Тёмный

ਜੇ ਬੱਚਿਆ ਦੇ ਵਿਆਹ ਨਹੀ ਹੋ ਰਹੇ # ਕਰੋ ਇਹ ਕੰਮ ਅਜਮਾਇਆ ਹੋਇਆ ਤਰੀਕਾ # Bathinda family chanal 

Bathinda family channel
Подписаться 15 тыс.
Просмотров 119 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 247   
@harcharankaur4954
@harcharankaur4954 День назад
ਭੈਣ ਜੀ ਤੁਸੀ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ, ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਨਾਲ ਨਿਵਾਜਣ। ਗੁਰਮਤਿ ਸਿਧਾਂਤ ਅਨੁਸਾਰ ਸਾਨੂੰ ਸਾਸ ਸਾਸ ਨਾਮ ਜਪਣ ਦਾ ਉਪਦੇਸ਼ ਹੈ ਨਾ ਕਿ ਕੋਈ ਸਮਾਂ ਮਿੱਥ ਕੇ ਗੁਰਬਾਣੀ ਦਾ ਜਾਪ ਕਰਨਾ। ਚੁਪਹਿਰਾ ਕਰਨ ਦਾ ਗੁਰੂ ਸਾਹਿਬਾਨ ਵਲੋਂ ਕੋਈ ਵਿਧਾਨ ਨਹੀਂ ਹੈ ਜੀ। ਬਹੁਤ ਹੀ ਚੰਗਾ ਹੋਵੇ ਜੇਕਰ ਸੰਗਤ ਨੂੰ ਗੁਰਮਤਿ ਸਿਧਾਂਤ ਅਨੁਸਾਰ ਗੁਰਬਾਣੀ ਨਾਲ ਜੋੜਿਆ ਜਾਵੇ। ਸਤਿ ਸ੍ਰੀ ਆਕਾਲ ਜੀ।
@Bathindafamilychannel
@Bathindafamilychannel День назад
ਧੰਨਵਾਦ ਭੈਣ ਜੀ
@CharanjeetKaurKharoud
@CharanjeetKaurKharoud День назад
ਹਾਂ ਜੀ ਵਧੀਆ ਲੱਗਿਆ ਜੀ ਜੋ ਤੁਸੀਂ ਚੰਗੀ ਗੱਲ ਲਈ ਧੰਨਵਾਦ ਜੀ ਤੁਹਾਡਾ 🙏🙏
@manvirkaur7336
@manvirkaur7336 7 дней назад
ਧੰਨਵਾਦ ਭੈਣ ਜੀ ਪਖੰਡੀ ਸਾਧਾਂ ਕੋਲ ਜਾਣ ਤੋਂ ਬਚਾ ਕੇ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਤੁਸੀ ਤੁਹਾਡਾ ਕੋਟਾਨਿ ਕੋਟਿ ਧੰਨਵਾਦ ਭੈਣ ਜੀ।
@crazynob9375
@crazynob9375 4 дня назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਸੱਚੇ ਪਾਤਸ਼ਾਹ ਜੀ
@monusaggu9751
@monusaggu9751 4 дня назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਰਪਾ ਕਰੋ ਜੀ 🎉❤💞🙏💞🙏💞🙏💞🙏💞
@Gurmeet_kaur_khalsa
@Gurmeet_kaur_khalsa 7 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🎉❤🎊🎉🙇‍♀️
@DavinderGill-dy9em
@DavinderGill-dy9em 3 дня назад
Thank you so much sister❤❤ God blessed !!
@rinku1972singh
@rinku1972singh 4 дня назад
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਭੈਣ ਜੀ,ਕਲਜੁਗ ਵਿਚ ਬਾਣੀ ਤੋਂ ਉਪਰ ਹੋਰ ਕੋਈ ਰਸਤਾ ਨਹੀਂ,ਰਹੀ ਗੱਲ ਨਿੱਤਨੇਮ ਦੀ ਤਾਂ ਉਹ ਤਾਂ ਸਿੱਖ ਨੇ ਕਰਨਾ ਹੀ ਅਧਿਆਤਮ ਤਰੱਕੀ ਵਾਸਤੇ ਗੁਰੂ ਫਾ ਹੁਕਮ ਹੈ,ਦੁਪਹਿਰਾ ਵਾਸਤੇ ਵੀ ਸਮਾਂ ਕੱਢਣਾ ਚਾਹੇ ਹਫਤੇ ਵਿਚ ਇਕ ਵਾਰ ਸਹੀ
@sarojgoyal7338
@sarojgoyal7338 3 дня назад
Waheguru ji
@rsbrar7113
@rsbrar7113 7 дней назад
ਮਾਤਾ ਜੀ ਦੀ ਗੱਲ ਬਿਲਕੁਲ ਸਹੀ ਆ ਪਰ ਇੱਕ ਗੱਲ ਹੋਰ ਆ ਜਿਹੜੇ ਕਿਸੇ ਤੇ ਟੂਣੇ ਟੱਪੇ ਕਰਦੇ ਆ ਉਹਨਾਂ ਦੀ ਗੱਲ ਬਿਲਕੁਲ ਮਾੜੀ ਆ ਕਿਉਂਕਿ ਕਿਸੇ ਤੇ ਟੂਣੇ ਕਰਨ ਵਾਲੇ ਆਪ ਕਦੇ ਸੁਖੀ ਨਹੀਂ ਰਹਿੰਦੇ ਗੇ
@HarbansKaur-w3r
@HarbansKaur-w3r 4 дня назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
@navjitsidhu4658
@navjitsidhu4658 7 дней назад
5 ਪਾਠ ਜਪੁਜੀ ਸਾਹਿਬ 2ਪਾਠ ਚੌਪਈ ਸਾਹਿਬ 1 ਪਾਠ ਸੁਖਮਨੀ ਸਾਹਿਬ ਅਤੇ 6 ਪਾਉੜੀਆਂ ਆਨੰਦ ਸਾਹਿਬ ਕਰਨਾ ਹੁੰਦਾ ਜੀ
@jeffhardy6004
@jeffhardy6004 7 дней назад
In one sitting,?
@arbinderkohli2720
@arbinderkohli2720 5 дней назад
​@@jeffhardy6004yes🙏🙏
@KaurSharanjeet-gi3lx
@KaurSharanjeet-gi3lx 5 дней назад
ਗੁਰੂ ਨਾਨਕ ਦੇਵ ਜੀ ਨੇ ਸਵੇਰੇ ਨਿੱਤਨੇਮ ਤੇ ਸ਼ਾਮੀ ਰਹਿਰਾਸ ਸਾਹਿਬ ਦੀ ਮਰਿਆਦਾ ਲਾਗੂ ਕੀਤੀ ਦਿਨ ਵੇਲੇ ਕਿਰਤ ਕਰਨ ਨੂੰ ਕਿਹਾ ਕਿਧਰ ਪੁੱਠੇ ਪਾਸੇ ਲੱਗ ਗਈ ਸੰਗਤ ਦੁਪਹਿਰਾ ਨੀ ਦੁਪਹਿਰਾ ਕਹੋ ਇਹ ਪਖੰਡ ਸੰਗਤ ਨੂੰ ਨਿੱਤਨੇਮ ਨਾਲੋ ਤੋੜ ਰਿਹਾ ਕਿਉਂ ਗੁਰੂ ਦੀ ਦਿਤੀ ਮਰਯਾਦਾ ਤੋਂ ਉਲਟ ਚਲਦੇ ਹੋ ਬਾਬਾ ਦੀਪ ਸਿੰਘ ਧਨ ਨੇ ਓਨਾ ਵਰਗਾ ਯੋਧਾ ਸਦੀਆਂ ਬਾਅਦ ਆਉਂਦਾ ਪਰ ਓਹ ਵੀ ਕਦੇ ਨੀ ਚੋਣ ਗੇ ਕੇ ਗੁਰੂ ਦੀ ਮਰਯਾਦਾ ਭੰਗ ਹੋਵੇ ਇਸ ਲਈ ਬੀਬੀ ਲੋਕਾਂ ਨੂੰ ਭਤਕਾਓ ਨਾ ਨਿੱਤਨੇਮ ਕਰੋ ਵਾਹਿਗਰੂ ਸਮਰਥ ਹੈ ਸਾਰੇ ਕਾਰਜ ਪੂਰੇ ਕਰੂਗਾ
@arbinderkohli2720
@arbinderkohli2720 5 дней назад
Sat bachan ji 🙏 🙌
@waheguruwaheguru5072
@waheguruwaheguru5072 4 дня назад
Dhan dhan amar sheed baba deep singh ji
@shubdeepgrewal16
@shubdeepgrewal16 3 дня назад
Waheguru ❤🙏🙏❤️
@swarnkour3404
@swarnkour3404 6 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬ੍ਰਹਮਗਿਆਨੀ ਬਾਬਾ ਦੀਪ ਸਿੰਘ ਜੀ ❤❤❤❤❤
@SukhwinderK-u9g
@SukhwinderK-u9g 6 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਸ ਵੀਡੀਉ ਪਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harwinderkaur4714
@harwinderkaur4714 9 часов назад
Dhan Dhan Baba Deep Singh ji mehar karna ji waheguru ji❤
@Ranikaur.-_1313
@Ranikaur.-_1313 7 дней назад
🙏🏻ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ੁਕਰ ਹੈ ਬਾਬਾ ਜੀ ਸ਼ੁਕਰ ਸਭ ਦੀਆਂ ਸੁਣਦੇ ਹੋ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਬਾਬਾ ਜੀ 🙏🏻🙇🏻🧕🏻💐💐🙏🏻
@ravinderkaur3837
@ravinderkaur3837 7 часов назад
ਧੰਨਵਾਦ ਜੀ
@chandnakaur3566
@chandnakaur3566 4 дня назад
Bahut vadia ji. Dhan waad Waheguru sahib ji da.
@IqbalKaur-vo8zm
@IqbalKaur-vo8zm День назад
Dan Dan baba Deep Singh ji bache da vija lag jave Karo kirpa waheguru ji waheguru ji waheguru ji 🙏
@satnamji__waheguriji
@satnamji__waheguriji 7 дней назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@princekhanna6164
@princekhanna6164 День назад
God bless you
@harinderkaur9050
@harinderkaur9050 5 дней назад
ਤੁਸੀ ਬਹੁਤ ਅੱਛੀ ਜਾਣਕਾਰੀ ਦਿੱਤੀ ਭੈਣਜੀ❤
@manpreetKaur-l8u5n
@manpreetKaur-l8u5n 18 часов назад
Dhan Dhan baba deep Singh ji
@ManpreetKaur-r6x
@ManpreetKaur-r6x 5 дней назад
Waheguru g 🙏
@bhupinderkaur8236
@bhupinderkaur8236 5 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਕਿ੍ਰਪਾ ਬਣਾਈ ਰੱਖਉ ਜੀ🙏🙏
@JatinderSingh-ml8sl
@JatinderSingh-ml8sl 7 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurjantsingh9266
@gurjantsingh9266 7 дней назад
Dhan dhan baba deep singh ji meri v har wish puri kiti aa baba ji nee one week de ander waheguru ji ki khalsa Waheguru ji ki fateh chuparra shaib de power aa mera believe aa👏👏👏👏❤❤❤❤
@kulwantdhesi5336
@kulwantdhesi5336 4 дня назад
Bahut badia lagi video bhenji, baba deep singh ji sab da bhala Karan ji🙏🙏🙏🙏🙏
@sukhvinderkaur28
@sukhvinderkaur28 6 дней назад
Tanks you Universe Dhan Dhan guru ramdas ji Dhan Dhan baba deep singh ji apni kirpa karna put nu
@KulwinderKaur-vy7zv
@KulwinderKaur-vy7zv 3 дня назад
❤ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏
@SandeepKaur-i3p
@SandeepKaur-i3p День назад
🙏🏻🙏🏻Waheguru ji
@asttydydydgfxfxyfufug3798
@asttydydydgfxfxyfufug3798 5 дней назад
ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ 🙏🙏🙏🙏🙏
@amanpreet-hp1zv
@amanpreet-hp1zv 5 дней назад
Shi gall hai aunty ji pichle 4,5 saal tu rishte ta bhut vdia aye par har vaar rishta nhi hunda te hun age 32 ho gyi hai ate rishtedar vi mummy nu tichra krde han
@AmanSingh-ul7ls
@AmanSingh-ul7ls 5 дней назад
Kitho ho tu c ji
@AmanSingh-ul7ls
@AmanSingh-ul7ls 5 дней назад
Mai v apne bro lyi bhut vadiya kudi dekhna chauni aaa
@amanpreet-hp1zv
@amanpreet-hp1zv 5 дней назад
Tusi kis jaga tu hu te tuhadi cast ki hai
@AmanSingh-ul7ls
@AmanSingh-ul7ls 5 дней назад
Ludhiana distt and jatt sikh gill
@RupinderKaur-fx2sp
@RupinderKaur-fx2sp 6 дней назад
Dhan Dhan Amar Shaheed Baba deep Baba Deep Singhji 🙏🏻🙏🏻🙏🏻🙏🏻🙏🏻
@ManpreetKour-w3f
@ManpreetKour-w3f 3 дня назад
Dhan dhan baba deep singh ji 🙏🙏🌹
@Ranjeet-y1f
@Ranjeet-y1f 7 дней назад
Dhan Dhan baba deep singh ji kirpa kro 🙏🌹
@ParmjeetKaur-tt7sc
@ParmjeetKaur-tt7sc 8 дней назад
Waheguru ji dhan dhan shir Guru Ramdas ji
@JagjitKaur-l7w
@JagjitKaur-l7w 5 дней назад
Satnam siri waheguru ji 🌹🌹🙏🙏 Dhan Dhan Baba Deep Singh Ji saheed 🙏🙏🌹🌹
@ParamjeetKaur-z1x
@ParamjeetKaur-z1x 6 дней назад
Satnam shri waheguru ji .
@Gur738
@Gur738 7 дней назад
Dhan dhan dhan dhan dhan mere baba deep singh ji maharaj ji waheguru ji waheguru ji waheguru ji waheguru ji waheguru ji
@DaljeetSingh-fx2vn
@DaljeetSingh-fx2vn 8 дней назад
Satnam waheguru
@BalwantVangar
@BalwantVangar 6 дней назад
DHAN DHAN baba Deep Singh ji wahaguru wahaguru baba ji always with you
@JaspreetSingh-zi9jt
@JaspreetSingh-zi9jt День назад
,, ਮੇਰੇ ਭਰਾ ਦਾ ਵੀ ਵਿਆਹ ਨਹੀਂ ਹੋਇਆ ਫ਼ੋਜ ਵਿਚ ਨੋਕਰੀ ਕਰ ਰਹੇ ਹਨ
@KaramjeetKaur-y9l
@KaramjeetKaur-y9l 3 дня назад
Thanku di side rha pon li🙏🙏
@kirandeepkaur2470
@kirandeepkaur2470 5 дней назад
WAHEGURU Ji 🙏
@tajinderkaur3418
@tajinderkaur3418 6 дней назад
Dhan dhan baba deep singh ji 🙏🙏
@waheguruwaheguru5072
@waheguruwaheguru5072 4 дня назад
🙏🙏🙏🙏🙏dhan dhan amar sheed baba deep singh ji
@ishpreetsingh3273
@ishpreetsingh3273 5 дней назад
Waheguru ji mera bro v 30 age ho gayae mother di death ho gayae par rishta nai ho raha rishatae tae bahut aundae par sirae nai charda amritsar tu ha
@SimarjeetKaur-m8k
@SimarjeetKaur-m8k 3 дня назад
Baba Deep Singh ji Dhan hun. magar kee Bhai Taru Singh ji,Bhai Taru ji,Bhai Diala ji dey nam da path kuon nahi kardey. Uh bhee mahan Shaheed hun.
@ManjitKaur-no7et
@ManjitKaur-no7et 7 дней назад
Dhan dhan baba deep Singh ji waheguru waheguru waheguru ji kirpa kro ji ❤
@balvirsingh7378
@balvirsingh7378 7 дней назад
Dhan dhan baba Deep Singh ji wahaguru ji satnam ji ❤❤❤❤❤❤❤❤❤❤❤❤❤❤❤❤❤❤❤❤❤❤❤❤
@TehalSingh-x8x
@TehalSingh-x8x 6 дней назад
ਧੰਨ ਧੰਨ ਬਾਬਾ ਅਮਰ ਸ਼ਹੀਦ ਦੀਪ ਸਿੰਘ ਜੀ ਕਿਰਪਾ ਕਰੋ
@paramjeetkaur1639
@paramjeetkaur1639 4 дня назад
Satnam shiri waheguru saheb ji
@JaswinderKaur-z5e
@JaswinderKaur-z5e 7 дней назад
Waheguru ji waheguru ji 🙏🙏🙏🙏
@shinderchaihal9027
@shinderchaihal9027 4 дня назад
🙏🙏
@inderpreetkanwar484
@inderpreetkanwar484 6 дней назад
Waheguru ji 🙏 Dhan Dhan Baba Deep Singh ji 🙏
@manjeetkaur9098
@manjeetkaur9098 6 дней назад
Waheguruji Waheguruji Dhan Baba Deep Singh ji 🙏
@BalrajSingh-rd2sc
@BalrajSingh-rd2sc 6 дней назад
Waheguru ji Dhan Dhan Baba Deep Singh ji kirpa karo 🙏🙏
@paramjeetkaur6591
@paramjeetkaur6591 5 дней назад
Dhan Baba Deep Singh Ji 🙏 waheguru waheguru waheguru ji 🙏
@harsimrankaur9869
@harsimrankaur9869 7 дней назад
Dhan dhan baba Deep.Singh ji
@paramjitrandhawa3849
@paramjitrandhawa3849 6 дней назад
Dhan Dhan Baba deep Singh ji Waheguru Waheguru Waheguru Waheguru Waheguru Sahib ji
@KulvinderSingh-qj7wi
@KulvinderSingh-qj7wi 7 дней назад
ਮੇਰੇ ਭਰਾ ਦਾ ਵਿਆਹ ਨਹੀ ਹੋ ਰਿਹਾ ਉਮਰ 31ਜੱਟ ਸਿੱਖ ਜ਼ਮੀਨ 8ਕਿਲੇ ਹੈੈ
@DharmaMehra-zo5vp
@DharmaMehra-zo5vp 7 дней назад
@@KulvinderSingh-qj7wi hi
@DharmaMehra-zo5vp
@DharmaMehra-zo5vp 7 дней назад
@@KulvinderSingh-qj7wi send your number
@amanjassar561
@amanjassar561 7 дней назад
Village ??
@KulvinderSingh-qj7wi
@KulvinderSingh-qj7wi 7 дней назад
Panjawa mandal abhor
@gurindergrewal5450
@gurindergrewal5450 День назад
ਬਾਬੇ ਨਾਨਕ ਤੇ ਭਰੋਸਾ ਰੱਖੋ ਮੇਹਰ ਜ਼ਰੂਰ ਹੋਉ।
@charnjeetsingh27
@charnjeetsingh27 7 дней назад
Waheguruji 🙏🙏🎉🎉
@jeetdhiman5962
@jeetdhiman5962 7 дней назад
ਵਾਹਿਗੁਰੂ ਜੀ 🙏
@baljitwalia3420
@baljitwalia3420 7 дней назад
Thanks ji 🙏
@giankaur5651
@giankaur5651 5 дней назад
ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ🙏🏻🙏🏻🙏🏻🙏🏻🙏🏻🙏🏻🙏🏻
@gamingwithgurseerat5721
@gamingwithgurseerat5721 6 дней назад
Dhan dhan baba Deep Singh ji mehar karo
@rajbirkaur8138
@rajbirkaur8138 5 дней назад
ਧੰਨ ਧੰਨ ਬਾਬਾਂ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ🙏🙏 ਜੀ
@daljitkaurkaur3277
@daljitkaurkaur3277 7 дней назад
Dhan Dhan baba deep singh je 🙏🙏🙏🎂🎂🎂🎂🎂🙏🙏🙏🙏🙏
@ParamjeetSidhu-y5p
@ParamjeetSidhu-y5p 7 дней назад
ਵਾਹਿਗੁਰੂ ਜੀ❤❤❤
@daljeetkaur6354
@daljeetkaur6354 8 часов назад
❤❤
@kkaur1929
@kkaur1929 6 дней назад
Thank you phan 🙏
@paramjitkaur7082
@paramjitkaur7082 7 дней назад
Dhan dhan baba deep singh ji mehar rakhan parivar te 🙏🙏🙏🙏🙏
@AbhiSingh-e2j
@AbhiSingh-e2j 6 дней назад
Dhann Dhann BaBa Deep singh ji
@ArmaanDeepSingh-u2x
@ArmaanDeepSingh-u2x День назад
🙏🏻🙏🏻🙏🏻🙏🏻
@neenasharma6239
@neenasharma6239 6 дней назад
Dhann Dhann Baba Deep Singh ji ❤ ❤
@surjitkaur8295
@surjitkaur8295 8 дней назад
Waheguruji 🙏🙏🙏🙏🙏✈️🌷🌷🌹🌹🌹karaj kro ji
@KawaljeetKaur-xs6kw
@KawaljeetKaur-xs6kw 7 дней назад
Waheguru Ji Waheguru Ji 🙏🙏
@kiranbala3961
@kiranbala3961 8 дней назад
Waheguru ji mehr Karo ji 🙏
@samsimran6985
@samsimran6985 6 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ❤❤❤
@manjitmann7943
@manjitmann7943 5 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ
@veerpalkaur6017
@veerpalkaur6017 6 дней назад
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🎉🎉
@RupinderKaurDhillon-w5c
@RupinderKaurDhillon-w5c 3 дня назад
Didi ji Saturday Raat nu 12 to 4 ya 2 to 6 Chupehra Sahib cut sakde ji
@Bathindafamilychannel
@Bathindafamilychannel 2 дня назад
ਹਾ ਜੀ ਭੈਣ ਜੀ
@RajinderKaur-nf7yi
@RajinderKaur-nf7yi 7 дней назад
Waheguru ji waheguru ji waheguru ji waheguru ji waheguru ji 🙏🙏🙏
@JagroopKaur-d3l
@JagroopKaur-d3l 5 дней назад
ਵਾਹਿਗੁਰੂ ਜੀ ❤️🙏🏻ਵਾਹਿਗੁਰੂ ਜੀ ❤️🙏🏻
@virkvirk9582
@virkvirk9582 7 дней назад
Dhan ho ji Dhan ho baba deep 🙏 singh ji Dhan ho 🎉
@balvirsingh7378
@balvirsingh7378 7 дней назад
Wahaguru ji satnam ji ❤❤❤❤❤❤❤❤❤❤
@ParmjitKaur-xb5pk
@ParmjitKaur-xb5pk 4 дня назад
Sade v bate baba deep singh sade kardo g
@ManjitKaur-qf8wh
@ManjitKaur-qf8wh 6 дней назад
ਰਿਸ਼ਤੇ ਤਾਂ ਵਾਧੂ ਆਉਂਦੇ ਹਨ, ਪਰ ਮੁੰਡਾ ਕਹਿੰਦਾ ਮੈਂ ਵਿਆਹ ਨਹੀਂ ਕਰਵਾਉਣਾ। ਉਹ ਕਿਵੇ ਕਰੀਏ।
@Bathindafamilychannel
@Bathindafamilychannel 6 дней назад
ਵਿਆਹ ਦੀ ਉਮਰ ਆ ਬੱਚੇ ਨੂੰ ਬੈਠ ਕੇ ਸਮਝਾਉ ਕਿਤੇ ਫੇਰ ਰਿਸਤੇ ਲਈ ਲੋਕਾ ਦੀਆ ਮਿਨਤਾ ਨਾ ਕਰਨੀਆ ਪੈਣ
@ManjitKaur-qf8wh
@ManjitKaur-qf8wh 5 дней назад
@@Bathindafamilychannel bahut samjhaya hai ...
@SatnamSingh-cl2pb
@SatnamSingh-cl2pb 3 дня назад
@@ManjitKaur-qf8whkini umar ji ?
@ManjitKaur-qf8wh
@ManjitKaur-qf8wh 2 дня назад
@@SatnamSingh-cl2pb 38
@SatnamSingh-zk4ce
@SatnamSingh-zk4ce 7 дней назад
ਅੰਮ੍ਰਿਤਸਰ ਖਾਸ
@VishalSidhu-gv5dx
@VishalSidhu-gv5dx 6 дней назад
Waheguruji waheguruji 🙏🙏🙏❤️❤️🌹🌹
@BaljitMand-z8m
@BaljitMand-z8m 7 дней назад
ਧੰਨਵਾਦ ਭੈਣ ਜੀ ਸਿੱਧੇ ਰਸਤੇ ਪਾਉਣ ਲਈ
@pushpagarg4245
@pushpagarg4245 6 дней назад
Mere pr bhi kripa karo Baba ji 1sal ho gaya hai chopahara katt di hoye bache da vivah nhi ban raha hai
@lakhwinderraj3707
@lakhwinderraj3707 7 дней назад
🙏 Wheguru 🙏 Ji ❤️ Wheguru 🙏 Ji ❤️ Wheguru 🙏 Wheguru 🙏 Ji 🙏 Wheguru 🙏❤️🙏❤️🙏🙏🙏❤️ Wheguru 🙏❤️ Wheguru 🙏 Ji ❤️ Wheguru 🙏❤️🙏❤️
@pushpinderkaur6674
@pushpinderkaur6674 7 дней назад
Dhan Dhan baba Deep Singh ji 🙏
@SukhwinderSingh-k1r2c
@SukhwinderSingh-k1r2c 2 дня назад
Sahi time ki hunda path krn da kina time krna hunda eh dsdo
@SahilManki-q5t
@SahilManki-q5t 7 дней назад
ਮਾਤਾ ਜੀ ਕੀ ਇਹ ਪਾਠ ਭੈਣ ਵੀ ਕਰ ਸਕਦੀ ਆ ਆਪਣੇ ਭਰਾ ਲਈ
@gurpreetmaan9388
@gurpreetmaan9388 5 дней назад
Hnji ਭੈਣ ਵੀ ਪੜ੍ਹ ਸਕਦੀ ਹੈ।
Далее
А вы знали что металл тонет?
00:32
Ruchika Rathore Revealed My Bigg Boss Entry
19:20
Просмотров 3,2 млн