Тёмный

ਜਿਗਰੇ ਵਾਲੀ ਤੀਵੀਂ (ਭਾਗ 34) Jigre wali tiwi (Ep-34)!! New punjabi Short movie 2023 !! Aman dhillon 

Aman dhillon
Подписаться 515 тыс.
Просмотров 179 тыс.
50% 1

Jigre wali tiwi (Ep-34)
!! New punjabi Short movie 2023 !! Aman dhillon
#Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
Artists***
AMAN DHILLON
RAJVEER DHILLON
MANJEET KAUR
ANJNI SHARMA
SUKHWINDER SINGH KAKA
CHARNJEET KAUR
NAVJOT BUTTER
HARDEEP SINGH
HARJEET SINGH KUKKAD
KARMPREET SAMRA
Sonia-Sonia
Preet Dirba
CHARNJEET Channi
Rajwinder Singh Raj
Hardeep Kaur Babbu
Lovepreet Cheema
Abhi Bhangu
Gurpreet Singh Ubhia
*****************************************
CONCEPT*****
AMAN DHILLON
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER DHILLON
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇
***********************
Jigre wali tiwi (Ep-27)
• ਜਿਗਰੇ ਵਾਲੀ ਤੀਵੀਂ (ਭਾਗ ...
Jigre wali tiwi ( Ep-28)
• ਜਿਗਰੇ ਵਾਲੀ ਤੀਵੀਂ (ਭਾਗ-...
Jigre wali tiwi (Ep-29)
• ਜਿਗਰੇ ਵਾਲੀ ਤੀਵੀਂ ( ਭਾਗ...
Jigre wali tiwi (Ep-30)
• ਜਿਗਰੇ ਵਾਲੀ ਤੀਵੀਂ (ਭਾਗ ...
Jigre wali tiwi (Ep-31)
• ਜਿਗਰੇ ਵਾਲੀ ਤੀਵੀਂ (ਭਾਗ ...
Jigre wali tiwi (Ep-32)
• ਜਿਗਰੇ ਵਾਲੀ ਤੀਵੀਂ(ਭਾਗ -...
Jigre wali tiwi (Ep-33)
• ਜਿਗਰੇ ਵਾਲੀ ਤੀਵੀਂ(ਭਾਗ -...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 756   
@talwinderkaur2287
@talwinderkaur2287 Год назад
ਅਮਨ ਜਮਾ ਈ ਵਿਰਸਾ ਦਿਖਾ ਰਹੇ ਹੋ ਪੁਰਾਣਾ ਪੰਜਾਬੀ ਬਹੂਤ ਬਦੀਆ ਲੋਗੜ ਦੀਆਂ ਰਜਾਈਆਂ ਭਰਾ ਰਹੇ ਹੋ ਅਜਕਲ ਤਾਂ ਵਾਈਵਰ ਦੀ ਆ ਚਲਦਿਆਂ ਗੁਡ ਮੈਸਜ ਗੁੱਡ ਐਕਟਿੰਗ ❤❤❤❤
@LovejitKaur-cf9ki
@LovejitKaur-cf9ki Год назад
ਅਮਨ ਜਿਗਰੇ ਵਾਲੀ ਆ ❤❤❤ ਬਹੁਤ ਵਧੀਆ ਵੀਡੀਓ ਆ ਬਣਾੳਣ ਲਈ ਧੰਨਵਾਦ ਜੀ ❤❤ love u all sari team ♥️ 👌
@amandhillon
@amandhillon 4 месяца назад
Thank you so much
@JinderpalSingh-k9c
@JinderpalSingh-k9c 8 месяцев назад
ਸਾਰੇ ਭਾਗ ਦੇਖੇ ਬਹੁਤ ਵਧੀਆ ਸਟੋਰੀ ਅਤੇ ਸਾਰਿਆ ਦਾ ਬਹੁਤ ਵਧੀਆ ਰੋਲ !! God bless you
@ashasingh7245
@ashasingh7245 5 месяцев назад
😊😊😊😊😊
@KiranjitKaur-pp4cf
@KiranjitKaur-pp4cf 3 месяца назад
😊😊
@kirantaak9
@kirantaak9 Год назад
Puri video vich sbto vdiya dialogue sonia ji de ne menu bda mja aanda a onna di acting bdi mst lgdi aa .baba thonu lmbi umar de tusi aiwe hi sanu entertain krde rho❤❤
@LaviMaan-lf3px
@LaviMaan-lf3px Год назад
ਬਹੁਤ ਵਧੀਆ ਵਿਡੀਉ ਸੀ ਅਮਨ ਇਹੋ ਹੀ ਸਜ਼ਾ ਮਿਲਣੀ ਚਾਹੀਦੀ ਸੀ ਚਾਚੇ ਤੇ ਭੂਆਂ ਨੂੰ ❤❤❤❤
@amandhillon
@amandhillon Год назад
Thanks ji 🙏
@nishagoel9168
@nishagoel9168 Год назад
ਅੱਜ ਅੰਤ ਦੇਖਣ ਲਗਿਆ ਰੋਣਾ ਆ ਰਿਹਾ ਸੀ ਅਮਨ ਦੇ ਬੋਲ ਦਿਲ ਵਿਚ ਵੱਜ ਰਹੇ ਸਨ ਇਕ ਸੱਚੀ ਕਹਾਣੀ ਵਾਂਗ ਮਹਿਸੂਸ ਹੋ ਰਿਹਾ ਸੀ ਰੱਬ ਮਾੜਾ ਰਿਸ਼ਤੇਦਾਰ ਕਿਸੇ ਨੂੰ ਵੀ ਨਾਂ ਦੇਵੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@amandhillon
@amandhillon Год назад
Thanks ji 🙏
@shimladavi5906
@shimladavi5906 Год назад
Bhui bhdiya Aman didi ne kita
@bholladesu7556
@bholladesu7556 Год назад
Love you happy End ❤❤❤❤❤❤❤❤❤❤❤❤❤❤❤❤❤❤❤❤❤❤❤❤❤ Love u all team g
@shameemakhtar6125
@shameemakhtar6125 Год назад
​@@amandhillon❤❤❤ ok b
@KaranveerSharma-cs4eq
@KaranveerSharma-cs4eq Год назад
​@@bholladesu75561 we🎉bt gt bt
@kuldeeppatto1865
@kuldeeppatto1865 Год назад
ਸੱਚੀ ਇਹੋ ਜਿਹੀ ਭੂਆਂ ਕਿਸੇ ਦੇ ਘਰ ਨਾਂ ਆਵੇ ਅਮਨ ਭੈਣ ਤੇ ਰਾਜ ਵੀਰ ਬਹੁਤ ਵਧੀਆ ਵੀਡੀਉ ਬਣਾਈ ਸਾਰੀ ਟੀਮ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏
@brarbrar1062
@brarbrar1062 Год назад
Gal ਸੁਣ ਕੇ ਹੀ ਦਿਲ ਡਰ ਗਿਆ ਜਦੋਂ ਕੀਰਤ ਨੂੰ ਚੁੱਕ ਕੇ ਲੈ ਗਏ ..... waheguru ਅਵੇ ਦੇ ਚਾਚੇ ਤਾਏ ਰੱਬ ਕਿਸੇ ਨੂੰ ਨਾ ਦੇਵੇ
@Virk-2022
@Virk-2022 Год назад
ਅੱਜ ਤਾਂ ਅਮਨ ਨੇ ਕਮਾਲ ਕਰ ਦਿੱਤੀ 👍 ਬੁਰਾਈ ਦਾ ਅੰਤ ਹੋ ਗਿਆ
@amandhillon
@amandhillon Год назад
Thanks ji 🙏
@AmritpalSingh-w4k
@AmritpalSingh-w4k Год назад
ਅਮਨ ਦੀ ਦੀ ਤੈਨੂੰ ਦੇਖ ਕੇ ਰੋਣਾ ਆ ਗਿਆ ਬਹੁਤ ਵਧੀਆਂ ਵੀਡਿਓ
@jaspreetkaur3441
@jaspreetkaur3441 Год назад
Very nice ji 👌👌👌👌👌 rona aageya😢😢
@ManpreetSingh-wi2pl
@ManpreetSingh-wi2pl Год назад
ਅਮਨ ਭੈਣੇ ਤੇਰੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ ਤੁਹਾਡੀ ਫ਼ਿਲਮ ਦਾ ਇੰਡ ਬਹੁਤ ਸੋਹਣਾ ਹੈ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਧੰਨਵਾਦ
@amandhillon
@amandhillon 4 месяца назад
ਬਾਈ ਬਹੁਤ ਬਹੁਤ ਧੰਨਵਾਦ 🙏
@kulvirjaid5029
@kulvirjaid5029 Год назад
ਆ ਸਿਬੋ ਭੂਆ ਕਿਸੇ ਦੇ ਨਾ ਹੋਵੇ ਜਿਨੇ ਆਪਣੇ ਘਰ ਚੋਂ ਹੀ ਤਿੰਨ -2ਕਤਲ ਕਰਾਏ ਜਦੋਂ ਆਪਣੇ ਭਰਾ ਦੀ ਵਾਰੀ ਆਈ ਤਾਂ ਪਤਾ ਓਦੋਂ ਹੀ ਲੱਗਿਆ ❤❤❤❤❤❤❤❤❤
@nareshpuri5658
@nareshpuri5658 Год назад
Raj te raj de papa v tan bhra bhtija e c
@amrikkhokhar2970
@amrikkhokhar2970 Год назад
ਬਹੁਤ ਵਧੀਆ ਵੀਡੀਓ ਵੀਰ ਜੀ।ਅੱਜ ਤਾ ਕਰਮੇ ਨੂੰ ਕੀਤੇ ਗੁਨਾਹਾਂ ਦੀ ਸਜਾ ਮਿਲ ਹੀ ਗਈ। ਇਸ ਸਟੋਰੀ ਦਾ ਬਹੁਤ ਹੀ ਸਲਾਘਾਯੋਗ ਐਂਡ ਹੋਇਆ ਜੀ।ਧੰਨਵਾਦ ਜੀ।
@priyak543
@priyak543 Год назад
ਬਹੁਤ ਸੋਹਣੀ ਵੀਡੀਓ.....ਅਮਨ ਨੂੰ ਦੇਖ ਕੇ ਰੋਣਾ ਆ ਗਿਆ 😢 ਸੀਬੋ ਵਰਗੀ ਭੂਆ ਤਾਂ ਕਿਸੇ ਦੀ ਨਾ ਹੋਵੇ
@amandhillon
@amandhillon Год назад
Thanks ji 🙏
@simugrewal4652
@simugrewal4652 Год назад
Bhut vdya sotry c ajj rona aghag
@KuljeetkaurDhaliwal-t4n
@KuljeetkaurDhaliwal-t4n Год назад
Very nice video ji God bless you all best wishes for all family members stay always healthy and happy
@ashasidhu4354
@ashasidhu4354 Год назад
Bht vadiya end Aman luv u all team ❤❤❤
@PreetMandahar
@PreetMandahar Год назад
Nice video jii❤❤❤❤❤❤❤❤Rabb hmesha hi sari team te mehar bhrea hath rkhe jii...tarakiaa bakshe thonuuuu❤❤❤❤❤❤❤❤❤
@babybansal7679
@babybansal7679 Год назад
Sodia saryea video bhut vadia hundia nee
@gurlalsinghaulakhgurlalsin9374
ਸਾਰੇ ਐਪੀਸੋਡ ਬਹੁਤ ਹੀ ਸੋਹਣੇਂ ਸੀ ਤੁਹਾਡੀ ਸਾਰੀ ਟੀਮ ਨੂੰ ਗੁਰਲਾਲ ਔਲਖ ਮਾਂਣੇਂ ਵਾਲੀਆ ਤਹਿ ਦਿਲੋਂ ਧੰਨਵਾਦ ਕਰਦਾ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਇਸੇ ਤਰ੍ਹਾਂ ਹੀ ਸੋਹਣੇਂ ਸੋਂਹਣੇਂ ਐਪੀਸੋਡ ਪੇਸ਼ ਕਰਦੇ ਰਹੋ ਧੰਨਵਾਦ ❤❤❤❤❤
@amandhillon
@amandhillon Год назад
Thank you so much 🙏
@gulzarkhangulzarkhan2223
@gulzarkhangulzarkhan2223 Год назад
ਬਹੁਤ ਵਧੀਆ ਵੀਡੀਓ ਅਮਨ ਨੂੰ ਦੇਖ ਕੇ ਰੋਣਾ ਆ ਗਿਆ 😢
@sukhdeepKaur-m1b
@sukhdeepKaur-m1b Год назад
ਅੱਜ ‌ਅੰਤ ਦੇਖ‌ ਕੇ ‌ਬਹੁਤ ਰੌਣਾ ਆ‌ ਬਹੁਤ ‌ਸੌਣੀ‌ ਆ
@Harpreetkaur-lk9lq
@Harpreetkaur-lk9lq Год назад
ਬਹੁਤ ਵਧੀਆ ਵੀਡਿਓ ਦੀਦੀ ❤❤, ਸਚੀ ਭੂਆ ਨੇ ਅਮਨ ਦਾ ਘਰ ਪੱਟ ਤਾਂ
@balwindersinghkhalsa2370
@balwindersinghkhalsa2370 Год назад
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਪੂਰੀ ਟੀਮ ਨੇ ਬਹੁਤ ਵਧੀਆ ਵੀਡੀਓ ਬਣਾਈ ਪਾਪੀਆਂ ਦਾ ਅੰਤ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਧੰਨਵਾਦ ਸਹਿਤ ਭਾਈ ਬਲਵਿੰਦਰ ਸਿੰਘ ਅਕਲੀਆਂ ਗ੍ਰੰਥੀ ਸਿੰਘ ਗੁਰਦੁਆਰਾ ਜੀਵਨ ਸੁਧਾਰ ਸਾਹਿਬ ਨੇੜੇ ਬੱਸ ਸਟੈਂਡ ਅਕਲੀਆ
@rajvirkaur9613
@rajvirkaur9613 Год назад
Bhut sohni video c. Dil nu touch hogya end. Ehi jehia bhuaa ta naa hi hon ta chnga aa.
@Reet0786
@Reet0786 Год назад
Bhut hi vdiya story c bht kuch sikhn nu milda tuhadiya videos to waheguru ji sari team nu chardhiklan ch rkhn 🙏🙏🙏
@amandhillon
@amandhillon Год назад
Thanks ji 🙏
@ramandhaliwal8243
@ramandhaliwal8243 Год назад
ਅੰਤ ਦੇਖ ਕੇ ਤਾਂ ਮਨ ਭਰ ਆਇਆ ਸਾਰੀ ਵੀਡੀਓ ਬਹੁਤ ਵਧੀਆ ਸੀ
@Neelam-eb6yj
@Neelam-eb6yj Год назад
Very nice video god bless u 💖 all femily ❤❤❤❤❤❤ Aman ji bahut vdiya episode 🎉🎉🎉🎉🎉🎉🎉🎉🎉🎉🎉🎉🎉🎉
@PrabhjotSingh-hk2on
@PrabhjotSingh-hk2on Год назад
ਬਹੁਤ ਵਧੀਆ ਸਟੋਰੀ ਬਣਾਈਂ ਹੈ ਸਾਰਿਆਂ ਨੇ
@surjitsandhu9170
@surjitsandhu9170 Год назад
ਵੀਡੀਓ ਬੁਹਤ ਹੀ ਸੋਹਣੀ ਹੈ ਬੇਟੀ ਅਮਨ ਇਹੋ ਜਿਹੀ ਭੂਆਂ ਦੇ ਵੀ ਗੋਲ਼ੀ ਮਾਰ ਕੇ ਖ਼ਤਮ ਕਰ ਦਿੱਤਾ ਜਾਵੇ ਤੁਹਾਡੇ ਸਾਰੇ ਹੀ ਸੀਨ ਬੁਹਤ ਹੀ ਸੋਹਣੇ ਸੀ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਤੇ ਤਰਕੀਆਂ ਵਖਸੇ 🎉🎉❤❤
@MakhanSingh-bp6ey
@MakhanSingh-bp6ey Год назад
Hanji, buot badiya, so, vido
@MakhanSingh-bp6ey
@MakhanSingh-bp6ey Год назад
Aman, thode, Sare, seen, sone, si
@Devil_Gaming-w5e
@Devil_Gaming-w5e Год назад
Very nice story aa end dakh k rona aa gy god bless you all team member aman di acting bhut vadia c baki sab ne v roll bhut vadia nibhayaa ❤❤❤❤
@gurpreetsingh4552
@gurpreetsingh4552 Год назад
Param jit kaur aman putt good video😊
@AmritpalSingh-vt9sy
@AmritpalSingh-vt9sy Год назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ 🥰❣️❣️😍😍
@baljeetsidhu2417
@baljeetsidhu2417 Год назад
Vry nyc video dii end v bhut vdiya c dii 👌👌👌
@GurinderSingh-ow5wl
@GurinderSingh-ow5wl Год назад
Bht vadiya g🎉
@pritpalkaur1721
@pritpalkaur1721 Год назад
Bahut bahut vadia end ji God bless you ❤
@sukhdeepsidhu2342
@sukhdeepsidhu2342 Год назад
Aman dhillon sister, Rajveer Dhillon veer very nice story ji 👍👍👍
@RituRitu-lr5nu
@RituRitu-lr5nu Год назад
Very nice t di good bless you 🙏🙏
@sukhmindersivia158
@sukhmindersivia158 Год назад
Bahut bahut badiya video aman dii g Waheguru trki baksh
@amritkaur5620
@amritkaur5620 Год назад
ਬਹੁਤ ਸੋਹਣੀ ਆ ਵੀ ਡੀ ਉ ਜੀ ਬਹੁਤ ਸੋਹਣਾ ਅੰਤ ਕੀਤਾ ਜੀ God bless you love you all times
@sanawarjotsinghsanawarjot72
Very nice Ji bro
@surjeetsinghdullat493
@surjeetsinghdullat493 Год назад
Very nice end of the story Aman Didi very very interesting story and love you all team God bless you
@poonampathak6614
@poonampathak6614 Год назад
Nice video Aman Di all team superb 👍 aj de time de nal ah video Bilkul perfect hai khoo pani ban gya hai 😢
@sukhmanikaurmani6892
@sukhmanikaurmani6892 Год назад
Oh my God, what a fantastic episode very very exciting didn't expect that. Can't wait for the next episode. Hope that is one you're making some good good material for love going out to you all. Hi from the UK loving loving loving you all you are all simply the best you are all fantastic actors, thank you for entertaining us all the success. God bless you are simply the best.
@amandhillon
@amandhillon Год назад
I hope so too!
@yuvrajDevil-u4t
@yuvrajDevil-u4t Год назад
Bahut bahut Vida video g, vvvvery nice g
@KulwinderShergill-qj5tv
@KulwinderShergill-qj5tv Год назад
ਸਟੋਰੀ ਦੀ ਸ਼ੁਰੂਆਤ ਵੀ ਬਹੁਤ ਸੋਹਣੀ ਸੀ ਤੇ ਸਟੋਰੀ ਦਾ ਲਾਸਟ ਵੀ ਬਹੁਤ ਵਧੀਆ ਸੀ ਸਚਾਈ ਦੀ ਜਿੱਤ ਹੋਈ । ਅਮਨ ਦੀਦੀ ਜੀ ਨੇ ਇਕ ਵਿਧਵਾ ਕੁੱੜੀ ਦਾ ਕਿਰਦਾਰ ਨਿਭਾਇਆ ਹੈ ਬਹੁਤ ਹੀ ਔਖਾਂ ਕੰਮ ਸੀ। । ਕੋਈ ਵੀ ਸੁਹਾਗਣ ਕੁੱੜੀ ਕਦੇ ਆਪਣੇ ਘਰਵਾਲੇ ਵਲੋਂ ਇਦਾ ਦਾ ਕੁਝ ਸੋਚ ਨੀ ਸਕਦੀ । ਜੋ ਕੰਮ ਅਮਨ ਦੀਦੀ ਕਰ ਗਏ । ਵਾਹਿਗੁਰੂ ਜੀ ਲੰਬੀ ਉਮਰ ਕਰੇ ਰਾਜ ਵੀਰੇ ਦੀ।।
@amandhillon
@amandhillon 4 месяца назад
Thank you so much dear
@KulwinderShergill-qj5tv
@KulwinderShergill-qj5tv 4 месяца назад
@@amandhillon ❤️😊
@kulwinderkaur6315
@kulwinderkaur6315 Год назад
God bless you 🎉❤bhot he vaidya ji vedio🌹🌹🌹🌹🙏🏻🙏🏻
@KarnailSingh-og4eu
@KarnailSingh-og4eu Год назад
Very nice video
@Karmjit448
@Karmjit448 Год назад
ਸਾਰੀਆਂ ਹੀ ਵੀਡੀਓ ਬਹੁਤ ਵਧੀਆ ਸੀ ਤੇ ਸਾਰੀ ਟੀਮ ਦੀ ਵੀ ਐਕਟਿੰਗ ਬਹੁਤ ਵਧੀਆ ਸੀ। ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤
@DavinderSingh-vw6qj
@DavinderSingh-vw6qj Год назад
❤❤Satsriakal ji sareyan nu 😊❤❤ very very nice and very emotional video 😢😢😢😢 last wale scene ne bahut hi jyaada emotional karta 😢😢 sachi ankhaan ch hanju aage 😢 great end and great team work 👍 💙 ❤ ajj shabad ni hege aavde emotions dassan vaste..totally speechless..tuhadi navi video di udeek rahegi..😢 WAHEGURUJI 🙏🏻 🙏🏻 🙏🏻 🙏🏻 meher kareyo sareyan te 🙏🏻 ♥ ❤ 😊❤
@hushanpreetsinghchahalsab9853
Very very very very very very very very very very very very very very very very very very very nice video g ❤❤❤
@pinkysharma6522
@pinkysharma6522 Год назад
Very nice video Aman beta gbu Very imotional story
@kanwaljitmander7037
@kanwaljitmander7037 Год назад
Bhanji Aman very nice real story congratulations all team
@kanwaljitmander7037
@kanwaljitmander7037 Год назад
USA
@karandeepsingh1223
@karandeepsingh1223 Год назад
Aj de time eda ho reha Ron a geai 😭😭😭😭👌🏼👍👌🏼👍
@KuldeepKaur-dy2xz
@KuldeepKaur-dy2xz Год назад
ਕਰਮਾਂ। ਬਾਈ।ਜਦੋਂ। ਤੂੰ। ਪੁਤੱ। ਬਣਦਾ।ਲੋਕਾਂ। ਕੀ।ਬਣਜੋ।💗💓💞💗💓💞💟❣❣👏🌷💜
@rupinderkaurchahal7225
@rupinderkaurchahal7225 Год назад
Bhut he jda sohni story
@sukhnandanromana1011
@sukhnandanromana1011 Год назад
ਬਹੁਤ ਬਹੁਤ ਧੰਨਵਾਦ ਜੀ ਰਮਨਦੀਦੀ ਅਤੇ ਮੰਮੀ ਦੇ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤ ਦਿਲੋਂ ਧੰਨਵਾਦ ਜੀ ❤❤
@harpreetsidhu3333
@harpreetsidhu3333 Год назад
ਆਖਰੀ ਭਾਗ ਦੇਖਦੇ ਹੋਏ ਦਿਲ ਬਹੁਤ ਦੁਖੀ ਹੋਇਆ ਅਮਨ ਭੈਣ ਜੀ
@babybansal7679
@babybansal7679 Год назад
Bhut vadia video aa nest video jaldi aawaye
@RituRitu-lr5nu
@RituRitu-lr5nu Год назад
Sebo di actig bhuth good a
@harinder1640
@harinder1640 Год назад
Labho te sibu nu vdya jutya marya dil khus kar dite
@RanaJaveed-hg4lc
@RanaJaveed-hg4lc Год назад
Video da end bahot wadhiya Hoya 34 number da.
@ranjeetkaursandhu3120
@ranjeetkaursandhu3120 Год назад
Bhut vdiya end kita videos da bhut emotional video c te varish shaah na adta jndiya ne bhave poorya porya krye ji shi kahawat bni aa well done video
@parvinderkaur-fl1ke
@parvinderkaur-fl1ke Год назад
Very nice lagi video Aman di God bless you 👌🙏
@kulwinderkaur-ji4kk
@kulwinderkaur-ji4kk Год назад
Bahut wadia story and actor
@rajindrasond9657
@rajindrasond9657 Год назад
AMAZING ENDING TO HEART BREAKING STORY,WAHEGURU BLESS ALL THE HARD WORKING TEAM KEEP UP THE BRILLIANT ACTING AND BRILLIANT STORIES. LOTS OF LOVE AND RESPECT FROM YOUR SISTER IN ENGLAND🙏🏽🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@sukhpreetbhatia8095
@sukhpreetbhatia8095 Год назад
Boht wadiya blagga qjj video dekh k
@Anitarani.........
@Anitarani......... Год назад
Very nice video g God bless you all family members g
@rajgrewal5337
@rajgrewal5337 Год назад
End very emotional story very nice
@KaramjeetKaur-ot4nr
@KaramjeetKaur-ot4nr Год назад
ਵੀਡਓ ਵਧੀਆ ਲੱਗੀ ਬਹੁਤ ਹੀ ਦਰਦ ਭਰੀ ਕਹਾਣੀ ਸੀ ਮਨ ਭਰ ਆਈਆ
@sukhjitsinghkhattra8261
@sukhjitsinghkhattra8261 Год назад
ਬਹੁਤ ਵਧੀਆ ਜੀ ਅੱਜ ਤਾਂ ਰੋਨਾ ਆ ਗਿਆ ਜੀ 😭
@ParamjeetKaur-n7p
@ParamjeetKaur-n7p Год назад
ਬਹੁਤ ਹੀ ਵਧੀਆ ਵੀਡੀਓ ਸਾਰੀਆਂ ਬਹੁਤ ਹੀ ਧੰਨਵਾਦ ਸਾਰੀ ਟੀਮ ਦਾ
@geetabakshi6722
@geetabakshi6722 Год назад
End dake ke aj rona a gaya is tarah di baeiman buaa kisi di na hova bohat vadiya story si
@kiranmaan6972
@kiranmaan6972 Год назад
Very hert touching video thank u all team
@jaswinderkaur4152
@jaswinderkaur4152 Год назад
Veryyyyyy nycccccccc 🎉❤aman di ghaint ah video reality ah ❤🎉🎉🎉🎉🎉🎉superb 🎉🎉🎉🎉🎉🎉ehda kal eda hi hona c chacha dukui krda c
@jaswinderkumar5741
@jaswinderkumar5741 Год назад
Bht hi vdya vedio aa g ajj burai da ant ho gya Aman be ajj bht vadde jigre wala kmm kreya hai 🙏🙏❤️❤️❤️
@rajeshkumar-rb9gt
@rajeshkumar-rb9gt Год назад
Bahut hi badiya Aman di
@jsa-bb2mf
@jsa-bb2mf Год назад
Vary vary vary nice video aman di
@amandhillon
@amandhillon Год назад
Thanks all
@UPSCJOURNEY1049
@UPSCJOURNEY1049 Год назад
Sirraaaa story 👌👌🔥🔥🔥
@jagwindersingh9446
@jagwindersingh9446 Год назад
Rona aa gya ਵੀਡਿਉ ਦੇਖ k ਅਮਨ ਦੀ
@jashmandeol175
@jashmandeol175 Год назад
ਬਹੁਤ ਵਾਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਪਿੰਡ ਛਾਪਾ ਜਿਲਾ ਬਰਨਾਲਾ
@sidhu4385
@sidhu4385 Год назад
Bhut sohni story c sari
@deepsangrur5316
@deepsangrur5316 Год назад
Boht hi jyaada vdia episode c saare episode inspiration vaale c.
@sikandersingh652
@sikandersingh652 Год назад
Very nice god bless you family❤❤❤❤
@kulwantsandhu5487
@kulwantsandhu5487 Год назад
Bahut hi vdyia c
@BalbirSingh-ji6vv
@BalbirSingh-ji6vv Год назад
ਬਹੁਤ ਹੀ ਵਧੀਆ ਵੀਡੀਓ ਚੰਗੇ ਲਿਖਾਰੀ ਵੱਲੋਂ ਲਿਖੀ ਗਈ ਸਲਾਹੁਣਯੋਗ ਕਹਾਣੀ ਅਤੇ ਸਾਰੀ ਟੀਮ ਵੱਲੋਂ ਬਹੁਤ ਹੀ ਸੋਹਣੀ ਅਦਾਕਾਰੀ ਪੇਸ ਕੀਤੀ ਗਈ ਹੈ । ਪ੍ਰਮਾਤਮਾ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@amandhillon
@amandhillon Год назад
Thank you so much ji 🙏
@Dhillonharman1970
@Dhillonharman1970 Год назад
Very nice video sarbjit kaur dhillon deep dhillon chandigarh
@jujharsingh9451
@jujharsingh9451 Год назад
ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ❤❤❤❤ਸਲੂਟ ਆ ਅਮਨ ਭੈਣ ਦੀ ਐਕਟਿੰਗ ਬਹੁਤ ਬਹੁਤ ਬਹੁਤ ਹੀ ਕਮਾਲ ਏ
@harjotsandhu963
@harjotsandhu963 Год назад
ਅੰਤ ਦੇਖ ਕੇ ਬਹੁਤ ਰੋਣਾ ਆ ਗਿਆ ਅੰਤ ਬਹੁਤ 👍👌👌👍🙏 ਏਹੋ ਜਹੀ ਹੋਰ v̊i̊d̊e̊o̊ l̊å k̊å åůn̊å
@Navjotkaur81016
@Navjotkaur81016 Год назад
Di Rona aa gya aah vali video deakh ke
@babybansal7679
@babybansal7679 Год назад
God bless you all team members
@JaspinderSingh-h2q
@JaspinderSingh-h2q Год назад
Very very very very nice 👍👍👍👍👍 video Aman didi ji 👌👌👌👌👌👌👌💕💕💕❤️❤️❤️❤️🎉🎉🎉🎉🎉🎉🎉🎉
@amandhillon
@amandhillon Год назад
Thanks a lot
@deepsidhu9279
@deepsidhu9279 Год назад
Aman didi bhut soni video 👌❤❤
@jasprit440
@jasprit440 Год назад
Interesting episode by episode ❤
@swarnjeetkaur5726
@swarnjeetkaur5726 Год назад
Very Very fantastic video ji all family members acting no 1ji Aman beta ur acting ii brilliant very nice ending God bless you always ji keep it up
@gurwinderbrar189
@gurwinderbrar189 Год назад
Bhut hi dil nu shon vala end c 😢man bhar aea 😞sab di acting bhut vadia c👍
@mahiheer4384
@mahiheer4384 Год назад
Very nice story God bless you
@SatnamSingh-sk2fg
@SatnamSingh-sk2fg Год назад
❤❤❤❤❤🎉
@jagdeeppandher0753
@jagdeeppandher0753 Год назад
Very nice very good ❤🎉😊
Далее