Тёмный

ਝੋਨਾ PR 131 ਪਿਛਲੇ ਸਾਲ ਦੇ ਤਜਰਬੇ ਸਮੇਤ ਪੂਰੀ ਜਾਣਕਾਰੀ | Paddy variety PR 131 full details 

Agriculture Information Punjabi
Подписаться 201 тыс.
Просмотров 42 тыс.
50% 1

ਇਹ ਕਿਸਮ ਬਹੁਤ ਵਧੀਆ ਹੈ ਪਰ ਸਹੀ ਤਰੀਕੇ ਦੇਖਭਾਲ ਕੀਤੀ ਜਾਵੇ

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 157   
@inderpreetsingh6145
@inderpreetsingh6145 Год назад
ਪੀਆਰ 126 ਹੀ ਠੀਕ ਆ ਅਰਾਮ ਨਾਲ ਜੁਲਾਈ ਚ ਲਾਵਾਗੇ
@lovepreet8800
@lovepreet8800 Год назад
Veer ji asi 126 jhona 25july nu laya se 85 man nikla se
@pagglover5062
@pagglover5062 Год назад
28 ਕੁਇੰਟਲ,3ਯੂਰੀਆ, 1ਫਗੀਸਾਇਡ ਸਪਰੇਅ 70ਗ੍ਰਾਮ ਐਕਟਰਾਂ,ਕੋਈ ਸੁੰਡੀ ਵਾਲੀ ਸਪਰੇਅ ਨਹੀਂ (ਫਰੀਦਕੋਟ)ਮਧਰੇ ਬੂਟੇ 3 ਕਿਲਿਆਂ ਵਿੱਚ 15-20।
@paramsaini420
@paramsaini420 Год назад
Pr 131 is a fail variety Kvk to seed lea c but bimari pe gai c ihnu jhad 17 ku quintal per acre Ayia c
@gamdoorsinghdhillon5825
@gamdoorsinghdhillon5825 Год назад
ਐਤਕੀਂ2023ਚ ਮਧਰਾ ਬੂਟਾ ਕਿਤੇ ਵ ਨੀਂ ਆਇਆ
@Death_Gaming_
@Death_Gaming_ Год назад
ਬਹੁਤ ਮਾੜੀ ਕਿਸਮ ਚਾਰ ਕਿੱਲੇ ਸੀ 16ਕੁਵਿੰਟਲ ਕੁੱਲ ਬੀਜ਼ ਰੂਪਨਗਰ ਕੇ ਵੀ ਸੀ ਚਮਕੌਰ ਸਾਹਿਬ
@nishangill5895
@nishangill5895 Год назад
Vir ji ਮਦਰੈ ਬੂਟੇ ਵਾਲੀ ਕਿਸਮ ਹੈ ਇਹ
@malikotia
@malikotia Год назад
ਆਪਣੀ 1ਕੀਲੇ ਵਿੱਚੋਂ 85 ਮਾਣ ਨੀਕਲੀ ਏ ਜੀ।
@mca.sunilbatra
@mca.sunilbatra Год назад
ਮੈਂ PR130 ਅਤੇ PR131 ਦੀ ਇਕੋ ਦਿਨ ਪਨੀਰੀ ਬੀਜੀ, ਇਕਠੇ ਹੀ ਇਸ ਦੀ ਲਵਾਈ ਹੋਈ, ਖੇਤ ਵੀ ਨਾਲ ਨਾਲ ਸੀ, ਪਰ PR130 ਨੁੂੰ ਕੋਈ ਬਿਮਾਰੀ ਨਹੀਂ ਸੀ ਅਤੇ PR131 ਪੂਰੀ ਤਰ੍ਹਾਂ ਫੇਲ੍ਹ ਰਹੀ।
@sukhdialsinghcheema2016
@sukhdialsinghcheema2016 Год назад
131 fail
@SatnamDhindsa7
@SatnamDhindsa7 Год назад
veer jhar kina ta pr130 da te ght pani wich ho jndi a
@mca.sunilbatra
@mca.sunilbatra Год назад
@@SatnamDhindsa7 mere khait vich siruf 5.5 - 6 quintal hoyi hai vigge di. Paani baki kisma wang hi lagda hai
@SatnamDhindsa7
@SatnamDhindsa7 Год назад
@@mca.sunilbatra fr ta yr ght e nikldi e
@SatnamDhindsa7
@SatnamDhindsa7 Год назад
mere khet niwe ne duje pind da pani mere kheta wich ruk jnda e sara june wich jiri lgoni peni menu jd mih pein lg jnde ne fr ta jiri lgdi o ni
@mandeepbains2781
@mandeepbains2781 Год назад
ਕਿਰਪਾ ਕਰਕੇ ਵਧੀਆ ਐ ਜਾਂ ਘਟੀਆ ਕਿਸਮ ਘੱਟ ਵੱਧ ਝਾੜ ਲਿਖਣ ਵੇਲੇ ਟਿੱਪਣੀ ਨਾਲ ਇਲਾਕਾ ਜਰੂਰ ਦੱਸ ਦੇਈਏ, ਧੰਨਵਾਦ ਜੀਉ ਸਮੂਹ ਕਿਸਾਨ ਵੀਰੋ
@farmarjatt9284
@farmarjatt9284 Год назад
ਇਕ ਨੰਬਰ ਦੀ ਫੇਲ ਆ ਜਮਾ ਡੁੱਬ ਗੀ ਪਟਿਆਲਾ ਏਰੀਆ ਜਮਾ ਫੇਲ ਆ
@superpower5101
@superpower5101 10 месяцев назад
​@@farmarjatt9284 atki kive hogi fer record tod
@farmarjatt9284
@farmarjatt9284 10 месяцев назад
@@superpower5101 kanu hoi aa 27 to 28 tak sade es war
@superpower5101
@superpower5101 10 месяцев назад
@@farmarjatt9284 fer tusi layi kyo jado pichhle saal he eh fail hogi c??
@farmarjatt9284
@farmarjatt9284 10 месяцев назад
@@superpower5101 mai ta lai o ni pichle sal v te is war v ni sade pind ch lai c
@warisbal4403
@warisbal4403 Год назад
1 ਕਿਲੇ tu ਵੱਧ trael na karea kro 22 g
@angrezsingh9587
@angrezsingh9587 Год назад
131 ਵਧੀਆ ਬੀਜ ਹੈ। ਇਸ ਵਾਰੀ ਵੀ 131 ਹੀ ਲਾਉਣਾ ਹੈ।
@sarbadhaliwal7730
@sarbadhaliwal7730 Год назад
Kin date nu lyo
@HarjinderSingh-jz6lk
@HarjinderSingh-jz6lk 2 месяца назад
ਵੀਰ ਜੀ 131ਨ ਕਿਨੀ ਖਾਦ ਪਾਈ ਔ
@Rjdeep468
@Rjdeep468 Год назад
ਵੀਰ ਜੀ 126 ਲਾਉਣੀ ਆ ਜੁਲਾਈ ਵਿਚ ਲਵਾਗੇ ਆਰਾਮ ਨਾਲ
@nachhatarsidhu8478
@nachhatarsidhu8478 2 месяца назад
126 ਨੰਬਰ 1 ਆ
@prabhvirk5212
@prabhvirk5212 Год назад
131 ਵਧੀਆ ਰਹੀ ਆ ਜੀ ਪਿਛਲੇ ਸਾਲ
@SANDEEPSINGH-jw2vu
@SANDEEPSINGH-jw2vu Год назад
ਮਾੜੇ ਪਾਣੀ ਦੀ ਕਿਸਮ ਵੀ ਦੱਸਿਆ ਜਾਵੇ
@SatnamDhindsa7
@SatnamDhindsa7 Год назад
Same question
@GurdhyanSingh-s4v
@GurdhyanSingh-s4v Год назад
Sir ji pr 129 and pr 130 and 131 da time period dso ji 5july tk LA sakde ne
@paravsandhu8694
@paravsandhu8694 Год назад
131 yes
@mehtabbhullar6162
@mehtabbhullar6162 Год назад
Veer 130 na layi boht maada hal c 131 best c
@sandhufarm95
@sandhufarm95 Год назад
131 ਲਗਾਦੋ ਵਧਿਆ ਝਾੜ ਆ
@gurpreet114
@gurpreet114 Год назад
777 ਬਾਰੇ ਵੀਡੀਓ ਬਣਾਉਣ ਜੀ 🙏🏻🙏🏻
@gurpreetaulakh5102
@gurpreetaulakh5102 Год назад
ਵਧੀਆ ਆ 90+ ਆ
@deepkang5649
@deepkang5649 Год назад
ਬਾਈ ਮੈਂ 2 ਕਿੱਲੇ pr 131 ਲਾਇਆ ਸੀ। ਝਾੜ 80 ਮਣ ਤੋਂ ਪਲੱਸ ਰਿਹਾ। ਕੋਈ ਸਮੱਸਿਆ ਵੀ ਨਹੀਂ ਆਈ। ਜੁਲਾਈ ਦੇ ਪਹਿਲੇ ਹਫ਼ਤੇ ਪਨੀਰੀ ਪੁੱਟਕੇ ਲਾਇਆ ਸੀ। ਪਰ ਜਦੋਂ ਮੈਂ ਖ਼ਬਰਾਂ ਸੁਣਦਾ ਹੁੰਦਾ ਸੀ। ਕੀ ਰੋਪੜ ਏਰੀਆ ਵਿੱਚ ਬੂਟੇ ਮਧਰੇ ਰਹਿਣ ਵਾਲਾ ਵਾਇਰਸ ਰੋਗ ਨਾਲ ਝੋਨੇ ਦੀ ਫ਼ਸਲ ਵਾਹੀ ਜਾ ਰਹੀ ਹੈ। ਜਿੰਨਾ ਵਿੱਚੋਂ ਮੁੱਖ ਕਿਸ਼ਮ pr 131ਸੀ। ਉਸ ਸਮੇਂ ਮਨ ਵਿੱਚ ਡਰ ਆਉਂਦਾ ਸੀ। ਪਰ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਰਿਹਾ। ਕੋਈ- ਕੋਈ ਬੂਟੇ ਕਿਆਰੇ ਵਿੱਚ ਮਧਰਾ ਜ਼ਰੂਰ ਸੀ। ਪਰ ਉਹ ਹਰ ਵਰਾਇਟੀ ਵਿੱਚ ਸੀ। ਪਰ ਇਸ ਸਾਲ ਵਾਇਰਸ ਨੂੰ ਦੇਖਦੇ ਹੋਏ। pr 131ਨੂੰ ਲਾਉਣ ਨੂੰ ਮਨ ਡਰਦਾ ਹੈ। ਕਿਤੇ ਬਿਮਾਰੀ ਸਭ ਤੋਂ ਪਹਿਲਾਂ ਇਹਨੂੰ ਨਾ ਆ ਜਾਵੇ। ਪਰ ਬਾਈ ਯਕੀਨ ਕਰਿਉ। ਵਰਾਇਟੀ ਝਾੜ ਪੱਖੋਂ ਚੰਗੀ ਰਹੀ।
@arshsidhu2761
@arshsidhu2761 11 месяцев назад
Kiho ja pani mngdi y
@karanvirsinghmanshahia2504
@karanvirsinghmanshahia2504 7 месяцев назад
Area daso veer ji panni kime se
@karanvirsinghmanshahia2504
@karanvirsinghmanshahia2504 7 месяцев назад
Kine kille lage se
@sahilarora6559
@sahilarora6559 2 месяца назад
131 mai ve lye pr eh growth nhi krdi pye ki krna chyda
@gurpreetsidhu1563
@gurpreetsidhu1563 Год назад
PR 131 85 man
@jagdeeppalsingh6046
@jagdeeppalsingh6046 Год назад
Dr ਸਾਹਿਬ 36 ਕੁਵਿੰਟਲ ਝਾੜ ਆਇਆ ਬਹੁਤ ਵਧੀਆ ਕਿਸਮ ਏ। ਜੀਰਾ ਇਲਾਕਾ।
@usbaljindersi
@usbaljindersi Год назад
Vr g phn nub sed kari
@SandhuAmiteshwar
@SandhuAmiteshwar Год назад
Phone nber dso bro apna
@navjotsinghnav6918
@navjotsinghnav6918 Год назад
Beez hi de deo veer ji sanu
@gurpalsingh504
@gurpalsingh504 4 месяца назад
Kdo vdi c
@gurdeepsingh-dx5vm
@gurdeepsingh-dx5vm 3 месяца назад
veer dikt te ni ayi koi
@ManjitSingh-cg1zc
@ManjitSingh-cg1zc Год назад
Samana area 18 quntial viras bahut aa C pr 131
@KuldeepSingh-nz2kw
@KuldeepSingh-nz2kw Год назад
131,, ,128 ਨੇ ਬਰਬਾਦ ਕਰ ਦਿਤੇ। ,10 ਕੁਇੰਟਲ ਝਾੜ ਨਿਕਲਿਆ
@Harpreetsingh-no3hk
@Harpreetsingh-no3hk Год назад
Area
@olds1nner25
@olds1nner25 5 месяцев назад
DR SAAB sawa 7501 variety kive aa name ta bahot sunea
@ranjodhsaini5078
@ranjodhsaini5078 Год назад
ਸਤਿ ਸ਼੍ਰੀ ਅਕਾਲ ਜੀ
@charnjitsingh7871
@charnjitsingh7871 Год назад
ਡਾਕਟਰ ਸਾਬ ਪਿਛਲੇ ਸਾਲ pr131ਜੁਲਾਈ 3 ਨੂੰ ਲਾਇਆ ਬਹੁਤ ਵਧੀਆ ਰਿਹਾ। ਕੋਈ ਕਮੀ ਨਹੀਂ
@harpreetdhailwal4405
@harpreetdhailwal4405 Год назад
ਪਨੀਰੀ ਕਿੰਨੇ ਟਾਇਮ ਦੀ ਲਗਾਈ ਖੇਤ ਵਿਚ ਦੱਸੋਂ । ਬਾਈ ਜੀ
@HarpreetSingh-pe7ee
@HarpreetSingh-pe7ee Год назад
@@harpreetdhailwal4405 keda ਏਰੀਆ ਬਾਈ asi Lona ess sal
@sandhufarm95
@sandhufarm95 Год назад
@@HarpreetSingh-pe7eeਬਹੁਤ ਵਧਿਆ ਵਰੈਟੀ ਆ ਪਿਛਲੇ ਸਾਲ 82 ਮਨ ਹੋਈ ਸੀ ਏਰਿਆ ਫਿਰੋਜਪੁਰ ਬਾਕੀ ਇਹਦੇ ਦਾਣੇ ਚਮਕਿਲੇ ਤੇ ਨਿਗਰ ਵਜਨ ਬਹੁਤ ਸੀ
@gurpalsingh504
@gurpalsingh504 4 месяца назад
Katti kdo c
@kashmirsandhu8579
@kashmirsandhu8579 Год назад
126---37 ਕਉਆਟਲ ਤੋਲ ਰਿਹਾ
@kalachahal2906
@kalachahal2906 4 месяца назад
Pr 126 ਬਹੁਤ ਵਧੀਆ ਬੀਜ ਐ ਜੀ
@gurjeetchakkal9808
@gurjeetchakkal9808 Год назад
131 ਨੂੰ ਬੀਮਾਰ ਆਈ ਜੀ 130 ਨੂੰ ਕੋਈ ਬੀਮਾਰ ਨਹੀਂ ਆਈ ਇਹਨਾਂ ਦੀ ਲਗਾਈਂ 30 ਜੂਨ ਸੀ
@DayaSingh-v5x
@DayaSingh-v5x 3 месяца назад
Pr131 Chona lone da sahi time
@jairajsinghsidhujhondeerel7395
Dsr ਕੀਤਾ ਸੀ ਪਿਛਲੇ ਸਾਲ ਇਸ ਵਾਰ 20 ਕਿਲੇ Dsr ਕਰਨਾ
@naturehumanity9493
@naturehumanity9493 Год назад
ਕਿੰਨਾ ਬੀਜ 8kg
@naturehumanity9493
@naturehumanity9493 Год назад
ਅਸੀ ਤਿਨ ਸਾਲ ਬਿਜੀਆ ਪਿਛਲੀ ਵਾਰ, 9ਪਾਇਆ ਸੀ ਖਰਾਬ ਹੋ ਗਈ
@mca.sunilbatra
@mca.sunilbatra Год назад
Pichle saal PR131 laayi si 3 kille... Totally fail variety si (Rajpura area)
@avirajdult8916
@avirajdult8916 Год назад
130 V fail
@mca.sunilbatra
@mca.sunilbatra Год назад
@@avirajdult8916 ਹੋ ਸਕਦਾ ਹੈ ਕਿ ਤੁਹਾਡੇ ਖੇਤਾਂ ਵਿੱਚ ਇਹ ਫੇਲ੍ਹ ਹੋਵੇ ਪਰ ਮੈਂ PR130 ਅਤੇ PR131 ਦੀ ਇਕੋ ਦਿਨ ਪਨੀਰੀ ਬੀਜੀ, ਇਕਠੇ ਹੀ ਇਸ ਦੀ ਲਵਾਈ ਹੋਈ, ਖੇਤ ਵੀ ਨਾਲ ਨਾਲ ਸੀ, ਪਰ PR130 ਨੁੂੰ ਕੋਈ ਬਿਮਾਰੀ ਨਹੀਂ ਸੀ ਅਤੇ PR131 ਪੂਰੀ ਤਰ੍ਹਾਂ ਫੇਲ੍ਹ ਰਹੀ।
@SukhdevsinghSukhapawar
@SukhdevsinghSukhapawar 5 месяцев назад
ਵੀਰ ਜੀ ਪੀ ਆਰ 131 ਝੋਨੇ ਦੇ ਪ੍ਰਤੀ ਏਕੜ 110 ਗੱਟੇ ਹੋਏ ਸੀ
@dilpreetpunia1338
@dilpreetpunia1338 2 месяца назад
Layi kdo c y
@Khetibadi1984
@Khetibadi1984 Год назад
ਸਾਡੇ ਪਿੰਡ pr 131 ਕਿਸੇ ਘਰ ਦਾ 80 ਮਣ ਤੇ ਕਿਸੇ ਦਾ 55-60 ਮਣ ਹੋਇਆ ਸੀ।
@jaswantsinghsekhon8196
@jaswantsinghsekhon8196 Год назад
PR131da jhaar te thik a par pakan vele digan lag jandi a
@ArshSahota-cg2dz
@ArshSahota-cg2dz Год назад
Sade pisle saal pr 131 1.5 acre ci 50 quintal nikli bhut vdia nikli 33 quintal per acre nikli
@parwindersinghpapuparwinde9593
@parwindersinghpapuparwinde9593 3 месяца назад
ਕਦੋਂ ‌ਲਾਈ ਸੀ y
@parwindersinghpapuparwinde9593
@parwindersinghpapuparwinde9593 3 месяца назад
ਸਪਰੇਅ ‌ਅਤੇ‌ ਯੁਰੀਆ ਹੋਰ ਸਪਰੇਅ ਕੇਹੜੀ ਕੀਤੀ ਸੀ
@sandhufarm95
@sandhufarm95 Год назад
Sirra jhard a 131 da
@surjitsandhu6214
@surjitsandhu6214 Год назад
ਵੀਰ ਜੀ ਪਿਛਲੀ ਵਾਰ 33 ਕੁਵਾੰਟਲ ਨਿਕਲੀ ਮਾਝਾ ਤ ਤ
@BalrajSingh-sm6sk
@BalrajSingh-sm6sk Год назад
बहुत बढ़िया किस्म है हनुमानगढ़ राजस्थान 23 कुंटल 5 कनाल में एंड आई थी पिछले साल रा बलराज सिंह हनुमानगढ़ राजस्थान
@surinderbhullar6536
@surinderbhullar6536 Год назад
1st sir
@gurtajbhullar5695
@gurtajbhullar5695 Год назад
And pr 131 is totally failed variety sir.... Area shri amritsar sahib...
@jassidhu4907
@jassidhu4907 Год назад
12,7,2022
@mehtabbhullar6162
@mehtabbhullar6162 Год назад
Apna tan 36 k.aya c tarn taran patti airiya
@navjotsinghnav6918
@navjotsinghnav6918 Год назад
Beez de deo veer ji j hai tuhade kol ta 131 da original beez c veer kitho lya c tuci ih v dseyo
@usbaljindersi
@usbaljindersi Год назад
Pind khaira g
@Komalsingh-xu8ir
@Komalsingh-xu8ir Год назад
Fail variety.Last year KVK da seed totally fail
@omkarsingh132
@omkarsingh132 Год назад
Kai veer kehde sagroor vich 131 kisana ne vah deti c .mujra hi ni payea eh chone nu. But kai kisan kehde sada 93man nikleya.
@baljeetsandhu5382
@baljeetsandhu5382 Год назад
Bekar beej a pichle saal do kille cho 60 kg hoi sari kharab ho gyi c
@nimraulakh
@nimraulakh Год назад
veer kdo layi ehnu dsyooo jror please
@palwinderkaur6490
@palwinderkaur6490 Год назад
PR 131 27k
@punjabilivekustihub
@punjabilivekustihub 5 месяцев назад
Good and a great👏 pla
@jassidhu4907
@jassidhu4907 Год назад
131 ,70ਮਨ
@JatinderSingh-jy9jp
@JatinderSingh-jy9jp Год назад
131 nu soch samaj k laeyo ,,,
@gurvinderromana3663
@gurvinderromana3663 Год назад
Doctor sab apa lai c g last year 131 or 130 koi khas vadia nai rahe g .72 mn de kreb hoi c g
@mandeepgrewal3685
@mandeepgrewal3685 Год назад
sade pichhle sanl 25 q jhar riha. bimari koi nahi si rang chitta , par kad thora jiayada si , jhar wlon phel si
@sukhmandersinghdhaliwal3390
ਮੈਂ ਪਿਛਲੇ ਸਾਲ ਦੋ ਕਿਲੇ ਲਾਏ ਸੀ 34 ਕੁਵਿੰਟਲ ਝਾੜ ਆਇਆ ਸੀ 29 ਜੂਨ ਨੂੰ ਲਾਇਆ ਸੀ
@gurpiasbrar4650
@gurpiasbrar4650 Год назад
ਬਾਈ ਜੀ ਬੀਜ ਮਿਲਜੂ 131ਦਾ
@Harpreetsingh-no3hk
@Harpreetsingh-no3hk Год назад
Area
@lavibrar9136
@lavibrar9136 Год назад
Kada area bai ji
@bathindewalebathinda9821
@bathindewalebathinda9821 Год назад
B
@risinglimmit207
@risinglimmit207 Год назад
Vatta te laya c butta bhut kita virus attack ho gea 5 july di lagi c 40 percent butte shotte baki ch fok payi sirf 8 quintal yeild aaya
@kpbth8615
@kpbth8615 Год назад
22 g 131 di pniri kdo vijni pendi aa ehdi
@dhaliwalvlogs3101
@dhaliwalvlogs3101 Год назад
35 q 131
@rupinderkaurpannu4880
@rupinderkaurpannu4880 Год назад
Vr g sade pind pishle sal 110 pr 131 dove best aa tusi dso mai khairi lava
@jagjitsingh3575
@jagjitsingh3575 Год назад
Pr131 ne sanu dob dita
@arungarg9451
@arungarg9451 Год назад
Beej kis dukan par milega
@amanjattana6113
@amanjattana6113 Год назад
131 laiya c 30 quntial nikliya
@varinderdhindsa5750
@varinderdhindsa5750 Год назад
Good job sir 👏
@SuperKhushmeet
@SuperKhushmeet Год назад
26 quantal per acre nikli si PR 131
@SatishKumar-cq6ct
@SatishKumar-cq6ct Год назад
24 quintal
@sonusohal287
@sonusohal287 Год назад
ਪੀਲੀ ਕੁੰਗੀ ਬੋਹਤ ਲਗਦੀ ਹੈ
@inderpreetsingh6145
@inderpreetsingh6145 Год назад
ਪੀਲੀ ਕੂੰਗੀ ਨੂੰ ਕਣਕ ਆ
@SarbjitSingh-wc7bb
@SarbjitSingh-wc7bb Год назад
😄😃😂
@Sho_JP_vlog782
@Sho_JP_vlog782 Год назад
131फैल वरायटी,
@harshdeepsingh56207
@harshdeepsingh56207 5 месяцев назад
Good information
@inderjeetbrar1757
@inderjeetbrar1757 Год назад
Apne 92 mann hoya ji appa apna beej rakhya ji 12 kille lava ge ji 24 jun nu lai c ji
@Harpreetsingh-no3hk
@Harpreetsingh-no3hk Год назад
Area
@usbaljindersi
@usbaljindersi Год назад
22 g area khaira tuhada phn nub sed
@inderjeetbrar1757
@inderjeetbrar1757 Год назад
@@Harpreetsingh-no3hk shri muktsar sahib ji
@inderjeetbrar1757
@inderjeetbrar1757 Год назад
Near jatio
@lavibrar9136
@lavibrar9136 Год назад
Paneri kina day di lagdi aa adi
@AmitSharma-md2kp
@AmitSharma-md2kp Год назад
Satshriakal Dr Saab g
@arshdeepsingh5784
@arshdeepsingh5784 Год назад
130 waew daso ji
@tarsamsingh7222
@tarsamsingh7222 Год назад
Fail
@gurpreetbhullar6875
@gurpreetbhullar6875 Год назад
36 to 40 quintal 95 mann yield
@usbaljindersi
@usbaljindersi Год назад
Phn nub sed area khaira tuhada reply pls
@BalwantSingh-my6xe
@BalwantSingh-my6xe Год назад
Good
@farmarjatt9284
@farmarjatt9284 Год назад
30 ਠੀਕ 31 ਫੇਲ ਆ ਜੀ ਮਧਰੇ ਬੂਜੇ ਬੁਹਤ
@sukhjindersandeep9564
@sukhjindersandeep9564 Год назад
129 da char dasoo
@docomododo5644
@docomododo5644 Год назад
Bhut vadia 5 july nu lia c pura full jhad ayea 126 to vad niklea
@gurpalsingh504
@gurpalsingh504 4 месяца назад
Katti kdo c
@SukhaSingh-vt8oc
@SukhaSingh-vt8oc Год назад
Dr g mai up to han sade wal danche da beej nhi mill reha,hari khad waste danche di jgh kehdi fasal bijiye daseyo pls, danche da bee 1 quantal mileya te bijayi 25 kileya di karni si
@SatnamDhindsa7
@SatnamDhindsa7 Год назад
veer mungi bij la bajra bijla
@SukhaSingh-vt8oc
@SukhaSingh-vt8oc Год назад
@@SatnamDhindsa7 👍
@amriksinghsandha1606
@amriksinghsandha1606 Год назад
Waheguru ji
@sukhsidhu5951
@sukhsidhu5951 Год назад
Asi katai kiti c pichle sal sade pind lai c 95+man niklia c
@amarinder9233
@amarinder9233 Год назад
Urea kinni Pai c
@sukhsidhu5951
@sukhsidhu5951 Год назад
@@amarinder9233 kharcha na ouch veer 4 gate half dap 7 kilo padan hor extra bhar di spray
@malikotia
@malikotia Год назад
ਵਾਹਿਗੁਰੂ ਜੀ।।🙏
@jitsingh8827
@jitsingh8827 Год назад
ਨਰਮੇ ਤੇ ਵੀਡੀਓ ਬਣਾਓ ਜੀ ਕੋਈ ਹੁਣ ਬਿਜਾਈ ਦਾ ਸਮਾਂ
@gurtajbhullar5695
@gurtajbhullar5695 Год назад
Plz sir, make vedio on pr 130 paddy.....
@nirvairsingh4637
@nirvairsingh4637 Год назад
Dr sab 3 kg seed mila c 6 knal viho 72 man hoie ji
@navjotsinghnav6918
@navjotsinghnav6918 Год назад
Beez hai ta tuhade kol ta de deo veer ji
@nirvairsingh4637
@nirvairsingh4637 Год назад
@@navjotsinghnav6918 bi Ji main jada nie c rakhia
@gurparkarsingh7065
@gurparkarsingh7065 Год назад
36 quantel per acer Distt Gurdaspur
@DBNderababananak24
@DBNderababananak24 Год назад
22 ਮੈਂ ਗੁਰਦਾਸਪੁਰ ਦਾ ਹਾਂ ਕੇਹੜਾ ਏ ਰਰੀਆ
@arshpannu7524
@arshpannu7524 Год назад
PR 130 Bare we dso
@parmindersingh-ie5tv
@parmindersingh-ie5tv Год назад
Fail varitey
@navjotsinghnav6918
@navjotsinghnav6918 Год назад
Pr 130 thik aa dseyo dr saab
@mehtabbhullar6162
@mehtabbhullar6162 Год назад
130 na laayi veer boht maada niklda 131 best c
@inderjeetbrar1757
@inderjeetbrar1757 Год назад
@@mehtabbhullar6162 130 apne 30 k niklya ji
@mehtabbhullar6162
@mehtabbhullar6162 Год назад
@@inderjeetbrar1757 veer Sade tan boht maada hal c dekhn nu duje jhone ton v vadiya lagda c
Далее