Тёмный

"ਜਿਹੜੇ ਹਰ ਕੰਮ ਕਰਨ ਲੱਗੇ ਪਖੰਡੀਆਂ ਨੂੰ ਪੁੱਛਦੇ!" | 1 June 2023 | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 374 тыс.
50% 1

ਵਧੇਰੇ ਜਾਣਕਾਰੀ ਲਈ +91 97805 35410

Развлечения

Опубликовано:

 

31 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 208   
@amarjeetkaurdhanoa2468
@amarjeetkaurdhanoa2468 Год назад
ਛੋਟੇ ਵੀਰ ਤੁਸੀਂ ਮੈਨੂੰ ਵਹਿਮਾਂ ਵਿਚੋਂ ਕੱਢ ਦਿਤਾ ਬਹੁਤ ਧੰਨਵਾਦ ਜੀ
@user-re3nw2nh8t
@user-re3nw2nh8t 5 месяцев назад
AjitsinghsoSarainsinghsoBudhanwoBhagsinghsopunjabsingh and Harpreetdavgun and sakinder JassielctrinicUttamNagerNawadhaNewDelhi
@PriyaSharma-xn6li
@PriyaSharma-xn6li 14 дней назад
@AmrikSingh-kh8yx
@AmrikSingh-kh8yx Год назад
ਅਨਪੜਤਾ ਅਤੇ ਅੱਗੇ ਵਧਣ ਦੀ ਪਈ ਸਤਿਕਾਰ ਕਰਨਾ ਭੁੱਲ ਗਿਆ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਵੀਰ ਜੀ ਅੱਨੇ ਹੋਂਗੇ ਲੋਕ ਵਹਿਗੁਰੂ ਸਮੱਤ ਬਖਸ਼ਣ ਲੋਕਾਂ ਨੂੰ ਵਹਿਮਾਂ ਭਰਮਾਂ ਕੋਈ ਇਲਾਜ ਨਹੀਂ ਲੱਭਿਆ ਜਾ ਸਕਦਾ ਵੀਰ ਜੀ
@eknoorsingh2978
@eknoorsingh2978 Год назад
Veer g anpad hi ni pade likhe log jada bhaj rahe ne aj kl ena dere vale banea piche
@alhequoqcrp3205
@alhequoqcrp3205 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@harwinderkang8380
@harwinderkang8380 10 месяцев назад
ਭਾਈ ਧੂੰਦਾ ਸਾਹਿਬ ਜੀ ਆਪ ਸਿੱਖਿਆ ਬਹੁਤ ਵਧੀਆ ਦੇਦੇ ਹੋ ਪਰ ਜੋ ਤੁਹਾਨੂੰ ਸ਼ੇਅਰ ਕਰਦੇ ਹਨ ਉਨ੍ਹਾਂ ਦੇ ਬਿਲਕੁਲ ਨੇੜੇ ਦੇ ਰਿਸ਼ਤੇ ਦਾਰ ਪੰਖਡੀਆ ਕੋਲ ਜਾਂਦੇ ਨੇ ਪਹਿਲਾਂ ਉਨ੍ਹਾਂ ਨੂੰ ਸਿਖਿਆ ਦੇਣ ਫੇਰ ਦੂਜਿਆਂ ਨੂੰ ਸਮਝਾਉਣ
@user-eb6tq2un1g
@user-eb6tq2un1g 11 месяцев назад
ਜੇ ਸਾਰੇ ਸਿੱਖ ਵੀਰ ਜੀ ਦੀ ਵਿਚਾਰਧਾਰਾ ਵਿਚ ਆ ਜਾਣ ਤਾਂ ਖਾਲਿਸਤਾਨ ਦਾ ਨਾਹਰਾ ਲਾਉਣ ਦੀ ਲੋੜ ਨਹੀਂ ਆਪੇ ਹੀ ਖਾਲਿਸਤਾਨ ਬਣ ਜਾਊਗਾ
@nirmalsingh-fb3sv
@nirmalsingh-fb3sv 11 месяцев назад
ਧੂੰਦਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੁਸੀਂ ਮੇਰੇ ਵਰਗੇ ਬਹੁਤ ਸਾਰਿਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਿਆ ਹੈ।
@jugrajsingh6318
@jugrajsingh6318 11 месяцев назад
ਧੰਨਵਾਦ ਵੀਰ ਜੀ ਤੁਸੀ ਲੋਕਾ ਨੂੰ ਵਹਿਮਾ ਭਰਮਾ ਵਿਚੋ ਕਢ ਰਹੇ ਹੋ
@harwinderkang8380
@harwinderkang8380 10 месяцев назад
ਭਾਈ ਧੂੰਦਾ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਥਾ ਸੁਣਾ ਕੇ ਨਵੀਂ ਪੀੜ੍ਹੀ ਨੂੰ ਸੁਚੇਤ ਕੀਤਾ
@GurdeepSingh-kx9ot
@GurdeepSingh-kx9ot Год назад
ਸੱਚ ਦਾ ਚਾਨਣ ਦਿਖਾਉਂਦੀਆਂ ਤੇ ਵਹਿਮ ਕੱਢਦੀਆਂ ਗੱਲਾਂ, ਧੰਨਵਾਦ ਭਾਈ ਸਾਹਿਬ ਜੀ।
@user-re3nw2nh8t
@user-re3nw2nh8t 5 месяцев назад
GurmeetsinghsokulwantkourwoCharnjeetsinghSultanapueLodhi
@satinderkaur6335
@satinderkaur6335 11 месяцев назад
ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੱਚ ਦਾ ਗਿਆਨ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਹੁਤ ਹੀ ਵਧੀਆ ਵਿਚਾਰ ਹਨ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhrajsingh5473
@sukhrajsingh5473 Год назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਸਭ ਦਾ ਭਲਾ ਕਰੀਂ
@sukhdevsinghkharoud4946
@sukhdevsinghkharoud4946 Год назад
Bhai sahib ji ਬਹੁਤ ਵਧੀਆ ਧਾਰਮਿਕ ਅਤੇ ਸਮਾਜਿਕ ਪ੍ਰਚਾਰ ਕਰਦੇ ਹਨ। ਵਾਹਿਗੁਰ ਜੀ ਭਾਈ ਸਾਹਿਬ ਜੀ ਨੂੰ ਹੋਰ ਸਚ ਬੋਲਣ ਦਾ ਬਲ ਬਖਸਣ ਜੀ ।
@user-be2iu1de1u
@user-be2iu1de1u Год назад
ਸ੍ਰੀ ਵਾਹਿਗੁਰੂ ਜੀ
@AntreevSoch
@AntreevSoch 4 месяца назад
ਵੀਰ ਜੀ ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ, ਸ੍ਰੀ ਹਰਿਮੰਦਰ ਸਾਹਿਬ ਯੂ ਟਿਊਬ ਤੇ ਦੇਖਦੇ ਹਾਂ ਕਿ ਬਾਲਟੀਆਂ ਦੁਧ ਦੀਆਂ ਨਾਲ ਫਰਸ਼ ਸਾਫ ਕੀਤਾ ਜਾਂਦਾ ਹੈ ਕੀ ਇਹ ਸਭ ਠੀਕ ਹੋ ਰਿਹਾ ਹੈ, ਸਮਝਾਉਣ ਦੀ ਕਿਰਪਾਲਤਾ ਕਰਨੀ ਜੀ।।❤❤
@lovenaturebalwindersinghgp584
@lovenaturebalwindersinghgp584 11 месяцев назад
ਵਾਹਿਗੁਰੂ ਜੀ। ਬਹੁਤ ਵਧੀਆ ਵਿਚਾਰਾਂ। ਅਸਲੀਅਤ ਬਿਆਨ ਕਰ ਰਹੇ ਹੋ। ਅਖੌਤੀ ਪਾਖੰਡੀ ਬਾਬਿਆਂ ਨੇ ਗਰੋਹ ਬਣਾ ਰੱਖੇ। ਪਿੰਡਾਂ ਵਿੱਚ ਇਹਨਾਂ ਦੇ ਏਜੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆੜ ਵਿੱਚ ਆਪਣੀਆਂ ਵੱਖਰੀਆਂ ਮਰਿਯਾਦਾਵਾਂ ਚਲਾ ਰਹੇ ਹਨ। ਹੱਦੋਂ ਵੱਧ ਗੰਦ ਪਾ ਰਹੇ ਹਨ।
@paramjeetsingh2618
@paramjeetsingh2618 Год назад
ਵਾਹ ਜੀ ਵਾਹ।ਧੂੰਦਾ ਜੀ ਕਿੰਨੀ ਸੋਣੀ।ਗੱਲਾਂ ਕਰਦੇ ਹੋ ਵਾਹਿਗੁਰੂ ਤੁਹਾਨੂੰ ਸਿਹਤ ਦੇਣ ਤੁਹਾਨੂੰ ਤੰਦਰੁਸਤੀ ਬਖਸ਼ਣ,❤❤👋👋👋👋
@malkeetsingh9351
@malkeetsingh9351 8 месяцев назад
😂😂
@surinder474
@surinder474 7 месяцев назад
Koee lor nahi guru granth sahib dee kise vee Kamm karn dee. Waheguru, Ram, lord, parmatma , Shiv dee lor Hai.
@Pushorasandhu
@Pushorasandhu 5 месяцев назад
Áj😮😮x😊​@@surinder474
@uttamsinghsandhu5279
@uttamsinghsandhu5279 Год назад
ਵਾਹਿਗੁਰੂ ਜੀ
@AmrikSingh-ec8ge
@AmrikSingh-ec8ge 2 месяца назад
ਧੁੰਦਾਂ ਜੀ ਬਹੁਤ ਸਪਸਟ ਤੇ ਸਰਲ ਵਿਆਖਿਆ ਕਰ ਕੇ ਸਮਝਾਉਂਦੇ ਹਨ।
@meenabareilly4251
@meenabareilly4251 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@KulwantSingh-gg5qe
@KulwantSingh-gg5qe Год назад
ਅਸੀਂ ਕਦੇ ਕਿਸੇ ਪਖੰਡੀ ਨੂੰ ਨਹੀਂ ਪੁੱਛਿਆ ਨਾਹੀਂ ਪਿੰਡ ਵਿੱਚ ਕਿਸੇ ਪਖੰਡੀ ਬਾਬੇ ਦੇ ਦਿਵਾਨੇ ਲੱਗਣ ਦਿੰਦੇ ਹਾਂ ਇਹਨਾਂ ਕੰਜਰਾਂ ਦਾ ਸਾਥ ਛੱਡ ਦਿਓ
@sonikuri5805
@sonikuri5805 Год назад
Comrade dunna congress da kuta sire da kanjar rrandi da bacha
@kulwinderkaur4464
@kulwinderkaur4464 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhpreetkaur8219
@sukhpreetkaur8219 Год назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏🙏💐
@rupindersinghgill9786
@rupindersinghgill9786 11 месяцев назад
ਵਾਹਿਗੁਰੂ
@sukhpalsingh-zx7qs
@sukhpalsingh-zx7qs Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@Sawalsingh-gn1qh
@Sawalsingh-gn1qh Год назад
ਸਚੀਆ ਗੱਲਾ
@user-on3ui6hr8g
@user-on3ui6hr8g 11 месяцев назад
katha sun ka baba g dukh tut janda na tusi sab nu seda rasta paa raha ho waheguru g sab da bahla kr a
@kaumdeheere2707
@kaumdeheere2707 11 месяцев назад
ਬਹੁਤ ਵਧੀਆ ਪ੍ਰਚਾਰ
@gorabatth3551
@gorabatth3551 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ।।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।। (((( 🙏🙏🙏🙏🙏🙏🙏🙏 ))))
@KuldeepKaur-uk4de
@KuldeepKaur-uk4de 10 месяцев назад
ਵਾਹਿਗੁਰੂ ਵਾਹਿਗੁਰੂ
@BikramjeetSingh-vi4es
@BikramjeetSingh-vi4es Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@rupindersinghgill9786
@rupindersinghgill9786 Год назад
ਵਾਹਿਗੁਰੁੁ
@gurdeepkaur7895
@gurdeepkaur7895 2 месяца назад
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@HarpreetKaur-pk5go
@HarpreetKaur-pk5go 11 месяцев назад
ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏🙏❤❤❤❤❤❤❤❤
@RajinderKaur-jn7cw
@RajinderKaur-jn7cw 5 месяцев назад
1
@bhagwantsingh7172
@bhagwantsingh7172 6 месяцев назад
ਅਨਪੜ੍ਹਤਾ,ਗਰੀਬੀ,ਅੰਧਵਿਸ਼ਵਾਸ ਅਤੇ ਰਾਜਨੀਤਕ ਲੋਕਾਂ ਦੀ ਵੋਟਾਂ ਲੈਣ ਦੀ ਲਾਲਸਾ ਇਸ ਸਾਰੇ ਕਾਸੇ ਲਈ ਜ਼ਿੰਮੇਵਾਰ ਹੈ।ਜਿਸ ਵਿਅਕਤੀ ਨੂੰ ਅਦਾਲਤ ਸਜ਼ਾ ਦੇ ਕੇ ਜੇ
@bhagwantsingh7172
@bhagwantsingh7172 6 месяцев назад
ਲ੍ਹ ਭੇਜ ਚੁੱਕੀ ਹੈ,ਸਾਡੇ ਨੇਤਾ ਤੇ ਜੱਥੇਦਾਰ ਉਸਨੂੰ ਬਿਨਾ ਮੰਗਿਆਂ ਮੁਆਫ਼ੀਆਂ ਦੇ ਰਹੇ ਹਨ।
@KulwinderSingh-zx2kk
@KulwinderSingh-zx2kk 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@kaira433
@kaira433 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਦਾ ਦਾਨ ਬਖਸ਼ਣ
@diljeetkaur5858
@diljeetkaur5858 9 месяцев назад
Dhan guru granth sahib ji koti koti parnam ji ❤️🙏🏻🙏🏻
@user-hk7gq5ko7r
@user-hk7gq5ko7r Год назад
ਸਹੀ ਕਿਹਾ ਬਾਬਾ ਜੀ
@jarnailsingh3240
@jarnailsingh3240 11 месяцев назад
ਧੰਨ ਜਣੇਦੀ ਮਾਉ ਆਏ ਸਫਲ ਸੇ 🙏
@shivanisharma5562
@shivanisharma5562 Год назад
ਦੇਹ ਧਾਰੀ ਗੂਡੇ ਨੂੰ ਕਦੇ ਘਰ ਨਾ ਵੜਨ ਦਿਓ 😢😢😢
@shivanisharma5562
@shivanisharma5562 Год назад
ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢😢
@kaursingh8369
@kaursingh8369 10 месяцев назад
​@@shivanisharma5562ਡਾਂਗ ਫੇਰੋ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ
@judwarandhawa
@judwarandhawa Год назад
Waheguru ji 🙏🙏
@shksingh3107
@shksingh3107 7 месяцев назад
ਜਦੋਂ ਸਾਰੇ ਪੜ ਲਿਖ ਜਾਣਗੇ ਤੇ ਦੁਨੀਆਂ ਨੂੰ ਅਕਲ ਆ ਜਾਵੇਗੀ ਬਾਬੇ ਛੁੱਟ ਜਾਣਗੇ
@deepguru1308
@deepguru1308 9 месяцев назад
Waheguru Ji
@jaipaljaipaul7449
@jaipaljaipaul7449 Год назад
ਅਹਿਸਾਸ , ਮਹਿਸੂਸ ਤੇ ਸ਼ਪਰਸ਼ ਅੱਗੇ, ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓
@sikanderrangi3728
@sikanderrangi3728 11 месяцев назад
Wahe Guru Ji
@mohansinghwarval87
@mohansinghwarval87 8 месяцев назад
ਭਾਈ ਸਾਹਿਬ ਤੁਹਾਡੀ ਕਥਾ ਸੁਣਨ ਨਾਲ ਮਨ ਨੂੰ ਸ਼ਾਂਤੀ ਤਾਂ ਮਿਲੀ ਪਰ ਜੋਸ਼ ਵੀ ਮਹਿਸੂਸ ਕੀਤਾ ਹੈ ਕਿਉ ਕਿ ਆਪ ਜੀ ਨੇ ਗੁਰੂ ਘਰ ਨਾਲ ਜੋੜਿਆ ਹੈ , ਅਹਿਮ ਗੱਲ ਦੁਨੀਆਵੀ ਕੁਰੀਤੀਆਂ ਤੋਂ ਸੰਗਤ ਨੂੰ ਜਾਣੂ ਹੀ ਕਰਵਾਇਆ ਬਲਕਿ ਠੋਕਰ ਠੋਕ ਕੇ ਮਾਰੀ ਹੈ,ਜੇ ਅਸੀ ਇਨਸਾਨ ਬਣਕੇ ਹੈਵਾਨੀਅਤ ਕਰ ਰਹੇ ਹਾਂ ਤਾਂ,ਹੈਵਾਨ ਹੀ ਹਾਂ ਇਨਸਾਨ ਨਹੀ ਵਾਹਿਗੁਰੂ
@SurjeetSingh-uo8ce
@SurjeetSingh-uo8ce 11 месяцев назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਭਾਈ ਸਰਬਜੀਤ ਸਿੰਘ ਜੀ 🙏👍
@karamsingh1479
@karamsingh1479 Год назад
Bahut..vadhia..vichar..ne..bhai..sahib..ji..de
@DaljitSingh-bg4wx
@DaljitSingh-bg4wx Год назад
🎉🎉🎉🎉😢😢😢😢😢😢67😊😊🎉
@JaspalSingh-dm5lo
@JaspalSingh-dm5lo 10 месяцев назад
Waheguru g 🙏
@carchalanaseekhe6881
@carchalanaseekhe6881 7 месяцев назад
ਧੁੰਦਾ ਸਾਬ ਤੁਹਾਡੀ ਗੱਲ ਤੇ ਸਿਰਫ ਅਣਖ ਵਾਲੇ ਹਿ ਅਮਲ ਕਰਦੇ ਨੇ
@darshangarcha9666
@darshangarcha9666 Год назад
Always good 🙏🏽🙏🏽
@sandhuphotographybababakal1028
@sandhuphotographybababakal1028 7 месяцев назад
Satnam waheguru ji
@balvirkaur3143
@balvirkaur3143 5 месяцев назад
ਸਤਨਾਮ ਵਾਹਿਗੁਰੂ
@SewaSingh-tn4se
@SewaSingh-tn4se 8 месяцев назад
ਸਲੂਟ ਭਾਈ ਸਾਹਿਬ ਜੀ
@dalvirsingh2252
@dalvirsingh2252 11 месяцев назад
Waheguru ji sari ktha ch dujea di nindea kiti aa
@ksuri989
@ksuri989 4 месяца назад
We bow to cosmos having sent SARBJEET to us Humble thanks Brahmand
@gurvinderkaur7473
@gurvinderkaur7473 4 месяца назад
Waheguru ji waheguru waheguru waheguru waheguru ji ❤
@yadwindersingh2060
@yadwindersingh2060 9 месяцев назад
Waheguru ji ka Khalsa Waheguru ji ki Fateh
@ranjitkaursandhu7846
@ranjitkaursandhu7846 Год назад
ਸਹੀ ਗੱਲ ਆ ਜੀ🙏🏽
@LakhvirSingh-xn7oo
@LakhvirSingh-xn7oo 8 месяцев назад
Wah guru ji waheguru ji 🙏🙏
@naseebsingh1313
@naseebsingh1313 7 месяцев назад
Dhan dhan Baba Nand Singh ji 🙏
@user-mj8bm2bo1d
@user-mj8bm2bo1d 7 месяцев назад
Waheguru ji waheguru ji 🙏
@balbirsingh6708
@balbirsingh6708 Год назад
WAheguru ji
@gurchetsinghbatuha5782
@gurchetsinghbatuha5782 11 месяцев назад
Good job waheguru ji ka Khalsa waheguru ji ki fahite
@JaswantSingh-dq8sn
@JaswantSingh-dq8sn 3 месяца назад
Bhaut vadiea ta sachea gal na je ap ka Dhanvad je
@dilpreetkaur6468
@dilpreetkaur6468 Год назад
Sat Sri akal baba ji
@bhindasing9137
@bhindasing9137 Год назад
🙏🙏 Satnam shri Waheguru ji 🙏🙏🙏
@bhabiana7427
@bhabiana7427 10 месяцев назад
Dhan guru nanak Dhan guru nanak
@sarjeetbains9671
@sarjeetbains9671 Год назад
Waheguru ji
@NarvailSingh-qr3dg
@NarvailSingh-qr3dg 6 месяцев назад
ਧੰਨ। ਧੰਨ। ਸ੍ਰੀ। ਗੁਰੂ। ਗ੍ਰੰਥ। ਸਾਹਿਬ। ਜੀ
@hukamranote7998
@hukamranote7998 Месяц назад
👏👏👏👏👏❤❤❤ Logo ki ankhen khol rahe h aap...
@kaurtejay2803
@kaurtejay2803 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@Moneygillji
@Moneygillji 11 месяцев назад
Deh dhari Hi asal Guru Hunda Hai es Deh ch hi Parmatma Betha os Nu aapne Aap Vichon Labhna hi Bani da te Guru Granth Sahab da Saar Hai
@kulvirkaur9734
@kulvirkaur9734 7 месяцев назад
Shabad hi asal guru hai because whole exepierense is done on shabad, in Sikhism shabad (from guru granth sahib) is given by true saint=satgur rakh liya mohe paapi parda santan ka sadka, in Hinduism they call guru, Sikhism and Hinduism both different concept
@ministories_narinder_kaur
@ministories_narinder_kaur Год назад
Really very authentic knowledge
@SarabjitSingh-yi3vv
@SarabjitSingh-yi3vv 5 месяцев назад
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
@ParveenKumar-lf4my
@ParveenKumar-lf4my 7 месяцев назад
ਆਪ ਜੀ ਸਮਾਜਿਕ ਵਾਤਾਵਰਣ ਸਾਫ਼ ਕਰ ਰਹੇ ਹੋ। ਮਹਾਨ ਕਾਰਜ,ਜਾਰੀ ਰੱਖੋ ਜੀ। ਧੰਨਵਾਦ। Great job, just keep it up. Thanx.😊
@user-gi8fz8sg6h
@user-gi8fz8sg6h 6 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ..
@BalbirSingh-fh1kg
@BalbirSingh-fh1kg Год назад
ਓ ਭਾਈ ਗੁਰੂ ਨੂੰ ਮੰਨਣ ਵਾਲਿਓ ਇਕ ਅਮਿੱਟ ਲਿਖਣਾ ਤੇ ਬਣਦਾ ਹੈ ਲਿਖ ਦਿਓ ਗੁਰੂ ਗ੍ਰੰਥ ਸਾਹਿਬ ਜੀ ਭਲੀ ਕਰਨਗੇ ਸਚੀਆਂ ਗੱਲਾ ਕੌੜੀਆਂ ਹੁੰਦੀਆਂ ਹਨ ਤੇ ਇਹ ਗੱਲਾ ਸਚੀਆਂ ਹਨ ਇਸ ਭਾਈ ਸਾਹਿਬ ਜੀ ਵਰਗੇ ਮੇਰਾ ਸਾਹਿਬ ਸਤਿਗੁਰੂ ਹੋਰ ਪੈਦਾ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@garjasingh6422
@garjasingh6422 Год назад
.,
@dsaab6402
@dsaab6402 Год назад
ਬਾਈ ਜੀ ਸੱਚ ਕੌੜਾ ਨਹੀਂ ਹੁੰਦਾ ਬਲਕਿ ਝੂਠਿਆਂ ਨੂੰ ਕੌੜਾ ਲੱਗਦਾ ਹੈ
@user-ln4ou5xy5f
@user-ln4ou5xy5f 11 месяцев назад
0ppppppppp⁰00000l0l
@singh-cm9wd
@singh-cm9wd 11 месяцев назад
ਤੂਸੀਂ ਪੜ੍ਹੇ ਲਿਖੇ ਉੱਚ ਦਰਜੇ ਦੇ ਗਿਆਨੀ ਹੋ ਕੇ ਵੀ ਸਮਾਜ ਵਿੱਚ ਆਪਸੀ ਨਫ਼ਰਤ ਫੈਲਾਉਣ ਦਾ ਕੰਮ ਕਿਉਂ ਕਰਦੇ ਓ ਸਿੰਘ ਸਹਿਬ ਜੀ ? ਤੁਸੀਂ ਗੁਰਬਾਣੀ ਦੇ ਅਰਥ ਦਸੋ ਆਹ ਨਫ਼ਰਤ ਦੀ ਅੱਗ ਤਾਂ ਅਨਪੜ੍ਹ ਲੋਕ ਵੀ ਲਗਾ ਦਿੰਦੇ ਨੇ ਜੀ।🙏
@Ranveer_sidhu5911
@Ranveer_sidhu5911 9 месяцев назад
​@@dsaab6402I have been a a😊😊0lllllllllllll😅pppppp0😊
@manjeetkaur1146
@manjeetkaur1146 6 месяцев назад
🙏🙏waheguru ji
@hardipsinghkahlon
@hardipsinghkahlon 6 месяцев назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ
@user-he3gb9sw5i
@user-he3gb9sw5i 5 месяцев назад
Waheguru ji 🙏 😮😮❤❤
@carchalanaseekhe6881
@carchalanaseekhe6881 7 месяцев назад
ਧੁੰਦਾ ਸਾਬ ਪੰਜਾਬ ਦੇ ਸਿਖ ਜੌ ਪ੍ਗਾ ਵਿਚ ਸਿਰ ਫਸਾਈ ਫਿਰਦੇ ਓਹਿ ਕਿ ਜਾਨਣ ਸਿੱਖੀ ਕਿ ਹੂੰਦੀ ਯ ਅਣਖ ਕਿ ਹੁੰਦੀ ਸਾਡੇ ਇਕ 50 ਸਾਲ ਦੀ ਜਨਾਨੀ ਅੰਮ੍ਰਿਤੁ ਧਾਰੀ ਸਿੰਘ ਨੁ ਤੇ ਆਪਣੀਆਂ ਵਿਆਹਿਆ ਕੁੜੀਆ ਤੇ ਜਵਾਨ ਮੁੰਡਾ ਛੱਡ ਕੇ 4 ਕਿਲੋਮੀਟਰ ਤੇ 20=22 ਸਾਲ ਦੇ ਮੁੰਡੇ ਨਾਲ ਰਹਿੰਦੀ ਤੇ ਸਾਡੇ ਅਕੈਡਮੀ ਵਿਚ ਗੁਰੂ ਸਾਬ ਦੇ ਪੂਰਬ ਤੇ ਚੰਗੇ ਘਰਾਂ ਦੀਆ ਔਰਤਾਂ ਓਹਨੂੰ ਐਦਾ ਜਫਿਆ ਪਾਂ ਰਹਿਆ ਸਨ ਜਿਵੇਂ ਉਹ ਸਿਖ਼ ਕੌਮ ਲਈ ਕੋਈ ਯੁੱਧ ਜਿੱਤ ਕੇ ਆਈ ਹੋਵੇ
@neelamnagia6915
@neelamnagia6915 8 месяцев назад
Waheguru waheguru waheguru waheguru waheguru waheguru ji bahut bahut sundar
@charansingh9880
@charansingh9880 2 месяца назад
Waheguru. Ji
@SukhMoloo-ys7ue
@SukhMoloo-ys7ue 5 месяцев назад
Waheguru ji ❤
@gurtejshing6785
@gurtejshing6785 3 месяца назад
ਸਾਡੇ ਤਾਂ ਭਾਈ ਗੁਰੂ ਘਰ ਦੇ ਪ੍ਰਧਾਨ ਦੇ ਘਰ ਵਿੱਚ ਪੀਰ ਖਾਨਾ ਬਣਿਆ ਹੋਇਆ ਹੈ ਸਾਰੇ ਹੀ ਮੰਨਦੇ ਹਨ ਪੀਰਾਂ ਨੂੰ ਨਾਲੇ ਸਰਸੇ ਵਾਲੇ ਦੇ ਪ੍ਰੇਮੀ ਵੀ ਹਨ ਸਾਰੇ ਨਾਲੇ ਕਮੇਟੀ ਮੈਂਬਰ ਹਨ ਗੁਰੂ ਘਰ ਦੇ ਪਾਠ ਵੀ ਪਖੰਡੀ ਬਾਬੇ ਨੂੰ ਪੁੱਸ਼ ਕੇ ਕਰਵਾਉਂਦੇ ਹਨ ਗੁਰੂ ਘਰ ਦੇ ਵਿੱਚ ਗ੍ਰੰਥੀ ਵੀ ਪਖੰਡੀ ਬਾਬੇ ਦੀ ਮਰਜੀ ਨਾਲ ਰੱਖਿਆ ਜਾਂਦਾ ਹੈ ਜੇਕਰ ਕੋਈ ਗ੍ਰੰਥੀ ਸਿੰਘ ਸੱਚ ਬੋਲ ਦੇਵੇ ਤਾਂ ਕੱਢ ਦਿੰਦੇ ਹਨ ਗੁਰੂ ਘਰ ਦੇ ਵਿੱਚੋਂ ਫੇਰ ਕਿਹਂਦੇ ਰਾਜ ਕਰੇਗਾ ਖਾਲਸਾ
@ACADMY.acadmy
@ACADMY.acadmy 7 месяцев назад
Satinam satinam satinam ji 🙏 hari ram ji 🙏 sarabjeet Singh ji 🙏💝
@KulwinderSingh-jb8vm
@KulwinderSingh-jb8vm Год назад
❤🙏🏻👌👍🙏🌹
@binderbangabanga6473
@binderbangabanga6473 Год назад
Aj dey time'har banda samjhdar hai tusi app sahi hovo tuhanu deykh key kai sudhar jan gey ❤
@jasvinderpalsingh2758
@jasvinderpalsingh2758 11 месяцев назад
Let's all follow his words of awakening, so that more DHUNDAS , on our guru Ghar stages 🙏🙏🙏🙏🙏
@GurmitSingh-sl7xy
@GurmitSingh-sl7xy 2 месяца назад
Baba ji good speech
@jasbirkaur4917
@jasbirkaur4917 5 месяцев назад
Wahguru g🙏❤
@sadhusinghmaror
@sadhusinghmaror 7 месяцев назад
ਬਹੁਤ. ਵਧੀਆ. ਵੀਚਾਰ.ਜੀ
@harmeet4117
@harmeet4117 8 месяцев назад
Waheguru ji Waheguru ji Waheguru ji Waheguru ji Waheguru ji
@polaram2987
@polaram2987 7 месяцев назад
Jay namdev ji
@harmankaler2349
@harmankaler2349 6 месяцев назад
👍🏻👍🏻👍🏻👍🏻🙏🏻🙏🏻🙏🏻🙏🏻🙏🏻
@ParamveerSingh-eo8qf
@ParamveerSingh-eo8qf Год назад
It's right. They said very good
@carchalanaseekhe6881
@carchalanaseekhe6881 7 месяцев назад
ਇਕ ਗੱਲ ਹੋਰ ਸਾਡੇ ਪੰਜਾਬੀ ਸਿੱਖਾ ਨਾਲੋ ਤੇ ਓਹਿ ਭਈਏ ਜਿਆਦਾ ਗਾਰੇਤ ਮੰਦ ਨੇ ਜੌ ਭਈਆ ਕਿਸੇ ਚੰਗੇ ਜੱਟ ਸਿਖ਼ ਦੀ ਕੁੜੀ ਨੂੰ ਵਿ ਭਜਾ ਕੇ ਲ ਜਾਂਦਾ ਤਾਂ ਓਹਨੂੰ ਪਿੰਡ ਵਿਚੋ ਕੱਢ ਦੇਂਦੇ ਨੇ ਤੇ ਓਹਦਾ ਹੁਕਾ ਪਾਣੀ ਬੰਦ ਸਾਡੇ ਦੋਗਲੇ ਲੋਕ ਜਫੀਆ ਪਾਉਂਦੇ ਜੌ ਜਨਾਨੀ ਜਵਾਈ ਦੀ ਉਮਰ ਦੇ ਜੁਆਕ ਨਾਲ ਰਿਹੰਦੀ ਹੋਵੇ
@ministories_narinder_kaur
@ministories_narinder_kaur 7 месяцев назад
Authentic and original know ledge
@hiteshffsv6048
@hiteshffsv6048 11 месяцев назад
Dhan Dhan Guru Ram Das Ji
@KamalVirkofficial
@KamalVirkofficial 11 месяцев назад
Jai baba sarbjit singh g dhunde wale mahapursh
Далее
🤔
00:28
Просмотров 1,1 млн
Я читаю переписки сына
00:18
Просмотров 564 тыс.
ЖВАЧКИ!!!
0:47
Просмотров 4,1 млн