Тёмный

ਜ਼ੁਲਮੀ ਘਰਵਾਲੀ • ਕਹਾਣੀ ਹਰ ਘਰ ਦੀ • Epi - 4 • Kahani Har Ghar Di • | New Punjabi Web Series 2024 

DESI MASTI PINDA WALE
Подписаться 1,3 млн
Просмотров 116 тыс.
50% 1

Web Series Name
ਜ਼ੁਲਮੀ ਘਰਵਾਲੀ ਕਹਾਣੀ • ਹਰ ਘਰ ਦੀ • Kahani Har Ghar Di • Epi- 4 | New Punjabi Web Series 2024
CONTACT FOR PROMOTION
Mobile & Whatsapp 6283327175
Email:- Punjab@masahuri.com
{ Facebook Page }
/ dharnatjhinjer001
{ Instagram }
/ desi_masti_pinda_wale
{ Dharnat Jhinjer }
/ dharnat_jhinjer
{ Babaldeep Jhinjer }
/ babaldeep_jhinjer
Staring :- Dharnat Jhinjer , Babaldeep Jhinjer , Amrit Gill , Tari Bhangu , Pali Lover , Dimpal , Manju Mahal , kirna ,
Story writer :- prahb dhaliwal
Editing : - BABALDEEP SINGH JHINJER
Poster work :- BABALDEEP SINGH JHINJER
Camra man :- Satta maan

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 149   
@KamleshpathelaRani
@KamleshpathelaRani 7 месяцев назад
V v nice vedio kamlesh pathela muktsar
@gurjindersingh3638
@gurjindersingh3638 7 месяцев назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਧਰਨਾਟ ਜੀ 🙏 ਬਹੁਤ ਵਧੀਆ ਕਹਾਣੀ ਬਹੁਤ ਵਧੀਆ ਅਕਟਿੰਗ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ
@LakwiderLakhi
@LakwiderLakhi 7 месяцев назад
ਡਿੰਪਲ ਇਹਨੀਂ ਜ਼ਿਦ ਮਾੜੀ ਹੁੰਦੀ ਏ ਜ਼ਿਦ ਨਾਲ ਮਸਲੇ ਵਿਗੜ ਜਾਂਦੇ ਨੇ ਧੰਨਵਾਦ ਵਾਈ
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 7 месяцев назад
ਬਹੁਤ ਸੋਹਣੀਆਂ ਕਹਾਣੀਆ ਹੁੰਦੀਆ ਨੇ 22 ਜੀ । ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ । ਹੋਰ ਏਦਾ ਦੀਆ ਵੀਡਿਓ ਬਣਾਉਦੇ ਰਹੋ ਹਮੇਸ਼ਾ
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 7 месяцев назад
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ ❤❤❤❤
@championgamemap6485
@championgamemap6485 7 месяцев назад
❤😂ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ 😂❤
@kulwantkaur7567
@kulwantkaur7567 7 месяцев назад
ਬਹੁਤ ਜ਼ਿਆਦਾ ਸੋਹਣੀ ਵੀਡੀਓ ਹੈ ਜੀ ❤❤❤❤🙏🏻🙏🏻🙏🏻🙏🏻🙏🏻
@AmandeepSingh-bu4wn
@AmandeepSingh-bu4wn 7 месяцев назад
ਮਾਂ ਧੀਆਂ ਬਹੁਤ ਚਾਲ ਨੇ
@PalaAULAKH
@PalaAULAKH 7 месяцев назад
ਧਰਨਾਟ ਬਾਈ ਬਹੁਤ ਸੋਹਣੀ ਵੀਡੀਓ ਆ ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ👍👍
@dollyrandhawa-tp1ft
@dollyrandhawa-tp1ft 7 месяцев назад
ਡਿੰਪਲ ਵਰਗੀ ਜਨਾਨੀ ਹੋਣ ਨਾਲੋਂ ਬੰਦਾ ਰੰਡਾ ਚੰਗਾ ਹੁੰਦਾ
@sukhwindersidhu9105
@sukhwindersidhu9105 7 месяцев назад
ਧਾਰਨਾਟ ਵੀਰ ਜੀ ਇਹ ਕਹਾਣੀ ਮੇਰੇ ਨਾਲ ਵਾਪਰੀ ਹੈ ਪਹਿਲਾਂ ਉਹ ਉਥ ਨੇ ਇਸ ਤਰ੍ਹਾਂ ਦਾ ਝੂਠਾ ਕੇਸ ਬਣਾਇਆ ਉਥੇ ਸੱਚ ਦਾ ਪਤਾ ਲੱਗ ਗਿਆ ਪੁਲਿਸ ਨੂੰ ਫਿਰ ਵੂਮਿੰਨ ਥਾਣੇ ਕੇਸ ਗਿਆ ਉਥੇ ਨਾ ਨਿਬੜਿਆ ਅਤੇ ਅਖੀਰ ਅਦਾਲਤ ਵਿੱਚ ਕੇਸ ਦਰਜ ਹੋਇਆ ਕਿਉਂਕਿ ਹੁਣ ਜ਼ਨਾਨੀਆਂ ਦੀ ਵੱਧ ਸੁਣੀਦੀ ਅਦਾਲਤ ਨੇ ਖਰਚਾ ਬੰਨ ਦਿੱਤਾ ਮੇਰਾ ਇੱਕ ਬੇਟਾ ਹੈਗਾ ਉਹ ਮੇਰੇ ਕੋਲ ਆ ਜਾ ਜਾਂਦਾ ਉਹ ਪੇਕੇ ਬੈਠੀ ਖਰਚਾ ਲਈ ਜਾਦੀ ਹੈ ਬਾਕੀ ਧਾਰਨਾਟ ਜਦੋਂ ਉਹ ਮੇਰੇ ਕੋਲ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਹੁਣ ਮਾਂ ਮੇਰੀ ਪਾਕਾਉਦੀ ਆਪਾ ਖਾਂ ਲੈਈਦੀ। ਪਰ ਇੱਕ ਗੱਲ ਉਹਦੇ ਨਾਲੋ ਵਧੀਆ ਜਿੰਦਗੀ ਲੰਘ ਰਹੀ ਹੈ। ਆਪਣਾ ਗੁਜ਼ਾਰਾ ਵਧੀਆ ਚੱਲੀ ਜਾਦਾ ਹੈ ਇੱਕ ਮੱਝ ਰੱਖੀ ਹੋਈ ਦੁੱਧ ਪੀਣ ਲਈ ਚਾਰ ਪੰਜ ਕਿਲੇ ਜ਼ਮੀਨ ਜਾਇਦਾਦ ਹੈਗੀ ਉਹ ਬਹੁਤ ਵਧੀਆ ਅੱਖਾਂ ਮੀਟ ਕੇ ਫ਼ਸਲ ਲਾਈਦੀ ਖਾਣ ਪੀਣ ਜੋਗੀ ਹੋ ਜਾਦੀ ਹੈ।ਪਾਣੀ ਧਾਣੀ ਆਪ ਲਾ ਲਾਈਦਾ ਖਾਦ ਸਪਰੇਅ ਦਿਹਾੜੀਦਾਰ ਤੋਂ ਪਾਵਾਂ ਲਾਈਦੀ। ਕਣਕ ਸਿਰਫ ਨੂੰ ਸਿਰਫ ਯੂਰੀਆ ਖਾਦ ਪਾਈਦੀ ਉਹ ਵੀ ਢਾਈ ਤਿੰਨ ਬੋਰੀਆਂ ਸਪਰੇ ਆਪਾ ਕਦੇ ਕੋਈ ਕੀਤੀ ਨਹੀਂ ਨਾ ਗੰਦ ਵਾਲੀ ਅਤੇ ਨਾ ਤੇਲੇ ਵਾਲੀ ਜਾ ਹੋਰ।ਦੋ ਜਾ ਤਿੰਨ ਪਾਣੀ ਲਗਾਉਂਦੇ ਹਨ। ਬਾਕੀ ਜੋ ਕਰਦਾ ਰੱਬ ਚੰਗਾ ਹੀ ਕਰਦਾ ਹੈ ਇੱਕ ਗੱਲ ਮੇਰਾ ਸੋਹਰਾ ਪਰਿਵਾਰ ਮੇਰਾ ਘਰ ਪਰਿਵਾਰ ਉਜਾੜਦਾ ਉਜਾੜਦਾ ਆਪਣਾ ਉਜਾੜ ਬੈਠਾ ਹੈ।
@ranglapunjabgangsar4859
@ranglapunjabgangsar4859 7 месяцев назад
ਕੋਈ ਗੱਲ ਨੀ ਵੀਰ ਹੌਸਲਾ ਰੱਖ ਇੱਕ ਦਿਨ ਸੱਚੇ ਬੰਦੇ ਜਿੱਤ ਜਰੂਰ ਹੁੰਦੀ ਆ
@kamaldeepsingh3988
@kamaldeepsingh3988 7 месяцев назад
ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਂਦੀ ਹੋਊ... ਪੱਕਾ... ਤਾਂਹੀ ਘਰ ਉਜਾੜ ਲਿਆ... ਕੰਮ ਕਾਰ ਕਰਨ ਆਲੀ ਜਨਾਨੀ ਘਰ ਨੂੰ ਵਧਾਉਂਦੀਆਂ ਹੁੰਦੀਆਂ... ਮੋਬਾਈਲ ਆਲੀਆਂ ਹਮੇਸ਼ਾ ਉਜਾੜਦੀਆਂ ਨੇ... 👍... ਮਸਲਾ ਸਿਰਫ਼ ਦੇਖਣ ਦਾ ਵੀ ਮੋਬਾਈਲ ਤੇ ਦੇਖਦੀਆਂ ਕੀ ਆ..
@sukhwindershelly1379
@sukhwindershelly1379 7 месяцев назад
dharnat bro ਅਵਾਜ ਬਹੁਤ ਘੱਟ ਆਉਦੀਆ ।
@HarpalsinghBaring-rr4zy
@HarpalsinghBaring-rr4zy 7 месяцев назад
ਬਾਈ, ਧਰਨਾਟ, ਸਾਰੀ, ਟੀਮ, ਸਿਰਾ, ਲੱਵਜੂ, ਬਾਈ, ਹਰਪਾਲ, ਸਿੰਘ, ਬੜਿੰਗ, ਕੁੱਲਾਪੱਤੀ, ਰਾਏਕੋਟ, ਲੁਧਿਆਣਾ,
@jagwindersingh9446
@jagwindersingh9446 7 месяцев назад
Love you dharnat ji very nice ਵੀਡਿਉ
@kuldeepmalhi2379
@kuldeepmalhi2379 7 месяцев назад
ਞੈਰੀ ਗੂਡ ਵੀਡੀਓ ਬਹੁਤ ਵਧੀਆ
@SatgurAujla-tb9pu
@SatgurAujla-tb9pu 7 месяцев назад
ਧਰਨਾਟ ਵੀਡੀਓ ਬਹੁਤ ਵਧੀਆ ਮਾਵਾਂ ਧੀਆਂ ਬਹੁਤ ਚਲਾਕ ਨੇ,,,,, ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 🙏🙏🙏🙏🙏🙏🙏🙏
@amarjitsingh1946
@amarjitsingh1946 7 месяцев назад
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼
@ROHITCHITRA-qz8qe
@ROHITCHITRA-qz8qe 7 месяцев назад
Bai TRNAT ji aapki comedy video aur Sad video bahut hi acchi hoti hai dhanyvad love BAI TRNAT ji
@boharsingh7725
@boharsingh7725 7 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 7 месяцев назад
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉🎉
@gursantsingh1430
@gursantsingh1430 7 месяцев назад
Dharnat y love u bro all team members nu God bless you 🙏 ❤️ 🙌 dear all friends
@bahadursingh9718
@bahadursingh9718 7 месяцев назад
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵੀਡੀਓਜ਼ ਬਣਾਆਂ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@vickysukh3002
@vickysukh3002 7 месяцев назад
Boht sohni bro eh sach aa jihri kudi di maa da kudi de ghar interfere aa oh ghar boht aukhe vasdy ne .
@officialRupinderchahal
@officialRupinderchahal 7 месяцев назад
ਸਿਰਾਂ ਵੀਡੀਓ ਹੁੰਦੀਆਂ ਨੇ love you ਧਰਨਾਟ ਬਾਈ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏
@sehajnoorranu4402
@sehajnoorranu4402 7 месяцев назад
❤ 24:29 24:30 24:30 😢🎉😂🎉😮😮
@tilakraj-zh5ph
@tilakraj-zh5ph 7 месяцев назад
😊 4:53 😊
@yuvrajsinghvirk8241
@yuvrajsinghvirk8241 7 месяцев назад
26:34
@yuvrajsinghvirk8241
@yuvrajsinghvirk8241 7 месяцев назад
C. C. Cc c vcघघघघघघघघघघघघघघघघघघघघघघघ
@AmishaRani-cq9ov
@AmishaRani-cq9ov 7 месяцев назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@hargobindSran-e6i
@hargobindSran-e6i 7 месяцев назад
ਬੋਹਤ ਵਧੀਆ ਵੀਡਿਓ ਆ ਬਈ♥️👌👌👌
@davindersidhu7024
@davindersidhu7024 7 месяцев назад
Aj jdey jug mutabak video is very nice
@jsa-bb2mf
@jsa-bb2mf 7 месяцев назад
Vary vary nice video darnat Bai
@SatnamSingh-zi8kj
@SatnamSingh-zi8kj 7 месяцев назад
ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤
@Clothes_handmade34
@Clothes_handmade34 7 месяцев назад
👍👌
@ekamgill314
@ekamgill314 7 месяцев назад
ਧਰਨਾਟ ਵੀਰੇ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ
@JaswantSingh-ww5sy
@JaswantSingh-ww5sy 7 месяцев назад
ਵੀਡਿਓ ਬਹੁਤ ਵੱਦੀਆ ਹੁੰਦੀ ਆ ਧੰਨਵਾਦ ਧਰਨਾਟ
@gurmaan1999ankurnarulaministre
@gurmaan1999ankurnarulaministre 7 месяцев назад
God bless you all teem 🙏
@kamaldeepsingh3988
@kamaldeepsingh3988 7 месяцев назад
ਸ਼ਿੰਦਰ ਨੂੰ ਕਲਾ ਜੱਗੀ ਪਸੰਦ ਆ 6ਫੁਟਾਂ ਜਵਾਨ... ਨਾ ਭਾਬੀ ਚੰਗੀ ਲਗਦੀ ਇਹਨੂੰ ਨਾ ਘਰ ਆਲਾ...
@jobangill7089
@jobangill7089 7 месяцев назад
Ghaint video 22 ji
@jassimander9144
@jassimander9144 7 месяцев назад
Bahut vdia web series 👍
@GurpreetSingh-fq7di
@GurpreetSingh-fq7di 7 месяцев назад
Superb video brother dharnat always your videos amazing and your all team members work awesome 👍❤️🌹🙏🙏
@JaggiVirk-o6r
@JaggiVirk-o6r 7 месяцев назад
Waheguru 🙏
@Agriculture3963
@Agriculture3963 7 месяцев назад
ਬਹੁਤ ਵਧੀਆ ਵੀਡੀਓ ਜੀ
@naziasheikh8393
@naziasheikh8393 7 месяцев назад
Next part kdo awega??? Ja eh series v pela walia wng bina kise end tn hongia😮😮😮😮
@pritpalsingh7996
@pritpalsingh7996 7 месяцев назад
Bouth sohne video veer ji God bless you❤❤❤
@GhukarSingh-pr4mo
@GhukarSingh-pr4mo 7 месяцев назад
ਧਰਨਾਟ ਜੀ ਵੀਡੀਓ ਜਲਦੀ ਲੈ ਕੇ ਆਇਆ ਕਰੋ ਬਹੁਤ ਪਸੰਦ ਹੈ ਜੀ
@SimarjeetSimar-f3e
@SimarjeetSimar-f3e 7 месяцев назад
Nyc
@davindersidhu7024
@davindersidhu7024 7 месяцев назад
Ghar banodey sari umer lag jandi a per khatam kush pal cha ho janda .
@baljitsingh4854
@baljitsingh4854 7 месяцев назад
Nice video Dharnat bai all people good acting God bless you (From USA 🇺🇸
@sukhdeepchahal5174
@sukhdeepchahal5174 7 месяцев назад
ਡਿੰਪਲ ਨੂੰ ਤਾ ਗੁਰੀ ਦਾ ਪਿਓ ਠੀਕ ਕਰਦਾ
@gurdeep_saini
@gurdeep_saini 7 месяцев назад
Very nice video 100 part ta Kari oo Bai g
@ranjeetsekhon765
@ranjeetsekhon765 6 месяцев назад
Very nice ji god u❤❤❤
@diljassaujla5875
@diljassaujla5875 7 месяцев назад
Very very nice ❤❤❤❤❤❤❤❤❤❤❤ beautiful video
@mankritsingh840
@mankritsingh840 7 месяцев назад
ਸਾਰੇ ਇਸ ਵੀਡੀਓ ਨੂੰ ਲਾਈਕ ਤੇ ਸੇਅਰ ਜਰੂਰ ਕਰੋ❤❤👍👍
@sukhbitkaursukhbitkaur4113
@sukhbitkaursukhbitkaur4113 7 месяцев назад
Very Very nice video ji. Gbu
@sukhbitkaursukhbitkaur4113
@sukhbitkaursukhbitkaur4113 7 месяцев назад
Shri Chamkaur sahib ton ji
@balrajsidhu3296
@balrajsidhu3296 7 месяцев назад
Very nice video bro ji 👌👌👌
@deepaujla1222
@deepaujla1222 7 месяцев назад
Bot vdiya h bai ji video thodiya dharnat bai te sari Tim te waheguru mehr kare trkiya bakshe 🙏🙏🙏
@HarjinderKaur-cg4es
@HarjinderKaur-cg4es 7 месяцев назад
ਤੁੱਸੀ,ਮਾਵਾ ਧੀਆ ਹੀ,ਚੰਗੀਆਂ ਹੋ
@sukhveerkaur7119
@sukhveerkaur7119 7 месяцев назад
Bahut soni video a g 👌👌👌👌
@honeysingh5211
@honeysingh5211 7 месяцев назад
Nic episode
@ranjitgosal5868
@ranjitgosal5868 6 месяцев назад
God-bless.you All.family ♥️ ♥️
@jagvirsinghbenipal5182
@jagvirsinghbenipal5182 7 месяцев назад
ਸਿਰਾ ਬਾਈ ਜੀ 👌👌🔥🔥
@sukhbitkaursukhbitkaur4113
@sukhbitkaursukhbitkaur4113 7 месяцев назад
Good massage ji
@davindersidhu7024
@davindersidhu7024 7 месяцев назад
Dharnat with your team is very nice video bro
@GurdeepSingh-x4r
@GurdeepSingh-x4r 7 месяцев назад
Next part 😊😊😊
@ROHITCHITRA-qz8qe
@ROHITCHITRA-qz8qe 7 месяцев назад
Bai g eh video bohut HI achi hai g so sad
@darshansinghcheema6383
@darshansinghcheema6383 7 месяцев назад
Very nice video
@jagwinderpb31mansa
@jagwinderpb31mansa 7 месяцев назад
ਬਹੁਤ ਵਧੀਆ ਵੀਡੀਓ ਆ ਬਾਈ
@prabhdeepsingh7456
@prabhdeepsingh7456 7 месяцев назад
Very nice
@majorsingh1124
@majorsingh1124 7 месяцев назад
Very nice vod ji❤❤❤❤❤🎉🎉🎉🎉
@LakhwinderSingh-rt4mo
@LakhwinderSingh-rt4mo 7 месяцев назад
ਨਾਇਸ ਵੀਡੀਓ ਬਾਈ ਜੀ
@gurpreetsidhu8166
@gurpreetsidhu8166 7 месяцев назад
Nice y
@manindermaninder3117
@manindermaninder3117 7 месяцев назад
Very nice video 🎉
@KaramjeetSingh-h2e
@KaramjeetSingh-h2e 7 месяцев назад
Nice ❤
@Kulwantsinghdhaliwal-ow3kq
@Kulwantsinghdhaliwal-ow3kq 7 месяцев назад
Very very nice story ❤❤❤
@gurjantsingh-nn2jn
@gurjantsingh-nn2jn 7 месяцев назад
I love you sarea nu
@tanukaur10
@tanukaur10 7 месяцев назад
❤❤😊😊Very Very Very nice video ji😊😊❤❤
@TarlochansinghPalia1234
@TarlochansinghPalia1234 7 месяцев назад
Very nice bro
@soniuppal161
@soniuppal161 7 месяцев назад
Kaint video
@mankritsingh840
@mankritsingh840 7 месяцев назад
Nice video🥰🥰
@KamaljeetSingh-t4n
@KamaljeetSingh-t4n 7 месяцев назад
Very nice story
@RanaJaveed-hg4lc
@RanaJaveed-hg4lc 7 месяцев назад
Chaloo zanani dimple.
@Official.sukhjaani712
@Official.sukhjaani712 7 месяцев назад
❤❤❤❤❤❤❤❤❤
@jagmeetBrar429
@jagmeetBrar429 7 месяцев назад
Nice 👍
@mandeepgosalmandeepgosal4839
@mandeepgosalmandeepgosal4839 7 месяцев назад
Very nice vdo a dharnat bai
@gagandeep7364
@gagandeep7364 6 месяцев назад
❤❤😮😮
@ManpreetKaur-il7jo
@ManpreetKaur-il7jo 7 месяцев назад
Bhut nice ji
@Sranbinder
@Sranbinder 7 месяцев назад
Congratulations🎉
@SukhPreet-le2xd
@SukhPreet-le2xd 6 месяцев назад
❤❤❤❤
@hardeepsinghsingh7016
@hardeepsinghsingh7016 7 месяцев назад
Keep it up 💯😃
@_sunny__ff_6972
@_sunny__ff_6972 7 месяцев назад
❤❤❤❤❤❤❤❤❤❤❤❤❤❤
@darshimistri6888
@darshimistri6888 7 месяцев назад
Very nice ❤❤
@reshamsingh7501
@reshamsingh7501 7 месяцев назад
Very nice 👍
@savitarani9191
@savitarani9191 7 месяцев назад
Maava he dhe the ghar burbad kardia ne. Bilkul real story
@darshansingh5731
@darshansingh5731 7 месяцев назад
ਧਰਨਾਟ ਬਾਈ ਤੁਸੀ ਅੰਮਾ ਜਾਏ ਤੁਸੀ ਵੀਡੀਓ ਕਿਉ ਨਹੀ ਪਾ ਰਹੇ
@GurdhyanSingh-ik3td
@GurdhyanSingh-ik3td 7 месяцев назад
❤❤❤ veri nice video
@HarpalsinghBaring-rr4zy
@HarpalsinghBaring-rr4zy 7 месяцев назад
ਧਰਨਾਟ, ਬਾਈ, ਸਤਿ, ਸੀ, ਅਕਾਲ❤❤❤❤❤❤❤❤❤❤❤
@jaskarnsingh3884
@jaskarnsingh3884 7 месяцев назад
ਕਤੀੜਾ ਤੈਰ ਪੈਦੀਆ ਡੁੱਬ ਕੇ ਨਹੀ ਮਰਦੀਏ
@gurjantsingh-nn2jn
@gurjantsingh-nn2jn 7 месяцев назад
Bot vadia video a
@BhanSingh-z7c
@BhanSingh-z7c 7 месяцев назад
V good vdo ji ❤❤
@jeetijatt8852
@jeetijatt8852 7 месяцев назад
Nice video
@DavinderSidhu-l1u
@DavinderSidhu-l1u 7 месяцев назад
ਬਾਈ ਮਾ
@punjabivlogs2807
@punjabivlogs2807 7 месяцев назад
@amardaljeetgrewalgrewal7799
@amardaljeetgrewalgrewal7799 7 месяцев назад
ਅੰਮਾ ਜਾਏ ਵੀ ਵੀਡੀਓ ਪਾ ਦੋ
@Naveenalshah
@Naveenalshah 7 месяцев назад
5
Далее