Тёмный

ਜ਼ਿੰਦਗੀ ਇੱਕ ਬੰਦ ਤਾਲਾ (5) Zindagi Ik Band Tala (Ep-5)Latest Punjabi Short Movie 2024! Aman dhillon 

Aman dhillon
Подписаться 512 тыс.
Просмотров 131 тыс.
50% 1

ਜ਼ਿੰਦਗੀ ਇੱਕ ਬੰਦ ਤਾਲਾ (5) Zindagi Ik Band Tala (Ep-5)Latest Punjabi Short Movie 2024! Aman dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Zindagi ik band tala (Ep-1)
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-3)
• ਜ਼ਿੰਦਗੀ ਇੱਕ ਬੰਦ ਤਾਲਾ ...
Zindagi ik band tala (Ep-4)
• ਜ਼ਿੰਦਗੀ ਇੱਕ ਬੰਦ ਤਾਲਾ ਭ...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 253   
@Maninder_brar
@Maninder_brar 3 месяца назад
ਬਿਨਾ ਦੇਖੇ ਹੀ ਮੇਰੇ ਵਲੋ ਲਾਈਕ ਤੇ ਕਮੇਂਟ ❤❤❤❤ਬਹੁਤ ਵਧੀਆ topic ਲਿਆ ਇਹਦੀ ਸਾਡੇ ਸਮਾਜ ਨੂੰ ਬਹੁਤ ਲੋੜ ਆ 👍
@SimranSingh-zx4wj
@SimranSingh-zx4wj 3 месяца назад
ਜਿਸ ਤਨ ਲੱਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪ੍ਰੀੜ ਪੁਰਾਈ ਵਾਹਿਗੁਰੂ ਜੀ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ਹੱਸਦੇ ਵੱਸਦੇ ਰਹਿਣ ਪੇਕੇ ਹੱਸਦੇ ਵੱਸਦੇ ਰਹੇ ਸਹੁਰਾ ਘਰ ਹੱਸਦੇ ਵੱਸਦੇ ਰਹਿਣ ਸਾਡੇ ਸਿਰ ਦੇ ਸਾਈ
@user-hx4zy3mv7i
@user-hx4zy3mv7i 3 месяца назад
ਅਮਨ ਬਹੁਤ ਬਹੁਤ ਧੰਨਵਾਦ ਅੰਜਲੀ ਦਾ ਸਾਥ ਦੇਣ ਲਈ 🙏
@KulwinderShergillShergil-tb7jj
@KulwinderShergillShergil-tb7jj 3 месяца назад
ਕਰਮਾ ਤੇ ਸੋਨੀਆਂ ਅੰਜਨੀ ਦੇ ਪੇਕੇ ਜਾ ਪੁੰਹਚੇ ਕਿ ਅੰਜਨੀ ਦਾ ਵਿਆਹ ਸਾਡੇ ਮੁੰਡੇ ਨਾਲ ਕਰਦੋ । ਇੱਧਰ ਸੀਬੋ ਤੇ ਚਰਨੋ ਅੰਟੀ ਦਾ ਇਹ ਕਹਿਣਾ ਸਹੀ ਹੈ ਕਿ ਜੇ ਕਰਨਾ ਤਾਂ ਆਪਣੇ ਘਰ ਲਿਜਾਕੇ ਜਿੱਥੇ ਕਰਨਾਂ ਕਰਦੇ ਪਰ ਸਾਡੇ ਪਿੰਡ ਨਾਂ ਕਰੀਂ ਸ਼ਰੀਕੇ ਵਿੱਚ ਤਾਂ ਬਿੱਲਕੁੱਲ ਨਹੀ ਬਰਦਾਸ਼ਤ ਹੁੰਦਾ ਕਿ ਸਾਡੀ ਨੂੰਹ ਸੀ ਤੇ ਅੱਜ ਉਹਨਾਂ ਦੇ ਵਿਹੜੇ ਵਿੱਚ ਫਿਰਦੀ ਪਈ ਹੈ । ਆਉਖਾ ਹੈ ਇਹ ਵੇਖਣਾ ਸਭ ।।। ਪਰ ਅੰਜਨੀ ਇਹ ਘਰ ਛੱਡ ਕੇ ਜਾਂਣਾ ਨਹੀ ਚੁੰਹਦੇ । ਅਮਨ ਦੀਦੀ ਬਹੁਤ ਸਾਥ ਦੇ ਰਹੇ ਹੈ ਅੰਜਨੀ ਦਾ ਇਹ ਹੁੰਦੇ ਭੈਣਾਂ ਵਰਗੀ ਜਿਠਾਣੀ ।।। ਅੰਜਨੀ ਨੂੰ ਯਾਾਂਦ ਆਂਪਣੇ ਘਰਵਾਲੇ ਦੀ ਆ ਰਹੀ ਸੀ ਮੁਸਕਰਾ ਰਹੇ ਸੀ ਪਰ ਬੇਬੇ ਬਹੁਤ ਉਲਟਾਂ ਸੋਚ ਰਹੇ ਆ ਪੁੱਠਾ ਸਿੰਦਾ ਬਹੁਤ ਗਲਤ ਸੋਚ ਹੈ ਬੇਬੇ ਦੀ ਅੰਜਨੀ ਦੀ ਜੁੱਤੀ ਨੂੰ ਵੀ ਨਹੀ ਯਾਦ ਹਰਜੀਤ ਨਾਂ ਉਹਦੇ ਘਰਦੇ ਪਰ ਹਰਜੀਤ ਤੇ ਉਹਦੇ ਘਰਵਾਲੇ ਐਵੇ ਤੜਫੀਂ ਜਾਂਦੇ ਵਿਆਹ ਲਈ।। ਹੁਣ ਝਾਂਜਰਾਂ ਪਿੱਛੇ ਕਲੇਸ਼ ਪਾਈ ਖੜੇ ਆ ਕਿੰਨਾਂ ਦਿੱਲ ਦੁਖਾਇਆ ਅੰਜਨੀ ਦਾ 😔 ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸਭ ਦੀ ਪਰ ਅੰਜਨੀ ਦੀ ਐਕਟਿੰਗ ਘੈਟ ਹੈ ਬਹੁਤ ਆਉਂਖਾ ਕਿਰਦਾਰ ਸੀ ਅੰਜਨੀ ਦਾ ਪਰ ਬਹੁਤ ਖੂਬ ਢੰਗ ਨਾਲ ਨਿਭਾਂ ਰਹੇ ਹਨ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
@gurjindersingh3638
@gurjindersingh3638 3 месяца назад
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਅਮਨ ਜੀ ਬਹੁਤ ਬਹੁਤ ਧੰਨਵਾਦ ਅੰਜਲੀ ਦਾ ਸਾਥ ਦਿੱਤਾ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@SimranKaur-xp8xy
@SimranKaur-xp8xy 3 месяца назад
Very nice god bless you team members 🙏🙏👌🏻👌🏻
@SimranSingh-zx4wj
@SimranSingh-zx4wj 3 месяца назад
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤
@gurvinderkullar5431
@gurvinderkullar5431 3 месяца назад
ਇਸ ਵੀਡੀਓ ਵਿੱਚ ਅੰਜਲੀ ਦਾ ਰੋਲ ਸਹੀ ਨਹੀਂ ਚੜਦੇ ਲਹਿੰਦੇ ਵਿੱਚ ਇਝ ਨਹੀਂ ਹੁੰਦਾ ਪੈਕੇ ਆਪਣੀ ਧੀ ਨੂੰ ਆਪਣੇ ਘਰ ਲੈ ਜਾਂਦੇ ਹਨ ਇਹ ਕਹਿਕੇ ਵੀ ਸਾਡੀ ਧੀ ਕੀਹਦੇ ਸਿਰ ਤੇ ਦਿਨ ਕਟੂਗੀ ਥੋੜਾ ਜਿਹਾ ਵੀਡੀਓ ਵਿੱਚ ਚੈਜ ਕਰੋ
@parmjeetkaur3313
@parmjeetkaur3313 3 месяца назад
Bilkul shi story vich galat dikha rhe ne har ladki nu usde parents lai ke jande ne
@jassmaan2984
@jassmaan2984 3 месяца назад
Hnji jma shi kha
@JaswinderKaur-nt9sy
@JaswinderKaur-nt9sy 3 месяца назад
❤❤❤❤❤❤❤❤😂😂 Alemannen gratis Kindergarten ​@@parmjeetkaur3313
@gagandeepkaur-ll4hg
@gagandeepkaur-ll4hg 3 месяца назад
Buth vadia video a aman ਦੀਦੀ ji wmk ❤❤❤
@PreetMandahar
@PreetMandahar 3 месяца назад
Very nice video ❤❤❤... waiting for next part 😊
@user-vh5xp4mz1e
@user-vh5xp4mz1e 3 месяца назад
Shi gall a raaj di
@bikerjitsingh2952
@bikerjitsingh2952 3 месяца назад
Very nice video Aman 👌👍👍👍
@KuldeepKour-o9j
@KuldeepKour-o9j 3 месяца назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇ ਅੰਜਲੀ ਦੀਦੀ ਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਸਾਰੇ ਇਸੇ ਤਰ੍ਹਾਂ ਕੰਮ ਕਰਦੇ ਰਹੋ
@tarnpreetsingh8334
@tarnpreetsingh8334 3 месяца назад
Karma bhai very nice sonia Didi God bless you
@Sitare_Punjabde
@Sitare_Punjabde 3 месяца назад
Thank you so much ji 🙏🥰😊
@jagasingh1231
@jagasingh1231 3 месяца назад
Aman didi tusi bahut vadiya video banaune o .❤❤ tusi aeve hi vadiya vadiya video banaunde rhe ji ❤❤❤waheguru ji tuhadi Sari Team nu Khushiyan bakshe ❤❤❤❤😘😘🙏
@kaursukhidhillon9272
@kaursukhidhillon9272 2 месяца назад
ਅਮਨ ਦੀਦੀ ਮੈਨੂੰ ਬਹੁਤ ਵਧੀਆ ਲੱਗਿਆ ਤੁਸੀ ਅੰਜਲੀ ਦਾ ਪੂਰਾ ਸਾਥ ਦਿੰਦੇ ਹੋ❤
@AmritpalSingh-vt9sy
@AmritpalSingh-vt9sy 3 месяца назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਰਬ ਖੁਸ਼ ਰੱਖੇ ❤❤
@ashkat4734
@ashkat4734 3 месяца назад
Anjlii nu jhajhraan utar deniaa chahidiaa ne saare family Wale dukhi ne
@sadafZar484
@sadafZar484 3 месяца назад
Aho fzol di zid lai bthi a
@babybansal7679
@babybansal7679 3 месяца назад
Bhut vadia video aa nest video jaldi to jaldi aawaye
@SandhuGora-wu7mc
@SandhuGora-wu7mc 3 месяца назад
Aman tu aunjli di spot krdi rahi 🎉🎉🎉
@BoharDhillon-hw3uc
@BoharDhillon-hw3uc 3 месяца назад
Very nice ji 👍👍👍👍👍 👌👌👌👌👌
@jsa-bb2mf
@jsa-bb2mf 3 месяца назад
Vary vary vary nice video aman di 🎉🎉🎉
@babybansal7679
@babybansal7679 3 месяца назад
God bless you all team members
@msf5937
@msf5937 3 месяца назад
ਬਹੁਤ ਹੀ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@iqbalsran7866
@iqbalsran7866 3 месяца назад
Very Very nice video God bless you all teams ❤
@AmandeepKaur-dg1qk
@AmandeepKaur-dg1qk 3 месяца назад
Very nice video aman dee or raj veerji ❤❤❤❤🎉
@sukhdeepsidhu2342
@sukhdeepsidhu2342 3 месяца назад
Very nice story, Aman dhillon sister Rajveer Dhillon veer ji 🎉 🌸💐🌷🌹
@sarabjeetsidhu398
@sarabjeetsidhu398 3 месяца назад
Very nice 👍👍
@riyasanjeevbajaj
@riyasanjeevbajaj 3 месяца назад
So emotional story nd wait for next part 👍🏻
@user-yb5oo4yf6v
@user-yb5oo4yf6v 3 месяца назад
❤❤❤very very nice video
@mandeepgrewal1451
@mandeepgrewal1451 3 месяца назад
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ ਵਾਹਿਗੁਰੂ ਜੀ ਮੇਹਰ ਕਰੀ ਸਾਰੀ ਟੀਮ ਤੇ
@kulwinderkaur6938
@kulwinderkaur6938 3 месяца назад
Bina dhake hi like Ji ❤❤
@user-by2vv5jz9v
@user-by2vv5jz9v 3 месяца назад
Very nice 👍 Aman sdhilon
@user-re9eu3np6f
@user-re9eu3np6f 3 месяца назад
ਅਮਨ ਦੀਦੀ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਤਰੱਕੀ ਬਖ਼ਸ਼ਣ ਅਮਨ ਦੀਦੀ ਅੰਜਲੀ ਦਾ ਸਾਥ ਦੇਣ ਲਈ ਧੰਨਵਾਦ ਉਮੀਦ ਹੈ ਕਿ ਤੁਸੀਂ ਰਾਜ ਬਾਈ ਨੂੰ ਵੀ ਸਮਝਣ ਲਈ ਕਿਹੋਗੇ ਸਰਬਜੀਤ ਕੌਰ ਬੁਰਜ ਝੱਬਰ ਤੋਂ ਧੰਨਵਾਦ ਜੀ ❤❤❤❤❤
@vmix-ki3zs
@vmix-ki3zs 3 месяца назад
Bhut vadiya story g ❤❤
@deVilBrar9
@deVilBrar9 3 месяца назад
Video dekhn to pehla hi comment ❤ God bless you all team members 🙏🙏
@Anitarani.........
@Anitarani......... 3 месяца назад
Very nice video g god bless you all family members g
@mandeepmann8730
@mandeepmann8730 3 месяца назад
Very very nice video ji ❤
@user-zb3iz6mr9f
@user-zb3iz6mr9f 3 месяца назад
Very nice all theme acting
@nehagurpal274
@nehagurpal274 3 месяца назад
Very nice video aman didi 😊
@kaurjotmehndidesign23
@kaurjotmehndidesign23 3 месяца назад
Always waiting ❤❤
@gaganbilling5152
@gaganbilling5152 3 месяца назад
Very nice video ji 🎉🎉
@KuldeepKour-o9j
@KuldeepKour-o9j 3 месяца назад
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਰੋਜ ਹੀ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਪਾਇਆ ਕਰੋ
@user-dj5wo8rh3l
@user-dj5wo8rh3l 3 месяца назад
Bhut vadia video a Aman didi ♥️ waheguru ❤️❤️❤️❤️
@SandeepKaur-qf1xf
@SandeepKaur-qf1xf 3 месяца назад
Bht vdya video GBU all team always be happy 😌❤️
@manjindersingh1822
@manjindersingh1822 3 месяца назад
Very nice video ji waheguru bless u ji
@SandhuGora-wu7mc
@SandhuGora-wu7mc 3 месяца назад
Very very very very very nice video aman 🎉🎉🎉🎉
@kulvirgill5881
@kulvirgill5881 3 месяца назад
Very very very very nice story beautiful god bless you all family
@daljitkaur353
@daljitkaur353 3 месяца назад
ਬੁਹਤ ਸੋਹਣੀ ਬੀਡੁਓ ਅਮਨ ਜੀ❤❤❤❤❤🎉🎉🎉🎉🎉❤❤❤❤❤
@Navjotkmal13
@Navjotkmal13 3 месяца назад
Nice 👍
@boharsingh7725
@boharsingh7725 3 месяца назад
ਬਾਈ ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍 🤙🤙🤙🤙🤙
@beantrenatus4291
@beantrenatus4291 3 месяца назад
Very nice story g 👍👍👍👍👍👍
@ashasidhu4354
@ashasidhu4354 3 месяца назад
Bht vadiya video Aman luv u all ❤❤❤❤
@vartiyasaabvlog4193
@vartiyasaabvlog4193 3 месяца назад
Bhut w8 krode oo
@manjindersingh1822
@manjindersingh1822 3 месяца назад
Very nice video ji waheguru bless u all team members ji
@ramandeepkaur3375
@ramandeepkaur3375 3 месяца назад
Very nice video ❤
@babybansal7679
@babybansal7679 3 месяца назад
Waiting for nest video
@sonubhari-xp9js
@sonubhari-xp9js 3 месяца назад
Very good topic 😊😊, waiting for next part
@ManjeetKaur-lf4ws
@ManjeetKaur-lf4ws 3 месяца назад
Very nice video. Aman tusi Anjali da sath dinde ho bahut Vadhiya lagea. Jis te dukh painda hai oh hi jan sakda.
@harpalsingh8922
@harpalsingh8922 3 месяца назад
ਬਿੰਦਰ ਦੀ ਆਤਮਾ ਦੀ ਜੇਬ ਚ ਮੋਬਾਈਲ ਦੇਖ ਕੇ ਤਸੱਲੀ ਹੋਗੀ, ਘਟੋ-ਘੱਟ ਮਰਨ ਤੋਂ ਬਾਦ ਬੰਦਾ ਆਪਣੇ ਮੋਬਾਈਲ ਤੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਕੰਮੈਂਟ ਤਾਂ ਪੜ੍ਹ ਲਉ, ਕੌਣ ਤੁਹਾਡੇ ਬਾਰੇ ਕੀ ਸੋਚਦਾ , ਬਾਕੀ ਵੀਡੀਓ ਚ ਕੋਈ ਕਮੀ ਨਹੀਂ
@ManiMani-cn7hf
@ManiMani-cn7hf 3 месяца назад
Very nice video
@sukhdevsingh-je6hp
@sukhdevsingh-je6hp 3 месяца назад
Good nice ji 🙏 good masaj je 🙏
@hakamsingh6159
@hakamsingh6159 3 месяца назад
1st view like nd cmment
@tanukaur10
@tanukaur10 3 месяца назад
❤❤😊😊Very Very Very nice video ji😊😊❤❤
@binderdhumi1232
@binderdhumi1232 3 месяца назад
very nice g❤❤❤❤❤❤❤❤
@suhird5123
@suhird5123 3 месяца назад
Boht vdia ji..bas tuc es de part jaldi jaldi leke ao
@daljitkaur353
@daljitkaur353 3 месяца назад
ਬਹੁਤ ਸੋਹਣੀ ਬੀਡੀਓ ਅਮਨ ਜੀ❤❤❤❤❤🎉🎉🎉🎉❤❤❤❤❤
@agamjotsidhu4372
@agamjotsidhu4372 3 месяца назад
Very nice next part hurry up
@SAMSUNGJ-md4ek
@SAMSUNGJ-md4ek 3 месяца назад
Aman sister ji very very nice video god bless you all team members ❤❤❤🇵🇰 Ali frome spain
@MangieGill.
@MangieGill. 3 месяца назад
Well guys so far so good it’s getting very emotional. Can’t wait for the next episode. Keep on making these good videos story lines and messages. Thanks for entertaining us all from the UK loving loving and loving you keep it up. God bless.
@pirtjeetvido
@pirtjeetvido 3 месяца назад
Very nice
@palwinderkaur5461
@palwinderkaur5461 3 месяца назад
Awesome story
@BaldevSingh-gj6ex
@BaldevSingh-gj6ex 3 месяца назад
👌👌👍👍🙏🙏
@SandeepSingh-ld4cm
@SandeepSingh-ld4cm 3 месяца назад
ਬਹੁਤ ਸੋਹਣੀ ਵਿਡੀਓ ਅਮਨ ਦੀਦੀ ਜੀ ❤❤❤❤❤
@BalrajSingh-uy4um
@BalrajSingh-uy4um 3 месяца назад
Nic story aman dhillon ji good 👍 ❤❤
@paramjeetkaur5570
@paramjeetkaur5570 3 месяца назад
Nice acting all team members 👌👌👌👌🍩🍩🍩
@amanjotkaurkhan8672
@amanjotkaurkhan8672 3 месяца назад
Aman didi tusi garet ho soda roll har vioed vieh bauth videa Honda diiii❤❤❤❤😮
@ManiGill-xg4ub
@ManiGill-xg4ub 3 месяца назад
Very nice video God bless you brother
@harseesjawanda4893
@harseesjawanda4893 3 месяца назад
Very nice video g 👌👌👌👌👌👌👌👌👌👌
@user-cc4lu9fh2s
@user-cc4lu9fh2s 3 месяца назад
ਬਹੁਤ ਵਧੀਆ ਮੂਵੀ ❤❤❤❤
@Virk-2022
@Virk-2022 3 месяца назад
ਵੀਡੀਓ ਬਹੁਤ ਬਹੁਤ ਘੈਟ ਆ ❤
@user-kd6qp2ov4t
@user-kd6qp2ov4t 3 месяца назад
Vedo bhut vdya g
@crazygamerz136
@crazygamerz136 3 месяца назад
ਵੈਰੀ ਨਾਈਸ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤❤
@sukhwinderkaur7145
@sukhwinderkaur7145 3 месяца назад
ਸਿਆਣੇ ਕਹਿੰਦੇ ਨੇ ਸਰੀਕ ਸਿਹਰੇ ਬੰਨ੍ਹ ਕੇ ਨਹੀਂ ਢੁੱਕਦਾ ਕਸਰ ਕੋਈ ਨਹੀਂ ਛੱਡਦਾ, ਇਹ ਗੱਲਾਂ ਹਰਜੀਤ ਸਾਬਤ ਕਰ ਰਿਹਾ ਹੈ
@AmarjitKaur-kj3do
@AmarjitKaur-kj3do 3 месяца назад
Very nice video god bless u
@gurtejsingh6904
@gurtejsingh6904 3 месяца назад
Very good god bless you ❤❤❤lovely ❤❤❤🥺🥺🥺💔💔
@jaskiratkhaira2965
@jaskiratkhaira2965 3 месяца назад
ਅਮਨ,ਦੀਦੀ,ਵੀਡੀਓ,ਬਹੁਤ,ਵਧੀਆ,ਹੈ।
@sukhdevsingh-bc7dr
@sukhdevsingh-bc7dr 3 месяца назад
ਬਹੁਤ ਵਧੀਆ ਵੀਡੀਓ 🙏
@RajwinderKaur-mp8yy
@RajwinderKaur-mp8yy 3 месяца назад
Heart touch viedo
@user-hx4zy3mv7i
@user-hx4zy3mv7i 3 месяца назад
ਕੌਣ ਜਾਣੇ ਪੀੜ ਪਰਾਈ,ਇਹ ਜ਼ਿੰਦਗੀ ਪਹਾੜ ਬਣ ਜਾਂਦੀ ਐ ਨਾ ਕੋਈ ਅੰਦਰ ਛੱਡੇ ਨਾ ਕੋਈ ਬਾਹਰ🙏
@AmandeepKaur-z4d
@AmandeepKaur-z4d 3 месяца назад
Shi aa g jinu lag di o he janda baki duniya dea gla ne koi apna ni hunda
@amninderkundal6549
@amninderkundal6549 3 месяца назад
Buhat vadiya video ❤
@kirnarani9922
@kirnarani9922 3 месяца назад
Nice video
@SurjeetSingh-md5bk
@SurjeetSingh-md5bk 3 месяца назад
❤❤❤❤nice anjli
@gurmailkaur3251
@gurmailkaur3251 3 месяца назад
Nice video ❤❤❤
@avtarbrar-dm8wg
@avtarbrar-dm8wg 3 месяца назад
Really nice video thanks
@shazadtaggar1597
@shazadtaggar1597 3 месяца назад
God bless you👍👍👍👍
@dhaliwalpatialvi225
@dhaliwalpatialvi225 3 месяца назад
ਬਹੁਤ ਵਧੀਆ ਵੀਡਿਓ ਬਣਾਈ ਹੈ ਜੀ। ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ। Story ਬਹੁਤ ਵਧੀਆ ਹੈ। ਗੱਲ ਸਿਰਫ ਝਾਂਜਰਾ ਦੀ ਨਹੀਂ ਹੈ, ਇਹ ਸਮਾਜ ਦੀ ਸੋਚ ਦੀ ਹੈ ਕਿ ਇਹ ਸਮਾਜ ਇਕ ਵਿਧਵਾ ਨੂੰ ਉਸਦੀ ਜ਼ਿੰਦਗੀ ਜਿਊਣ ਤੋਂ ਕਿਵੇਂ ਰੋਕਦਾ ਹੈ। ਵਿਧਵਾ ਨੂੰ ਵੀ ਉਹ ਸਾਰੇ ਹਕ ਮਿਲਣੇ ਚਾਹੀਦੇ ਹਨ ਜੋ ਆਮ ਇਨਸਾਨ ਨੂੰ ਮਿਲਦੇ ਹਨ। Concept ਬਹੁਤ ਅੱਛਾ ਲਿਆ ਤੁਸੀ। ਹੋ ਸਕੇ ਅਮਨ ਜੀ ਕਦੇ disability person ਦੀ story ਤੇ ਵੀ ਵੀਡਿਓ ਜਰੂਰ ਬਣਾਇਓ ਜੀ। ਇਹ ਸਮਾਜ disability person ਨਾਲ ਵੀ ਬਹੁਤ ਬੁਰਾ behave ਕਰਦਾ ਹੈ
@palwinderkaur5461
@palwinderkaur5461 3 месяца назад
Super super super super super super super super super super super super super super
@AmandeepKaur-z4d
@AmandeepKaur-z4d 3 месяца назад
Nyc video aman di tuhade mere nl v eida hoya mere husband de v deth ho gye os pind ch he mere riste di gl hoe c fr kehde bar nl bar km thk ni baki jo waheguru ji nu mnjor hove hunda oh he aa eh dekh k meinu Mera apna time yaad a gya
@KaramjeetKaur-v4p
@KaramjeetKaur-v4p 3 месяца назад
Very very nice vedio gbu
Далее