Тёмный

ਜਿੱਤ ਤੋਂ ਬਾਅਦ Amritpal ਦਾ ਜੇਲ੍ਹ ਚੋ ਪਹਿਲਾਂ ਬਿਆਨ ਆਇਆ ਸਾਹਮਣੇ,ਦੇਖੋ Super Exclusive Interview 

DainikSavera
Подписаться 2,4 млн
Просмотров 239 тыс.
50% 1

#amritpalsingh #jail #interview
ਜਿੱਤ ਤੋਂ ਬਾਅਦ ਅੰਮ੍ਰਿਤਪਾਲ ਦਾ ਜੇਲ੍ਹ ਚੋ ਪਹਿਲਾਂ ਬਿਆਨ ਆਇਆ ਸਾਹਮਣੇ,ਦੇਖੋ Super Exclusive Interview
After the victory, Amritpal's first statement from jail came out, see Super Exclusive Interview
#superexclusive #amritpalinterview #khadoorsahib #election #victory #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 292   
@pb23singh82
@pb23singh82 3 месяца назад
ਰਿਪੋਰਟ ਸਾਹਬ , ਭਾਈ ਅੰਮ੍ਰਿਤਪਾਲ ਸਿੰਘ ਕਹਿਦੇ ਹੋਏ ਕੀ ਸ਼ਰਮ ਆ ਰਹੀ ਹੈ। ਤੁਹਾਡੀ ਭਾਸ਼ਾ ਅਨਪੜ੍ਹ ਅਤੇ ਗਵਾਰਾ ਵਾਲੀ ਹੈ ।।।।।
@AnshukumarAnshukumar-xz4gf
@AnshukumarAnshukumar-xz4gf 3 месяца назад
Tainu bada payar aa reha 😂😂
@sukhveersinghsandhu6248
@sukhveersinghsandhu6248 3 месяца назад
ehna di ta amritpal de naal singh lon toh vi mach jandi a bhai kitho lona
@MandeepKaur-vy7cb
@MandeepKaur-vy7cb 3 месяца назад
ਭਾਈ ਸਾਹਿਬ ਦਾਂ ਨਾਂਮ ਸਤਿਕਾਰ ਨਾਲ ਲਵੋ ਪੱਤਰਕਾਰ ਵੀਰ ਭਾਈ ਸਾਹਿਬ ਹੈ ਰਹੇਗਾ ਇਹ ਰੁਤਬਾ ਅਸੀਂ ਲੋਕਾਂ ਨੇ ਕੌਮ ਨੇ ਦਿੱਤਾ ਹੈ ਜਿਹਦੇ ਮਿਰਚਾਂ ਲੱਗਦੀਆਂ ਲੱਗੀ ਜਾਵੇ
@jagseerbajewala3070
@jagseerbajewala3070 3 месяца назад
ਤੈਨੂੰ ਕ਼ੀ ਦੁੱਖ ਆ ​@@AnshukumarAnshukumar-xz4gf
@DrPrabhpreetSingh
@DrPrabhpreetSingh 3 месяца назад
ਬੁੰਡ ਪਾਟਦੀ ਐ ਭਾਈ ਸਾਹਬ ਕਹਿਣ ਲੱਗੇ ਇਹਣਾਂ ਦੀ ਹੈ ਤਾਂ ਇਹ ਮੂਤ ਪੀਣੇ ਹੀ
@ajayajayajayajay5672
@ajayajayajayajay5672 3 месяца назад
ਸੱਚ ਦੀ ਜਿੱਤ ਹੋਈ ਐ ਵੀਰ ਅਮ੍ਰਿਤ ਪਾਲ
@AnshukumarAnshukumar-xz4gf
@AnshukumarAnshukumar-xz4gf 3 месяца назад
No chut di😂
@Exmuslim68740
@Exmuslim68740 3 месяца назад
😂😂 amrut pal gayo
@MotivationalQuill
@MotivationalQuill 3 месяца назад
​@@Exmuslim68740🌶️🌶️
@bawa4830
@bawa4830 3 месяца назад
​@@Exmuslim68740ssado salio sadi
@kulvinderdhillondhillonkal9876
@kulvinderdhillondhillonkal9876 3 месяца назад
ਮਾਂ ਜੀ ਵੋ ਆ ਗਏ
@HARJEETSINGH-yv1np
@HARJEETSINGH-yv1np 3 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ❤❤
@GurdeepSingh-cx6zl
@GurdeepSingh-cx6zl 3 месяца назад
❤अमर्त पाल सिंह खालसा❤ जीत गया लाखों लोगों को चैन मिला
@MandeepKaur-vy7cb
@MandeepKaur-vy7cb 3 месяца назад
❤❤ ਸ਼ਾਬਾਸ਼ ਵੀਰ ਸ਼ਾਬਾਸ਼
@shindaraikoti3272
@shindaraikoti3272 3 месяца назад
ਜਦੋ ਤੱਕ ਭਾਈ ਅਮ੍ਰਿਤਪਾਲ ਸਿੰਘ ਜੀ ਸਾਹਮਣੇ ਨਹੀ ਆਊਦੇ ਸਾਡਾ ਦਿਲ ਉਦੋ ਤੱਕ ਸੰਤੂਸਟ ਨਹੀ ਹੂੰਦਾ
@lovebatth7672
@lovebatth7672 3 месяца назад
Sahi keha 22 ji
@bs-db3ys
@bs-db3ys 3 месяца назад
😂😂😂 achaaa
@Sidhusaab4824
@Sidhusaab4824 3 месяца назад
Ryt bro
@KuldeepSingh-zr4ic
@KuldeepSingh-zr4ic 3 месяца назад
Ha g
@Exmuslim68740
@Exmuslim68740 3 месяца назад
He died 😂😂 in jail
@dalbir_dhillon11
@dalbir_dhillon11 3 месяца назад
ਵਾਹਿਗੁਰੂ ਭਲੀ ਕਰੇ
@makhankhara7941
@makhankhara7941 3 месяца назад
ਜਦੋਂ ਖ਼ੁਦ ਭਾਊ ਕੈਮਰੇ ਸਾਹਮਣੇ ਆਕੇ ਬੋਲੇਗਾ ਉਦੋਂ ਹੀ ਸਭ ਪਤਾ ਚੱਲੇਗਾ ਜੀ।
@hanishjaspal7807
@hanishjaspal7807 3 месяца назад
❤❤
@MandeepKaur-vy7cb
@MandeepKaur-vy7cb 3 месяца назад
❤❤❤❤❤
@thehunterking8711
@thehunterking8711 3 месяца назад
ਇਹ ਪੱਤਰਕਾਰ ਝੂਠਾ ਹੈ, ਇਹ ਵਕੀਲ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਹੀ, ਇਹ ਰਾਜਦੇਵ ਸਿੰਘ ਤਾਂ rss ਦਾ ਵਕੀਲ ਹੈ, ਭਾਈ ਸਾਹਿਬ ਦਾ ਵਕੀਲ ਤਾਂ ਇਮਾਨ ਸਿੰਘ ਖ਼ਾਰਾ ਅਤੇ ਉਨਾਂ ਦੇ ਸਪੁੱਤਰ ਹਨ ✅️ 👉🏻 ਏਸ ਝੂਠੀ ਵੀਡੀਓ ਪਿੱਛੇ ਸਰਕਾਰਾਂ ਦੀ ਜਰੂਰ ਕੋਈ ਚਾਲ ਹੈ, ਜਦੋਂ ਭਾਈ ਸਾਹਿਬ ਬਾਹਰ ਆ ਗਏ ਤਾਂ 💯% ਗਾਰੰਟੀ ਆ ਗੱਲ ਜਰੂਰ ਤੁਹਾਡੇ ਸਾਹਮਣੇ ਆ ਜਾਵੇਗੀ
@AnshukumarAnshukumar-xz4gf
@AnshukumarAnshukumar-xz4gf 3 месяца назад
@@thehunterking8711 lagda tu amritpal da thaa tonda reha aa
@harjitSingh-gy2zp
@harjitSingh-gy2zp 3 месяца назад
Waheguru ji
@Rickiieee2231
@Rickiieee2231 3 месяца назад
Khadoor sahib waaleo jeounde vasde rho tuc ithaas rach ditta❤
@DidarSingh-fl7bg
@DidarSingh-fl7bg 3 месяца назад
Guru sahib de bachan ne khalsa raaj Auna dubara vese lokaa nu b sochna chahida j khalsa raaj Aa gya te sarbat Da Bhala hi mngda khalsa ta jdo kise te koi b bheed pendi ta Punjabi agge aunde help li bki sbb kuj sbb. Nu pta aa
@Rickiieee2231
@Rickiieee2231 3 месяца назад
@@DidarSingh-fl7bg y ji wait aa khalsa raj jjeonde jee dekh lyiye tan aahhh janan sawar jau baja wale mehar karn🙏🙏🙏🙏
@guruhappy783
@guruhappy783 3 месяца назад
Congratulations veer amritpal ji
@RajinderKaur-wq2ir
@RajinderKaur-wq2ir 3 месяца назад
Waheguru ji waheguru ji 🙏🙏🌹🌹
@rr7014
@rr7014 3 месяца назад
ਲੋਕਾ ਨੂੰ ਮੂਰਖ ਬਣਾ ਰਹੇ ਸੀ ਲੀਡਰ ਸਾਰੇ ਹੀ ਹਾਰ ਗਏ ਜੇਹੜੇ ਚਾਵਲਾ ਮਾਰਦੇ ਸੀ
@Deep-zy5uk
@Deep-zy5uk 3 месяца назад
Waheguru ji Bhai sab nu chardicalaa vich rkhn
@jitsunner4581
@jitsunner4581 3 месяца назад
ਬੁਹਤ ਵਧੀਆ ਜੀ
@NarinderSingh-p5d
@NarinderSingh-p5d 3 месяца назад
ਰਾਜ ਕਰੇਗਾ ਖਾਲਸਾ ਆਉਣ ਵਾਲਾ ਸੀ ਐਮ ਅੰਮ੍ਰਿਤ ਪਾਲ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagrajsinghsidhu9445
@jagrajsinghsidhu9445 3 месяца назад
ਆਪਣੀ ਲਕੀਰ ਵੱਡੀ ਖਿੱਚ ਦਿਓ ਜੀ ਦੁਸਰਿਆਂ ਦੀ ਲਕੀਰ ਆਪਣੇ ਆਪ ਹੀ ਛੋਟੀ ਹੋ ਜਾਏਗੀ ਵਾਹਿਗੁਰੂ ਜੀ
@jassalkaur3548
@jassalkaur3548 3 месяца назад
🙏🙏🙏🙏🙏👏🏻👏🏻👏🏻👌👌👍
@DaljeetSingh-jv1jf
@DaljeetSingh-jv1jf 3 месяца назад
Dhan Dhan Dashmesh pita ji khalsa panth nu chardian Kalan vich Rakhna 🙏🙏🙏🙏🙏
@luxuryuser-is3zi
@luxuryuser-is3zi 3 месяца назад
ਭਾਈ ਅਮ੍ਰਿਤਪਾਲ ਜੀ ਨੂੰ ਅੱਲ੍ਹਾ ਪਾਕ ਕਾਮਯਾਬੀ ਅਤਾ ਕਰੇ
@thehunterking8711
@thehunterking8711 3 месяца назад
👍🏻
@kaur66
@kaur66 3 месяца назад
@luxuryuser-is3zi
@luxuryuser-is3zi 3 месяца назад
@@kaur66 🙂😊☺
@_SangheraSaab
@_SangheraSaab 3 месяца назад
Waheguru Ji Satnam Ji
@thehunterking8711
@thehunterking8711 3 месяца назад
_💚 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💚_ _💚 ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ 💚_
@NarinderSingh-p5d
@NarinderSingh-p5d 3 месяца назад
ਪੰਜਾਬ ਚ ਜੇ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਆਉਣ ਵਾਲਾ ਸੀ ਐਮ ਪੰਜਾਬ ਦਾ ਅੰਮ੍ਰਿਤ ਪਾਲ ਸਿੰਘ ਖਾਲਸਾ ਰਾਜ ਕਰੇਗਾ ਖਾਲਸਾ
@Sukhjinder-wr6ff
@Sukhjinder-wr6ff 3 месяца назад
ਪਹਿਲਾਂ ਬੋਲਣਾ ਸਿੱਖੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ
@BaldevSingh-en4pz
@BaldevSingh-en4pz 3 месяца назад
Bhai Amritpal Singh ji zindabad h zindabad rahe ga waheguru ji ka Khalsa waheguru ji ki Fateh
@sarbjitkaur4996
@sarbjitkaur4996 3 месяца назад
Waheguru ji bilkul sahi
@thevaluesworld6285
@thevaluesworld6285 3 месяца назад
Sardar Amritpal Singh ji Khalsa Deep Sidhu Da Waris Soorma Kom da Rakha 🌿🙏🫶🫡
@shivanisharma5562
@shivanisharma5562 3 месяца назад
ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਲੋਕਾਂ ਨੇ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਸਫ਼ਾਇਆ ਕਰ ਦਿਆਂ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@thehunterking8711
@thehunterking8711 3 месяца назад
ਤੁਸੀਂ ਆਪਣੀ Video 'ਥਲੀ' ਵਰਗੇ ਕਿਸੇ ਇਮਾਨਦਾਰ ਪੱਤਰਕਾਰ ਤੋਂ ਪਵਾਓ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਕਿਸੇ ਸਹੀ ਲੀਡਰ ਨਾਲ ਸੰਪਰਕ ਕਰੋ ਜੋ ਬੀਜੇਪੀ ਅਤੇ ਝਾੜੂ-ਕੰਪਨੀ ਦੀ ਐਂਟੀ ਪਾਰਟੀ ਦਾ ਲੀਡਰ ਹੋਵੇ, ਉਹ ਤੁਹਾਡੀ ਮਦੱਦ ਕਰ ਸਕਦਾ ਹੈ ਜੀ
@AvtarSingh-ju2vk
@AvtarSingh-ju2vk 3 месяца назад
ਬਾਈ ਭਾਈ ਅੰਮ੍ਰਿਤਪਲ੍ ਸਿੰਘ ਜੀ ਬੋਲੋ
@Gurlove0751
@Gurlove0751 3 месяца назад
ਇਹ ਬਿਆਨ ਰਾਜਦੇਵ ਸਿੰਘ ਖਾਲਸਾ ਦੇ ਹੋ ਸਕਦੇ ਆ ਅਮ੍ਰਿਤਪਾਲ ਸਿੰਘ ਦੇ ਨਹੀ । ਈਹ ਹੌਲੇ ਬਿਆਨ ਆ ਬਾਈ ਦੀ ਗੱਲ ਵੱਡੀ ਹਿੰਦੀ ਆ
@JarnailSingh-iu7cu
@JarnailSingh-iu7cu 3 месяца назад
M,P, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@BaldevSingh-en4pz
@BaldevSingh-en4pz 3 месяца назад
Waheguru ji ka Khalsa waheguru ji ki Fateh
@KanwaljitSingh-o8c
@KanwaljitSingh-o8c 3 месяца назад
Singh is king ❤️ 🤴 amartpal Singh ji ❤️ 🤴 🙏 waheguru ji 🙏
@SurjitSingh-xd5sk
@SurjitSingh-xd5sk 3 месяца назад
ਬਹੁਤ ਵਧੀਆ ਜੀ
@verru1998
@verru1998 3 месяца назад
Amritpal Singh Ji is very good person. Jai Shree Ram ..
@LalaDhindsa
@LalaDhindsa 3 месяца назад
Waheguru ji waheguru ji
@Sistem531
@Sistem531 3 месяца назад
Bhayi amrit pal singh khalsa jindabaad
@DavinderSingh-j2e6p
@DavinderSingh-j2e6p 3 месяца назад
Very good ji waheguru ji mehar Karan ji amritpal ji opar ji
@ManpreetSingh-lv7rk
@ManpreetSingh-lv7rk 3 месяца назад
Waheguru ji 🙏🏻🙏🏻🙏🏻🙏🏻🙏🏻
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਨਾਮ ਇਮਾਨ ਸਿੰਘ ਖ਼ਾਰਾ ਹੈ, ਬਾਕੀ ਏਹ ਰਾਜਦੇਵ ਸਿੰਘ ਖਾਲਸਾ ਨਾਮ ਦਾ ਬੰਦਾ ਤਾਂ RSS ਦਾ ਵਕੀਲ ਹੈ ਜੀ
@SimarjeetSandhu302
@SimarjeetSandhu302 3 месяца назад
Tnu wala ni pta j oh rss da bnda hunda bhai amritpal singh ji nu bhr na lae k aunda.. awja brnle face to face gl krr .. aw k proff kr salia 😡😡
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਇਮਾਨ ਸਿੰਘ ਖਾਰਾ ਹੈ, ਇਹ ਰਾਜਦੇਵ ਸਿੰਘ ਖਾਲਸਾ ਤਾਂ ਭਾਈ ਸਾਹਿਬ ਜੀ ਦਾ ਸਾਬਕਾ ਵਕੀਲ ਸੀ ਹੁਣ ਨਹੀਂ, ਹੁਣ ਇਹ ਰਾਜਦੇਵ ਸਿੰਘ ਖਾਲਸਾ ਤਾਂ RSS ਦਾ ਵਕੀਲ ਹੈ
@thehunterking8711
@thehunterking8711 3 месяца назад
ਸੈਂਟਰ ਦੀ ਕਿਸੇ ਚਾਲ ਮੁਤਾਬਕ ਹੀ ਇਹ Video ਪਾਈ ਗਈ ਹੈ, ਇਹ ਰਾਜਦੇਵ ਸਿੰਘ ਖਾਲਸਾ ਤਾਂ RSS ਦਾ ਵਕੀਲ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਤਾਂ 👉🏻 ਇਮਾਨ ਸਿੰਘ ਖ਼ਾਰਾ 👈🏻 ਅਤੇ ਉਨਾਂ ਦੇ ਪਿਤਾ ਹਨ
@GurjindersinghNahar
@GurjindersinghNahar 3 месяца назад
Raj kre ga Khalsa 🎉
@MangatRam-zo1ob
@MangatRam-zo1ob 3 месяца назад
Sahi gal hai ji
@GurlalSingh-or9bm
@GurlalSingh-or9bm 3 месяца назад
Waheguru ji 🙏 Good 👍
@jaswinder3994
@jaswinder3994 3 месяца назад
Waheguru ji ❤❤❤❤
@gurmukhsandhu789
@gurmukhsandhu789 3 месяца назад
👍🏻👍🏻
@Jaswinder-c9v
@Jaswinder-c9v 3 месяца назад
❤❤❤❤❤
@ManpreetSingh-po8ox
@ManpreetSingh-po8ox 3 месяца назад
Good
@amriksinghsagoo1708
@amriksinghsagoo1708 3 месяца назад
Very nice
@karanbaraich2300
@karanbaraich2300 3 месяца назад
❤🎉
@dilbaggoraya5922
@dilbaggoraya5922 3 месяца назад
Chardikala wich Rakhe Baba Nanak 🙏 Babar Sher Bhai Amritpal Singh Khalsa nu
@Harpalsinghbaagi
@Harpalsinghbaagi 3 месяца назад
❤❤❤❤❤❤
@ManjitKaur-mn3eo
@ManjitKaur-mn3eo 3 месяца назад
🙏🙏
@MaanBrar7007
@MaanBrar7007 3 месяца назад
Zindabad
@rajvindersingh5653
@rajvindersingh5653 3 месяца назад
@FaisalBhat-lo8es
@FaisalBhat-lo8es 3 месяца назад
Gud
@KakkuSounti
@KakkuSounti 3 месяца назад
@darshankaur-rb9or
@darshankaur-rb9or 3 месяца назад
🙏🙏🙏🙏🌹🌹🌹🌹
@PARAMJITSINGH-l9k
@PARAMJITSINGH-l9k 3 месяца назад
Agly mukmantri amritpal
@thehunterking8711
@thehunterking8711 3 месяца назад
ਉਹ ਵੀਰ ਜੀ ਸਹੀ ਲਿਖਣਾ ਤਾਂ ਸਿੱਖ ਲੈ, ਕੋਮਿੰਟ ਫੇਰ ਕਰ ਲਵੀਂ
@ravinderkaurriar5932
@ravinderkaurriar5932 3 месяца назад
Waheguru jio apne bachiyan de ang sang rahna
@thehunterking8711
@thehunterking8711 3 месяца назад
_❤ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤_ ਭਾਈ ਸਾਹਿਬ ਦਾ ਵਕੀਲ ਇਮਾਨ ਸਿੰਘ ਖਾਰਾ ਹੈ ਨਾ ਕਿ ਇਹ ਰਾਜਦੇਵ ਸਿੰਘ ਖਾਲਸਾ, ਰਾਜਦੇਵ ਸਿੰਘ ਖਾਲਸਾ ਨਾਮ ਦਾ ਇਹ ਬੰਦਾ ਤਾਂ RSS ਦਾ ਵਕੀਲ ਹੈ ✅️
@punjabiassellover1747
@punjabiassellover1747 3 месяца назад
🎉🎉🎉🎉❤❤❤❤
@KuldeepSingh-xt3kg
@KuldeepSingh-xt3kg 3 месяца назад
ਅੰਮ੍ਰਿਪਾਲ ਸਿੰਘ ਜੀ ਤੁਸੀ ਪੂਰੀ ਸਮਜ ਨਾਲ ਹੋਸ ਨਾਲ ਚਲਿਓ ਸਿੱਖਾਂ ਨੂੰ ਤੁਹਾਡੀ ਬਹੁਤ ਲੋੜ ਹੈ। ਹੁਣ ਤੁਹਾਡੇ ਤੋਂ ਕੋਈ ਅਜਿਹਾ ਕੰਮ ਕਰਵਾਉਣ ਸਾਡੇ ਦੁਸ਼ਮਣ ਸਾਡੇ ਦੋਸਤ ਬਣਕੇ ਕਰੋਂਗੇ। ਤੁਸੀ ਵੀ ਜੋਸ ਨਾਲ ਕੰਮ ਨਹੀਂ ਹੋਸ਼ ਨਾਲ ਕੰਮ ਕਰਨਾ। ਬਾਰ ਬਾਰ ਮੌਕੇ ਨਹੀਂ ਮਿਲਦੇ।ਸਾਡੇ ਗੁਰੂ ਵੀ ਕਿਸੇ ਨਾਲ ਜਾਤੀ ਈਰਖਾ ਨਹੀਂ ਰੱਖਦੇ ਸਨ।ਕੋਈ ਐਸਾ ਬਿਆਨ ਨਾ ਦੇਣਾ । ਜੋ ਸਾਡੇ ਦੇਸ ਕਿਸੇ ਵੀ ਨਾਗਰਿਕ ਨੂੰ ਬੁਰੀ ਲੱਗੇ।ਬਾਕੀ ਤੁਹਾਡੀ ਮਰਜੀ ਸੋਚ ਸਬਦੀ ਇਕੋ ਜਿਹੀ ਨਹੀਂ ਹੁੰਦੀ।
@beejumarwah6431
@beejumarwah6431 3 месяца назад
@kuldeep Singh: Bhai sahib ne pehla vi koi byan nahi ditta jo kise zaat nu dukh deve par je sikhan de haq di gall karn te injustice de khilaf bolan te lokan nu dukh hunda ta ki kita ja sakda.
@thehunterking8711
@thehunterking8711 3 месяца назад
💥👉🏻 ਇਹ ਪੱਤਰਕਾਰ ਅਤੇ ਚੈੱਨਲ ਸਰਕਾਰਾਂ ਦਾ ਹੈ, ਇਹ ਝੂਠੀ ਵੀਡੀਓ ਪਵਾਉਣਾ ਵੀ ਸਰਕਾਰਾਂ ਦੀ ਹੀ ਕੋਈ ਚਾਲ ਹੈ ਕਿਉਂਕਿ Video ਵਿੱਚ ਜੋ ਵਕੀਲ ਰਾਜਦੇਵ ਸਿੰਘ ਖਾਲਸਾ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਹੈ ਹੀ ਨਹੀਂ, ਭਾਈ ਸਾਹਿਬ ਦੇ ਵਕੀਲ ਦਾ ਨਾਮ 👉🏻 ਇਮਾਨ ਸਿੰਘ ਖਾਰਾ 👈🏻 ਹੈ, ਅਤੇ ਇਹ ਜੋ Video ਵਿਚਲਾ ਵਕੀਲ ਰਾਜਦੇਵ ਸਿੰਘ ਤਾਂ RSS ਦਾ ਵਕੀਲ ਹੈ, ਇਹ ਪਹਿਲਾਂ ਜਰੂਰ ਭਾਈ ਸਾਹਿਬ ਦਾ ਵਕੀਲ ਸੀ ਪਰ ਹੁਣ 👉🏻 ਇਮਾਨ ਸਿੰਘ ਖਾਰਾ 👈🏻 ਨੂੰ 'ਵਾਰਿਸ ਪੰਜਾਬ ਦੇ' ਜਥੇਬੰਦੀ😊ਮ ਦੇ ਵਕੀਲ ਬਣਾਇਆ ਗਿਆ
@ginderkaur6274
@ginderkaur6274 3 месяца назад
ਧਨ ਵਾਹਿਗੁਰੂ ਜੀ ਮਿਹਰ ਕਰੋ
@baljinderkaur9836
@baljinderkaur9836 3 месяца назад
ਰਿਪੋਟਰ ਸਾਹਿਬ ਜੀ ਭਾਈ ਅੰਮਿ੍ਤਪਾਲ ਸਿੰਘ ਜੀ ਕਹੋ ਜੀ
@SukhdevSingh-pw5qh
@SukhdevSingh-pw5qh 3 месяца назад
Congratulations amritpal🎉🎉🎉
@gurmeetSingh-lh9iw
@gurmeetSingh-lh9iw 3 месяца назад
Very good veer ji
@DharminderSingh-bq8jq
@DharminderSingh-bq8jq 3 месяца назад
sirrra galbat ah
@laddisingh4564
@laddisingh4564 3 месяца назад
❤❤❤❤❤❤❤❤❤❤❤
@WahiguruGod-sn9tj
@WahiguruGod-sn9tj 3 месяца назад
ਬਹੁਤ ਵਧੀਆ ਸੋਚ ਆ ਭਾਈ ਸਾਬ ਦੀ 🙏🌹🙏
@jorawarsingh8920
@jorawarsingh8920 3 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@lakveersingh4923
@lakveersingh4923 3 месяца назад
Bole so nihal sat shri akal ji 🙏💪
@sidaksandhu9239
@sidaksandhu9239 3 месяца назад
Bilkul Sahi Keh Rahe Ne Babu Ji Khalistan Jindabaad ✍️👑⚔️Honi
@pammtanda8718
@pammtanda8718 3 месяца назад
Very good 🙏
@Harman_singh564
@Harman_singh564 3 месяца назад
Santokh singh waheguru ji
@MSingh-ue5wf
@MSingh-ue5wf 3 месяца назад
🙏🏻🙏🏻🙏🏻🙏🏻
@lakhveerbrar7467
@lakhveerbrar7467 3 месяца назад
ਵਧੀਆ ਸਹੀ ਗੱਲ ਕੀਤੀ ਹੈ ਇਹ ਤਾਂ ਸਰਸੇ ਵਾਲੇ ਸਾਧ ਦੇ ਚੇਲੇ ਤੁਹਾਡੇ ਪ੍ਰਧਾਨ
@Challenges_zzz
@Challenges_zzz 3 месяца назад
Eh ch v amritpal ji hone chahe de prdan kameti de ❤❤
@PargatSingh-b5k
@PargatSingh-b5k 3 месяца назад
❤❤❤❤❤❤❤❤❤❤❤❤❤❤❤❤❤❤❤❤
@KabalSingh-mi3et
@KabalSingh-mi3et 3 месяца назад
BHAI AMRITPAL SINGH JI KHALSA JINDABAD JI 🙏🙏
@SatnamSatnam-t6q
@SatnamSatnam-t6q 3 месяца назад
ਸਮਣੇ ਆ ਕੇ ਕਹਿਣ ਗੇ ਫਿਰ ਜ਼ਕੀਨ ਹੁਉ ਗਾ
@GurjeetKaur-b7g
@GurjeetKaur-b7g 3 месяца назад
Sach the jatt hoei veer amritpal singh ji the waheguru ji maher karn
@targetupsc8655
@targetupsc8655 3 месяца назад
Truth wins
@tanjoban
@tanjoban 3 месяца назад
❤amritpal
@DeepakBhandari-jb9gv
@DeepakBhandari-jb9gv 3 месяца назад
Baba amritpal singh Khalsa zindabad
@MohinderSingh-rw1cn
@MohinderSingh-rw1cn 3 месяца назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ,
@kulwindersingh6719
@kulwindersingh6719 3 месяца назад
ਅੱਤਵਾਦੀ ਸਾਧਵੀ ਪ੍ਰਤਿੱਗਿਆ ਲਈ ਸਾਰੇ ਕਾਨੂੰਨ ਸਹੀ ਆ
@roseleen2734
@roseleen2734 3 месяца назад
ਅੰਮਰਤਪਾਲ।ਸਿਘ ਜੀ ਜੀਦਾਪਾਲ
@RajindeSingh-bl9hv
@RajindeSingh-bl9hv 3 месяца назад
Bhai Amrit pal Singh ji zindabad
@swaranjeetsinghkambo4150
@swaranjeetsinghkambo4150 3 месяца назад
🙏🙏🙏🙏🚩🙏🙏🙏🙏
@officialguripb22
@officialguripb22 3 месяца назад
Bilkul sahi kaha bhra amritpal nu dena chahiye
@RimpalRani-m6v
@RimpalRani-m6v 3 месяца назад
Bhai amritpal Singh ji nu mare valo best of luck 👍👍
@JaswinderSingh-vs3fk
@JaswinderSingh-vs3fk 3 месяца назад
Waheguru ji mehar karo ehna nu bari krao
@avtarsingh275
@avtarsingh275 3 месяца назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@trucklife_sm5of
@trucklife_sm5of 3 месяца назад
Bhut vadia fasla lai bhai sahib ne chora to chadva ke khud Punjab val dhyan den bhai sahib
@sukhjindersingh3605
@sukhjindersingh3605 3 месяца назад
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@goldycheema1592
@goldycheema1592 3 месяца назад
Amritpal singh khalsa zindabaad 🦁❤️🙏
@Pargatsinghkhera-fh2iq
@Pargatsinghkhera-fh2iq 3 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@IqbalSingh-uu6lo
@IqbalSingh-uu6lo 3 месяца назад
Amritpall ji nu jaldi to jaldi bahar aaon ji Waheguru ji ka khalsa Waheguru ji ki Fathey 🙏
@satnamsinghroan962
@satnamsinghroan962 3 месяца назад
Bahi amritpal singh ji kahlsha jindabad 🎉
@HarmanSingh-ku8lw
@HarmanSingh-ku8lw 3 месяца назад
Akal thkt de jathedar amritpal hone chai de
@KeharSingh-h9e
@KeharSingh-h9e 3 месяца назад
ਇਹ ਚੈਨਲ ਐਟੀ ਸਿੱਖ ਚੈਨਲ ਹੈ ਪੰਜਾਬ ਵਾਲੇ ਓ
Далее
А Вы за пластику?
00:31
Просмотров 12 тыс.