ ਧੱਕਾ ਨਹੀਂ ਹੋਣ ਦੇਣਗੇ ਕਿਉਂਕਿ ਇਸ ਸਰਕਾਰ ਤੋੰ ਮੁਲਾਜ਼ਮ ਬਹੁਤ ਦੁੱਖੀ ਹਨ l ਜੇ ਕਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਮੰਨੀਆਂ ਹੁੰਦੀਆਂ ਤਾਂ ਮੁਲਾਜ਼ਮਾਂ ਨੇ ਆਪਨੀ ਤੇ ਆਪਨੇ ਸਾਕ ਸਬੰਧੀਆਂ ਦੀਆ ਵੋਟਾਂ ਤੋੰ ਇਲਾਵਾ ਬੂਥ ਪਰ ਵੀ AAP ਦੇ ਹੱਕ ਵਿੱਚ ਵੋਟਾਂ ਪਵਾ ਦੇਣੀਆਂ ਸਨ ਪਰ ਹੁਣ ਤਾਂ ਮੁਲਾਜ਼ਮ ਬਾਹਰ ਖੜੇ ਤੇ ਅੰਦਰ ਬੈਠੇ ਇਹ ਕੋਸ਼ਿਸ਼ ਕਰਨਗੇ ਕਿ ਇਸ ਨਿਕੰਮੀ ਸਰਕਾਰ ਦੇ ਹੱਕ ਵਿੱਚ ਘੱਟ ਤੋੰ ਘੱਟ ਵੋਟ ਭਗਤੇ l 150/200 ਵੋਟਾਂ ਤਾਂ ਮੈਂ ਇਕੱਲੇ ਨੇ ਹੀ ਘਟਾ ਦੇਣੀਆਂ ਹਨ, ਇਸ ਕੰਮ ਲਈ ਮੈਨੂੰ 4/5 ਦਿੰਨ ਜਲੰਧਰ ਰਹਿਣਾ ਪਏਗਾ l
@vikramjitsingh7710
@vikramjitsingh7710 Месяц назад
ਦਿੱਲ੍ਹੀ ਵਾਂਗ ਪੰਜਾਬ ਦੀ ਸ਼ਰਾਬ ਪੋਲੀਸੀ ਦੀ ਜਾਂਚ ਨਾ ਹੋ ਜਾਵੇ ਇਸ ਲਈ ਮਾਣ ਸਰਕਾਰ ਨੇ ਪੰਜਾਬ ਪ੍ਰੋਸ ਕੇ ਮੋਦੀ ਸਰਕਾਰ ਨੂੰ ਦੇਤਾ। ਅਕਾਲੀ, ਕਾਂਗਰਸ ਨਾਲੋ ਵਾਦ ਪਰਿਵਾਰ ਵਾਦ, ਸਪਰਸ਼ ਤੇ ਪੈਸੇ ਸਭ ਤੋਂ ਵਾਦ ਆਪ ਵਿੱਚ ਯਾਂ। ਕਰੋੜਾਂ ਵਿੱਚ ਟਿੱਕਟਾਂ ਮੁੱਲ ਦੇਂਦੇ ਕੰਮ ਵਾਲਿਆ ਨੂੰ ਨਹੀ ਦੇਂਦੇ। ਅਗੇ ਐਮ ਸੀ ਵੋਟਾ ਵਿੱਚ ਹਾਲੇ ਦੇਖ ਲਓ
@jagseersinghwahsgurukjibra9890
@jagseersinghwahsgurukjibra9890 Месяц назад
🌹ਵਾਹਿਗੁਰੂ ਜੀ ਜਗਤਾਰ ਸਿੰਘ ਭੁੱਲਰ ਸਾਹਿਬ ਜੀ ਸਤਿ ਸ੍ਰੀ ਅਕਾਲ ਦੋਨਾਂ ਪੀ੍ਵਾਰ ਦੇ ਭਰਾਵਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਵਿਚਾਰ ਰੱਖੇ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@AjitSingh-el4gf
@AjitSingh-el4gf Месяц назад
What is outcome of discussion only ..........of time
@kulwinderatwal7721
@kulwinderatwal7721 24 дня назад
ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਗਰੀਬ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਫੇਰ ਹੀ ਜਿੱਤ ਸਕਦੇ ਹਨ
@AmandeepSingh-bu4wn
@AmandeepSingh-bu4wn Месяц назад
ਬਹੁਤ ਵਧੀਆ ਪੱਤਰਕਾਰੀ ਕਰਦੇ ਜੀ
@kaptanmusic143
@kaptanmusic143 Месяц назад
ਬਾਈ ਜੀ ਲੱਖੇ ਨੇ ਅੱਜ 9 ਦਿਨਾਂ ਬਾਅਦ ਕੁਦਰਤ ਦੇ ਨਾਲ ਜੌ ਖਿਲਵਾੜ ਕਰਦਾ ਓਸ ਤੇ ਪਰਚਾ ਕਰਵਾ ਦਿੱਤਾ ।ਪਰ ਜੌ ਸਰਕਾਰ ਬੋਲਦੀ ਆ ਅਸੀਂ ਪੰਜਾਬ ਨਾਲ ਆ ।ਅਸੀਂ ਇਨਕਲਾਬੀ ਆ। । ਪੁਸ਼ੋ ਓਹਨਾਂ ਨੂੰ 9 ਦਿਨਾਂ ਬਆਦ ਕਿਉ ਪਰਚਾ ।ਲੱਖੇ ਦੇ ਸੰਘਰਸ਼ ਕਰ ਕੇ ਜਾ ਜੌ ਤੁਸੀ ਪੰਜਾਬ ਵਿੱਚ ਲੋਕਾ ਨਾਲ ਧਕੇ ਕਰ ਕੇ ?
@AjitSingh-el4gf
@AjitSingh-el4gf Месяц назад
Don't create differences between community
@NaunihalSinghPunia
@NaunihalSinghPunia 14 дней назад
Bhullar sahib ji bilkul theek 🙏🙏🙏🙏🙏
@AmandeepSingh-bu4wn
@AmandeepSingh-bu4wn Месяц назад
ਫੇਲ ਸਰਕਾਰ ਏ
@kulwantkaur-zy4eo
@kulwantkaur-zy4eo 29 дней назад
Aap bhuat vadia soch vadhia vichar vale person aa Bhagwant Man ji Kejriwal ji 🙏 Arvind Kejriwal ji di soch great great 🙏🙏 waheguru ji chardikala vich rakhe 🙏🙏💐💐💓💓
@Ranjeetdaliwal-kz2nc
@Ranjeetdaliwal-kz2nc Месяц назад
ਇੱਕ ਤਰਫਾ ਪੱਤਰਕਾਰੀ ਕੁੱਝ ਸਮਾ ਤਾਂ ਤਾਂ ਲਾਭ ਦੇ ਸਕਦੀ ਹੈ ਪਰ ਨਿਰਪੱਖ ਪੱਤਰਕਾਰੀ ਸਦਾ ਜਿਉਂਦੀ ਰਹਿੰਦੀ ਹੈ। ਪਰ ਤੁਹਾਡੀ ਪੱਤਰਕਾਰੀ ਸਮੇ ਸਮੇ ਆਪਣਾਂ ਵਤੀਰਾ ਬਦਲਦੇ ਰਹਿਦੋ ਹੋ। ਸੀਤਲ ਅੰਗੁਰੱਲ ਕੁੱਝ ਦਿੱਨ ਪਹਿਲਾ ਜਿਸਨੇ ਸਪੀਕਰ ਕੋਲ ਇਹ ਆਖ ਦਿੱਤਾ ਕਿ ਨਾ ਮੈਂ ਆਪ ਨਾਲ਼ ਤੇ ਨਾ ਮੈ ਬੀਜੇਪੀ ਨਾਲ ਹਾ। ਫਿਰ ਬੀਜੇਪੀ ਦੀ ਕੀ ਮਜਬੂਰੀ ਹੈ ਕਿ ਓਹਨੂੰ ਫਿਰ ਟਿੱਕਟ ਦੇ ਦਿੱਤੀ।
@vikramjitsingh7710
@vikramjitsingh7710 Месяц назад
ਜਾਖੜ ਨੇ ਬੀਜੇਪੀ ਦਾ ਕਾਂਗਰਸ ਕਰਨ ਕਰਤਾ। 2027 ਲਈ ਜਾਖੜ ਸਾਰੀ ਅਪਣੀ ਟੀਮ ਅਗੇ ਲੈਕੇ ਆ ਰਿਹਾ ਟਕਸਾਲੀ ਬੀਜੇਪੀ ਵਾਲੇ ਤਾਹੀ ਖੂੰਜੇ ਲਾਏ ਕੀ ਕੋਈ ਹੋਰ ਸੀ ਐਮ ਓਹਦੇ ਦਾ ਦਾਅਵੇਦਾਰ ਨਾ ਬਣੇ।
@varinderpal7041
@varinderpal7041 Месяц назад
Bhullar Sahib great man
@balkrishan7176
@balkrishan7176 Месяц назад
Very good discussion in the video brother.nice information brother.
@YashPal-by9wh
@YashPal-by9wh Месяц назад
ਮੁਲਾਜ਼ਮਾਂ ਬਾਰੇ ਰਿਟਾਇਰ ਮੁਲਾਜ਼ਮਾਂ ਬਾਰੇ ਆਂਗਣਵਾੜੀ ਵਰਕਰਾਂ ਆਸ਼ਾ ਵਰਕਰਾਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰੋ ਜੇ ਜਿਤਣਾ ਹੈ।
@gurjitsingh9807
@gurjitsingh9807 Месяц назад
Right ji
@reshamthind9183
@reshamthind9183 Месяц назад
👍👍👍👍👍
@ranjeetkhanna3993
@ranjeetkhanna3993 29 дней назад
ਏਤਾ ਭੰਡ ਸਰਕਾਰ ਆ ਜੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ🦁👌🙏
@prabhjot5074
@prabhjot5074 29 дней назад
ਆਮ ਆਦਮੀ ਹੰਕਾਰ ਨਹੀਂ ਲੈ ਬੈਠਾ ਇਹ ਬ੍ਰੇਨ ਪਾਵਰ ਦੀ ਵਰਤੋਂ ਘੱਟ ਕਰ ਦੇ ਇਸ ਪਾਰਟੀ ਦਾ ਇੱਕੋ ਨਾਹਰਾ ਸੀ ਜੋ ਵੀ ਇਲੈਕਸ਼ਨ ਹੋਵੇ ਗੀ ਉਸ ਵਿਚ ਕੈਂਡੀਡੇਟ ਆਮ ਵੋਟਰਾਂ ਚ ਕਿਸੇ ਇਕ ਨੂੰ ਸੀਟ ਦਿੱਤੀ ਜਾਵੇ ਗੀ ਪਰ ਇਹ ਉਸ ਨਾਹਰੇ ਤੇ ਖ਼ਰਾ ਨਹੀਂ ਉਤਰੇ ਇਹਨਾਂ ਨੇ ਰੇਵਾਤੀਈ ਪਾਰਟੀ ਵਾਲਾ ਹਾਲ ਹੋ ਗਿਆ ਇਹਨਾਂ ਨੇ ਜਾਂ ਤਾਂ ਦਲਬਦਲੂ ਨੂੰ ਸੀਟ ਦਿਤੀ ਜਾਂ ਫਿਰ ਪੁੱਤ ਪਤੀਜੇ ਪ੍ਰਧਾਨ ਕੀਤੇ ਨੇ ਇਹਨਾਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਜਾਂ ਤਾਂ ਆਜ਼ਾਦ ਕੈਂਡੀਡੇਟ ਨੂੰ ਵੋਟਾਂ ਪਾ ਦਿਓ ਜਾਂ ਫਿਰ ਨੋਟਾਂ ਦਾ ਬਟਣ ਦਬਾ ਦਿਓ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਆਪਣਾ ਆਉਣ ਵਾਲਾ ਬਵਿੱਖ ਬਹੁਤ ਮਾੜਾ ਹੋਵੇਗਾ ਜੇਕਰ ਇਹ ਸਭ ਰੇਵਾਤੀਈ ਪਾਰਟੀਆਂ ਜਾਂ ਫਿਰ ਮਜੂਦਾ ਪਾਰਟੀਆਂ ਦਾ ਬਾਈਕਾਟ ਨੇ ਕੀਤਾ ਆਪਣੀ ਆਉਣ ਵਾਲਿਆਂ ਨਸਲਾਂ ਤੇ ਫ਼ਸਲਾਂ ਖਤਮ ਕਰ ਦੇਣ ਗੇ ਇਹਨਾਂ ਦਿਆਂ ਗੱਲਾਂ ਚ ਨਾ ਆਵੋ ਇਹ ਸਭ ਚੋਰ ਨੇ ਇਹਨਾਂ ਨੇ ਬਾਟੀ ਚੁੱਕਣੀ ਏਧਰ ਰੱਖ ਦੇਣੀ ਏਧਰ ਚੁੱਕਣੀ ਓਧਰ ਰੱਖ ਦੇਣੀ ਇਹਨਾਂ ਨੇ ਬਹੁਤ ਜਨਤਾ ਰੁਪਿਆ ਖਾਦਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਤੋਂ ਬਚੋ ਬਚੋ ਬਚੋ
@jassjanagal8121
@jassjanagal8121 Месяц назад
Bhaji eh kajriwal di ladai nu apni bna ka beh gia Punjab government
@GurdevBhullar-vi2xd
@GurdevBhullar-vi2xd Месяц назад
Bhullar. Sab. S. S. Akal. G
@balkrishan7176
@balkrishan7176 Месяц назад
Nice Repoter Singh sahab.
@gamdoorsingh7975
@gamdoorsingh7975 Месяц назад
ਸੇਲਜ ਮੇਨ ਭਰਤੀ ਕੀਤੇ ਨੇ ੨੩
@gamdoorsingh7975
@gamdoorsingh7975 Месяц назад
ਮੁੱਖ ਮੰਤਰੀ ਬਹੁਤ ਹੀ ਧਿਆਨ ਨਾਲ ਚੱਲਣ ਦੀ ਲੋੜ
@Lovelykumar1
@Lovelykumar1 Месяц назад
ਕਿਸ ਕਿਸ ਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਜਲੰਧਰ ਤੋਂ ਹਾਰੇ ਗੀ like comment ਕਰੋ
@ranjeetkhanna3993
@ranjeetkhanna3993 29 дней назад
ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ🦁👌🙏 ਏ ਤਾ ਭੰਡ ਸਰਕਾਰ ਵੀਰ ਜੀ
@sanjivkumar7422
@sanjivkumar7422 29 дней назад
ਆਪ ਬਾਰੇ ਗੀਤ ਪੱਕੀ ਗੱਲ। ਸਬ ਕੁਝ ਠੀਕ। ਮੁਲਾਜ਼ਮਾਂ ਨਾਲ ਸਮਝੌਤਾ ਕਰ ਲਉ।
@parmjitkaur7545
@parmjitkaur7545 29 дней назад
ਭਗਤ ਮਾਨ 92+3=95 ਹੋ ਗੲੀਆਂ ਪਚਨਵੇ
@JasvirSingh-nf7ge
@JasvirSingh-nf7ge Месяц назад
Hon okha ha aam party nu Ni Jeet sakdi Bus Rola pona ha es ne
@jaspalmehak1770
@jaspalmehak1770 25 дней назад
ਕੋਣ ਜਿੱਤ ਗਿਆ 600 seates? ਇਹ ਵੀ ਦੱਸ ਦਿਓ ਵਿਦਵਾਨ ਜੀ।
@kashmirjhutty1733
@kashmirjhutty1733 Месяц назад
Abc ji , you talked about Bhagwant Mann parliament period, other than poetry , what Punjab got in that period .
@vikramjitsingh7710
@vikramjitsingh7710 Месяц назад
ਜੌ ਮਾਣ ਨੇ ਜਲੰਧਰ ਸਾਉਣੀ ਕੋਠੀ ਲਈ ਸੀ ਓਹ ਕੋਠੀ ਅਮਰੀਕਾ ਦੇ ਅਰਬਾਂ ਪਤੀ ਟੁੱਟ ਬਰਦਰ ਦੀ ਯਾਂ ਜੌ ਸਾਬਕਾ ਐਨ ਆਰ ਆਈ ਸੰਸਥਾ ਦਾ ਪ੍ਰਧਾਨ ਯਾਂ। ਪਹਿਲੀ ਕੋਠੀ ਤੋ ਤਾਂ ਭੱਜ ਰਹੇ ਉਦ੍ਹੇ ਧਰਨੇ ਵਾਲੇ ਭੀ ਗੇੜੇ ਮਾਰਨ ਲੱਗ ਪਏ ਸੀ। ਜਲੰਧਰ ਹਵੇਲੀ ਦੇ ਲਾਗੇ mc Donald's ਦੇ ਪਿੱਛੇ ਕੋਠੀ ਯਾਂ।
@jassjanagal8121
@jassjanagal8121 Месяц назад
App party teh bhut umeed c g but hoia Kuch nhi
@AjitSingh-el4gf
@AjitSingh-el4gf Месяц назад
Tainu ko chahiye
@manjinder-sh8mr
@manjinder-sh8mr Месяц назад
Jagtar singh is Ravish kumar of Punjabi Media ❤
@charanjeetsingh7782
@charanjeetsingh7782 Месяц назад
ਟਿਕਟਾਂ ਲੋਕ ਕੱਟਣ ਗੇ
@balbalsingh12
@balbalsingh12 Месяц назад
ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇਗਾ
@AjitSingh-el4gf
@AjitSingh-el4gf Месяц назад
75saal pehle jit ke ki krta
@malkeetkumar9566
@malkeetkumar9566 Месяц назад
Ene pawar laga k 1 MLA jitouna ik cm bahut sharm wale gal Jalandhar rehna pairiya shame AAM aadmi party
@nirmaldhiman773
@nirmaldhiman773 Месяц назад
Maan Jo Hai Oh Hi Bahut Hai Hor Na Bhale
@AjitSingh-el4gf
@AjitSingh-el4gf Месяц назад
Who are you to give.
@TejinderveerDhillon
@TejinderveerDhillon Месяц назад
But anyways best person and best paterkar
@GurmukhSingh-mz5it
@GurmukhSingh-mz5it Месяц назад
ਸਿਧੂ ਨੇ ਵੀ ਕਾਗਰਸ ਭਵਨ ਵਿੱਚ ਬਿਸਤਰਾ ਲਾਇਆਂ ਸੀ
@sukhdevskanjla1954
@sukhdevskanjla1954 Месяц назад
ਮਮਤਾ ਦੀਦੀ m a ਅਰਥ ਸ਼ਾਸਤਰ ਹੈ । ਸਾਡੇ ਕੋਲ ਬਰਮੀ ਫੇਲ ਮੁੱਖ ਮੰਤਰੀ ਹੈ। ਮਹਾ ਨਲਾਇਕ ਮੁੱਖ ਮੰਤਰੀ । ਏਹ ਮਹਾ ਹੰਕਾਰੀ ਮੁੱਖ ਮੰਤਰੀ ਹੈ। ਏਸ ਨੂੰ तुरंत ਜੁੱਤਿਆਂ ਦੀ ਲੋੜ ਹੈ। ਦਿੱਲੀ ਦੇ ਡੱਲੇ ਦੀ ਸਰਕਾਰ।
@AjitSingh-el4gf
@AjitSingh-el4gf Месяц назад
Thik before u comment ,it is contempt of CM which is punishable
@SUKHDEVSINGH-gp6es
@SUKHDEVSINGH-gp6es Месяц назад
hun democracy khatre ch hani​@@AjitSingh-el4gf
@Pawargoldenhut
@Pawargoldenhut Месяц назад
Congrats hi jutegi
@bains313
@bains313 Месяц назад
Hun lao kabja hoyia samjo
@AjitSingh-el4gf
@AjitSingh-el4gf Месяц назад
Who are you.
@anitagupta678
@anitagupta678 Месяц назад
Finally daru and money will play major role. Funds given by center goes into ministers pockets
@harpreetkaur6337
@harpreetkaur6337 Месяц назад
Jalandhar wale votaan paun to pehlan dibrugarh kale pani diyaan jailaan yaad rkheo ...18 mar. 2023 yaad rkheo..
@AjitSingh-el4gf
@AjitSingh-el4gf Месяц назад
Centre send Dibergarh , not Pb Govt because internal security of India comes under central Home ministery.dont create differences between community
@user-tp8dw7hh6z
@user-tp8dw7hh6z Месяц назад
Punjab Home guards nu D a nahi detta vote for congress
@SpSingh-iy6wy
@SpSingh-iy6wy Месяц назад
Nice,comments,Jagtar,singh,Bhular,where,are,elected,M,P,they,are,not,joining,congress,campgain,for,Surinder,kaur,west,Jalandhar,are,they,sleeping,Raja,warrang,will,not,,come,because,he,is,happy,congress,should,not,win,the,election,in,2027,all,the,party,will,eliminated,and,panthic,party,win,with,land,slide,victory,
@navisharma3469
@navisharma3469 Месяц назад
ਸ ਭਗਵੰਤ ਸਿੰਘ ਮਾਨ ਅੱਜ ਪੰਜਾਬ ਚ ਆਪ ਪਾਰਟੀ ਦੇ ਹੀਰੋ ਹਨ ਦਿੱਲੀ ਵਾਲੇ ਪਾਰਟੀ ਆਗੂਆਂ ਤੋਂ ਦਿੱਲੀ ਤਾਂ ਸੰਭਾਲੀ ਨਹੀਂ ਗਈ
@AjitSingh-el4gf
@AjitSingh-el4gf Месяц назад
Please don't create confusion among party leader
@RajivKumar-ty2qk
@RajivKumar-ty2qk Месяц назад
ਹੀਰੋ ਤਾਂ ਭਗਤਾ ਲਈ ਆ ਜੇ ਏਨੇ ਗਰਾਉੰਡ ਤੇ ਡੱਕਾ ਤੋੜਿਆ ਹੁੰਦਾ ਤਾਂ ਏਦਾ ਦੀਆ ਜਿਮਨੀ ਚੋਣਾ ਤਾਂ ਇਕ ਸੀਅਮ ਚੰਡੀਗੜ੍ਹ ਬੈਠਾ ਬੈਠਾ ਜਿਤਾ ਦਿੰਦਾ ਸੀ ਏਥੇ ਸਾਰੀ ਸਰਕਾਰ ਲਾਤੀ ਇਕ ਚੋਣ ਤੇ ਏਨਾ ਡਰ ਕੁਰਸੀ ਦਾ
@arvinderpalsingh4646
@arvinderpalsingh4646 Месяц назад
Bhand vi kadhi hero ho sakdha nu kkama cm Punjab da haar pakki sharat la lai🤔🙏🤣🤣🙏🙏
@arvinderpalsingh4646
@arvinderpalsingh4646 Месяц назад
Hero nahi na kkama cm 🤔😡😡🤣🤣🤣
@tajindersohal890
@tajindersohal890 Месяц назад
App party kesa Katha ch nhi ha in jalinder
@ArshpreetSingh-qg4zy
@ArshpreetSingh-qg4zy 25 дней назад
Hun dere la la ke hadeta denda ferda sawad fer c apne kete hoe gll te rehnda v ase vot mangan ne aunde look sada kmm dekh ke appe vot pounge ase wekash he ena karange 4 wweka vitch nacha kahtem karange te sri guru garanth saheb dea hoea beadvea de dosea nu sajja mande han wekash lae ta rupeya caheda hae nacha band karwun lae ta nacha ne cabeda hun fer 4 jemne seta jetan lae92 de 92 mla te mukh mantry jor keo lagae janda hae do kothea laen de ke jarort pae gae
@varinderpal7041
@varinderpal7041 Месяц назад
Police family's kolo v swal pucho govt pb bara fr pata lagu govt da
@user-gz4of9xy1q
@user-gz4of9xy1q 29 дней назад
ਮੈ ਤੇ ਅਰਦਾਸ ਕਰਦੀ ਆਮਪਾਲਟੀ ਹਾਰੇ ਨਹੀ ਖਤਮਕਰ ਦਿਸੇ ਬੁਚੜ ਨੂ ਸਬਕ ਸਿਖਾਉ
@malkeetkumar9566
@malkeetkumar9566 Месяц назад
Ik MLA Jalandhar cho bahr kare AAM aadmi party laljeet bhullar ehnu tay boln da nai pata
@gamdoorsingh7975
@gamdoorsingh7975 Месяц назад
ਕੋਠੀਆਂ ਦਾ ਖਰਚਾ ਸਰਕਾਰ ਕਰੇਗੀ ਜਾਂ ਪਾਰਟੀ ਕਰੇਗੀ ਜਾਂ ਸਰਕਾਰੀ ਲਾਹਾ ਲੈਣ ਵਾਲੇ ਕਰਨਗੇ
@NavdeepEducation
@NavdeepEducation Месяц назад
Aap party ਅਜੇ ਅਕਲ ਨਹੀ,,,, ਬੇਰੋਜਗਾਰ ਨਾਲ ਧੋਖਾ ਹੋ ਰਿਹਾ,,, ਕੋਈ ਮੀਟਿੰਗ ਨਹੀ ਕਰ ਰਹੇ,,,, ਕੋਈ ਨਵੀ ਪੋਸਟ ਨਹੀ ਦੇ ਰਹੇ।।।। ਆਪ ਪਾਰਟੀ ਕੋਈ ਵੋਟ ਨਹੀਂ ਦੇਵੇਗਾ,,, the End.....
@Chairmangurjitsandhu1313
@Chairmangurjitsandhu1313 Месяц назад
ਜੇ ਕੰਮ ਚੰਗੇ ਕੀਤੇ ਹੁੰਦੇ ਮੁੱਖ ਮੰਤਰੀ ਨੇ ਤਾਂ ਅੱਜ ਪੰਜਾਬ ਵਿੱਚ ਇੱਕ ਸੀਟ ਤੇ ਸਾਰੇ ਮੰਤਰੀ ਸਾਰੇ ਐਮਐਲਏ ਲਾਉਣ ਦੀ ਲੋੜ ਨਾ ਪੈਂਦੀ
@babbalkang7517
@babbalkang7517 29 дней назад
😊😊😊😅😊😊😊😅😊
@rameshgeneralstore3070
@rameshgeneralstore3070 Месяц назад
ਭੁੱਲਰ ਸਾਬ ਕੀਂ ਕਟਾਰੁਚਕ ਵੀ ਜਲੰਧਰ ਵਿਚ ਕੋਠੀ ਕਿਰਾਏ ਤੇ ਲਾਊਗਾ
@iqbalsingh3624
@iqbalsingh3624 Месяц назад
Chllo eh v vadiya jo offers en piche lagg police dea 10000🥱🥱badliya kar rhe c oh v daggi sarkar nai kar te
@user-gz4of9xy1q
@user-gz4of9xy1q 29 дней назад
ਭਗਤ ਨੂ ਆਪਾ ਟਿਨੂ ਵਾਂਗ ਬਿਸਤਰਾ ਗੋਲ ਕਰੋ
@user-cy7bg5ei1q
@user-cy7bg5ei1q 25 дней назад
Jamant jabat hovege aap de no da no vote
@mandeepsandhu7811
@mandeepsandhu7811 Месяц назад
ਜਿਵੇ 13-0 ਤੇ paoche a ove 95 ਤੇ paoch ਜਾਣਗੇ
@TejinderveerDhillon
@TejinderveerDhillon Месяц назад
Starting ch Bhullar sabh ayaa lgda aw jive kutt k bathaya honn😂😂
@iqbalsingh3624
@iqbalsingh3624 Месяц назад
Es MALANG kang nu pucho jdo sarkar tuhadi officers tuhade nhi😂? Oh kheeka vajj gaiya te 22ch kis tra ban gey eh
@user-gz4of9xy1q
@user-gz4of9xy1q 29 дней назад
ਜੇ ਜਿੱਤਣਾ ਤਾਭਾਈ ਅਮਿਤਪਾਲ ਨੂ ਜੇਲ ਤੋਂ ਬਹਾਰ ਲੁਆਉਂਦਾ ਤਾਂ ਇਹ ਤਾਂ ਬਦਲਾ ਲੇ ਰਹਾ
@sukhjindersingh1014
@sukhjindersingh1014 28 дней назад
Right
@gamdoorsingh7975
@gamdoorsingh7975 Месяц назад
ਹਾਥੀ ਦੇ ਦੰਦ ਖਾਣ ਵਾਲੇ ਹੋਰ ---
@JaswantSingh-fg3qs
@JaswantSingh-fg3qs 29 дней назад
ਜਲੰਧਰ ਜ਼ਿਮਨੀ ਚੋਣ ਵਿੱਚ ਜਾਗਦੀ ਜਮੀਰ ਵਾਲੇ ਸਿੱਖ ਕੌਮ ਨੂੰ ਚਾਹੀਦਾ । ਝਾੜੂ ਦਾ ਤੀਲਾ ਤੀਲਾ ਖਿਲਾਰ ਦੇਣਾ ਚਾਹੀਦਾ
@AvtarSingh-gs1si
@AvtarSingh-gs1si 28 дней назад
ਤੁਸੀ ਵਿਚੋ ਕੀ ਲੈਣਾ ਕੋਈ ਜਿਤ ਜਾਵੇ ਕੋਈ ਹਾਰ ਜਾਵੇ ਤੁਹਾਡਾ ਤਾ ਵਿਚ ਕੋਈ ਕੰਮ ਨਹੀ
@AvtarSingh-pw7fv
@AvtarSingh-pw7fv Месяц назад
ਪੰਜਾਬ ਵਿੱਚ ਝਾੜੂ ਦਾ ਤਿੰਨ ਸੀਟਾਂ ਤੇ ਸਿਮਟ ਜਾਣ ਵਿੱਚ ਵੱਡਾ ਹੱਥ ਦਿੱਲੀ ਵਾਲਿਆ ਦਾ ਹੈ ਕਿਉਂਕਿ ਪੰਜਾਬੀਆਂ ਨੇ ਦਿੱਲੀ ਵਾਲਿਆ ਦੀ ਦਖਲ ਅੰਦਾਜੀ ਪਸੰਦ ਨਹੀਂ ਕੀਤੀ ਜੇ ਅਜੇ ਵੀ ਨਾ ਸੁਧਰੇ ਤਾਂ ਸਤਾਈ ਵਿੱਚ ਜਮਾਂ ਫੱਟੀ ਪੋਚ ਦੇਣਗੇ
@AjitSingh-el4gf
@AjitSingh-el4gf Месяц назад
Tu apna zor la lae
@AvtarSingh-pw7fv
@AvtarSingh-pw7fv Месяц назад
@@AjitSingh-el4gf ਅਸੀਂ ਤਾਂ 2014 ਤੋਂ ਲੈਕੇ 2022 ਤੱਕ ਝਾੜੂ ਨੂੰ ਜਿੱਤਵਾਉਣ ਤੇ ਜੋਰ ਲਾਇਆ ਸੀ ਹੁਣ ਉਸਨੂੰ ਹਰਵਾਉਣ ਤੇ ਪੂਰਾ ਜੋਰ ਲਾ ਰਹੇ ਹਨ ਪਰ ਤੇਰੇ ਵਰਗੀਆਂ ਭੇਡਾਂ ਦੀ ਨਾ ਅਸੀਂ ਪਹਿਲਾਂ ਪਰਵਾਹ ਕਰਦੇ ਸੀ ਨਾ ਹੁਣ ਪਰਵਲ
@user-gz4of9xy1q
@user-gz4of9xy1q 29 дней назад
ਭਗਵੰਤ ਮਾਨ ਨੇ ਕੋਈ ਚੰਗਾ ਕੰਮ ਨਹੀ ਕੀਤਾ
@user-gz4of9xy1q
@user-gz4of9xy1q 29 дней назад
ਜਲੰਧਰ ਭੁੱਲ ਜਾ ਭਗਵੰਤ ਬੁਚੜ ਭਾਈ ਅਮਿਤਪਾਲ ਤੇ NSA ਲਗਾਈ ਅਸੀ ਝਾੜੂ ਹਰਾ ਕੇ ਆਪਣੇ ਬੱਚੇ ਬਚਾਉਣੇ ਤਾਂ ਝਾੜੂ ਦਾ ਬਾਈਕਾਟ ਕਰੌ ਭਡ
@tarsemlal8258
@tarsemlal8258 29 дней назад
app 100 percent seat har javegi kothi bhave 10 ley len
@AjitSingh-el4gf
@AjitSingh-el4gf Месяц назад
Fazul de discussion,no out come , wasteas of time
@sanjivkumar7422
@sanjivkumar7422 29 дней назад
ਆਮ ਆਦਮੀ ਪਾਰਟੀ ਕੰਮ ਤਾ ਕਰਦੀ ਨਹੀ। ਜਿਤੁ ਕਿਵੇਂ। ਨਹੀ ਜਿੱਤ ਸਕਦੀ। ਮੁਲਾਜ਼ਮਾਂ ਦੀ ਵਜਾ ਕਰਕੇ ਹਾਰੀ।
@GurbachanSingh-fl2wt
@GurbachanSingh-fl2wt Месяц назад
Je employees nu kuch n dita ta jit nhi sakde AAP
@AjitSingh-el4gf
@AjitSingh-el4gf Месяц назад
Employee number koe rja nhi skda
@ArvinderSingh-zz1sv
@ArvinderSingh-zz1sv Месяц назад
ਚੰਨੀ ਜਿਤੂ ਭੰਡ ਨਾ ਜਿਤਿਆ
@kulvirmultani2401
@kulvirmultani2401 Месяц назад
Aap only 10000 votes
@saini9664
@saini9664 Месяц назад
ਨਿਸ਼ਾਨਾ ,ਜ਼ੀਰੋ
@beantsingh8325
@beantsingh8325 Месяц назад
ਕੀ ਅਗੇ ਆਮਫਸਰਾਆ ਨੇ ਮਦਦ ਨਹੀਂ ਕੀਤੀ ਇਹਨਾ ਨੇ ਕੀਤੀ ਜਾ ਨਹੀ ਪਰ ਹਣ ਲਗਦਾ ਅਫਸਰ ਮਦਦ ਬਿਲਕੁਲ ਨਹੀਂ ਕਰਨਗੇ ਵੇਖੇ 27ਵਿਚ ਅਫਸਰ ਹੀ ਪਾਸਾ ਪਵਟਣਗੇ!!
@AjitSingh-el4gf
@AjitSingh-el4gf Месяц назад
Officer would be taught the Lesson
@madanlalsharma2
@madanlalsharma2 Месяц назад
ਭੰਡ ਪਹਿਲਾਂ ਕਹਿੰਦਾ ਹੁੰਦਾ ਸੀ ਕਿ, ਕੀ ਲੋਡ਼ ਵੋਟਾਂ ਲੈਣ ਲਈ ਇਹਨਾਂ ਪਰਚਾਰ ਕਰਨ ਦੀ, ਕੰਮ ਦੇ ਨਾਮ ਪਰ ਵੋਟਾਂ ਮੰਗੋ, ਜੇ ਕਰ ਕੰਮ ਕੀਤੇ ਹਨ ਤਾਂ ਵੋਟਾਂ ਆਪਨੇ ਆਪ ਪਏ ਜਾਣਗੀਆਂ l ਇਸਦਾ ਮਤਲਬ ਇਹ ਹੋਇਆ ਕਿ AAP ਦੀ ਸਰਕਾਰ ਨੇ ਚੰਗੇ ਕੰਮ ਨਹੀਂ ਕੀਤੇ, ਜਿਸਦੇ ਕਾਰਣ ਮੰਤਰੀਆਂ, ਸੰਤਰੀਆਂ ਤੇ MLAs ਦੀ ਫੋਜ਼ ਨੂੰ ਵੋਟਾਂ ਮੰਗਣ ਵਾਸਤੇ ਲਾਇਆ ਗਿਆ ਹੈ l ਭੰਡ ਜਿਨ੍ਹਾਂ ਮਰਜ਼ੀ ਜ਼ੋਰ ਲਾਏ, ਇਹਨਾਂ ਦੀ ਹਾਰ ਤਾਂ ਵੱਟ ਤੇ ਪਈ ਹੈ l
@kulwantkaur-zy4eo
@kulwantkaur-zy4eo 29 дней назад
Ghatia Soch Bhagwant Man ji bhuat vadia soch vadhia vichar vadhia km karde aa Es to vadhia soch vali Sarkar DowRa kde nahi milegi na hi pehla hoey jo km Man ji ne kite bhuat hi Shlagajog han🙏🙏💐💐
@user-uo4tk5er7n
@user-uo4tk5er7n Месяц назад
Aap mulazam. Pensioner nu koi labh ni de rahi,sirfgappan da jawab votan na paa ke dende.janta ena naalhai
@BalwinderSingh-sc1bc
@BalwinderSingh-sc1bc Месяц назад
jalandar de loka nu jagna chahida kayi loka de ghar dhah ke deh dheri kite ta ena nu harona jaruri he jamanat jabat kara deo jalandar waleyo ena di bheeh bheeh kadah deo
@AjitSingh-el4gf
@AjitSingh-el4gf Месяц назад
Tu Jallander jgaun chla jah
@arvinderpalsingh4646
@arvinderpalsingh4646 Месяц назад
Jo marji kar lai bagwant aap nahi jittadi hun ehna nu juttia hi pania hun hankaar ta tittuga hi bhand da 🤔🤔
@AvtarSingh-pw7fv
@AvtarSingh-pw7fv Месяц назад
ਪੰਜਾਬ ਵਿੱਚ ਝਾੜੂ ਦਾ ਤਿੰਨ ਸੀਟ
@JasPinder-gx3xs
@JasPinder-gx3xs 25 дней назад
LOKE SBHADEE CHONE BHULKE OUH JO HONA SEE HO GIAA VIDHAN SBHA DAA FIKER KRO TEAEE HON BHAVEN HONDO JEKR VOTE PAINEE HAI TAAN PAi JNANI HAI RSDHALIWALL ❤
@harmeetbrar6859
@harmeetbrar6859 Месяц назад
PaaP party khatam😂😂
@AjitSingh-el4gf
@AjitSingh-el4gf Месяц назад
Crows cannot demolish BANERE
@jassjanagal8121
@jassjanagal8121 Месяц назад
😂bittu hi dekh reha ina nu hun oh apna paper Kio nu send krda kharcha da
@user-gz4of9xy1q
@user-gz4of9xy1q 29 дней назад
ਆ ਜਾਏ ਜਲੰਧਰ ਨਫ਼ਰਤ ਕਰਦੇ ਜਲੰਧਰ ਵਾਲੇ ਭਾਈ ਅਮਿਤ ਪਾਲ ਕਰਕੇ NSA ਲਗਾਈ ਨਫਰਤਸਾਨੂ ਇਸਦੀ ਸ਼ਕਲ ਤੋਂ
@sukhjindersingh1014
@sukhjindersingh1014 28 дней назад
Right
@devilalnain4434
@devilalnain4434 Месяц назад
Punjab m BJP nu le ke aao je Punjab nu agge le ke jana hai
@kuldeepchugh1381
@kuldeepchugh1381 Месяц назад
aap party sare jimney chona har jan ge look hun gapa vich ne fasde
@pramodkumarsahoo723
@pramodkumarsahoo723 Месяц назад
ਭੁੱਲਰ ਸਾਹਿਬ ਤੁਸੀਂ ਕੀ ਸਮਝਦੇ ਕਿ ਭਗਵੰਤ ਮਾਨ ਦੀਆਂ ਅੱਗੇ ਲੋਕਾਂ ਨੂੰ ਪਤਾ ਨਹੀਂ ਹੈ ਕੀ ਇਹ ਕਹਿੰਦਾ ਕੀ ਬੋਲਦਾ ਜੋ ਵੀ ਹੈ ਪੜਦੇ ਦੇ ਵਿੱਚ ਸਭ ਕੁਝ
@devilalnain4434
@devilalnain4434 Месяц назад
Punjab de bhale lai BJP nu le ke aao 2027 vich
@Pawargoldenhut
@Pawargoldenhut Месяц назад
Aap nahi jit sakdi
Далее
would you eat this? #shorts
00:36
Просмотров 1,5 млн
МЕГА ФОКУС С КАЛЬКУЛЯТОРОМ
00:33