Тёмный

ਜਹਾਜ਼ ਤੇ ਪਹੁੰਚੇ ਕਨੇਡਾ ਦੇ ਸ਼ਹਿਰ ਟੋਰਾਂਟੋ Toronto Airport Canada | Punjabi Travel Couple | Ripan Khushi 

Punjabi Travel Couple
Подписаться 826 тыс.
Просмотров 37 тыс.
50% 1

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 178   
@jagsirTungwali041
@jagsirTungwali041 2 часа назад
ਸਾਰੇ ਮੁਲਕਾਂ ਦੀ ਯਾਤਰਾ ਘਰ ਬੈਠਿਆਂ ਵਿਖਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ
@manjindersinghbhullar8221
@manjindersinghbhullar8221 2 часа назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਬਹੁਤ ਸੋਹਣੇ ਲੱਗਦੇ ਹਨ ਜੀ ਵਧੀਆ ਜਾਣਕਾਰੀ ਦਿੰਦੇ ਹੋਂ
@MD-ht2xr
@MD-ht2xr Час назад
ਸ਼ਾਇਦ ਖੁਸ਼ੀ ਦਾ ਕੋਈ ਵੀ ਰਿਸਤੈਦਾਰ ਕਨੇਡਾ ਨਹੀਂ ਹੈ
@gurdialsingh3664
@gurdialsingh3664 2 часа назад
ਪੰਜਾਬ ਜਿਉਦਾ ਗੁਰਾਂ ਦੇ ਨਾਮ ਤੇ
@gurdialsingh3664
@gurdialsingh3664 2 часа назад
ਵਾਹਿਗੁਰੂ ਜੀ ਹਰ ਭੈਣ ਭਰਾ ਦੀਆਂ ਮਨੋਕਮਨਾਵਾਂ ਪੂਰੀਆਂ ਕਰਨ ਜੀ ❤❤🎉🎉
@rupinderjeetkaur5162
@rupinderjeetkaur5162 2 часа назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏
@karajsingh1313
@karajsingh1313 2 часа назад
ਰਿਪਨ ਖੁਸ਼ੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਆਮ ਲੋਕਾਂ ਨੂੰ ਦੇਸ਼ ਵਿਦੇਸ਼ ਦਿਖਾਉਣ ਦਾ . ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ. ਵਾਹਿਗੁਰੂ ਆਪ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ. ਪਦਮ ਸ਼੍ਰੀ ਵਰਗਾ ਪੰਜਾਬ ਸਰਕਾਰ ਦਾ ਐਵਾਰਡ ਆਪ ਨੂੰ ਮਿਲਣਾ ਚਾਹੀਦਾ ਹੈ. 🙏🙏🙏👍
@PunjabnationalParty
@PunjabnationalParty Час назад
ਦੂਰ ਦੇ ਢੋਲ ਸੁਹਾਵਣੇ, ਪੰਜਾਬ ਵਿੱਚ ਬੈਠਿਆਂ ਨੂੰ ਸਾਰੇ ਕਨੇਡਾ ਦੀ ਸੈਰ ਅਤੇ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਨੀ ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਯੁੱਗ ਯੁੱਗ ਜੀਉ ❤❤
@ParamjitSingh-i1h
@ParamjitSingh-i1h 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਹੋਵੇ ਮੁੰਡਿਆ ਰੱਬ ਰਾਖਾ ਕਰਮਾਂ ਵਾਲਾ ਜਿਹੜਾ ਤੈਨੂੰ ਇਨਾ ਪਿਆਰ ਮਿਲਿਆ ਜਿਹੜਾ ਇਨਾ ਦੁਨੀਆਂ ਦਾ ਤੈਨੂੰ ਪਿਆਰ ਮਿਲਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਿਆਲ ਰੱਖਿਓ
@AliNawaz-bk8hv
@AliNawaz-bk8hv 2 часа назад
Rippon khushi the brand ❤
@ParvinderBrar-sp7ro
@ParvinderBrar-sp7ro 2 часа назад
ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਮੈਂ ਥੋਡੇ ਸਾਰੇ ਵਲੋਗ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲਗਦੇ ਹਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਥੋਨੂੰ ਇਕ ਬੇਨਤੀ ਹੈ ਕਿ ਜਦੋਂ ਤੁਸੀ ਟੋਰਾਂਟੋ ਗੲਏ ੳਥੇ ਬਰੈਂਮਪਟਨ ਵਿਚ ਸੜਕਾਂ ਬਣਾਉਣ ਦਾ ਕੰਮ ਚਲਦਾ ਹੈ ਤੁਸੀਂ ਜ਼ਰੂਰ ਦਿਖਾੳ ਜੀ ਧੰਨਵਾਦੀ ਹੌਵਾਗੀ ਮੈਂ ਤੋਹਾਡੀ❤❤
@SatinderKaur-vp1zk
@SatinderKaur-vp1zk 2 часа назад
Full enjoy waheguru ji mehar kran ji
@bhinder_singh_.8093
@bhinder_singh_.8093 2 часа назад
ਬਹੁਤ ਬਹੁਤ ਧੰਨਵਾਦ ਰਿਪਨ ਵੀਰ
@BikramJit-mo7kp
@BikramJit-mo7kp Час назад
ਉਹ Date change ਕਰ ਲੈਂਦੇ ਆ। ਜਦੋਂ ਸਾਡੇ ripan ਬਾਈ ਦਾ vlog ਆਉਣਾ ਹੁੰਦਾ। ਉਹ ਕਹਿੰਦੇ ਅਸੀਂ star ਆ
@SatnamSingh-zk4ce
@SatnamSingh-zk4ce 2 часа назад
Waheguru ji waheguru ji meher karen ji johri te good block 🌹🌹🌹🌹🍓🍓🍓🍓🙏🙏🙏🙏
@goldieseehra
@goldieseehra 2 часа назад
Welcome to Toronto @Punjabi Travel Couple. See you at the meetup.
@sushilgarggarg1478
@sushilgarggarg1478 2 часа назад
Best wishes for New city Toronto in Canada 🇨🇦 👍 🙌 👌 😀 💙 🇨🇦 👍
@DilbagSingh-xh8sd
@DilbagSingh-xh8sd 2 часа назад
ਧੰਨਵਾਦ ਬਾਈ ਜੀ ਨਵੇਂ ਸ਼ਹਿਰ ਪਹੁੰਚਣ ਤੇ ਬਹੁਤ ਵਧੀਆ ਲੱਗਿਆ ਸੋ ਘਰ ਬੈਠਿਆਂ ਨੂੰ ਸਾਨੂੰ ਨਵੇਂ ਸ਼ਹਿਰ ਦੀ ਕਰਾਓ ਸ਼ਹਿਰ ਬਹੁਤ ਸੋਹਣਾ ਲੱਗਿਆ ਬਾਈ ਮਾਲਕ ਤੁਹਾਨੂੰ ਖੁਸ਼ੀਆਂ ਦੇਵੇ ਤੇ ਤੰਦਰੁਸਤੀ ਬਖਸ਼ੇ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤❤❤❤
@amardewana6327
@amardewana6327 2 часа назад
Waheguru Ji thanu hamesha he khush rakhe Ji 🙏🌹🙏
@malwindersingh1989
@malwindersingh1989 2 часа назад
Faridkot vale sardar bout changhe aa veera
@JagtarSingh-wg1wy
@JagtarSingh-wg1wy 2 часа назад
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sarbjeet0404
@sarbjeet0404 Час назад
ਘਰ ਦਾ ਨਕਸ਼ਾ ਬਹੁਤ ਸੋਹਣਾ ਹੈ ਜੀ
@SurinderKaur-i8d
@SurinderKaur-i8d 2 часа назад
Ripan veer ji and Khushi di SSA ji mera beta vbrompton thanku meet thuanu milnge
@baljindersingh7802
@baljindersingh7802 2 часа назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@amnindersingh2709
@amnindersingh2709 Час назад
Ghaint galbat bai g baba g chardikala vich rakhe hamesha dona nu ❤
@HarmeetKour-me3pu
@HarmeetKour-me3pu 2 часа назад
Satnam waheguru ji
@dharmikvideophoto.bk9075
@dharmikvideophoto.bk9075 Час назад
ਬਹੁਤ ਬਹੁਤ ਸ਼ੁਕਰੀਆ ਬੇਟਾ ਜੀ ਘਰ ਬੈਠੀਆ ਨੂੰ ਕਨੇਡਾ ਵਿਖਾ ਦਿੱਤਾ ਬਹੁਤ ਵਧੀਆ ਲੱਗ ਰਿਹਾ🎉🎉🙏🙏
@ConfusedFoliage-oy3gf
@ConfusedFoliage-oy3gf Час назад
WaheGuru Ji ka Khalsa WaheGuru Ji ki Fateh 🙏❤️
@himmatgill2090
@himmatgill2090 50 минут назад
waheguru ji chardicala ch rakhn bai ripan khusi nu
@SatnamSinghSivia
@SatnamSinghSivia Час назад
😂 ਰਿਪਾ ਸਟੂਡੈਂਟ ਲਾਈਫ ਤੁਸੀਂ ਖੁੱਲ ਕੇ ਨਾ ਦਿਖਾਈ ਹੈ ਤੇ ਨਾ ਹੀ ਸਟੂਡੈਂਟ ਜਿਹੜੇ ਉਹ ਖੁੱਲ ਕੇ ਕੈਮਰੇ ਦੇ ਸਾਹਮਣੇ ਆਏ ਆ ਅਸਲੀ ਅਸਲੀਅਤ ਕੁਝ ਹੋਰ ਆ ਪੜਦਾ ਕੁਛ ਹੋਰ ਪਾਇਆ ਜਾ ਰਿਹਾ
@mrjattana13
@mrjattana13 10 минут назад
ਸਾਡਾ ਸ਼ਹਿਰ ਟੋਰਾਂਟੋ। ❤❤❤
@gurcharankhokhar5226
@gurcharankhokhar5226 2 часа назад
Je rush gya prona mudke lott ni oona
@paramjitsinghsingh251
@paramjitsinghsingh251 Час назад
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@tejpalpannu2293
@tejpalpannu2293 55 минут назад
Waheguru ji 🙏🙏🙏🙏🇮🇳🇨🇦🇮🇳🙏🙏🙏🙏
@JagtarSingh-ed9qp
@JagtarSingh-ed9qp Час назад
Ripan and khusi ji thanks ji
@balwindergidda2994
@balwindergidda2994 2 часа назад
🍁🙏♥️Welcome to Toronto 🍁🙏 To a very 😍beautiful and lovely 😍Punjabi travel Couple.“ Diversity our Strength.”Have lots of fun!!👍💚🍁
@suchasingh2663
@suchasingh2663 Час назад
Good journey Ripan g and Khushi ji
@sushilgarggarg1478
@sushilgarggarg1478 2 часа назад
Satnam wahaguru ji 🙏 ❤❤❤❤
@GURVEERmanreet
@GURVEERmanreet 2 часа назад
TUC dsea ni k kio flight ✈️ ch last vich jna chahida aa ki fayda hai😊
@sushilgarggarg1478
@sushilgarggarg1478 2 часа назад
WELCOME TO NEW CITY TORONTO ✨️ IN CANADA 🇨🇦 😀 👍 🙏
@baljindersingh7802
@baljindersingh7802 2 часа назад
I love you bata and bati
@rajindersaini5739
@rajindersaini5739 2 часа назад
Welcome to new city Tronto🎉❤in Canada
@KuldeepSingh-yp9un
@KuldeepSingh-yp9un 2 часа назад
Ripan🎉 very and khusial Behan ji sath Share akal
@MewaSekho-jf5ir
@MewaSekho-jf5ir 2 часа назад
Waheguru ji kirpa karo ❤
@DarshanSingh-j5b
@DarshanSingh-j5b Час назад
God bles uhh ripan veer g and khushi g tc bot sohne vlogs bnone ty asi ghr bethe hi poori dunia ghum rhe a...❤❤🎉🎉🎉
@supinderkaurgill2371
@supinderkaurgill2371 48 минут назад
ਖੁਸ਼ੀ ਦਾ ਕੋਈ ਰਿਸ਼ਤੇਦਾਰ ਨੀ ਕਨੇਡਾ ਵਿੱਚ ਹੈਗਾ
@vikasrattan2806
@vikasrattan2806 2 часа назад
Rabb Rakha Veer 👍
@rupinderjeetkaur5162
@rupinderjeetkaur5162 2 часа назад
ਮੋਸਟ ਵੇਲਕਮ ਟੋਰਾਂਟੋ 🎉🎉🎉
@NirvairSekhon-ir4gu
@NirvairSekhon-ir4gu 2 часа назад
Nice 👍🏻👍🏻👍🏻👍🏻👍🏻👍🏻🎉🎉🎉🎉🎉
@sushilgarggarg1478
@sushilgarggarg1478 2 часа назад
Enjoy a tour of Canada 🇨🇦 ✨️ 💙 💕
@HarpreetSingh-ux1ex
@HarpreetSingh-ux1ex 2 часа назад
ਸਤਿ ਸ੍ਰੀ ਆਕਾਲ ਜੀ 🙏
@sushilgarggarg1478
@sushilgarggarg1478 2 часа назад
Welcome to New city ADMENTON To Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌
@user-mw3fh5qs3q
@user-mw3fh5qs3q 2 часа назад
ਬਹੁਤ ਵਧੀਆ ਵਲੌਗ।
@navroopkaur1991
@navroopkaur1991 Час назад
Waheguru ji🙏
@rupinderjeetkaur5162
@rupinderjeetkaur5162 2 часа назад
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏
@SurjeetSingh-l4o
@SurjeetSingh-l4o 2 часа назад
Agar Mai tuhade NAAL hunda ta kado Da bimar ho Chuka hunda
@johalhundalmusicofficial
@johalhundalmusicofficial 2 часа назад
❤❤❤
@amangill3763
@amangill3763 2 часа назад
Sir tahada kerla block dhekiya bahut farak lagaya pahla wale block c te hun wale block c 3 year ho gaye
@rupinderjeetkaur5162
@rupinderjeetkaur5162 2 часа назад
ਵੇਲਕਮ ਟੋਰਾਂਟੋ ✈️
@jasmailsantgpanthratansing3150
@jasmailsantgpanthratansing3150 2 часа назад
SATNAM WAHE GURU jI
@omparkashsingh1851
@omparkashsingh1851 Час назад
ਆਲ ਦ ਬੈਸਟ❤❤❤❤
@zahoorahmad456
@zahoorahmad456 2 часа назад
Parmatma chardi kalah vich rakhay
@HarpalkaurRandhawa-n9o
@HarpalkaurRandhawa-n9o 2 часа назад
Welcome to Brampton
@amitthakur8569
@amitthakur8569 Час назад
Sat Shri Akal ji 🙏🙏
@dmann9072
@dmann9072 Час назад
Buhat badeya ji 🙏👍
@imtiazlakha4313
@imtiazlakha4313 2 часа назад
Butiful video
@sushilgarggarg1478
@sushilgarggarg1478 2 часа назад
4sec ta ist like 👍
@ankushsharma1667
@ankushsharma1667 30 минут назад
Sat sri Akaal ji🎉🎉
@Ranglapunjab103
@Ranglapunjab103 Час назад
ਲੋਕਲ ਫਲਾਈਟਸ ਚ ਮੁਫਤ ਖਾਣ ਨੂੰ ਕੁਛ ਨਹੀਂ ਮਿਲਦਾ।ਜੋ ਵੀ ਮਿਲਦਾ With Payment
@sushilgarggarg1478
@sushilgarggarg1478 2 часа назад
Iam always first looking daily vlog 8P.M.on you tube and 7A.M on face book 📖
@jagtarSinghdhaliwal-nu6su
@jagtarSinghdhaliwal-nu6su Час назад
HAHAHA SAAG SECURITY WALIA NE KHANA HOYU PAKKA DOWARA JAYO DEKHKE AYO V YAAR ASI KHANA BAHAR JAKE KHA AYONIA
@parminderrandhawa2803
@parminderrandhawa2803 2 часа назад
Y ਜੀ tronto ਚੋਂ ਜੀ ਆਇਆਂ ਨੂੰ
@surindersagoo8590
@surindersagoo8590 2 часа назад
Welcome Toronto tusi Eaton center te Gerard city down town jroor jana purana hai jithepehle lok rehnde hun.😅 guru ghar bhi pape te hai
@sarjitsinghgill3649
@sarjitsinghgill3649 Час назад
Thanks from vill bukanwala Moga
@Pro_Artist_51
@Pro_Artist_51 2 часа назад
Happy birthday dear khushi di ❤
@JagjitSingh-db4oq
@JagjitSingh-db4oq 2 часа назад
Sohal Dhanaula 🙏
@ramjoshi771
@ramjoshi771 2 часа назад
Welcome to Toronto.
@BalwinderSingh-qe8jv
@BalwinderSingh-qe8jv Час назад
God bless you r k
@saman2156
@saman2156 2 часа назад
God bless you ❤️❤️🙏
@jasbirkaur8274
@jasbirkaur8274 2 часа назад
Wah ji kya baat hai jio ji keep enjoying....Blessings
@MichaelPhellps
@MichaelPhellps 46 минут назад
Ki haal ne lol
@ConfusedMarineIguana-ot5ej
@ConfusedMarineIguana-ot5ej Час назад
Wow……🎉
@babbu6151
@babbu6151 52 минуты назад
Tusi kdyy students nll v reh lo yrr ,,, kyu chaplosi krii ehna dii ,, treefa krr krr
@zahoorahmad456
@zahoorahmad456 2 часа назад
Love 💕💕 you work bro thanks Love ❤ from Pakistan
@manijag7296
@manijag7296 49 минут назад
God bless you
@BaldevSingh-dr3ls
@BaldevSingh-dr3ls Час назад
Happy birthday sister 🎉🎉🎉🎉🎉🎉
@davindersanghera6729
@davindersanghera6729 6 минут назад
Jada desi bhra airplane ✈ vich saag prothe smell sare airplane vich huni.home kha pee peya karo
@Malwa_jatts
@Malwa_jatts Час назад
Students nall meleo jayada reho toranto
@anniesandhu1684
@anniesandhu1684 2 часа назад
ਰਿਪਨ ਤੁਸੀ Edmonton to Toronto flight ਲਈ ਆ ਜਹਾਜ਼ ਵਿੱਚ ਤੁਹਾਡੇ ਅੱਗੇ ਸਰਦਾਰ ਸਾਹਿਬ ਖੜੇ ਨੇ ਇਹ ਭਾਈ ਸਾਹਿਬ ਮਾਲਟਨ ਗੁਰੂ ਘਰ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ
@bghel_khalsaraj
@bghel_khalsaraj Час назад
ਇਕ ਗਲ ਦਾ ਜਵਾਬ ਦਿਓ ਕਨੈਡਾ ਨੂੰ ਬਦਨਾਮ ਕਰਨ ਲਈ ਭਾਰਤ ਵਲੋ ਗਏ ਸੀ ਜਾਂ ਖੁਦ? ਜੇਕਰ ਕਨੈਡਾ ਦੀ ਸਥਿਤੀ ਅਪਣੇ ਬਲੌਗ ਚ ਦਸ ਸਕਦੇ ਤਾਂ ਕਦੇ ਅਪਣੇ ਗੰਦਸਤਾਨ ਬਾਰੇ ਵੀ ਕਦੇ ਦਸੋ, ਇਥੇ ਕੁੜੀਆਂ ਤੇ ਬੁੜ੍ਹੀਆਂ ਕਿੰਨਾ ਸੇਫ ਨੇ?
@gurjitsingh2711
@gurjitsingh2711 Час назад
Minu smj nii ondi aa apne purani punjabi accent kyun chnge kr lnde
@sukhpalsingh585
@sukhpalsingh585 2 часа назад
Very very good beta ji
@kuldipsidhu6443
@kuldipsidhu6443 Час назад
Welcome to Punjab Ii
@HardeepSingh-ie3wz
@HardeepSingh-ie3wz 2 часа назад
Thanks ji good
@surinderkaurjand3591
@surinderkaurjand3591 12 минут назад
All the best ❤🙏
@KuldeepsinghKuldeep-pl5ek
@KuldeepsinghKuldeep-pl5ek 2 часа назад
Happy Birthday sister 🎉🎉🥳🥳🎉🎉🎉sab to pihla
@jatindersingh1724
@jatindersingh1724 2 часа назад
Very Nice ❤
@sukh31march
@sukh31march 2 часа назад
You should visit Quebec city as well if possible next time . That is another historic city and totally different french culture
@HarbinderBrar-ji6id
@HarbinderBrar-ji6id 40 минут назад
Bai g Montreal v ja ke ao otha v sara dikho ki kuj Montreal
@arvinderkour3090
@arvinderkour3090 2 часа назад
Nice video 🎉🎉🎉🎉
@PardeepKumar-n7d
@PardeepKumar-n7d Час назад
❤❤❤❤❤❤ love u bro
Далее
КОСПЛЕЙ НА СЭНДИ ИЗ СПАНЧБОБА
00:57
Как мы играем в игры 😂
00:20
Просмотров 1,6 млн
Face Reveal and Funniest Moments With Our Newborn
20:14
КОСПЛЕЙ НА СЭНДИ ИЗ СПАНЧБОБА
00:57