Тёмный

ਜੋ ਸਾਡੇ ਵੀਰ ਪੰਜਾਬ ਚੋ ਲਾਪਤਾ ਹੁੰਦੇ ਹਨ ਉਹਨਾਂ ਨੂੰ ਇਸ ਤਰਾਂ ਅਗਵਾਹ ਕਰਕੇ 10 ਹਜਾਰ ਰੁਃ ਚ ਵੇਚਿਆ ਜਾਦਾ.. 

Pal Kharoud
Подписаться 943 тыс.
Просмотров 269 тыс.
50% 1

Опубликовано:

 

30 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 373   
@user-sf7ij8pc7x
@user-sf7ij8pc7x Год назад
ਪਾਲ ਵੀਰ ਕਨਐਕਟਰ ਤੇ ਉਸ ਭੈਣ ਦਾ ਬਹੁਤ ਹੀ ਧੰਨਵਾਦ ਪਾਲ ਵੀਰ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@championgamemap6485
@championgamemap6485 Год назад
ਪਾਲ ਵੀਰ ਤੈਨੂੰ ਸਲਾਮ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@Shehzad420yt
@Shehzad420yt 9 месяцев назад
Pal ਵੀਰ ਐਦਾ ਦੇ ਗੁਜਰਾ ਨੇ ਸਾਰੇ ਮੁਸਲਿਮ ਮਾਨ ਬਦਨਾਮ ਕਰਤੇ ਏਦਾ ਦੇ ਬਾਦੇ ਨੂੰ ਗੋਲੀ ਮਾਰੋ ਯਾਰ ❤
@surindergill9090
@surindergill9090 Год назад
ਧੰਨਵਾਦ ਕੰਡਕਟਰ ਵੀਰ ਜੀ ਦਾ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ ਤੈਨੂੰ
@gursidhu895
@gursidhu895 11 месяцев назад
ਬਾਈ ਮੈ ਤਰਨ ਤਾਰਨ ਤੋਂ ਆ, ਮੈਂ ਪੂਰਾ ਖਿਆਲ ਰੱਖਦਾ ਆਪਣੇ ਆਲੇ ਦੁਆਲੇ 🙏🙏
@championgamemap6485
@championgamemap6485 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kamaldhaliwalkamal6921
@kamaldhaliwalkamal6921 Год назад
😢😅
@Inner_life_is_real
@Inner_life_is_real 11 месяцев назад
ਵਾਹ ਓਏ ਕੰਡੈਂਟਰ ਵੀਰੇ ਅਤੇ ਵਾਹ ਮੇਰੀ ਭੈਣੇ ਜੁੱਗ ਜੁੱਗ ਜੀਓ ❤️❤️
@jattlife2875
@jattlife2875 11 месяцев назад
ਵੀਰ ਪਾਲ ਤੁਹਾਡੀ ਰੱਬ ਲੰਮੀ ਉਮਰ ਕਰੇਂ ਵਾਹਿਗੁਰੂ
@gursidhu895
@gursidhu895 11 месяцев назад
ਵਹਿਗੁਰੂ ਜੀ ਕਿਰਪਾ ਰੱਖਿਓ ਪਾਲ ਵੀਰ ਜੀ ਤੇ ਅਤੇ ਸਾਰੀ ਟੀਮ ਤੇ , ਵਾਹੇਗੁਰੂ ਚੜ੍ਹਦੀ ਕਲਾ ਵਿਚ ਰਹਿਣ ਸਾਡੇ ਭਾਈ ਸੱਤਪਾਲ ਸਿੰਘ ਪਾਲ ਖਰੌੜ ਜੀ, ਵਾਹੇਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਸਾਡੇ ਭਾਈ ਉਪਰ , ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ 🙏🙏🙏🙏
@vinodkumarsharma8401
@vinodkumarsharma8401 9 месяцев назад
Pal sahab ap ko iski kirpa se itni izzat milti hai itni Bade bade ministro ko bhi nahi milti jo k ap karte ho apke or Manukhta di sewa Bhai Gurpreet ji ke vedio mai dekhta hu meri Aankho se Aansu nahi rukte ❤❤❤❤❤❤❤❤
@user-tj2ik3sw4n
@user-tj2ik3sw4n 11 месяцев назад
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਪਾਲ ਸਿੰਘ ਵੀਰ ਜੀ ਨੂੰ ਅਤੇ ਦੱਸਣ ਵਾਲੇ ਨੂੰ।
@manishkumarcab2721
@manishkumarcab2721 11 месяцев назад
Veer g mai driver aa mera ek dost banglore side rehnda mai usnu tuhadi video share kiti hai....rabb kre iss veer da ghr lab jave....salute hai bai tuhanu 🫡
@vishugamer8783
@vishugamer8783 10 месяцев назад
भाई आपको सैल्यूट है बहुत नेक काम कर रहे हो आप, ईश्वर आपको अपनी हिफाजत में रखें🙏🙏🙏
@DarshanSingh-qq9gh
@DarshanSingh-qq9gh Год назад
ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ❤
@jattbande7597
@jattbande7597 Год назад
ਪਾਲ ਵੀਰ ਮੈ ਤੈਨੂੰ ਰੱਬ ਮੰਨਦਾ❤❤ love u bro keep it up❤❤ Imm proud of you❤❤
@kaurramandeep5757
@kaurramandeep5757 9 месяцев назад
Jedo kade jindgi ch Apni Problem vadi lagan lagdi hai ,Videos dekh ki phir positiv ho jande haan. Wahrguru g chradi kalah ch rakhan Singh g nu
@Karmjit448
@Karmjit448 Год назад
ਬਹੁਤ ਬਹੁਤ ਧੰਨਵਾਦ ਪਾਲ ਵੀਰੇ। ਵਾਹਿਗੁਰੂ ਜੀ 🙏 ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@ravisapkota6935
@ravisapkota6935 11 месяцев назад
ਭੈਣ ਦਾ ਲੱਖ ਲੱਖ ਸ਼ੁਕਰੀਆ
@komalkaur5767
@komalkaur5767 Год назад
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@bholenath_ji_k_zeherilae_Bhakt
@bholenath_ji_k_zeherilae_Bhakt 9 месяцев назад
Singh sahab aap to baghwan ka roop ho ❤ aapko bholenath ji Chad di kalan vich rakhe 🙏🙏🙏
@jattbande7597
@jattbande7597 Год назад
ਪਾਲ ਵੀਰ ਤੂੰ ਇਹ ਚੱਕਣ ਚੱਕਿਆ ਨਹੀ ਕਿਸੇ ਨੂੰ ਕੁਝ ਨੀ ਪਤਾ ਏਸ ਕੰਮ ਬਾਰੇ❤❤ ਸਲੂੰਟ ਏ ਤੁਹਾਨੂੰ❤
@jonypunia3427
@jonypunia3427 10 месяцев назад
Veere jeda km tushi krde ho yo km dunia da sbto vda km h ❤️
@deephundal8011
@deephundal8011 7 месяцев назад
Bhen n bhraa dono te mehr krna waheguru jii Baaki pal veer tuc lgge rho keep it up Assi sbh tuhade naal aah kisse dii parwah nii krni…
@JAttPB23-
@JAttPB23- Год назад
ਵਾਹਿਗੁਰੂ ਜੀ
@silversinghsilver2961
@silversinghsilver2961 Год назад
ਬਹੁਤ ਬਹੁਤ ਧੰਨਵਾਦ ਜੀ ਮੰਦ ਬੁੱਧੀ ਬੱਚਿਆਂ ਨੂੰ ਬਚਾਉਣ ਲਈ
@MakhanSingh-px4bk
@MakhanSingh-px4bk Год назад
ਗਰੀਬ ਦੀ ਜਾਨ ਬਚਾਉਣਾ ਰਖਿਆਕਰਨਾ ਧਰਮ ਹੈ ਸਿੰਘਾਂ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kiranNagi6569
@kiranNagi6569 11 месяцев назад
Waheguru ji mehar bhreya hath rkhna bhen, conductor veer or jo veer milya or satpal veer ji or sanstha wale sare veer bharawa nu mareeja nu khush rakhna... Waheguru ji ka khalsa waheguru ji ki fateh.. full support from batala (Gsp.)🎉
@25536
@25536 11 месяцев назад
Mata gi nu te knektr sahib nu lakh lakh wari selute he ❤se selute 🎉🎉🎉🎉🎉
@sukhwinderpaul2588
@sukhwinderpaul2588 8 месяцев назад
Conductor te bhain da bahut dhanwaad ji 🙏
@punjabiknowledgeandnews2023
Salute a bhain nu te conductor nu v
@amnpretchopra6791
@amnpretchopra6791 11 месяцев назад
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
@ninderpalkour2094
@ninderpalkour2094 Год назад
ਵਾਹਿਗੁਰੂ ਮੇਹਰ ਜੀ ਸਭ ਦਾ
@sayamlal4314
@sayamlal4314 11 месяцев назад
ਬਹੁਤ ਵਧੀਆ ਕੀਤਾ ਬਾਈ ਨੇ ਭੈਣ ਨੇ ਸੁਕਰੀਆ
@bittusingh7721
@bittusingh7721 Год назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Waheguru ji
@babbalmehra8143
@babbalmehra8143 11 месяцев назад
8ਲੱਖ ਸਬਕ੍ਰਾਈਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਮਹੀਨੇ ਦਾ 10ਰੁਪਏ ਗੋਗ਼ਲ ਪੇ ਕਰੋ ਬਈ ਜੀ ਹੁਣਾ ਨੂੰ👍
@harrykambo1987
@harrykambo1987 9 месяцев назад
Sahi gal hai veer ji
@sandeepSingh-ob4up
@sandeepSingh-ob4up 9 месяцев назад
Bilkul pal nu apna patym scanner post krna cahida
@sandeepSingh-ob4up
@sandeepSingh-ob4up 9 месяцев назад
​@@harrykambo1987bilkul Behan Ji APA nu sath dena cahida ji
@lakhbirsingh2842
@lakhbirsingh2842 9 месяцев назад
ਵਾਹਿਗੁਰੂ ਜ਼ੁਲਮ ਕਰਨ ਵਾਲਿਆਂ ਘੰੜਮ ਚੋਧਰੀ ਲੋਕਾਂ ਨੂੰ ਮੌਤ ਬਖਸ਼ੇ 🙏💪
@amriksingh1439
@amriksingh1439 Год назад
Waheguru ji
@pavitarsingh3031
@pavitarsingh3031 11 месяцев назад
❤🙏😘SATNAAM SHRI WAHEGURU JI😘🙏❤
@ManpreetGill-bj5js
@ManpreetGill-bj5js 11 месяцев назад
Pal bai ji tusi bhot changa kam krde ho 👍
@Karanrandhawa1233
@Karanrandhawa1233 Год назад
Wahaguru sab t Mehar kari
@gurshervirsingh7073
@gurshervirsingh7073 10 месяцев назад
Pal brother thank you all of the people and you are really good person chardikala rakhe .
@HarpreetSingh-vd7fo
@HarpreetSingh-vd7fo 8 месяцев назад
ਵਾਹਿਗੁਰੂ ਜੀ ਵੀਰ ਜੀ ਤੁਸੀਂ ਬੁਹਤ vadiya ਕੰਮ ਕਰ ਰਹੇ ਹੋ 🎉🎉🎉
@taminderkour1400
@taminderkour1400 Год назад
ਵਾਹਿਗੁਰੂ ਜੀ ❤🙏
@parvizkhankhan5586
@parvizkhankhan5586 9 месяцев назад
Sir apko dil se salute he ap iska sella uper wala dega 🙏👋
@punjabinews01
@punjabinews01 Год назад
Paji tuc bhut vdiya kam karde aw ji 🙏
@25536
@25536 11 месяцев назад
Mera pind mehtpur lage he sade pind wicho mand budhi bacha gayab ho gea c ih7sal bad gujra de wade wicho milea hun ohi vir pind wich wdhia reh reha he sahi slamt oh knektr wrge te Mata gi wrgea ne hi seva nibhai pal vir teem nu waheguru gi ka khalsa waheguru gi ki fteh
@aamirabbasi5
@aamirabbasi5 8 месяцев назад
Love you ❤❤❤❤ veera
@lalajassi1812
@lalajassi1812 6 месяцев назад
Love from Pakistan punjab. Thanks GOD Pakistan vich koi mand buddi nal aisa Kam ni karda koi v
@Rajvir.S.Dhillon
@Rajvir.S.Dhillon 11 месяцев назад
ਤੁਹਾਡੀ ਸੇਵਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ 🙏🏻
@user-sc3ds6bd2d
@user-sc3ds6bd2d 5 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@user-dj4qk1qq5v
@user-dj4qk1qq5v 8 дней назад
Bahut bahut dhanyva WaheGuru Ji ka Khalsa Shri waheguru Ji ki Fateh 🙏🙏
@Aulakh7138
@Aulakh7138 Год назад
Cundactor Veer Te Bhain Da Boht Boht Dhanwaad Ji Waheguru ji Mehar Kareo Es Parwasi Veer Te Pal Veer Ji Tusi V Boht Sohni Sewa Te Full Mehnat Kar Rahe Ho ji Waheguru ji Tuhanu sada khush te Tandrust Rakhan ji
@RoseMartin-oq5ce
@RoseMartin-oq5ce 6 дней назад
Pal veer ji Asi tuhanu salut karday han parmatma tuhanu bless karay God bless today and always
@tirathram4151
@tirathram4151 10 месяцев назад
Veer ji Tusi rab da roop ho 🙏🏻
@mehra6889
@mehra6889 11 месяцев назад
ਊਸ ਭੈਣ ਨੂੰ ਦਿਲ ਤੋ ਸਲਾਮ
@SukhminderKaur-wh4bo
@SukhminderKaur-wh4bo Год назад
Waheguru Ji mehar karna saryan te
@gillsaab6026
@gillsaab6026 11 месяцев назад
ਵਾਹਿਗੁਰੂ ਜੀ ਪਾਜੀ ਮੇਰਾ ਪਰਾ ਵੀ ਗਵਾਚ ਗਿਆ ਹੈ ਮੈਂ ਅੰਮ੍ਰਿਤਸਰ ਤੋਂ ਹਾਂ 8 ਮਹੀਨੇ ਹੋ ਗਏ ਗਵਾਚੇ ਨੂੰ
@sukhwindersing5283
@sukhwindersing5283 Год назад
❤️🌹🙏 Satnam Waheguru Ji 🙏🌹❤️
@ravisapkota6935
@ravisapkota6935 11 месяцев назад
Conducter veer salute
@pindadalifestyle682
@pindadalifestyle682 11 месяцев назад
ਵਾਹਿਗੁਰੂ ਮੇਹਰ ਕਰਨ ਜੀ
@nancybtsarmy1822
@nancybtsarmy1822 11 месяцев назад
Bhut hi bdeya kaam kr rhe ho ji ❤❤🎉🎉🎉🎉🎉🎉aap
@rbrar3859
@rbrar3859 11 месяцев назад
ਵਾਹਿਗੁਰੂ ਜੀ ਮੇਹਰ ਕਰੇ।
@nitin_shrma
@nitin_shrma 11 месяцев назад
Paji mai hariyane toh dilo salute 🫡 aa ❤
@rbrar3859
@rbrar3859 11 месяцев назад
ਇਹ ਹੁੰਦਾ ਅਸਲ਼ੀ ਧਰਮ ਪਾਲ ਵੀਰ ਦਾ ਬਹੁਤ ਵੱਡਾ ਪੁੱਨ ਹੈ।
@simarjatt186
@simarjatt186 Год назад
Waheguru ji 🙏🙏
@MehroopKaur-fl4vd
@MehroopKaur-fl4vd Год назад
Waheguru waheguru waheguru waheguru waheguru ji 🙏🙏🙏🙏
@malookmasih-kk6jc
@malookmasih-kk6jc 6 месяцев назад
ਧੰਨਵਾਦ ਕਰਦਿਆਂ ਹਾਂ ਕਨੇਕਟਰ ਵੀਰ ਦਾ ਧੰਨਵਾਦ ਮਨੁੱਖਤਾ ਸੇਵਾ ਵਾਲਿਆਂ ਨੂੰ ਸਲਾਮ ਜੈ ਮਸੀਹ ਕੀ
@satpalsingh369
@satpalsingh369 25 дней назад
🙏🌹🙏🌹🙏 ਵਾਹਿਗੁਰੂ ਜੀ।
@HardeepSingh-zx2pw
@HardeepSingh-zx2pw Год назад
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@user-vc6dx9gk3v
@user-vc6dx9gk3v Год назад
Waheguru g
@user-qx3jw9bb2v
@user-qx3jw9bb2v 9 месяцев назад
may pakistan say ho bhai app bohat acha kam karty hay allah app ko salmat rahey bhai
@khushjgrewal691
@khushjgrewal691 9 месяцев назад
Bus vaali bhen condactr veer da bhut dhanvaadh g 🙏🙏
@jayantkabia7404
@jayantkabia7404 11 месяцев назад
Bahut bdiya pal veer ...🥺❤️🧿
@Sandeepsingh-lf4gm
@Sandeepsingh-lf4gm 11 месяцев назад
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
@GurjeetSingh-ux4dx
@GurjeetSingh-ux4dx Год назад
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@sarbjitkaur9202
@sarbjitkaur9202 11 месяцев назад
ਵਾਹਿਗੁਰੂ ਜੀ🙏🙏💗💗
@majorsingh795
@majorsingh795 Год назад
Waheguru Waheguru ji🙏🙏
@user-tk3qs3qg3x
@user-tk3qs3qg3x 11 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@harjinderkaur4630
@harjinderkaur4630 9 месяцев назад
Pal veer very good person doing good job 👍 Waheyguru Waheyguru
@LakhvirSingh-wt2mr
@LakhvirSingh-wt2mr Год назад
Salute 🙏 joud ke es bhain nu ❤to bahot badi sewa kiti a es bhain ne waheguru ji khush rakhan a bhain nu te pal veer ji thonu jo tuci eni wadi sewa kar rahe ho
@sudhirgupta2354
@sudhirgupta2354 3 месяца назад
Bhai very nice keep it up from Lucknow love your videos and you also have a great time U.P ❤❤❤
@BalrajSingh-sr6fv
@BalrajSingh-sr6fv 6 месяцев назад
ਵਾਹਿਗੁਰੂ ਜੀ 🙏🙏🙏👍 ਵਾਹਿਗੁਰੂ
@jasrajsingh7194
@jasrajsingh7194 Год назад
Waheguru ji waheguru ji
@jagdeepjhawar1537
@jagdeepjhawar1537 11 месяцев назад
Proud of you vere
@Royalpepper9680
@Royalpepper9680 11 месяцев назад
❤❤😊❤
@mahindersingh3781
@mahindersingh3781 9 месяцев назад
Waheguru myhar kary god bless you paal veer rab tuhanu khushiya bakshy
@mannudilu3593
@mannudilu3593 11 месяцев назад
ਵਾਹਿਗੁਰੂ ਮੇਹਰ ਕਰੇ
@GurtejSingh-en9vg
@GurtejSingh-en9vg 11 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jassikaur8781
@jassikaur8781 Год назад
Waheguru ji chardikala kere pal veera
@user-nl3bp8ux6i
@user-nl3bp8ux6i 9 месяцев назад
Waheguru to Anu Chardi Kala which Rakhi Waheguru ji ka Khalsa Waheguru ji ki Fateh
@RLKhanna-cd7zl
@RLKhanna-cd7zl 6 месяцев назад
Bahut bahut vadia pal ji❤❤❤❤❤❤❤❤❤❤❤❤
@sukhabakshi7970
@sukhabakshi7970 6 месяцев назад
Bhut bhut shukriya bibiya da
@taran.dhudike7
@taran.dhudike7 11 месяцев назад
ਧੰਨਵਾਦ ਵੀਰ ਜੀ 🙏🏻🙏🏻🙏🏻
@TarsemSingh-st1vw
@TarsemSingh-st1vw Год назад
Waheguru ji ka khalsa waheguru ji ki fateh pal beta ji beta jitusi rubb da hi roop ho itna vadhia, karaz kar rhe ho keep it up beta ji god bless you beta ji Lakhwinder Kaur from Gurdaspur
@user-zi4fx3mn7x
@user-zi4fx3mn7x 11 месяцев назад
❤❤❤❤❤❤❤❤❤❤❤ वाहेगुरु वाहेगुरु जी
@user-vq8rs2wq1i
@user-vq8rs2wq1i 9 месяцев назад
Good job Waheguru ji 👏🏻
@BalkarSingh-dc1oq
@BalkarSingh-dc1oq Год назад
ਵਾਹਿਗੁਰੂ ਕਿਰਪਾ ਕਰੇ
@karanjotsingh8122
@karanjotsingh8122 11 месяцев назад
Wahagur ji🙏🙏🙏🙏
@BalwantSingh-eb4be
@BalwantSingh-eb4be 11 месяцев назад
ਵਾਹਿਗੁਰੂ ਜੀ ਬਹੁਤ ਵਧੀਆ ਜੀ
@gurmalsingh746
@gurmalsingh746 11 месяцев назад
Waheguru ji pal Veer ji di chddi kla rkhn ❤❤❤❤❤
@surjitguru512
@surjitguru512 Год назад
Whaguru ji 🙏
Далее