Тёмный

ਜਿਸਦਾ ਜਵਾਕ ਵੱਡਾ ਟਰੈਕਟਰ ਲੈਣ ਦੀ ਜਿੱਦ ਕਰੇ ਆਹ ਵੀਡੀਓ ਦਖਾ ਦੇਣਾ, ਭੋਰਾ ਸੰਦ ਨਾਲ 500 ਕਿੱਲਾ ਵਾਹ ਤਾ ਇੱਕ ਸੀਜਨ ਚ 

Shonki Sardar
Подписаться 645 тыс.
Просмотров 217 тыс.
50% 1

#sukhjinder_lopon

Опубликовано:

 

5 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 207   
@harpalrathore1946
@harpalrathore1946 Год назад
ਅੱਜ ਆ ਬਾਈ ਦੇ ਚੈਨਲ ਉਤੇ ਆਪਦੇ ਪਿੰਡ ਦੀ ਵੀਡੀਓ ਦੇਖ ਕੇ ਮੰਨ ਖੁਸ਼ ਹੋ ਗਿਆ 😊😊
@sherapunjab4162
@sherapunjab4162 Год назад
ਦਰਸ਼ਨ ਬਾਈ ਵਰਗੇ ਕਿਰਤੀ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਵੇਖਕੇ ਕਿਰਤ ਵੱਲ ਜਾ ਸਕੇ।
@JagjitSingh-dn2gv
@JagjitSingh-dn2gv Год назад
Salute ਅੰਕਲ ਜੀ ਤੁਹਾਨੂੰ ਤੇ ਤੁਹਾਡੀ ਮਿਹਨਤ ਨੂੰ ਨਵਤੇਜ ਸਿੰਘ ਸੋਹੀ ਵੱਲੋਂ
@dilbagpannu7799
@dilbagpannu7799 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ । ਧੰਨਵਾਦ
@SatnamSingh-kp8pe
@SatnamSingh-kp8pe Год назад
ਦਰਸ਼ਨ ਬਾਈ ਨੇ ਧੰਨ ਧੰਨ ਕਰਾ ਦਿੱਤੀ ਪਰ ਕਿੱਲੇ ਕੁਝ ਜ਼ਿਆਦਾ ਹੋ ਗਏ ਨੇ
@01akash01
@01akash01 Год назад
ਬਹੁਤ ਵਧੀਆ ਬਾਈ ਜੀ, ਪੰਜਾਬ ਚ ਬਣਾਇਆ ਜਾ ਰਿਹਾ।।
@dalbirsinghsingh8144
@dalbirsinghsingh8144 Год назад
ਬਹੁਤ ਵਧੀਆ ਕੰਮ ਆ ਜੋ ਪੰਜਾਬ ਵਿੱਚ ਬਣੀ ਆ ਵਧੀਆ ਸਮਾਨ ਬਣਦਾ ਆ ਵਾਹਿਗੂਰ ਮੇਅਰ ਕਰੀਓ
@gurvgill1984
ਤਲਵੰਡੀ ਭਾਈ always ਮਿਸਤਰੀ ਫੁੱਲ ਕਾਮਯਾਬ ਆ ਸਾਰੇ india ਚ ਮੇਰੇ ਪਿੰਡ ਦੇ ਚੋਟੀ ਦੇ ਮਿਸਤਰੀ ਆ,ਕਸਬਾ ਤਲਵੰਡੀ ਭਾਈ ਦੇ ਸੰਦ ਨੇ ਪੂਰੇ ਮਸ਼ਹੂਰ ਪੁਰਾਣੇ ਜਾਣਦੇ
@lakh.3562
@lakh.3562 Год назад
ਬਾੲੀ ਲੋਪੋ ਵਾਲਿਆ ਧੰਨਵਾਦ ਤੇਰਾ ਕਿ੍ਰਪਾ ਕਰਕੇ ਅੱਗਊੇ ਵਧੇ ਕਿਸਾਨਾ ਦੀਆ ਵੱਧ ਤੋ ਵੱਧ ਵੀਡਿਓ ਪਾੲਿਓ ਕਰੋ .ਧੰਨਵਾਦ
@Sidhu-13113
@Sidhu-13113 Год назад
,ਮੈ ਜਸਪਾਲ ਸਿੰਘ ਸਿੱਧੂ ਗਰੰਥੀ ਸਿੰਘ ਪਿੰਡ ਚੀਦਾ ,ਸੁਖਾਨੰਦ ਦੇ ਨਾਲ ਹੀ ਹੈ,ਦਰਸ਼ਨ ਸਿੰਘ ਦੇ ਘਰ ਮੈਂ ਵਿਆਹ ਤੇ ਗਿਆ ਸੀ,, ਪਿਛਲੇ ਸਾਲ,,
@punjabgkbuddy3716
@punjabgkbuddy3716 Год назад
25:06
@sikanderaarain2812
@sikanderaarain2812 Год назад
ਬਾਈ ਲੋਪੋ ਜੀ ਬਹੁਤ ਵਧੀਆ 2 ਮਿੰਟ ਚਲਾ ਕੇ ਵੀ ਦਖੋਣਾ ਸੀ।
@gspunjab26
@gspunjab26 Год назад
ਦਰਸਨ ਬਾਈ ਜੀ ਸਲਾਮ ਤੁਹਾਡੀ ਮਿਹਨਤ ਨੂੰ
@sandhunishansingh1058
@sandhunishansingh1058 Год назад
Salute to Sardar Darshan Singh ji
@amardeepsinghbhattikala189
@amardeepsinghbhattikala189 Год назад
Darshan bai nu salute mare wlo ve
@paramjeetsidhu5652
@paramjeetsidhu5652 Год назад
Pura punjab jo km krda vir
@preetloverboy
@preetloverboy Год назад
ਕਮਾਲ ਵਾਈ ਜੀ🙏🌹
@KingHunter3597
ਦਰਸ਼ਨ ਸਿੰਘ ਲਿਆਇਆ ਸੀ ਓਹ ਖੜ੍ਹਾ ਸਿਰੇ ਤੇ, ਇਹ ਦਰਸ਼ਨ ਨੂੰ ਭਾਲੀ ਜਾਂਦਾ 😂🤣
@gurvindersinghbawasran3336
@gurvindersinghbawasran3336 Год назад
ਲੋਪੋ ਵਾਲੇ ਦੇ ਤਾਂ ਸ਼ਾਹ ਉਪਰ ਦੇ ਉਪਰ ਰਹਿ ਗਏ। ਬਾਈ ਦਰਸ਼ਨ ਨੇ ਜਦੋ ਕਿਹਾ ਮੈ , 500ਕਿਲ੍ਹੇ ਵਾਹ ਤੇ ਇਸ ਛੋਟਾ ਜਿਹੇ ਰੂਟਾਵਾਈਟਰ ਨਾਲ।🤣🤣
@gurcharnsingh8954
@gurcharnsingh8954 Год назад
ਸਲੁਟਏਵਾਈ ਦਰਸ਼ਨਸਿੰਘ ਜੀ
Далее
PORTAL SPAMMER🤬🤬🤬| Doge Gaming
00:19
Просмотров 1,7 млн
ПОМОГЛА НАЗЫВАЕТСЯ😂
00:20
Просмотров 2 млн
PORTAL SPAMMER🤬🤬🤬| Doge Gaming
00:19
Просмотров 1,7 млн