Тёмный

ਝੋਨੇ ਵਿੱਚ ਪੋਟਾਸ਼ ਤੇ ਕੰਮ ਅਤੇ ਚਮਕ, ਝਾੜ ਵਿੱਚ ਫਰਕ ਦੇਖੋਗੇ। potassium role in rice production 

Crops Information
Подписаться 481 тыс.
Просмотров 24 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
@gursahibgill5198
@gursahibgill5198 2 месяца назад
Bai ji bohut bohut dhanwaad time to time information den lai
@cropsinformation
@cropsinformation 2 месяца назад
Thanks
@Harmansingh-ob6om
@Harmansingh-ob6om 2 месяца назад
ਬਾਈ ਜੀ ਇੱਕ ਵੀ ਫ਼ਸਲ ਬਣੀਏ ਦੀ ਦੁਕਾਨ ਅਤੇ ਯੂ ਟਿਊਬ ਵਾਲਿਆ ਦੇ ਦੱਸੇ ਰੰਗ ਬਿਰੰਗੇ ਪੈਕਟਸ ਬਿਨਾ ਨਹੀਂ ਕੱਢ ਸਕਦੇ ਸਾਰੇ ਤੱਤ ਸਬ ਕੁਸ਼ ਜ਼ਮੀਨ ਵਿਚ ਪਿਆ ਹੋਇਆ ਜੋ ਫ਼ਸਲ ਲਈ ਚਾਈਦਾ ਕੁਦਰਤ ਨੇ ਹੱਲ ਕੀਤਾ ਹੋਇਆ ਜ਼ਿੰਕ ਲੋਹਾ ਖਾਦਾ ਦਵਾਈਆ ਬਿਨਾ ਵਰਤੇ ਆਪਾਇੱਕ ਫ਼ਸਲ ਤੱਕ ਨੂੰ ਪੱਕਾ ਨਹੀ ਸਕਦੇ ਜ਼ਮੀਨ ਦੀ ਸਿਹਤ ਸੁਧਾਰ ਕਾਰੀਏ ਬਾਹਰ ਦੇਸ਼ ਵਿੱਚ ਮੀਹ ਦੇ ਪਾਣੀ ਤੇ ਝੋਨਾ ਪੱਕਾ ਲੈਂਦੇ ਕੀਟਨਾਸ਼ਕ ਵਰਤਣਾ ਆਪਣੀ ਮਜਬੂਰੀ ਆ ਪਰ ਜੋ ਜ਼ਮੀਨ ਵਿਚ ਹੈ ਉਹ ਆਪਾ ਕਿਓ ਲੈ ਲੈ ਕੇ ਪਾਉਣਾ ਤੇ ਕਿੰਨਾ ਕੇ ਟਾਈਮ ਏਹ ਥੈਲੇ ਆਪਾ ਨੂੰ ਫਸਲ ਦੇ ਦੇਣਗੇ ਕਦੇ ਅੱਗੇ ਜਾਕੇ ਜਦ ਜ਼ਮੀਨ ਦਾ ਬੰਜਰਪਨ ਆਉਗਾ ਓਦੋ ਵੀ ਆਹੀ ਰੂੜੀ ਹਰੀ ਖਾਦ ਪਰਾਲੀ ਨੇ ਬਚਾਉਣਾ
@nkumar1497
@nkumar1497 2 месяца назад
Kisaan ta har caste da banda haiga , te aajkal jyadatar khetiwadi di dukaan de malik jatt hi ne , baniya ta koi nahi
@Harmansingh-ob6om
@Harmansingh-ob6om 2 месяца назад
@@nkumar1497 bania matlab dukandaar ji cast wali koi gal nhi kri mai
@BaljeetSinghKhosa-d7f
@BaljeetSinghKhosa-d7f 2 месяца назад
ਬਿਲਕੁਲ ਬੇਲੋੜੀ ਵਰਤੋਂ ਕਿਸੇ ਚੀਜ਼ ਦੀ ਨਹੀਂ ਕਰਨੀ ਚਾਹੀਦੀ ਯੂ ਟਿਊਬ ਤੇ ਗੁਮਰਾਹ ਕੁਨ ਜਾਣਕਾਰੀ ਦੀ ਭਰਮਾਰ ਹੈ
@Dhillonmanvir3917
@Dhillonmanvir3917 2 месяца назад
ਧੰਨਵਾਦ ਵੀਰ ਜੀ
@DeswalSukhbir
@DeswalSukhbir 2 месяца назад
😊bhut vdiya jankari sir
@kuldeepnain7362
@kuldeepnain7362 2 месяца назад
Good information
@palwindersingh3259
@palwindersingh3259 2 месяца назад
ਝੋਨੇ ਤੇ 0:52:34 ਕਰੀਏ ਜਾਂ 13:0:45 ?? 0:52:34 ਵਿਚ ਨੈਨੋ ਯੂਰੀਆ ਮਿਲਾ ਕੇ ਸਪਰੇਅ ਕਰ ਸਕਦੇ ਹਾ??? 45 ਦਿਨਾ ਦਾ ਝੋਨਾ ਹੈ ਵੀਰ ਜੀ
@gagansingh4514
@gagansingh4514 2 месяца назад
Bai jhone ch ik navi problem shuru ho gayi khas kar k 126 ch ki tuhanu pata . pate chite rang de ho rhe ne . Ede bare daso kuj
@gunvanshsingh8607
@gunvanshsingh8607 2 месяца назад
Good
@jagdeepsran3526
@jagdeepsran3526 2 месяца назад
Very good information god bless u veere ❤️
@vijayrana6524
@vijayrana6524 2 месяца назад
45 din ka jhona ho gaya hai kon si potash dale bio potash kaya karti hai
@Dr.JagjitsinghDairyfarming
@Dr.JagjitsinghDairyfarming 2 месяца назад
ਬਾਈ ਜੀ 1509 ਲੱਗੀ ਨੂੰ 35,40ਦਿਨ ਹੋ ਗਏ ਆ ਹੁਣ potash ਖਾਦ ਪਾ ਸਕਦੇ ਆ ਜਾ ਸਪਰੇ ਕਰੀਏ plz reply
@satwantsingh3760
@satwantsingh3760 2 месяца назад
ਬਾਈ ਜੀ 126 ਤੇ ਹਲਦੀ ਰੋਗ ਦਾ ਇਲਾਜ ਦਸੋ 29 ਜੁਲਾਈ ਨੂੰ ਝੋਨਾ ਲਾਇਆ
@brarshorts939
@brarshorts939 2 месяца назад
Bai ji sada pr 126 18 july nu lagaya je oh new patte chatte khad reya ji koi hall daso and karan dasu ji jarur ji
@BaldevSingh-vk3lm
@BaldevSingh-vk3lm 2 месяца назад
ICL company di add jyada hu rahi aa vir ji
@gursevaksingh3924
@gursevaksingh3924 2 месяца назад
Vir , basmati nu pi stage 13 0 45 kine kg karni aa , boron te zinc kini pauni vich
@Johalpunjab
@Johalpunjab 2 месяца назад
Liquid potash da result dasna.paa sakdaa aaa
@arshgillgill3345
@arshgillgill3345 2 месяца назад
Veer ji polsalphate tai detail video bana doi pls
@Ssfh1234
@Ssfh1234 2 месяца назад
Virre icl de product di spray ale product dso pehla 55_60din te kehra krna. Te nisare tym kehra kriye dsyo plz plz reply
@palwindersinghsingh8922
@palwindersinghsingh8922 2 месяца назад
ਪਰਗਟ ਜੀ ਮੈ ਪੋਟਾਸ 60 percent ਵਾਲੀ ਕੱਦੂ ਵਿੱਚ ਪਾ ਦਿੱਤੀ ਸੀ ..ਚੌਲ ਲੱਗਣ ਤੋ ਅੱਧਾ ਕੋ ਦਿਨ ਪਹਿਲਾ ਬਸ ..ਉਹ ਤਰੀਕਾ ਵਧੀਆ ??
@satbirsingh1791
@satbirsingh1791 2 месяца назад
Good par bai ji mere khet di ph 5 h manu pani hi pau gi mop is to Bina Chad nahi nikna thika apo apne khet da fark hunda
@SatwantSingh-db6yn
@SatwantSingh-db6yn 2 месяца назад
2 ekad mein 400 litre Pani lagaen to npk 13045 kitne kilo Dal sakte hain
@RamanjeetSingh-lx5bj
@RamanjeetSingh-lx5bj 2 месяца назад
Kr skde aa potash Aries daa
@jaismeenmand322
@jaismeenmand322 2 месяца назад
Veer last dose urea j na paea ta yield te effect pauga k nhi jhona mang ni reha urea 110 variety aa dseo plz
@tejvirjhinjer7794
@tejvirjhinjer7794 2 месяца назад
ਪੋਲੀਸਲਫੇਟ ਏਡੀ ਵੀ ਕੋਈ ਤੋਪ ਨਹੀਂ ਹੈ ਕਿਸਾਨ ਵੀਰ ਇੱਕ ਖੇਤ ਵਿੱਚ NPK 12 32 16 ਤੇ ਦੂਜੇ ਵਿੱਚ ਪੋਲੀਸਲਫੇਟ ਵਰਤ ਕੇ ਆਪ ਰਿਜਲਟ ਦੇਖਣ
@HARBANSSingh-fu9pc
@HARBANSSingh-fu9pc 2 месяца назад
Contact no.send ਕਰਿਓ
@HARBANSSingh-fu9pc
@HARBANSSingh-fu9pc 2 месяца назад
12-32-16 ਕਿਸ ਤਰਾਂ use kriye, ਕਿੰਨੇ ਦਿਨ ਦੇ jhoney te vartiye ?
@tejvirjhinjer7794
@tejvirjhinjer7794 2 месяца назад
@@HARBANSSingh-fu9pc ਇੱਕ ਥੈਲਾ ਝੋਨੇ ਦੀ ਲਵਾਈ ਵੇਲੇ ਪਾਇਆ ਤਾ
@rajeshpuri3696
@rajeshpuri3696 2 месяца назад
100 रुपये किलो वाली डालने से अच्छा है की बायो पोटाश ही प्रयोग करें, मात्रा बढ़ा लें, आपका क्या विचार है, भाई साहब
@KadianFarm0005
@KadianFarm0005 2 месяца назад
Sop,urea,zinc mix karke use Kar sakti hai
@AkalPurakhDairyFarm7171
@AkalPurakhDairyFarm7171 2 месяца назад
Hmm
@baldeepsingh6412
@baldeepsingh6412 2 месяца назад
ਬਾਈ ਜੀ ਝੋਨਾ 45 ਦਿਨ ਦਾ ਹੋ ਗਿਆ ਹੁਣ ਪੋਟਾਸ ਪਾ ਸਕਦਿਆ
@jatinder5233
@jatinder5233 2 месяца назад
Bro koi lod ni paun di hun mih nal basmati onj hi gede khandi aundi
@jagdevbrar9392
@jagdevbrar9392 2 месяца назад
30 ਦਿਨ ਦੀ ਬਾਸਮਤੀ 1121 ਹੈ ਹੁਣ ਪਾ ਸਕਦੇ ਹਾ mop60% ਵਾਲੀ...?
@upkarvirk5196
@upkarvirk5196 2 месяца назад
Meri 1692 75 din di ho gyi hun oda te 000050 di spray krni 1kg krya ya 2kg 3 bag urea 2 bagg ssp te 20 kg potash te 8kg zinc 33 percent te 10 kg magnisium paya ek spray npk 1919 di kiti aa
@cropsinformation
@cropsinformation 2 месяца назад
13045 kro
@upkarvirk5196
@upkarvirk5196 2 месяца назад
@@cropsinformation ok g
@babbusingh7627
@babbusingh7627 2 месяца назад
Y ji 1692 hje 10 din da os ch huni pa deye te kini payie plz reply y
@uddar122
@uddar122 2 месяца назад
Pa g . Pakintan punjab to .
@gurpeetsingh7494
@gurpeetsingh7494 2 месяца назад
ਬਾਈ ਜੀ ਸਤਿ ਸ੍ਰੀ ਆਕਾਲ ਜੀ
@cropsinformation
@cropsinformation 2 месяца назад
Ssa vr
@ManjeetSingh-hj4mi
@ManjeetSingh-hj4mi 2 месяца назад
polysulphate pa daeah yr hun ?
@kamalbenipal9011
@kamalbenipal9011 2 месяца назад
Polysulfate 25 kg paun nal potas Di ghat poori ho jandi a ja extra puna penda, ph level 8 a sare khet da
@BaljeetSinghKhosa-d7f
@BaljeetSinghKhosa-d7f 2 месяца назад
ਅਸੀਂ ਤਾਂ ਜੀ ਐਮ ਉ ਪੀ ਵਰਤਦੇ ਹਾਂ, ਨਰਮੇ ਕਿੰਨੂ ਝੋਨੇ ਵਿਚ
@karmjitmaan450
@karmjitmaan450 2 месяца назад
13045 di Saprey nal kam chl ju
@cropsinformation
@cropsinformation 2 месяца назад
30q nal km chlju
@navneetsinghcheema1012
@navneetsinghcheema1012 2 месяца назад
0 52 34+ cleated zinc pa saka da a
@harmansidhu7862
@harmansidhu7862 2 месяца назад
cuman L di sprey kr skde a jhone te??? jhona pani di kmmi nl pilapn dikha reha . urea tin gtte paya hoya...????
@cropsinformation
@cropsinformation 2 месяца назад
No idea
@jaidhaliwal13
@jaidhaliwal13 2 месяца назад
MOP vich bai 3.5 % Nacl sodium cloride a
@cropsinformation
@cropsinformation 2 месяца назад
Oh अलग to a
@jaidhaliwal13
@jaidhaliwal13 2 месяца назад
@@cropsinformation mop vich 3.5% hi NaCl sodium cloride hunda hor bai ki alag to hunda.
@satishmehta3530
@satishmehta3530 2 месяца назад
Bai ji Aries company de potash six kg sop 50 % paye h one acre ke theek h ya thode h pl reply
@sheragrewal4419
@sheragrewal4419 2 месяца назад
Kine di ayi price?
@satishmehta3530
@satishmehta3530 2 месяца назад
120rs kelo
@gursahibgill5198
@gursahibgill5198 2 месяца назад
ਬਾਈ ਜੀ ਐੱਮ ਓ ਪੀ 25 kg ਪਾਈ ਆ ਝੋਨਾ ਲਾਉਣ ਵੇਲੇ 50 ਦਿਨ ਦਾ ਝੋਨਾ27p67 ਹੁਣ 13 045 ਕਰ ਸਕਦੇ ਆ
@cropsinformation
@cropsinformation 2 месяца назад
Yes
@jagtarsinghkahlon2216
@jagtarsinghkahlon2216 2 месяца назад
❤❤
@ravinder10001Fire
@ravinder10001Fire 2 месяца назад
ਬਾਈ ਜੀ ਸਲਾਹ ਦੇਯੋ ਜੇੜੇ ਕਿਸਾਨ ਭਰਾ ਮੇਰਾ comment ਦੇਖ ਰਹੇ। h o ਮੇਰਾ 14 ਝੌਣਾ 50 ਦਿਨ ਦਾ ਹੋ ਗਿਆ ਹ ਉਸ ਵਿੱਚ ਮੇ ਪੇਲਾ ਪੋਟਾਸ ਨਹੀ ਪਾਈ ਸੀ ਕੀ ਹੁਨ ਮ ਪੋਟਾਸ ਪਾ ਸਕਦਾ ਹਾ ਅਗਰ ਪਾ ਸਕਦਾਹਾ ਤਾ ਕਿ ਉਸਦੇ ਪਤੇ ਨਹੀ ਸਡਣੇ ਯਾ 13/0/45 ਕਿਵੇਂ ਰਹੂ plz dsyo ji
@karmjitsingh5768
@karmjitsingh5768 2 месяца назад
20 ਅਗਸਤ ਤੱਕ ਝੋਨਾ ਨਿਸਰ ਜਾਊ ਗਾ ਤਾਕਤ ਵਾਲੀ ਕਿਹੜੀ ਸਪਰੇ ਕਰੀਏ
@Farmerlife75082
@Farmerlife75082 2 месяца назад
ਡਾਕਟਰ ਸਾਬ ਝੋਨਾ ਪੀਲਾ ਹੋ ਕੇ ਸੜ ਰਿਆ ਹੈ ਕੀ ਕਾਰਣ ਹੈ
@indianagricultureandblogs1278
@indianagricultureandblogs1278 2 месяца назад
Mop payi aa 60 percent 25 kg
@chaniaualkh6559
@chaniaualkh6559 2 месяца назад
Yg galti naal 15 June 126 lag gai koi spray ja koi hal daso
@kuldeepmasitan4896
@kuldeepmasitan4896 2 месяца назад
50 din da 27p31 ho gia ,pila pan ni janda
@sidhujatt9577
@sidhujatt9577 2 месяца назад
jhona 47din da ho gya 13045 1kg +boron 100gram kar dayiye
@pindlandwale4725
@pindlandwale4725 2 месяца назад
Only mop vdia hundi ae kuj k paise laa k Ave brand name te galt nhi promote kri da hunda khussa
@sunilgodara6039
@sunilgodara6039 2 месяца назад
Bhai g pr 126 la sakde h aje thaiii
@HardeepSingh-yj5bt
@HardeepSingh-yj5bt 2 месяца назад
89 variety varea pta Kisea nu y?
@indermaan4134
@indermaan4134 2 месяца назад
ਪਹਿਲਾ ਕਮੈਟ ਤੇ ਵਿਊ ਤਾਹੀ ਬਾਈ ਹੁਣ ਝੋਨੇ ਦਾ ਝਾੜ 40 ਕੁਇੱਟਲ ਨਿਕਲੂ😂😂😂
@cropsinformation
@cropsinformation 2 месяца назад
40 to ਵੀ ਵੱਧ ਨਿਕਲੇ ਬਾਈ ਤੇਰਾ
@indermaan4134
@indermaan4134 2 месяца назад
Hahah first view and comment 😂😂😂
@simransaini2133
@simransaini2133 2 месяца назад
Bai 126 chldi ni paye ke kreaye 18 din de ho gye 3 butte Khre ne bus
@cropsinformation
@cropsinformation 2 месяца назад
Pao
@simransaini2133
@simransaini2133 2 месяца назад
Bai ke pao
@HardeepSingh-yj5bt
@HardeepSingh-yj5bt 2 месяца назад
@@cropsinformationdap pa sakdea sir 126 ch 22 din di Hogi
@simransaini2133
@simransaini2133 2 месяца назад
@@HardeepSingh-yj5btbai ji thudi 126 kid trha chl rhea. A
@HardeepSingh-yj5bt
@HardeepSingh-yj5bt 2 месяца назад
@@simransaini2133 vdhia chl rhia verra
@MadeinPanjab1699
@MadeinPanjab1699 2 месяца назад
ਬਾਈ ਕਣਕ ਨੂੰ 25kg Potash ਪਾਈ ਸੀ ਕੀ ਹੁਣ ਝੋਨੇ ਨੂੰ ਵੀ ਲੋੜ ਆ??
@cropsinformation
@cropsinformation 2 месяца назад
Na pao
@kurukshetradairyfarm4250
@kurukshetradairyfarm4250 2 месяца назад
Bhai kanak me koi jarurat nahi potash di avi nikal di hai 65 men
@MadeinPanjab1699
@MadeinPanjab1699 2 месяца назад
@@kurukshetradairyfarm4250 ਵੀਰ ਸਾਡੀ ਜ਼ਮੀਨ ਚ ਪੋਟਾਸ਼ ਦੀ ਕਮੀ ਆ ਤੇ ਕਣਕ ਨੂੰ ਏਸ ਕਾਰਨ DAP ਤੇ ਪੋਟਾਸ਼ ਵੱਧ ਪਾਈ ਸੀ ਕੇ ਸਾਲ ਚ ਇੱਕ ਵਾਰ ਪੈਣ ਵਾਲ਼ੀਆਂ ਖਾਦਾਂ ਸੁੱਕੇ ਸੁੱਕੇ ਪੌਣੀਆਂ ਸੌਖੀਆਂ ਸੋ ਝੋਨੇ ਨੂੰ ਲੋੜ ਨਾ ਰਹੂ
@savidharti3751
@savidharti3751 2 месяца назад
ਓਹ ਭਰਾਵਾ ਸੋਹਣਗੜ੍ਹ ਫਾਰਮ ਤੋਂ ਸਿਖ ਲਾ ਕੁਛ ਕਿਓਂ ਪਾਣੀ ਮਿੱਠਾ ਪਾਣੀ ਮੁੱਕਾਣ ਤੇ ਲਗਿਆ ਹੈਂ।
@babbusingh7627
@babbusingh7627 2 месяца назад
1 doze deti urea di y
@karansra1410
@karansra1410 2 месяца назад
Rate ki e
@NirmalSingh-ly9ds
@NirmalSingh-ly9ds 2 месяца назад
Y ji je 3 a saal to jhone di prali vich vahi hove ji ke fer ve potash di jarurat haa ji jhone cha plz rpl ji.....??
@cropsinformation
@cropsinformation 2 месяца назад
Palo ਇਕ ਫ਼ਸਲ nu
@NirmalSingh-ly9ds
@NirmalSingh-ly9ds 2 месяца назад
@@cropsinformation ok ji
@NirmalSingh-ly9ds
@NirmalSingh-ly9ds 2 месяца назад
@@cropsinformation mop wali kine paye ji acre di ji 60% wali ji.....??
@ekamgamer3154
@ekamgamer3154 2 месяца назад
Palo 20-25kg tak
@HarvinderSingh-tu7ii
@HarvinderSingh-tu7ii 2 месяца назад
Bai phone ta chak la
@gurmanpreetsingh9604
@gurmanpreetsingh9604 2 месяца назад
Namber send karyo paji the
@RamanjeetSingh-lx5bj
@RamanjeetSingh-lx5bj 2 месяца назад
000050
@cropsinformation
@cropsinformation 2 месяца назад
Yes
@jawanda362
@jawanda362 2 месяца назад
😂😂gapp
@kamaldhindsa308
@kamaldhindsa308 2 месяца назад
ਕੋਈ sop ਕੋਈ mop ਕਹਿੰਦਾ ਦੋਵੇਂ ਹੀ ਪਾ ਲੈ ਣੇ ਆ
@cropsinformation
@cropsinformation 2 месяца назад
इतना खर्चा kio
Далее
These Are Too Smooth 😮‍💨
00:57
Просмотров 3,8 млн