Тёмный

ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk 

MANGU FILMS
Подписаться 55 тыс.
Просмотров 116 тыс.
50% 1

ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Rose Rosy Te Gulab !
Kudi Haryane Val Di Ammy Virk Sonam Bajwa
Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
Written By - Chamkor Kori
Directed By - Arsh Mehra
Spaicial Thanaks (Gagan Likhri,Deepa Rajgarh)
#funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
#HeerRanja #sadvideos #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee #ammyvirk #kudiharyanevaldi #bpraak

Развлечения

Опубликовано:

 

4 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 597   
@gking__786
@gking__786 Месяц назад
ਜੱਸੇ 22ਦੀ ਰੋਣ ਵਾਲੀ ਰੋਲ ਬਹੁਤ ਵਧੀਆ ਹੈ ਜੀ
@user-cn7ni2gc1j
@user-cn7ni2gc1j Месяц назад
ਐਨੀ ਛੇਤੀ end karta ਲਵਪ੍ਰੀਤ ਦਾ ਰੋਲ ਬਹੁਤ ਵਧੀਆ ਹੈ ਜੱਸੇ ਤੇ ਬਹੁਤ ਤਰਸ ਆਉਂਦਾ ਹੈ
@ManpreetKaur-fn1bd
@ManpreetKaur-fn1bd Месяц назад
ਐਨੀ ਛੇਤੀ ਐਂਡ ਕਰਤਾ ਵੀਡੀਉ ਦਾ ਬਹੁਤ ਵਧੀਆ ਸਟੋਰੀ ਆ 😢😢😢 ਲਵਪ੍ਰੀਤ ਦੀਦੀ ਇਸ ਵੀਡੀਓ ਦਾ ਸੀਜ਼ਨ 2 ਲ਼ੈ ਕੇ ਆਉ ਪਲੀਜ਼ 🙏🙏
@harmanjitsinghbrar3576
@harmanjitsinghbrar3576 Месяц назад
👌👌👌
@sukhsidhu8251y
@sukhsidhu8251y Месяц назад
0qq
@GulabSingh-nq7fw
@GulabSingh-nq7fw Месяц назад
Good 😊 ra b and c are net DVR jee ve sohneya jee
@daljitbrar4772
@daljitbrar4772 Месяц назад
Very very nice stori❤❤❤❤
@karnail111singh8
@karnail111singh8 Месяц назад
Lovepreet very nice storie things karnail Tahlian
@manjitkaur-wy1tg
@manjitkaur-wy1tg Месяц назад
ਬਹੁਤ ਬਹੁਤ ਬਹੁਤ ਹੀ ਸੋਹਣੀ ਕਹਾਣੀ, ਬਹੁਤ ਬਹੁਤ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਾਰਿਆਂ ਨੇ ਆਵਦਾ ਰੋਲ ਬਾਕਮਾਲ ਨਿਭਾਇਆ 👌👌👌👍👍👍ਧੰਨਵਾਦ ਜੀ 🙏🙏🙏❤️❤️❤️❤️❤️❤️❤️
@BalwinderSingh-jw5ws
@BalwinderSingh-jw5ws Месяц назад
ਲਵਪ੍ਰੀਤ ਬੇਟਾ ਜੀ ਐਨੀ ਛੇਤੀ ਵੀਡੀਓ ਦਾ ਦੀ ਐਂਡ ਐਨੀ ਵਧੀਆ ਸਟੋਰੀ ਦਾ ਐਨੀ ਛੇਤੀ ਐਂਡ ਏਸ ਦਾ ਦੂਜਾ ਭਾਗ ਛੇਤੀ ਸ਼ੁਰੂ ਕੀਤਾ ਜਾਵੇ ਬੇਟਾ ਜੀ 👍👍
@jaskirtanbuttar8581
@jaskirtanbuttar8581 Месяц назад
ਜੋਂ ਵੀ ਲਵਪ੍ਰੀਤ ਦੀਦੀ ਨੇ ਕਿਹਾ ਸਬ ਸੱਚ ਆ but ਜੇ ਭੈਣ ਦੇ ਦੇਵਰ ਨਾਲ ਵਿਆਹ ਹੋ ਸਕਦਾ ਫਿਰ ਭੈਣ ਦੀ ਨਨਾਣ ਨਾਲ ਕਿਉਂ ਨਹੀਂ
@karansidhu4906
@karansidhu4906 Месяц назад
Right bilkul Sahi gal a
@SukhwinderSingh-vj7hb
@SukhwinderSingh-vj7hb Месяц назад
ਬਹੁਤ ਵਧੀਆ ਲੱਗਿਆ ਹੈ ਲਵਪਰੀਤ ਦਾ ਬਹੁਤ ਵਧੀਆ ਰੋਲ ਸੀ
@surinderkarra
@surinderkarra Месяц назад
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੁਨੇਹਾ ਹੈ ਇਸ ਵੀਡੀਓ ਵਿਚ। ਸਮਾਜ ਵਿੱਚ ਇੱਜ਼ਤ ਨਾਲ ਜਿਉਣ ਲਈ ਚੰਗੀ ਸੋਚ ਚਾਹੀਦੀ ਹੈ, ਨਾ ਕਿ ਪਾਗਲਪਨ। ਸੱਚਾ ਪਿਆਰ ਕਰਨਾ ਗੁਨਾਹ ਨਹੀਂ ਹੈ,ਕਿਉਂਕੀ ਇਹ ਆਪਣੇ-ਆਪ ਹੁੰਦਾ ਹੈ, ਇਸ ਨੂੰ ਕੋਈ ਨਾਮ ਦੇਣ ਲਈ ਇੱਜ਼ਤਦਾਰ ਬਹੁਤ ਰਿਸ਼ਤੇ ਹਨ ,ਸਿਵਾਏ ਭੂੰਡ ਆਸ਼ਕੀ ਦੇ। ਜੱਸੇ ਨੂੰ ਵੀ ਥੱਪੜ ਖਾ ਕੇ ਹੀ ਸਮਝ ਆਈ। ਕਹਿੰਦਾ ਪਾਣੀ ਤੇਜ ਅਤੇ ਨਹਿਰ ਡੂੰਘੀ ਹੈ। 😂😂😂😂😂 ਸਾਰਿਆਂ ਦਾ ਬਹੁਤ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ । ਸੱਭ ਤੋਂ ਵਧੀਆ ਰੋਲ ਲਵਪ੍ਰੀਤ ਦਾ ਹੈ। 🙏🙏🙏🙏🙏🙏🙏
@lakhvirsinghqupu
@lakhvirsinghqupu Месяц назад
ਲਵਪ੍ਰੀਤ ਦੀਦੀ ਸਟੋਰੀ ਬਹੁਤ ਵਧੀਆ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ
@charnjeetkaur8688
@charnjeetkaur8688 Месяц назад
Very nice ji
@user-lj4ks6ss8x
@user-lj4ks6ss8x Месяц назад
ਬਹੁਤ ਵਧੀਆ ਜੀ
@GurdeepSingh-wv2fu
@GurdeepSingh-wv2fu Месяц назад
ਬਹੁਤ ਵਧੀਆ ਰੋਲ ਕੀਤਾ ਲਵਪ੍ਰੀਤ ਬੇਟੀ ਪ੍ਰਮਾਤਮਾ ਚੜਦੀ ਕਲਾ ਚ ਰਖੇ ਜੀ❤❤
@kamlarani8052
@kamlarani8052 Месяц назад
Very nice episode Lovepreet thodi acting bahut vadiya aa God bless you all members🎉🎉🎉❤❤❤❤❤
@sonubaniwal9545
@sonubaniwal9545 Месяц назад
ਵਹੁਤ ਵਧਿਆ ਵੀਡੀਓ ਸੀ. ਹੱਸਦੇ ਵਸਦੇ ਰਹੋ. ਸਹੀ ਸੁਨੇਹਾ ਦਿੱਤਾ ਜੀ. ❤️❤️
@user-dv7qb8hp6n
@user-dv7qb8hp6n Месяц назад
ਲਵਪ੍ਰੀਤ ਤੁਹਾਡੀ ਵੀਡੀਉ ਮੋਂਹਦੀ। ਵੀ ਮਿਸ ਨਹੀਂ ਕਰਦੀ ਕਿਉਂਕਿ ਬਹੁਤ ਹੀ ਵਧੀਆ ਹੁੰਦੀ ਹੈ
@BalwinderSran-eg2vb
@BalwinderSran-eg2vb Месяц назад
Jaasa ਵੀਰਾ ਮੇਰੇ ਤੋ ਰੋਣਾ ਵੇਖਿਆ ਗਿਆ ❤❤
@arshdeepkaur6456
@arshdeepkaur6456 Месяц назад
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤🎉🎉🎉🎉🎉🎉🎉
@palisingh6663
@palisingh6663 Месяц назад
ਜੱਸੇ ਦਾ ਰੋਲ ਬਹੁਤ ਵਧੀਆ
@rupamukherjee8728
@rupamukherjee8728 Месяц назад
eh series bohot vadiya lagga... yeshu te lovepreet da acting vekh ke mainu hanju aa rahi ay... love u all... 👍👍👌👌💐💐
@charankaur4861
@charankaur4861 Месяц назад
ਬਹੁਤ ਵਧੀਆ end ਹੋਇਆ।ਸਭ ਤੋਂ ਵਧੀਆ ਰੋਲ ਲਵਪ੍ਰੀਤ ਨੇ ਨਿਭਾਇਆ। ਬਹੁਤ ਹੀ ਵਧੀਆ ਸਿੱਖਿਆ ਦਾਇਕ ਸਟੋਰੀ ਸੀ।
@NOT_GARRY
@NOT_GARRY Месяц назад
ਬਹੁਤ ਵਧੀਆ ਵੀਡਿਓ ਦੀਦੀ ਲਵਪ੍ਰੀਤ ❤(ishu veer) ❤❤God bless you 🎉🎉
@gurpreetram-nx8ww
@gurpreetram-nx8ww Месяц назад
ਬਹੁਤ ਵਧੀਆ ਵੀਡੀਓ 🥳🎉💯🤟✌️🙏
@gurjindersingh3638
@gurjindersingh3638 Месяц назад
ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਜੱਸੇ ਤੇ ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਲਗੀ ਪਰ ਰੋਣਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-ii2kb5dk9e
@user-ii2kb5dk9e Месяц назад
ਬਹੁਤ ਵਧੀਆ ਐਕਟਿੰਗ ਲਵਪੀ੍ਤ ਮੈਡਮ ਦੀ
@user-bn2hp2ku5z
@user-bn2hp2ku5z Месяц назад
ਬਹੁਤ ਵਧੀਆ ਜੀ ਸਟੋਰੀ ❤❤❤lavpreet. ਤੇ.ਇਸੂ.ਦੀਬਹੁਤ.ਵਧੀਆ. ਜਲਦੀ. ਖਤਮ.ਕਰਗੇ❤❤❤❤
@SukhwinderSingh-vj7hb
@SukhwinderSingh-vj7hb Месяц назад
ਬਹੁਤ ਵਧੀਆ ਹੈ ਇਸ ਵਾਸਤੇ ਧੰਨਵਾਦਾ ਸਮਕ ਸ਼ਾਰੀ Anwar sari team
@mandeepshergillmandeepsher5841
@mandeepshergillmandeepsher5841 Месяц назад
Haji vere bhut vadia story c
@surjitsandhu9170
@surjitsandhu9170 Месяц назад
ਵੀਡੀਓ ਤਾਂ ਬਹੁਤ ਹੀ ਸੋਹਣੀ ਹੈ ਭਾਈ ਲਵਪ੍ਰੀਤ ਦੀ ਸੋਚ ਨੂੰ ਸਲਾਮ ਏ ਇਹੋ ਜਿਹੇ ਵੀਡੀਓ ਬਣੋਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ
@sewaktodaynoordeepsingh7519
@sewaktodaynoordeepsingh7519 19 дней назад
ਜੱਸੇ ਵੀਰ nice 😂😂😂😂😂
@DilvirKaur-mt5ge
@DilvirKaur-mt5ge Месяц назад
ਬਹੁਤ ਵਧੀਆ ਕਹਾਣੀ ਸੀ ਜੀ ਸਾਰੀਆ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਜੀ ਲਵਪ੍ਰੀਤ ਦੀਦੀ ਜੀ ਦੀ ਜੀ ਦੀ ਸੋਚ ਬਹੁਤ ਸੋਹਣੀ ਜਿੰਨੀ ਸੂਰਤ ਉਨੀ ਸੀਰਤ ਐ ਜੀ ਜਿੱਥੇ ਗੱਲ ਐਕਟਿੰਗ ਦੀ ਜੱਸਾ ਬਾਈ ਸਿਰਾ ਸੱਚੀ ਬਾਈ ਬਹੁਤ ਦੂਰ ਤੱਕ ਤੇ ਛੇਤੀ ਮੰਜਿਲ ਨੇੜੇ ਆ ਬਾਈ ਕੋਸਿਸ ਕਰਦੇ ਰਹੋ ਮੇਰੇ ਕਹਿਣ ਦਾ ਮਤਲਬ ਵੱਡੇ ਪਰਦੇ ਤੇ ਦਰਸਕਾ ਨੂੰ ਦਿਖਣ ਲਈ ਬਾਕੀ ਸਾਰੇ ਬਹੁਤ ਵਧੀਆ ਨੇ ਤਾਰੀ ਬਾਈ ਵੀ ਸਿਰਾ ਰੋਲ ਨਿਭਾਉਦੇ ਨੇ ਤਾਰੀ ਬਾਈ ਜੀ ਤੇ ਜੱਸਾ ਬਾਈ ਜੀ ਦੋਨੋ ਐਕਟਿੰਗ ਚ ਮਾਹਿਰ ਨੇ ਹਰ ਰੋਲ ਚ ਇਸ ਤਰ੍ਹਾਂ ਲੱਗਦੇ ਨੇ ਜਿਵੇ ਸੱਚੀ ਹੱਢ ਬੀਤੀ ਹੋਵੇ ਹੋਰ ਕਹਾਣੀਆਂ ਚ ਸਿਰਾ ਹੁੰਦੇ ਬਾਈ ਜੀ ਲਵਪ੍ਰੀਤ ਦੀਦੀ ਜੀ ਤੁਹਾਡੇ ਬਾਰੇ ਜਿੰਨਾ ਲਿਖਾ ਉਨ੍ਹਾ ਘੱਟ ਆ ਜੀ ਕੀ ਸਿਫਤ ਲਿਖਾਂ ਲਵਪ੍ਰੀਤ ਦੀਦੀ ਤੇਰੀ ਆਪ ਬੀਤੀ ਤੇ ਜੱਗ ਬੀਤੀ ਲਿਖੇ ਕਲਮ ਤੇਰੀ ਦੇਖ ਕਹਾਣੀ ਅੱਖ ਭਰ ਆਵੇ ਮੇਰੀ ਬੱਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਲਮ ਕਰੇ ਤੇਰੀ ਰੱਬ ਅੱਗੇ ਇਹੀ ਅਰਦਾਸ ਮੇਰੀ ਜਲਦੀ ਮੁਲਾਕਾਤ ਤੇਰੇ ਨਾਲ ਰੱਬ ਕਰਾਵੇ ਮੇਰੀ ਆਪ ਬੀਤੀ ਤੇ ਹੱਢ ਬੀਤੀ ਜਦ ਕਲਮ ਲਿਖੇ ਤੇਰੀ ਅੱਖ ਭਰ ਆਵੇ ਮੇਰੀ
@rickyseerha5668
@rickyseerha5668 Месяц назад
ਜਹੇ,ਸਬ,ਤੋਂ, ਵਧੀਆ,ਅਕਟਿਗ, ਬਹੁਤ ਵਧੀਆ,ਸਾਰੀ, ਟੀਮ ਦਾ ਧਨਵਾਦ
@beetubeetu3797
@beetubeetu3797 Месяц назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਜੀ ❤️ ਗੁਰਮੀਤ ਸਿੰਘ ਬਿੱਟੂ ਮੋਹਾਲੀ Love you all teams 🥰🥰God bless you 🙏
@user-hm1kn4oi2h
@user-hm1kn4oi2h Месяц назад
ਬਹੁਤ ਬਹੁਤ ਵਧੀਆ ਕੈਟ ਕਹਾਣੀ 🎉🎉🎉🎉
@SahibGurna
@SahibGurna Месяц назад
Bahut bahut vdia ji 👌👌👌👌👌
@gurlalsidhu9634
@gurlalsidhu9634 Месяц назад
Bhut khoob
@shindersingh5708
@shindersingh5708 Месяц назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਤਰੱਕੀਆਂ ਵਖਸਣ ਵਾਹਿਗੁਰੂ ਜੀ ਜੱਸੇ ਵੀਰ ਦਾ ਰੋਲ ਬਹੁਤ ਵਧੀਆ ਲੱਗਿਆ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@ManindersidhuSony
@ManindersidhuSony 29 дней назад
Bht bht bht nyc c ❤❤ lovpreet didi end ch sbh khush hoye sbh set ho gya ❤️❤️ Jassa Veera jma e real lgda k sbh kj real ch ho reya roll nd lovpreet didi tc ta kde kj glt sikha e ni skde bht nyc ❤️❤️❤️love you so much all team 😊
@user-sg1be9kj3q
@user-sg1be9kj3q Месяц назад
ਲਵਪ੍ਰੀਤ ਤੇ ਜੱਸੇ ਬਾਈ ਦੀ ਸਿਰਾ ਗੱਲ ਬਾਤ ਆ ਜੀ 🥰❤️
@user-os8fh8hd8k
@user-os8fh8hd8k Месяц назад
ਦੀ ਐਡ ਵਾਲਾ ਐਪੀਸੋਡ ਵੀਰੇ ਬਹੁਤ ਵਧੀਆ ਸੀਗਾ ਪਰ ਜਿਹੜੇ ਤੁਸੀਂ ਇਹਦੇ ਵਿੱਚ ਸੌਂਗ ਪਾਏ ਨਾ ਉਹ ਇਨੇ ਵਧੀਆ ਸੀ ਕਿ ਦਿਲ ਨੂੰ ਛੋਹ ਲੈਂਦੀ ਸੀ ਇਸੂ ਕਹਿੰਦਾ ਸੀ ਨਾ ਅਸੀਂ ਤਾਂ ਨਿਆਣੇ ਆ ਤੂੰ ਨੈਣਾ ਕਿੱਥੋਂ ਹ ਵੀਰੇ ਤੂੰ ਤਾਂ ਮਿਰਜੇ ਤੋਂ ਵੱਡਾ ਆਸ਼ਕ ਨਿਕਲਿਆ
@kulwinderkaurkulwinder6624
@kulwinderkaurkulwinder6624 Месяц назад
😂😂😂😂😂
@AmanDeep-iu5tr
@AmanDeep-iu5tr 28 дней назад
Jasse di acting super duper... Bahut vdia artist ne ishu g
@_diya_verma
@_diya_verma Месяц назад
ਦੀਦੀ ਜੀ ਇਸ ਵੀਡਿਓ ਦਾ ਅਗਲਾ ਭਾਗ ਵੀ ਲੈ ਕੇ ਆਓ
@kuldeepkaur2770
@kuldeepkaur2770 Месяц назад
Sohni c story bese ta sahi hoa end ise tra hona chahida c kise duje di jindgi nikhrab karni chahidi sirf apne vaste🎉❤bti
@jasmeen_arora..
@jasmeen_arora.. 21 день назад
Eh series sab ton sohni hai❤❤
@user-fl6zl5qs4y
@user-fl6zl5qs4y Месяц назад
Very nice ਵਾਹਿ ਗੁਰੂ ਜੀ ਸਾਰੀ ਟੀਮ ਤੇ ਮੇਹਰ ਕਰਨ god bless you ❤❤
@user-vz2ro5px8b
@user-vz2ro5px8b Месяц назад
Bhut vadia ❤❤
@amansidhu7086
@amansidhu7086 Месяц назад
Bhut soni vodio
@user-zi5sf1kq8w
@user-zi5sf1kq8w Месяц назад
ਵੈਸੇ ਤਾ ਐਕਟਿਗ ਸਾਰਿਆ ਦੀ ਬਹੁਤ ਵਧੀਆ ਪਰ ਇਸ਼ੂ ਮੈਨੂੰ ਬਹੁਤ ਵਧੀਆ ਲੱਗਦਾ
@gurmeetkaur1003
@gurmeetkaur1003 Месяц назад
Very nice story 👌 👍 lovepreet god bless you 🙏 💖 😘
@ravindersinghravinder5454
@ravindersinghravinder5454 Месяц назад
Bahut.Vadiya.story.C.Jo.ke.End.witch.Sari.Story.da.End.Vadiya.hoya.all.Team.✌️✌️✌️✌️⭐⭐⭐⭐❤️❤️
@sukhdeepsidhu2342
@sukhdeepsidhu2342 Месяц назад
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸🌷
@ramandeepkaurramangrewal8138
@ramandeepkaurramangrewal8138 Месяц назад
Lovepreet didi bhut vadia video c jass veer nal hor new video lai ki a o
@davinderkaur4072
@davinderkaur4072 Месяц назад
Very nice story Thanks full
@arshdeepsingh8336
@arshdeepsingh8336 Месяц назад
❤❤bahut sohni story a❤❤
@swarnjithehar6774
@swarnjithehar6774 Месяц назад
ਜੱਸਾ ਬਹੁਤ ਵਧੀਆ ਲਗਦਾ ਇਸ ਦਾ ਰੋਲ ਬਹੁਤ ਵਧੀਆ
@user-js8ih3rt9w
@user-js8ih3rt9w Месяц назад
Lovepreet and jasse da roll bhut e jyada vdia lagia
@tejinderkaur2139
@tejinderkaur2139 Месяц назад
Bhut jahda Vidya g
@gurwindersingh6553
@gurwindersingh6553 Месяц назад
Bhut sohni video aa bhi ji
@simarjitkaur3098
@simarjitkaur3098 Месяц назад
ਜੱਸੇ ਦਾ ਰੋਲ ਬਹੁਤ ਹੀ ਵਧੀਆ ਲੱਗਿਆਂ ਆ ਬੁਹਤ ਵਧੀਆ ਵੀਡੀਓ ਆ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਤੋ
@bablibhatia6279
@bablibhatia6279 Месяц назад
End bahut sahi kita
@BalwinderSran-eg2vb
@BalwinderSran-eg2vb Месяц назад
Jasse di akting bhut vadia c
@user-sc4eh7ot9g
@user-sc4eh7ot9g Месяц назад
Lovepreet da Jassa nu samjhon da trika very nice se ❤🙏🙏❤️🌹❤️🇮🇳
@harwinderkaur6468
@harwinderkaur6468 Месяц назад
ਲਵਪ੍ਰੀਤ ਵੀਡਿਓ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ
@RammuBrar-de3cu
@RammuBrar-de3cu Месяц назад
Bhut Vaddiya Ji ❤❤
@jatinderbassi4163
@jatinderbassi4163 Месяц назад
Sat Sri akal ji bahut bahut vadiya story video lovepreet ji ❤️
@BalwinderSran-eg2vb
@BalwinderSran-eg2vb Месяц назад
Bhut sohni akting aa sariya di
@Guri_atwal__
@Guri_atwal__ Месяц назад
Bht vdhiya video end gll baat aa... very nice video ❤❤
@user-kw7wn4kv7g
@user-kw7wn4kv7g Месяц назад
Very nice story lovepreet didi 😊😊
@harpreetsinghsra7253
@harpreetsinghsra7253 Месяц назад
ਏਂਡ ਵਧੀਆ lagga ਜੀ
@AmandeepKaur-ed9xk
@AmandeepKaur-ed9xk Месяц назад
To much wonderful story
@harjinderpurba8170
@harjinderpurba8170 Месяц назад
Baut wadia end c beta eda hi chahida c
@gurijass3920
@gurijass3920 Месяц назад
Love and jassa mind-blowing ❤❤❤❤
@sukhchahal5826
@sukhchahal5826 Месяц назад
❤❤
@sharrymaan261
@sharrymaan261 Месяц назад
End bhout sohna g
@laddichahal5943
@laddichahal5943 Месяц назад
Bhut nice a di
@SohanSingh-ro2me
@SohanSingh-ro2me Месяц назад
Very good gi vaheguru gi Maher karan
@gurdarshansingh8953
@gurdarshansingh8953 Месяц назад
ਸਤਿ ਸ੍ਰੀ ਆਕਾਲ ਜੀ, ਸਟੋਰੀ ਬਹੁਤ ਹੀ ਵਧੀਆ ਲੱਗੀ,ਜੱਸੇ ਦੀ ਲਵਪ੍ਰੀਤ ਨੇ ਚੰਗੀ ਤਰ੍ਹਾਂ ਭੂਤ ਕੱਢ ਦਿਤੇ।ਸੁਰੂ ਤੋ ਲੈ ਕੇ ਅੰਤ ਤੱਕ ਅਮੋਸਨਲ ਸਟੋਰੀ ਸੀ। ਧੰਨਵਾਦ ਜੀ 🙏
@TalibHussain-wv6tg
@TalibHussain-wv6tg Месяц назад
بہت خوبصورت اور کمال کی سیری تھی۔ایکٹنگ کمال کی ہے
@user-xx7yk1pb5d
@user-xx7yk1pb5d Месяц назад
Very.nice.video.good.Team
@kuldeepsandhu4149
@kuldeepsandhu4149 Месяц назад
Lovepreet and jasse di acting very nice ❤❤❤❤ very nice video
@SarbjeetKaur-nm7ls
@SarbjeetKaur-nm7ls Месяц назад
Both vadia story aa g God bless you all team members ❤❤❤❤
@AmanDhaliwal-uz3ej
@AmanDhaliwal-uz3ej 29 дней назад
Jassa veer de acting bahut vdiya aa ji
@PalwinderKaur-fc8ls
@PalwinderKaur-fc8ls Месяц назад
❤❤❤❤
@mukeshkumargaba3234
@mukeshkumargaba3234 Месяц назад
End bahut ganit ❤
@JaspreetSingh-gf2lo
@JaspreetSingh-gf2lo Месяц назад
Very very nice story ji ❤️❤️❤️❤️❤️
@jagtarsidhu1872
@jagtarsidhu1872 Месяц назад
👌🏻👌🏻
@Kirandeep-zm1fv
@Kirandeep-zm1fv Месяц назад
Bht sohna end kita video da👌👌👌❤
@BalwinderSran-eg2vb
@BalwinderSran-eg2vb Месяц назад
Congratulations preet tu apne ghre aagayi I'm very happy❤❤
@sukhboparai6991
@sukhboparai6991 Месяц назад
Very very very nice video ji❤❤love u all team❤❤🎉nu ji eistu v vdia ji film leke aeo ji❤❤🎉 buhat vdia ji ❤❤rabb thanu hmesha Khush rakhe ji❤🎉😊😊😊😊thanks❤❤❤🎉
@BalwinderSran-eg2vb
@BalwinderSran-eg2vb Месяц назад
Vase stroy bhut hi vadia c❤❤❤
@SAM-zf7ug
@SAM-zf7ug 6 дней назад
Vere mumma nu tuhade acting bhut wadiya lagi 😅 funny funny
@ImranKhan-up2ek
@ImranKhan-up2ek Месяц назад
Ghant ❤
@KuldeepSingh-qy6rd
@KuldeepSingh-qy6rd Месяц назад
Very good message from the series. Lagge raho.
@JasvinderSingh-zq4pl
@JasvinderSingh-zq4pl 9 дней назад
वेरी गुड लवप्रीत
@Kaur639
@Kaur639 Месяц назад
End shii aa didii
@RajinderSingh-qv5jh
@RajinderSingh-qv5jh Месяц назад
Nice end three family Saved
@pinkinara4408
@pinkinara4408 Месяц назад
Lovepreet ji aap bhot achi acting karta ho
@waheguruji3135
@waheguruji3135 Месяц назад
ਜੱਸੇ ਲਵਪ੍ਰੀਤ ਮੈਂ ਤੁਹਾਨੂੰ ਮਿਲਣਾ ਚਾਹਿਦੀਏ ਮਲਕੀਤ ਕੌਰ ਠੁਲੇਵਾਲਬਰਨਾਲਾ ❤❤❤❤❤
@harjinderharry6394
@harjinderharry6394 Месяц назад
Love preet ji new episode jaldi bejo❤❤❤
@gagandhillon-hq4xq
@gagandhillon-hq4xq Месяц назад
Very nyc and emotional video 😢❤
@SandeepSingh-dh1kv
@SandeepSingh-dh1kv Месяц назад
Bahut hi vadiya story c mainu bhut sohni lgi
@sukhveerkaur8446
@sukhveerkaur8446 Месяц назад
Eni jaldi end par story bot ghant c ❤❤❤
Далее
ਗੁਲਾਬੋ ॥ PUNJABI SHORT FILM ॥
24:33
Просмотров 217 тыс.
Kupatti Sass Short Movie, Punjabi Film.
8:50
Просмотров 26 тыс.
Incredible magic 🤯✨
0:53
Просмотров 55 млн