Тёмный

ਜੱਟਾਂ ਦੇ ਮੁੰਡੇ ਨੇ ਲਾ ਲਈ ਰੇਹੜੀ। 2 ਦਿਨਾਂ ਦੀ ਕਮਾਈ 35 ਹਜ਼ਾਰ ਰੁਪਏ।1 ਕਿੱਲੇ ਚ ਬੀਜਦਾ 13 ਫ਼ਸਲਾਂ। 

RMB Television
Подписаться 998 тыс.
Просмотров 111 тыс.
50% 1

#RMBTelevision #farming #organicfarming
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor - Jass Grewal
Camera Man - Gurpreet Singh
Editor - Kamalpreet Singh, Hardishan Singh
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 105   
@sukhwindersingh-oo8jh
@sukhwindersingh-oo8jh 9 месяцев назад
ਵੀਰ ਨੇ ਸੱਚ ਗੱਲ ਕੀਤੀ ਆ ਮੰਡੀ ਵਿਚ ਜਾ ਕੇ ਮਨ ਟੁੱਟ ਜਾਂਦਾ ਮੇਰੇ ਨਾਲ ਵੀ ਇਹ ਹੀ ਹੋਇਆ ਕੋਈ ਨੀ ਪੁੱਛਦਾ ਮੰਡੀ ਵਿੱਚ organic ਨੁ ਜ਼ਹਿਰ ਵਾਲੀ ਹੀ ਵਿਕਦੀ ਆ ਬੱਸ ਸਬਰ ਕਰਕੇ ਹੀ ਮੁੜਨਾ ਪੈਂਦਾ
@JasPuneetSinghA
@JasPuneetSinghA 9 месяцев назад
Veer tusi v aap vechna shuru kro Ohi hall aa ehda Niraash ni hona...
@SandhuSaab-yo8cg
@SandhuSaab-yo8cg 6 месяцев назад
ਖੁਦ ਮੰਡੀਕਰਨ ਕਰੋ ਓਹਨਾ ਨਾਲੋ ਦੁਗਨੀ ਕਮਾਈ ਹੈ ਵੀਰ ਮੈ ਆਪ ਜੈਵਿਕ ਖੇਤੀ ਕਰਦਾ ਹਾ ‌।
@HarpalSingh-hk6ti
@HarpalSingh-hk6ti 9 месяцев назад
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਉਤਮ ਖੇਤੀ ਇਹ ਵੀਰ ਸਹੀ ਉੱਤਮ ਖੇਤੀ ਕਰ ਰਿਹਾ ਹੈ
@apnapunjab2023
@apnapunjab2023 9 месяцев назад
ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ❤ ਪੰਜਾਬ ਵਿੱਚ ਬਹੁਤ ਪੈਸਾ ਹੈ ਦੱਬ ਕੇ ਮਿਹਨਤ ਕਰੋ❤ ਮਿਹਨਤ ਕਰਨ ਵਾਲਿਆਂ ਲਈ ਪੰਜਾਬ ਹੀ ਕਨੇਡਾ
@jugrajsingh7775
@jugrajsingh7775 9 месяцев назад
ਮੈਂ ਮੱਝਾਂ ਰੱਖੀਆਂ ਖ਼ੁਦ ਗੋਹਾ ਚੁਕਦਾ ਸਫ਼ਾਈ ਕਰਦਾ ਹਾਂ।
@sukhwinderpalkaur9426
@sukhwinderpalkaur9426 9 месяцев назад
Bless you 🙏
@gurmeharsingh3652
@gurmeharsingh3652 6 месяцев назад
Do gar hor
@jaswantsinghjhakharwala5244
@jaswantsinghjhakharwala5244 Месяц назад
ਸਲੂਟ ਜੀ
@jugrajsingh7775
@jugrajsingh7775 Месяц назад
@@gurmeharsingh3652 ਭਰਾ ਨੌਕਰੀ ਨਹੀਂ ਆਪਣਾ ਕੰਮ ਹੈਂ ਡੇਅਰੀ ਬਣਾਈ ਮੱਝਾਂ ਦੀ।
@secretsuperstar2085
@secretsuperstar2085 9 месяцев назад
So proud of you Gurbhej ❤❤
@harjinder.s.cheema6757
@harjinder.s.cheema6757 9 месяцев назад
22 ਜੀ ਮੈਂ ਵੀ ਪੁਲਿਸ ਦੀ ਨੌਕਰੀ 22ਸਾਲ ਕਰਕੇ ਰਿਟਾਇਰਮੈਂਟ ਲੈ ਕੇ ਖੇਤੀ ਕਰ ਰਿਹਾ ਪਰਮਾਤਮਾ ਬਹੁਤ ਕਿਰਪਾ ਹੈ
@karampalmalka4435
@karampalmalka4435 2 месяца назад
Paji ik gl dsyo , ki tusi kdi rishwat Lyi c police nokari vich?
@IqbalSingh-js6uu
@IqbalSingh-js6uu 6 месяцев назад
ਜਦੋ ਆਪਾ ਅਮਰੂਦਾ ਦੇ ਬਾਗ ਦੇ ਆਲੇ ਦੁਆਲੇ ਦਰਖਤ ਲਾ ਦਿੰਦੇ ਹਾ ਤਾ ਫਿਰ ਤੋਤੇ ਬਹੁਤ ਤੰਗ ਕਰਦੇ ਹਨ ਪਹਿਲਾ ਉਚੀ ਥਾ ਬਹਿਦੇ ਹਨ ਫਿਰ ਉਥੋ ਉਡ ਕਿ ਫੱਲ ਖਾਣ ਆਉਦੇ ਹਨ ਕਈ ਵਾਰ ਦੇਖਿਆ ਤੋਤੇ ਬਹੁਤ ਢੀਠ ਪੰਛੀ ਹਨ ਫੱਲ ਤੋੜ ਕਿ ਉਚੇ ਦਰਖਤਾਂ ਤੇ ਬੈਠ ਕੇ ਜਦੋ ਖਾਦੇ ਹਨ ਤਾਂ ਫਿਰ ਇਝ ਲਗਦਾ ਜਿਵੇ ਸਾਨੂੰ ਕਹਿਦੇ ਹੋਣ ਅਸੀ ਤਾ ਇਝ ਹੀ ਖਾਵਾਂਗੇ ਤੁਸੀ ਜੋ ਕਰਨਾ ਕਰ ਲਓ ਉਚੇ ਦਰਖਤਾਂ ਤੋ ਉਡਦੇ ਵੀ ਬਹੁਤ ਮੁਸ਼ਕਿਲ ਹਨ ਦੂਜੇ ਨੰਬਰ ਤੇ ਫੱਲਾਂ ਨੂੰ ਛਾਂ ਵੀ ਬਹੁਤ ਮਾਰ ਕਰਦੀ ਹੈ
@JagdishSingh-mv7og
@JagdishSingh-mv7og 9 месяцев назад
ਵੀਡੀਓ ਦਾ ਸਿਰਲੇਖ ਇਸ ਤਰ੍ਹਾਂ ਹੈ ਜਿਵੇਂ ਮੁੰਡਾ ਕੋਈ ਰਾਜਕੁਮਾਰ ਹੋਵੇ। ਜੱਟ ਕੀ ਹੈ, ਇੱਕ ਸਵੈ-ਪ੍ਰਚਾਰਿਤ ਸਿਰਲੇਖ ਹੈ, ਜੱਟ ਬਹੁਤ ਸਾਰੀਆਂ ਨੀਵੀਆਂ ਜਾਤਾਂ ਵਾਂਗ ਸੂਦਰ ਸਨ। ਓਵਰਟਾਈਮ ਜੱਟ ਇੱਕ ਉੱਚ ਜਾਤੀ ਬਣ ਗਿਆ, ਅਸਲ ਵਿੱਚ ਪਤਾ ਨਹੀਂ ਕਿਵੇਂ..? ਪਰ ਮੇਰੇ ਭਰਾ ਸਖਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ।
@GD-uj7cn
@GD-uj7cn 9 месяцев назад
Oe ether jatt kolo agg kahto lg gain.koi bujhao aake
@JagdishSingh-mv7og
@JagdishSingh-mv7og 9 месяцев назад
@@GD-uj7cn ਭਰਾ, ਤੁਹਾਨੂੰ ਸਾਰਿਆਂ ਨੂੰ ਜਾਗਣ ਅਤੇ ਅਸਲੀਅਤ ਦਾ ਅਹਿਸਾਸ ਕਰਨ ਦੀ ਲੋੜ ਹੈ। ਕੋਈ ਵੀ ਉੱਚ ਵਰਗ ਨਹੀਂ ਬਣ ਸਕਦਾ ਜੇ ਕੋਈ ਸਿਰਫ ਜ਼ਮੀਨ ਦਾ ਮਾਲਕ ਹੋਵੇ। ਤੁਹਾਨੂੰ ਸਾਰੇ ਜੱਟਾਂ ਨੂੰ ਧਰਮ ਨੂੰ ਸਮਝਣ ਅਤੇ ਸਿੱਖਣ ਅਤੇ ਸਮਾਜ ਵਿੱਚ ਅੱਗੇ ਵਧਣ ਅਤੇ ਸਹੀ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ। ਪਾਕਿਸਤਾਨੀ ਅਤੇ ਮੁਸਲਮਾਨਾਂ ਵਾਂਗ ਪਿੱਛੇ ਨਾ ਰਹੋ। ਤੁਸੀਂ ਸਾਡੇ ਆਪਣੇ ਹੋ ਅਤੇ ਕਿਸੇ ਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਇੱਕ ਜੱਟ ਕਹਿਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਹੁੰਦਾ। ਜੱਟ ਪੱਛਮੀ ਦੇਸ਼ਾਂ ਵਿੱਚ ਫਰਸ਼ ਸਾਫ਼ ਕਰ ਰਹੇ ਹਨ, ਪਖਾਨੇ ਸਾਫ਼ ਕਰ ਰਹੇ ਹਨ, ਮਰੀਜ਼ਾਂ ਦੀਆਂ ਉਲਟੀਆਂ ਅਤੇ ਗੰਦਗੀ ਨੂੰ ਸਾਫ਼ ਕਰ ਰਹੇ ਹਨ। ਪਵਿੱਤਰ ਕਮਾਈ ਵਿੱਚ ਕੁਝ ਵੀ ਗਲਤ ਨਹੀਂ ਹੈ।
@mohinderkaur5068
@mohinderkaur5068 9 месяцев назад
ਵੀਰ ਦਾ ਪੂਰਾ ਪਤਾ ਦਸਿਅ ਜਾਵੇ ਜੀ
@yaswantsingh6294
@yaswantsingh6294 2 месяца назад
ਬਹੁਤ ਵਧੀਆ ਵੀਰ। ਜਿਸਨੇ ਕੀਤੀ ਸ਼ਰਮ ੳਸਦੇ ਫੁਟੇ ਕਰਮ।
@baljindermaan1905
@baljindermaan1905 6 месяцев назад
ਅਸੀ ਵੀ ਹਿਸਾਰ ਸਫ਼ੈਦਾ ਲਾਇਆ ਬਹੁਤ ਵਧੀਆ ਵਰਾਇਟੀ ਹੈ। ਲੋਕ ਸਾਨੂੰ ਵੀ ਬਹੁਤ ਕੁਝ ਬੋਲਦੇ ਨੇ। ਪਰ ਜਵਾਬ ਸਮਾ ਹੀ ਦੇਵੇਗਾ।
@Simrankour-1948
@Simrankour-1948 5 месяцев назад
Veere kheti kise hor chiz di v kar skde o safeda te paplur inverment nu buht khrab krde ne te pani v jyada chusde ne jmin rahi tusi hor kise chiz diya kheti kr skde o 🙏
@gurnoorsidhuvlogs4395
@gurnoorsidhuvlogs4395 5 месяцев назад
Hisar safaida amrood di kism aa ji​@@Simrankour-1948
@shamsherchuhan5454
@shamsherchuhan5454 Месяц назад
😂😂😂​@@Simrankour-1948
@jashanbrar51
@jashanbrar51 2 дня назад
Baee tohada H number Dedo Gal Karni aa
@KaramjitSingh-p6b
@KaramjitSingh-p6b 9 месяцев назад
ਜ਼ਹਿਰ ਮੁਕਤ ਖੇਤੀ ਬਾੜੀ ਗਰੁੱਪ
@sukhvirsingh4780
@sukhvirsingh4780 9 месяцев назад
ਵਾਹ ਜੀ ਵਾਹ। ਬਹੁਤ ਹੀ ਵਧੀਆ। ਵੀਰ ਜੀ ਆਪਣਾ ਫੋਨ ਨੰਬਰ ਸਾਂਝਾ ਕਰਨਾ ਜੀ।
@sukhbrar6677
@sukhbrar6677 9 месяцев назад
ਵੀਰ ਵਧ ਝਾੜ ਨੇ ਬੇੜਾ ਗਰਕ ਕੀਤਾ
@kuldeepbrar7393
@kuldeepbrar7393 9 месяцев назад
Bai Gobi organic hudi aa. Aji mere kol ghre lgi hoi aa sari siala ali sbji. Ek vi Uria da dana ni paia na. Koi sprey kiti aa ... Dekh li aa ke kde veer
@ajaypalsingh4313
@ajaypalsingh4313 9 месяцев назад
ਚੰਗੀ ਗੱਲ ।।
@sarbjeetsingh4415
@sarbjeetsingh4415 9 месяцев назад
Jass ਵੀਰੇ ਬੜਾ ਧੰਨਵਾਦ🙏🙏🙏
@preetpalsingh5156
@preetpalsingh5156 9 месяцев назад
Intelligent ਕਿਸਾਨ
@afterschool6426
@afterschool6426 6 месяцев назад
ਵੀਰੇ ਦੱਬੀ ਚੱਲ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਹੈ, ਲੰਡੂ ਲੋਕਾਂ ਦਾ ਕੰਮ ਹੁੰਦਾ ਟੌਂਟ ਮਾਰਨਾ, ਤੂੰ ਅਸਲ ਵਿੱਚ ਬਾਬੇ ਨਾਨਕ ਦੀ ਕਿਰਤ ਕਰ ਰਿਹਾ
@secretsuperstar2085
@secretsuperstar2085 9 месяцев назад
You are setting an example 😊
@ShaminderSingh-sb5ly
@ShaminderSingh-sb5ly 9 месяцев назад
ਬਹੁਤ ਵਧੀਆ ਗੁਰਭੇਜ ਬਾਈ ਜੀ
@talwindersingh463
@talwindersingh463 9 месяцев назад
🙏. V. Good. Job. 👍
@amazingVlogs240
@amazingVlogs240 9 месяцев назад
50/50 lakh laa kae goryaa dae chutad chtn nalo apna kmm krro.. badya uprala veer valon
@sarbjeetsingh4415
@sarbjeetsingh4415 9 месяцев назад
ਬਹੁਤ ਵੱਧੀਆ ਜੀ
@karnailaulakh3424
@karnailaulakh3424 9 месяцев назад
ਬਹੁਤ ਚੰਗਾ ਉਪਰਾਲਾ
@happyanjuvlogs725
@happyanjuvlogs725 9 месяцев назад
Hlo bro tusi growpital de founder Rituraj di interview karo, jo bohat wade level te kheti kar rahe ne, oh kheti organic kar rahe ne ja dusri ohna da kheti da business model kida da a ager koi hor unha di trah karna chonda ta oh kis traha kar sakda
@bagichasinghdhillon6326
@bagichasinghdhillon6326 9 месяцев назад
Bai full tah hai hi aa Madhu makhi de box vee Rakh le
@harbhajansingh7369
@harbhajansingh7369 2 месяца назад
ਮੈਂ ਆਪਣੇ ਘਰ ਅਤੇ ਪੈਟਰੋਲ ਪੰਪ ਦੇ ਆਸ-ਪਾਸ ਸਭ ਤਰਹ ਦੇ ਫਲਾਂ ਦੇ ਲਗਪਗ 125 ਬੂਟੇ ਲਗਾਏ ਹੋਏ ਹਨ। ਘਰ ਤਾਂ 14 ਕਿਲੋਮੀਟਰ ਪੌਣੇ ਦੋ ਏਕੜ ਵਿਚ ਹਿਸਾਰ 350 ਸਫੇਦਾ ਅਮਰੂਦ, 50 ਬੂਟੇ ਬੇਰੀ ਅਤੇ ਤਿੰਨ ਸਾਈਡਾਂ ਤੇ 135 ਬੂਟੇ ਨਿੰਬੂ, ਕਿੰਨੂ ਅਤੇ ਮਾਲਟਾ ਦੇ ਲਗਾਏ ਹਨ।
@SandeepSingh-gz2sr
@SandeepSingh-gz2sr 9 месяцев назад
Buhat wadia bro
@simardeepkaursandhu9974
@simardeepkaursandhu9974 9 месяцев назад
Sahi mainu v lagda panga le liya...pher Baba Nanak appe himmat dinde ne
@pavittarsingh739
@pavittarsingh739 5 месяцев назад
ਵੀਰ ਕਿਤਾਬ ਕਿਹੜੀ ਆ '' ਕੱਖ ਤੋਂ ਕਰਾਂਤੀ " ?
@butasingh8580
@butasingh8580 9 месяцев назад
ਬਹੁਤ ਵਧੀਆ ਜੀ
@oORGANICCHEMISTRY
@oORGANICCHEMISTRY 9 месяцев назад
Salary School Vicho te Invest in Agriculture vich ?
@kuldipsingh-wj8qu
@kuldipsingh-wj8qu 9 месяцев назад
Very good sir ji
@gurvindersingh261
@gurvindersingh261 9 месяцев назад
My Good wishes
@myactivities6315
@myactivities6315 9 месяцев назад
Bahut badia veere👍🏻👍🏻👍🏻👍🏻
@abhian8205
@abhian8205 6 месяцев назад
❤❤ dil khuss kita veer lovu a ..
@asgrewal81
@asgrewal81 9 месяцев назад
Very nice good work veer
@moviesandmysteries4538
@moviesandmysteries4538 9 месяцев назад
👍🏽👍🏽👍🏼👍🏼👍🏽👍🏽👍🏽👍🏼👍🏼👍🏼👍🏽👍🏽
@balwantsinghdhadda2644
@balwantsinghdhadda2644 9 месяцев назад
Very good job sir ji
@sparkleinscrubs8184
@sparkleinscrubs8184 9 месяцев назад
keep it up ❤❤❤❤❤❤
@RinkuChahal-bd6vb
@RinkuChahal-bd6vb 9 месяцев назад
Good job
@vickysingh7044
@vickysingh7044 9 месяцев назад
good job sir
@KaramjitSingh-p6b
@KaramjitSingh-p6b 9 месяцев назад
ਵੀਰ.ਨੰਬਰ ਦਿਉ ਕਿਸਾਨ ਦਾ
@sonydhillon75rx39
@sonydhillon75rx39 9 месяцев назад
Good 👍
@saabpalyal..satpalsinghblo3987
@saabpalyal..satpalsinghblo3987 9 месяцев назад
Bhaji farm khite h dekhna a modal
@gurbhejsran4320
@gurbhejsran4320 9 месяцев назад
Sarawan, Faridkot
@mantajsinghdhillon5612
@mantajsinghdhillon5612 5 месяцев назад
@@gurbhejsran4320contact number ki a veer g ??
@satbirghuman9949
@satbirghuman9949 9 месяцев назад
Great thanks
@kajalgarg3026
@kajalgarg3026 9 месяцев назад
Bhut vdya sir
@kashbassey9149
@kashbassey9149 9 месяцев назад
Fantastic❤❤❤
@jasgill3877
@jasgill3877 9 месяцев назад
Nice ji
@GD-uj7cn
@GD-uj7cn 9 месяцев назад
Great work bro
@BHULLARSaab-j8k
@BHULLARSaab-j8k 9 месяцев назад
Mera v haal a vr good job salute
@simardeepkaursandhu9974
@simardeepkaursandhu9974 9 месяцев назад
Lagge raho ...mehanat mul paugi
@HimmatSingh-zb9yd
@HimmatSingh-zb9yd 9 месяцев назад
Badia work ji
@rrr.r3333
@rrr.r3333 9 месяцев назад
Very good Bahi ashli kheti yehi hai jo har par ki kheti Karda
@ashokkumar-se5sl
@ashokkumar-se5sl 9 месяцев назад
BARN BYABSTHA CH JATT SHUDRA CHO HN.GEETA CH KRISHN KHNDA K ZEKAR TUSE APNE BARN BALA KMM KRO TO OHDE CH ZAIDA TRAQEE HUNDE H
@AshokKumar-rb6er
@AshokKumar-rb6er 9 месяцев назад
❤GOOD ❤JOB ❤BRO ❤
@shindusarari2811
@shindusarari2811 9 месяцев назад
Good job bro
@nkvirk988
@nkvirk988 9 месяцев назад
Good business man bno
@americanandpunjabilifevlog3951
@americanandpunjabilifevlog3951 9 месяцев назад
Very nice 👍
@santokhsingh227
@santokhsingh227 7 месяцев назад
Vary nice veer je khus raho Whaguru je
@HimmatSingh-zb9yd
@HimmatSingh-zb9yd 9 месяцев назад
Good g
@jasmailsingh9624
@jasmailsingh9624 9 месяцев назад
Y ji location dsso ji
@gurbhejsran4320
@gurbhejsran4320 9 месяцев назад
Sarawan,Faridkot
@KritikaDutt-h3k
@KritikaDutt-h3k 9 месяцев назад
Bahut vadiya veer ji kayi moorkh ena paisa la k bahar bhjji jande Punjab har din khali ho riha te bihari vadd riha kisan veer kudrat naal jurdan
@Cartoon13133
@Cartoon13133 9 месяцев назад
Good work y
@maninderdhillonfaridkotia5608
@maninderdhillonfaridkotia5608 9 месяцев назад
Very Good. Gurbhej veer
@Harjeet903
@Harjeet903 9 месяцев назад
Good work ji
@loveroz9766
@loveroz9766 9 месяцев назад
Vaise vi lokan ne koi Changi gal tan kiti nai
@rajindersamra1595
@rajindersamra1595 9 месяцев назад
Dabbi. Chall. Sohnya
@RinkuChahal-bd6vb
@RinkuChahal-bd6vb 5 месяцев назад
Waheguru ji
@JaswantSingh-ew7ft
@JaswantSingh-ew7ft 8 месяцев назад
Very good,
@JagtarSingh-rl4tm
@JagtarSingh-rl4tm 21 день назад
Yr tusi ho Kon ,,jatta de munde ne Lali redi ,,,jado Bahar da ,,daur Shuru Hoya jata de mundya ne carpent mesan ,sateelfixsar ,,koi Kam nhi shadia ,,fer Italy bech suar GAN ,,de faram sabh kush kita ,,yr ame Kise nu sir te na bathao ,,jado sabh darwaje band Hoge hun sabh kush Karan ge ,,
@raghbirsingh5435
@raghbirsingh5435 2 месяца назад
Kaudday pattay de sadda bai pilluga a sadda allkhole bann j ga fir orgaining he
@UshaRani-t2x
@UshaRani-t2x 6 месяцев назад
❤good
@charnpreetsingh-vu5vz
@charnpreetsingh-vu5vz 9 месяцев назад
Adu v lao nala
@lovepreetsingh0
@lovepreetsingh0 9 месяцев назад
❤❤❤❤
@gurnamsingh7464
@gurnamsingh7464 9 месяцев назад
Very nice
@kashbassey9149
@kashbassey9149 9 месяцев назад
I agree with his thought processes..it take guts to do something different Well done..UK
@AvtarNirman
@AvtarNirman 8 месяцев назад
❤❤❤
@RinkuChahal-bd6vb
@RinkuChahal-bd6vb 7 месяцев назад
Waheguru ji
@harbhajanbirdi776
@harbhajanbirdi776 9 месяцев назад
Very good job
@NishanSingh-xr7ce
@NishanSingh-xr7ce 8 месяцев назад
❤❤❤
@surjeetsra6198
@surjeetsra6198 3 месяца назад
Nb deo veer da ji
@bhullar7804
@bhullar7804 9 месяцев назад
👌👌👍👍
@jaggasran5763
@jaggasran5763 9 месяцев назад
Jeonde rho
@iqbalsidhu4520
@iqbalsidhu4520 7 дней назад
Good bro ❤
@onkarsidhu7463
@onkarsidhu7463 9 месяцев назад
Number miluga bai da ??
Далее