Тёмный

ਜਿੰਦਗੀ ਭਰ ਚਲਣ ਵਾਲੀ ਸੋਲਰ ਇਨਵਰਟਰ ਦੀ ਬੈਟਰੀ || Solar Hybrid inverter battery liFepo4 

sewak singh
Подписаться 679 тыс.
Просмотров 186 тыс.
50% 1

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
lifepo4 battery 12v 200ah
lifepo4 battery 6000mah
lifepo4 battery 200ah
lifepo4 battery 100ah
lifepo4 battery solar
lifepo4 battery vs lithium ion
lifepo4 battery price 150ah
lifepo4 battery 12v india

Наука

Опубликовано:

 

6 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@lakhabawa7042
@lakhabawa7042 Год назад
ਆਪਣੀ ਮਾਂ ਨੂੰ ਪਿਆਰ ਕਰਨ ਇੱਕ ☝️ ਲਾਇਕ ਕਰੋ🙏🙏🙏
@brarparnam
@brarparnam Год назад
ਬੈਟਰੀ ਤਾਂ ਚਲੋ ਮੰਨ ਲੈਣੇ ਆ ਬਾਈ 60 ਸਾਲ ਚਲਜੁ ਪਰ ਕੰਪਨੀ ਨੀ 60 ਸਾਲ ਚਲਦੀ, ਫਿਰ ਕੋਈ ਨੀ ਪੁੱਛਦਾ
@daddy1yankey
@daddy1yankey Год назад
Sahi gal company bhava 2 saal baad band ho jave lol 😂
@user-eb3mr8pr1d
@user-eb3mr8pr1d Год назад
ਵੀਰ ਬਹੁਤ ਵਧੀਆ ਜਾਣ ਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ
@SherSingh-ec7jr
@SherSingh-ec7jr Год назад
ਬਹੁਤ ਵਧੀਆ ਜਾਣਕਾਰੀ ਦਿਤੀ ਜੀ ਧੰਨਵਾਦ🙏
@sarajmanes4505
@sarajmanes4505 Год назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏
@bsmann8236
@bsmann8236 Год назад
ਸੋਲਰ ਤੇ ਜੇਕਰ ਬੈਟਰੀ ਲਗਾਉਂਦੇ ਹਾਂ,ਬੈਟਰੀ everyday down and everyday recharge ਹੁੰਦੀ ਹੈ,ਮਤਲਬ one circle daily,,,,ਮਤਲਬ one year 365 circles ਘੱਟੋ-ਘੱਟ,,,,,,,, ਸੋ ਤੁਹਾਡੇ ਇੱਕ ਸਾਲ ਦੇ 100 circles ਕਹਿਣ ਦੀ ਗੱਲ ਸਮਝ ਤੋਂ ਬਾਹਰ ਹੈ
@BootaSingh-fc3pm
@BootaSingh-fc3pm Год назад
ਵਾਹ ਜੀ ਵਾਹ 👌 ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਤੁਸੀਂ ਬਾਈ, ਬਹੁਤ -ਬਹੁਤ ਧੰਨਵਾਦ 🙏🇮🇳
@nessolarcompany2860
@nessolarcompany2860 Год назад
ru-vid.com/video/%D0%B2%D0%B8%D0%B4%D0%B5%D0%BE-l8vtlX6xV04.html
@mohindersingh5206
@mohindersingh5206 Год назад
5ਜਾ10ਸਾਲ ਬਾਦ ਖਰਾਬ ਹੋ ਜਾਦੀ ਹੈ ਤਾਂ ਇਨਾਂ ਨੇ ਆਪਣੇ ਆਖੇ ਨੀ ਲੱਗਣਾ ਕਿਉਂ ਕੀ ਇਹਨਾਂ ਦੀ ਲਾਈਫ ਹੀ 10 ਹਉ ਬਾਕੀ 10 ਸਾਲ ਬਾਦ ਇਨਾਂ ਨੇ ਕਹਿ ਦੇਣਾ ਸਾਡੀ ਗਰੰਟੀ ਖਤਮ ਬੇਟਰੀ ਬਦਲ ਨੀ ਪੳ ਬੰਦਾ ਕਿਧਰ ਜਾਵੇ
@agyarani435
@agyarani435 Год назад
​@@mohindersingh5206 right bro
@ramindrdhillo3396
@ramindrdhillo3396 Год назад
@@mohindersingh5206 Toç theak keha ji
@daddy1yankey
@daddy1yankey Год назад
20 year de warranty den ta gal banugi.
@balwinderbrar3739
@balwinderbrar3739 Год назад
ਧੰਨਵਾਦ ਬਹੁਤ ਵਧੀਆ ਜਾਣਕਾਰੀ 🙏🙏🙏
@JaswinderSingh-sj4yg
@JaswinderSingh-sj4yg Год назад
Bahut vadia Bina koi faltu gal kite te time kharab kite Bina itni jankari koi koi denda. Veer ji bahut vadia. Thanx.
@braveheart87rs
@braveheart87rs Год назад
Nice product 👌 and good demonstrated when I will come forever to stay back in Punjab from 🇨🇦 then I will buy this.thanks.
@d.s.dhaliwal8209
@d.s.dhaliwal8209 Год назад
ਮੈਂ ਅਕਸਾਈਡ ਦਾ ਟਿਊਬਲਰ ਮਾਰਚ 2010 ਵਿੱਚ ਲੈਕੇ ਆਇਆ ਸੀ ਜੋ 12500 ਰੁਪੈ ਦਾ ਮਿਲਿਆ ਸੀ ਜੋ ਹੁਣ ਤੱਕ ਮਾਰਚ 2023 ਤੱਕ ਵੀ ਚੱਲਦਾ ਹੈ । ਇੱਕ ਹੀ ਨਹੀਂ ਦੋ ਲਿਆਂਦੇ ਸਨ ਜਿਹਨਾ ਵਿੱਚੋਂ ਇੱਕ ਮਾਰਚ 2022 ਤੱਕ ਚੱਲਿਆ ਹੈ ।ਦੂਸਰਾ ਅਜੇ ਚੱਲ ਰਿਹਾ ਹੈ ।
@asaesbackend7529
@asaesbackend7529 Год назад
@@chetanajit4935 ​ I also purchased Inva Tubular 150mah EXide in Jan 2005 ,and it died in Dec 2022 .It also depends on usasge and maintenance.But it was good .We are an Australian solar company with roots in Panjab.
@surindersatnamwhagurusatsi3470
price. kina adda
@malhiboy533
@malhiboy533 Год назад
ਫਿਰ ਚਲ ਸਕਦੀ ਇਹ 40 ਸਾਲ
@GurpreetSingh-oi6xy
@GurpreetSingh-oi6xy Год назад
Too much costly
@surindersatnamwhagurusatsi3470
@@GurpreetSingh-oi6xy tanz beo
@gurjeetboparai62
@gurjeetboparai62 Год назад
365 ਦਿਨ ਵਿੱਚ 365 ਸਾਈਕਲ ਹੋ ਗਏ । 12 ਕੁ ਸਾਲ ਵਿੱਚ 4200 ਸਾਈਕਲ ਹੋ ਜਾਂਦੇ ਹਨ ।
@MakhanSingh-tv6en
@MakhanSingh-tv6en Год назад
Very very good information brother,, GBU, Best of good luck 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🤞
@gurmeetjossan1653
@gurmeetjossan1653 Год назад
ਸਾਨੂੰ ਤੇ ਭਰਾਵਾ 13/ 14 ਹਜਾਰ ਵਾਲੀ ਹੀ ਵਧੀਆ 4 ਤੋਂ 5 ਸਾਲ ਤੱਕ ਚੱਲ ਜਾਦੀ ਏਹਨੂੰ ਤੇ ਕੋਈ ਬਲੈਕੀਆ ਹੀ ਖਰੀਦੁ
@parshotamsingh8154
@parshotamsingh8154 Год назад
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ
@nessolarcompany2860
@nessolarcompany2860 Год назад
ru-vid.com/video/%D0%B2%D0%B8%D0%B4%D0%B5%D0%BE-l8vtlX6xV04.html
@sukhmindersingh7565
@sukhmindersingh7565 Год назад
Very good sewak ji
@inderjeetsingh7417
@inderjeetsingh7417 5 месяцев назад
Great information fouji Deepak veer Dhanwad
@vinod8496
@vinod8496 Год назад
Technology badi teji naal change ho rahi hai . Es lai 40/60 saal tak de istemaal di soch rakh ke ainey paise laun to pehlan eh vi dhayan rakhan di lod hai ki ho sakda hai aaun waale nedley samay vich hi koi sasti technology aa jaavey
@HarpreetSingh-dh1ln
@HarpreetSingh-dh1ln Год назад
Good job Veerji 🙏👍👍
@Supercheema
@Supercheema Год назад
Sevak veer di har video bhout hi jaberdast hundi a, thanks, nanak tuhada bhala kre
@sukhvindersingh1725
@sukhvindersingh1725 Год назад
Nice to hear ,valuable information
@user-fh1vi8gv6l
@user-fh1vi8gv6l Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 👍
@harjindersinghsajjan8363
@harjindersinghsajjan8363 Год назад
Interesting video 🙏
@JaspalSingh-vh7jm
@JaspalSingh-vh7jm Год назад
very nice sewak ji
@jaswindersingh6454
@jaswindersingh6454 Год назад
Great information
@nessolarcompany2860
@nessolarcompany2860 Год назад
bahut vadhia ji
@joravarsingh3901
@joravarsingh3901 Год назад
Paji 7.5 hp submersible motor lae koi battery system bare jaankari jroor deo. Ta jo aapa ghar v use kr skea a ta kheta ch v..
@hariomomkar4546
@hariomomkar4546 Месяц назад
ਵਾਹੇਗੁਰੂ
@dineshchoudharydcpodvr9
@dineshchoudharydcpodvr9 Год назад
वीर जी इनके इन्वर्टर का विडिओ जरुर बनाओ जी
@darabrar6911
@darabrar6911 Год назад
ਬਹੁਤ ਵਦੀਅਾ ਜੀ
@kubuspl8593
@kubuspl8593 Год назад
Bai g solar panels laune khere company wdia rehnge hybird system 3 kw de ja off grid please dasne
@rjyani6240
@rjyani6240 Год назад
Rate sun ke lagda aa ade naalo tejab aali changi aa 22 ji es 1 battery de ret ch ta tejab aali battery aala sistam with penal lag ju ga 3 kilowatt da
@nirmalghuman6077
@nirmalghuman6077 Год назад
ਇਹਦੀ ਤਾਂ ਕੀਮਤ ਸੁਣ ਕੇ ਈ ਹਾਰਟ ਅਟੈਕ ਹੋ ਸਕਦਾ ਆ😉😉😉😉
@nessolarcompany2860
@nessolarcompany2860 Год назад
ru-vid.com/video/%D0%B2%D0%B8%D0%B4%D0%B5%D0%BE-l8vtlX6xV04.html
@chahalsingh4892
@chahalsingh4892 Год назад
"ਦਾਦਾ ਲਾਵੇ ਪੋਤਾ ਖਾਵੇ" ਦਾ ਸਿਧਾਂਤ ਵੀ ਲਾਗੂ ਐ।
@pavandeepweldingshop8917
@pavandeepweldingshop8917 Год назад
ਇਹ ਪੰਜਾਬ ਆ US ਨਹੀਂ ਵੀ ਜੀ
@newsandeducation3799
@newsandeducation3799 Год назад
ਏਨਾ ਨੇ ਸਤੀਸ਼ ਕੌਸ਼ਿਕ ਨੂੰ ਵੀ rate ਦਸਿਆ c ਇਸ ਕੜਕੇ ਓ ਵਿਚਾਰਾ....................9
@brarsaab007
@brarsaab007 Год назад
Good information on wala time solar da ya.
@dineshchoudharydcpodvr9
@dineshchoudharydcpodvr9 Год назад
Nice information
@nirmalsingh-uo1hu
@nirmalsingh-uo1hu Год назад
Jankari den lae dhañwad
@artistsatnamsingh7336
@artistsatnamsingh7336 23 дня назад
Thanks 👍
@mrsingh6488
@mrsingh6488 Год назад
ਇਸ ਬੰਦੇ ਦੀਆ ਗੱਲਾ ਤੇ ਯਕੀਨ ਕਰਨ ਦੀ ਕੋਈ ਲੋੜ ਨਹੀਂ ਕੰਪਨੀਆ ਨਾਲ ਿਮਲਕੇ ਲੋਕਾਂ ਨੂੰ ਬੇਵਕੂਫ਼ ਬਣਾਉਂਦਾ
@deepgrewal4789
@deepgrewal4789 10 месяцев назад
Bai battry price 1.40 lakh wranty 10 saal Je simple battery 10 thousand de v hove ta wranty 3 k saal hunde a Inne paisea ch 14 batteries aa jania Ik battry 5 k saal aram nal chl jande a 3 saal de warnty nal 42 saal de waranty milde a 14 batteries de So think about it 😮
@RanjitSingh-gn5gf
@RanjitSingh-gn5gf Год назад
Very good
@hr59modifiers93
@hr59modifiers93 Год назад
ਵੀਰ ਜੀ CNC laser machine ਤੇ ਵੀ ਵਿਡੀਉ ਅਪਲੋਡ ਕਰੋ ਜੀ
@technicalbsofficial589
@technicalbsofficial589 Год назад
Very nice
@mandeepsingh5174
@mandeepsingh5174 Год назад
C 10 grade battery vaise hi 8 ton 10 saal Tak chal jandi hai. Eh bahut jyada costly hai . Lithium ion battery bahut delicate hundi hai . Ehde nalon normal C 10 grade battery le lao oh jyada faydemand hai.
@manjindersingh7379
@manjindersingh7379 11 месяцев назад
🎉Thanks 🎉
@bushmaster777
@bushmaster777 Год назад
what kind of cells are there inside? Prismatic or 32650? Also what chemistry? is it Li Ion nickel cobalt or LiFePO4?
@Rssvjiii
@Rssvjiii Год назад
15 years pehla mobile companyia v lifetime di validity dindia c.incoming call v lifetime kehnde hunde c .😢
@jassichahal8147
@jassichahal8147 Год назад
😃😕😟😞
@farmarfarming3846
@farmarfarming3846 Год назад
ਸਭ ਗੋਲ਼ਮਾਲ ਹੋ ਜਾਂਦਾ 😂😅
@BaljinderSingh-hs1mt
@BaljinderSingh-hs1mt Год назад
ਬੰਦੇ ਕੱਠੇ ਕਰਕੇ , ਕੋਰਟ ਕੇਸ ਕਰਨਾ ਚਾਹੀਦਾ ਅਪਾ ਨੂੰ , ਆਪਣੇ ਸਰਕਲ ਦੇ 50 ,100 ਬੰਦੇ ਕੱਠੇ ਕਰਕੇ ਕੇਸ ਕਰੋ , ਤੇ ਏਦਾਂ ਈ ਸਾਨੂੰ ਕਰਨਾਂ ਚਾਹੀਦਾ ਹੈ , ਸਾਰੇ ਹੀ ਏਦਾਂ ਕਰੋ , ਨਾਲੇ 28 ਦਿਨ ਆਲੇ ਪੈਕ ਦੇਣ ਦੀ ਗੱਲ ਵੀ ਕਰੋ ਜੱਜ ਨੂੰ
@laddisainiladdi7767
@laddisainiladdi7767 Год назад
Very niece
@angrajssingh2276
@angrajssingh2276 Год назад
Thik aa bai ji
@rajpaltiwana9249
@rajpaltiwana9249 Год назад
Good
@rajindersarmal2879
@rajindersarmal2879 Год назад
Sewak ji what is your qualification and kindly tell me but is communication
@pardeepbsnlmusic4112
@pardeepbsnlmusic4112 Год назад
Led acid 180amp mere kol 8 to 9 sall chade hai. 13500 de hai
@JatinderSingh-gw2to
@JatinderSingh-gw2to Год назад
Good video sewak g, ki aa house ch lag sakdi sirf solar te hi lgugi
@kirakabiraj4760
@kirakabiraj4760 Год назад
ਸਤਿ ਸ੍ਰੀ ਅਕਾਲ ਸਰਦਾਰ ਜੀ 🙏🙏ਤੁਆਡਾ ਹਰ ਭੀਡਿਉ ਵਲੋ ਵਲੋ ਜੀ 👍👍
@hardevsran
@hardevsran Год назад
Life cycle da matlab h kinne baar Full charge ton Full Discharge ....
@ArvindSharma-wg5bw
@ArvindSharma-wg5bw Год назад
Satshriakal bai g iske upar solar panel kitne Lage gain
@manoharsinghrathi1925
@manoharsinghrathi1925 Год назад
More costly but good product.
@manojprabhakar7162
@manojprabhakar7162 Год назад
Including solar panels and gst rate ki hai jaankaari diyo
@jarmejasinghbrar9111
@jarmejasinghbrar9111 Год назад
ਗੁਰਸੇਵਕ ਸਿੰਘ ਨੇ ਤਾਂ ਆਪਣੇ ਚੈਨਲ ਤੇ ਇਹਨਾਂ ਦੀ ਐਂਡ ਕੀਤੀ ਹੈ ਬਾਈ ਨੂੰ ਤਾਂ ਆਪਣੇ ਚੈਨਲ ਤੋਂ ਐਂਡ ਦੇ ਪੈਸੇ ਆਉਂਣੇ ਹੈ ਬਾਈ ਨੇ ਐਂਡ ਕੀਤੀ ਦੇ ਆਪਣੇ ਪੈਸੇ ਲੈਣੇ ਹੈਂ, ਛੇਤੀ ਕਿਤਿਆਂ ਕੋਈ ਪੜਾਕੇ ਨਾ ਬਹਿ ਜਿਉਂ ਕੋਈ ਵੀ ਕਿਸੇ ਕਿਸਮ ਦੀ ਖਰੀਦਦਾਰੀ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਣੀ ਜ਼ਰੂਰੀ ਹੈ
@harbansbrar1946
@harbansbrar1946 Год назад
ਜੇ ਤਿੰਨ ਕਿੱਲੋ ਵਾਟ ਘਰ ਤੇ ਆਫ ਗਰਿਡ ਲਾਉਣਾ ਹੋਵੇ ਕੀ ਖਰਚ ਆਉਗਾ ਸੋਲਰ ਪੈਨਲਾ ਸਮੇਤ ਸਾਰਾ ਇਕਿਵਮਟ
@sarbjeetbhattiengineeringw1883
Invater batery mantain kro te 5 year chaldi aa 5 year to bad 8000 rs da rs lagdeaa calculator kro te 40 sal da 64000 lagda tuse 70 ve manlo te tavi 8000 rs lagdea o ve 5 ..5 sal bad ta vi banda aram nal khusi khusi lga denda aa 72000 rs 1 var kise ne nhi Lana ede nalo te changa aa chota gea solar lgale Baki taknike bhut vadia but gate vali aaa fada koi ne
@Sikhbuddy007
@Sikhbuddy007 Год назад
Pata te test karke he laggu, Companies te vadde vadde claim kardia han.
@jaloursinghbrar6303
@jaloursinghbrar6303 Год назад
ਵਧੀਆ ਹੈ ਟਕਨੌਜੀ ਅਡਵਾਸ ਹੋ ਰਹੀ ਹੈ ਪਰ ਅਜੇ ਕੌਸਟ ਕੰਪੈਰੇ ਵਿਚ ਜਿਆਦਾ ਹੈ ।
@gill-punjab
@gill-punjab 11 месяцев назад
1 kw da solar system kine vich Pai janda
@LasVegasUSA
@LasVegasUSA Год назад
ਜਾਣੀ ਕਿ ਅਜੇ 60 ਸਾਲਾਂ ਤੱਕ ਭਾਰਤ ਵਿਚ ਬਿਜਲੀ ਸਹੀ ਢੰਗ ਨਾਲ ਆਉਣ ਦਾ ਕੋਈ ਚਾਂਸ ਨਹੀਂ 🤣🤣 ਇਹ ਬਣਨਗੇ 🔔 ਘੰਟੇ ਦੇ ਵਿਸ਼ਵ ਗੁਰੂ 🤣🤣
@babbalmehra8143
@babbalmehra8143 Год назад
😂😂
@rajdeepbrar7315
@rajdeepbrar7315 Год назад
ਬਾਈ ਸੇਵਕ ਬਹੁਤ ਵਧੀਆ 4.5 ਲੱਖ ਵਿਚ 5.2 k.w ਚਲਦਾ ਹੈ ਸਾਰੇ ਘਰ ਦੀ ਲਾਇਟ ਫਰੀ ਹੁਦੀ ਹੈ । 4.5 ਲਖ ਵਿਚ ਹੀ ਆਨ ਲਾਇਨ 5.5 k.w ਦਾ ਲਗਦਾ ਹੈ ੳਸ ਤੋ ਤਾ ਇਹ ਬਹੁਤ ਵਧੀਆ ਹੈ
@ksgoriainsa
@ksgoriainsa Год назад
Veer g normal invater per Chal jaygi Ehh battery..
@harneksingh6732
@harneksingh6732 Год назад
Punjab vich koi dealer he koi
@rajindersarmal2879
@rajindersarmal2879 Год назад
And kindly tell about the definition of electronics
@Sachiglas
@Sachiglas Год назад
Bhaji ye Deye company China se import karake yahan bechte hain bahut mehnga bechte hain
@baljindersingh21290
@baljindersingh21290 Год назад
Rate ds k hosla hi todh dita 🤣
@navdeepnavi6216
@navdeepnavi6216 Год назад
Tower ta aaa bartbank lagda sir
@matrixsecurityandautomatio427
Je eh battery 40 saal chaldi gai te warranty 5 saal kyu hai. C-10 battery solar tubular 11000 plus tax di andi hai jisdi 5 saal warranty hundi hai. Oh battery 5 saal baad vi 4000 di wapis vik jandi hai. Jado tak eba da rate ni ghat hunda odo tak ena nu lagan da koi use nahi hai.
@SurinderSingh-ln3pv
@SurinderSingh-ln3pv Год назад
ਕਿਉ ਮਿਸਤਰੀਆਂ ਦਾ ਰੋਜ਼ਗਾਰ ਖਤਮ ਕਰਣ ਤੇ ਲੱਗੇ ਹੋਏ ਰੁਜ਼ਗਾਰ ਤਾਂ ਪਹਿਲਾ ਹੀ ਨਹੀ ਮਿਲਦਾ ਕੰਪਿਊਟਰ ਤੇ ਮਸ਼ੀਨਰੀ ਨੇ ਖਤਮ ਕਰੜਦਿਤਾ
@TechnicalGur
@TechnicalGur Год назад
bhaji single battery inverter lyi kehdi battery sab to vdia rhegi
@shersingh2900
@shersingh2900 Год назад
भाई राजस्थान झुन्झुंनॅू मै कोई आपका कोई ङिस्टुबीयुटर है क्या मित्र या हमे कर्नाळ ही आणा पडेगा भाई
@HarmeetSingh-nk5yc
@HarmeetSingh-nk5yc Год назад
🎉🎉🎉
@singhamarjit4368
@singhamarjit4368 Год назад
Made in from ? Bhai ji
@shashasingh9156
@shashasingh9156 Год назад
Mere veero Hun sabb ehi dorrh aa reha aa bus 1 adhe saal takk boh sastiyan millniya kyunki competition vaddh jana aa eh batteries middle class bande de budget toh bahar ne naale 40 saal challu te warranty 5 saal di kya business aa😃😉
@jattadijaan3309
@jattadijaan3309 Год назад
1 lakh da viaz hi lalo 200 ah di batry 15000 di ajndi aa te 4,5 saal chldi Aram nl ik lakh da viaz viaz ch batryia ai jngia
@angrajssingh2276
@angrajssingh2276 Год назад
Deepak dhabe te mile c ji
@Gkaur95m
@Gkaur95m Год назад
ਜੇਕਰ 40 ਸਾਲ life ਹੈ ਤਾਂ ਗਰੰਟੀ ਵੀ 40 ਸਾਲ ਦਿਓ
@harpreertmangli
@harpreertmangli 10 месяцев назад
good info
@aajmaayehuye8678
@aajmaayehuye8678 Год назад
Bhaji solar dehydrater bnao jo sasta hove, ghar which vartan lai
@farmarfarming3846
@farmarfarming3846 Год назад
ਪੇਡ ਪ੍ਰਮੋਸ਼ਨ ਹੁੰਦੀ ਹੈ ਭਾਜੀ
@satbirsingh1791
@satbirsingh1791 Год назад
Tractor te ni la sakde
@nishanbhullar2994
@nishanbhullar2994 Год назад
ਜਿਵੇਂ ਤੁਸੀ ਇਸ ਦੇ ਸਾਇਕਲ ਦੱਸ ਰਹੇ ਹੋ4200 ਜਾ ਸਾਲ ਵਿੱਚ 100 ਵਾਰੀ ਆਪਣੇ ਤਾਂ ਬਿਜਲੀ ਦਿਨ ਚ ਕਿਨੀ ਵਾਰ ਜਾਦੀ ਆ 365 ਵਾਰੀ ਤਾਂ ਸਾਲ ਚ ਬਣਦੀ ਆ
@gurimomy8100
@gurimomy8100 Год назад
ਯਾਰ ਸੋਲਰ ਤੇ ਚਾਰਜ ਹੁੰਦੀ ਆ ਮਹੀਨੇ ਚ 100 ਵਾਰ ਤੇ ਫਿਰ ਬਿਜਲੀ v use ਕਰਨੀ ਆ
@sarabjitsidhu6928
@sarabjitsidhu6928 Год назад
Electronic chej 40 saal tak bahut ghat chalan de chance hun
@BaljinderSingh-hs1mt
@BaljinderSingh-hs1mt Год назад
AC chala sakde a bai
@Harpreetbhandari1
@Harpreetbhandari1 Год назад
Tower line ch ehi batteries lgdia jyada time nhi chaldia asi ta 6 mahine baad v badlia
@jaswindersingh6454
@jaswindersingh6454 Год назад
how much cost
@aveebhangu
@aveebhangu Год назад
Sirf hybrid inverter kyo ? Offgrid system waste kyo nhi suggested h eh battery ??j battery eni wadia h te ehda offgrid ststem v kamyab hona chahida
@Doabapatti
@Doabapatti Год назад
Prince hd to v vd
@navraj4969
@navraj4969 Год назад
ਵੀਰ ਜੀ ਯੂਟੀ ਐਲ 2550 ਹੈਲਿਕਸ ਤੇ ਲੱਗ ਸਕਦੀ ਹੈ
@movijockey
@movijockey 3 месяца назад
Doo plzz asi v roti kda hoo ja ga
@WaheguruDaBanda
@WaheguruDaBanda Год назад
location kithe aa g ena di
@ramindrdhillo3396
@ramindrdhillo3396 Год назад
Mil de katho a ty Keny de hagi a
@youoldgold
@youoldgold Год назад
For one AC of 1.5 ton what is required of a lithium battery?
@Ronaldo-m8o
@Ronaldo-m8o Год назад
3.6 lelo
@jaswantsinghgulati7014
@jaswantsinghgulati7014 Год назад
ਮੇਰੇ ਕੋਲ ਈ ਬਾਇਕ ਏ ਜਿਸ ਵਿਚ ਔਕਆਇਆ ਜਾਪਾਨ ਦੀ ਲੀਥੀਅਮ ਬੈਟਰੀ ਏ।ਇਸ ਦੀ ਤਿਨ ਸਾਲ ਲਾਈਫ ਦਸੀ ਜਾਂਦੀ ਹੈ ਪਰ ਮੇਰੀ ਪ੍ਰੇਸ਼ਾਨੀ ਇਹ ਹੈ ਕਿ ਮੈਂ ਇਕ ਸਾਲ ਵਿਚ ਤਿਨ ਵਾਰ ਬਦਲ ਚੁੱਕਾ ਹਾਂ ਪਰ ਦਸਣ ਮੁਤਾਬਕ ਇਹ ਬਿਲਕੁਲ ਸਹੀ ਕੰਮ ਨਹੀਂ ਕਰਦੀ, ਸਿਰਫ਼ ਚਾਲੀ ਪਰਸੈਂਟ ਕਮ ਕਰਦੀਂ ਹੈ। ਤੁਸੀਂ ਜੋਂ ਵਾਅਦਾ ਕਰਦੇ ਹੋ ਉਸਦੀ ਕੀ ਤਸੱਲੀ ਹੈ।
@rangirangisaab9042
@rangirangisaab9042 Год назад
Thoda time hor wait kar lo jamu kashmir ch lithiaum di Khan mil gai hai jis de Kam shuru hon te lithiaum bettery ghar ghar aam ho janiya
@souravarora6108
@souravarora6108 Год назад
Sir price ki h ji ???
@Battlegaming1877
@Battlegaming1877 Год назад
2lakh da solar system lg jnda full 2kv to vdh da
Далее
Хотите поиграть в такую?😄
00:16
Просмотров 263 тыс.
[RU] Winline EPIC Standoff 2 Major | Group Stage - Day 1
8:42:47
КРУТОЙ ТЕЛЕФОН
0:16
Просмотров 4,8 млн