Тёмный

ਝੋਨੇ ਦਾ ਝਾੜ ਵਧਾਓਣ ਲਈ No.1 ਸ਼ਪੈਸ਼ਲ ਫਾਰਮੂਲਾ' ਝਾੜ ਦੇਖਕੇ ਹੈਰਾਨ ਰਹਿ ਜਾਓਗੇ • Dhan ki paidawar kaise badhaye 

Agri Advice ਖੇਤੀ ਬਾਰੇ ਸਲਾਹ
Подписаться 477 тыс.
Просмотров 27 тыс.
50% 1

Опубликовано:

 

30 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 200   
@inderpreetsingh6145
@inderpreetsingh6145 2 месяца назад
ਅੱਜ ਕਰਤੀ ਸਪਰੇਅ 126 ਤੇ 52 ਦਿਨ ਦੀ ਹੋਗੀ 13045 ਡੇਢ ਕਿਲੋ ਬੋਰਨ 70 ਗ੍ਰਾਮ ਚਲੈਟਡ ਜ਼ਿੰਕ 100 ਗ੍ਰਾਮ ਪ੍ਰਤੀ ਏਕੜ ਪਾਣੀ 120 ਲੀਟਰ 131 ਤੇ ਅਜੇ ਰਹਿੰਦੀ ਆ
@arpansandhu9943
@arpansandhu9943 2 месяца назад
ਧੰਨਵਾਦ ਵੀਰ ਜੀ ❤
@JatinderSingh-ic6xp
@JatinderSingh-ic6xp 2 месяца назад
ਧੰਨਵਾਦ ਜੀ
@JagdishBhinder
@JagdishBhinder Месяц назад
Basmati 1718 jyada heights kar gyi 5futt,7inch tak. Hun ki kita jawe diggan toh bachon lyi upro wadd dewa ek futt tak . 10 July nu lgayi c.
@RanjeetSidhu-t9v
@RanjeetSidhu-t9v Месяц назад
Veer ji ਝੋਨਾ ਗੋਭ ਚੋ ਬਾਹਰ ਆ ਗਿਆ 40℅ Fungicide spray ਨੁਕਸਾਨ ਤਾਂ ਨੀ ਕਰਦੀ ਜੀ?
@jagatpreetsingh7732
@jagatpreetsingh7732 2 месяца назад
Thanks sir ji for giving us good information
@jarnailsinghJarnailbal-mk9jw
@jarnailsinghJarnailbal-mk9jw 2 месяца назад
ਧੰਨਵਾਦ ਸ਼ਾਹ ਜੀ 🙏🙏🙏🙏
@kulwantmarok654
@kulwantmarok654 Месяц назад
Sir Tsp fertilizer te video banao
@ranjodhsaini5078
@ranjodhsaini5078 Месяц назад
ਸਤਿ ਸ਼੍ਰੀ ਅਕਾਲ ਜੀ
@sidhu-647
@sidhu-647 2 месяца назад
Thanks 🙏 🙏
@agriadvice
@agriadvice 2 месяца назад
Welcome
@natersingh9468
@natersingh9468 Месяц назад
ਵੀਰ ਜੀ ਉਪਰ ਤੋਂ ਪੱਤੇ ਸੁੱਕ ਦੇ ਹਨ=13045 ਬੋਰੋਨ ਨਾਲ
@rajvinderdhaliwalakalgarh480
@rajvinderdhaliwalakalgarh480 2 месяца назад
Bhut vdy jankari .
@japindersandhu4065
@japindersandhu4065 2 месяца назад
ਸਤ ਸ਼ੀ ਅਕਾਲ ਵੀਰ ਜੀ ਤੁਹਾਡੀ ਵੀਡੀਓ ਵਿਚੋ ਬਹੁਤ ਵਧੀਆ ਜਣਕਾਰੀ ਮਿਲਦੀ ਹੈ🙏
@GurpreetSingh-qz3yw
@GurpreetSingh-qz3yw 2 месяца назад
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵੇਟ ਕਰ ਰਹੇ ਜੀ ਤੁਹਾਡੀ ਵੀਡੀਓ ਦੀ ਤੁਸੀਂ ਪਾ ਤੀ ਬਹੁਤ ਬਹੁਤ ਧੰਨਵਾਦ ਤੁਹਾਡਾ
@DilbagSingh-p6i
@DilbagSingh-p6i 2 месяца назад
Sir jhona 70 days ho gaye a g ਪਹਿਲੀ ਸਪਰੇਅ ਕਰਨੀ a fipronil 5%sc kar diye plz suggest
@LovepreetSingh-ws5wk
@LovepreetSingh-ws5wk 2 месяца назад
ਦਾਣੇਦਾਰ potash kdo pyei bai ji 1847 50 din di jiri hogi dseo pls ji
@ManjitSingh-qj4nq
@ManjitSingh-qj4nq Месяц назад
ਮਾਝੇ ਵਾਲੇ ਭਾਊ
@amritchahal8435
@amritchahal8435 2 месяца назад
Thx❤❤❤❤❤❤❤❤
@arshbal9118
@arshbal9118 2 месяца назад
Veer ji NPK191919 spray kr skde aa gobh time ?
@gagansarao
@gagansarao Месяц назад
Pr126 54 ਦਿਨ ਦੀ ਹੋਗੀ 05234 ,ਨਾਲ ਬੋਰਨ ਕਰ ਦੇਈਏ ਕੋਈ ਚੱਕਰ ਤਾਂ ਨੀ ਵਾਈ ?
@jaspalsinghmangat4097
@jaspalsinghmangat4097 2 месяца назад
Good information ji
@ManpreetSingh-pe9go
@ManpreetSingh-pe9go 2 месяца назад
ਤੁਹਾਡੀ ਜਾਣਕਰੀ ਵਧੀਆ ਹੁੰਦੀਆ ਜੀ
@Trollpunjabistatus
@Trollpunjabistatus 2 месяца назад
ਵੀਰ 126 ਕਿਹੜਾ fungicide ਕਰੀਏ ਜਿਹੜਾ ਸਾਰੇ ਕੰਮ ਕਰੇ ਹਲਦੀ ਰੋਗ ਤੋਂ ਵੀ ਕੰਮ ਕਰੇ ਕਿਹਦਾ ਵਧੀਆ ਰਹੁ ਵੀਰ ਜਿਹੜਾ ਸੁੰਡੀ ਆਲੀ ਤੇ ਤੇਲੇ ਆਲੀ ਨਾਲ ਮਿਕਸ ਹੋਜੇ ਦੱਸੀ ਵੀਰ
@AmanDeep-wc9hd
@AmanDeep-wc9hd 2 месяца назад
Galilo
@baljinderrai4
@baljinderrai4 2 месяца назад
ਗੈਲੀਲੀਓ ਵੇ ਕਰ ਦਿਓ
@jaswinderkaur9537
@jaswinderkaur9537 2 месяца назад
ਵੀਰੇ ਅਸੀ 333 hybreed or cr110 ਲਾਇਆ ਹੈ ਝੋਨੇ ਦੀ ਨਾੜੀਆ ਵਿੱਚ ਜਿਵੇ ਸੂੰਡੀ ਲੱਗੀ ਹੋਵੇ। ਕੀ ਕਰੀਏ।plz ਸਾਲਾਹ ਦੱਸੋ
@JarnailsinghBal-w3m
@JarnailsinghBal-w3m Месяц назад
ਸ਼ਾਹ ਜੀ, ਤੁਹਾਡੇ ਗੁਰੂ ਦੁਆਰੈ ਦੇ ਲੱਗਰਹਾਲ ਦਾ ਲਾਈਟਰ ਡਿਗ ਗਿਆ ਹੈ ਦੱਸਿਆ ਜੇ ਇਹ ਗੱਲ ਸੱਚ ਹੈ
@jaspalpali4910
@jaspalpali4910 2 месяца назад
Good
@agriadvice
@agriadvice 2 месяца назад
Thanks
@upkar855mintu9
@upkar855mintu9 2 месяца назад
ਵੀਰ ਜੀ ਇਸ ਵਾਰ 1692 ਨੂੰ Upl ਦੀ ਗਨੇਕਸਾ ਦੀ ਸਪਰੇਅ ਕੀਤੀ ਆ 0:52:34 ਮੋੜ ਕੇ
@HarpreetSingh-we6dt
@HarpreetSingh-we6dt 2 месяца назад
ਸਤਿ ਸ੍ਰੀ ਆਕਾਲ ਜੀ ਵੀਰ ਜੀ ਕਿਥੇ ਸੀ ਇੰਨੇ ਦਿਨ ਹੋ ਗਏ ਵੀਰ ਆਪਾ ਤਾ ਤੁਹਾਡੀ ਜਾਣਕਾਰੀ ਨਾਲ ਭਰਪੂਰ ਫਾਇਦਾ ਲਈ ਦਾ ਜਲਦੀ ਜਲਦੀ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦਿਆਂ ਰਹੋ ਜੀ
@agriadvice
@agriadvice 2 месяца назад
ਜੀ ਧੰਨਵਾਦ ਵੀਰੇ ਕੰਮਕਾਰ ਬਹੁਤ ਵਧ ਚੁੱਕੇ ਸੀ ਟਾਇਮ ਘੱਟ ਮਿਲਦਾ ਰਿਹਾ ਇੱਕ ਤਾ ਨਵਾਂ ਘਰ ਬਣ ਰਿਹਾ ਬਾਕੀ ਹੁਣ ਕੋਸ਼ਿਸ ਛੇਤੀ ਹੀ ਆਇਆ ਕਰਾਗੇ
@HarpreetSingh-we6dt
@HarpreetSingh-we6dt 2 месяца назад
@@agriadvice ਠੀਕ ਆ ਵੀਰ ਜੀ ਧੰਨਵਾਦ ਜੀ
@jarmanmaan2256
@jarmanmaan2256 2 месяца назад
Ess toh phla 05234 te boron hojo gi k nhi
@sukhsukhdeepsingh6533
@sukhsukhdeepsingh6533 2 месяца назад
ਬਾਈ ਜੀ 63ਦਿਨ ਦਾ ਪੂਸਾ 44 ਹੋ ਗਿਆ ਹੁਣ ਉਸ ਤੇ 0 52 34 ਤੇ ਕੋਈ ਹਲਕਾ ਫਿਗੀਸਾਈਡ ਕਰ ਸਕਦੇ ਆ ਬਾਅਦ ਵਿੱਚ ਗੋਬ ਤੇ 13 0 45 ਕਰ ਦਿਆ ਗੇ
@PirtaAujla
@PirtaAujla Месяц назад
ਬਾਈ 126 ਤੇ ਝਾੜ ਵਧ ਲੈਣ ਲਈ ਕਦੋਂ ਤੇ ਕਿਹੜੀ ਤਾਕਤ ਵਾਲੀ ਸਪਰੇ ਕੀਤੀ ਜਾਵੇ ਦੱਸੋ
@jobansidhu2848
@jobansidhu2848 Месяц назад
Vir es de nal fungicide v mix kre skde a
@dcmanepur732
@dcmanepur732 2 месяца назад
Veer ji main 65 din te 0 34 52 + boran di spray kiti c Ki hun kli 13 0 45 + zinc di spray kr skde han reply please
@dharmindersinghbhullar7926
@dharmindersinghbhullar7926 2 месяца назад
ਵੀਰ ਜੀ ਝੋਨਾਂ ਪੂਰਾਂ ਨਿਸਾਰਾ ਕਰ ਆਵੇ ਤਾਂ ਸੂਡੀ ਵਾਲੀ ਦਵਾਈ ਦੀ ਲੋੜ ਹੁੰਦੀ ਜਾਂ ਨਹੀਂ,🙏🙏🙏🙏🙏🙏
@Malwa-block_00
@Malwa-block_00 2 месяца назад
Good 👍👍
@agriadvice
@agriadvice 2 месяца назад
🙏🏻
@Arshdeep-singh-chahal.
@Arshdeep-singh-chahal. Месяц назад
Veer ji jankari tan advance vich mang raha Han plz reply ki ਕਣਕ beezan ton pehla khet vich ਮੁਰਗੀਆਂ ਦਾ ਰੇ ਪਾ ਸਕਦੇ ਹਾਂ ਜੇ ਹਾਂ ਤਾਂ ਕਿਨਾਂ ਜੀ
@amricanboy4321
@amricanboy4321 Месяц назад
Jdo DAP de time paa skde mai har baar ponda apne farm di
@rukmanjotsingh300
@rukmanjotsingh300 2 месяца назад
Bahut aintjar c tuhada
@ѕнмѕє-ж2ш
@ѕнмѕє-ж2ш Месяц назад
1692 nu npk kar sakda a ki nhi
@JarnailsinghBal-w3m
@JarnailsinghBal-w3m Месяц назад
ਸ਼ਾਹ ਜੀ, ਤੁਹਾਡੇ ਗੁਰੂ ਦੁਆਰੈ ਦਾ ਲਾਈਟਰ ਡਿਗ ਗਿਆ ਹੈ ਦੱਸਿਆ ਜੇ ਇਹ ਗੱਲ ਸੱਚ ਹੈ
@kuljitsinghbrar4360
@kuljitsinghbrar4360 Месяц назад
Veer ji 1401 musal de peat ch munjar Hun bani a kehra npk kr skde a Hun
@Gurlal_60Sandhu
@Gurlal_60Sandhu 2 месяца назад
ਸਤਿ ਸ੍ਰੀ ਅਕਾਲ ਵੀਰ ਜੀ ❤👍
@agriadvice
@agriadvice 2 месяца назад
ਸਤਿ ਸ੍ਰੀ ਅਕਾਲ ਵੀਰ
@Ravinderkastiwal
@Ravinderkastiwal 2 месяца назад
ਵੀਰ ਜੀ ਇਸ ਸਪਰੇ ਦੇ ਨਾਲ ਅਸੀ ਫਾਂਗੀਸਾਈਡ, ਸੁੰਡੀ ਦੀ ਦਵਾਈ ਮਿਲਾ ਕੇ ਸਪਰਏ ਕਰ ਸਕਦੇ ਆਨ
@gurpreetsidhu8166
@gurpreetsidhu8166 2 месяца назад
Nice y
@virendersinghsingh6305
@virendersinghsingh6305 2 месяца назад
Sukar aa
@Ssfh1234
@Ssfh1234 2 месяца назад
Virre npk nall jhad te fark painda reply plz
@Tech__Indian
@Tech__Indian Месяц назад
ਮੂਰਕ ਦਾ ਵੀ ਇਲਾਜਦੱਸੋ
@BalwinderMaanMaan
@BalwinderMaanMaan 2 месяца назад
Veer ji asi n pk baron de spray kite ha
@Bhau_majhe_wala
@Bhau_majhe_wala 2 месяца назад
👍
@jodha.bhullar41
@jodha.bhullar41 2 месяца назад
ਝੋਨਾ 70 % ਨਿਸਰ ਗਿਆ ਹੁਣ ਕੋਈ ਸਪਰੇ ਕਰ ਸਕਦੇ ਹਾਂ insects di ik do bute de dane kale hoe a
@virendersinghsingh6305
@virendersinghsingh6305 2 месяца назад
Baai barri udeek kiitii tuhadi video di
@pindlandwale4725
@pindlandwale4725 2 месяца назад
Bau 1718 te khedi spray kri ae ?? Npk
@jarmanmaan2256
@jarmanmaan2256 2 месяца назад
Ess toh phala ek spray 052434 te boron spray krr sakde a
@sidhu093
@sidhu093 2 месяца назад
ਬਾਈ PR131 54ਦਿਨਾ ਦਾ ਗਿਆ ਸੀ।ਮੈ 00-52-34 ਅਤੇ 100 ਗ੍ਰਾਮ ਬੋਰਨ ਕੀਤਾ।ਹੁਣ ਲੋੜ ਹੈ ਜਾ ਨਹੀਂ
@hardeepbassi9006
@hardeepbassi9006 2 месяца назад
Bai galilo way spray 13:00:45 nal ho sakdi a vakhra ghol bna ke
@kuldeepsinghvirk2644
@kuldeepsinghvirk2644 2 месяца назад
ਸਾਤਸ਼੍ਰੀ ਅਕਾਲ ਵੀਰ ਜੀ
@agriadvice
@agriadvice 2 месяца назад
ਸਤਿ ਸ੍ਰੀ ਅਕਾਲ ਵੀਰ
@gagansarao
@gagansarao 2 месяца назад
ਮੀਂਹ ਪੈ ਰਿਹਾ 3,4 ਦਿਨ ਤੋਂ ਵਧੀਆ , ਪੱਤਾ ਲਪੇਟ ਆਲੀ ਸਪਰੇਅ ਕਰੀਏ ? ਕ ਸਰਜੂ ਵਾਈ ???
@SandeepSingh-mr6iu
@SandeepSingh-mr6iu 2 месяца назад
ਨਹੀਂ ਜ਼ਰੂਰਤ
@BhupinderSingh-ej4qw
@BhupinderSingh-ej4qw 2 месяца назад
ਫਿਰ ਫੰਗੀਸਾਈਡ ਕਦੋ ਕਰਨੀ ਆ
@kawaldeepsingh639
@kawaldeepsingh639 2 месяца назад
Paani di mangement baare video pao cheti veere
@Tech__Indian
@Tech__Indian Месяц назад
Veer ji Sadi sabji acche which murkh bahut Hindi Hai Uska Kya Ilaaj kiya jaaye
@Gagarmalia
@Gagarmalia 2 месяца назад
❤❤
@agriadvice
@agriadvice 2 месяца назад
🙏🏻
@Dawindersingh-z4r
@Dawindersingh-z4r 2 месяца назад
ਵੀਰ ਵੀਡੀਓ ਬਹੁਤ ਘੱਟ ਆ ਰਹੀਆਂ ਨੇ
@agriadvice
@agriadvice 2 месяца назад
ਜੀ ਹੁਣ ਵੱਧ ਆਉਣਗੀਆਂ 🙏🏻
@Dawindersingh-z4r
@Dawindersingh-z4r 2 месяца назад
@@agriadvice 🙏🙏
@inderpreetsingh6145
@inderpreetsingh6145 Месяц назад
ਬਾਈ ਵੀਡੀਓ ਕੋਈ ਪਾਈ ਨੀ
@manpreetsingh-zr4ye
@manpreetsingh-zr4ye 2 месяца назад
Sade rajpura shehar ch 2.3 September nu kisan mela lag reya hai ji jrur poncho je
@tajveerlubana6193
@tajveerlubana6193 2 месяца назад
13045 +tukumi ho sakdi ??????????
@jasvirgosal1610
@jasvirgosal1610 2 месяца назад
ਵੀਰ ਪਿਛਲੇ ਸਾਲ 1885 ਵਿਚ ਸੁੱਕਾ ਛਿੱਟਾ ਬਹੁਤ ਨਿਕਲ ਆਇਆ ਸੀ ਕੀੜੇਮਾਰ ਤੇ ਫੰਗੀਸਾਇਡ ਸਪਰੇਅ 2 ਵਾਰ ਕੀਤੀ ਸੀ ਇਸ ਵਾਰ ਇਕ ਸਪਰੇਅ ਕਰ ਚੁੱਕੇ ਆ55 ਦਿਨ ਦੀ ਹੋ ਗਈ ਆ ਬਾਸਪਤੀ ਕੋਈ ਸੁਝਾਅ ਦਿਓ ਇਸ ਵਾਰ ਛਿੱਟਾ ਵਧੀਆ ਨਿਕਲੇ
@parkashrandhawa7423
@parkashrandhawa7423 2 месяца назад
Oh chitti munjar gobh di sunndi krk nikaldi aa Tusi basmati gobh vich aune ton 8-10 din pehla Fame takumi ya coragen Ehna tinno vicho koi ikk insecticide di 150 litre per acre paani nl spray kar deyo
@Manjeetbrar600
@Manjeetbrar600 2 месяца назад
Veer ji gob bhar rahi aa te kite kite sundi muh la dita ji proclaime spray kri aa ji hun koi hor kriye ja na kriye ji 4,5 din hoye ne ji hun dubare ji coragen karni hai ji sahi aa ji
@KuldeepSingh-el6fk
@KuldeepSingh-el6fk 2 месяца назад
❤🙏🙏
@jasvirgosal1610
@jasvirgosal1610 2 месяца назад
ਵੀਰ ਵੀਡੀਓ ਲੇਟ ਪਾਈ ਆ ਪ੍ਰੰਤੂ ਅਸੀ 13045 ਦੀ ਸਪਰੇਅ ਕਰ ਦਿਤੀ 15 ਦਿਨ ਪਹਿਲਾ
@sarbjeetkhosa9015
@sarbjeetkhosa9015 2 месяца назад
👍👌
@narinder2496
@narinder2496 2 месяца назад
Hlo vrr 1509 ta v kr sk de ji i
@gurbajmander7987
@gurbajmander7987 2 месяца назад
ਸ਼ੁਕਰ ਹੈ ਪਰਮਾਤਮਾ ਦਾ ਕੀ ਤੁਹਾਡੀ ਵਿਡੀਉ ਆ ਗਈ ਜੀ ❤
@agriadvice
@agriadvice 2 месяца назад
ਜੀ ਧੰਨਵਾਦ
@harmanjotsinghrandhawa9057
@harmanjotsinghrandhawa9057 2 месяца назад
Veer ji kithe rehe ehne din tuhdi video di udeek c jhone nu spray krni c video late kr ti
@AmrikSingh-ci6uc
@AmrikSingh-ci6uc 2 месяца назад
Pajji JI Vedio nice
@agriadvice
@agriadvice 2 месяца назад
ਧੰਨਵਾਦ
@rajasidhu4712
@rajasidhu4712 2 месяца назад
26, ਨੇ ਫੋਟ ਘੱਟ ਕੀਤੀ ਹੈ ਇਸ ਜਾਨਕਾਰੀ ਦਿੱਤੀ ਜਾਵੇ ਜੀ
@manpreetsingh-zr4ye
@manpreetsingh-zr4ye 2 месяца назад
Sade vi is vaar katt keti hai fot
@rajasidhu4712
@rajasidhu4712 2 месяца назад
​ਇਸ ਦਾ ਕੀ ਮਤਲਬ ਹੈ ਜੀ
@manpreetsingh-zr4ye
@manpreetsingh-zr4ye 2 месяца назад
@@rajasidhu4712 paji is vaar meeh kat pain karke te odd lagan Karan
@Jatt673
@Jatt673 2 месяца назад
Chelated zinc nalo yara di zintrac pyi.39.5% oh kille di kinni dose payiea
@malkeetbrar8814
@malkeetbrar8814 2 месяца назад
Brother zink 33 waale paa skde aa
@GurjitSingh-wo2tk
@GurjitSingh-wo2tk 2 месяца назад
Fungicide + gob di sundi wali da te Ess spray da Kinne Dina da fark payiye te pehla fungicide wali Kriye ja eh kriye
@agriadvice
@agriadvice 2 месяца назад
ਪਹਿਲਾਂ ਫੰਗੀਸਾਇਡ ਫਿਰ ਇਹ ਦੋ ਦਿਨ ਮਗਰੋ
@GurjitSingh-wo2tk
@GurjitSingh-wo2tk 2 месяца назад
@@agriadvice thank u ji
@ManjitSingh-qj4nq
@ManjitSingh-qj4nq Месяц назад
0050 ਕਦੋ ਕਰਨੀ 1509 ਵਰਾਇਟੀ ਨੂੰ ਮਾਝੇ ਵਾਲੇ ਭਾਊ
@sukhdeepsinghdhaliwal2636
@sukhdeepsinghdhaliwal2636 2 месяца назад
2,4D da koi fida hai is same
@OmkarSinghCheema
@OmkarSinghCheema 2 месяца назад
🎉🎉🎉
@agriadvice
@agriadvice 2 месяца назад
🙏🏻
@mondipsing6338
@mondipsing6338 2 месяца назад
Veer Npk born ta 100 jink da price ke ha Please daso
@gurisingh6344
@gurisingh6344 2 месяца назад
👍👍👍👍👍👍👍👍👍👍
@agriadvice
@agriadvice 2 месяца назад
🙏🏻
@tejigrewal9820
@tejigrewal9820 2 месяца назад
🙏🙏🙏🙏🙏
@agriadvice
@agriadvice 2 месяца назад
🙏🏻
@kawaldeepsingh639
@kawaldeepsingh639 2 месяца назад
Veer ji jhone nisrn te spray kr skde waa shaam nu
@kawaldeepsingh639
@kawaldeepsingh639 2 месяца назад
Veer ji tele wali kr skde waa jhone di flowering stage te shaam nuu
@simransaini2133
@simransaini2133 2 месяца назад
Bai ek video pao false smut kive rok skde a
@parjeetsingh1396
@parjeetsingh1396 2 месяца назад
🎉🎉🎉🎉🎉🎉
@mandeep9476
@mandeep9476 2 месяца назад
ਕਾਫੀ ਦਿਨਾਂ ਤੋਂ ਤੁਹਾਡੀ ਵੀਡੀਓ ਦੀ ਇੰਤਜ਼ਾਰ ਕਰ ਰਹੇ ਸੀ
@agriadvice
@agriadvice 2 месяца назад
ਜੀ ਧੰਨਵਾਦ
@armaanbrar3325
@armaanbrar3325 2 месяца назад
sat shri akal vir g gud job vir ggggggggggg
@agriadvice
@agriadvice 2 месяца назад
ਧੰਨਵਾਦ
@MANJEETSINGH-mq8vp
@MANJEETSINGH-mq8vp 2 месяца назад
Veere sat sri akaal ji asi up tu ha kal nu amritsar sahib a rahe a mil sakde o
@Cropkingz
@Cropkingz 2 месяца назад
🙏🏻🙏🏻🙏🏻🙏🏻
@agriadvice
@agriadvice 2 месяца назад
🙏🏻
@Jatt673
@Jatt673 2 месяца назад
Eina late na paea kro video Vich vicho short paa dea kro
@indiantalks1428
@indiantalks1428 2 месяца назад
Y ji ek video pr 126 haldi rog te copper hydroxide nall kedi sprey mix keti jave 🎉
@respectfarmer2375
@respectfarmer2375 Месяц назад
Veere copper hydroxide nl bhul k v mix na kri. Eh ni mildi jaldi kise nl.
@Sonalika60farmer
@Sonalika60farmer 2 месяца назад
Video paji bhut late payi wait bhut karde aa tudi video da jaldi paya karo .
@agriadvice
@agriadvice 2 месяца назад
ਜੀ ਧੰਨਵਾਦ ਹੁਣ ਵੇਟ ਨਹੀ ਕਰਨੀ ਪਵੇਗੀ
@SajanRiar-cs4cy
@SajanRiar-cs4cy 2 месяца назад
Veer ji pehla 13 0 45 di spray kiti nahi gayi hun 1692 basmati 75% nisar gayi Hun kardiye। Koi nuksaan ta ni
@respectfarmer2375
@respectfarmer2375 Месяц назад
Hun na vich badeo. Pollination disturb hundi baut
@nagramanjit9300
@nagramanjit9300 2 месяца назад
Es smay te fungicide da sprey b te hona
@agriadvice
@agriadvice 2 месяца назад
Yes
@ParvinderSingh-f8v
@ParvinderSingh-f8v 2 месяца назад
126 nisar rhi ya boor arya aaj tej hwa chali or barish hoi nuksan to ni
@sarbjodhsinghvirk8747
@sarbjodhsinghvirk8747 2 месяца назад
ਮੀਂਹ ਪਈ ਜਾਂਦਾ ਹੈ 3-4ਦਿਨਾ
@SatishKumar-mi2fe
@SatishKumar-mi2fe 2 месяца назад
ਮੀਂਹ ਕਿੰਨੇ ਚਿਰ ਪੈ ਜਾਵੇ ਤਾਂ ਨੁਕਸਾਨ ਨਹੀਂ
@maangaming4878
@maangaming4878 2 месяца назад
22g punjab seeds gdhad bha wala de 212 kiva de kisam aa
@sukhwindersingh5296
@sukhwindersingh5296 2 месяца назад
Aje 10din pahla 05234 te boron kiti c
@sandhufarm95
@sandhufarm95 2 месяца назад
Veer pr 131 ਗੋਬ ਤੇ ਆ ਉਸ ਵਿੱਚ ਹੁਣ ਉੱਚੇ ਨੀਵੇ ਬੂਟੇ ਬਹੁਤ ਨੇ ਜਿੱਦਾ ਦੇਸੀ ਬੂਟੇ ਹੋਣ ਬੀਜ ਵੀ kvk ਤੋ ਲਿਆ ਦਿਖਦੇ 131 ਵਾਗ ਆ ਪਰ ਕੱਦ ਲੰਬਾ ਇਹਨਾ ਬੂਟੀਆ ਦਾ🙏
@lakhvindersinghmaan6141
@lakhvindersinghmaan6141 2 месяца назад
ਇਹ ਝੋਨਾ ਨਿਸਰਨ ਦੇ ਸਮੇਂ 15 ਦਿਨ ਨਿਸਰਦਾ ਆ ਇਸ ਕਰਕੇ ਉੱਚੇ ਨੀਵੇਂ ਹੁੰਦੇ
@sandhufarm95
@sandhufarm95 2 месяца назад
@@lakhvindersinghmaan6141 ਸਮਝਿਆ ਨਹੀ ਵੀਰ ਬੂਟੇ 131 ਦੇ ਆ ਪਹਿਲਾ ਇਕਸਾਰ ਦਿਸਦਾ ਸੀ ਹੁਣ ਨਿਸਰਣ ਮੌਕੇ ਉਚੇ ਬੂਟੇ ਕਿੰਵੇ ਹੋਗੇ
@harnekbudwal379
@harnekbudwal379 2 месяца назад
Veer g mee bot ho gya hun sundi de spray kra k na
@agriadvice
@agriadvice 2 месяца назад
ਨਹੀ
Далее
Когда Долго В Рейсе)))
00:16
Просмотров 147 тыс.