Тёмный

ਜਾਤਾਂ ਪਾਤਾਂ ਦੇ ਸੰਗਲ! | 27 April 2023 | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 49 тыс.
50% 1

ਵਧੇਰੇ ਜਾਣਕਾਰੀ ਲਈ +91 97805 35410

Развлечения

Опубликовано:

 

26 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@nareshraju1981
@nareshraju1981 11 месяцев назад
ਤੁਹਾਡੇ ਵਿਚਾਰ ਸੁਣ ਕੇ ਬਹੁਤ ਤਸੱਲੀ ਹੁੰਦੀ ਆ ਜੀ ਕਿ ਸ਼ੁਕਰ ਆ ਕੋਈ ਤਾਂ ਇੰਨੀ ਸਮਝ ਰੱਖਦਾ ਹੈ। ਤੁਹਾਨੂੰ ਸੁਣ ਕੇ ਕਈ ਵਾਰ ਮੰਨ ਕਰਦਾ ਹੈ ਕਿ ਗ੍ਰੰਥ ਸਾਹਿਬ ਜੀ ਨੂੰ ਘਰ ਲਿਆ ਕੇ ਪੜ੍ਹਿਆ ਜਾਵੇ ਪਰ ਫੇਰ ਇਹ ਵੀ ਡਰ ਲੱਗਦਾ ਕਿ ਕਿਤੇ ਕੋਈ ਬੇਅਦਬੀ ਵਾਲਾ ਦੋਸ਼ ਹੀ ਨਾ ਲੱਗ ਜਾਵੇ। ਤੁਸੀਂ ਕੁੱਝ ਸਲਾਹ ਦਿਓ ਜੀ। ਕਿਉਂਕਿ ਸਿੱਖੀ ਵਿੱਚ ਬਹੁਤ ਕੱਟੜਤਾ ਵੱਧ ਗਈ ਹੈ ਜੀ। ਹੁਣ ਡਰ ਵੀ ਲੱਗਦਾ ਹੈ। ਕੁੱਝ ਰਸਤਾ ਦੱਸੋ ਜੀ।।।।।
@kawaljitsinghkaka39
@kawaljitsinghkaka39 Год назад
ਮਜ਼ਬੀ ਸਿੰਘ ਕੋਈ ਜਾਤ ਨਾਹੀ ਏ ਸਾਡਾ ਖਿਤਾਬ ਹੇ 695 ਜਾਤਾ ਨੇ ਜਿਨਾ ਵਿੱਚੋ ਮਜ਼ਬੀ ਸਿੰਘ ਕੋਈ ਜਾਤ ਨਾਹੀ
@user-hy6dl2ex1i
@user-hy6dl2ex1i Год назад
Dhunda sahib great parson, bilkul sach
@preetbath1755
@preetbath1755 Год назад
ਬਹੁਤ ਵਧੀਆ ਗੁਰਬਾਣੀ ਵਿਚਾਰ ਪਖੰਡੀਆ ਦਾ ਨਾਸ ਹੋਵੇ
@SurinderKumar-qe2vq
@SurinderKumar-qe2vq Год назад
Bhai g salute hai Sach bola na te thanks
@gurunanakagroagency5686
@gurunanakagroagency5686 Год назад
Waheguru ji
@sukhpalsingh-zx7qs
@sukhpalsingh-zx7qs Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@viveksingh314
@viveksingh314 Год назад
ਪਰ ਸਿੱਖ ਮੰਨਦੇ ਤਾਂ ਨਹੀਂ ਗੁਰੂ ਸਾਹਿਬ ਜੀ ਦੀ ਗੱਲ ,,, ਕੀ ਇਕ ਪਿੰਡ ਵਿੱਚ ਦੋ ਯਾ ਵਧ ਗੁਰੂ ਘਰ ਨਹੀਂ ਯਾ ਫਿਰ ਅੰਮਿ੍ਤਧਾਰੀ ਆਪਸ ਵਿੱਚ ਰਿਸ਼ਤੇ ਲੈਣ ਦੇਣ ਦੀ ਸਾੰਝ ਰਖਦੇ ਹਨ ਬਿਲਕੁਲ ਵੀ ਨਹੀਂ 👌👌👌👌👌😡😠🤬
@rajvindersingh3310
@rajvindersingh3310 Год назад
Wah baba g ap g ne kan khole changi tra 👌👌
@TarsemSingh-uz3jm
@TarsemSingh-uz3jm Год назад
ਵਾਹਿਗੁਰੂ ਜੀ
@ACADMY.acadmy
@ACADMY.acadmy Год назад
Waheguru waheguru waheguru ji 🙏
@LakhwinderSingh-yx7mw
@LakhwinderSingh-yx7mw 11 месяцев назад
Shi gal aa baba ji
@sahijpalsingh6561
@sahijpalsingh6561 Год назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@ashishbanga3166
@ashishbanga3166 Год назад
Waah ji waheguru
@DarshanSingh-cs7bm
@DarshanSingh-cs7bm Год назад
Sahi gal aaa baba ji Baba ji bahut vdia speach dinde
@nandusakhira6162
@nandusakhira6162 Год назад
🙏🙏🙏🙏🙏
@KamaljeetKaur-sx8io
@KamaljeetKaur-sx8io Год назад
ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ 🙏
@sukdevsingh8843
@sukdevsingh8843 Год назад
Waheguru ji🙏🙏🙏🙏🙏
@SimranNagra-nm1ls
@SimranNagra-nm1ls Год назад
👍👍
@asp3560
@asp3560 Год назад
🙏🙏👍
@coversongs3660
@coversongs3660 Год назад
Good👍👍
@jaswindersingh4430
@jaswindersingh4430 8 месяцев назад
Naresh Raju ji tusi shri guru granth sahib ji di Sanchiya le ker ghar rakh sakde ho es parkar kise nu koi etaraj nahi hona chahida USA
@DarshanSingh-cs7bm
@DarshanSingh-cs7bm Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@PARTAPSINGH-vj9es
@PARTAPSINGH-vj9es Год назад
Bhai sahib aap ke wachan sarahana jog h.
@udhoramjassal9807
@udhoramjassal9807 Год назад
ਭਾਈ ਸਾਹਿਬ ਜੀ ਬਾਹੂਤ ਸੋਣਾ ਸੱਚ ਬੋਲ ਦੇ ਨੇ
@__parm
@__parm 2 месяца назад
ਵੀਰ ਜੀ ਇੰਗਲੈਂਡ ਚ ਵੀ ਲਾਈਟਾਂ ਬੰਦ ਕਰਨ ਵਾਲਾ ਸਿਮਰਨ ਕਰਵਾਉਂਦੇ ਆ ਉਹ ਵੀ ਧੱਕੇ ਨਾਲ 😂
@shivanisharma5562
@shivanisharma5562 Год назад
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@surinderkaurmall2095
@surinderkaurmall2095 11 месяцев назад
Kade darbar shib v bhe jayea kar
@PARTAPSINGH-vj9es
@PARTAPSINGH-vj9es Год назад
In case aaj be jat pat ka vidhakara sikh ke bich na hove to sikh dharm verga koi dharm nhi jaha sangat, pangat hum ko sab kuch sikhati h.
@jaswindersingh4430
@jaswindersingh4430 8 месяцев назад
Sirf citizen banan te hi pension lagdi hai
@lakhvindersingh9844
@lakhvindersingh9844 Год назад
Ki sikhan ne jat pat shad diti hai
@harbanssingh4500
@harbanssingh4500 Год назад
Eh jaat paat aje bhi pinda vich hai jithe Gurdwara sahib and shamshaan ghar SC bhaichare de separate han.
@CK-mv4mj
@CK-mv4mj Год назад
Very sad . Malaysia and Singapore don't have these difference
@truckingvlog9928
@truckingvlog9928 Год назад
Hun tere muh nu bawaseer ho gye a Amritpal wari tan bahut bolda c hun v be adabi te bol kush
@Romaljot-vj6vl
@Romaljot-vj6vl Год назад
RU-vid ਤੇ ਦੁਕਾਨ ਖੋਲ੍ਹੀ ਬੈਠਾ ਤੂੰ ਵੀ, Views ਖ਼ਾਤਰ ਬਕਵਾਸ ਮਾਰੀ ਜਾਨਾ। ਤੇਰੇ ਵਰਗੇ ਵਿਹਲੜਾਂ ਨੂੰ ਮੌਜ ਆ, ਬਕਵਾਸ ਮਾਰੋ ਪੈਸੇ ਕਮਾਉ।
@bahadarsingh8714
@bahadarsingh8714 Год назад
Veer ji tuc guru sahib di gal krn nu v bkbaass smjde oo?Galt gal daso ki kahi aa ohna ne
@tarsemlal1986
@tarsemlal1986 Год назад
Kute hrami lucha klul lulstan for your time
@sardoolsingh5955
@sardoolsingh5955 Год назад
ਕੇੜ੍ਹਾ ਹੈਂ ਤੂੰ ।
@MandeepKaur-xs2yz
@MandeepKaur-xs2yz Год назад
Waheguru ji
@jagseersingh8185
@jagseersingh8185 Год назад
🙏🙏🙏🙏🙏
Далее
НАШЛА У СЕСТРЫ СЕКРЕТИК
00:36
Просмотров 298 тыс.
doing impossible challenges✅❓
00:25
Просмотров 7 млн
МИША ПЛИТОЧНИК
0:19
Просмотров 11 млн
настоящий чемпион
0:59
Просмотров 2,4 млн
ЧУТЬ НЕ УТОНУЛ #shorts
0:27
Просмотров 9 млн