Тёмный
No video :(

ਜੇਲ੍ਹ ਚੋਂ ਬਾਹਰ ਆਏ ਨਵਦੀਪ ਵਾਟਰ ਕੈਨਨ ਵਾਲੇ ਦਾ ਵੱਡਾ ਖੁਲਾਸਾ | Navdeep Jalbera Water Cannon | The State Tv 

The State Tv
Подписаться 421 тыс.
Просмотров 63 тыс.
50% 1

ਜੇਲ੍ਹ ਚੋਂ ਬਾਹਰ ਆਏ ਨਵਦੀਪ ਵਾਟਰ ਕੈਨਨ ਵਾਲੇ ਦਾ ਵੱਡਾ ਖੁਲਾਸਾ
ਜੇਲ੍ਹ ਜਾਣ ਤੋਂ ਪਹਿਲਾਂ ਆਹ ਪੁਲਿਸ ਮੁਲਾਜ਼ਮ ਨੇ ਦਿੱਤਾ ਸੀ 20 ਕਰੋੜ ਦਾ ਆਫ਼ਰ
#farmers #haryanakisan #punjabimunde #police #navdeep
|| navdeep water cannon , navdeep jalbera , the state tv , punjab news , farmers , farmers protest , navdeep interview , latest punjab news , Navdeep Jalbera Gets Bail |
#navdeepwatercannon #navdeepjalbera #thestatetv #punjabnews #farmers #farmersprotest #navdeepinterview #latestpunjabnews #NavdeepGetsBail
Watch The State Tv and stay tuned for all the breaking news in Punjabi!
The State Tv is Punjab's leading News Channel. Our channel covers the latest news in Politics, Religious, Entertainment, Pollywood, business, and sports in Punjabi. Subscribe to see every news related to Punjab.
DISCLAIMER
This video is intended for informational purposes.
The views and opinions expressed in the following video are strictly those of the individuals, participants, speakers, or authors and do not necessarily reflect or represent the views and opinions held by THE STATE TV's staff, management, and broadcaster.
The channel cannot be held responsible for any of the programs/videos that air live or recorded, that it represents. the channel is also not liable for any program or host descriptions, logo, photos. videos or audio that is displayed on the program.
Listeners should not act on rely upon any and all information contained in any of the broadcasts without seeking the advice of other professionals in the field to which they have questions or wish to seek advice. if you have a complaint about something or find your content is being used, please contact the channel before making a copyright claim. any infringement was not done on purpose and will be rectified to all parties' satisfaction.

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@sohansinghsandhu4025
@sohansinghsandhu4025 Месяц назад
ਨਵਦੀਪ ਮੰਨੇ ਸ਼ਾਬਾਸ਼ ਬਹਾਦਰ ਸ਼ੇਰ ਜਿੰਦਾਬਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚਿ ਰਖਣ ਗੇ❤
@harbansgosal2562
@harbansgosal2562 Месяц назад
ਨਵਦੀਪ ਸਿੰਘ ਪੁੱਤਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਡੇ ਮਾਪਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਜਹੀਆਂ ਮਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ❤❤❤❤❤❤❤
@loverofgames2129
@loverofgames2129 Месяц назад
ਨਵਦੀਪ ਪੁੱਤ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਆ। ਅਕਾਲਪੁਰਖ ਤੈਨੂੰ ਤੰਦਰੁਸਤੀ, ਚੜਦੀਕਲਾ ਬਖਸ਼ਣ। ਪੁੱਤ ਤੂੰ ਕੌਮ ਦਾ ਅਨਮੋਲ ਹੀਰਾ ਆ। "ਕੌਮ ਦਾ ਜਿੰਦਾ ਸ਼ਹੀਦ"
@1_Not_2B_Known....
@1_Not_2B_Known.... Месяц назад
ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ
@JasvirKaur-it8mf
@JasvirKaur-it8mf Месяц назад
ਨਵਦੀਪ ਜੀ ਬਾਪੂ ਦੇ ਡਰ ਦੀ ਗੱਲ ਸੁਣ ਕੇ ਤਾਂ ਦਿਲ ਬਾਗੋਬਾਗ ਹੋ ਗਿਆ, ਵਾਹਿਗੁਰੂ ਜੀ ਅੰਗਸੰਗ ਰਹਿਣ
@AmarjitSingh-pi6eo
@AmarjitSingh-pi6eo Месяц назад
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵੀਰ ਨੂੰ ਚਰਦੀਕਲਾ ਬਖਸ਼ੇ ਸਿੱਖ ਸਿੱਖ ਦਾ ਵੈਰੀ ਹੋਰ ਕਿਸੇ ਵੈਰੀ ਲੋੜ ਹੀ ਨਹੀ
@jaspalsingh1650
@jaspalsingh1650 Месяц назад
Good thought navdeep jindabad.
@baljitsingh1291
@baljitsingh1291 Месяц назад
ਵਹਿਗੁਰੂ❤❤
@hardeepkour468
@hardeepkour468 Месяц назад
Navdeep Sigh khalsa Waheguru ji Always with you
@baldevsingh8619
@baldevsingh8619 Месяц назад
ਨਵਦੀਪ ਸਿੰਘ ਤੇ ਹੈ ਅਕਾਲ ਪੁਰਖ ਦੀ ਹੈ ਮੇਹਰ
@gopibrar405
@gopibrar405 Месяц назад
ਵਾਹਿਗੁਰੂ ਵਾਹਿਗੁਰੂ ਜੀ
@user-on7ps2bx9t
@user-on7ps2bx9t Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਅਸੀਂ ਆਪਣੇ ਗਿਰਦਾਰ ਬੰਦੇ ਨੂੰ ਸਾਹਮਣੇ ਗੋਲੀ ਨਹੀਂ ਮਾਰਦੇ ਉਨਾ ਚਿਰ ਦੁਸ਼ਮਣ ਦੀਆਂ ਲੱਤਾਂ ਨਹੀਂ ਕੰਬਣੀ ਗਰਦਾਰ ਨੂੰ ਸਮਝੋ ਉਹਨੂੰ ਉਸੇ ਵੇਲੇ ਝੰਬਦਾ ਇਹ ਜਿਹੜਾ ਪੁਲਿਸ ਆਫਿਸਰ ਸੀਗਾ ਕੌਣ ਸੀਗਾ ਹਿੰਦੂ ਸੀ ਪੰਜਾਬੀ ਸੀ ਹਰਿਆਣੇ ਵੀ ਸੀ ਕਿੱਥੇ ਦਾ ਸੀ ਉਹਦਾ ਨਾਂ ਮੈਨਸ਼ਨ ਕਰੋ
@sarabjitSingh-vd2lz
@sarabjitSingh-vd2lz Месяц назад
ਬਾਈ ਨਵਦੀਪ ਸਿੰਘ ਦਸਤਾਰ ਨਾਲ ਤਾ ਬਹੁਤ ਬਹੁਤ ਸੋਹਣਾ। ਲੱਗਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਲਦੀ ਦਿਲੀ ਪਾਰਲੀਮੈਂਟ ਵਿੱਚ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਫਸਲਾਂ ਤੇ ਨਸਲਾਂ ਦੀ ਆ। ਗੱਲਾਂ ਹੋਣਗੀਆਂ ।
@manjitbains5726
@manjitbains5726 Месяц назад
Vaheguru ji
@janggill3439
@janggill3439 Месяц назад
ਵੀਰ ਤੇਰੇ ਤੇ ਸਾਰੀ ਕੌਮ ਨੂੰ ਮਾਣ ਆ ਪਰਮਾਂਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@user-xn9ew2ld4q
@user-xn9ew2ld4q Месяц назад
Waheguru ji mehar karo
@tripancheema2544
@tripancheema2544 Месяц назад
Waheguru ji waheguru ji
@BaldevSingh-mi1xg
@BaldevSingh-mi1xg Месяц назад
Waheguru ji kirpa karn ji
@arsh8609
@arsh8609 Месяц назад
Dhanvad waheguru Ji Da 🙏🙏🙏
@gurmeetsinghgurmeetsingh2599
@gurmeetsinghgurmeetsingh2599 Месяц назад
ਸਾਰੀ ਦੁਨੀਆਂ ਦੇ ਰਾਜ ਭਾਗ ਗੁਰੂ ਜੀ ਦੇ ਚਰਨਾਂ ਵਿੱਚ ਪਏ ਨੇ। ਗੁਰੂ ਜੀ ਦਾ ਆਸਰਾ ਰੱਖਿਓ
@manjitsingh3930
@manjitsingh3930 Месяц назад
Court nu v remand den wele sochna chahida ki is banda da apradh ki hai kyonki kise di life da sawal hai
@jagdeepsinghsingh9696
@jagdeepsinghsingh9696 Месяц назад
Jionde raho Veer Ji 🎉🙏
@sukhdevsinghrai5816
@sukhdevsinghrai5816 Месяц назад
S Navdeep Singh ji, you're really great hero for me & kissani,Sikh Panth waheguru ji ka Khalsa Waheguru ji ki Fateh, and Salute to you
@Sukhrajmand-gg4hr
@Sukhrajmand-gg4hr Месяц назад
So proud Shera 🌹🙏
@baljitsingh8856
@baljitsingh8856 Месяц назад
Jinda reh veera.god bless you.
@gurmailsingh4338
@gurmailsingh4338 Месяц назад
God Bless you bro 👍
@amandeeppandher2502
@amandeeppandher2502 Месяц назад
Navdeep ik yodha admi aan
@bobkooner996
@bobkooner996 Месяц назад
Vaheguru ji sikhi te mehr kro
@gurmeharsingh8459
@gurmeharsingh8459 Месяц назад
❤❤❤❤❤
@manjitsingh3930
@manjitsingh3930 Месяц назад
Sikh sikh nu na mare eh kaum kade na hare
@JaswantSingh-py5cd
@JaswantSingh-py5cd Месяц назад
Great personality
@amandeeppandher2502
@amandeeppandher2502 Месяц назад
Yodhe aan nu jailaa ne te musibataa ne
@Amandeepsingh-co9sh
@Amandeepsingh-co9sh Месяц назад
❤👍🙏
@jagmeetsingh1084
@jagmeetsingh1084 Месяц назад
Kiss ani da lftinat Jarnal jindabad
@kelloggole5458
@kelloggole5458 Месяц назад
Human rights are being laughed at in India Human Rights activists commission where are you Paid by Modi government
@user-bb8wx1tt3m
@user-bb8wx1tt3m Месяц назад
Wayguru gi Tuvanu chdikala viche Reken
@Harinderjeetsingh-sc8jl
@Harinderjeetsingh-sc8jl Месяц назад
Waheguru ji waheguru ji
@user-yn2vk1jd6g
@user-yn2vk1jd6g Месяц назад
❤❤❤❤❤
Далее
А ВЫ УМЕЕТЕ ПЛАВАТЬ?? #shorts
00:21
Просмотров 717 тыс.