Тёмный

ਜਾਗੋ ਕਿਸਾਨੋ, ਤੁਹਾਨੂੰ 14 ਲੱਖ ਕਰੋੜ ਰੁਪਏ ਦਾ ਚੂਨਾ, Adani-Ambani ਦੇ ਪੱਖ 'ਚ ਕਿਵੇਂ ਝੁਕੀਆਂ ਸਾਰੀਆਂ ਸਰਕਾਰਾਂ 

Pro Punjab Tv
Подписаться 1,2 млн
Просмотров 24 тыс.
50% 1

ਜਾਗੋ ਕਿਸਾਨੋ, ਕਿੱਥੇ ਲੱਗਿਆ ਤੁਹਾਨੂੰ 14 ਲੱਖ ਕਰੋੜ ਰੁਪਏ ਦਾ ਚੂਨਾ, Adani-Ambani ਦੇ ਪੱਖ 'ਚ ਕਿਵੇਂ ਝੁਕੀਆਂ ਸਾਰੀਆਂ ਸਰਕਾਰਾਂ,ਖੇਤੀਬਾੜੀ ਮਾਹਿਰ Davinder Sharma ਦੀ ਕੱਲੀ-ਕੱਲੀ ਗੱਲ ਸੁਣਨ ਵਾਲੀ ਹੈ।
#DrDavinderSharma #Interview #Farmers #Farming #Punjab #Country #Agriculture #Revelations #Government #Corporate #Adani #Ambani #Podcast #TheYadwinderShow #Punjab #YadwinderSingh #ProPunjabTv
#DrDavinderSharma #Interview #Farmers #Farming #Punjab #Country #Agriculture #Revelations #Government #Corporate #Podcast #TheYadwinderShow #Punjab #YadwinderSingh #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

9 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 96   
@jaswantsingh-li5lf
@jaswantsingh-li5lf 8 месяцев назад
ਧਨਵਾਦ ਤੁਸੀਂ ਬਹੁਤ ਹੀ ਵਧੀਆ ਗੱਲਾਂ ਬਾਰੇ ਦੱਸਿਆ ਹੈ ਜੋ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਾਨੂੰ ਮਾਰ ਕਿਥੇ ਪੈ ਰਹੀ ਹੈ ਕੌਣ ਮਾਰ ਰਿਹਾ ਕਿਸਾਨਾਂ ਨੂੰ ਪਰ ਹੁਣ ਤੁਸੀਂ ਸਭ ਕੁਝ ਸਾਫ਼ ਸਬਦਾ ਵਿੱਚ ਦੱਸ ਦਿੱਤਾ ਗਿਆ ਹੈ ਇਸ ਲਈ ਮੋਦੀ ਸਰਕਾਰ ਨੂੰ ਦੇਸ਼ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਇਸ ਲਈ ਤੁਹਾਨੂੰ ਧੰਨਵਾਦ ਕਰਦਾ ਹਾਂ
@sarbjeetsingh4415
@sarbjeetsingh4415 8 месяцев назад
ਸ਼ਰਮਾ ਜੀ ਕਹਿੰਦੇ..ਜੰਮਿਆ ਮੈਂ ਪੰਜਾਬ ਦੀ ਧਰਤ ਤੇ, ਮਾਣ ਹਾ ਕਰਦਾ। ਤਾਹੀ ਤਾਂ ਗੱਲ ਕਿਸਾਨ ਦੇ ਹੱਕ ਦੀ, ਸੀਨਾ ਤਾਣ ਹਾ ਕਰਦਾ❤🙏🙏🙏
@hardeepsinghcheema429
@hardeepsinghcheema429 8 месяцев назад
Right
@nirmalbarham7506
@nirmalbarham7506 8 месяцев назад
He is true agriculture journalist. From Himachal
@kandrorisudershan5454
@kandrorisudershan5454 8 месяцев назад
आम में घाटा पड़ता है,हम देखते हैं कि बागवान स्वयं,आम को तोड़ कर मंडी में क्यों नहीं बेचता है,बाहर से आए व्यापारियों को पूरे का परा बाग दो तीन चार साल के लिए सारी की सारी फसल सस्ते दामों में बेच देता हैं। यही हाल अन्य किस्म के फलों का हैं। थोड़ी सी भी फ़सल अच्छी हो जाती है तो किसान के बेटे पड़ोसी किसान से झगड़ों में उलझ कर पैसा कोर्ट-कचहरी में लगा देता है।
@gurmailkaur4428
@gurmailkaur4428 8 месяцев назад
ਸ਼ਰਮਾਂ ਜੀ Proud to PUNJAB
@harpreetgill3836
@harpreetgill3836 8 месяцев назад
ਕਿਸਾਨ ਸੰਘਰਸ਼ ਦੀ ਇਤਿਹਾਸਕ ਜਿੱਤ ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦੇ ਪਰਸ਼ਾਦੇ ਦੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਗੁਰੂ ਅਰਦਾਸੇ ਦੀ ਸਿਰ ਬੰਨੇ ਕਫ਼ਨ ਮੜਾਸੇ ਦੀ ਅਰਦਾਸ ਜੇ ਕਰਕੇ….. ਅਰਦਾਸ ਜੇ ਕਰਕੇ ਤੁਰ ਪੈਂਦੇ ਪਰਵਾਹ ਨਾ ਕਰਦੇ ਦਾਬੇ ਦੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦੇ ਪਰਸ਼ਾਦੇ ਦੀ ਇਹ ਜਿੱਤ ਹੈ ਥੋਡੇ ਏਕੇ ਦੀ ਸਭ ਸੂਝਵਾਨ ਸਣ ਨੇਤੇ ਜੀ ਭਾਂਵੇ ਕਿੰਨੇ ਝੱਖੜ…. ਭਾਂਵੇ ਕਿੰਨੇ ਝੱਖੜ ਝੂਲ ਗਏ ਟੁੱਟੇ ਨਹੀਂ ਦਿਰੜ ਇਰਾਦੇ ਜੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦਾ ਪਰਸ਼ਾਦੇ ਦੀ ਇਹ ਜਿੱਤ ਹੈ ਦਾਨੀ ਵੀਰਾਂ ਦੀ ਅਤੇ ਸੇਵਾਦਾਰ ਫਕੀਰਾਂ ਦੀ ਹਰਿਆਣੇ ਵਾਲੇ….. ਹਰਿਆਣੇ ਵਾਲੇ ਢਾਲ਼ ਬਣੇ ਜਿੱਤ ਰਾਮ ਸਿੰਘ ਦੇ ਢਾਬੇ ਦੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦਾ ਪਰਸ਼ਾਦੇ ਦੀ ਇਹ ਜਿੱਤ ਹੈ ਸਾਡੇ ਵਿਰਸੇ ਦੀ ਜੋ ਰੁੜ੍ਹੀ ਨਾ ਵਹਿਣ ਚੑ ਸਿਰਸੇ ਦੀ ਅੱਜ ਦਿੱਲੀ ਜਿੱਤ ਕੇ….. ਅੱਜ ਦਿੱਲੀ ਜਿੱਤ ਕੇ ਮੁੜ ਪਏ ਨੇ ਹਿੰਡ ਤੋੜ ਕੇ ਮੋਦੀ ਢਾਡੇ ਦੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦਾ ਪਰਸ਼ਾਦੇ ਦੀ ਇਹ ਜਿੱਤ ਸਾਡੇ ਅਧਿਕਾਰਾਂ ਦੀ ਸ਼ਹੀਦ ਭਗਤ ਸਰਦਾਰਾਂ ਦੀ ਸਰਕਾਰ ਨੂੰ ਯਾਦ…. ਸਰਕਾਰ ਨੂੰ ਯਾਦ ਕਰਾ ਦਿੱਤੀ ਸੰਭਿਦਾਨ ਚੑ ਕੀਤੇ ਵਾਹਦੇ ਦੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦਾ ਪਰਸ਼ਾਦੇ ਦੀ ਸਿਜਦਾ ਹੈ ਖੋਈਆਂ ਜਾਨਾਂ ਨੂੰ ਸੱਤ ਸੌਂ ਤੋਂ ਵੱਧ ਕਿਸਾਨਾਂ ਨੂੰ ਜਿੱਤ ਪ੍ਰੀਤ ਦੀ ਧੀਆਂ….. ਜਿੱਤ ਪ੍ਰੀਤ ਦੀ ਧੀਆਂ ਭੈਣਾਂ ਦੀ ਅਤੇ ਅਣਖੀ ਬੇਬੇ ਬਾਬੇ ਦੀ ਇਹ ਜਿੱਤ ਹੈ ਵੀਰੋ….. ਇਹ ਜਿੱਤ ਹੈ ਨਾਨਕ ਬਾਬੇ ਦੀ ਉਹਦੇ ਲੰਗਰ ਦਾ ਪਰਸ਼ਾਦੇ ਦੀ ਹਰਪ੍ਰੀਤ ਸਿੰਘ ਗਿੱਲ 410-340-3779 USA
@hardeepsinghcheema429
@hardeepsinghcheema429 8 месяцев назад
100 % ਸਹੀ
@sidhualbumsphotos769
@sidhualbumsphotos769 8 месяцев назад
Dawinder Sharma is one of the best Agricultural Specialist of india I am regular reader of his Articles on Agricultre in various National News papers he is the man who write of the plite of the Farmers. Heis man who write that report of Swaminathan commissio for Agricultural must be implemented in letter and spirt Waheguru bless him and his family and Childern.
@hsingh9180
@hsingh9180 8 месяцев назад
Proud of this sharma ji
@harjitlitt1375
@harjitlitt1375 8 месяцев назад
Sharma ji proud of you. You always show real and genuine view of the Indian agricultural sector
@rebel_1947
@rebel_1947 8 месяцев назад
ਬਹੁਤ ਵਧੀਆ ਯਾਦਵਿੰਦਰ ਜੀ 👍👍
@ajmerdhillon3013
@ajmerdhillon3013 8 месяцев назад
Salute you Dr Sharma Ji.
@preetpratima8954
@preetpratima8954 8 месяцев назад
सारे किसान ही कमज़ोर नहीं हैं, ज़रूरत है छोटे किसानों को empower करने के लिए, और उन्हें latest खेती के गैजेट्स से introduce करवाने की, ताकि हमारा देश इस field में आगे बढ़ सके, और छोटा किसान भी आगे बढ़ सके, क्यूँकी हम सदियों से कृषि प्रधान देश रहे हैं, और हमें इसे लेकर बहुत serious होना पड़ेगा
@linconjeet7061
@linconjeet7061 8 месяцев назад
Bilkul sahi gal aap ji di Devinder ji
@SatwinderSingh-xb8eo
@SatwinderSingh-xb8eo 8 месяцев назад
Proud of you. Carry on.
@user-ts3rj7ld2s
@user-ts3rj7ld2s 8 месяцев назад
Sharma j am proud of you be safe tthuhade te uapa lag saldrá you thanks aborto farmet
@balbirsinghcheema123
@balbirsinghcheema123 8 месяцев назад
Very good interview
@Gurmailsingh-nt4jx
@Gurmailsingh-nt4jx 8 месяцев назад
Good episode❤
@kuldipsingh5787
@kuldipsingh5787 8 месяцев назад
Fantastic🎉🎉🎉🎉🎉
@surinderawasthi6753
@surinderawasthi6753 8 месяцев назад
ਸ਼ਰਮਾ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਕਿਸਾਨ ਨੂੰ ਉਸਦਾ ਹਕ ਮਿਲਣਾ ਚਾਹੀਦਾ ਹੈ। ਪਰ ਸਾਡੇ ਮੁਲਕ ਵਿੱਚ ਗਮਲਿਆਂ ਵਿੱਚ ਗੋਭੀ ਪੈਦਾ ਕਰ ਕੇ ਜਾਂ ੳਜੱੜੇ ਪਏ ਫਾਰਮ ਹਾਉਸ ਤੋਂ ਕਰੋੜਾਂ ਦੀ ਐਗਰੀਕਲਚਰਲ ਇਨਕਮ ਦਿਖਾ ਕੇ ਟੈਕਸ ਦਾ ਲਾਭ ਲੈਣ ਵਾਲੇ ਜਾਲੀ ਕਿਸਾਨਾ ਦੀ ਹਕੀਕਤ ਵੀ ਦੱਸੋ ਜਿਹੜੇ ਲੋਕਾਂ ਦਾ ਹੱਕ ਮਾਰ ਰਹੇ ਹਨ। ਕਿਸੇ ਵੀ ਰਿਪੋਰਟ ਵਿੱਚ ੳਨਾ ਦਾ ਜਿਕਰ ਨਹੀਂ ਆਉਂਦਾ।
@hardeepsinghcheema429
@hardeepsinghcheema429 8 месяцев назад
ਸ਼ਰਮਾ ਜੀ ਰੱਬ ਤੁਹਾਡੀ ਉਮਰ ਹਜਾਰਾਂ ਸਾਲ ਕਰੇ I
@baghelsinghsohi9606
@baghelsinghsohi9606 8 месяцев назад
Sharma ji said absolutely right
@akashjohal470
@akashjohal470 8 месяцев назад
ਸਹੀ ਗੱਲ ਜੀ ਤੁਸੀ ਚੰਗਾ ਸੁਝਾਅ ਦੇ ਰਹੇ ਹੋ
@mannatchhabra2851
@mannatchhabra2851 8 месяцев назад
Video starts at 6:30 minutes ❤
@ParamjeetKaur-zy3km
@ParamjeetKaur-zy3km 8 месяцев назад
ये क़ृषि बैज्ञानिक हमेशा सही बात बताते he👍
@SukhjinderSingh-ni5sd
@SukhjinderSingh-ni5sd 8 месяцев назад
Sharma je good man
@rajdeepsidhu8771
@rajdeepsidhu8771 8 месяцев назад
Good sir
@kulwantsinghsandhu1490
@kulwantsinghsandhu1490 8 месяцев назад
Salute sharma devinder ji sohni soch desh bachavon laye khushali layi china che kisan khushali sathon bahli ha indian kisan bahar ja ka ona desan te aapni taraki khushali che vadha kar rahe ne per sade political parties lok bhalle varodhi han corrupt hain.
@simerjitsingh6125
@simerjitsingh6125 8 месяцев назад
In place of subsidies the rate of crops should be enhanced.Rate of crops should be double.
@088surjit
@088surjit 8 месяцев назад
@PropertySaleRent
@PropertySaleRent 8 месяцев назад
🙏 Shi gll vde vde wpaariyan da 10 lakh CRORE da karja maaf krta Last 10 years vich 🫵🫵🫵🫵 cent govt ne
@rinkubadwal7327
@rinkubadwal7327 8 месяцев назад
❤❤❤❤❤ good 👍👍👍👍👍
@user-hq3ml4ps6x
@user-hq3ml4ps6x 8 месяцев назад
Sharma will tell now how to do agricultural
@user-ii5le4ri6c
@user-ii5le4ri6c 8 месяцев назад
Rspctd sir Government nd beyocrast chahude ne ki kisan fail ho jaan...te ona da Adani etc nu puri food industry de diti jave...fir food industry economical class ch aa javegi...lakin kise kisan di eh mentality nhi hai sir,baat eh hai, future ch koi bht bda revuation de asar njr aa rhe ne sir ji 🙏🙏
@gurmukhsingh3457
@gurmukhsingh3457 8 месяцев назад
Agriculture is reqd to be recognised as a industry.Form agriculture policy.Budget must be created to implement policy.Sure to remove unemployment in India.Don' t bank upon corporate sector for public welfare.People voice is God's voice.
@yashwindersingh4145
@yashwindersingh4145 8 месяцев назад
ਗੋਰੇ ਅੰਗਰੇਜ਼ ਤਾਂ ਚਲੇ ਗਏ ਪਰ ਕਾਲੇ ਅੰਗਰੇਜਾਂ ਨੇ ਲੁੱਟ ਲਿਆ ਕਿਸਾਨ ਭਾਵੇਂ ਪਾਰਟੀ ਕੋਈ ਵੀ ਹੋਵੇ।
@harpreetgill3836
@harpreetgill3836 8 месяцев назад
America has much fewer population to work for industrial sector therefore their policy is to migrate the Population from farm sector to industrial sector. But India has altogether different scenarios. We have much larger population which can not be consumed by the Indian industry. We don’t need to move population from villages to the industrial sector rather should made villages stronger to keep this population in the villages. Cities are already crowded and facing the issues of water, drainage, trash, pollution and health.
@bharpurkaur2846
@bharpurkaur2846 8 месяцев назад
Sharma ji sahai bol rhay ny dekho ajy bhe sambl jan ap vargy keu nhai aundy sharma ji pl ap agy aao
@Gurmailsingh-nt4jx
@Gurmailsingh-nt4jx 8 месяцев назад
State government should do better
@pushpgarg5636
@pushpgarg5636 8 месяцев назад
India is import dependent on semiconductors precise manufacturing techenology Artifical intelligence quantum tcehenology now produce these all techenologies in fields
@Sukh_Brar_Malwa_Reaction
@Sukh_Brar_Malwa_Reaction 8 месяцев назад
ਲੱਗਦਾ ਯਾਦਵਿੰਦਰ ਨੂੰ ਸਰਕਾਰ ਨੇ ਨਿਵਾਲਾ ਦੇਣਾ ਬੰਦ ਕਰ ਦਿੱਤਾ ਹੈ ਇਸੇ ਕਰਕੇ ਦੋਬਾਰਾ ਕਿਸਾਨ ਹਿਤੈਸ਼ੀ ਬਣਨ ਦਾ ਡਰਾਮਾ ਸ਼ੁਰੂ ਕਰ ਦਿੱਤਾ ਹੈ, ਸ਼ਰਮਾਂ ਜੀ ਵਾਕਿਆ ਹੀ ਸੁਹਿਰਦ ਇਨਸਾਨ ਹਨ
@gurbuxsingh7397
@gurbuxsingh7397 8 месяцев назад
Sharmaji now elections season is in front of us, all these political parties be now asked to implement all those conditions, which bring loss to the farmer be removed.
@pushpgarg5636
@pushpgarg5636 8 месяцев назад
In this year govr has allocated 1.5 lakh crore just to procure rice only from two states punjab and haryana leaving behind entire india and other crops like wheat etc how its possible u need only 36150 crore rupees to buy 23 crops and in entire india
@TheKhalsa008
@TheKhalsa008 8 месяцев назад
Share source....
@gurbuxsingh7397
@gurbuxsingh7397 8 месяцев назад
Corporates are waved off by the government ruling this country to whichever party it may belong because corporates offer major part of their remission portion to the ruling party and that's the reason farmers can't offer a single coin for the ruling party. Under such circumstances how the government can provide MSP which does not contribute to the ruling elite and does not meet the guidelines of the IMF/World Bank
@harpreetgill3836
@harpreetgill3836 8 месяцев назад
Wrote few songs during kisaan andolen on this issues. किसान मोर्चा देखो ऐ सरकारों तुम ये काम ना करो अन्नदाता को यूं बदनाम ना करो बदनाम ना करो देखो ऐ सरकारों तुम ये काम ना करो अन्नदाता को यूं बदनाम ना करो बदनाम ना करो महलों से निकलो लोगों में जायो ठिठुरती सर्दी में रात बितायो हठ को त्यागो न देर लगायो आंदोलन को ना भड़कायो अपने मन की छोड़ के अब तुम जनता के मन की पहचानो जो नहीं माँगा वो क्यों हो देते माँग रहे जो उसको मानो जीत लो मन को पढ़ कर गीता भारी पलड़ा ही होता नीचा देश ही हारा तो क्या जीता तो क्या जीता जय जवान जय किसान जय जवान जय किसान जय जवान जय किसान पूँजीपतियों को देश नीलाम ना करो अन्नदाता को यूं बदनाम ना करो बदनाम ना करो आत्म निर्भर इन लोगों को हाथ फैलाना न सिखलायो करोना में शहरों से निकाला इन गाँवों ने तब था सँभाला तुमसे न गई रेल चलाई पैदल चल कर जान बचाई तुमने फ़र्ज़ से आँख चुराई ओ राम दुहाई जय जवान जय किसान जय जवान जय किसान जय जवान जय किसान किसानों और मज़दूरों को परेशान ना करो अन्नदाता को यूं बदनाम ना करो देखो ऐ सरकारों तुम ये काम ना करो अन्नदाता को यूं बदनाम ना करो बदनाम ना करो हरपृीत सिंह गिल +14103403779 USA
@JaskaranSingh-rm7my
@JaskaranSingh-rm7my 8 месяцев назад
Good But sharma ji poltics witch aio kissan bacho
@rameshkumar-tr2gj
@rameshkumar-tr2gj 8 месяцев назад
gala de paparh bahat badia lakin sach eh nahi kuch hor hai 1 kiney arab di sabsidi kisana nu diti gui oh kiney dasni hai pardhanmantri yozna nal kine paise hun tak khattaya vich paye oh kine dasne hai manrega yozna adhin kitne arab diye vo bhi bataye khatibari se kamai ko incomtex free kiya vo bhi bataye jo ghar se bahar 13 mahine bedkar dehli ko gherkar roti khatte rahe aur razneti karte rehe vo greeb aur imandar kese ho gye
@pardeepdhaliwal614
@pardeepdhaliwal614 8 месяцев назад
Jadon Pehlan corporate ne ehni anni lutt machayi aa , Ohna ne hi election fund krni aa , Fer eh gallan centre odo tak krda rahu ju a ten Modi -adani -Ambani bne rehn ge !
@mariabrar6290
@mariabrar6290 8 месяцев назад
West de vich jaroori c labor city vich leun di, jobs c, factories c but Indian cities vich jobs nahee hai. Eh difference samaj kiu nahee rahee apnee gormenta
@user-jh1xo4ku1t
@user-jh1xo4ku1t 8 месяцев назад
ਬੁਹਤ ਖੁਸੀ ਦੀ ਗਲ ਹੈ ਭਾਰਤ ਨਾਲ ਕੋਈ ਲੈਣ ਦੇਣ ਨਹੀਂ ਪੰਜਾਬ ਜਦ ਭਾਰਤ ਪੰਜਾਬ ਨੂੰ ਕੋਈ ਖਾਸ ਸ ਨਹੀਂ ਦੇਖਣਾ ਛੋਂਹਦੇ ਹਮੈਸਾ ਪੰਜਾਬ ਨੂੰ ਬਰਵਾਲੀ ਕਮਜ਼ੋਰ ਸਿੱਖ ਕੋਮ ਨਫਰਤ ਕਰਦਾ ਦਿਲੀ ਫਿਰ ਪੰਜਾਬ ਕਿਉਂ ਫਿਕਰ ਕਰੇ ਕਿਸੇ ਲਿਖਾਰੀ ਨੇ ਲਿਖੇ ਜਦ ਸਰਕਾਰ ਆਪਣ ਕਿਸੇ ਸਟੇਟ ਕੋਮ ਵਿਰੁਧ ਕਰਨ ਲੱਗ ਜਾਂਦੀ ਓ ਲੋਕ ਦੇਸ਼ ਬਰਵਾਲੀ ਹੋਣੋਂ ਨਹੀਂ ਬਚ ਸਕਦਾ ਜਿਵੇਂ ਮਾਸਕੋ ਨੇ ਸੋਵੀਅਤ ਕਾਲ ਸਮੇਂ ਯੁਕਰੇਨ ਪੋਲੈਂਡ ਉਜਬੇਕਿਸਤਾਨ ਕਾਜਕਿਸਤਾਨ ਦੇ ਲੋਕਾਂ ਸਟੇਟਾਂ ਨਾਲ ਕੀਤਾ ਆਖਰ ਕੀ ਉਤਰ ਨਿਕਲ਼ੇ ਅਜ ਸੋਵਿਅਤ ਕਿਥੇ ਅਜ ਰੂਸ ਵੀ ਹੈ ਜੀ ਸਥੀਤੀ ਵਿਚ ਦੇ ਯੁਕਰੇਨ ਨਾਲ ਯੁੱਧ ਹੋਰ 2 ਸਾਲ ਚਲਦਾ ਰਿਹਾ ਰੂਸ ਵਿਚ ਘਰੇਲੂ ਯੁਧ ਸੁਰੂ ਹੋ ਜਾਣਾ ਜਦ ਘਰੇਲੂ ਯੁਧ ਸੁਰੂ ਹੋ ਜਾਵੇ ਕਿਸੇ ਵਿਚ ਉਸ ਦਾ ਹਾਲ ਕੀ ਹੁਦਾ ਬਰਮਾ ਸੀਰੀਆ ਇਰਾਕ ਅਫਰੀਕਾ ਵਰਗੇ ਕਿਨੇ ਦੇਸ 40/50 ਸਾਲਾਂ ਤੋਂ ਚਲੀ ਲੱਖਾਂ ਲੋਕ ਦੇਸ਼ ਭਿਖਾਰੀ ਬਣਗੇ ਜ਼ੇ ਭਾਰਤ ਨੇ ਵੀ ਆਪਣੀ ਸੋਚ ਨਾਲ ਬਦਲੀ ਪੰਜਾਬ ਕਸ਼ਮੀਰ ਅਸਾਮ ਹੋਰਾਂ ਸਟੇਟਾਂ ਵਾਰੇ ਆਣ ਵਾਲਾ ਸਮਾ ਭਾਰਤ ਵਾਰੇ ਬੁਹ ਬਿਆਨ ਆਣ ਵਾਲਾ ਜਿਸ ਦੀ ਸ਼ੁਰੂਆਤ 2024/25 ਲਾਸਟ ਤੱਕ ਦਾਖਲ ਹੋਣ ਵਾਲੀ ਪੰਜਾਬ ਨੇ19 47 ਵਾਲੀ ਤਰ੍ਹਾਂ ਕੁਰਬਾਨੀਆਂ ਨਹੀਂ ਦੇਣੀਆ ਕਿਉਂ ਹਰ ਵਾਰ ਪੰਜਾਬ ਨੇ ਠੇਕਾ ਨਹੀਂ ਲਿਆ ਕਿਸੇ ਖਾਤਰ ਮਰਨ ਮਾਰਨ ਦਾ ਸਾਰੇ ਗੁਡੀਆਂ ਦੇਸ਼ ਸਾਡੇ ਓਥੇ ਲੋਕ ਸਾਡੇ ਭਰਾ ਹਨ ਸਿੱਖ ਕੋਮ ਜਨਮ ਭੂੰਮੀ ਗਵਾਡੀ ਦੇਸ ਪਾਕਿਸਤਾਨ ਵਸਦ ਰਹੈ ਹਮੈਸਾ ਸਾਡੇ ਬਾਬੇ ਨਾਨਕ ਦਾ ਦੇਸ ਵਾਹਿਗੁਰੂ ਜੀ ਪਾਕਿਸਤਾਨ ਨੂੰ ਚੜਦੀ ਕਲਾ ਰੱਖੇ ਸਿੱਖ ਕੋਮ ਦੀ ਜਨਮ ਧਰਤੀ
@karanvirthaper1317
@karanvirthaper1317 8 месяцев назад
kisaan andolan ch sirf ..bills di gal hoyi k ehna da faida hu k nai.. kise ne kissan di chajj nal gal ne suni..dhakke nal samjaunn lage k tusi galt aa ..bill sai a
@preteendhillon
@preteendhillon 8 месяцев назад
G20 ch decide Honda hai sub kuch. Latex da nakali khana bana rahe ne china te west companies, bill gates to kill people
@VeerpalKaur-yr8vm
@VeerpalKaur-yr8vm 8 месяцев назад
ਗੋਰੀਆ ਨੂੰ ਤਾ ਸਾਡੇ ਭਗਤ ਸਿੰਘ ਵਰਗੇ ਸੁਰਮਿਆਂ ਨੇ ਕੱਢਿਆ ਸੀ ਪਰ ਕਾਲਿਆ ਨੂੰ ਕੱਡਣ ਵਾਸਤੇ। ਕੋਈ ਸੂਰਮਾ ਆਵੇਗਾ
@farmertv5483
@farmertv5483 8 месяцев назад
Kisaana nu jabrdsti maarya ja reha g har pind ch har kisaan economical down aaa pr sarkar da dyn nhi hai
@gurbuxsingh7397
@gurbuxsingh7397 8 месяцев назад
Political leaders are not worried about the citizens of the country, but are worried about the the road map which is issued by America and European countries .
@harpreetgill3836
@harpreetgill3836 8 месяцев назад
ਦੋ ਅੱਥਰੂ ਲਾਈ ਬੈਠੇ ਕੰਧਾਂ ਕਿੱਲੇ, ਧੁਰੋਂ ਅੰਦਰੋਂ ਪਏ ਹਿੱਲੇ ਤੇਰੇ ਬਾਡਰਾਂ ਤੇ ਲੱਗਾ ਹੈ ਅਚੁੱਕ ਮੋਰਚਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਕਦੇ ਚਾਲਾਂ ਕਦੀ ਚੋਭਾਂ, ਪੱਟ ਸੁੱਟੀਆਂ ਤੂੰ ਰੋਡਾਂ ਕੇੜੀ ਗੱਲ ਪਿੱਛੇ ਅੱਗ ਚੑ ਮੁਲੁੱਕ ਝੋਕਤਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਚੰਗੀ ਹੁੰਦੀ ਨਹੀਂਓਂ ਹਿੰਡ, ਹੱਲ ਚੱਲ ਹਰ ਪਿੰਡ ਦੇਖੀਂ ਤੇਰੇਆਂ ਹੀ ਕਿਤੇ ਕੁਰਸੀ ਤੋਂ ਰੋੜਤਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਬੇਚੀ ਜਾਂਵੇਂ ਸੰਸਥਾਨ, ਕੱਛ ਛੁਰੀ ਮੂੰਹ ਤੇ ਰਾਮ ਗੁਜਰਾਤ ਵੰਨੀ ਦੌਲਤਾਂ ਦਾ ਮੁੱਖ ਮੋੜਤਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਜਵਾਨ ਹੋਵੇ ਜਾਂ ਕਿਸਾਨ, ਦੋਂਵੇ ਡ੍ਹਾਡੇ ਪਰੇਸ਼ਾਨ ਕਿਤੇ ਬਾਪੂ ਹੈ ਤੇ ਕਿਤੇ ਖੜਾ ਪੁੱਤ ਪੋਤਰਾ ਆਮੋ ਸਾਹਮਣੇ ਨੇ ਖੜੇ, ਇਕ ਦੂਜੇ ਕੋਲੋਂ ਡਰੇ ਬੜੀ ਔਖੀ ਲੱਗੇ ਜਰਨੀ ਇਹ ਚੁੱਪ ਕੌੜਤਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਜੇ ਕਿਸਾਨੀ ਗਈ ਮਾਰੀ ਨਹਿਉਂ ਬੱਚਣਾ ਵਪਾਰੀ ਜਮਾਖੋਰੀ ਮੁਢੋਂ ਮਾਰ ਦੇਣਾ ਉਪ ਭੋਗਤਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਪ੍ਰੀਤ ਕਰੇ ਅਰਜੋਈ ਛੱਡੇ ਹੌਸਲਾ ਨ ਕੋਈ ਬਜ਼ੁਰਗ ਲੀਡਰਾਂ ਦੀ ਗੱਲ ਜਿਵੇਂ ਰੁੱਖ ਬੋੜ੍ਹਦਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਲਾਈ ਬੈਠੇ ਕੰਧਾਂ ਕਿੱਲੇ, ਧੁਰੋਂ ਅੰਦਰੋਂ ਪਏ ਹਿੱਲੇ ਤੇਰੇ ਬਾਡਰਾਂ ਤੇ ਲੱਗਾ ਹੈ ਅਚੁੱਕ ਮੋਰਚਾ ਦੋ ਅੱਥਰੂ ਕੀ ਵੱਗੇ ਸਾਰਾ ਰੁੱਖ ਮੋੜਤਾ ਹਰਪ੍ਰੀਤ ਸਿੰਘ ਗਿੱਲ 410-340-3779 USA
@pushpgarg5636
@pushpgarg5636 8 месяцев назад
For ur knowledge to implement MSP it requires 20 lakh crore india budget till date is 30 lakh crore which farmer union has themselves accepted it before supreme court
@amriksingh8773
@amriksingh8773 8 месяцев назад
Govt should enact a law ,so that nobody (traders ) can be able to purchase any crop below MSP fixed by the govt by making manipulation.
@pushpgarg5636
@pushpgarg5636 8 месяцев назад
@@amriksingh8773 why we should pay for ur produce sell it urself its your problem not us. If u feel loss dont do farming go and do job. Moreover if nobody procure the food u will again cry nobody is buying
@amriksingh8773
@amriksingh8773 8 месяцев назад
ਮੈ ਸਰਕਾਰ ਨੂੰ ਕਿਸਾਨ ਦੀ ਮੁਸ਼ਕਲ ਬਾਰੇ ਗੱਲ ਕੀਤੀ ਆਪ ਨੂੰ ਨਹੀ। ਤੁਸੀ ਕੋਈ ਨਹੀ ਹੋ ਤੇ ਨਾ ਕਿਸੇ ਪੁਜੀਸ਼ਨ ਤੇ। ਪ੍ਰੋਫੈਸਰ ਸਾਬ ਉੱਘੇ ਵਿਦਵਾਨ ਹਨ ਖੇਤਬਾੜੀ ਦੇ ਨਾਲ ਸਬੰਧਤ ਹਨ ਮੈ ਓਹਨਾ ਨਾਲ ਸਹਿਮਤ ਹਾਂ ਤੇ ਇਕ engineer ਤੇ ਕਿਸਾਨ ਵੀ ਹਾਂ। ਤਹਾਨੋ ਖੇਤੀ ਦੀ ਕੋਈ ਜਾਣਕਾਰੀ ਨਹੀਂ ।ਕਿਸੇ ਵਰਗ ਦੀ ਮੰਗ ਸਰਕਾਰ ਤੋ ਹੁੰਦੀ ਕਿਸੇ ਆਮ ਵਿਅਕਤੀ ਤੋ ਨਹੀ। ਦੇਸ਼ ਵਿੱਚ 60% ਲੋਕ ਖੇਤੀ ਤੇ ਨਿਰਭਰ ਹਨ ਅਤੇ ਸਰਕਾਰਾਂ ਵੀ ਓਹੀ ਚੁਣਦੇ ਨੇ ਨਾ ਕਿ ਵਪਾਰੀ ਜਾਂ ਕੋਈ ਇਕ ਵਰਗ ਜਾਂ ਜਮਾਤ । Reply to Mr Garg
@pushpgarg5636
@pushpgarg5636 8 месяцев назад
@@amriksingh8773 we pay taxes we have right to decide where are taxes go it's unfair that govt favour a group if govt buy from farmers that govt should buy unsold items from traders buy unsold food from street food vendor pay money pay to one who is not getting job
@pushpgarg5636
@pushpgarg5636 8 месяцев назад
@@amriksingh8773 whatever is claimed in video is propoganda Reply me he said it takes 36000 crore to buy all 23 crops from all over india at msp then why govt allocated 1.5 lak crore to buy only rice from two states???? He said govt write off 14 lakh crore loan of corporate when indias total budget is 30 lakh crore????? How they waived off without passing money bill in parliament?????? Tell me the name of money bill????
@JaswantSingh-ew7ft
@JaswantSingh-ew7ft 8 месяцев назад
Kissan 3 saal tak sirf apne laye hi food produce karn, 1 kg v Mandi ch na le ke jaan, kanak jhone da rate 10000 te aa jaavega
@harpalsinghkainthharpalsin9778
@harpalsinghkainthharpalsin9778 8 месяцев назад
ਦੋਗਲੇ ਕਿਰਦਾਰ ਵਾਲੇ,ਲੋਕ ਨੇ ਇਹ,,, ਦਿੱਲੀ ਮੋਰਚੇ ਵੇਲੇ ਅਡਾਨੀ ਅੰਬਾਨੀ ਦਾ ਵਿਰੋਧ ਕਰਨ ਵਾਲੇ ਦੋਗਲੇ,ਲੋਕ ਕਣਕ ਵੇਚਣ ਵੇਲੇ ਅਡਾਨੀ ਅੰਬਾਨੀ ਦੇ ਸੀਲੋਆਂ ਵਿੱਚ ਕਣਕ ਵੇਚਣ ਵੇਲੇ ਇੱਕ ਦੂਜੇ ਤੋਂ ਅੱਗੇ ਵਧਕੇ ਗਏ,,, ਬੇਸ਼ਰਮ
@amriksingh8773
@amriksingh8773 8 месяцев назад
ਕੈਂਥ ਸਾਬ ,ਤੁਸੀ ਆਪਣੀ ਰੋਜ਼ੀ ਰੋਟੀ ਕਿਦਾ ਕਮਾਉਂਦੇ ਹੋ ਫਿਰ ਪਤਾ ਲਗ ਜਾਵੇਗਾ ਤੁਸੀ ਕਿੰਨੇ ਈਮਾਨਦਾਰ ਹੋ।ਹਰ ਵਰਗ ਵਿੱਚ ਤਰਾ ਤਰਾ ਦੇ ਲੋਕ ਹੁੰਦੇ ਨੇ ਸਭ ਤੇ ਇਕੋ ਠੱਪਾ ਲਗਾਣਾ ਠੀਕ ਨਹੀਂ ਹੁੰਦਾ।ਤੁਹਾਡੇ ਮੁਬਾਬਿਕ ਕਿਸਾਨ ਦੋਗਲੇ ਅਤੇ ਬੇਸ਼ਰਮ ਹਨ। ਮੈਨੂੰ ਲਗਦਾ ਤਹਾਨੂੰ ਕਿਸੇ ਖ਼ਾਸ ਵਰਗ ਨਾਲ ਨਿੱਜੀ ਰੰਜਸ਼ ਹੈ। 28:19
@simerjitsingh6125
@simerjitsingh6125 8 месяцев назад
​@@amriksingh8773right
@savinderkaur6670
@savinderkaur6670 8 месяцев назад
CT CT Ok no
@bhupender537
@bhupender537 8 месяцев назад
14 lakh crore jat de maf kr dende ta jat fahe kyu leve......
@adityavashisht8331
@adityavashisht8331 8 месяцев назад
International market de price toh agr 40% percentage ghat te India vich agr wheat hai Pher ess logic naal tah har ek vaypari toh leke employee nu international standard toh ghat price milda hai Ess hisaab nal agr loss dekhan lagg pye tah hazara crora da loss dikhayi dvega Eh gaal tah jamma fuddu hai
@jasvirgill3622
@jasvirgill3622 8 месяцев назад
Rahul Gandhi di gl kri ja rhe ho mzooda sarkar di gl kyion nhi kr rhe ho.
@GurpreetSingh-qn4jq
@GurpreetSingh-qn4jq 8 месяцев назад
Sabto pela davinder sahab zeher wali kheti band karao. Sate nuksan aam loka da ya,,kisan da khet jo 40 saal pela 20 hazar da si hun 2 -4 crore da ya ,,davinder sharma akhan meet ke bhashan na dia karo,,,Apni dharti maa nu zher de de ke dharti nuu zehrela karta, organic farming bare v bolo ,,apne laye ghar laye ta zimidar bgair ura wali bizda,,loka laye ,zeher kha kha 15 saal di umer ch punjab ch bahchia de waal hair chite white hon lag paye aa
@gurbhejsingh5209
@gurbhejsingh5209 8 месяцев назад
Tusi channel wale v sold out hoge o sarakara de
@pushpgarg5636
@pushpgarg5636 8 месяцев назад
15 lakh crore is written off of corporate indias entire budget is 30 lakh crore how a country with total budget of 30 lakh crore can write off 15 lakh crore secondly to dispel ur disinformation its 50000 crore that was underwritten that is of agri debt
@amriksingh8773
@amriksingh8773 8 месяцев назад
This is not disinformation it is true , Rs1450000 crore of corporate written off last 9 years by the govt. you are mis quoting --Dear bro
@pushpgarg5636
@pushpgarg5636 8 месяцев назад
@@amriksingh8773 have studied economics. Do u know govt needs to pass parliamentary bill to waive off loans. Under art 117(3). What are talking
@amriksingh8773
@amriksingh8773 8 месяцев назад
Yes,I have not studied economics but Dr Sharma is a well known agricultural expert & economist. You can get confirmation about your misconception from him . He live in the country.But I know this information is also given in parliament. Loan are waived off by the banks .
@ranjetbal2202
@ranjetbal2202 8 месяцев назад
hindu bhravo suno te shrm kro is hindu veer nu sach mnn lvo jtt nu kisana nu bura smjde kissan hou ta khaoge
@ParamjeetSingh-lu5od
@ParamjeetSingh-lu5od 8 месяцев назад
Modi ton es kisan ko nhi dekhega kejriwal bhi jhootha h. Congress ka kya kahna
@user-hq3ml4ps6x
@user-hq3ml4ps6x 8 месяцев назад
Liars
@brgoyal5395
@brgoyal5395 8 месяцев назад
He is a master in misguiding & befooling the people. His statistics are totally wrong & baseless.
@user-bg3vi8dt7o
@user-bg3vi8dt7o 8 месяцев назад
ਕਿਸਾਨਾਂ ਖੁਸ਼ ਹਨ, ਐਵੀਂ ਨੈਗਵਿਟ ਗੱਲਾਂ ਨਾ ਕਰੋ
Далее
Вопрос Ребром - Субо
49:41
Просмотров 1,3 млн
▼КОРОЛЬ СОЖРАЛ ВСЕХ 👑🍗
29:48
Просмотров 393 тыс.