Тёмный
No video :(

ਜਿਗਰੇ ਨਾ ਮਿਲਦੇ ਬਈ - Punjabi Virsa 2015 - Manmohan Waris, Kamal Heer & Sangtar 

Plasma Records
Подписаться 666 тыс.
Просмотров 8 млн
50% 1

iTunes: goo.gl/3Oll9S
ਪਿਸਟਲ ਤਾਂ ਮਿਲਣ ਬਜ਼ਾਰੋਂ, ਜਿਗਰੇ ਨਾ ਮਿਲਦੇ ਬਈ
Jigre - Punjabi Virsa 2015 Auckland
Artist: Manmohan Waris, Kamal Heer & Sangtar
Music: Sangtar. Lyrics: Mangal Hathur
Video Director: Sandeep Sharma
This show was recorded live at Vodafone Events Centre Sir Woolf Fisher Arena, Auckland, NZ on October 3rd 2015. © Copyright 2015 Plasma Records. All rights reserved.
RU-vid: goo.gl/A6qwx
Visit us : Plasma Records: goo.gl/T4E3U
Kamal Heer | Facebook: goo.gl/7vd1G
Kamal Heer | Twitter: goo.gl/u1YzJ
Manmohan Waris | Facebook: goo.gl/lNLO0
Manmohan Waris | Twitter: goo.gl/mP4TK
Sangtar | Facebook: www. san...
Sangtar | Twitter: / sangtar

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@ludhianaghsghunghralirajpu4903
@ludhianaghsghunghralirajpu4903 5 месяцев назад
2024 ਵਿਚ ਕੌਣ ਕੌਣ ਸੁਣਦਾ ਪਿਆ ਇਹ ਅਣਖੀ ਜੇਹਾ ਗੀਤ ਵਾਰੀਸ ਭਰਾਵਾਂ ਦਾ
@harsimransingh2436
@harsimransingh2436 2 месяца назад
❤❤❤
@jaspreethayer-dx9ft
@jaspreethayer-dx9ft 2 месяца назад
✋🏻✋🏻✋🏻
@kumarjeevan8280
@kumarjeevan8280 2 месяца назад
👌👌2024😊
@Deepakkumar-jo6zr
@Deepakkumar-jo6zr 2 месяца назад
ਭਾਈ ਜੀ 1ਜੂਨ 2024ਸਵੇਰੇ ਦੇ4.30ਵਜੇ ਹੋਏ ਨੇ ਹੁਣ m ਸੁਣਦਾ ਪਿਆ ਹਾਂ ਇਸ ਵੀਰਤਾਂ ਭਰੇ ਗੀਤ ਨੂੰ
@sukhveergaidu9837
@sukhveergaidu9837 2 месяца назад
👍👍
@dunichand9595
@dunichand9595 3 года назад
ਸਾਨੂੰ ਸਾਡੇ ਊਧਮ ਸਿੰਘ ਤੇ ਮਾਣ ਹੋਣਾ ਚਾਹੀਦਾ ਹੈ ਦਿਲੋਂ ਸਲੂਟ ,❤️❤️❤️❤️❤️
@HarvinderSingh-yy8th
@HarvinderSingh-yy8th 2 года назад
Uppar mera comment pado.
@diljitsingh9045
@diljitsingh9045 2 года назад
Si aa
@dunichand9595
@dunichand9595 2 года назад
@@diljitsingh9045 ❤️🙏🙏
@diljitsingh9045
@diljitsingh9045 2 года назад
@@dunichand9595 ok
@premlata2696
@premlata2696 Год назад
ਸ਼ੇਰ ਪੰਜਾਂਬੀ ਸ਼ਹੀਦ ੳੁਧਮ ਸਿੰਘ ਜੀ ਅਮਰ ਰਹੇ
@bhagwantdc4554
@bhagwantdc4554 3 года назад
ਊਧਮ ਸਿਉਂ ਸਿੱਧਾ ਗੋਲੀ ਮਾਰਦਾ ਹੀ ਵਿਖਾ ਦਿੱਤਾ। ਵਾਹ ਬਈ ਸੇ਼ਰੋ ਪੰਜਾਬ ਤੇ ਪੰਜਾਬੀ ਦਿਓ ਵਾਰਿਸੋ ਜਿਉਂਦੇ ਵਸਦੇ ਰਹੋ ਸੁਆਦ ਆ ਗਿਆ ਤੁਹਾਡਾ ਗਾਉਣ ਸੁਣ ਕੇ। ਗੀਤਕਾਰ ਡੀਸੀ ਧੂੜਕੋਟ।
@gaurishaggarwal693
@gaurishaggarwal693 Год назад
Great
@GurjantSingh-bq6zz
@GurjantSingh-bq6zz 8 лет назад
ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਬਈ ਪਿਸਟਲ ਤਾ ਮਿਲਣ ਬਜ਼ਾਰੋ ਜਿਗਰੇ ਨਾ ਮਿਲਦੇ ਬਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਤੁਹਾਡੀ
@Parveendugg
@Parveendugg 5 лет назад
ਧੰਨ ਹੇ ੳੁਹ ਮਾਂ ਜਿੰਨੇ ਤਿੰਨ ਹੀਰੇ ਪੰਜਾਂਬ ਨੁੰ ਦਿੱਤੇ
@bmaan9062
@bmaan9062 5 лет назад
ਸਾਡੇ ਜਿਲ੍ਹੇ ਸੰਗਰੂਰ ਦਾ ਬਹੁਤ ਵੱਡਾ ਮਾਣ,ਸੁਨਾਮ ਦਾ ਬੱਬਰ ਸ਼ੇਰ ਸ਼ਹੀਦ ਸ. ਉਧਮ ਸਿੰਘ।ਜਿਨ੍ਹਾਂ ਦੀ ਕੁਰਬਾਨੀਂ ਨੂੰ ਪੂਰੀ ਦੁਨੀਆਂ ਚੰਗੀ ਤਰਾਂ ਜਾਣ ਦੀ ਹੈ।
@gurupunjabi625
@gurupunjabi625 5 лет назад
Ludhiana vich rehnda si udam singh
@bornntolead7666
@bornntolead7666 5 лет назад
gurpreet singh kartar singh srabha c vre ludhiana dist. Da pr udam singh sngrur toh c vrji🙏🏻🙏🏻
@shamshersingh7736
@shamshersingh7736 5 лет назад
Recently visited sunam came to know about valour of Udham singh
@ssddhot2385
@ssddhot2385 5 лет назад
Good Maan Kamboj Jat Da name rosan karta
@ssddhot2385
@ssddhot2385 5 лет назад
Gurpreet Sunan Da se oh ta
@preetdhillon3666
@preetdhillon3666 2 года назад
ਦਿਲ ਖੁਸ਼ ਹੋ ਗਿਆ। ਜਿਉਦੇ ਰਹੋ ਵੀਰੋ। ਸਿੱਖੀ ਹਲੂਣਾ ਵੀ ਦੇ ਦਿਓ ਕੌਮ ਨੂੰ ਵੀਰ। ਬਹੁਤ ਅਸਰ ਐ ਥੋਡੀ ਕਲਮ ਵਿੱਚ ਤੇ ਆਵਾਜ ਵਿੱਚ।
@Gill_0005
@Gill_0005 Год назад
Listen tasveer, ghar hun kitni k door and chardi kla ch panth khalsa album
@menakashisandhu9309
@menakashisandhu9309 3 года назад
ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਬਈ ਪਿਸਟਲ ਤਾ ਮਿਲਣ ਬਜ਼ਾਰੋ ਜਿਗਰੇ ਨਾ ਮਿਲਦੇ ਬਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@sandeepkumar206
@sandeepkumar206 3 года назад
ਤਿੰਨ ਹੀਰੇ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਦੇ ਰਾਖੇ ਸਾਨੂੰ ਮਾਣ ਪੰਜਾਬੀ ਹੋਣ ਤੇ💪💪💪💪💪💪💪💪💪💪💪💪💪💪💪
@mrJattkaran
@mrJattkaran 2 года назад
ਕੱਲ ਬੜੇ ਸਾਲਾਂ ਬਾਅਦ ਇਹ ਗਾਣਾ ਸੁਣਿਆ ਸੱਚ ਜਾਣਿਓ ਖੁਸ਼ੀ ਨਾਲ ਅੱਖਾਂ ਚੋ ਪਾਣੀ ਆ ਗਿਆ I ਜਿਓੰਦੇ ਰਹਿਣ ਤਿੰਨੇ ਵਾਰਿਸ ਭਰਾ 🙌
@dunichand9595
@dunichand9595 3 года назад
ਊਧਮ ਸਿੰਘ ਸਾਡੀ ਕੰਬੋਜ਼ ਕੋਮ ਦਾ ਹੀਰਾ ਪੰਜਾਬ ਦੀ ਸ਼ਾਨ ਅਤੇ ਮਾਣ ਜੀਦੇ ਕਰਕੇ। ਅਸੀ ਜਿਉਂਦੇ ਆਂ
@Sandeep21july
@Sandeep21july 3 года назад
ਇਸ ਸ਼ਾਨਦਾਰ ਰਚਨਾ ਲਈ ਮੰਗਲ ਹਠੂਰ ਜੀ ਨੂੰ ਸਲਾਮ
@sawinderkaur406
@sawinderkaur406 8 месяцев назад
ਕਿਆ ਬਾਤਾਂ ਅਟੱਲ ਸਚਾਈ ਕੋਈ ਸ਼ੱਕ ਨਹੀਂ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SonyWaraichAgricultureFarmers
@SonyWaraichAgricultureFarmers 3 года назад
ਪੰਜਾਬੀ ਵਿਰਸਾ ਦੇ ਵਧੀਆ ਤਰੀਕੇ ਗਾਉਣ ਵਾਲੇ ਸਿੰਗਰ ਵਾਰਿਸ ਭਰਾ ਮਣਮੋਹਣ ਵਾਰਿਸ ਕਮਲ ਹੀਰ ਸੰਗਤਾਰ ਇਹਨਾ ਸਿੰਗਰਾ ਨੇ ਪੰਜਾਬੀ ਵਿਰਸਾ ਸਾਂਭ ਕੇ ਰੱਖਿਆ ਹੋਇਆ 🎉👍🙏
@VishavjitSinghA
@VishavjitSinghA 7 месяцев назад
ਇਹ ਗਾਣਾਂ ਅਮਰ ਹੋ ਗਿਆ, ਜਿਉਂਦੇ ਰਹੋ।
@satwanttalwandi
@satwanttalwandi 8 лет назад
ਬੋਤਲ ਲਈ ਵੋਟ ਨਾ ਵੇਚੋ ਨਸ਼ੇ ਨੇ ਲਹਿ ਜਾਣਾ ...... ਤੁਰੀਏ ਨਾ ਉਧਰ ਜਿਧਰ ਝੰਡੇ ਵੱਧ ਹਿੱਲਦੇ ਬਈ, ਸਿਰ ਗੀਤ ਹੈ ਮੇਰੇ ਤਿੰਨੇ ਵੀਰਾਂ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਜੀਓ ਖੁਸ਼ੀਆਂ ਵੰਡਦੇ ਰਹੋ ਆਮੀਨ
@harjotsingh4442
@harjotsingh4442 6 лет назад
Att aa ji
@LovePreet-xb7hg
@LovePreet-xb7hg 5 лет назад
Att
@ManjeetSingh-kb2mu
@ManjeetSingh-kb2mu 5 лет назад
Satwant Talwandi gud
@harwinderdhaliwal4079
@harwinderdhaliwal4079 5 лет назад
best song
@kiranjawandha6645
@kiranjawandha6645 5 лет назад
👌👌👌👌
@arungangoli5566
@arungangoli5566 3 года назад
ਪੰਜਾਬੀ ਭਾਸ਼ਾ ਜਿੰਦਾਬਾਦ👍
@gulshankumar-hq8yp
@gulshankumar-hq8yp 3 года назад
ਗਾਣਾ ਸੁਣ ਕੇ ਹੀ ਖ਼ੂਨ ਖੋਲ੍ਹਣ ਲੱਗ ਜਾਂਦਾ 😎
@sarwankamboj8701
@sarwankamboj8701 2 года назад
sai keha bai ji tuci👍
@kamaljitsrai6306
@kamaljitsrai6306 2 года назад
Bhai please cooldown 🙏
@JujharSingh-te3sh
@JujharSingh-te3sh 2 года назад
🔥🔥🔥🔥
@DavinderSingh-qu9br
@DavinderSingh-qu9br 2 года назад
Eh sada virsa hai lon kander kehre ho jange han
@sunilGujjar-yf9mk
@sunilGujjar-yf9mk Год назад
🙏🙏🙏🙏 ਪੂਰੇ ਪੰਜਾਬ ਦਾ ਮਾਣ ਸਰਦਾਰ ਸ਼ਹੀਦ ਊਧਮ ਸਿੰਘ ਸੁਨਾਮ 🙏🙏🙏
@preetaman35
@preetaman35 8 лет назад
ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਬਈ ਪਿਸਟਲ ਤਾਂ ਮਿਲਣ ਬਜਾਰੋਂ ਜਿਗਰੇ ਨਾ ਮਿਲਦੇ ਬਈ
@ranjitsinghbajaj9469
@ranjitsinghbajaj9469 6 лет назад
Nice
@NirmalSingh-hd9ql
@NirmalSingh-hd9ql 6 лет назад
😗😗😗
@gurjeetsinghsangha9932
@gurjeetsinghsangha9932 4 года назад
Right a ji
@arunansal8431
@arunansal8431 3 года назад
Very nice performance
@varindersingh4100
@varindersingh4100 3 года назад
ਸਹੀ ਆ ਬਾਈ 👌🏻👌🏻👌🏻
@AvtarSingh-mn1wp
@AvtarSingh-mn1wp Год назад
ਗਿਣਤੀ ਕੋਈ ਨਹੀ ਜਦੋ ਵਾਰਿਸ ਭਰਾਵਾਂ ਦੀ ਯਾਦ ਆਏ ਮਨ ਭਾਉਂਦਾ ਗਾਣਾ ਸੁਣ ਲਿਅ
@GurmukhSingh-jb5tx
@GurmukhSingh-jb5tx 3 года назад
ਵਾਹਿਗੁਰੂ ਚੜ੍ਹਦੀ ਕਲਾ ਰੱਖਣ ਵੀਰਾਂ ਦੀ ਐਸੇ ਚੰਗੇ ਗੀਤ ਗਾ ਕੇ ਕੋਮ ਦੇ ਹੋਂਸਲੇ ਬੁਲੰਦ ਕਰਦੇ ਰਹਿਣ
@GillSaab-tb3ln
@GillSaab-tb3ln 5 месяцев назад
2024 ਕੀਨੇ ਕੀਨੇ ਮੈਰਿਜ ਤੇ ਡੀ ਜੇ ਤੇ ਗਾਣੇ ਨੂੰ ਲਗਾਇਆ ❤❤
@user-rd5pe9pd9m
@user-rd5pe9pd9m 3 месяца назад
Ram Singh
@gurpreetsinghbenipal9420
@gurpreetsinghbenipal9420 3 года назад
ਸ਼ਹੀਦ ਸਰਦਾਰ ਬਾਪੂ ਊਧਮ ਸਿੰਘ ਜੀ ਸੁਨਾਮ ਕੰਬੋਜ ਕੋਟਿ ਕੋਟਿ ਪ੍ਰਣਾਮ ਬਾਗੀ ਸੂਰਮੇ 🙏🙏🙏🌾🌾🌾
@jaggarai2213
@jaggarai2213 3 года назад
✒ਲਿਖ਼ਤ, 🎤ਆਵਾਜ਼ , 🎼ਸੰਗੀਤ ✔💯👌👌♥🙋 ✊Respect
@pushpinderchhina4092
@pushpinderchhina4092 3 года назад
ਪਿਸਟਲ ਤਾਂ ਮਿਲਣ ਬਜਾਰੋ ਜਿਗਰੇ ਨਾ ਮਿਲਦੇ ਬਈ ਕੋਣ ਕੋਣ ਸੁਣਦਾਂ2021 ਚ ਬਈ
@GurwinderSingh-pe2tt
@GurwinderSingh-pe2tt 3 года назад
Gurbinder singh
@sanjeevvashisht3012
@sanjeevvashisht3012 3 года назад
Me
@manichahal3086
@manichahal3086 3 года назад
Yes
@sukhchainsingh9372
@sukhchainsingh9372 3 года назад
We
@315singh
@315singh 3 года назад
@@sanjeevvashisht3012 😘😘😘😘😘😘😘
@premlata2696
@premlata2696 Год назад
ਵਾਹਿਗੁਰੂ ਮਨਮੋਹਨ ਵਾਰਿਸ ਜੀ,ਕਮਲ ਹੀਰ ਜੀ,ਸੰਗਤਾਰ ਜੀ ਤਿੰਨੋਂ ਵੀਰਾ ਨੂੰ ਹਮੇਸ਼ਾਂ ਚੜਦੀਂ ਕਲਾਂ 'ਚ' ਰੱਖੇ
@luckychawlamuktsar1499
@luckychawlamuktsar1499 6 лет назад
ਬੋਤਲ ਲਈ ਵੋਟ ਨਾ ਵੇਚਿਉ ਨਸ਼ੇ ਨੇ ਲਹਿ ਜਾਣਾ ਏ। ਿੲੱਕ ਗਲਤੀ ਨਾਲ ਦੇਸ਼ ਨੇ ਬੁੱਚੜਾਂ ਵੱਸ ਪੈ ਜਾਣਾ ਏ।
@gurupunjabi625
@gurupunjabi625 5 лет назад
I really like your comment
@SAHILKUMAR-rc1zc
@SAHILKUMAR-rc1zc 3 года назад
Ajj aa gall sachi ho gyi aa
@poojakaur4482
@poojakaur4482 3 года назад
Right
@singhsukhchain5213
@singhsukhchain5213 3 года назад
bai hun pe giya buchra de was 2020 vich aapna punjab
@parmanideryadav776
@parmanideryadav776 3 года назад
ਬਹੁਤ ਹੀ ਸੁੰਦਰ ਲਾਈਨਾਂ...
@user-ep6ud1zd4b
@user-ep6ud1zd4b 2 года назад
ਸਿੱਖ ਫੋਰ ਜਸਟਿਸ ਦਾ ਸਾਥ ਦਿਉਂ ਵੋਟਾਂ ਬਣਾਉ ਕਿਸਾਨ ਹੱਲ ਖਾਲਿਸਤਾਨ
@bskhalsa-rx4pd
@bskhalsa-rx4pd 3 года назад
ਜਿਉਂਦੇ ਰਹੋ ਪੰਜਾਬੀ ਵੀਰੋ ।
@DhillonRaiyeAla
@DhillonRaiyeAla 4 года назад
ਕਿਅਾ ਬਾਤ ਬਾਈ ਜੀ ਇਹੋ ਜੇ ਗਾਣੇ ਹੀ ਗਾਂੳੁਦੇ ਰਿਹੋ,,ਰੱਬ ਲੰਬੀ ੳੁਮਰ ਕਰੇ,,,,ਜੀਓਓਓਓ
@CharanjeetKaur-fk9ir
@CharanjeetKaur-fk9ir 3 года назад
ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਹੈ ਫਿਰੋਜ਼ਪੁਰ ਜ਼ਿਲ੍ਹੇ ਹੁਸੇਨੀਵਾਲਾ ਬਾਰਡਰ
@hardeepsingh-iy7gk
@hardeepsingh-iy7gk Месяц назад
@@CharanjeetKaur-fk9ir hlo
@kakakamboj9259
@kakakamboj9259 3 года назад
Sardar Udham singh ji ney punjabi kaum di Ankh nu zinda rkhya parnam shaheda nu
@kuldeepsinghthind3889
@kuldeepsinghthind3889 3 года назад
ਜਜ਼ਬਾਤ ਜਵਾਨੀ ਅਤੇ ਕੁਰਬਾਨੀ ਨੂੰ ਦਿਲੋਂ ਸਲਾਮ🎤
@chouhansingh6085
@chouhansingh6085 Год назад
ਪੰਜਾਬੀ ਭਾਸਾ ਜਿਦਾਬਾਦ ਵਾਹਿਗੁਰੂ ਜੀ ਤੁਹਾਡੀ ਊਮਰ ਲੰਮੀ ਕਰੇ
@kiranjawandha6645
@kiranjawandha6645 5 лет назад
Vry nice song 👌👌 my favorite ਮਨਮੋਹਨ ਵਾਰਿਸ , ਕਮਲ ਹੀਰ , ਸੰਗਤਾਰ , ਮੰਗਲ , 😘😘
@DilpreetSingh-gt2um
@DilpreetSingh-gt2um 4 года назад
Kon kon repeat te sun reha 2020?
@PDVlogs1
@PDVlogs1 3 года назад
@artwithsarthgoyal
@artwithsarthgoyal 3 года назад
I
@NarinderSingh-sk6tu
@NarinderSingh-sk6tu 3 года назад
Roj sunde aa 22
@chaahatdaroch90
@chaahatdaroch90 3 года назад
10 January 2021
@bhupindersinghbhupinder8674
@bhupindersinghbhupinder8674 3 года назад
Veer.... 100war sun layaa. Warr. Shaheed uadm Sh ji dill ne bharda
@gurparkashsingh541
@gurparkashsingh541 2 года назад
ਕਿਆ ਬਾਤਾਂ ਵੀਰ 95 ਤੋਂ ਸੁਣ ਰਿਹਾ ਵਾਰਿਸ 22 ਨੂੰ ਸਾਡੇ ਘਰ ਦੇ ਮਤਲਬ ਮੰਮੀ ਹੋਰੀ ਵੀ fan ਹਨ ਏਹਨਾ ਦਾ ਦੇਬੀ ਮਖਸੂਸਪੁਰੀ ਦੇ ਅਤੇ ਬੱਬੂ ਮਾਨ ਦੇ
@jon88887777
@jon88887777 8 лет назад
shaheed udham Singh G da aaj jani k 26 December janamdin a ta by chance today I found this track n I listened n ideally proud shaheed udham Singh G .pranam shaheedan nu
@Empireofpunjab
@Empireofpunjab 8 лет назад
ਕਿਆ ਮੌਕੇ ਤੇ ਗੀਤ ਰਿਲੀਜ਼ ਕੀਤੈ...ਜੀਓ. ..
@gymlover7341
@gymlover7341 6 лет назад
rajvinder brar ke hal brother
@kuljeetsingh2500
@kuljeetsingh2500 3 года назад
@@gymlover7341 aaaa\aaa
@arivendkumar416
@arivendkumar416 3 года назад
No) Pl
@rajdeepsingh20
@rajdeepsingh20 3 года назад
Sirra song aa .. Forever..
@sarbjitsingg4969
@sarbjitsingg4969 2 года назад
Nice
@nangali879
@nangali879 2 месяца назад
ਵਾਰਸ ਭਰਾਵਾਂ ਦੀ ਅਵਾਜ ਨਾਲ ਸੰਗਤਾਰ ਦੀ ਤੂੰਬੀ 👍👍
@lovepreetbulla5981
@lovepreetbulla5981 3 года назад
Sare gana kuj sikhan nu dinda j dyan naal suno waris brother lyi ardass waheguru hmesa chrdikla ch rkhe
@navpreetkaur9115
@navpreetkaur9115 3 года назад
ਜੋ 2021 ਵਿਚ ਦੇਖ ਰਿਹਾ (ਲਾਈਕ ਕਰੋ)
@YuvrajSingh-pt7yb
@YuvrajSingh-pt7yb 2 года назад
Good didi
@kawalbal8840
@kawalbal8840 3 года назад
lok awe o shalaru Gurdas Maan nu Punjabia da Maan Kahi jnde rehnde Asal Punjab da Maan eh 3ne Bhra ne Loveee youuu bhaji tnu 3na nu
@gurvinderchouhan3497
@gurvinderchouhan3497 2 года назад
ਕੋਈ ਰੀਸ ਨੀ ਵਾਰਿਸ ਭਰਾਵਾਂ ਦੀ ❤❤
@dsmoney2
@dsmoney2 8 лет назад
Kya baat hai. Bilkul Sach hai. love you paaji. asi Esse kar ke marde damm takk tohade fan rehna. Singer ta Milan hjara Virse de Waris na milne bai
@manjindersingh3207
@manjindersingh3207 4 года назад
Ghaint song Y ji
@manjindersingh3207
@manjindersingh3207 4 года назад
Nahi Ressa. Thodya
@gurparkashsingh541
@gurparkashsingh541 2 года назад
ਕਿਆ ਬਾਤਾਂ ਪਿਛਲੇ 23 ਸਾਲਾਂ ਤੋਂ ਵਾਰਿਸ ਸਾਬ ਨੂੰ ਸੁਣ ਰਹੇ ਹਾਂ,,,ਜਿਉਂਦੇ ਵਸਦੇ ਰਹੋ ❤️
@bachitarsinghaulakh2219
@bachitarsinghaulakh2219 8 дней назад
Satnam shiri waheguru ji waheguru ji waheguru ji waheguru ji waheguru ji
@harjeetflora
@harjeetflora 8 лет назад
Hope k baki singer v tuhade kolo kujh sikhan te sirf kudian te geet gaan ton ilawa v eho jehe geet ne jehna da koi matlab aa!!tussi real vich waris ho punjabi virasat de.. ***Luv U hameshA***
@JaswinderSingh-up8zf
@JaswinderSingh-up8zf 5 лет назад
🙏🙏🙏
@skbatalvi21
@skbatalvi21 5 лет назад
Where are u from bro
@gaganwalia6968
@gaganwalia6968 8 лет назад
Awesome lyrics, ultimate music & superb singers....I wanna enjoy live show of 3 punjabiiiis.....God bles u
@harpreetgill8715
@harpreetgill8715 5 лет назад
Hlo
@HarjinderSingh-eu9le
@HarjinderSingh-eu9le 2 месяца назад
ਸ੍ਰ. ਊਧਮ ਸਿੰਘ ਜੀ.ਜਿੰਦਬਾਦ. ਜਿੰਦਬਾਦ ਜਿੰਦਬਾਦ. ਸੰਗਰੂਰ. ਜਿਲਾ ਮਾਨ.ਹੈ.ਪੰਜਾਬ. ਸੇਰ.ਜੀ
@Bhachittersingh
@Bhachittersingh Месяц назад
🙏🙏
@sukhveersukh7447
@sukhveersukh7447 10 месяцев назад
ਊਧਮ ਸਿੰਘ ਗੋਲੀ ਮਾਰੀ ਸਿੱਧੀ ਵਿਚ ਦਿਲ ਦੇ ਵੀ, ਪਿਸਟਲ ਤਾਂ ਮਿਲਣ ਬਜ਼ਾਰੋਂ ਜਿਗਰੇ ਨਾ ਮਿਲਦੇ ਵੀ❤
@spvirk3356
@spvirk3356 8 лет назад
maza aaaaaa gya vereo..................jinda dil gayki
@happybadesha5470
@happybadesha5470 3 года назад
ਅੜ ਗਏ ਤਾਂ ਅੜ ਗਏ ਮਿੱਤਰਾਂ ਇਹ ਜਿਹਾ ਰੱਖ ਤਰੀਕਾ 🙏🙏🙏
@heydidyouknow7702
@heydidyouknow7702 3 года назад
kisan ekta jindabad punjab kol kalam v aa te josh v asi ni harde thanks waris brothers
@ronneybrar5723
@ronneybrar5723 3 года назад
Vairi labh ke mare sukhe jinde TE udham Singh ne wah wah kya bat hai
@rsn5
@rsn5 2 года назад
Proud to be a Sikh. Burrraahhh 🤘
@oye_sandhu
@oye_sandhu 8 лет назад
hathoor wala mangal shaa gya ji..... rab meri sun lave te tuhadi nxt vdo ch likhya hove Singer - Manmohan Waris Lyrics - Debi Makhsoospuri 😍🙏🏻
@VarinderSingh-xx9pd
@VarinderSingh-xx9pd 4 года назад
Aa gya
@simranpreetpreet1081
@simranpreetpreet1081 4 года назад
Mai manggal de town to aa proud
@ranjitsp1789
@ranjitsp1789 11 месяцев назад
Yrrr tusi eda da hun v gao punjabi munde kinder Nu ja Rahe baki jigra uhde vich rah gya jo Punjab to bhar aaa❤❤❤
@gurjeetsingh4363
@gurjeetsingh4363 4 года назад
Sheed Udam Singh ji Ankhi Putt Ravidass Guru Da
@singhsultansinghsultan553
@singhsultansinghsultan553 3 года назад
No onli Punjabi
@GurwinderSingh-kt1js
@GurwinderSingh-kt1js 6 лет назад
ਏ ਹੁੰਦੇ ਅਾ ਹੋਸਲਾ ਅਫਜਾਈ ਵਾਲੇ ਗਾਣੇ, ਬਾਕੀ ਕੁਝ ਤਾ िਸਖ ਲੋ
@ucsindia
@ucsindia 4 года назад
Amazing don't have words to appreciated this , i am speech less , keep it up guys you are Fantastic , Unbelievable , proud of Punjabi community .
@bachitarsinghaulakh2219
@bachitarsinghaulakh2219 5 месяцев назад
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
@SunilKumar-gv6fy
@SunilKumar-gv6fy 5 месяцев назад
ਸ਼ਹੀਦ ਉਧਮ ਸਿੰਘ ਰਵਿਦਾਸੀਆ ਬੱਬਰ ਸ਼ੈਰ ਸ਼ੀ,,,ਕੁਝ veer ਕਹਿੰਦੇ ਕੰਬੋਜ ਸੀ ਉਧਮ ਸਿੰਘ ਦਰਅਸਲ ਸੱਚਾਈ ਇਹ ਹੇ ਕੇ ਉਧਮ ਸਿੰਘ ਦੇ ਪਿਤਾ ਜੀ ਕੰਬੋਜ ਪਰਿਵਾਰ ਚ ਨੋਕਰੀ ਕਰਦੇ ਸੀ,,,ਮਾਤਾ ਜੀ ਦਾ ਬਚਪਨ ਚ ਦਿਹਾਤ ਹੋ ਗਿਆ ਸੀ ਤੇ ਕੁਝ ਸਮੇ ਬਾਦ ਪਿਤਾ ਜੀ ਦਾ ਵੀ ਦਿਹਾਤ ਹੋ ਗਿਆ,,ਫਿਰ ਕੰਬੋਜ ਪਰਿਵਾਰ ਨੇ ਪਾਲਣ ਪੋਸ਼ਣ ਕੀਤਾ ੳਧਮ ਸਿੰਘ ਜੀ ਦਾ ਇਹ ਸੱਚਾਈ ਏ ਸ਼ਹੀਦ ਉਧਮ ਸਿੰਘ ਰਵਿਦਾਸੀਆ ਸੀ,,,
@JassChoudhary-lh7tg
@JassChoudhary-lh7tg 3 месяца назад
Tera dimag khrab h history of kamboj caste book padh
@varunsingh2792
@varunsingh2792 8 лет назад
Grand welcome for Mangal Hathur :)
@TheMeosho
@TheMeosho 8 лет назад
Nira barood............................att aa bha.....................siraaaaaaaaaaaaaaaaaaaaaa................................10/10...................jyonde rehan tinne waris............................jai jai kaarrrrrrrrrrrrrrrrrrrrrrrrrrrrrrrrrrrrrrrrrrrrrrrrrrRRRRRRRRRRRRRRRRRRRRRRRRRRRRRRRRRR
@kiranjawandha6645
@kiranjawandha6645 5 лет назад
ਪਤਾ ਨਹੀਂ ਮੈ ਕਿੰਨੀ ਕੁ ਵਾਰ ਅਣਗਿਣਤ ਵਾਰ ਇਹ song ਸੁਣ ਚੁੱਕੀ but ਦਿਲ ਨਹੀਂ ਭਰਦਾ ,
@harbanssingh3378
@harbanssingh3378 2 месяца назад
Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@ballisingh3396
@ballisingh3396 3 года назад
Vairi labh k mare punjabiyan ne🙏❤️
@munishpunn78
@munishpunn78 Год назад
ਜੁਲਾਈ 2023 ਚ ਕੌਨ ਕੌਨ ਸੁਨ ਰਿਹਾ ਇਹ ਗੋਲਡਨ ਗੀਤ 😊😊
@karamsingh750
@karamsingh750 5 лет назад
Sangtar veer di awaj v bht jda sohni aa waris te kamal di ta hai e
@navrai3690
@navrai3690 3 года назад
ਸ਼ਹੀਦ ਭਾੲੀ ਬੇਅੰਤ ਸਿੰਘ ਤੇ ਭਾੲੀ ਸਤਵੰਤ ਸਿੰਘ ਦੇ ਜਿਗਰੇ ਨੂੰ ਲੱਖ ਲੱਖ 🙏
@pamajawadha5325
@pamajawadha5325 8 месяцев назад
Bhi kehar singh ji bhi beant Singh ji bhi satwant singh ji jindabad sikh kaum da babar sher put punjabi punjab jindabad
@ranaranjit
@ranaranjit 6 лет назад
Slam aai Guru Ji MANGAL HATHUR JI tuhanu
@priyankasharma-zp8gh
@priyankasharma-zp8gh 8 лет назад
ghaint.....brothers rok...👌👌👌👌
@charanlikhari9764
@charanlikhari9764 8 лет назад
Dil khush ho gaya ji song sun k
@padalaraju2068
@padalaraju2068 8 лет назад
+charan likhari mangal gurnam aujla
@jagmeetbrar432
@jagmeetbrar432 6 лет назад
Priyanka g app ko samaj ton saara song aya hoga
@sandeepsharna3816
@sandeepsharna3816 5 лет назад
priyanka sharma good morning ji
@sharmaashok1504
@sharmaashok1504 5 лет назад
Good g
@kamalkamboj8164
@kamalkamboj8164 3 года назад
Legend shaheed Udam singh ji Sunam
@dalvirjohal5830
@dalvirjohal5830 4 года назад
gona ta 100******hai he ptta ne menu thonu tinna nu ikathe dekh k bahut khusi hundi aa mai full HD kr kr k dekhda g thonu . mere punjab de shan mere desh da rag manmohan,kaml te sangtar
@PANDITG_0307
@PANDITG_0307 3 года назад
❤️BRAHMAN MANGAL PANDEY 🚩 SHER SHER HI HUNDE A 🦁
@BeHappy-qr1ri
@BeHappy-qr1ri 4 года назад
2020 augest tu badd sunan wale kro like
@hardvesingh685
@hardvesingh685 2 года назад
ਤਿੰਨੇ ਵੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਐ,ਤਹਿਦਿਲੋ ਧੰਨਵਾਦ ਜੀ,
@amardeepsingh9251
@amardeepsingh9251 3 года назад
ਧੰਨ ਬਾਬਾ ਲੜਿਆ ਜੋ ਬਿਨਾ ਸੀਸ ਤੋਂ
@gilljatinder9239
@gilljatinder9239 Год назад
ਕੌਣ ਕੌਣ ਸੁਣਦਾ ਜੀ 2023 ਵਿੱਚ❤
@deep.x09
@deep.x09 6 лет назад
kamboz our pride Udham singh .....
@pardeepk7165
@pardeepk7165 3 года назад
👍👍👍
@SahilVerma-zc4np
@SahilVerma-zc4np 4 года назад
Dil khush krta yaar Aaj kal singra de hikk vich jor kise kise de A 🙏🙏🙏🙏
@gurjeetsingh4363
@gurjeetsingh4363 Год назад
ਸ਼ਹੀਦ ਊਧਮ ਸਿੰਘ ਅਣਖੀ ਪੁਤ ਚਮਾਰਾ ਦਾ ਖੱਟਰ ਚਮਾਰ❤❤❤❤❤❤❤
@billabhangal9981
@billabhangal9981 5 лет назад
Parnaam Babar Sher sheed udam Singh sunam g nu
@bhaimajorsinghjidugri8399
@bhaimajorsinghjidugri8399 8 лет назад
22 ji mangal tan fr mangal hi aa...
@padalaraju2068
@padalaraju2068 8 лет назад
mangal htoor majvi Singh no satshri akhal gurnam aujla and kala
@padalaraju2068
@padalaraju2068 8 лет назад
mangal htoor majvi Singh no satshri akhal gurnam aujla and kala
@padalaraju2068
@padalaraju2068 8 лет назад
mangal htoor majvi Singh no satshri akhal gurnam aujla and kala
@gurmeetsingh-pp1lk
@gurmeetsingh-pp1lk 4 года назад
Ohh yar incredible....Tuhade songs kina josh te kina sakoon dinde ne...ds ni skde....
@travelwithharjit2741
@travelwithharjit2741 3 года назад
ਓਹ ਵੈਰੀ ਲੱਭ ਕੇ ਮਾਰੇ ਪੰਜਾਬੀਆਂ ਨੇ ਜਾਲਮ ਸਾਨੂੰ ਦਿਖਾ ਨੀ ਜੋਰ ਸਕਦੇ
@RomiPadam84
@RomiPadam84 8 лет назад
#UdhamSingh goli mari sidhi vich dil de bai... pistol tan milan bazaro jigre naa milde bai...!! att bai ji... #Jeeyo
@gopylove1768
@gopylove1768 3 года назад
ਤਿੰਨੋਂ veer sirra ਗਾਉਦੇ ਨੇ🤗👌👌👌👍
@brownsingh6369
@brownsingh6369 2 года назад
Punjabian varga jigra kihde kol aa jabardast gaana
@SukhWinder-rz9np
@SukhWinder-rz9np 2 месяца назад
Koi mukabla nahi varis bhrawa da ❤❤❤ waheguru ji mehar karan 🙏🙏
@planetofcrooks8635
@planetofcrooks8635 8 лет назад
wah ji wah >>>>>>>3 gems made by great ustaad jaswant singh ji bhanwra>>>>>great lyrics by mangal hathur bhaji
@avanisharma9781
@avanisharma9781 8 лет назад
blessed... :)
@manjeetsinghsahota5374
@manjeetsinghsahota5374 8 лет назад
.
@sardarjitailor3272
@sardarjitailor3272 8 лет назад
hi
@manjeetsanaur3704
@manjeetsanaur3704 6 лет назад
avani sharma hye
@mohinderthind7194
@mohinderthind7194 6 лет назад
avani sharma shukriya
@yadwindersingh1466
@yadwindersingh1466 6 лет назад
avani sharma
@samitkumar1880
@samitkumar1880 4 года назад
Bhai jis din main ticket khareed sakunga aur time milega mere dil ki icha hai main punjabi virsa dekhnae aaunga
@avtaarsingh8116
@avtaarsingh8116 7 лет назад
udham singh de pariwar di tusi hi help kardo je gaana gaya punjab sarkar nu taa sharm auni ni 😪😪😪
@warriorclan543
@warriorclan543 7 лет назад
Avtaar Singh bai kise nu kehna eda galt aya udham singh ne eh kise di help lyi ni krea c
@gagan77100
@gagan77100 6 лет назад
haan asi shaheedan de parivaar di kyo help kariye , general dyer di family aaj vi ameeri aish kardi uddham singh di family gareebi ch a, sadi problem nahi. Shame on you man , btw waris brother did help uddham singh's family they mentioned in an interview , and so should we all
@MRCOOLBOY12345
@MRCOOLBOY12345 6 лет назад
Oo kehde te aa ki zhooth bikda sach na kadi bikda bai, Ehna ne gana ga ke parey hona, koi donation nahi
@mmeettwwoo
@mmeettwwoo 6 лет назад
Avtaar Singh thonu udham singh yaad karva ditta gana ga ke tan ki galat kita inna ne?? Je eh singer na hon thonu udham singh yaad vi na aavega. And oh singer ne apna kamm kar rahe ne... je government apna kamm nahi kardi tan singers nu kyon kehnde ho...tuhadi vi unni hi zimmevari hai...
@HappySingh-pi9ub
@HappySingh-pi9ub 3 года назад
@@warriorclan543 es
@PoonamDilsajInsan
@PoonamDilsajInsan Год назад
2023 wale 😂😅❤❤
@ਰਣਜੀਤ
@ਰਣਜੀਤ 23 часа назад
❤ਗਿੱਲ ਰੌਂਤਾ ❤
@harichandkamboj4293
@harichandkamboj4293 2 года назад
JAI HIND JI......SHIROMANI SAHEED UDHAM SINGH JI ZINDABAAD ZINDABAAD
@GoraSandhu-dv2il
@GoraSandhu-dv2il 11 месяцев назад
18-09-2023 ਦਿਨ ਸੋਮਵਾਰ
Далее
Punjabi Virsa 22 Manmohan Waris (Full Length)
55:08
Просмотров 717 тыс.
manmohan waris suti paee nu hichkian (kamal dhaliwal)
7:33