Тёмный

ਝੋਨੇ ਚ ਨਿਸਾਰੇ ਤੋਂ ਦੋਧਾ ਭਰਨ ਤੱਕ ਪਾਣੀ ਚ ਅਣਗਹਿਲੀ ਨੁਕਸਾਨ ਕਰੇਗੀ Rice water management head to milk stage 

Agriculture Information Punjabi
Подписаться 201 тыс.
Просмотров 9 тыс.
50% 1

ਥੋੜਾ ਥੋੜਾ ਪਾਣੀ ਖੇਤ ਚ ਜਰੂਰ ਰੱਖੋ

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 26   
@JobanpreetSingh-e3y
@JobanpreetSingh-e3y 13 дней назад
dr saab 13045+boron+fungicide meeh kaarn thora late kiti jani k 5.10% nisrn te result milu ga
@kuldeepnain7362
@kuldeepnain7362 15 дней назад
Good information
@AgricultureInformationPunjabi
@AgricultureInformationPunjabi 15 дней назад
Thanks
@sikanderabhatti2104
@sikanderabhatti2104 15 дней назад
Dr ਸਾਹਿਬ pr126 75 ਦਿਨ ਦੀ ਹੋਗੀ ਮੀਂਹ ਜਿਆਦਾ ਪੈਣ ਕਰਕੇ ਪਾਣੀ ਖੜ ਗਿਆ ਓਹਦੇ ਵਿੱਚ sheeth blight ਦਿਖੀ ਆ ਇੱਕ ਦੋ ਥਾਂ ਤੇ ਸਪਰੇ ਕਰਨੀ ਜਰੂਰੀ ਆ ਕੇ ਨਹੀਂ ਮੁੰਜਰ ਦੇ ਦਾਣੇ ਸੁਨਹਿਰੀ ਹੋਣ ਲੱਗ ਗਏ ਨੇ
@AgricultureInformationPunjabi
@AgricultureInformationPunjabi 15 дней назад
ਹੁਣ ਨਹੀਂ ਫਰਕ ਪੈਣਾ
@ManpreetNadha-xf7ik
@ManpreetNadha-xf7ik 15 дней назад
Nisra bath haldi da ki hol karea
@gagandeepdhillon6792
@gagandeepdhillon6792 15 дней назад
Haldi de rog vaste cooper based spray karni hundi aa oh vi bimari aoun tou pehla
@navpreetathwal592
@navpreetathwal592 15 дней назад
Sir chess nal 13045 alg alg ghol bnke spray kar skde
@gagandeepdhillon6792
@gagandeepdhillon6792 15 дней назад
Nahi ji
@AgriReformers
@AgriReformers 14 дней назад
Good information Well done Kamaal doctor sahib
@GurpreetSingh-wm4yc
@GurpreetSingh-wm4yc 15 дней назад
ਜੀ ਜਿੱਥੇ ਪਾਣੀ ਨਰਮ ਆ ਓਥੇ ਕਿਵੇਂ ਕੀਤਾ ਜਾਵੇ ਜਿਆਦਾ ਪਾਣੀ ਜ਼ਮੀਨ ਦੀ ਸਿਹਤ ਲਈ ਨੁਸਾਨਦੇਅ ਸਾਬਿਤ ਹੋ ਸਕਦਾ ਜੀ ਕਿਰਪਾ ਕਰਕੇ ਜਰੂਰ ਮਾਰਗ ਦਰਸ਼ਨ ਕਰੋ ਜੀ
@AgricultureInformationPunjabi
@AgricultureInformationPunjabi 15 дней назад
ਉੱਥੇ ਤਾਂ ਦੋਵੇਂ ਪਾਸੇ ਹੀ ਨੁਕਸਾਨ ਹੈ ਮਾੜੇ ਪਾਣੀਆਂ ਚ ਨਹਿਰੀ ਪਾਣੀ ਲਾਉ ਅੱਧੋ ਅੱਧ, ਰੂੜੀ ਪਾਉ, ਹਰੀ ਖਾਦ ਬੀਜੋ, ਪਰਾਲੀ ਖੇਤ ਚ ਵਾਹੋ
@officialmaan241
@officialmaan241 14 дней назад
Thnk you doctor ji 🙏🙏
@parhladkumar6989
@parhladkumar6989 15 дней назад
Good work Dr Shib
@lovepreetkachura6707
@lovepreetkachura6707 15 дней назад
1401 mushal 90din da hogya 13045 fanghicide kar dye
@AgricultureInformationPunjabi
@AgricultureInformationPunjabi 15 дней назад
@@lovepreetkachura6707 yes
@AgricultureInformationPunjabi
@AgricultureInformationPunjabi 15 дней назад
@@lovepreetkachura6707 blast lai fungicide jaroor kar deo
@lovepreetkachura6707
@lovepreetkachura6707 15 дней назад
Thank you sir👍🙏
@SurinderSingh-xs4hc
@SurinderSingh-xs4hc 15 дней назад
Thanks 🙏🙏🙏🙏🙏
@PrinceKumar-dn8br
@PrinceKumar-dn8br 15 дней назад
Ena Pani vaste 1kile te 1motor chaide a
@AgricultureInformationPunjabi
@AgricultureInformationPunjabi 15 дней назад
ਮੂਰਖਾਂ ਦੇ ਸਿਰ ਤੇ ਸਿੰਗ ਨਹੀਂ ਹੁੰਦੇ ਬੱਸ ਨਿਸ਼ਾਨੀਆਂ ਹੁੰਦੀਆ 😄
@ManjitSingh-qj4nq
@ManjitSingh-qj4nq 15 дней назад
ਡਾ ਸਾਬ ਇਹ ਲੋਕ ਇਸ ਤਰ੍ਹਾਂ ਹੀ ਸੂਤ ਆਓਂਦੇ 😅😅😅😅
@MalkeetSingh-qe5yr
@MalkeetSingh-qe5yr 15 дней назад
Very good
@khaira2389
@khaira2389 15 дней назад
ਅਸੀਂ ਰਖਿਆ ਸੀ ਪਾਣੀ ਖੜਾਂ ਕੇ ਹਲਦੀ ਰੋਗ ਆਗਿਆ 126 ਝੋਨਾ ਐ 3ਬੈਗ ਯੂਰੀਆ ਪਾਇਆ ਸੀ
@AgricultureInformationPunjabi
@AgricultureInformationPunjabi 15 дней назад
ਫੋਟ ਸਮੇਂ ਛੱਪੜ ਲਾਉਂਗੇ ਤਾਂ ਆਵੇਗਾ ਸਹੀ ਸਮੇਂ ਸਪਰੇਅ ਨਾ ਕਰੋਗੇ ਤਾਂ ਆਵੇਗਾ ਸਪਰੇਅ ਲਈ 200 ਲਿਟਰ ਪਾਣੀ ਨਾ ਲਾਉਗੇ ਤਾਂ ਆਵੇਗਾ ਬਹੁਤ ਕਾਰਨ ਹੁੰਦੇ ਜੋ ਗੱਲ ਸਹੀ ਹੈ ਉਹ ਸਹੀ ਹੀ ਹੈ ਬਹੁਤ ਸਾਰੇ ਕਿਸਾਨ ਵੀਰਾਂ ਦੇ ਨਹੀਂ ਆਉਂਦਾ ਕਾਰਨ ਫਸਲ ਦਾ ਪੂਰਾ ਧਿਆਨ ਰੱਖਿਆ ਸਹੀ ਸਮੇਂ ਪਾਣੀ ਸਹੀ ਸਮੇਂ ਸਪਰੇਅ 👍
@khaira2389
@khaira2389 14 дней назад
@@AgricultureInformationPunjabi ਫੋਟੋ ਸਮੇਂ ਤਾਂ ਪਾਣੀ ਖੜਿਆ ਨੀ ਇਸ ਬਾਰ ਜੀ
Далее
titan tvman's plan (skibidi toilet 77)
01:00
Просмотров 5 млн
Самая сложная маска…
00:32
Просмотров 1,3 млн
titan tvman's plan (skibidi toilet 77)
01:00
Просмотров 5 млн