Тёмный

ਝਾਸੀ ਵਾਲੇ ਵੀਰ ਦਾ ਪਰਿਵਾਰ ਮਿਲ ਗਿਆ ਦੋਸਤੋ ਪਰਿਵਾਰ ਨੇ ਰੋ ਰੋ ਦੱਸੀ ਸਾਰੀ ਗੱਲ ਕਿਵੇ ਇਸ ਹਲਾਤਾ ਚ੍ਰ ਪਹੁੰਚੀਆ ਸੀ 

Pal Kharoud
Подписаться 943 тыс.
Просмотров 744 тыс.
50% 1

ਸੇਅਰ ਜਰੂਰ ਕਰੋ ਦੋਸਤੋ 🙏🙏🙏🙏
snap id_ pkharoud66
/ pkharoud66
insta id_ pal_kharoud66
pal_kharoud66?i...
facebook page_ pal kharoud
/ palkharoudofficial

Опубликовано:

 

3 апр 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@captainsj1619
@captainsj1619 3 года назад
Na sidhu na aujla appa ta pal kharoud da fan aa ❤️
@ashishtiwari9135
@ashishtiwari9135 Год назад
Kya baat bhai mei iss baat pe tera fan hogya ye hein asli SUPERSTAR pal bhai hamare😍👌
@dalwinderkaur2012
@dalwinderkaur2012 4 года назад
ਵੀਰ ਜੀ ਤੁਹਾਡਾ ਸਾਰਿਆ ਦਾ ਸੱਤ ਜਨਮਾਂ ਭਲਾ ਹੋਣਾ ਵੀਰ ਜੀ ਤੁਹਾਡੀ ਲੱਖਾਂ ਟਹਾਲੀਆ ਜਿੱਡੀ ਉਮਰ ਹੋਵੇ USA
@amarpal270
@amarpal270 4 года назад
Hanji ok
@SukhdevSingh-rx2bh
@SukhdevSingh-rx2bh 4 года назад
Ok very good
@filmytadka7821
@filmytadka7821 4 года назад
Taahi ta saanu Punjab bohut psnd vaa mai v Punjab to haa. Sikh bhai saanu taahi ta bohut psnd aaaa...
@sandeepsinghsidhu3044
@sandeepsinghsidhu3044 3 года назад
Dalvinder kaur ji ਲੱਖਾਂ ਟਹਾਲੀਆ ਦੀ ਉਮਰ ਓ ਵੀ ਇਨਸਾਨ ਨੂੰ 👉😆😆😆😆😆😜😜haa haa haaa
@sonubhatti413
@sonubhatti413 2 года назад
@@sandeepsinghsidhu3044 ਤਾਹਨੂੰ ਨਹੀਂ ਇਹ ਗੱਲਾਂ ਸਮਝ ਆਉਣੀਆਂ ।
@punjab2290
@punjab2290 4 года назад
ਬਹੁਤ ਖ਼ੁਸ਼ੀ ਹੋਈ ਪਰਿਵਾਰ ਨੂੰ ਮਿਲ ਗਿਆ ਪੁੱਤ ਵਾਹਿਗੁਰੂ ਜੀ
@dalwindersingh1028
@dalwindersingh1028 4 года назад
ਵਾਹਿਗੁਰੂ ਜੀ ਆਪਣੇ ਸਿੱਖਾਂ ਸੇਵਾਦਾਰਾਂ ਨੂੰ ਬਹੁਤ ਬਹੁਤ ਚੜ੍ਹਦੀ ਕਲਾ ਰਖਿਓ
@kd7835
@kd7835 4 года назад
ਵੀਰ ਬਹੁਤ ਹੀ ਵਧੀਆ ਸ਼ਲਾਘਾਯੋਗ ਉਪਰਾਲਾ ਕੀਤਾ ਆਪ ਨੇ। ਦਿਲੋਂ ਸਲੂਟ ਆ ਤੁਹਾਨੂੰ। ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ਿਸ਼ ਕਰੇ।
@kannusandhu939
@kannusandhu939 4 года назад
Good veer ji tera dena koi nhi de sakda waheguru tere varge bache sabh mawan nu deve
@santoshkaur6943
@santoshkaur6943 3 года назад
God. Bless bro
@AmanSingh-pi9hk
@AmanSingh-pi9hk 4 года назад
ਪਾਲ ਵੀਰ ਜੀ ਰੱਬ ਤੁਹਾਨੂੰ ਹੋਰ ਬਲ ਬਖਸ਼ੇ
@gurdeepsingh8423
@gurdeepsingh8423 4 года назад
ਵਾਹਿਗੁਰੂ ਗੁਰੂ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ।ਵਾਹਿਗੁਰੂ ਜੀ ।
@paramjitmalhi6543
@paramjitmalhi6543 2 года назад
ਵਾਹਿਗੁਰੂ ਜੀ ਮੇਰੇ ਵੀਰਾ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ ,bhouth bhouth dhanbad ji
@makhankalas660
@makhankalas660 4 года назад
ਵਾਹਿਗੁਰੂ ਜੀ ਸਾਰੇ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@rajindersinghdhiman1093
@rajindersinghdhiman1093 4 года назад
ਜਿਉਂਦਾ ਵਸਦਾ ਰਹਿ ਪਾਲ ਖਰੌੜ।
@surjitkaur2182
@surjitkaur2182 Год назад
@Pritam Lal uuopp up0u
@GurjantSingh-no9yo
@GurjantSingh-no9yo 4 года назад
ਬਹੁਤ ਖੁਸ਼ੀ ਹੋਈ ਵੀਰ, ਰੱਬ ਚੜਦੀ ਕਲਾ ਵਿੱਚ ਰੱਖਣ,
@deepsinghdeepsingh9645
@deepsinghdeepsingh9645 3 года назад
ਬਹੁਤ ਖੁਸ਼ੀ ਹੋਈ ਵੀਰਾਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
@satwantkaur9171
@satwantkaur9171 4 года назад
ਕਿਨਾਂ ਪਿਅਾਰ ਕਰਦਾ ਪੁਤ ਅਾਪਣੇ ਬਾਪ ਨੂ ਕਿਨੇ ਪਿਂਅਾਰ ਨਾਲ ਘੜੀ ਲੁਹਾ ਲੲੀ ,ਵਾਹਿਗੁਰੂ ਜਲਦੀ ਠੀਕ ਹੋ ਜਾਵੇ ਬੱਚਾ,ਭਲਾ ਹੋਵੇ ਵੀਰ ਤੁਹਾਡਾ ਜਿਨਾਂ ਨੇ ਬੁਚੜਾਂ ਤੋ ਬਚਾੲਿਅਾ,
@ranvirsingh9866
@ranvirsingh9866 3 года назад
True lines veere
@Guribhai8950
@Guribhai8950 2 года назад
Bs wala ni hogya
@GurwinderSingh-bm5ft
@GurwinderSingh-bm5ft 4 года назад
ਸੱਚੀ ਵੀਰ ਜੀ ਵਿਡੀਉ ਦੇਖ ਕੇ ਰੋਣ ਆ ਗਿਆ । ਵੀਰੇ ਤੁਹਾਨੂੰ salute ਆ
@prabjotgill7500
@prabjotgill7500 4 года назад
Paul I have no word to say thankyou. God bless you virji.
@jobandeep9415
@jobandeep9415 2 года назад
ਵੀਰੇ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@RahulSharma-tj3do
@RahulSharma-tj3do 4 года назад
😭😭😭😭😭😭😭 parmatma umr lambi kare Pal veer tuhadi and tuhadi puri team di..
@jakshdeepsandhu6104
@jakshdeepsandhu6104 3 года назад
Satpal veer g rabb tuhanu lummi umer bakshy
@varinderkumar934
@varinderkumar934 4 года назад
Love you veere, Salute a tohdi mhaan sewa nu 👍👍👍👍👌👌👌👌 🙏🙏🙏🙏🙏🙏🙏🙏🙏🙏
@dhillonhub
@dhillonhub 4 года назад
ਬੱਲੇ ਮੇਰੇ ਵੀਰੋ, ਮਾਲਕ ਚੜ੍ਹਦੀ ਕਲਾ ਕਰੇ🙏
@rajagill7138
@rajagill7138 4 года назад
ਪਾਲ ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਜੇ। ਵਾਹਿਗੁਰੂ ਜੀ ਤੁਹਾਨੂੰ ਖੁਛ ਰੱਖਣ
@hittusharma8848
@hittusharma8848 4 года назад
Raja Gill 7
@hittusharma8848
@hittusharma8848 4 года назад
Raja Gill 7
@jaswinderkaur4141
@jaswinderkaur4141 4 года назад
ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਵੀਰ ਜੀ 🙏
@sumandeepkaur7405
@sumandeepkaur7405 4 года назад
Jeonde raho pal veere bht aukha honda sher de muh cho memne nu kadd k le aana ... sher hi kar sakda eh kamm .. tusi sher oo waheguru de bheje hoe doot oo waheguru chadd di klaa ch rkhn 🙏🙏
@charanjitsingh4388
@charanjitsingh4388 2 года назад
ਬਹੁਤ ਹੀ ਖੁਸ਼ੀ ਹੋਈ ਬੱਚੇ ਦਾ ਪਰਵਾਰ ਮਿਲ ਗਿਆ। ਧੰਨਵਾਦ ਜੀ।
@niharikadhaliwal9306
@niharikadhaliwal9306 4 года назад
Veere tuc siraaa o veer g hmesha chardiklaa ch rvo sir g te ehe gujra nu chkdo sir g bs baba g hmesha mehr rkhe
@sukwindersingh4449
@sukwindersingh4449 4 года назад
Waheguru ji🙏🙏 Chardikila rakhe thono thodi team Nu hemsha 🙏🙏🙏
@caseyHunter
@caseyHunter 4 года назад
The family is very lucky to have found him after 2 & half years. God bless all the team for saving him. But I find it hard to believe that he was fine before & his health issues just started for the past 2 &half years.
@GurpreetSingh-yf1oi
@GurpreetSingh-yf1oi 2 года назад
I agree Casey. But imagine being tortured for 2 continues years. I can't imagine what can happen in such long period
@rameshpal4174
@rameshpal4174 3 года назад
Sardar Sahib ji - Salute hai ji aapko aur aapki total Party ko. Rabb tau aap logon mein hai. Ye Larka har Rohaj di pitaee aur gallan naal mently upset hoia.
@harpalsinghharpalsingh6293
@harpalsinghharpalsingh6293 10 месяцев назад
ਪਾਲ ਵੀਰ ਜੀ ਰੱਬ ਸੁਣਿਆ ਪਰ ਅੱਜ ਧਰਤੀ ਤੇ ਵੇਖ ਲਿਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ।।
@ravikotshamir9423
@ravikotshamir9423 3 года назад
ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਤੁਹਾਡੀ ਸਾਰੀ। ਹੀ। ਟੀਮ ਨੂੰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@manjindersingh2717
@manjindersingh2717 4 года назад
Waheguru ji da thuade sir uthe hath hai veer 🙏 ਜੀਊਦਾ ਰਹਿ ਵੀਰੇ
@sukhmaansaab1963
@sukhmaansaab1963 3 года назад
ਕਿੰਨੀ ਖੁਸ਼ੀ ਹੁੰਦੀ ਹੈ ਜਦ ਵਿਛੜੇ ਪਰਿਵਾਰ ਨੂੰ ਓਹਨਾ ਦਾ ਪੁੱਤ ਮਿਲਦਾ ਵਾਹਿਗੁਰੂ ਜੀ ਮੇਹਰ ਜੋਂ ਜੋਂ ਵੀ ਗੁਲਾਮ ਨੇ ਇਦਾ ਓਹਨੂੰ ਨੂੰ ਪਰਿਵਾਰ ਮਿਲ ਜਾਵੇ
@sharmaarun604
@sharmaarun604 3 года назад
Vir ji tusi is bannde de parivaar lai rab ban ke Aaye ho rab tuhaanu bahut bahut tarkiya deve te hamesha chardikalon rakhe waheguru ji da khalsa waheguru fathe
@sanjaysudhir5681
@sanjaysudhir5681 3 года назад
Salute and love you all team Thank you 👍👌🙏🙏🙏❤️waheguru mehar kare tuhade te
@amninderrupalon4242
@amninderrupalon4242 4 года назад
Thnxx bro God bless you 🌹🌹🌹🌹🌹🌹
@kgill1365
@kgill1365 3 года назад
Pal Kharoud veery ji good job vandeo bEST
@dalwindersingh1028
@dalwindersingh1028 4 года назад
ਸਿੰਘੋ ਤੁਸੀਂ ਬਹੁਤ ਭਲਾ ਕੀਤਾ ਇਸ ਬੱਚੇ ਦੀ ਜਿੰਦਗੀ ਬੱਚ ਗਈ ਜੋ ਇਹ ਬੱਚਾ ਪੀੜਾ ਸਹਿੰਦਾ ਸੀ ਉਸ ਪੀੜਾ ਦਰਦਾਂ ਤੋਂ ਛੁਟਕਾਰਾ ਮਿਲਿਆ ਧੰਨ ਹੋ ਸਿੰਘੋ ਤੁਸੀਂ ਨਰਕਾਂ ਚੋ ਕਢ੍ਹ ਕੇ ਫਿਰ ਆਪ ਨਰਕ ਚੁੱਕਦੇ ਹੋ ਨਵੀਂ ਜਿੰਦਗੀ ਦਿੰਦੇ ਹੋ ਵਾਹਿਗੁਰੂ ਚੜਦੀ ਚ ਰੱਖੇ
@JasbirSingh-mw1vr
@JasbirSingh-mw1vr 4 года назад
ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@gurtejkheri7072
@gurtejkheri7072 3 года назад
ਬਹੁਤ ਹੀ ਸ਼ਲਾਘਾਯੋਗ ਕੰਮ ਵੀਰੇ ਪਰਮਾਤਮਾ ਤੁਹਾਨੂ ਖੁਸ਼ ਰੱਖੇ
@ripanarrak759
@ripanarrak759 3 года назад
Palveer.jiTuhada.Bahut.Bahut.Dhanbad.Tusi.es.veer.nu..led.cho.sudaia.sloot.he.veer.ji.Thanu.
@mazhariqbalislamicvideos4828
@mazhariqbalislamicvideos4828 2 года назад
اللہ تبارک وتعالی ظالم لوگوں کو نیستو نابود کر دے آمین
@jasvirsanghera2759
@jasvirsanghera2759 4 года назад
ਵੀਰ ਜੀ ਤੁਸੀਂ ਇਸ ਲੜਕੇ ਦੀ ਮਾਇਆ ਨਾਲ ਵੀ ਮੱਦਤ ਕਰੋ ਜੀ
@NeerajKumar-lr7li
@NeerajKumar-lr7li 3 года назад
Jammu Neeraj Kumar
@Malerkotlapigeoncloft
@Malerkotlapigeoncloft 4 года назад
Congratulations veer ji..bht vdiya kam kr rhe ho tusi..rabb tuhadi umar lamb kre..
@surinderusa
@surinderusa 3 года назад
Thanks bro 🤝❤️
@bhartipathak5470
@bhartipathak5470 3 года назад
Aaj sache patshah v khus honge veer ji... bahut wadia kaam ker raye ho ji... sari team nu maharaj bahut khushiaan denge... 👏👏👏
@tilakrajsharma6935
@tilakrajsharma6935 2 года назад
ਵੀਰ ਜੀ ਸੱਚ ਤਾਂ ਇਹ ਹੈ ਕਿ ਰੱਬ ਵੀ ਤੁਹਾਡੀ ਮਿਹਨਤ ਅਤੇ ਮਾਨਵਤਾ ਦੀ ਸੇਵਾ ਵੇਖ ਕੇ ਅਤਿ ਆਨੰਦ ਹੁੰਦਾ ਹੋਵੇਗਾ। ਇਸ ਮੁੰਡੇ ਨੂੰ ਜਿਸ ਪਿੰਡ ਤੋਂ ਲੈਣ ਆਏ ਹਨ ਕਦੀ ਸੋਚਿਆ ਨਹੀਂ ਜਾ ਸਕਦਾ।ਤਰਗੂਆਂ ਪਿੰਡ ਝਾਂਸੀ ਤੋਂ ਵਾਯਾ ਮਾਤਾ ਰਾਣੀ ਮੰਦਿਰ ਭਾਂਡੇਰ ਵਾਲੀ ਸੜਕ ਉਤੇ ਹੈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@bjpmandalnayagaon3819
@bjpmandalnayagaon3819 3 года назад
Great bai ji,,God bless you
@sukhdevsingh7373
@sukhdevsingh7373 4 года назад
Veer ji hamare paas koi shabd nahi bolne ke liye .jo tum veer ji kam karte ho 🇮🇳🇮🇳🦁🦁 you garet
@jashangill6461
@jashangill6461 4 года назад
ver g mai hune is de pehle video dekh k htea c tyy mera dill roo pia c hun aa video vekh k dill khush hogea rabb tuhade lame umr kre
@jaswirkaur8795
@jaswirkaur8795 2 года назад
Well done well done. Sevadaro. Yug jio , chardi. Kla Ch raho. , Salute. Tuhanu. Sari team. Nu. , Vishrhyaa nu. Melde ho 👍👍
@RishavKumar-tf6bo
@RishavKumar-tf6bo 4 года назад
Tenu dille sulute a verre waheguru tenu tarikki bakshe rabb Tenu Chardi Kalah vich Rakhe🙏🙏🙏
@gopallakha5605
@gopallakha5605 4 года назад
SiNGH IS KING Dearest Brothers uR So Greatest So KINDNESS .Sat shri Aakal ji Guru Shiab bless all of U .
@triptasharma3220
@triptasharma3220 2 года назад
God bless you Veera
@jarnaildharmsot1262
@jarnaildharmsot1262 3 года назад
ਬਹੁਤ ਵਧੀਆ ਹੋਇਆ ਜੀ ਉਸ ਤੇ ਜਰੂਰ ਪਰਚਾ ਹੋਣਾ ਚਾਹੀਦਾ ਜਿਸ ਨੇ ਇਸ ਨੂੰ ਗੁਲਾਮ ਬਣਾਇਆ ਹੋਇਆ ਸੀ
@TablaLoverr
@TablaLoverr 3 года назад
bhut khushi di gl hai veerji ... apji bhut dhnwad ji... guru sahib khush rkhn jiii
@singhsony6540
@singhsony6540 4 года назад
Very good brothers i m very happy to see that this is the real work
@AdilKhan-go6gs
@AdilKhan-go6gs 4 года назад
ALLAH paak Aap sabko khosh rkhkhe aameen Kitna pyara kam kia Wahe goro ji je wahe goro ji ka kgal sa
@harindersingh6149
@harindersingh6149 2 года назад
Bhut vdiaa mere veer mnu man aa thode te jo tuc eda de lokaa di rakhiyaa krde v oo te ohna nu ohna de ghr punch da krde schi vch mere veer i proud of uu waheguru ji thonu hor bal bakshan 🙏🙏🙏tuc great oo bro waheguru thonu hor tarakiyaa den
@princesahota2324
@princesahota2324 2 года назад
❤️❤️❤️ thanwad veer g ki tuci isda parivaar labahaya tae isnu uthe pujaya ❤️❤️🙏🙏🙏
@saviseemar9472
@saviseemar9472 4 года назад
Congratulations veere 😊😊😊😊😊😊rabb hmeshaa kush rakhee
@BHUPINDERSINGH-xl9iq
@BHUPINDERSINGH-xl9iq 4 года назад
Waheguru g chardi Kala cha rakhe khalsa g
@Daljitsingh-pi2yh
@Daljitsingh-pi2yh 4 года назад
Sahe patsah ne es vèer nu apne parents kol pucha dita ha Veer ji tuhnu rab chardi kla bich rakhe
@gulshanaliofficial8994
@gulshanaliofficial8994 3 года назад
Mahshallah ❤️❤️❤️❤️
@craftwithpreet2232
@craftwithpreet2232 2 года назад
Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏🙏
@seemarani1147
@seemarani1147 Год назад
Waheguru ji lamb iya umra bakshe pal kharoud veer di 🙏
@appleapplllew5004
@appleapplllew5004 4 года назад
Veer ji aap buhat badiya kamm kar rahe hoo veer ji parmatma mata Rani tuhanu tandrusti Rakhe Tuhade Bacheya nu tandrust rakhe waheguru ji ka khalsa waheguru ji ki fathe🙏🙏🙏🙏
@merebapuji2848
@merebapuji2848 4 года назад
ਵਾਹਿਗੁਰੂ ਜੀ 🙏🙏🙏🙏🙏
@user-bb3tf6tv9l
@user-bb3tf6tv9l 2 года назад
ਵੀਰ ਜੀ ਤੁਹਾਡੀ ‌ਸੋਚ ਨੂੰ ਸੌਂ ਸੌਂ ਸਲਾਮ
@roxyhusky2869
@roxyhusky2869 3 года назад
Veer g god bless you satpaal veer lambhi umar hove tuhadi vishdeya nu milon wale aap g hmesha hasde vsde rho tandrusti hove hmesha god bless you
@yuvrajkaushal2974
@yuvrajkaushal2974 4 года назад
Superb, God bless u and ur whole team
@sukhwinderjitjitkaur2996
@sukhwinderjitjitkaur2996 4 года назад
God bless you
@ch4nd4nmehr44
@ch4nd4nmehr44 4 года назад
Waheguru g Jaldi Theek Krn is Veer Nu🙏💕 Boht Vdia Kamm Kita Veere Tuc... Waheguru g chardikala ch rakhan Tuhanu
@darbarasingh1586
@darbarasingh1586 4 года назад
ਵੀਰਜੀ,ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਹਿ ।ਵਾਹਿਗੁਰੂ ਆਪਜੀ ਨੂੰ ਸਦਾ ਚਡਦੀ ਕਲਾ ਬਖਸੇ ।ਗੁਜਰਾਤ ਵਿਚ ਕੋਈ ਸੇਵਾ ਇਸ ਤਰਾਂ ਦੀ ਹੋਵੈ ਤਾਂ ਹੁਕਮ ਕਰਨ ਦੀ ਕ੍ਰਿਪਲਤਾ ਕਰਨੀ ਜੀ ।☬☬☬☬☬।
@parveshmangotra3862
@parveshmangotra3862 3 года назад
God bless you veer ji waheguru tuhanu lami umar davey
@gurditpuraia1
@gurditpuraia1 4 года назад
good job vir god bless u baba mehr kre🙏🙏
@prashantkumar-jl1yo
@prashantkumar-jl1yo 4 года назад
God bless you bro u have given life to this boy
@harsehajsingh2557
@harsehajsingh2557 3 года назад
Thnku so much ji... Parmatma tuhanu lambi umra bakshan
@gouravkakkar2858
@gouravkakkar2858 3 года назад
Pal paaji rabb tuhadi Umar lambi kare I luv u brother
@rajivmalhan8484
@rajivmalhan8484 4 года назад
Nice job done by brother, you are a great man God bless you.
@munishbhandari9073
@munishbhandari9073 4 года назад
GUD JOB BROTHERS WAHEGURU JI KIRPA RAKHE
@kdiljaangpyar3814
@kdiljaangpyar3814 4 года назад
Menu combo pasand aaya bahut jyada pasand hai ramdhanu lambi Umar de
@Ravi-kw7pz
@Ravi-kw7pz 3 года назад
Ek or mila ditta...are hum har ksii ko follow ni karte Pal saab great h...taa kark asi inha de fan aa
@realmansingh3522
@realmansingh3522 4 года назад
Oye like kr diya kro bus sidu te maan de fan aa tusi
@fanbebebapuda2469
@fanbebebapuda2469 3 года назад
Shi gal bro
@kamaljitsran3452
@kamaljitsran3452 4 года назад
Oh he is happy to see his family God bless you brother
@sonusheron254
@sonusheron254 2 года назад
ਪਾਲ ਵੀਰ ਜੀ ਤੁਹਾਨੂੰ ਸਾਡੀ ਵੀ ਉਮਰ ਲੰਗ ਜਾਵੇ ਮੇਹਰ ਰੰਖੀ ਦਾਤਿਆ ਆ ਪਾਲ ਵੀਰ ਤੇ
@onkarsinghpurewal990
@onkarsinghpurewal990 4 года назад
Sat Shri akal bhai sahib Bhai sahib wahe guru chardikala vich rakhe
@kumar-tw5hz
@kumar-tw5hz 4 года назад
Salute ha sir appko 🙏🏻🙏🏻🙏🏻
@jasskapoor7123
@jasskapoor7123 4 года назад
Well done Paji 🙏🏻🙏🏻
@ManpreetKaur-ho9iq
@ManpreetKaur-ho9iq 3 года назад
Bahut Vadiya kita tusi veer ji wahiguru tuhanu tarki bahkse
@mohnichd9972
@mohnichd9972 3 года назад
Veer ji Rabb nu dekhia ta ni par Rabb tuhade varga hou ga. Us maa nu koti koti parnaam jisdi kukh cho tusi janam lia
@SureshSingh-gf8mx
@SureshSingh-gf8mx 4 года назад
Bhai ji rab tohanu hmesha chardikla vich rkhe hmesha ida de kam krde raho 👍👍👍
@punjab2290
@punjab2290 4 года назад
ਗਾਂਜੇ ਨਾਲ ਹੋ ਜਾਂਦੇ ਇੰਦਾ ਉਹ ਦਿਮਾਗ ਤੇ ਆਟੈਕ ਕਰਦਾ ਗਾਂਜਾ
@iqbalbrar2942
@iqbalbrar2942 3 года назад
Shi gal
@jeetkahlo897
@jeetkahlo897 3 года назад
Pher theek kive hovega
@randhawasngh7272
@randhawasngh7272 3 года назад
Gujaar kutde ne buhat
@anushkachowdhary3670
@anushkachowdhary3670 3 года назад
Isda mtlb gujar khtrnak aa jede ki ganja dinde bnde nu ta jo ki oh pagal he hoje te zindagi bhar gulam rhe.videos dekh dekh ohi te Main socha eh ida ki kr dinde bnde nal jeda bolda he nhi bnda kise samne hun samjh aai.... eh jalad to ghat nhi
@bharat9456
@bharat9456 2 года назад
Sukar bhagwan ka....kharod ji aap ko sabhi bcho ki maao ka ashirwaad milega
@Probande278
@Probande278 2 года назад
Pal veer dil khush ho janda tuhade kam dekh k parmatma tuhanu chardikla ch rakhe
@HarpalSingh-uv9ko
@HarpalSingh-uv9ko 4 года назад
Waheguruji WaheGuru ji mehar karo Ji...
@nardeshkumar5874
@nardeshkumar5874 4 года назад
ਵੀਰ ਜੀ ਕਾਫੀ ਕੇਸ ਦੇਖਣ ਵਿੱਚ ਅਾ ਚੁੱਕੇ ਹਨ, ਜਿਸਨੂੰ ਵੀ ਗੁਲਾਮ ਬਣਾ ਕੇ ਰੱਖਿਅਾ ਮਿਲਿਅਾ, ੳੁਸ ਨੂੰ ਵਿਅਾਹ ਦਾ ਲਾਰਾ, ਮਾਰਪੀਟ ਕਰਕੇ ਡਰਾੲਿਅਾ ਅਤੇ ਦਿਮਾਗੀ ਸੋਚਣ ਸ਼ਕਤੀ ਨੂੰ ਖਤਮ ਕਰਨ ਦੇ ਤਰੀਕੇ ਅਪਨਾੲੇ ਹਨ । ੲਿਸ ਦਾ ੲਿਲਾਜ ਕਰਾਓ ਠੀਕ ਹੋ ਜਾਣਾ ੲੇ ।
@ukpunjab2304
@ukpunjab2304 3 года назад
22 salute a yaar tenu jeonda vasda reh rabb tenu tarkeya bakshe
@mandyfarmer3269
@mandyfarmer3269 2 года назад
🙏🏻 ਵਾਹਿਗੁਰੂ ਜੀ 🙏🏻
@tinkukarwal2767
@tinkukarwal2767 4 года назад
Good job paji🙏🙏🙏🙏🙏
@harnoorsingh8038
@harnoorsingh8038 4 года назад
Congratulations parivar ko 🙏🙏🙏🙏
@karansahota1097
@karansahota1097 3 года назад
Bahut badhiya vidhi rabitano safalta Bakshi
@ranvirsingh9866
@ranvirsingh9866 3 года назад
Waheguru ji mehar rakhi sab te 🙏 eh veer jldi thik ho jawe waheguru ji 🙏
@jessiahuja1487
@jessiahuja1487 4 года назад
Good job bro 🙏🙏🙏🙏🙏🙏🙏🙏❤️❤️❤️
@akkosalhan1775
@akkosalhan1775 3 года назад
Waheguru ji🙏
@lovepreetkourbrar9698
@lovepreetkourbrar9698 3 года назад
Thanks brother ji 🙏🙏🙏👍👍👍
@manmohansingh7085
@manmohansingh7085 4 года назад
ਬਹੁਤ ਪੂੰਨ ਦਾ ਕੰਮ ਕਰ ਰਹੇ ਹੌ ਵੀਰ ਜੀ•••••ਵਾਹਿਗੁਰੂ ਤੁਹਾਨੂ ਹਮੇਸ਼ਾਂ ਚੜੱਦੀ ਕਲਾ ਚ ਰਖੇ🙏
Далее
КРАФТИМ НЕМЛЕС ФРАГМЕНТЫ
1:05:04
Просмотров 250 тыс.