Тёмный

ਜਾਂ ਸਾਡੀ ਲਾਸ਼ ਜਾਊ ਜਾਂ ਸਾਡੀ ਮੰਗ ਮੰਨੋ - ਕਿਸਾਨ 

The Khalas TV
Подписаться 1,7 млн
Просмотров 72 тыс.
50% 1

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 96   
@sadhpreetsingh1885
@sadhpreetsingh1885 5 лет назад
ਸਾਡੀ ਸਾਰੀ ਜਿੰਦਗੀ ਸਗਰਸ਼ ਵਿਚੱ ਲੱਗ ਗੲਈ ਐ ਬਾਪੂ ਜੀ ਦੇ ਬਚਨ
@sartajsidhu3920
@sartajsidhu3920 5 лет назад
ਕਿਸਨ ਭਰਾ ਜ਼ਿੰਦਾਬਾਦ
@GurdeepSingh-qh8rx
@GurdeepSingh-qh8rx 5 лет назад
ਵੀਰ ਜੀ ਅਸੀਂ ਤੁਹਾਡੇ ਨਾਲ ਹਾ।ਵਾਹਿਗੁਰੂ ਜੀ ਭਲੀ ਕਰਨ ਗੇ
@saabsaab7923
@saabsaab7923 5 лет назад
ਕਿਸਾਨ ਭਰਾ ਜਿੰਦਾਬਾਦ
@lakhveersinghmallan4273
@lakhveersinghmallan4273 5 лет назад
ਕਿਸਾਨ ਵੀਰ ਜਿੰਦਾਬਾਦ
@kuldeepbrar477
@kuldeepbrar477 5 лет назад
ਪੰਜਾਬੀਓ ਇਕੱਠੇ ਹੋਜੋ ਜੇ ਆਪਣਾ ਬਚਾਅ ਕਰਨਾ Jai jwan jai kisan 👏👏👏
@SukhvirSingh-xv6pp
@SukhvirSingh-xv6pp 5 лет назад
Kuldeep Brar LG
@ramandeepsinghsandhu5019
@ramandeepsinghsandhu5019 5 лет назад
ਧਰਨੇ ਦੇ ਰਹੇ ਭਰਾ ਚਾਚੇ ਤਾਏ ਤੇ ਦਾਦੇ ...ਕੀ ਭਾਲਦੇ ਦਿੱਲੀ ਤੋਂ ਜਾ ਪੰਜਾਬ ਬੈਠੇ ਦਿੱਲੀ ਦੇ ਛਿੱਤਰ ਬਣ ਕੇ ਸਾਡੇ ਸਿਰ ਚ ਵੱਜਰਹੇ ਪੰਜਾਬ ਦੇ ਲੀਡਰ ਨੁਮਾ ਲੋਟੂ ਟੋਲੇ ਤੋਂ ? ਬੱਸ ਇਹ ਆਸ ਰੱਖੋ ਕਿ ਸਾਡੇ ਗਲਾ ਵਿੱਚ ਫਾਹਾ ਬਣ ਕੇ ਪੈਣ ਵਾਲੇ ਰੱਸੇ ਸਾਨੂੰ ਆਪ ਵੱਟਣ ਜਾ ਮਰਜ਼ੀ ਦਾ ਰੱਸਾ ਗਲ ਪਾਉਣ ਦਾ ਹੱਕ ਵੀ ਨਾਂ ਖੋਹ ਲਿਆ ਜਾਵੇ ਤੇ ਕਿਤੇ ਫਾਹੇ ਲੈਣ ਵਾਲੇ ਲਈ ਮੁੰਜ ਦਾ ਰੱਸਾ ਲਾਜ਼ਮੀ ਕਰ ਦਿੱਤਾ ਜਾਵੇ ਓਸ ਦਿੱਲੀ ਤਖਤ ਦੀ ਬ੍ਰਾਹਮਣੀ ਸੋਚ ਵਾਲੀ ਸਰਕਾਰ ਵੱਲੋਂ।ਤੇ ਜੋ ਕਿ ਪਹਾੜੀ ਰਾਜਿਆ ਦਾ ਗੰਗੂ ਰਸੋਈਏ ਦਾ ਤੇ ਸੁੱਚਾ ਨੰਦ ਸਰਹਿੰਦ ਵਾਲੇ ਦਾ ਪੁਨਰ ਜਨਮ ਲੈ ਸਿੱਖਾਂ ਨੂੰ ਮੁਕਾਉਣਾ ਚਾਹੁੰਦੇ ਤੇ ਪੰਜਾਬ ਦਾ ਸਾਰਾ ਸਿੱਖ ਕਿਸਾਨ ਹੈ ਇਹੀ ਕਾਰਨ ਕਿ ਖੇਤੀ ਬਾੜੀ ਨੂੰ ਸਰਕਾਰਾਂ ਜਾ ਏਜੰਸੀਆ ਆਪ ਖਤਮ ਕਰਨ ਤੇ ਲੱਗੀਆਂ ਹਨ ਤੇ ਸਿੱਖ ਨੂੰ ਮੰਗਤਾ ਬਣਾਈ ਰੱਖਣ ਲਈ ਕਿਰਸਾਨੀ ਨੂੰ ਇਸੇ ਮਾੜੀ ਹਾਲਤ ਚ ਰੱਖਣਾ ਸਰਕਾਰਾਂ ਦੀ ਮਜਬੂਰੀ ਹੈ । ਇਹਦਾ ਇੱਕੋ ਹੱਲ ਇਹਨਾਂ ਤੋਂ ਪੰਜਾਬ ਦੀ ਅਜ਼ਾਦੀ ਹੀ ਹੈ ਤੇ ਜਾ ਦੂਸਰੀਆਂ ਸਟੇਟਸ ਦੇ ਦੱਬੇ ਕੁਚਲਿਆ ਨੂੰ ਵੀ ਜਗਾਇਆ ਜਾਵੇ ਜੀ ਤੇ ਅਜ਼ਾਦੀ ਲਈ ਲੜ ਕੇ ਮਰਨਾ ਹੱਥੀ ਫਾਹੇ ਲੈ ਲੈ ਕੇ ਮਰਨ ਨਾਲ਼ੋਂ ਕਿਤੇ ਵਧੀਆਂ ਦੱਸਦੇ ਹਨ
@mandeepgill51
@mandeepgill51 5 лет назад
ਕਿਸਾਨ ਭਰਾ ਜਿੰਦਬਾਦ
@prabhjotsinghpandher1813
@prabhjotsinghpandher1813 5 лет назад
Kisan vir jindabad
@JagdeepSingh-gf7gn
@JagdeepSingh-gf7gn 5 лет назад
ਕਿਸਾਨ ਯੂਨੀਅਨ ਏਕਤਾ
@sukhrajbrar7045
@sukhrajbrar7045 5 лет назад
Waheguru chardi kala bakshe ji
@gurlalgurlal257
@gurlalgurlal257 5 лет назад
ਸਾਰਿਆ ਨੂ ਕਿਸਾਨਾ ਦਾ ਸਾਥ ਦੇਣਾ ਚਾਹੀਦਾ ਹੈ ਤੇ 28 ਫਰਬਰੀ ਨੂ ਮਾਨਸਾ ਬਹੂਤ ਬੱਡਾ ਕੱਠ ਏ ਸਾਰਿਆ। ਨੂੰ ਅਪੀਲ ਆ ਕੇ ਓਥੇ ਪੁਝਣ
@ramandeepsinghsandhu5019
@ramandeepsinghsandhu5019 5 лет назад
(1) ਕਿਸੇ ਇੱਕ ਦੋ ਨੂੰ ਛੱਡ ਕੇ ਗੰਨਾ ਮਿੱਲਾਂ ਜਿੰਨੀਆਂ ਵੀ ਆ ਪੰਜਾਬ ਵਿੱਚ ਇੱਕ ਇੱਕ ਕਰਕੇ ਬੰਦ ਹੋਗੀਆ ਤੇ ਖੰਡ ਦਾ ਰੇਟ ਅਸਮਾਨ ਤੇ ਆ ਜੀ (2) ਨਰਮੇ ਅਤੇ ਕਪਾਹ ਦਾ ਇੱਕ ਬੀਜ ਬੀ ਟੀ ਕੌਟਨ ਹਾਈਬਰੈਡ ਆਇਆ ਸੀ ਜੋ ਬਹੁਤ ਕਾਮਯਾਬ ਸਾਬਤ ਹੋਇਆਂ ਸੀ ਤੇ ਮੁਕਤਸਰ ਮਲੋਟ ਕੋਟਕਪੂਰਾ ਇਲਾਕੇ ਵਿੱਚ ਕਿਸਾਨਾਂ ਨੇ ਬਹੁਤ ਫ਼ਾਇਦਾ ਲਿਆ ਪਰ ਦੋ ਕੁ ਸਾਲ ਚ ਹੀ ਸਾਡੇ ਕਿਸਾਨਾਂ ਦੀ ਖ਼ੁਸ਼ਹਾਲੀ ਉੱਪਰ ਸੱਪ ਬਣਕੇ ਬੈਠੇ ਅਨਪੜ੍ਹ ਲੀਡਰਾਂ ਦੇ ਟੋਲੇ ਵਿੱਚੋਂ ਇਕ ਸੀ ਓਸ ਟਾਇਮ ਖੇਤੀ-ਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਜਿਸਦੇ ਰਾਜ ਕਾਲ ਦੌਰਾਨ ਓਸ ਨਰਮੇ ਦੇ ਕਾਮਯਾਬ ਬੀਜ ਦੀ ਡਿਮਾਡ ਪੂਰੀ ਨਹੀਂ ਹੋਣ ਕਾਰਨ ਉਹਦਾ ਨਕਲੀ ਬੀਜ ਮਾਰਕੀਟ ਚ ਲਿਆ ਕੇ ਵੇਚਿਆਂ ਜੋ ਕਿ ਓਦੋਂ ਦੋ ਹਜ਼ਾਰ ਕਿੱਲੇ ਦਾ ਬੀਜ ਪਾਉਣ ਦਾ ਖ਼ਰਚਾ ਸੀ । ਹੁਣ ਜਿਸਨੇ ਅਸਲੀ ਦੀ ਜਗਾ ਨਕਲੀ ਬੀਜਤਾ ਤੇ ਸਾਰਾ ਖ਼ਰਚਾ ਵਾਹੁਣ ਬੀਜਣ ਦਾ ਕਰਤਾ ਫਿਰ ਓਹਨੂੰ ਪਾਲਣ ਉੱਪਰ ਜੋ ਵੀ ਖ਼ਰਚਾ ਹੁੰਦਾ ਉਹ ਕੀਤਾ ਚਾਰ ਪੰਜ ਮਹੀਨੇ ਅਤੇ ਨਿਕਲ਼ਨਾ ਕੀ ਸੀ ਉੱਥੋ ਸਗੋਂ ਜਿਸ ਕਿਸਾਨ ਨਾਲ ਇਹ ਧੋਖਾ ਧੜੀ ਹੋਈ ਉਹ ਵਿਚਾਰਾਂ ਘੱਟ ਜ਼ਮੀਨ ਵਾਲੇ ਕਈ ਮਾਰੇ ਗਏ । ਜੇ ਉੱਥੇ ਵਧੀਆਂ ਤਰੀਕੇ ਨਰਮਾ ਕਪਾਹ ਪੈਦਾ ਹੁੰਦੀ ਤੇ ਧਾਗਾ ਮਿੱਲਾਂ ਲੱਗਦੀਆਂ ਜਿਸ ਨਾਲ ਰੁਜ਼ਗਾਰ ਵੀ ਪੈਦਾ ਹੁੰਦਾ ਅਤੇ ਕੱਪੜਾ ਮਿੱਲਾਂ ਵੀ ਲੱਗ ਸਕਦੀਆਂ ਸੀ ਪਰ ਸਾਡਾ ਸੈਂਟਰ ਯਾਨੀ ਦਿੱਲੀ ਸਰਕਾਰਾਂ ਓਹ ਸਿੱਖ ਦੀਆ ਦੁਸ਼ਮਨ ਆ ਤੇ ਪੰਜਾਬ ਦੇ ਸਿੱਖ ਜਿੰਨਾ ਦਾ ਜ਼ਿਆਦਾ ਗਿਣਤੀ ਕੰਮ ਕਾਰ ਖੇਤੀ ਕਰਨਾ ਹੈ ਅਤੇ ਸਾਰਾ ਸਿੱਖ ਭਾਈਚਾਰਾ ਪੰਜਾਬ ਦਾ ਖੇਤੀ ਤੇ ਨਿਰਭਰ ਹੈ । ਇਸੇ ਲਈ ਸਿੱਖ ਨੂੰ ਆਰਥਿਕ ਪੱਖ ਤੋਂ ਖਤਮ ਕਰਨ ਲਈ ਓਹ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਆ ਇਹ ਗੱਲ ਕੋਈ ਲੁਕੀ ਨਹੀਂ ਜਦੋਂ ਜਿਹੜੀ ਫਸਲ ਅਸਾਨੀ ਨਾਲ ਪੈਦਾ ਹੁੰਦੀ ਓਹ ਖਰੀਦੀ ਨਹੀਂ ਜਾਂਦੀ ਜੋ ਫਸਲ ਕਿਸਾਨ ਲਈ ਚੰਗਾ ਮੁੱਲ ਵਟਾਉਂਦੀ ਉਹਨੂੰ ਕੋਈ ਮੰਡੀਆਂ ਚ ਖਰੀਦਦਾ ਨਹੀਂ ਕਿਉਂਕਿ ਸਿਰਫ ਝੋਨਾ ਲਾਉਣ ਨਾਲ ਹੀ ਪੰਜਾਬ ਦੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਝੋਨੇ ਉੱਪਰ ਜ਼ਹਿਰੀਲੀਆਂ ਸਪਰੇਹਾ ਤੇ ਰੇਹਾਂ ਵਰਤ ਵਰਤ ਧਰਤੀ ਦਾ ਹਵਾ ਦਾ ਪਾਣੀ ਦਾ ਨਾਸ ਮਾਰਿਆਂ ਜਾ ਰਿਹਾ । ਕਿਸਾਨ ਨੂੰ ਇਹ ਪਤਾ ਵੀ ਨਹੀਂ ਚੱਲ ਰਿਹਾ ਕਿ ਓਹ ਜਿਸ ਰੁੱਖ ਦੇ ਟਾਹਣੇ ਤੇ ਬੈਠਾ ਓਸ ਨੂੰ ਹੱਥੀ ਵੱਡ ਰਿਹਾ । ਬਾਈ ਜੀ ਲੋਕ ਆਖਦੇ ਕਿ ਸਾਡੇ ਬੱਚੇ ਵਿਦੇਸ਼ਾਂ ਵੱਲ ਭੱਜ ਰਹੇ ਨੇ ਪਰ ਇਹ ਕਦੇ ਸੋਚਿਆ ਕਿ ਜੇ ਪੰਜਾਬੀ ਵਿਦੇਸ਼ੀ ਨਾਂ ਜਾਂਦੇ ਤਾਂ ਅੱਜ ਹਾਲਤ ਕੀ ਹੋਣੇ ਸੀ । ਸਾਡੇ ਲੀਡਰ ਵੀ ਓਹ ਪਰਿਵਾਰ ਆ ਜੋ ਪਹਿਲਾ ਅੰਗਰੇਜ਼ਾਂ ਦੇ ਪੁੱਠੂ ਬਣਕੇ ਸਾਡਾ ਸ਼ੋਸ਼ਣ ਕਰਵਾਉਂਦੇ ਸੀ ਤੇ ਹੁਣ ਦਿੱਲੀ ਸੈਂਟਰ ਦੇ ਬਾਹਮਣ ਦੀ ਜੁੱਤੀ ਬਣਕੇ ਸਾਡੀ ਕੁਟਾਈ ਕਰੀ ਜਾ ਰਹੇ ਆ । ਸਾਡੀ ਧਰਤੀ ਹਰ ਫਸਲ ਪੈਦਾ ਕਰ ਸਕਦੀ ਹੈ ਫਿਰ ਐਸਾ ਕੀ ਗਲਤ ਹੈ ਕਿ ਸਾਡੇ ਪੰਜਾਬ ਦਾ ਕਿਸਾਨ ਆਪ ਫਾਹੇ ਲੈਣ ਤੇ ਕਿਉਂ ਮਜਬੂਰ ਆ ਅੱਜ । ਤੁਸੀਂ ਕਿਸ ਨੂੰ ਮਰਨ ਵਰਤ ਦੀ ਧਮਕੀ ਦਿੰਦੇ ਜੋ ਤੁਹਾਨੂੰ ਆਪ ਮਾਰਨ ਖਤਮ ਕਰਨ ਉੱਪਰ ਜੀ ਜਾਨ ਨਾਲ ਕੰਮ ਕਰ ਰਿਹਾ ਹੈ । ਇਹਦਾ ਹੱਲ ਆਜ਼ਾਦੀ ਤੋਂ ਬਿਨਾ ਹੋਰ ਕੋਈ ਨਹੀਂ । ਪਾਕਿਸਤਾਨ ਬਾਰਡਰ ਖੁੱਲਣ ਦੀ ਦੇਰ ਆ ਆਪਣੀਆਂ ਫਸਲਾ ਸੋਨੇ ਦੇ ਭਾਅ ਵਿਕਣੀਆ ਪਰ ਜਿੰਨਾ ਸਮਾਂ ਹਿੰਦੂ ਬ੍ਰਾਹਮਣ ਸਾਡਾ ਰਾਜਾ ਹੈ ਗਲ ਵਿੱਚ ਪਾਉਣ ਵਾਲੇ ਰੱਸੇ ਕਿਸੇ ਮੁਲਾਇਮ ਚੀਜ਼ ਦੇ ਹੀ ਵੱਟਿਓ
@jaswinderbrar313
@jaswinderbrar313 5 лет назад
b k u Sidhu pur zindabad
@ramankhaira3963
@ramankhaira3963 5 лет назад
Best Wishes Waheguru Mehar Kare 🙏🙏
@gagankhehragagan764
@gagankhehragagan764 5 лет назад
full supott ji....
@jassiwander4665
@jassiwander4665 5 лет назад
ਬਜੁਰਗ ਦਸਦੇ ਅਾ ਕੇ ਸਰਕਾਰ ਨੇ ਪਹਿਲੋ ਪਹਿਲ 70 ਰੁਪੲੇ ਕੁਵਿਟਲ ਕਣਕ ਦਾ ਰੇਟ ਬੱਦਾ ਸੀ।ੳੁਸ ਟਾੲਿਮ 100 ਰੁਪੲੇ ਵਿਚ 220 ਲੀਟਰ ਡੀਜ਼ਲ ਅਾ ਜਾਦਾ ਸੀ ਸਣੇ ਡਰਾਮ । ਹੁਣ ਕਣਕ ਦਾ ਰੇਟ ਤੇ ਡੀਜ਼ਲ ਦਾ ਰੇਟ ਤੁਸੀ ਖੁਦ ਵੇਖ ਲਵੋ । ਕਿਸਾਨ ਧਰਨੇ ਨਾ ਲਾਵੇ ਤਾ ਹੋਰ ਕੀ ਕਰੇ
@Aman-Dhaliwal-
@Aman-Dhaliwal- 5 лет назад
Waheguru ji mehar kro
@gurbanishorts5706
@gurbanishorts5706 5 лет назад
ਮੈਂ ਇਸ ਕਿਸਾਨ ਮੋਰਚੇ ਦਾ ਪੂਰਾ ਸਮਰਥਨ ਕਰਦਾ ਹਾਂ।
@kushikushi4798
@kushikushi4798 5 лет назад
ਕਿਸਾਨ ਏਕਤਾ ਜਿੰਦਾਬਾਦ
@kamaljeetlovely980
@kamaljeetlovely980 5 лет назад
Good job The Khalsa Tv
@sukhabrar3958
@sukhabrar3958 5 лет назад
ਇੱਕੋ ਹੱਲ ਖਾਲਿਸਤਾਨ ਹੈ
@lovedeepaujla453
@lovedeepaujla453 5 лет назад
Bharat vich khalse da raaj hove koi dukhi nahi rahuga
@khushpreetsingh8039
@khushpreetsingh8039 5 лет назад
Ll
@gurpreetguri2883
@gurpreetguri2883 5 лет назад
Kisan veer jindabad
@premsinghdhaliwaldhaliwal9821
@premsinghdhaliwaldhaliwal9821 5 лет назад
Kisan unina jindabad
@thindthind2761
@thindthind2761 5 лет назад
ਸਰਕਾਰ ਗਦਾਰ
@harpreetdhailwal4405
@harpreetdhailwal4405 5 лет назад
Jai kisan.Jai kisan
@somasoma3378
@somasoma3378 5 лет назад
ਧੰਨਵਾਦ ਇਸ ਚੈਨਲ ਦਾ
@pupinderkaur581
@pupinderkaur581 5 лет назад
Get United punjabios and fight for your rights! You deserve happiness
@BalwinderSingh-ms7ys
@BalwinderSingh-ms7ys 5 лет назад
Kisan junior zindabad
@premsinghdhaliwaldhaliwal9821
@premsinghdhaliwaldhaliwal9821 5 лет назад
Full suport a sode nal
@jaswinderbrar313
@jaswinderbrar313 5 лет назад
Very good the khalas t v
@gurdeepbrar493
@gurdeepbrar493 5 лет назад
Good kisan jindabad
@sukhwindersingh4228
@sukhwindersingh4228 5 лет назад
ਕੈਪਟਨ ਜੀ ਗਨੇ ਦੇ ਪੈਸੇ ਦਿਉਂ ਕਿਸਾਨਾਂ ਨੂੰ ਮਗਤੇ ਨਾ ਬਣਾਓ ਗਨਾ ਬੀਜਣਾ ਬਦਹੋ ਜਾੲੇਗਾ ਖੰਡ ਸੋ। ਰੁਪੲੇ ਕਿਸਾਨਾਂ ਤੇ ਤਰਸਕਰੋ
@jaswinderbrar313
@jaswinderbrar313 5 лет назад
very good sister g
@baljindersohi5761
@baljindersohi5761 5 лет назад
Sarkar nu kisaana di sunanni chahidi ae...saddyea manga puria kro...eh sadda hakkk ae..
@amandeepwander1160
@amandeepwander1160 5 лет назад
Good action
@satindersingh7360
@satindersingh7360 5 лет назад
B k u zindabad
@gurbanishorts5706
@gurbanishorts5706 5 лет назад
ਜਿਵੇਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਫਸਲਾਂ ਦੇ ਭਾਅ ਵੀ ਵਧਣੇ ਚਾਹੀਦੇ ਹਨ
@pupinderkaur581
@pupinderkaur581 5 лет назад
Fight for jobs too. The younger generation
@harrybatth4962
@harrybatth4962 5 лет назад
Good ji
@harrybatth4962
@harrybatth4962 5 лет назад
Yes ryt ji
@thegladiator1843
@thegladiator1843 5 лет назад
Lakh lakh salute From satnam s sabby talwandi choudrian kpt
@surjitsinghkuntsurjitsingh7147
Waheguru ji tusi kirpa kar dieo greeb kisan te
@harkamalsingh8873
@harkamalsingh8873 5 лет назад
Good job kissan veero
@kuldeepbrar477
@kuldeepbrar477 5 лет назад
Kissan jindabad 👏👏👏
@ਪਿੰਡਾਂਦੀਭੜਾਸ
Full Sport
@JasvirSingh-ol6ie
@JasvirSingh-ol6ie 5 лет назад
ਕਿਸਾਨ ਤਾ ਸੱਪਾ ਦੇ ਸਿਰਾ ਤੇ ਰਾਤਾ ਨੂੰ ਚਲਦੇ ਨੇ ਪਰ ਕਿਸਾਨ ਨੂੰ ਕਿਸਾਨ ਲੀਡਰ ਹੀ ਮਾਰਦੇ ਨੇ।
@sadhpreetsingh1885
@sadhpreetsingh1885 5 лет назад
BHINDRAWALE NU JADD KRLOO
@sukhjitsingh3355
@sukhjitsingh3355 5 лет назад
Jai kissan jai jawan dove dukhi ek narra bann ke reh geya kisan te fojji nal dhoka sarkar noo nai karna chaida
@jaswindersingh-hm1uq
@jaswindersingh-hm1uq 5 лет назад
ਕੱਲੇ ਕੱਲੇ ਮਰਨ ਨਾਲੋਂ ਕੱਠੇ ਹੋਕੇ ਮਰਨਾ ਚੰਗਾ ਹੈ
@sukhwindersingh4228
@sukhwindersingh4228 5 лет назад
ਬਾਬਾ ਜੀverygoodਜਿਉਣ।ਦ
@palwinderdhaliwal7892
@palwinderdhaliwal7892 5 лет назад
waheguru kirpa krn g
@HarjeetSingh-ho9qu
@HarjeetSingh-ho9qu 5 лет назад
PUNJAB REFERENDUM 2020 ZINDABAD KHALISTAN ZINDABAD
@HarjeetSingh-ho9qu
@HarjeetSingh-ho9qu 5 лет назад
Waheguru Waheguru Waheguru ji
@asaasa8054
@asaasa8054 5 лет назад
Sada apna ksurr aa bapu ji asi shi sarkaran nhi chunda.
@HarjeetSingh-ho9qu
@HarjeetSingh-ho9qu 5 лет назад
Sikh Referendum 2020 Zindabad khalistan zindabad
@lovechahal2185
@lovechahal2185 5 лет назад
khalistan bnaunaa panaaa jiiii onaaa cherr kuj nai horaaa
@KuldeepSingh-mh1zh
@KuldeepSingh-mh1zh 5 лет назад
Kisan nu kde v usda banda hak nhi Milia
@nonstop.shorts
@nonstop.shorts 5 лет назад
Kisan Union zindabad
@harbanskaur180
@harbanskaur180 5 лет назад
Kisaan veera nu unha dia fassla di jayaz kimat kadde nhi mili. Na hi kadde kudarti nuksaan da khamiyaja milia h. Sarkara valo kadde koi sahloota ya insaaf v nhi miliya. Asi saare inha kisaan veera de naal ha te inha dia manga da purzor samarthan karde ha
@harnoorhanzra8199
@harnoorhanzra8199 5 лет назад
Dte rho bapu g
@gurbanishorts5706
@gurbanishorts5706 5 лет назад
ਖਾਲਸ ਕੀ ਵੀ ਦੇ ਉਪਰਾਲੇ ਦੇ ਧਨਵਾਦੀ ਹਾਂ
@goldydhillo3027
@goldydhillo3027 5 лет назад
Election da bycott kro Kissan veer sare...jdon tkk hqq nai milde no vote fr any Govt's...waheguru bhli kre sb Kissan veeran te hqq di ldai lad rahe ne
@happygrewal7209
@happygrewal7209 5 лет назад
kissan union jindabad
@gurdasgrewal9
@gurdasgrewal9 5 лет назад
🙏✍️
@HarjeetSingh-ho9qu
@HarjeetSingh-ho9qu 5 лет назад
Good KHALSA ji
@creativeideas1418
@creativeideas1418 5 лет назад
ਕਿਸਨ ਪਰਟੀ ਜਿਦਾਬਾਦ ਲਹਨਤ ਇਹੋ ਜਿਹੀ ਸਰਕਰ ਦੇ
@harmanmaan6313
@harmanmaan6313 5 лет назад
ਸਰਕਾਰ ਗਦਾਰ ਕਿਸਾਨ ਜਿੰਦਾਬਾਦ
@bhindersingh8314
@bhindersingh8314 5 лет назад
Bai sera a tusi
@harpreetdhailwal4405
@harpreetdhailwal4405 5 лет назад
Modi Di 🐕 Sarkar murdebed
@baljitsinghbalsingh183
@baljitsinghbalsingh183 5 лет назад
ਕਿ
@thegladiator1843
@thegladiator1843 5 лет назад
300000 tin lakh kissana da katil modi Modi de hath bedoshe kissana de khoon naal rangge hoe
@shamshersingh452
@shamshersingh452 5 лет назад
Sathio kisan union banao tey votan vich khadey hovo tan hi tuhaday masley hall honge tahin tan luterayan ney tuhanu mar dena
@gurwinderromana8637
@gurwinderromana8637 5 лет назад
O C M sahb and M LA sahebano kisana nu kio mar rehe ho kisan ta khudkasia kar riha hai saram karo captain sahb and sidhu .ji manpreet bro kuch karo
@charanjeetSingh-kf3np
@charanjeetSingh-kf3np 5 лет назад
Nokri de mag ve krlo mrlo
@amanbatth2920
@amanbatth2920 5 лет назад
Tu ki krda ghr baithe nokri
@amritkaler9106
@amritkaler9106 5 лет назад
Biko na sara kush milu sonu gdo ticket mil hade a ta sare bik hande ne
@jobanjitsingh4490
@jobanjitsingh4490 5 лет назад
Khalisthan Banu fer sab sahi hou
@kuldeepsingh2117
@kuldeepsingh2117 5 лет назад
Kaptain da lun fadlo bhanchoodoo
@thegladiator1843
@thegladiator1843 5 лет назад
Laggi je tere kaleje shuri nahi eh na samajh ke tere shehar
@thegladiator1843
@thegladiator1843 5 лет назад
300000 tin lakh kissana da katil modi
@goldydhillo3027
@goldydhillo3027 5 лет назад
Ajj hrr bnde nu apna hqq lain lyi dhrne laune pai Rye ne...Dr's..Teacher's..Farmer's...Dub k mrr jao Sarkaro...
@HarpalSingh-pk8kn
@HarpalSingh-pk8kn 5 лет назад
ਕਿਸਾਨ ਏਕਤਾ ਜਿੰਦਾਬਾਦ
@ajayjethi1743
@ajayjethi1743 5 лет назад
Waheguru ji Maher karo
@kuldeepsingh2117
@kuldeepsingh2117 5 лет назад
Kaptain da lun fadlo bhanchoodoo
Далее
World’s Tallest Man VS Shortest Woman!
15:07
Просмотров 17 млн
World’s Tallest Man VS Shortest Woman!
15:07
Просмотров 17 млн