Тёмный

ਝੋਨੇ ਚ ਦਾਣੇਦਾਰ ਕੀਟਨਾਸ਼ਕ 30-35 ਦਿਨ ਤੇ, ਫਾਇਦਾ ਜਾਂ ਨੁਕਸਾਨ?? Indiscriminate use of insecticides 

Agriculture Information Punjabi
Подписаться 202 тыс.
Просмотров 5 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@swarnjitsingh7184
@swarnjitsingh7184 2 месяца назад
ਡਾਕਟਰ ਸਾਹਿਬ ਜੀ 10 ਸਾਲ ਤੋਂ ਦਾਣੇਦਾਰ ਜ਼ਹਿਰ ਨਹੀਂ ਵਰਤੀ ਕਦੇ 60.65 ਦਿਨ ਤੇ ਉਲੀਨਾਸਕ ਤੇ ਕੀਟਨਾਸ਼ਕ ਸਪਰੇ ਕਰ ਦਿੰਦੇ ਹਾਂ ਪੂਰਾ ਝਾੜ ਆਉਂਦਾ ਬਾਅਦ ਵਿੱਚ ਤੁਹਾਡੇ ਦੱਸਣ ਮੁਤਾਬਕ N.P.k ਕਰ ਦਿੰਦੇ ਹਾਂ ਬਹੁਤ ਹੀ ਵਧੀਆ ਫਸਲ ਹੁੰਦੀ ਏ
@simarsohal4971
@simarsohal4971 2 месяца назад
Veer ji 13045 nal fame mila k pa skde aa
@swarnjitsingh7184
@swarnjitsingh7184 2 месяца назад
@@simarsohal4971 ਵੈਸੇ ਇੱਕਲੀ ਹੋ ਜਾਵੇ ਤਾਂ ਬਹੁਤ ਵਧੀਆ ਅਸੀਂ ਤਾਂ ਕੁਝ ਮੈਕਸ ਕੀਤਾ ਨਹੀਂ
@charnjitsingh7871
@charnjitsingh7871 2 месяца назад
ਅਸੀ ਕੋਈ ਕੀਟਨਾਸ਼ਕ ਨਹੀ ਵਰਤਦੇ।। ਕਈ ਸਾਲ ਹੋ ਗਏ ਨਾ ਵਾਧੂ ਖਰਚ ਕਰਦੇ ।ਤੁਹਾਡੀ ਵੀਡੀਓ ਦੇਖ ਬਹੁਤ ਖਰਚ ਘੱਟ ਗਿਆ ਧੰਨਵਾਦ।
@newkhetiteachnics4400
@newkhetiteachnics4400 2 месяца назад
ਡਾਕਟਰ ਸਾਹਿਬ ਜੀ,ਪੱਤਾ ਲਪੇਟ ਅਤੇ ਗੋਭ ਵਾਲੀ ਸੁੰਡੀ ਆਈ ਸੀ,ਆਪੇ ਹੀ ਮਰ ਗਈ,ਪੱਤੇ ਦੋਬਾਰਾ ਖੁੱਲ ਗਏ । ਸੁੱਕੀਆ ਗੋਭਾ ਵੀ ਦੋਬਾਰਾ ਹਰੀਆ ਹੋ ਗਈਆਂ
@AmrikSingh-zs8qu
@AmrikSingh-zs8qu 2 месяца назад
5 ਸਾਲਾਂ ਤੋਂ ਨਹੀਂ ਵਰਤੀ ਦਾਣੇ ਦਾਰ ਐਤਕੀਂ ਵੀ 45 ਦਿਨ ਦਾ ਹੋ ਗਿਆ ਹੁਣ ਸਪਰੇ ਕਰਾਂਗਾ
@Comrades-qh2sf
@Comrades-qh2sf 2 месяца назад
ਡਾਕਟਰ ਸਾਹਿਬ 126 , 40 ਦਿਨ ਦੀ ਪਨੀਰੀ ਲਾਈ ਸੀ ਬੂਟਾ ਨਹੀਂ ਕੀਤਾ 20 ਦਿਨ ਹੋ ਗਏ
@chamkaursingh5203
@chamkaursingh5203 2 месяца назад
ਡਾਕਟਰ ਸਾਹਿਬ 🙏 ਜੀ,ਕਦੇ ਵੀ ਦਾਣੇਦਾਰ ਕੀਟਨਾਸ਼ਕ ਨਹੀਂ ਪਾਇਆ ਜੀ।ਧੰਨਵਾਦ ਜੀ
@palwindersinghsingh8922
@palwindersinghsingh8922 2 месяца назад
ਮੈ ਤਾ ਸਰ ਜੀ ਤੁਹਾਡੇ ਦੱਸੇ ਨੁਕਤਿਆ ਅਨੁਸਾਰ ਹੀ ਚਲਦਾ ਪਿਛਲੇ ਸਾਲ ਤੋ ਝੋਨਾ ਤੇ ਕਣਕ ਦਾ ਸਿਰਾ ਝਾੜ ਨਿਕਲਿਆ ..ਪੁਰਾਣੇ ਤੋ ਪੁਰਾਣੇ ਜਿਹੜੇ ਆਪਦੇ ਆਪ ਨੂੰ ਮਾਹਿਰ ਸਮਝਦੇ ਸੀ ਉਹਨਾ ਦੇ ਬਰਾਬਰ ਖੜਾ ਕਰਤਾ ਤੁਸੀ ਇੱਕ ਸਾਲ ਵਿੱਚ..ਤੀਜਾ ਸਾਲ ਹੈ ਮੇਰਾ ਖੇਤੀ ਵਿੱਚ ..ਪਹਿਲੇ ਸਾਲ ਤਾ ਕਣਕ ਤੇ ਝੋਨੇ ਵਿੱਚ ਕੁਛ ਨਿਕਲਿਆ ਹੀ ਨਹੀ ਸੀ …ਖਰਚਾ ਜਿਆਦਾ ਕਰਤਾ ਸੀ…ਬਸ ਇਸ ਬਾਰ ਸਾਲਟ ਪਾਇਆ ਕੋਰਾਜਨ ਦਾ ਤੇ Gilleoway ਅਸਲੀ ਲੈ ਵੀ ਆਇਆ ..ਬਾਕੀ ਚੀਜਾ ਵੀ ਤੁਹਾਡੇ ਅੁਨਸਾਰ ਹੀ ਪਾਉਨਾ
@sukhibajwa9051
@sukhibajwa9051 2 месяца назад
Dr ਸਾਬ 3 ਸਾਲ ਹੋ ਗਏ ਜ਼ਰੂਰਤ ਤੋਂ ਬਿਨਾ ਨਹੀ ਵਰਤਦੇ।
@kuldeepnain7362
@kuldeepnain7362 2 месяца назад
Good information
@HarjinderBhullar-ds6hx
@HarjinderBhullar-ds6hx 2 месяца назад
Dr Saab Thank you
@randeepsingh4310
@randeepsingh4310 2 месяца назад
Thank you dr sahib
@RamandeepSinghSekhonChaudhary
@RamandeepSinghSekhonChaudhary 2 месяца назад
Thanks for information Sir 👍
@SurinderSingh-xs4hc
@SurinderSingh-xs4hc 2 месяца назад
Thanks 🙏
@opnoob7149
@opnoob7149 2 месяца назад
Dr Saab namaste 🙏 3 saal se aapko follow krta hu Tabhi se Danedaar nhi krte Thank-you
@malkeetbrar8814
@malkeetbrar8814 2 месяца назад
5 saal too m kise parkar di sundi waali sprye ni kr reha koyi fark ni hunda sundi naal jaad ona hi onda m results kad liya
@veerpalsinghmarahar5156
@veerpalsinghmarahar5156 2 месяца назад
2019 ਚ ਬੰਦ ਕਰ ਦਿੱਤੀਆ ਸੀ ਪਾਉਣੀਆ ਦਾਣੇਦਾਰ ਕੀਟਨਾਸ਼ਕ ਜ਼ਹਿਰਾਂ ਝਾੜ ਤੇ ਕੋਈ ਅਸਰ ਨਹੀਂ ਪਿਆ ਡਾਕਟਰ ਸਾਬ
@arshgillgill3345
@arshgillgill3345 2 месяца назад
Sir ika video pai do pata lipta tai goba di sundi tai ki life cycle vai asa dai tai goba di sundi dai hamla dai nishani ki nai
@ranjodhsaini5078
@ranjodhsaini5078 2 месяца назад
ਸਤਿ ਸ਼੍ਰੀ ਅਕਾਲ ਜੀ
@AvtarRandhawa-qh4vv
@AvtarRandhawa-qh4vv 2 месяца назад
Satsri akal g
@jaggibhuller1092
@jaggibhuller1092 2 месяца назад
sanu 10 saal ho gae kde ni danedar jehar varti❤❤❤
@adv.rajindersinghrandhawa5185
@adv.rajindersinghrandhawa5185 2 месяца назад
Dr. Sahib Sat shiri Akal Dr. Sahib jhona gob vich है, Spry krni h spry da farmula daso please Adv Rajinder Singh Randhawa From Kurukshetra
@msshergill6776
@msshergill6776 2 месяца назад
55 ਦਿਨ ਤੇ ਸਪਰਹਿ ਕਰਦੇ ਹਾਂ , ਫੈਮ ਤੇ ਹੇਕਸਕੋਨਾ ਜੋਲ pr 131 ਤੇ ਕਰਦੇ ਹਾਂ ਜੀ । ਪਹਿਲੀ ਸਪਰਹਿ
@virendersihag9357
@virendersihag9357 2 месяца назад
Mene basmati me bhi 2021 se h dalna band kar Diya danedaar jahar..
@RupinderSingh-hd3fh
@RupinderSingh-hd3fh 2 месяца назад
Doctor sahib pichli bar apa PR 126 layi c bonus fungicide te fame di spray kiti c 35 din te. Jharh bht vdia aya g PR 126 days 8 quintal plus c jhar Rupinder Singh
@khushwinderbrar9554
@khushwinderbrar9554 2 месяца назад
10 saal ho gye appa kde danedar use nhi kita basmati teh v kde use nhi kita
@gurpindersandhu51
@gurpindersandhu51 2 месяца назад
ਵੀਰ ਜੀ ਮੈ ਤੁਹਾਡੇ ਕਹਿਣ ਮੁਤਾਬਿਕ 1401 ਵਿੱਚ ਦਾਣੇ ਦਾਰ ਜਹਿਰ ਨਹੀ ਪਾਈ ਏਸ ਵਾਰ ! ਸਪਰੇ ਦੱਸ ਦਿਉ ਗੋਭ ਦੀ ਸੁਡੀ ਤੇ ਪੱਤਾ ਲਪੇਟ ਤੋ ਕਦੋ ਕਰਾ🙏🏻
@jaspreetjasreetsidhu3040
@jaspreetjasreetsidhu3040 2 месяца назад
4saal ho gye doctor sahib danedar insecticides use nhi kitta only sapary tata takumi nll fungicide
@sonyvirk1776
@sonyvirk1776 2 месяца назад
ਡਾ ਸਾਹਿਬ 1718 ਬਾਸਮਤੀ ਵਿਚ ਕੋਰਾਜਿਨ ਦੀ ਸਪਰੇਅ ਕਿੰਨੇ ਦਿਨ ਦੀ ਫਸਲ ਨੂੰ ਕਰੀਏ ਇੱਕ ਸਪਰੇਅ ਠੀਕ ਹੈ ਜਾਂ ਦੋ ਬਾਰ ਕਰਨੀ ਪਵੇਗੀ ਕੋਰਾਜਿਨ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ਧੰਨਵਾਦ
@NirmalSingh-ly9ds
@NirmalSingh-ly9ds 2 месяца назад
Gud job ji
@Bhangu-f6f
@Bhangu-f6f 2 месяца назад
Sat shri akal veer ji
@simarsohal4971
@simarsohal4971 2 месяца назад
Sat shiri akal sir Sir 13045 te fame mila k spray kr skde ha ji
@sakattarsingh7114
@sakattarsingh7114 2 месяца назад
Dr Saab ji 🙏 Last 2 saal ton varton nhi kiti Irada is saal v varton na krye
@malkeetsingh1105
@malkeetsingh1105 2 месяца назад
ਡਾਕਟਰ ਸਾਹਿਬ 2015 ਤੋ ਝੋਨੇ ਚ ਨਹੀ ਵਰਤ ਦੇ ਬਾਸਮਤੀ ਚ ਵਰਤ ਦੇ ਹਾਂ
@rashpalkahlon6352
@rashpalkahlon6352 2 месяца назад
ਵੀਰੇ 128ਝੌਨਾ 62 ਦਿਨ ਦਾ ਹੋ ਗਿਆ ਹੁਣNPK ਕਿਹੜੀ ਵਰਤ ਸਕਦੇ ਆ??
@virpalkaurgill109
@virpalkaurgill109 2 месяца назад
No last ten years to
@harmandeep_525
@harmandeep_525 2 месяца назад
Danedar poision nhi use krde 5 years to
@TalwindersinghRandhawa12
@TalwindersinghRandhawa12 2 месяца назад
Assi 10 Saal toh nahi use krde Dr.saab
@gulwindersingh8393
@gulwindersingh8393 2 месяца назад
ਨਹੀਂ ਵਰਤੀ ਜੀ ਕਦੇ ਵੀ
@JasvirSingh-wd2zo
@JasvirSingh-wd2zo 2 месяца назад
7-8 ਸਾਲਾ ਤੋਂ ਨਹੀਂ ਵਰਤਿਆ ਜੀ
@KiratGhuman-ep9ht
@KiratGhuman-ep9ht 2 месяца назад
ਕਲਰ ਛੱਡ ਗਈ ਜੀ ਜਮੀਨ ਇਸ ਦਾ ਹੱਲ ਦੱਸੋ ਜੀ
@AmarjitSingh-po5mg
@AmarjitSingh-po5mg 2 месяца назад
Dr sahib no padan 5 year.
@doaba09wale98
@doaba09wale98 2 месяца назад
Insecticide Spry kinaa time kadd din di
@makhanmahant5707
@makhanmahant5707 2 месяца назад
7 ਸਾਲ ਹੋ ਗਏ ਨਹੀਂ ਵਰਤਿਆ ਗਿਆ।
@gagandeepsinghgagan5655
@gagandeepsinghgagan5655 2 месяца назад
Nahi ji lod ni hundi padan di
@AvtarRandhawa-qh4vv
@AvtarRandhawa-qh4vv 2 месяца назад
Fist
@gurdeepsingh-dx5vm
@gurdeepsingh-dx5vm 2 месяца назад
pichle 4 saal ton nhi use kiti
@RajitBhullar
@RajitBhullar 2 месяца назад
Apan es saal nh pyi
@ReshamChattha
@ReshamChattha 2 месяца назад
5 Sal ho gye padan pyi ni
@harpreetsidhu6285
@harpreetsidhu6285 2 месяца назад
Spray kro sirf,35 din ho gye jhone nu 1500/- di dwaai paai hai
@rukmanjotsingh300
@rukmanjotsingh300 2 месяца назад
10 sal huge kade ne bartea
@malwabelt5543
@malwabelt5543 2 месяца назад
PR 126 ਦੀ 17 ਜੁਲਾਈ ਦੀ ਬਿਜਾਈ ਕੀਤੀ ਹੋਈ 25 26 ਦਿਨ ਦੀ ਪਨੀਰੀ ਵਾਜਿਬ ਰੇਟ ਤੇ ਉਪਲਬਧ ਹੈ ਜੀ ਪਿੰਡ ਸਾਹਿਬ ਚੰਦ ਤਹਿ ਗਿੱਦੜਬਾਹਾ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ Mob. ਅਠਾਨਵੇ(98) ਸੱਤ ਸੋ ਸੱਠ(760) ਇਕੱਤੀ(31) ਛੇ ਸੋ ਨੱਬੇ (690)
@HardevSingh-om6wl
@HardevSingh-om6wl 2 месяца назад
D sab nisare te tidda koi nuksan karda ai ji???
@HardevSingh-om6wl
@HardevSingh-om6wl 2 месяца назад
@sarabrandhawasingh8351
@sarabrandhawasingh8351 2 месяца назад
ਕਰਦਾ ਏ ਵੀਰ
@simrannehal6412
@simrannehal6412 2 месяца назад
ਭੁੱਲ ਕੇ ਵੀ ਨਾ ਕਰੀਂ copper ਨੂੰ ਕਿਸੇ ਹੋਰ ਦਵਾਈ ਜਾ npk ਵਿੱਚ
@JagmohanSingh-ng7ze
@JagmohanSingh-ng7ze 2 месяца назад
ਮੈ ਪੰਦਰਾਂ ਸਾਲ ਤੋਂ ਪਦਾਨ ਨਹੀਂ ਵਰਤੀ
@Adv.Sanjeev__Rao
@Adv.Sanjeev__Rao 2 месяца назад
Fame Rs.550di kile di kille di pendi ji mai 12saal ho gye kdi niche daanedaar ni pai
@ranjitbrar0910
@ranjitbrar0910 2 месяца назад
Fame 400 rs kille di paindi aa veer 25 ml
@SurinderSingh-xs4hc
@SurinderSingh-xs4hc 2 месяца назад
ਕਦੇ ਨੀ ਵਰਤੀ ਦਾਣੇਦਾਰ
@harmandersinghmaan792
@harmandersinghmaan792 2 месяца назад
नहीं बरती 3सालतौ
@Ravi_855
@Ravi_855 2 месяца назад
Asi v ni pona es war
@HFCOWS5555
@HFCOWS5555 2 месяца назад
Y g apna no deo buhut jururi gal krni a
@KuldeepSingh-el6fk
@KuldeepSingh-el6fk 2 месяца назад
🙏🙏 Nahi karde ji.
@jotaujla8355
@jotaujla8355 2 месяца назад
3 ਸਾਲ ਤੌ ਨਹੀਂ ਵਰਤੀ ਡਾਕਟਰ ਸਾਬ ।
@BaljeetSingh-xc1wf
@BaljeetSingh-xc1wf 2 месяца назад
ਮੈਂ ਨੀ ਕਦੇ ਭਾਈ 15 ਸਾਲ ਹੋ ਗਏ ਖੇਤੀ ਕਰਦੇ ਨੇ
@Ravinder.singh123
@Ravinder.singh123 2 месяца назад
5 sal se koi danedar use nhi kiya
@gurlabhsingh790
@gurlabhsingh790 2 месяца назад
Coper te 13045 nu ik saath milke sprey kar sekde ha
@RanjitSingh-mm3oh
@RanjitSingh-mm3oh 2 месяца назад
6 sal ho gay ma koi nahi vartda
@AgricultureInformationPunjabi
@AgricultureInformationPunjabi 2 месяца назад
Good👍
@Adv.Sanjeev__Rao
@Adv.Sanjeev__Rao 2 месяца назад
Asi basmati ch ajj Fame kiti aa 20dina tak coragen krange ,ajj basmati 37days di hogi
@arshgillgill3345
@arshgillgill3345 2 месяца назад
Veer ji 2 spra nala paka jandi 1121
@Adv.Sanjeev__Rao
@Adv.Sanjeev__Rao 2 месяца назад
@@arshgillgill3345 hnji
@arshgillgill3345
@arshgillgill3345 2 месяца назад
@@Adv.Sanjeev__Rao veer ji pr 126 tai basmati 1121. 32 dine di dungi lagna kara kai 10 late chali hona Thora boat pata folda hoi vai hona spra kara dai a tai kari kari a kine doja poni osa di
@Adv.Sanjeev__Rao
@Adv.Sanjeev__Rao 2 месяца назад
@@arshgillgill3345 bro j 2 krnia te phli spray 35days baad jad mrji krwa deo duje 50-55din de wich nalia bnan toh 5-6din phla naal 13 0 45 te fungicide krdeo j tele wali poni halki ji koi pa leo pr 3toh wadh spray mix na kreo
@Adv.Sanjeev__Rao
@Adv.Sanjeev__Rao 2 месяца назад
50-60din wich shitte kadan lg jandi aa 126 jhona 50dina baad shuru ho janda koi koi kite kite disna
@kuldeepSingh-mw9pi
@kuldeepSingh-mw9pi 2 месяца назад
Bhai ji pichhli saal 4 spre krne pade patta lapet de par danedaar jahar nhi dala
Далее
I tricked MrBeast into giving me his channel
00:58
Просмотров 17 млн
Why is it different from what I thought?
00:15
Просмотров 3 млн
I tricked MrBeast into giving me his channel
00:58
Просмотров 17 млн