Тёмный

ਜੇ ਤੁਸੀਂ ਵੀ ਆਪਣੇ ਘਰ ਨੂੰ ਮਹਿਲ ਵਰਗਾ ਬਣਾਉਣਾ ਤਾਂ ਇਹ ਵੀਡੀਓ ਵੇਖਿਓ || home decoration ideas ||  

sewak singh
Подписаться 695 тыс.
Просмотров 150 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 79   
@rbrar3859
@rbrar3859 Год назад
ਵੀਰ ਤੁਹਾਡੀ ਹਰ ਵੀਡੀੳ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।
@amandeepsinghsingh3384
@amandeepsinghsingh3384 Год назад
ਗ੍ਰ੍ਸੇਵਕ੍ ਵੀਰੇ ਛੋਟੀਆਂ ਵਿੰਡ ਟਰਬੈਨ ਬਣਾਓ ਘਰਾਂ ਤੇ ਲੋਨ੍ ਲਈ ,ਜੋ ਘੱਟ ਕੀਮਤ ਤੇ ਬਣਿਆਂ ਹੋਣ, ਲੋਕਾਂ ਨੂੰ ਬੋਤ ਲੋਡ਼ ਆ ਜਾਂ ਸੋਲ੍ਰ੍ਰ੍ ਘਰ ਕਿਵੇਂ ਬਨਾਏ ਜਾਨ ਭਾਵੈ 5 ਸਾਲ ਹੀ ਬਿਜਲੀ ਬਣਾਵੇ ਹੋਵੇ ਹੋਮ made ਦੋ ਕੁ ਮੰਜੇ ਜਿਨ੍ਹੇ, ਇਹ ਕਾਢ ਬੋਤ ਜਰੂਰੀ ਹੈ ਪੰਜਾਬ ਦਾ ਕੋਲਾ ਤੇ ਲੋਕਾਂ ਦਾ ਖਰ੍ਚਾ ਦੋਨੋ ਬੱਚਨਗੇ
@khelasingh
@khelasingh Год назад
ਬਹੁਤ ਵਧੀਆ ਹੈ
@143jira
@143jira Год назад
ਬਹੁਤ ਵਧੀਆ ਵੀਰ ਜੀ
@LTsafetyful
@LTsafetyful Год назад
ਸਤਿ ਸ਼੍ਰੀ ਆਕਾਲ ਵੱਡੇ ਵੀਰ ਜੀ ਬਹੁਤ ਵਧੀਆ ਵੀਡਿਓ ਹੈ ਅੱਜ ਦੀ ,,,ਤੇ ਜੇ ਇਹਦੇ ਵਿੱਚੋਂ ਕੁਝ ਸਮਾਨ ਕਿਸੇ ਨੂੰ ਪਸੰਦ ਆਇਆ ਤੇ ਮੰਗਵਾਉਣਾ ਹੋਵੇ ਫੇਰ ਜੀ ਓਹਦਾ ਕੋਈ ਹੱਲ ਦਸੋ ,,, ਅੱਜ ਕੱਲ ਇੱਕ ਸੌਰ ਊਰਜਾ ਵਾਲਾ ਚੁੱਲਾ(ਖਾਣਾ ਬਣਾਉਣ ਵਾਸਤੇ) ਵੀ ਆਇਆ ਆ,,,ਓਹਦੇ ਬਾਰੇ ਵੀ ਜਾਣਕਾਰੀ ਪਾਓ ਜੀ ਨਾਲੇ ਇਹਦਾ ਅਗਲਾ ਭਾਗ ਵੀ ਪਾਓ ਜੀ
@behuman6062
@behuman6062 Год назад
ਧੰਨਵਾਦ ਸੇਵਕ ਵੀਰ,,, 4-5 ਆਈਟਮ ਤਾਂ ਵੇਚਣ ਯੋਗ ਨੇ,, ਮੰਗਵਾਉਂਦੇ ਆ
@ਦਲੇਰਸਿੰਘ-ਵ2ਧ
ਸੇਵਕ ਵੀਰ ਤੈਨੂੰ ਟੋਕਨੀਕਲ ਬਰੇਨ ਵਾਲੇ ਬੰਦੇ ਬਹੁਤ ਪਸੰਦ ਕਰਦੇ ਹਨ ਇਸ ਲਈ ਉਹਨਾਂ ਦਾ ਦਿਲ ਵੀ ਕਰਦਾ ਇਹ ਸਭ ਵੇਖਣ ਲਈ ਇਸ ਲਈ ਵੀਰ ਜੀ ਇਸ ਤਰਾਂ ਦੇ ਮੇਲੇ ਵਗੈਰਾ ਇੱਕ ਹਫਤਾ ਪਹਿਲਾ ਤੁਸੀ ਆਪਣੀ ਫੇਸਬੁੱਕ ਯੂਹ ਟੂਪ ( ਟੂਬ) ਸਫੇ ਤੇ ਪਾ ਦਿਓ ਕਰੋ ਕਿਤੋ ਵੀ ਖੋਜ ਕਰ ਕੇ ਮਿੰਨਤ ਆ ਵੀਰ ਤਾ ਜੋ ਹਰ ਲਾਹਾ ਲੈ ਸਕੇ ਧੰਨਵਾਦ
@sewakmechanical
@sewakmechanical Год назад
ਜੀ
@sewakmechanical
@sewakmechanical Год назад
24 ਤੋਂ 27 ਫ਼ਰਵਰੀ ਨੂੰ ਇਸੇ ਜਗ੍ਹਾ ਤੇ ਲੱਗ ਰਿਹਾ machauto ਸਾਹਨੇਵਾਲ ਇੰਟਰਨੈਸ਼ਨਲ ਹੈ
@ਦਲੇਰਸਿੰਘ-ਵ2ਧ
ਵੀਰ ਜੀ ਉਸ ਵਿੱਚ ਕੀ ਵੇਖਣ ਨੂੰ ਮਿਲੇ ਗਾ
@sarajmanes4505
@sarajmanes4505 Год назад
Sat Shri Akal Bai Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏
@drharjaspalsinghmaurkachealthc
ਸੇਵਕ ਜੀ, ਨਾੜੀ ਵੈਦ ਤੁਹਾਨੂੰ ਬੁਰੇ ਕਿਉਂ ਲੱਗਦੇ ਹਨ? ਏਹ ਵੀ ਚਾਨਣਾ ਪਾਉ ਜੀ 🙏 🙏
@sewakmechanical
@sewakmechanical Год назад
ਜਿਹੜੇ ਇਹ ਹਨ ਮੇਲੇ ਤੇ ਆਉਂਦੇ ਭੋਪਾਲ ਤੋਂ ਕਹਿੰਦੇ ,ਇਹ ਐਵੇ ਹੀ ਨਾੜੀ ਫੜ ਲੈਦੇ ਬਾਅਦ ਵਿੱਚ ਪਾਊਡਰ ਜਿਹਾ ਕੁੱਟ ਕੇ 1000 ਤੋਂ 5000 ਤੱਕ ਪੈਸੇ ਲੈ ਜਾਂਦੇ ਜਦੋ ਮਰਜੀ ਕਿਸੇ ਵੀ ਮੇਲੇ ਤੇ ਤਜੁਰਬਾ ਕਰ ਲਿਓ
@ਦਲੇਰਸਿੰਘ-ਵ2ਧ
ਤੀਖਣ ਬੁੱਧੀ ਵਾਲੇ ਹਰ ਬੰਦੇ ਨੂੰ ਨਾੜੀ ਵੈਦ ਬੁਰੇ ਲੱਗਦੈ ਹਨ ਨੀਮ ਹਕੀਮ ਖਤਰਾ ਜਾਨ
@brarsaab007
@brarsaab007 Год назад
First 🥇 GOOD INFORMATION 👍
@RajeshKumar-zc2gh
@RajeshKumar-zc2gh Год назад
Good knowledge sir g
@ambroscustom
@ambroscustom Год назад
Bhut bhut dhanyawad veer ji. Tusi saade counter te aaye. Thank you so much.. 🙏🙏🙏🙏🙏🙏🙏🙏🙏🙏🙏🙏🙏🙏🙏
@kawaljeetsuri9325
@kawaljeetsuri9325 Год назад
Sewak veer ne tuhade counter te aa k vdo ta bna ditti pr coustomer nu ghat choona lgaona tusi rate vich benti hai tuhanu 🙏
@ambroscustom
@ambroscustom Год назад
@@kawaljeetsuri9325 22 jehda Banda kise chiz nu kharid nahi sakda ohnu oh chiz mahingi hi lagdi hai. Jede kol paisa hai oh kharide ga jehde kol nahi hai oh choona samjhe ga. Naale Mein kehda zabardasti keh riha Haan k meri chiz kharido. Tusi thodi himmat Karo te ehnu bana k dekho te phir comment kario k kinna price honna chahida hai te kinna choona lagana chahida hai. 🙏
@kawaljeetsuri9325
@kawaljeetsuri9325 Год назад
@@ambroscustom Bai gussa kr gya meri gall da baki aive kise di himmat comments vich nhi parkhidi hun chhadd agge ki likhna fer aive kalap javega tu
@JasbbirSinggh
@JasbbirSinggh Год назад
Ssa Sewak ji...vadhiya uprala h tuhada... Eho jehe Fair's di khoj khabar pehla hi kadh lya kro, te pehle din hi dikha deya kro, ta ke tuhade subscribe v exhibition vich pohch ke laabh utha sakan ji🙏🌹🌹
@jagtarsingh6090
@jagtarsingh6090 Год назад
Very nice video Ji
@teacher3279
@teacher3279 Год назад
Kitchen wala set up menu bhout e ziada pasand aya
@baldevdhaliwal1244
@baldevdhaliwal1244 Год назад
Good sewak.
@gurpreetsingh-vc6zh
@gurpreetsingh-vc6zh Год назад
Nice video 👌👌👌
@gurpreetsingh-vc6zh
@gurpreetsingh-vc6zh Год назад
Thanks g
@makhankamana526
@makhankamana526 Год назад
Very very good 22 ji
@RavinderSingh-qw6lk
@RavinderSingh-qw6lk Год назад
Good ji
@jobanpreetsingh5241
@jobanpreetsingh5241 Год назад
Nice work 👍
@lakhveerbrar61
@lakhveerbrar61 Год назад
Good job 👌👌👌
@karamjeetsmagh6734
@karamjeetsmagh6734 Год назад
Very Gooooooood jio🌹🌹
@tajinderkaur3514
@tajinderkaur3514 Год назад
Vadia see👍
@MD-ht2xr
@MD-ht2xr Год назад
ਜੋ ਟੂਟੀ ਦਿਖਾਈ ਸੀ,, ਸਾਡੇ ਲੱਗੀ ਨੂੰ ਪੰਜ ਸਾਲ ਹੋ ਗਏ ਬਿੱਲਕੁੱਲ ਖਰਾਬ ਨਹੀਂ ਹੋਈ ਬਹੁਤ ਵਧੀਆ ਆ
@GurpreetSingh-cn1qh
@GurpreetSingh-cn1qh Год назад
Nice bro
@buntysingh823
@buntysingh823 Год назад
Nice voice gursewak Singh ji
@AmrikBrarvlog
@AmrikBrarvlog Год назад
🙏
@jugrajsingh.1313
@jugrajsingh.1313 Год назад
ਘਰ ਵਿਚ ਬਿਜਲੀ ਫਿੰਟਿਗ ਦਾ ਸਮਾਨ ਵਧੀਆ ਤੇ ਸਸਤਾ ਸਮਾਨ ਲੁਧਿਆਣਾ ਵਿੱਚ ਕਿਥੋਂ ਮਿਲੇਗਾ ਜੀ 🙏
@braraman8778
@braraman8778 Год назад
very nice
@balbirsinghgill1595
@balbirsinghgill1595 Год назад
Plastic taps are very good
@SamSingh-tb5xb
@SamSingh-tb5xb Год назад
Gursewak ji you should have given the names and phone numbers of the firms selling these products. Then it would have been very helpful to everyone who wants to buy or enquire about these products..
@Kamaldeepsingh-vv8wt
@Kamaldeepsingh-vv8wt Год назад
Sewak singh welcome ji 😄, banda banda jaan da name
@gurjantaulakh1791
@gurjantaulakh1791 Год назад
Good
@hajimushtaq9271
@hajimushtaq9271 Год назад
Good man I love you brother
@CanadaKD
@CanadaKD Год назад
ਅਗਲਾ ਭਾਗ ਵੀ ਪਾ ਦਿਉ ਜੀ।
@harindersingh3434
@harindersingh3434 Год назад
Sir salab layi kuch
@devchakkal
@devchakkal Год назад
ਬਾਈ ਜੀ ਨੂੰ ਕਿਹਾ ਸੀ ਕਿ ਓਲਾ S1 ਤੇ ਵੀਡਿਓ ਬਣਾਉਣਾ ਸੀ,ਪਤਾ ਨਹੀਂ ਕਿਉਂ ਬਾਈ ਜੀ ਜਵਾਬ ਹੀ ਨਹੀਂ ਦਿੰਦੇ। ਬਾਈ ਜੀ ਮੇਰੀ ਈਮੇਲ ਮਿਲੀ ਕਿ ਨਹੀਂ?
@sewakmechanical
@sewakmechanical Год назад
ਮੈਂ ਜਿਸ ਦਿਨ ਲੁਧਿਆਣੇ ਗਿਆ ਜਰੂਰ ਬਣਾਵਾਂਗਾ
@ArshChahal47
@ArshChahal47 Год назад
22:07 asi ta phir v adapter hi use krna hai mobile di battery health thode hi weak krni aw.
@karamjitsingh6875
@karamjitsingh6875 Год назад
🙏🙏🙏🔥
@davindertiwana2862
@davindertiwana2862 Год назад
🙏🙏🙏🙏🙏
@inderjitsingh893
@inderjitsingh893 Год назад
Hlo veer g 🙏
@charanjitsingh4388
@charanjitsingh4388 Год назад
ਬਹੁਤ ਵਧੀਆ ਜੀ ਕੰਪਨੀ ਦਾ ਨੰਬਰ ਭੇਜੋ ਜੀ ।
@roshansinghsingh5300
@roshansinghsingh5300 Год назад
Sat shri akal ji 🙏
@itz_Sandhu-ys5vo
@itz_Sandhu-ys5vo Год назад
ਦੋਧੀਆ ਆਲੀ ਫੈਟ ਕੱਢਣ ਆਲੀ ਮਸ਼ੀਨ ਲੁਧਿਆਣੇ ਤੋਂ ਕਿਥੋ ਮਿਲੋਂ ਦਿੱਸਿਉ ਜੀ
@KulbirSingh-lk1ez
@KulbirSingh-lk1ez Год назад
Security vedio camera di kimat kini he
@davindergill5877
@davindergill5877 Год назад
Veergi wifi signal 500 meter tak extend krn waste ki device aa
@gursimranjitsingh5272
@gursimranjitsingh5272 Год назад
Eh Mela kithe lagiya dasio??
@JagdeepSingh-xk8rv
@JagdeepSingh-xk8rv Год назад
Veera ji plzz provide the kitchen cabinet company contact or name
@baljitkaur452
@baljitkaur452 Год назад
🙏🏻🙏🏻🙏🏻🙏🏻🙏🏻🙏🏻🙏🏻👌👌👌👌👌
@JasbirSingh-hc7bw
@JasbirSingh-hc7bw Год назад
Delhi ve auto spo Luga se
@karamjitsingh6875
@karamjitsingh6875 Год назад
590 like
@punjab3459
@punjab3459 Год назад
ਗੁਰ ਸੇਵਕ ਜੀ ਇਹ ਮੇਲਾ ਕਿਥੇ ਲੱਗਦਾ ਹੈ ਜ਼ਰੂਰ ਦੱਸਣਾ
@gurcharansinghchug5464
@gurcharansinghchug5464 Год назад
Very good effort n nice voice too.i need some contact no.for cheap module kitchen of aluminium fittings. Pls do if.
@karamjitsingh6875
@karamjitsingh6875 Год назад
Ki metel detectr kanak De lange vich kam kro Tode bnan sme Badi dikt hundi Loha pather etc
@balbirchand4266
@balbirchand4266 Год назад
What is the cost of entry pass?
@ArshChahal47
@ArshChahal47 Год назад
20:02 😂
@khushwindersingh2891
@khushwindersingh2891 Год назад
Bai g no v dasya karo Sariya da te address
@lakhbirsidhu3686
@lakhbirsidhu3686 Год назад
Sewak ji eh kitchen chimney kitho mildi aa
@sewakmechanical
@sewakmechanical Год назад
ਇਹ ਨਵੀ ਖੋਜ ਹੈ ਬਹੁਤ ਜਲਦੀ ਬਜ਼ਾਰ ਵਿਚ ਆਮ ਮਿਲ ਜਾਵੇਗੀ
@Kuldeepsingh-gw5wr
@Kuldeepsingh-gw5wr Год назад
Y Ji phone number Di vi videos Bnauni c ta Jo koi vi call Karke Hena to information le ske
@gurwinderpalsingh9661
@gurwinderpalsingh9661 Год назад
Itne paise kis ke pass hote hae
@jagjeevankumar5364
@jagjeevankumar5364 Год назад
Hlo
@amargarcha4197
@amargarcha4197 Год назад
No Thishd
@jpssidana6850
@jpssidana6850 Год назад
Sewak Singh ji, please don't promote Arnav fencing... Very poor Service provider.
@bhuttoghumman2139
@bhuttoghumman2139 Год назад
Kyo gariba da jalus kad riha Tu apne ghar 20 lakh kitchen da Saman lagaya hai tu old punjab best bakwas
@natureandtech321
@natureandtech321 Год назад
ਬਹੁਤ ਵਧੀਆ ਵੀਰ ਜੀ
Далее
Team Spiderman True Or False Mask,nono #Shorts
00:37
Кольцо Всевластия от Samsung
01:00
Просмотров 639 тыс.
Team Spiderman True Or False Mask,nono #Shorts
00:37