Тёмный

ਜੇ ਕੁਝ ਕਹਿਣ ਵਾਲਾ ਬਚਿਆ ਤਾਂ ਦੱਸਦਿਓ | Surkhab TV 

Surkhab Tv
Подписаться 777 тыс.
Просмотров 101 тыс.
50% 1

ਜੇ ਕੁਝ ਕਹਿਣ ਵਾਲਾ ਬਚਿਆ ਤਾਂ ਦੱਸਦਿਓ | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp.com/LKEZ2aLAFgr...
** Subscribe and Press Bell Icon also to get Notification on Your Phone **

Опубликовано:

 

24 янв 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@Harpreetmattu76
@Harpreetmattu76 4 года назад
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ ਐੱਸ ਐੱਸ ਦੀ ਹੈ ਨਾ ਕਿ ਸਿੱਖਾਂ ਦੀ ਬਾਦਲ ਵੀ ਆਰ ਐੱਸ ਐੱਸ ਦਾ ਵਿਕਾਊ ਕੁੱਤਾ
@anoopchohan6811
@anoopchohan6811 4 года назад
Sahi a vr
@MahilpurVlogs07
@MahilpurVlogs07 4 года назад
Sahi veer ji
@sangeetdarpan1313
@sangeetdarpan1313 4 года назад
Right
@mastanrai3581
@mastanrai3581 4 года назад
ਜਥੇਦਾਰ ਨੇ ਹਥੌੜਾ ਫੜਕੇ ਆਪਣੀ ਕੁਰਸੀ ਗੁਵੌਣੀਆਂ
@USA4577
@USA4577 4 года назад
Mastan Rai ਕੁਰਸੀ ਦਿੱਤੀ ਕਿਹੜੇ ਕੰਜਰ ਨੇ ਉਸ ਨੂੰ ਪੋਚਾ ਪਾਉਣ ਨੂੰ ਖੱੜਾ ਕੀਤਾ ਹੁੰਦਾ
@Majhail_Farm
@Majhail_Farm 4 года назад
ਸਭ ਕੁਝ ਵਾਹਿਗੁਰੂ ਦੇਖ ਰਹੇ ਨੇ !! ਐਸ ਐਚੋ ਸਾਹਿਬ ਇਕ ਗੱਲ ਦੱਸਿਓ ਏਨਾ ਸਿੰਘਾਂ ਦੀ ਜਗਾ ਤੁਹਾਡੇ ਬੱਚੇ ਹੁੰਦੇ ਫਿਰ ਤੁਸੀਂ ਕੀ ਕਰਦੇ ਕਿਉ ਪਾਪਾ ਦੇ ਪਾਪੀ ਬਣ ਰਹੇ ਓ
@kuldipkaur1464
@kuldipkaur1464 4 года назад
Shad ਆਓ ਬਾਦਲ ਦੇ ਘਰ ਏਨਾ ਬੁੱਤਾਂ ਨੂੰ ਏਨਾ ਨੇ ਕੋਈ ਕੰਮ ਨੀ ਕੀਤਾ ਚੰਗਾ ਖੂਨ ਪੀ ਲਿਆ ਕੌਮ ਦਾ ਏਸ ਟੱਬਰ ਨੇ 😟😟
@bhaisatnamsinghji.1187
@bhaisatnamsinghji.1187 4 года назад
Badal kute di push hai
@ManjitSingh-je3tv
@ManjitSingh-je3tv 4 года назад
ਇਹ ਗੁਰੂ ਦੇ ਸਿਖ ਹਨ ਇਹ ਅਸਲ ਸਿਖਾਂ ਦੀ ਮੰਗ ਦਰੁਸਤ ਹੈ ਜੇਕਰ ਪੁਲਿਸ ਨੇ ਸਿਘਾਂ ਨਾਲ ਤਸ਼ੱਦਦ ਪੁਲਸਿ ਨੇ ਕੀਤਾ ਤਾਂ ਉਹ ਪੁਲਿਸ ਵਾਲੇ ਸਿਖ ਨਹੀਂ ਜਿਨਾਂ ਨੇ ਤਸ਼ੱਦਦ ਕੀਤਾ ਬਹੁਤ ਮਾੜੀ ਗਲ ਹੈ ਸਿੰਘਾਂ ਤੇ ਤਸਦਦ
@gurjantsardar656
@gurjantsardar656 4 года назад
ਓ ਬਾਦਲਾ ਕਿੱਥੇ ਲੇਖਾ ਦੇਵੇਗਾ ਤੈਨੂੰ ਤੇ ਨਰਕ ਚ ਜਗ੍ਹਾ ਨਹੀਂ ਮਿਲਣੀ? ਕਿੱਥੇ ਜਾਵੇਗਾ ਮਰਨ ਤੋਂ ਬਾਅਦ
@baljitsinghchahal4058
@baljitsinghchahal4058 4 года назад
ਜੱਥੇਦਾਰ ਨੂੰ ਠੰਡ ਲਗਦੀ ਹੈ ਉਹ ਖੁੱਲੇ ਆਸਮਾਨ ਹੇਠ ਨਹੀ ਬੈਠ ਸਕਦਾ ।
@gurbanistudiobhaihardipsin5306
@gurbanistudiobhaihardipsin5306 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਵਾਹਿਗੁਰੂ ਜੀ ਕੀ
@raghvirsingh8253
@raghvirsingh8253 4 года назад
ਵਾਹਿਗੁਰੂ ਜੀ ਵਾਹਿਗੁਰੂ।। ਚੱੜਦੀ ਕਲਾ ਰੱਖੇ ਮਾਲਕ ਸਿੱਘਾਂ ਨੂੰ।
@kuldipkaur1464
@kuldipkaur1464 4 года назад
Wah ਜੀ ਵਾਅ ਭਾਈ ਸਾਬ ਨੇ ਬੁਹਤ ਵਧੀਆ speech ਕੀਤੀ
@varinder487
@varinder487 4 года назад
Haha . Anni dya mazaak are??? 🤣🤣🤣🤣🤣🤣🤣🤣😀
@darshansingh3896
@darshansingh3896 4 года назад
ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਕਿਰਪਾਨ ਸਿਜਾਈ ਗਈ ਸਾਡੇ ਪੰਜਾਬ ਚ ਇਨੀ ਪਵਿਤਰ ਜਗਾ ਸ੍ਰੀ ਗੁਰੂ ਰਾਮਦਾਸ ਜੀ ਦੀ ਇਥੇ ਨਚਾਰਾ ਦੇ ਬੁਤ ਸਾਡੀ ਗੱਦੀ ਸਰਕਾਰ
@iqbalsidhu1150
@iqbalsidhu1150 4 года назад
ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਜੀ 🙏🙏🙏
@Harpreetmattu76
@Harpreetmattu76 4 года назад
ਰਾਜੇ ਪਾਪ ਕਮਾਮਦੇ ਉਲਟੀ ਵਾੜ ਖੇਤ ਕਉ ਖਾਈ ਇਹੀ ਹੁਣ ਹੋ ਰਿਹਾ
@Daske.WaleSahi
@Daske.WaleSahi 4 года назад
ਐਸ ਐਚ ਓ ਗੁਰਮੀਤ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਆ ਏਨਾਂ ਘਟੀਆ ਤਸ਼ੱਦਦ ਕਰਨ ਤੇ
@Humanitycaretakers
@Humanitycaretakers 4 года назад
Singh htauna chida esnu aapne naam nalo
@kavisharbhaihardeepsinghva9295
@kavisharbhaihardeepsinghva9295 4 года назад
ਜਥੇਦਾਰ ਸਾਹਿਬ ਜੀ ਦੀਆਂ ਗਲਾਂ ਬਿਲਕੁਲ ਠੀਕ ਹਨ।
@HarjeetSingh009
@HarjeetSingh009 4 года назад
ਕੌਮ ਦਾ ਸਾਥ ਜਰੂਰੀ ਆ,🤝🤝🤝
@jagbiraulakh667
@jagbiraulakh667 4 года назад
ਵਾਹਿਗੁਰੂ ਜੀ
@dhanjeetsingh3826
@dhanjeetsingh3826 4 года назад
ਵਾਹਿਗੁਰੂ ਜੀ ਮੇਹਰ ਕੇਰੇ ਜੀ
@karamsingh1941
@karamsingh1941 4 года назад
ਸਿੱਖੋ ਜਦ ਤਕ ਕੌਮ ਦਾ ਲੀਡਰ ਬਾਦਲ ਪਰਿਵਾਰ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ ਅਤੇ ਹੋਵੇਗਾ ਇਸ ਕਰਕੇ ਇਸ ਬਾਦਲ ਪਰਿਵਾਰ ਨੂੰ ਸ੍ਰੋਮਣੀ ਕਮੇਟੀ ਤੋਂ ਦੂਰ ਕਰੋ
@BABUSINGH-xg6ii
@BABUSINGH-xg6ii 4 года назад
Baba ji ne bohot soni gall akhi eh Guru Amardas di tharti hai itthe Guru g di sikhiya anusar dispensery honi chahidi hai ate pani da v prabandh hona chahida hai taki duro aiyan sangat isda labh utha sakan.
@jagitsingh8608
@jagitsingh8608 4 года назад
ਜਥੇਦਾਰ ਕੋਮ ਦੇ ਨਹੀ ਬਾਦਲ ਅਤੇ RSS ਦੇ ਹਨ
@kuldipkaur1464
@kuldipkaur1464 4 года назад
ਵਾਹਿਗੁਰੂ ਜੀ ਕਿਰਪਾ ਕਾਰਨ
@JaspreetSingh-kc5fb
@JaspreetSingh-kc5fb 4 года назад
Waheguru g kirpa kran
@kmaljitsingh2720
@kmaljitsingh2720 4 года назад
Asli hal apna azad gar khalistan zindabad
@ilfordwines
@ilfordwines 4 года назад
Lakh lakh lahnat s.h.o te and naklee jathedar harpreet Singh te sikh jawana nu jaldee bahar liao ji
@anoopchohan6811
@anoopchohan6811 4 года назад
Waheguru g khalsa waheguru g ki fateh
@simarkaur3422
@simarkaur3422 4 года назад
ਸਿੱਖ ਕੋਮ ਕਦੀ ਨਹੀ ਹਾਰਦੀ
@vikramjitvikramjit4030
@vikramjitvikramjit4030 4 года назад
Sikh kom apnea Di gadari karke haari a
@surmelsingh5833
@surmelsingh5833 4 года назад
ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਹਨ ਉਹ ਲੋਕ ਬਾਂਦਰ ਦਲ ਨੂੰ ਵੋਟ ਨਹੀਂ ਪਾਉਣ ਗੇ
@gurdeepsinghdeep1003
@gurdeepsinghdeep1003 4 года назад
ਵਾਹਿਗੁਰੂ ਮੇਹਰ ਕਰੀ
@tarolchansinghsursingh9989
@tarolchansinghsursingh9989 4 года назад
ਵੀਰੋ ਬੁਤਾ ਦੇ ਪਿਛੇ PTC ਦੀਅਾ ਕੁਰਤੂਤਾ ਲੁਕਣ ਲਗੀਅਾ ਦਿਅਾਨ ਦਿੳੁ
@gurwantsingh5068
@gurwantsingh5068 4 года назад
Sahi gall kahi Singh Saab ne, Guru RamDas jee mehar karo
@wahegurujiwaheguruji4306
@wahegurujiwaheguruji4306 4 года назад
Khaarku eda hi bann de ne. Bhai Mushal ji Aap ji da bahut bahut dhanbaad ji Aap ji ne morcha laya ji.
@jogasinghsidhu9802
@jogasinghsidhu9802 4 года назад
ਧੰਨਵਾਦ ਖਾਲਸਾ ਜੀ
@manpreetsingh-pl8fk
@manpreetsingh-pl8fk 4 года назад
Bahut vadiaaaa vichar Khalsa g
@JasvirSingh-ol6ie
@JasvirSingh-ol6ie 4 года назад
ਬੜੀ ਹਾਸੀ ਆਉਦੀ ਪੰਜਾਬ ਦੇ ਸਿਆਣੇ ਲੋਕਾਂ ਤੇ ਇਹ ਬੜੀ ਡੂੰਘੀ ਚਾਲ ਆ 2022 ਲਈ ਜਮੀਨ ਤਿਆਰ ਹੋ ਰਹੀ ਆ ਬਾਦਲ ਦਲ ਵੱਲੋ ਇਹ ਰਾਜਨੀਤਿਕ ਸਟੰਟ ਤੋ ਇਲਾਵਾ ਕੁੱਛ ਨਹੀ। ਬੁੱਤ ਹੁਣੇ ਤੋੜਨਾ ਸ਼ੱਕ ਦੇ ਸੰਕੇਤ।
@darasingh5214
@darasingh5214 4 года назад
Waheguru ji chardi kalan baxan
@thakarsinghthakarsingh7518
@thakarsinghthakarsingh7518 4 года назад
ਗੁਰੂ ਦਾ ਸ਼ਬਦ ਸਾਨੂੰ ਦਿਨ ਰਾਤ ਕੀ ਉਪਦੇਸ ਦੇ ਰਿਹਾ ਹੈ,ਪਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਆਗੂਆਂ, ਪ੍ਰਧਾਨਾਂ ,ਜਥੇਦਾਰਾਂ ਦੀ ਸੋਚ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ। ਗੁਰੂ ਰਾਖਾ।
@manpreetdhindsa9332
@manpreetdhindsa9332 4 года назад
Waheguru ji
@vickeysinghsingh7822
@vickeysinghsingh7822 4 года назад
Bout wadea keta boot tor ke balbeer Singh g and cmante nu waheguru guru g ka khalsa waheguru g ke fate
@KuldeepSingh-nq2oi
@KuldeepSingh-nq2oi 4 года назад
ਪੰਜਾਬ ਦੇ ਲੋਕੋ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਤੇ ਦੋ ਲੱਖ ਕਰੋੜ ਰੁਪਏ ਦਾ ਕਰਜ਼ਾਈ ਬਣਾ ਦਿੱਤਾ ਕੌਮ ਦਾ ਦੋਸ਼ੀ ਜਿਸਨੇ ਕਦੇ ਕੌਮ ਦਾ ਸਾਥ ਨਹੀਂ ਦਿੱਤਾ ਬਾਦਲ ਦੀ ਜਾਇਦਾਦ ਜਬਤ ਕਰਕੇ ਗਰੀਬ ਪਰਿਵਾਰਾਂ ਵਿੱਚ ਵੰਡ ਦਿੱਤੀ ਜਾਵੇ
@ranirani-kh3rb
@ranirani-kh3rb 4 года назад
ਸਹੀ ਕਿਹਾ,
@NavdeepSingh29879
@NavdeepSingh29879 4 года назад
Veer ji mere man ch sawaal aa ke jado statues lag rahe si te Udo kyo nhi hataae .....plz answer my question..
@singhSingh-uf2xw
@singhSingh-uf2xw 4 года назад
Waheguru ji 🙏🙏🙏🙏🙏🙏🙏 🙏🙏🙏🙏🙏🙏🙏
@brar-475
@brar-475 4 года назад
Waheguru g
@darshankaur6616
@darshankaur6616 4 года назад
Good job 👍🏼
@harpkaurdhillon5819
@harpkaurdhillon5819 4 года назад
ਅਜੇ ਇਹਨਾ ਨੂੰ ਲਾਹਉਣ ਸਹੀ। ਸੰਤ ਜਰਨੈਲ ਸਿੰਘ ਜੀ ਦੀ ਤਾ ਦੂਰ ਦੀ ਗੱਲ। ਇਹਨਾ ਨੂੰ ਤੇ ਨੀਦ ਨਹੀ ਆਉਣੀ ਰਾਤਾ ਨੂੰ ਜੇ ਉਹਦਾ ਬੁੱਤ ਲੱਗ ਗਿਆ।
@Karamsandhuassal
@Karamsandhuassal 4 года назад
🙏
@punjab-np9mc
@punjab-np9mc 4 года назад
Sant jarnail singh bhindranwale miss u bhut bhut ajo dharti te zulm bdhh gya aa
@gurnoorsingh7130
@gurnoorsingh7130 4 года назад
Jagdi jmeer wale singh ho jindabad
@gurjeetsinghfath4042
@gurjeetsinghfath4042 4 года назад
ਸਹੀ ਗੱਲ ਕਿ ਜਥੇਦਾਰ ਸਾਹਿਬ ਬਾਹਰ ਪਰਚਾਰ ਕਰਨ ਡਹੇ ਪਰ ਇਹ ਬੁੱਤ ਤਾਂ ਬਹੁਤ ਨੇੜੇ ਹਨ ।ਜੋ ਕਿ ਜਥੇਦਾਰ ਸਾਹਿਬ ਜੀ ਦੀ ਨਜ਼ਰਾਂ ਵਿੱਚ ਕਿਓਂ ਨਾ ਆਏ? ?
@VikramSingh-bz3wb
@VikramSingh-bz3wb 4 года назад
ਬਹੂਤ ਹੀ ਬੂਰਾ ਕੀਤਾ ਪੁਲਸ ਨੇ
@ManpreetKaur-cm6qy
@ManpreetKaur-cm6qy 4 года назад
ਭਾਈ ਸਹਿਬ ਜੀ ਬਾਦਲ 84 ਵਾਲੇ ਕਾਡ ਵਾਗ ਸਿੱਘ ਕੋਮ ਦਾ ਘਾਣ ਕਰ ਰਿਹਾ ਹੇ ੳਦੋ ਵੀ ਇਹ ਲੋਕ ਸਨ ਹੁਣ ਵੀ ਉਹ ਹੇ ਬਾਦਲ ਸਿੱਖਾਂ ਨੁੱ ਸਮਜ ਕਿਉ ਆਉਦੀ ਹੇ ਵੀਰੋ ਇੱਕ ਹੱਲ ਆਪਣਾ ਘਰ। ਖਲਿਸਿਤਾਨ ਜਿਦਾ ਬਾਦ 2020ਹੱਲਹੇ ਜੀ। ਬਾਦਲ ਨੇ ਕੈਪਟਨ ਦੋਵਾ ਹੱਥ ਹੇ ਮੋਦੀ ਦੇ ਅੱਗੇ ਵਿਕੇ ਹੋਏ ਨੇ ਸਿੱਖੋ ਨਾ ਬਾਦਲਾ ਨੱੁ ਤੇ ਨਾ ਕੈਪਟਨ ਨੱੁ ਬੋਟ ਪਾਉ ਜੀ ਇਹ ਲੋਕਾ ਬਰਬਾਦ ਕਰ ਦੇਣਗੇ ਜੀ।
@harpreetkaur1901
@harpreetkaur1901 4 года назад
Lokko ho jo ikjutt plzzzz veero
@tejbeersandhu7651
@tejbeersandhu7651 4 года назад
ਸਿੰਘੋ ਧਰਨੇ ਦੇਣ ਨਾਲ ਹੱਕ ਨਹੀਂ ਮੇਲਦੇ । ਜੇ ਪਹਲੇ ਸਿੰਘ ਹੁੰਦੇ ਤਾਂ ਬੁਤ ਢਾਹ ਕੇ ਠਾਹ ਮਾਰਨੇ ਸੀ। ਫਿਰ ਵੇਖੀ ਜਾਂਦੀ। ਵਾਹਿਗੁਰੂ ਜੀ ਮੇਹਰ ਕਰਨ।
@kaurp6229
@kaurp6229 4 года назад
Sgpc v baadala de hi nukar aa
@RanjitSingh-ns1yy
@RanjitSingh-ns1yy 4 года назад
🙏🏻🙏🏻🙏🏻
@gurmitarpannu7277
@gurmitarpannu7277 4 года назад
Lakh lahnt SGPC waleo tuhade te
@chefdeep3783
@chefdeep3783 4 года назад
2020
@navbirring3671
@navbirring3671 4 года назад
Sade bhrawan nu jaldi mafi sahit chhado vrna anjaam bure honge . Sikh veeran nu benti a ke najaiz dhakka krn wale nu personally Target krke uchhit virodh ya sazza Deni chahidi hai tan Jo ehna nu apni aukaat yaad rwe ki eh sarkaran te prashasan Sade naukar me Malik ni.
@666jassi
@666jassi 4 года назад
Sukh villas resort bhej deo othey vadiyaa lagney like karoooo
@HarwinderKaur-sr5ku
@HarwinderKaur-sr5ku 4 года назад
🙏🙏🙏🙏🙏🙏🙏
@babachahal9381
@babachahal9381 4 года назад
ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ ਖਾਲਸਾ ਜੀ ਨੂੰ
@vijaypsingh3541
@vijaypsingh3541 4 года назад
Waheguru ji ka Khalsa waheguru ji ki fateh. Khalsa ji tuhadi Ik Ik gall sahi a. butt todn wale veera khilaf Comment karn wale veera nu benti hai ki dharmik ja ithasik masle nu partibazi nal na jodeya Karo. Sirf waheguru ji da dhiyan dhrke sochiya Karo k kehda kam sahi hai kehda galt. A na socho butt kisne lawaye ja kisne tadaye, bal k a socho k butt hone chahide ja nahi. Waheguru ji ka Khalsa waheguru ji ki fateh .
@bennb8718
@bennb8718 4 года назад
khalsa ji dharam nu ena butta to ena khatra ya nuksan ni...jina sikh dharam ch fail rhe derawad, jaat-paat, te ik pind de vch jattan da gurdwara, ramdasia da te majbia da wakhra hon naal aa.. eh lok shreaam sikhi asula te guru sahiban di sikhea to ult chl rhe ne, te hor ta hor 70% lok singh to baad apna got surname likhna jada psand krde ne...jdo k singh saaj k guru g ne ik dharam di thapna kiti.....meri ena sare mahan pursha agge hath bann k benti aa k sare punjab ch eho jehia chal rhia reeta nu thhall pai jawe...te pind vch ik gurudwara hona chahida sarb sanja...dhannwad
@roopvirk8654
@roopvirk8654 4 года назад
ਜਥੇਦਾਰ ਜੀ ਤਾਂ ਕਿਥੇ ਗਿਆ
@KulwinderSingh-tt3xn
@KulwinderSingh-tt3xn 4 года назад
Singh ji ajj ki halaat ban Gaye aa.kehre kamma nu ros Karna penda peya. Ethe shaheedan de bare kuj lagna chahida
@harjitsingh8501
@harjitsingh8501 4 года назад
tusi dan ho viro
@lashmansingh5571
@lashmansingh5571 4 года назад
Bahi sabh ji jindabad ji
@jaspreetkaur-bc5fl
@jaspreetkaur-bc5fl 4 года назад
ਵਾਹਿਗੁਰੂ ਜੀ chadikala kerry ਖਾਲਿਸਤਾਨ ਜ਼ਿੰਦਾਬਾਦ
@ransingh1439
@ransingh1439 4 года назад
Bhai sukha Singh ..mehtab Singh and bhai beant Singh ..satwant singh ji de butthe Jan tasveeran lao
@amarjeeetsingh9838
@amarjeeetsingh9838 4 года назад
Saint jarnail singh Bhindrawale g sach kiha si apna hakk khona Painda, kise Di aas Te ni milda
@kuljitkour9913
@kuljitkour9913 4 года назад
ok
@iqbalsidhu1150
@iqbalsidhu1150 4 года назад
SGPC ਤੇ ਜਥੇਦਾਰ RSS ਦੇ Agent👎😡
@sukhwindersinghsekhasekha4038
@sukhwindersinghsekhasekha4038 4 года назад
Khalsa Raj jindabad
@singhmanjeet6085
@singhmanjeet6085 4 года назад
ਸਿੰਘਾ ਨੇ ਸਹੀ ਕਿਤਾ ਹੈ ਬੁੱਤਾ ਵਾਲੇ ਥੜੇ ਤੋੜਕੇ
@annahazare3822
@annahazare3822 4 года назад
Khalistan jindabad November 2020 vote for khalistan
@BaljinderSingh-bt4qu
@BaljinderSingh-bt4qu 4 года назад
Bi Amrt Vele he, Kakra de thha te ASALTA Deo je, SINGH shib ji is King,
@simarkaur3422
@simarkaur3422 4 года назад
Waheguru ji kash sikh kaun aapniyia naal gadhaari naa kare naa hee kuthe hora tha mathe teka sirf apne guru teh bharosa rakhe
@sunnypaajiisingh7683
@sunnypaajiisingh7683 4 года назад
Par veer g ess buth nu ta kine saal ho gy aa tuhanu odo he nhe c lagan dnr che de🙏
@vikramjitvikramjit4030
@vikramjitvikramjit4030 4 года назад
Je aaj we hat Jaan taa koi gall ni
@simarkaur3422
@simarkaur3422 4 года назад
Koi sambal lai meri kaum kis nu daviyia apni kaum jimavari meri tension halat kharaab hai Chad di kala vich rahe jisnu jimavari devo oo Duba dendha hai
@JagdevSingh-iq9vi
@JagdevSingh-iq9vi 4 года назад
Good sikh
@gurbanichanantv6944
@gurbanichanantv6944 4 года назад
ਭਾਈ ਰਣਜੀਤ ਸਿੰਘ ਵਰਗਾ ਸਿਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚਾਹੀਦਾ ਹੈ
@harrysingh8982
@harrysingh8982 4 года назад
Hahaha hahaha.. Janani chola ਪਾਉਣ wali
@ak47jat
@ak47jat 4 года назад
@@harrysingh8982 gyan chahida bro ya copy krne kapde uske
@lovesingh5711
@lovesingh5711 4 года назад
Tikk
@user-fh1vi8gv6l
@user-fh1vi8gv6l 4 года назад
SGPC is rong
@vimladevi1716
@vimladevi1716 4 года назад
Butt lagaane ne taa Baba DeepSingh Ji de lagaao Bibi Rajni de lagaao Jo Darbaar Sahib di mahaanta dasse .
@punjab-np9mc
@punjab-np9mc 4 года назад
Khalisthan zindabaad j sant jarnail singh bhindranwala sher ajj hunde ta eh butt kdo de putttt ho jane c
@navdeepsingh7633
@navdeepsingh7633 4 года назад
Sma a giya hun sab nu ikhathe ho ke sangarh karn da sikhi lai
@satnamsinghkabadwal9402
@satnamsinghkabadwal9402 4 года назад
Bhaee. Kanaeaa. Ji. Da. Pani. Pilaundey daa. Machhak. Deh. Muh. Teh. 🚰.. Titty. Lakey.. Butth. Lgaa.. Devo... Lokk. Piyaas. Be. Bhujaun.. Teh.. Darshan. We. Karrn... Ithaas. Guru. Daa. Vee. Dekhney. Nu. Millegaa.. 🙏🙏🙏..
@DevSingh-vb2gy
@DevSingh-vb2gy 4 года назад
Only khalistaan hal hai Punjab da ena chora leadera ne vinash kár dita Punjab da Punjab Di dor khalsa de hath honi chahidi hai
@shanjitgill3625
@shanjitgill3625 4 года назад
Sikhan da sath dena chahida, hindua nu te muslims nu.....
@user-gq3cb2my9w
@user-gq3cb2my9w 4 года назад
ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ
@lahoriajatt4081
@lahoriajatt4081 4 года назад
Eho jehiya sarkaara Da ek din beddagark ho Jaana aa
@mobilerepair4885
@mobilerepair4885 4 года назад
Avdi sarkar hundi ta eh sab di lod na hundi,,, Minta na kadho raaj kayam karo
@shanjitgill3625
@shanjitgill3625 4 года назад
Harnam singh ji dhumma nu agge lgna chahida hai .....ohi kr skde koi hlll buttan wla ....
@JasbirSingh-sl8xp
@JasbirSingh-sl8xp 4 года назад
Sho nu service tu dismis kita jana chida va
@kanwaljitsingh3781
@kanwaljitsingh3781 4 года назад
Eda ta iko hi hall hai... khalistan
@iqbalsidhu1150
@iqbalsidhu1150 4 года назад
ਸਿੱਖ ਕੌਮ ਦੇ ਗਦਾਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ
@amarjeetsinghbajwa1114
@amarjeetsinghbajwa1114 4 года назад
Baba ji voten v tusi paude o ji
@rabinderriar2642
@rabinderriar2642 4 года назад
Just 100 yards is a Gurudwara Sara Garhi next to this at100 yards is Jalianwala bagh did these persons sacrificed their lives for gidha bhangrha next at 100yards is Darbar Sahib where mind gets solace so why admin is adamant for keeping these statues here
@sumitbaddon05
@sumitbaddon05 4 года назад
Jathdaara te SGPC tau umeed rakhan wala bacha ha. Booth tood deo.
@mithasingh328
@mithasingh328 4 года назад
ਸੰਗਤਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਫੋਨ ਨੰਬਰ ਦੇਣ ਇਕ ਹੋਰ ਅਹਿਮ ਗੱਲ ਕਰਨੀ ਹੈ ਸਿੱਖ ਕੌਮ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਨੀ ਹੈ ਸਾਨੂੰ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ 9779573856.
@pintugill4330
@pintugill4330 4 года назад
Badal family ney butt layey see k dekho punjab kinna khushaal aa ethey gidhey bhangrey pendey aa ethey soorbir yodhyaan dey butt lgney chahedey aa
@jarnailsinghsingh8696
@jarnailsinghsingh8696 4 года назад
Jad eh but lag rahe c udon sikh jathebandian nu rokna chahida c
Далее